Punjab ਬੰਦ ਦਾ ਐਲਾਨ, Ravneet Bittu ਨੇ ਦਿੱਤੀ ਕਿਸਾਨ ਲੀਡਰਾਂ ਨੂੰ ਚੇਤਾਵਨੀ

แชร์
ฝัง
  • เผยแพร่เมื่อ 12 ต.ค. 2024
  • ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਬੰਦ ਕਰਨ ਤੇ ਕਿਸਾਨ ਲੀਡਰਾਂ ਦੇ ਭੜਕੇ ਉਨਾਂ ਨੇ ਕਿਹਾ ਕੇਂਦਰ ਨੇ ਝੋਨੇ ਦੀ ਫਸਲ ਖਰੀਦਣ ਲਈ 44 ਹਜਾਰ ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤੇ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਮੰਡੀਆਂ ਵਿੱਚ ਰੁਲ ਰਿਹਾ ਝੋਨਾ
    ਕੇਂਦਰੀ ਮੰਤਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ 2027 ਦੇ ਵਿੱਚ ਪੰਜਾਬ ਵਿੱਚ ਬਣੇਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ
    ਲੁਧਿਆਣਾ ਸਰਕਟ ਹਾਊਸ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਝੋਨੇ ਦੀ ਖਰੀਦ ਕਰਨ ਲਈ 44 ਹਜਾਰ ਕਰੋੜ ਰੁਪਏ ਪਹਿਲਾਂ ਹੀ ਦੇ ਚੁੱਕੀ ਹੈ। ਪਰ ਪੰਜਾਬ ਸਰਕਾਰ ਦੀ ਨਲਾਇਕੀ ਦੇ ਚਲਦੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਜਦ ਰਵਨੀਤ ਸਿੰਘ ਬਿੱਟੂ ਤੋਂ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੱਲ ਕਿਸਾਨਾਂ ਵੱਲੋਂ ਪੰਜਾਬ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਤਦ ਰਵਨੀਤ ਸਿੰਘ ਬਿੱਟੂ ਗੁੱਸੇ ਵਿੱਚ ਆਏ ਉਹਨਾਂ ਨੇ ਕਿਹਾ ਕਿਸਾਨਾਂ ਵੱਲੋਂ ਨਹੀਂ ਇਹ ਕੁਝ ਲੀਡਰ ਨੇ ਜੋ ਕਿ ਲੀਡਰੀ ਚਮਕਾਉਣ ਲਈ ਧਰਨਾ ਪ੍ਰਦਰਸ਼ਨ ਕਰਦੇ ਨੇ ਸਾਡੇ ਕਿਸਾਨ ਇਸ ਤਰਾਂ ਨਹੀਂ ਕਰਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਹਮੇਸ਼ਾ ਕੀ ਕਿਸਾਨਾਂ ਦੇ ਨਾਲ ਹੈ। ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੇ ਵਿੱਚ ਜਿੱਤ ਤੇ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹੋ ਰਹੇ ਹਨ।। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਅਤੇ ਕਿਸਾਨ ਲੀਡਰਾਂ ਵੱਲੋਂ ਰੁਕਾਵਟ ਲਾਈ ਹੋਈ ਹੈ ਉਹਨਾਂ ਨੇ ਕਿਹਾ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਤੇ ਵੀ ਨਿਸ਼ਾਨੇ ਲਗਾਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਗੰਦਗੀ ਸਾਫ ਕੀਤੀ ਜਾ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਪ੍ਰਧਾਨ ਹਨ ਪਰ ਜਦ ਤੱਕ ਉਹਨਾਂ ਦਾ ਮਨ ਪ੍ਰਧਾਨਗੀ ਲਈ ਹੈ ਉਹ ਪ੍ਰਧਾਨਗੀ ਕਰਨਗੇ ਬਾਕੀ ਉਹਨਾਂ ਦੀ ਵੱਡੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਜਾਣਾ ਹੈ। ਕਿਸ ਨੂੰ ਪੰਜਾਬ ਦਾ ਉਹਨਾਂ ਦੇ ਪ੍ਰਧਾਨ ਹਨ ਪਰ ਜਦ ਤੱਕ ਉਹਨਾਂ ਦਾ ਮਨ ਪ੍ਰਧਾਨਗੀ ਲਈ ਹੈ ਉਹ ਪ੍ਰਧਾਨਗੀ ਕਰਨਗੇ ਬਾਕੀ ਉਹਨਾਂ ਦੀ ਵੱਡੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਜਾਣਾ ਹੈ।
    farmers protest,farmer protest,farmers protest in delhi,farmers protest live,delhi farmers protest,farmers protest today,kisan andolan,farmers protest news,farmers protest delhi,kisan protest,protest,farmers protest 2024,farmer protest today,farmers protest india,punjab farmers protest,farmers protest to delhi,farmers protest video,kisan protest pmo,dnd kisan protest,kisan protest 2019,kisan,kisan protest today,farmers protest india 2024

ความคิดเห็น • 128

  • @sukhwinder007singh2
    @sukhwinder007singh2 2 ชั่วโมงที่ผ่านมา +6

    ਕਿਸਾਨ ਦਾ ਝੋਨਾ ਚੁੱਕੇ ਸਰਕਾਰ

  • @sandeepmohal9030
    @sandeepmohal9030 8 ชั่วโมงที่ผ่านมา +19

    ਬਿੱਟੂ ਸਾਹਿਬ ਤੁਸੀ ਕੋਈ ਚੱਜ ਦਾ ਕੰਮ ਨਹੀਂ ਕੀਤਾ ਕਦੇ
    ਸੋਡੇ ਤੇ ਕੋਈ ਵੀ ਭਰੋਸਾ ਨਹੀਂ ਕਰਦਾ 😂😂

  • @mannsahab3881
    @mannsahab3881 7 ชั่วโมงที่ผ่านมา +13

    ਹੋਰ ਕਿਸਾਨ ਮੰਡੀਆਂ ਰੋਲ ਨਾ ਤੈਨੂੰ ਤਾਂ ਹਾਰੇ ਨੂੰ ਜਤਾ ਤਾ ਬੀਜੇਪੀ ਨੇ ਪੱਤਰਕਾਰ ਵੀ ਉਹਦੇ ਕੋਲ ਤੁਰ ਪੈਂਦੇ ਜਿਹਨੂੰ ਅਕਲ ਨਾ ਹੋਵੇ

  • @sjmahal5
    @sjmahal5 9 ชั่วโมงที่ผ่านมา +11

    ਕਿਸਾਂਨ ਕਿੱਸ ਕੱਰਕੇ ਰੁੱਲ ਰਹੇ …ਦੂਆ 😢

  • @question-w5g
    @question-w5g 2 ชั่วโมงที่ผ่านมา +2

    ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਜਗੀਰਦਾਰ ਲੱਖਾਂ ਪਰਿਵਾਰਾਂ ਨੂੰ ਦਿੰਦਾ ਪੰਜਾਬ ਕੰਗਲਾ ਦੀਵਾਲੀਆ ਬਰਬਾਦ ਹੌ ਗਿਆ ਬੁਰੇ ਤਰੀਕੇ ਨਾਲ। ਪੰਜਾਬ ਬਚਾਲੌ ਗਰੁੱਪ

  • @sukhwinderSingh-zu3id
    @sukhwinderSingh-zu3id 9 ชั่วโมงที่ผ่านมา +31

    ਤੋਤਾ ਸੈਂਟਰ ਦਾ ਬੋਲਦਾ ਹੈ

  • @parmjitAd66
    @parmjitAd66 7 ชั่วโมงที่ผ่านมา +7

    ਪਾਣੀ ਬਚਾਓ ਝੋਨਾ ਭਜਾਓ

  • @samshersingh41
    @samshersingh41 ชั่วโมงที่ผ่านมา +1

    ਬਿੱਟੂ ਜੀ ਹੰਕਾਰ ਛੱਡ ਦਿਉ ਤੁਹਾਡੇ ਵਰਗੇ ਕਈ ਆਏ ਕਈ ਗਏ ਧਰਨੇ ਵਿੱਚ ਬੈਠੇ ਕਿਸਾਨ ਨਹੀਂ ਤਾਂ ਹੋਰ ਕੌਣ ਹਨ ਆਕੇ ਦੇਖ ਮੰਡੀਆਂ ਵਿੱਚ ਲੋਕਾਂ ਵਿੱਚ ਬੈਠ ਫਿਰ ਪਤਾ ਲੱਗੇਗਾ

  • @GurnamSingh-l3j
    @GurnamSingh-l3j 27 นาทีที่ผ่านมา +1

    ਬਿਲਕੁਲ ਸਹੀ ਕਿਹਾ ਹੈ

  • @basantkaur3196
    @basantkaur3196 5 ชั่วโมงที่ผ่านมา +2

    ਜੇਂ ਤੇਰੇ ਵਰਗੀ ਕਿਸਮਤ ਕਿਸਾਨਾਂ ਦੀ ਬਣ ਜਾਵੇ ਤਾਂ ਕਿਸਾਨਾਂ ਨੂੰ ਲੋੜ ਨਹੀਂ ਸੜਕਾਂ ਤੇ ਰੁਲਣ ਦੀ ਤੂੰ ਹਾਰ ਕੇ ਵੀ ਵੀ ਇਕ ਤਰ੍ਹਾਂ ਦਾ ਲੀਡਰ ਕਹਾਉਣ ਲਗਾ ਤੇ ਕਿਸਾਨਾਂ ਨੂੰ ਸੁਝਾਅ ਦੇਣ ਲਗਾ

  • @gursanjhsinghjohal7432
    @gursanjhsinghjohal7432 3 ชั่วโมงที่ผ่านมา +5

    ਬਿੱਟੂ ਮੰਡੀਆਂ ਵਿੱਚ ਕਦੀ ਗੇੜਾ ਮਾਰਿਆ ਤੂੰ 20-20 ਦਿਨ ਹੋ ਗਏ ਮੰਡੀ ਵਿੱਚ ਰੋਲ ਰਿਹਾ ਕਿਸਾਨ ਕਿਸੇ ਨੇ ਕੋਈ ਬਾਤ ਨਹੀਂ ਪੁਛੀ

  • @SushilaDevi-rb6zd
    @SushilaDevi-rb6zd 2 ชั่วโมงที่ผ่านมา +2

    Congress kyu chup h vipàksh ch h ya tamasha dekh re ho

  • @kisantv7230
    @kisantv7230 5 ชั่วโมงที่ผ่านมา +5

    ਇਹ ਬੇਗ਼ੈਰਤ ਫੁਕਰਾ ਬਹੁਤ ਐ!

  • @surjitbilga6021
    @surjitbilga6021 2 ชั่วโมงที่ผ่านมา +2

    Bittu paji gll sahi krda par lok smjna nhi cahunde

  • @GurwinderSingh-uv9kr
    @GurwinderSingh-uv9kr 9 ชั่วโมงที่ผ่านมา +13

    Sirre da chaval banda aa

  • @PremPal-qj8jx
    @PremPal-qj8jx ชั่วโมงที่ผ่านมา

    Bittu ji punjab dr lokan bare ਕੁਝ ਸੋਚੋ । ਇਕ ਛੋਟੇ ਜਿਹੇ ਮੰਤਰੀ ਪੜ ਦੇ ਲਾਲਚ ਵਿੱਚ ਆ ਕੇ ਪੰਜਾਬੀਆਂ ਨਾਲ ਧਰੋਹ ਨਾ ਕਮਾਓ। ਇਸ ਲਈ ਪੰਜਾਬੀ ਤੁਹਾਨੂੰ ਕਦੇ ਮੁਆਫ nahikarangay

  • @TajinderKaur-u2j
    @TajinderKaur-u2j 8 ชั่วโมงที่ผ่านมา +4

    ਬਿਲਕੁਲ ਸਹੀ ਕਿਹਾ

  • @drvijaykumar8271
    @drvijaykumar8271 4 ชั่วโมงที่ผ่านมา +2

    Sach bolda beetu

  • @dycmmsignal2928
    @dycmmsignal2928 18 นาทีที่ผ่านมา

    ਕੋਈ ਆਹਿਸਾਨ ਕੀਤਾ, ਪੈਸੇ ਖਰੀਦਣ ਲਈ ਦਿੱਤੇ

  • @surinderpalsingh2855
    @surinderpalsingh2855 8 ชั่วโมงที่ผ่านมา +6

    Ravneet bittu punjab da wada dushman a

  • @JagjitSingh-uc7tx
    @JagjitSingh-uc7tx 9 ชั่วโมงที่ผ่านมา +6

    ਕੋਲੀ ਚੱਕ ਬੋਲਦਾ ਤਾ ਦੇਖੋ ਕਿਸ ਤਰ੍ਹਾਂ ਹੈ ਪਹਿਲਾਂ ਇਹ ਏਸੇ ਬੀ ਜੇ ਪੀ ਨੂੰ ਬਹੁਤ ਕੁੱਝ ਕਹਿਣਾ ਸੀ

  • @shaansingh1758
    @shaansingh1758 ชั่วโมงที่ผ่านมา +1

    Bitu pahili vaar sahi boleaa a

  • @SukhdevSingh-pw7ss
    @SukhdevSingh-pw7ss 5 ชั่วโมงที่ผ่านมา

    ਗੱਲ ਸਈ ਆ ਜੋ ਕਿਸਾਨ ਲੀਡਰ ਇੰਨਾ ਨੂੰ ਕੋਈ ਵੋਟ ਨੂੰ ਪਾਉਦਾ ਏ ਸਾਡੇ ਕਿਸਾਨਾਂ ਦਾ ਭੱਠਾ ਬਿੱਠਾ ਤਾ ਸਈ ਗੱਲ ਆ ਲੀਡਰਾਂ ਆ ਦੇ ਸ਼ੈਲਰ ਨੇ ਏ ਰੌਲਾ ਪਾ ਕੇ ਕਿਸਾਨਾ ਦੇ ਲੁੱਟ ਕਰਦੇ ਨੇ ਐਪ ਸਟੋਰਾ ਤੇ ਕਣਕ ਬੀਜ ਦੇ ਨੇ

  • @Sidhumoosewala-wp2ux
    @Sidhumoosewala-wp2ux 5 ชั่วโมงที่ผ่านมา +2

    ਬਿੱਟੂ ਨੇ ਬਹੁਤ ਯੂਪੀ ਬਿਹਾਰੀ ਦੀਆਂ ਵੋਟਾਂ ਬਨਾਨੀ ਆਂ ਲੁੱਧਿਆਣੇ ਚ 😡😡😡😡

  • @surindersingh8539
    @surindersingh8539 2 ชั่วโมงที่ผ่านมา +2

    ਪਹਿਲਾਂ ਤੈਨੂੰ ਇਹ ਨਹੀਂ ਪਤਾ ਕਿ ਫ਼ਸਲ ਕੌਣ ਖਰੀਦਦਾ।FCI ਖਰੀਦ ਕਰਦੀ ਹੈ। ਜਦੋਂ FCI ਖਰੀਦ ਨਹੀਂ ਕਰਦੀ ਤਾਂ ਹੀ ਪੰਜਾਬ ਦੀਆਂ agencies ਖਰੀਦ ਕਰਦਿਆਂ ਨੇ। ਕਦੇ ਮੰਡੀ ਗਿਆ ਹੋਵੇ ਤਾਂ ਤੈਨੂੰ ਪਤਾ ਹੋਵੇ। ਇਹੀ ਲੀਡਰ ਸੀ Delhi ਧਰਨੇ ਵਿੱਚ, ਜਦੋਂ ਤੂੰ ਕਾਂਗਰਸ ਵਿੱਚ ਸੀ। ਉਥੇ ਤੂੰ ਕੀ ਕਰਨ ਗਿਆ ਸੀ

  • @BalbirSingh-jk9ss
    @BalbirSingh-jk9ss 3 ชั่วโมงที่ผ่านมา +2

    Har har modi ghar ghar modi

  • @charanjitmann618
    @charanjitmann618 นาทีที่ผ่านมา

    Bitu tju ta na hi bol,tu kahda leader hai

  • @HappyManpuria-zq4uh
    @HappyManpuria-zq4uh 39 นาทีที่ผ่านมา

    Ehna kissan jathebandiya nu jel bhejo pehlla jutti fero fer jel bhejo ehi loka nu preshan krde aa dharne lake lakha di kamai krde aa

  • @BalbirSingh-ws3bo
    @BalbirSingh-ws3bo ชั่วโมงที่ผ่านมา

    Jhooth bolda , 440000 crore rupay kithe gia? , jekar ihna kha lia tan , Janch Karao , Doshian nu Saja dilao , Janch kion ni kraunde .? Ihna nu jelan ch suto..

  • @gurvindersingh5554
    @gurvindersingh5554 ชั่วโมงที่ผ่านมา

    ਚਵਲ

  • @a.ssidhu5959
    @a.ssidhu5959 ชั่วโมงที่ผ่านมา

    Delhi kissani andolan ch odhon ki karan gye c janab leader tan odohon bhi eho hi c

  • @Desi_d7j
    @Desi_d7j 2 ชั่วโมงที่ผ่านมา

    Record Show karo Bittu ji

  • @armaanjotthind8236
    @armaanjotthind8236 7 ชั่วโมงที่ผ่านมา +1

    Jarnal diar

  • @SandeepSingh.-dm8et
    @SandeepSingh.-dm8et 7 ชั่วโมงที่ผ่านมา

    Kisan di problem hal kro.. Jehra kisan di problem solve karo ga.. Vote osdi

  • @bhimchand8544
    @bhimchand8544 5 ชั่วโมงที่ผ่านมา

    who is responsible for not being available space ?

  • @mrsingh6999
    @mrsingh6999 8 ชั่วโมงที่ผ่านมา +1

    Tu kr da te kuj bai ni kisana lai bittu

  • @SurjitSingh-tj8sz
    @SurjitSingh-tj8sz 2 ชั่วโมงที่ผ่านมา +1

    FCI godam khali keyon nahi kar rahi canter government

  • @Ravinder4693
    @Ravinder4693 6 ชั่วโมงที่ผ่านมา

    Ryt bitu Sahab

  • @RanjitSingh-ti5nk
    @RanjitSingh-ti5nk 8 ชั่วโมงที่ผ่านมา

    Good 👍

  • @gurdeepsingh5202
    @gurdeepsingh5202 9 ชั่วโมงที่ผ่านมา +1

    Nale kehna punjab ne khreedna fir dehli kio jao mann

  • @ManjitSingh-uv4cr
    @ManjitSingh-uv4cr 25 นาทีที่ผ่านมา

    BJP ke Dala

  • @kamalsandhu5815
    @kamalsandhu5815 5 ชั่วโมงที่ผ่านมา

    Haryana vich kyu rul reha enu knjar de putt nu pucho koi

  • @ranjeetbrar1829
    @ranjeetbrar1829 3 ชั่วโมงที่ผ่านมา +2

    B❤j p jindabaad Modi ji ko pm banana hai ji 🙏🥇🙏

    • @Singh_hunter
      @Singh_hunter 40 นาทีที่ผ่านมา

      Tatte fadla tu modi de..

  • @ppsingh1964
    @ppsingh1964 2 ชั่วโมงที่ผ่านมา

    ਰਸਤਿਆ ਚ ਸਾਰਿਆਂ ਦੇ ਪਰੀਵਾਰ ਰੁਲ ਰਹੇ ਨੇ,ਦਲ ਬਦਲੂ ਲੋਕੋ,ਰਸਤੇ ਬੰਦ ਨਾ ਕਰੋ,ਲੀਡਰ ਆਮ ਜਨਤਾ ਬਣਾਉਦੀ ਹੈ। ਗੱਲਾਂ ਦਾ ਹਲੂਆ ਬਣਾ ਰਹੇ ਨੇ ਸਭ

  • @jagmohankapoor5703
    @jagmohankapoor5703 4 ชั่วโมงที่ผ่านมา

    Ye koi neta nahi hai ek lota hai

  • @BalwinderSingh-bn3uz
    @BalwinderSingh-bn3uz 2 ชั่วโมงที่ผ่านมา

    Tu aj tak cong vich c tu ke keeta

  • @DavinderSingh-qm7hf
    @DavinderSingh-qm7hf 9 ชั่วโมงที่ผ่านมา

    ਨਾਕਸਵਾਡੀ ਲੋਕ, ਇਹ, ਕਿਸਾਨੀ ਨਾਹੀ, ਹੈ

  • @dsbuttar8711
    @dsbuttar8711 8 ชั่วโมงที่ผ่านมา +1

    ਲੈ ਤੂੰ ਬੀਜੇਪੀ ਵਿੱਚ ਜਾ ਕੇ ਜੀਰੋ ਆ

  • @Jatt673
    @Jatt673 8 ชั่วโมงที่ผ่านมา

    Chungu tu laa ditti industry kheti lyi

  • @jasbirsingh4197
    @jasbirsingh4197 3 ชั่วโมงที่ผ่านมา

    Ajkal mantri v
    Tars de adhar
    Ban rahe ne

  • @jaimatavandeviijiii1280
    @jaimatavandeviijiii1280 5 นาทีที่ผ่านมา

    Rajneeti khel chalak logg khel rahe murakh dekh re hai

  • @JagjitSingh-jq3cy
    @JagjitSingh-jq3cy 5 ชั่วโมงที่ผ่านมา

    Tusi v t leber ho tusi punjab no barbad kar ta

  • @pragsingh3633
    @pragsingh3633 2 ชั่วโมงที่ผ่านมา

    Bjp bakar sarkar punjb ko barbad modi

  • @drvijaykumar8271
    @drvijaykumar8271 4 ชั่วโมงที่ผ่านมา

    Kisan nahi eh gunda va

  • @DavinderSingh-qm7hf
    @DavinderSingh-qm7hf 9 ชั่วโมงที่ผ่านมา

    M❤❤❤od❤👑 king ❤❤

  • @drvijaykumar8271
    @drvijaykumar8271 4 ชั่วโมงที่ผ่านมา

    Kisan raste rok ke loka nu prashan karda va

  • @PargatSingh-dv4fm
    @PargatSingh-dv4fm 7 ชั่วโมงที่ผ่านมา

    Bitto Dog

  • @AmrikSingh-q6w
    @AmrikSingh-q6w 4 ชั่วโมงที่ผ่านมา

    😂😂😂😂😂😂😂😂

  • @drvijaykumar8271
    @drvijaykumar8271 4 ชั่วโมงที่ผ่านมา

    Dharti mata nu agga lga rha va

  • @Dhuttapindi_ala
    @Dhuttapindi_ala 7 ชั่วโมงที่ผ่านมา

    ਓਕੇ

  • @arjansingh980
    @arjansingh980 5 ชั่วโมงที่ผ่านมา +1

    Dall Badlu😂👎✖️😭

  • @Hayerfarming
    @Hayerfarming 3 ชั่วโมงที่ผ่านมา +1

    Modi ਦਾ ਤੋਤਾ 😂

  • @JagjitSingh-jq3cy
    @JagjitSingh-jq3cy 5 ชั่วโมงที่ผ่านมา

    Modi b hamha

  • @GurpreetSidhu-o5f
    @GurpreetSidhu-o5f 6 ชั่วโมงที่ผ่านมา

    Kade te sach bolda karo eida be sarm banda eih

  • @harpreetsingh-ls6nm
    @harpreetsingh-ls6nm ชั่วโมงที่ผ่านมา

    ਇਹਦਾ dada ਅਤੇ ਹਨ ਇਹ ਹਾਰਾਮ ਦੇ ਹਨ

  • @Bfndndnr
    @Bfndndnr 2 ชั่วโมงที่ผ่านมา

    ਵੋਟਾਂ ਤੋਂ ਬਾਅਦ ਸਾਰੇ ਕੰਮ ਚੱਲ ਪੈਣਗੇ ਤੂੰ ਕਿਉਂ ਟੇਨਸਨ ਲੇ ਰਿਹਾ

  • @Desi_d7j
    @Desi_d7j 2 ชั่วโมงที่ผ่านมา

    Too be leader hai

  • @balbirsingh8832
    @balbirsingh8832 2 ชั่วโมงที่ผ่านมา

    Rss ਨੀਕਰ

  • @LakhwinderSingh-np1ey
    @LakhwinderSingh-np1ey 2 ชั่วโมงที่ผ่านมา

    Es bande to koi umeed na rakho

  • @harbanssingh8896
    @harbanssingh8896 2 ชั่วโมงที่ผ่านมา

    Siyasat band karo centre ch tuhadi sarkar tusi kyon apni sarkar nu jhona chukan laye

  • @manojkripal773
    @manojkripal773 2 ชั่วโมงที่ผ่านมา

    Ban gaya jehar gholu Rss da Rakshs 😢😢😢😢😢

  • @AmarjeetChatha-nz5qd
    @AmarjeetChatha-nz5qd ชั่วโมงที่ผ่านมา

    Bitublatkari. Kayla. Buchrh a. Tuv. Leedra. Hi. Enjo. Hdarirhi. De awarakuta. Bn. Ke burki. Laibhokda. Heleedrtusi. Ho. Or burki. Lai. Khrba. Krde. Hogdaro bjp. Dioterakoi. Viman. Nhi. Khyd. Gdar a. Ki San. Vtenu. Apnejihedisde. Hetujrhboch a sax

  • @mithigill6529
    @mithigill6529 ชั่วโมงที่ผ่านมา

    Navi Navi nikkar pai ea Dalley na

  • @surinderSingh-qg6cj
    @surinderSingh-qg6cj 7 ชั่วโมงที่ผ่านมา

    BJP da dala

  • @GurnamSingh-l3j
    @GurnamSingh-l3j 27 นาทีที่ผ่านมา

    ਬਿਲਕੁਲ ਸਹੀ ਕਿਹਾ ਹੈ