Bht nic aa main gumya sara 15years ago Tamil-Naddu te kanykumari ithe guru nanak dev ji da gurudware b haga aa ithe guru saab de paar da Nissan aa Hindu temple de kol aa Ram settu Sun rise b bht nic hunda aa ithe
Amazing energetic beautiful young couple...ths yur 3rd blog I’m watching, very interesting I belong to south India 🇮🇳...we can say it’s original India Greatttttt culture...yu both are luckiest enjoying life together...Godbless both of yu 🌹💐😍🙏
ਮੈ ਇਥੇ 1998 ਵਿੱਚ ਆਇਆ ਸੀ। ਯਾਦਾਂ ਤਾਜੀਆਂ ਹੋ ਗਈਆਂ। 👍👍👍👍👍
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ HElp
Ssasreakal veerji we ar form Coimbatore. Tamilnadu. Visit here. There is gurudwara sahib. Isaa yoga Ooty & many more.
Please leave your contact here
Who said this is end point of india? India starts from here.. #Proud_kanyakumarian❤
ਅਸੀਂ ਵੀ ਐਥੇ 2015 ਵਿੱਚ ਆਏ ਸੀ ਜਾਦਾਂ ਤਾਜਾ ਹੋ ਗੲੀਆਂ ਬਹੁਤ ਮੇਹਰਬਾਨੀ ਛੋਟੇ ਵੀਰ
V.nice Ripan, khushi. Stay blessed 💕 🙌🙏🇺🇸
Bhtt vdia vlog...yummy dosa 😋😋.Ajj tkk map te hi vekhya c India da end point..ajj vlog ch vekhya bhtt vdia veer ji...khush rho 🤗🤗👍👍
I really enjoyed your video. ⭐️👌🏼
Thanks for Sharing! 💕
Greetings from Albania. 🇦🇱
Welcome to our Native Kanyakumari, Tamilnadu.
Bahut bahut Dhanbad ji visit Karun da Kanyakumari da
Please bring more such vlogs. Great to see punjabi couple travelling INDIA.
Royal shandar....... Sardar....
Jai hind....
We proud sikhism......
ਸਤਿ ਸ੍ਰੀ ਅਕਾਲ ਵੀਰ 👍
Exilant. ਮੈਂ ਵੀ 10 ਅਪਰੈਲ ਨੂੰ ਇਸੇ ਜਗਾ਼ ਸੀ ਤੇ ਦੁਬਾਰਾ ਦਸੰਬਰ ਵਿੱਚ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਜਾ ਰਿਹਾ ਹਾਂ.ਘੁੰਮੋ ਫ਼ਿਰੋ ਮੌਜਾਂ ਕਰੋ.
Great &l Lucky u are . God bless to both of u !
ਬਹੁਤ ਵਧੀਆ ਪੁੱਤਰ ਜੀ😊
Wahe Guru Ji.
ਜੋ ਸ਼ਾਂਤੀ ਵਿੱਚ ਰਹਿੰਦਾ ਹੈ ਉਹ ਆਕਾਸ਼ ਹੈ
ਦੇਵਤੇ ਵਿੱਚ ਰੱਖਿਆ ਗਿਆ ਹੈ।
Thirukural : 50
Kya batt h Ripan khosi penn g
Sat shiri Akal g. Kmal Ho tusi yar
Very nice Vlog
Amar jeet Singh Kakru
बहुत ही सुन्दर ढंग से समझाया
बहुत ही सुन्दर
ਇਹ ਡਾਸਾ ਹੋਰ ਰੰਗ ਦਾ ਐ ਹਣਾਂ ਆਪਣੇ ਇਧਰ ਤਾਂ ਹੋਰ ਤਰ੍ਹਾਂ ਦਾ ਹੁੰਦੈ ਆਹ ਡਾਸਾ ਯਾ
ਬਹੁਤ ਵਧੀਆ ਵੀਰ ਲਾਈਫ ਈਂਜਓ ਕਰੋ 🙏
Khushi ji tuhadia videos bohat Sonia ji mai sarea dekdi a thanks khush raho
Very nice
Ssa veer ji me ap de bhut blog dekhda bhabi khusi v nyc g me soda gamadi pindo bhaini fatta to i loke you all bloges
Vir ji kanyakumari mata shaktipeeth darshan jarur kareo sagar de kande te mata sati shaktipeeth kanyakumari
ਪੁਤਰ ਜੀ ਬਹੁਤ ਚੰਗਾ ਲਗਿਆ ਰਹਿਣਵਾਰੇ ਹੋਟਲ ਵਾਰੇ ਜਰੂਰ ਜਾਨਕਾਰੀ ਦਿਓੁ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਤੇ ਰਖਿਆ ਕਰਨ
ਤੁਹਾਡੇ ਦੱਸਣ ਮੁਤਾਬਿਕ ਤਿੰਨ ਸਰਹੱਦਾਂ ਮਿਲਦੀਆਂ ਸਮੁੰਦਰੀ
Bahut hi vadia laggeya God bless you
Ye video bahot sundar kanyakumari ka jabaab nahi me aapko ek subscribe or like deti hoon❤
Jado tusi baha kholiya.. Mainu lagya jump karn lagye tusi😀😀😀
Mai 2000 wich gia c kerala and kanyakumari mai dekhia kerKa da peppara dam and near dam and trivendrum
Bht nic aa main gumya sara 15years ago Tamil-Naddu te kanykumari ithe guru nanak dev ji da gurudware b haga aa ithe guru saab de paar da Nissan aa
Hindu temple de kol aa
Ram settu
Sun rise b bht nic hunda aa ithe
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ HElp
ਬਹੁਤ ਚੰਗਾ ਲੱਗਿਆ ਐਂ ਲਗਦਾ ਯਾਰ ਇੰਡੀਆ ਵੀ ਘੁੰਮਣ ਫਿਰਨ ਬਹੁਤ ਵੱਡਾ ਤੇ ਵਧੀਆ ਪਹਿਲੀ ਵਾਰ ਚੰਗਾ ਚੰਗਾ ਜਿਹਾ ਲੱਗਿਆ
Kerala ch munaer kumaekom kovalam te tamilnadu ch kanyakumari gye c
Ma me aa gaye ma me 😂
Respect from Pakistan Punjab 💐
Veer g main te meri wife ithe 2 April 2014 aye c
ਸੂਰਜ ਚੜੵਦਾ 'ਤੇ ਛਿਪਦਾ ਤਾਂ ਸਾਡੇ ਪਿੰਡ ਵੀ ਦਿਖਦਾ ਬਸ ਦਿਸ਼ਾ ਹੀ ਉਲਟ ਹੁੰਦੀ ਆ😊
I am Ludhiana Punjab I enjoy your video god bless you well done ✅
ਬਹੁਤ ਵਧੀਆ 👍
Amazing energetic beautiful young couple...ths yur 3rd blog I’m watching, very interesting I belong to south India 🇮🇳...we can say it’s original India Greatttttt culture...yu both are luckiest enjoying life together...Godbless both of yu 🌹💐😍🙏
Beautiful video like from 🇵🇰🇺🇸
Bhut vadiya laggia veer g 👍👍
Att jata all vdo. Fast time vekhan dya veer bahut badya vdo... From Punjab too 🇺🇸
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
#its the starting place of #ancient #tamilorigin like art,food & literature!!! #kumarikandam!!!
Very cool nice Brother Lal Germany Thk yoü nice Holeday
Mainu ta video dekh ke bhut acha lag reha... Veer ji mera sawal hai tuhanu kive da lagya othe????
Realy you are very lucky tusi public nu bhi bharat darshan kara rahe ho thank you very much
tawadiya sariya video main dekhi badda Mazza aaya 🙏🙏🙏
Waheguru ji mehar kro sbb te 🙏🙏🙏
Bahut vdiaa Bai
Delhi v aavo g vari vari 🙏🙏🙏🙏🙏🙏
Kisan Mazdoor Ekta Zindabad 👍👍👍
Pyar Mohabbat Zindabad 👍👍👍👍
ਅਸੀਂ 2017 ਵਿੱਚ ਗਏ ਸੀ,
ਨਾਈਸ ਵਿਡਿਉ ਜੀ
ਬਹੁਤ ਵਧੀਆ ਵੀਰ ਦਿਲੋ ਧੰਨਵਾਦ
Mai vi barnala ton aa vdia jankari
Good video bro love from India
Wah !! बहुत सुन्दर है
So raw n natural video .. perfect vlog
Excellent
ਬਹੂਤ ਵਧਿਆ ਬਾਈ ਜੀ
ਬਹੁਤ ਵਧੀਆ
INDRA POINT IS THE ACTUAL SOUTHERN MOST END PART OF INDIA. INDRA POINT IS IN ANDAMAN ISLAND.
Kaniyakumari is the southern most tip of main land of india
WAHEGURU.JI.HOLLAND
🎇🎇🎆🎆🎇✨✨🎉🎉🎉
Incredible. Enjoy your life 🙂
We went to this place back in 2018 if I am not wrong this is Rameshwaram
Both of you doing great job . Jama Sirraa 😃😃😃😃😃🤞🤞🤞🤞 keep it up 👍
ਬਹੁਤ ਵਧੀਆ ਵੀਰੇ ,ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖ ਰਿਹਾ ਹਾਂ ,, ਇਕ ਹੋਰ ਬੇਨਤੀ ਵੀ ਆ ,,ਤੁਸੀਂ ਕੁਮੈਂਟ ਕਰੋ ਤਾਂ ਮੈਂ ਬੇਨਤੀ ਵੀ ਕਰਦਾ ਫੇਰ ਤੁਹਾਨੂੰ
ਹਾਂਜੀ ਹੁਕਮ ਕਰੋ
ਵੀਰੇ ਤੁਹਾਡੇ ਵਾਂਗ ਅਸੀਂ ਵੀ ਘੁੰਮਣ ਦੇ ਸ਼ੁਕੀਨ ਹਾਂ ,, ਤੁਸੀਂ ਜਿਵੇਂ ਹੁਣ ਦੱਖਣ ਭਾਰਤ ਵੱਲ ਗਏ ਓ ,ਤਾਂ ਇਕ ਸਪੈਸ਼ਲ ਵੀਡੀਓ ਰੂਟ ਪਲਾਨ ਦਾ ਵੀ ਬਣਾ ਦਿਓ ,, ਕਿ ਆਪਾਂ ਕਿਥੇ ਕਿਥੇ ਰੁਕ ਸਕਦੇ ਆ , ਕਿਹੜੀ ਜਗਾਹ ਦੇਖਣ ਵਾਲੀ ਆ ,, ਪਲੀਜ਼ ਸਾਰਾ ਰੂਟ ਪਲਾਨ ਬਣਾ ਦਿਓ ਇਕ ਵਾਰ ,, ਬਹੁਤ ਧੰਨਵਾਦ , ਬਹੁਤ ਪਿਆਰ , ਕੱਲ੍ਹ ਨੂੰ ਐਤਵਾਰ ਹੈ ,, ਅਸੀਂ ਤੁਹਾਡੀਆਂ ਸਾਰੀਆਂ ਪੁਰਾਣੀਆਂ ਵੀਡੀਓ ਦੇਖਾਂਗੇ ਜੀ ,ਧੰਨਵਾਦ
ਬਾਈ ਜੀ ਵਾਪਸ ਘਰ ਪਹੁੰਚ ਕੇ ਸਾਰੇ ਆਲ ਇੰਡੀਆ ਦਾ ਰੂਟ ਬਣਾ ਕੇ ਦੇਵਾਂਗੇ
@@PUNJABITRAVELCOUPLE ਓਕੇ ਜੀ ,ਧੰਨਵਾਦ ,,ਵੈਸੇ ਕਿਥੋਂ ਹੋਂ ਬਾਈ ਤੁਸੀਂ ??
ਬਰਨਾਲਾ ਬਾਈ ਜੀ
Ghaint video
Keep it up✌
ਮਾਮੇ ਆ ਗੇ ਮਾਮੇ 😂😂
Rameshwar 👍 jao paji
Good stamina.Panjabi can reach anywhere.
Loved it
Trip enjoyed gndu Amritsar Punjab India
Very beautiful and good
👁️🗨️👁️🗨️ Tusi apni shoni ankhan nal mera coment padya
🙏🙏Mai ardas krda tuhade lyi ❤️wahegur Ji coment pad rhe bande te essdi family te
Sdda khshiyan prya hath rkhya
👁️🗨️👁️🗨️🙏🙏, ❤️
God bless you.
Satsriakal veer ji and mam Khushi ji we are from sanganer Jaipur
So more videos. Nice couple video 👍.
Sefti ki h tuhade kol
Bhout vadia ji
really enjoyed this video 👍🏻 stay blessed 🤗
Love ur vlogs before visiting foreign we must visit every part of india it's have all kind of beauty 🙏
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ HElp plz
Ripal ji mast vlog
Oye bhai teri ta ghar wali vali lucki hai kyon tere jeha Ohno husband Mil gaya.God bless bro keep it up
Wow amazing beautiful place
Danwad veery
Parzae ji nu malae khawao k aao
Paji Uttrakhand da toor kado laoge
Agar aoge ta mere kol jrurar rukyo je
Nice video bro
Nice 👍🏻
Good 👍 from 🇮🇳🇮🇳🇮🇳🇮🇳🇮🇳
Very nice
Good morning 🌄
Good Veer ji
Veeray punjab vich meray ghar di shat tay suraj charda atay chipda vee dikhda
ਧੰਨਵਾਦ
Mame aa ge haaa🤪🤪🤪
ਹਰ ਜਗ੍ਹਾ ਵਾਰੇ,ਆਉਣ ਜਾਣ ਵਾਰੇ,ਹੋਟਲ ਵਾਰੇ, ਖਰਚ ਵਾਰੇ, ਹੋਰ ਯਾਦਾ ਦੱਸੋ ਜੀ, ਜਰੂਰ ਜਰੂਰ ਦੱਸੋ ਜੀ ਕਿਓਂਕਿ ਪ੍ਰੋਗਰਾਮ ਪੰਜਾਬੀ ਚ ਹੈ
Thank you 🙌
Veere shoes sare vlog ch use karne😂😂😂mai job kar reha veere madurai......
Background music bohat vadia
😎😎😎👍👍👍
Good 👍 job Carry on
Nice video gi (UK)
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ