Gurdwara Sahib Puri | All India Trip | Punjabi Travel Couple | Ripan & Khushi

แชร์
ฝัง
  • เผยแพร่เมื่อ 15 ม.ค. 2025

ความคิดเห็น • 306

  • @jaskaranjitkaur1742
    @jaskaranjitkaur1742 3 ปีที่แล้ว +47

    ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਦਾ ਜਿੰਨਾ ਦਰਸ਼ਨ ਕਰਵਾਏ ਹਨ ਜੀ। 🙏💐🌻🙏

    • @punjabson5991
      @punjabson5991 3 ปีที่แล้ว

      Jaskaran jit Kaur ji Kissdey Darshan karle ? Uthe hai hi nahi kush

    • @HarjinderSingh-ro2pe
      @HarjinderSingh-ro2pe 3 ปีที่แล้ว

      Sikhi saroop which tan aa Jo varna bhaiyan to vakhre tan ni lagde. Bibi nu vi Sikhi pehrave which rehana chahida ye.tan Jo duje sube de lokan nu sikhan de pehchan Hove.

    • @bikantmallick4727
      @bikantmallick4727 2 ปีที่แล้ว

      @@HarjinderSingh-ro2pe bhaiya kis ko bola r h be bhonsdi ke ..odisha Wale bhaiye hain..tu kya h chimpaji mental

  • @GurdeepSingh-vb3bo
    @GurdeepSingh-vb3bo 3 ปีที่แล้ว +23

    ਇਹਨਾਂ ਤੀਰਥ ਸਥਾਨਾਂ ਦੀ ਸਾਂਭ ਸੰਭਾਲ ਪੰਥ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਹੋਲੀ ਹੋਲੀ ਸਭ ਸਥਾਨ ਅਲੋਪ ਹੋ ਰਹੇ ਹਨ,

  • @RajinderSingh-jq7hp
    @RajinderSingh-jq7hp 3 ปีที่แล้ว +11

    ਵੇਖ ਕੇ ਬਹੁਤ ਵਧੀਆ ਲੱਗਿਆ, ਏਹ ਸਥਾਨ ਵੇਖਣ ਦੀ ਬਹੁਤ ਇੱਛਾ ਸੀ, ਤੁਹਾਡਾ ਬਹੁਤ ਧੰਨਵਾਦੀ ਹਾਂ

  • @ashukalra6835
    @ashukalra6835 2 ปีที่แล้ว +2

    Dont worry Dhan guru nanak dev ji save his GURDWARA by his own kirpa

  • @jagirsingh7369
    @jagirsingh7369 3 ปีที่แล้ว +1

    ਇਸ ਗੁਰ ਅਸਥਾਨ ਵਿਖੇ ਲੰਗਰ ਦੀ ਸੇਵਾ ਜਾਂ ਹਸਪਤਾਲ ਦੀ ਸੇਵਾ ਕਰਨ ਨਾਲ ਸਥਾਨਿਕ ਲੋਕਾਂ ਦਾ ਆਗਮਨ ਵਧ ਸਕਦਾ ਹੈ ।

  • @yogeshchaturvedi4026
    @yogeshchaturvedi4026 3 ปีที่แล้ว +1

    Thanks
    Jai jagannath
    Sat Nam Shri wahe guruji

  • @jaspal25gill99
    @jaspal25gill99 3 ปีที่แล้ว +15

    ਜਗਨ ਨਾਥ ਮੰਦਰ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਚੜ੍ਹਾਇਆ ਹੋਇਆ ਖੰਡਾ ਵੀ ਹੈ

    • @bikantmallick4727
      @bikantmallick4727 2 ปีที่แล้ว +4

      Shree jagannath bolo ok..kitni bar aaye ho odisha ..khanda khana pe h bata na

    • @dibeshkumarbehera421
      @dibeshkumarbehera421 2 ปีที่แล้ว

      @@bikantmallick4727 Abe chutiya wo achi se bat kar rha hai to tu bhi kar

  • @vaibhavbindra4862
    @vaibhavbindra4862 9 หลายเดือนก่อน +1

    Jai Jagannath ji

  • @harjinderkaur5259
    @harjinderkaur5259 ปีที่แล้ว +1

    ਪਿਆਰੇ ਬੱਚਿਓ ਬਹੁਤ ਬਹੁਤ ਧੰਨਵਾਦ

  • @jogasingh8578
    @jogasingh8578 3 ปีที่แล้ว +7

    ਕਟਕ ਦੇ ਵਿਚ ਗੁਰਦਵਾਰਾ ਦਾਤਣ ਸਾਹਿਬ ਉਸ ਗੁਰਦਵਾਰੇ ਦੇ ਵੀ ਦਰਸਨ ਕਰੋ ਜੀ

    • @shinderpalsingh6079
      @shinderpalsingh6079 2 ปีที่แล้ว

      Bhadrak odisa vich v guru nanak dev ji da ithasi gurdawara hei

  • @Gamecreator770
    @Gamecreator770 3 ปีที่แล้ว +4

    ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਜੀ ਦਾ ਜਿੰਨਾ ਦਰਸ਼ਨ ਕਰਵਾਏ ਹਨ ਜੀ

  • @sumanrandhawa8977
    @sumanrandhawa8977 2 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ 👌👍 ਧੰਨਵਾਦ ਦਰਸ਼ਨ ਕਰਵਾਉਣ ਲਈ 🙏👍

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 3 ปีที่แล้ว +4

    ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @paramjitsingh2993
    @paramjitsingh2993 3 ปีที่แล้ว +8

    I visited this gurdwara last 2 yrs ago, tussi bahut vadiya zankari diti hai , sanu mango math te bawali sahib di koi information nahi hon karke asa vanje reh gaye lot of thanks both of u baki SGPC nu v kuch karna chaida

  • @SSMAAN-hg8ft
    @SSMAAN-hg8ft 3 ปีที่แล้ว +15

    ਬਹੁਤ ਵਧੀਆ ਤੇ ਵੱਡਾ ਉਪਰਾਲਾ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਵਾਏ 🙏
    ਵੀਡੀਓ ਬਹੁਤ ਸ਼ੇਅਰ ਕਰੋ ਵਾਇਰਲ ਕਰੋ ਕਿ
    SGPC ਤੱਕ ਪਹੁੰਚ ਜਾਵੇ 🙏

  • @gurneetsingh7730
    @gurneetsingh7730 2 ปีที่แล้ว

    Very nice video beta Ji thanks Orrisa man rah Kai aee hoee han ap ji nai puranian jadan tajian kar ditian han 🙏

  • @Singhsingh-gx9kw
    @Singhsingh-gx9kw 3 ปีที่แล้ว +9

    SGPC te DSGPC mar jaandi hai ehi je time te. Bas Sewa da vikhawa karde hospital bana lao , Nagar kirtan kar lao . Par eho je itihassik athana te Sikh masle suljhaun layi time nahi

  • @gurdialgurdial5406
    @gurdialgurdial5406 3 ปีที่แล้ว +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @pbkanaturelovers6600
    @pbkanaturelovers6600 3 ปีที่แล้ว +3

    Jagannath Ji hunda Ripan Ji. Har Dharm di izzat karni chahidi hai.

  • @Gurpremlehri
    @Gurpremlehri 3 ปีที่แล้ว +3

    ਜੀਓ ਬਾਈ ਜੀ
    ਭਾਰਤ ਦਰਸ਼ਨ ਕਰਾ ਰਹੇ ਉਂ ਘਰ ਬੈਠਿਆਂ ਨੂੰ

  • @Ranjitkaur-fq6gq
    @Ranjitkaur-fq6gq 3 ปีที่แล้ว +2

    Khushi bachari udas ho gae. Thanks shotey vir 🇱🇷

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @kour....1540
    @kour....1540 3 ปีที่แล้ว +6

    Thank you so much for sharing all this 🙏❤

  • @jaspalsinghhayher897
    @jaspalsinghhayher897 3 ปีที่แล้ว

    ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਈ ਦੇ ਰਿਹਾ ਹੈ ਜੀ ਆਪਜੀ ਨੂੰ ਧੰਨਵਾਦ ਕਰਦਿਆਂ ਖੁਸ਼ੀ ਹੋ ਰਹੀ ਹੈ ਜੀ

  • @sukhwindersinghnoorpuri5008
    @sukhwindersinghnoorpuri5008 3 ปีที่แล้ว

    ਬਹੁਤ ਬਹੁਤ ਧਂਨਵਾਦ ਵੀਰ ਜੀ
    ਗੁਰੂ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ
    ਕਰਵਾਣ ਲਈ
    ਰਬ ਕਰੇ ਅਂਨੀਆਂ ਸਰਕਾਰਾਂ ਨੂਂ ਅਕਲ ਆ ਜਾਵੇ

  • @HarpalSingh-uv9ko
    @HarpalSingh-uv9ko 2 ปีที่แล้ว +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @harmeetchandok7824
    @harmeetchandok7824 3 ปีที่แล้ว +2

    Thank you brother...boht sohna message de rhe o...boht lod a apna ithaas sambhalan Di👍🏻

  • @Truthful_70
    @Truthful_70 11 หลายเดือนก่อน

    Assi vi hune Jake aye Puri dekhya SBB BDA Dil dukhi hoya kive ajj duniya de Dil inne chote hogye ke rbb de peje mahapurush vi tere mere hon lgg Pye ikk dooje de itihaas nu hi mitaana shuru kr lya

  • @duspalkaur1944
    @duspalkaur1944 3 ปีที่แล้ว +6

    Ssaji betai.Thank you for sharing the places you travel thank you.

  • @bilasabhisek
    @bilasabhisek 2 ปีที่แล้ว +3

    Wahe guru ji ka Khalsa Wahe guru ji Fateh. I am from Odisha and every Odia knows this fact that Guru Nanak Dev Ji Maharaj visited JAGANNATH ,PURI temple . Guru Nanak ji ka Kirtan ko sun ne Lord Jagannath ji aatey rahe hain..We Odia people also worship Guru Nanak dev ji Maharaj at home.... Bole So Nihal Saat Sri Akaal... Har Har Har Mahadev 🙏🙏🙏🙏

    • @gamingsquarestudios7968
      @gamingsquarestudios7968 2 ปีที่แล้ว

      Then why do you destroy our gurudwara mangu math can you tell me what your government did.

    • @odia114
      @odia114 2 ปีที่แล้ว +2

      @@gamingsquarestudios7968 sir we also oppose government it also destroy our hindu math so don't blame odia for that

    • @sahasransusbarik
      @sahasransusbarik ปีที่แล้ว

      Not every Odiaa know this. Don't appease of exaggerate the matter.

    • @chinkyjhajj9401
      @chinkyjhajj9401 ปีที่แล้ว

      Rooms available hai yaha?

    • @chinkyjhajj9401
      @chinkyjhajj9401 ปีที่แล้ว

      If yes then give contact details

  • @jasvirkler7120
    @jasvirkler7120 3 ปีที่แล้ว +5

    Waheguru ji ka khalsa waheguru ji ki fateh singh from Chicago USA 🇺🇸 🙏 good history

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +2

    Waheguru ji.You are right sar 💯%✓✓✓✓✓✓bilkul theek hai Very nice good sar

  • @karmjeethans7906
    @karmjeethans7906 3 ปีที่แล้ว +1

    ਦੋਵਾ ਬਚਿਆ ਨੂੰ ਦਿਲੋ ਬਹੁਤ ਬਹੁਤ ਪਿਆਰ ਜਿੰਨਾ ਨੇ ੲਿਹ ਅਪਰਾਲਾ ਕੀਤਾ ਘਰ ਬੈਠੇ ਲੋਕਾ ਨੂੰ ਅਤਿਹਾਸਕ ਸਥਾਨਾ ਦੇ ਦਰਸਂਨ ਕਰਵਾੲੇ ਤੇ ਜਾਗਰੁਤ ਕੀਤਾ ਸੋਮਣੀ ਕਮੇਟੀ ਨੂੰ ਜਰੂਰ ੲਿਹਨਾ ਅਤਿਹਾਸਕ ਸਥਾਨਾ ਤੇ ਕੰਮ ਕਰਨਾ ਚਹੀਦਾ ਮੇਰੀ ਬੇਨਤੀ ਜੋ ਵੀਰ ਭਰਾ ਭੈਣ ਬਾਹਰ ਬੈਠੇ ਨੇ ਓੁਹ ਜਰੂਰ ਧਿਆਨ ਦੇਣ

  • @HarpalSingh-uv9ko
    @HarpalSingh-uv9ko 2 ปีที่แล้ว +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।

  • @mohindersandhu9950
    @mohindersandhu9950 3 ปีที่แล้ว +1

    Verygoodlnfarmationthanksji

  • @krishanbaghti1293
    @krishanbaghti1293 2 ปีที่แล้ว

    ਅਸੀਂ ਵੀ ਜਨਵਰੀ ਵਿੱਚ ਗਏ ਸੀ, ਬਹੁਤ ਵਧੀਆ ਲੱਗਿਆ ਇਥੋਂ ਦਾ ਇਤਿਹਾਸ ਸੁਣ ਕੇ।

  • @mohindersingh9059
    @mohindersingh9059 3 ปีที่แล้ว +1

    Thanks veer ji and sister ji

  • @gurbakhashsingh6749
    @gurbakhashsingh6749 3 ปีที่แล้ว +1

    V. nice video showing
    Ur. traveling experience .

  • @Arshdeepsinghdhillonz
    @Arshdeepsinghdhillonz 28 วันที่ผ่านมา +1

    Thank you ❤

  • @meharsingh2532
    @meharsingh2532 3 ปีที่แล้ว +7

    ਇਸ ਤਰ੍ਹਾਂ ਹੀ ਬੜੇ ਸਾਰੇ ਗੁਰੂਧਾਮ ਹੈ ਯੂਪੀ, ਰਾਜਸਥਾਨ, ਮਧਾਪ੍ਰਦੇਸ਼, ਆਸਾਮ, ਬਿਹਾਰ ਤੇ ਬੱਕੀ ਦੇ ਸਟੇਟਾਂ ਵਿਚ ਜੀ ਕੀ ਸਿੱਖ ਕੌਮ ਦੇ ਨਜ਼ਰ ਅੰਦਾਜ਼ੀ ਦਾ ਅੱਜ ਸ਼ਿਕਾਰ ਹੋ ਗਏ ਹਨ। ਜੇ ਸਿੱਖ ਕੌਮ ਇਸ ਤਰ੍ਹਾਂ ਹੀ ਲਾਪਰਵਾਹ ਰਹੀ ਤੇ ਓਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਬੋਧ ਧਰਮ ਇਸ ਦੇਸ਼ ਤੋਂ ਚੱਲਿਆ ਤੇ ਅੱਜ ਇਸ ਦੇਸ਼ ਵਿੱਚ ਹੀ ਨਹੀਂ ਦੇਖਣ ਨੂੰ ਮਿਲਦਾ, ਨਾਲ ਹੋਇਆ ਓਹ ਹੀ ਸਿੱਖ ਕੌਮ ਨਾਲ ਹੀ ਹੋ ਜਾਣਾ ਹੈ। ਜਾਓ ਸਿੱਖੋ ਜਾਓ।

  • @gurpreetkaurgurpreetkaursa2090
    @gurpreetkaurgurpreetkaursa2090 3 ปีที่แล้ว

    Thanks so much bhaji bharjaiji aapji ne darshan karwai.......🙏

  • @harpalkaursandhu8189
    @harpalkaursandhu8189 3 ปีที่แล้ว +3

    Dhan guru nanak dev ji 🙏🙏

  • @13kirtan13
    @13kirtan13 3 ปีที่แล้ว +9

    The local people seem very kind hearted great great efforts you have done brother 👍thank you so much 🙏 God bless you both 🙏

  • @Singhsingh-gx9kw
    @Singhsingh-gx9kw 3 ปีที่แล้ว +1

    Local lokka ne kabja karke ehi jia kai thava ne. Masanda ne kabje karke othe mandir bsnake mix karta..

  • @manjeetkaur4326
    @manjeetkaur4326 3 ปีที่แล้ว

    ਧੰਨਵਾਦ ਜੀ ਇਨੇ ਸੋਹਣੇ ਗੁਰੂ ਧਾਮਾਂ ਦੇ ਦਰਸ਼ਨ ਕਰਵਊਣ ਲਈ

  • @raghbirsangha4652
    @raghbirsangha4652 3 ปีที่แล้ว

    Great job Guru Nanak bless you both. Guru Nanak’s Philosophy will stay for ever.

  • @varindersingh6181
    @varindersingh6181 3 ปีที่แล้ว

    ਵੀਰ ਮੇਰਿਆ ਤੇਰਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਉੜੀਸਾ ਦੇ ਦਰਸ਼ਨ ਕਰਾਉਣ ਲਈ

  • @androiduser7508
    @androiduser7508 3 ปีที่แล้ว +2

    Waheguru Ji 🙏 Guru Nanak Dev Ji Maharaj Ji Sare Sansaar te Mehar Karn Ji 🙏 Satnaam Sri Waheguru Ji 💐🙏

  • @GurcharanSingh-pi9qm
    @GurcharanSingh-pi9qm 3 ปีที่แล้ว

    ਬਾਬਾ ਸ਼ਮਸ਼ੇਰ ਸਿੰਘ ਜੀ ਨੇ ਗੁਰਦੁਆਰਾ ਆਰਤੀ ਸਾਹਿਬ ਜੀ ਦੀ ਸੇਵਾ ਸੰਭਾਲ ਸ਼ੁਰੂ ਕਰ ਕੇ ,ਸਿੱਖ ਕੌਮ ਲਈ ਗੁਰੂ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਦੀ ਯਾਤਰਾ ਲਈ ਸੰਗਤਾਂ ਦੇ ਰਹਿਣ , ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ। ਵਾਹਿਗੁਰੂ ਜੀ ਮੇਹਰ ਕਰਨ, ਚੜ੍ਹਦੀ ਕਲਾ ਵਿਚ ਰੱਖਣ । ਅਸੀਂ ਵੀ ਇਸ ਇਤਿਹਾਸਕ ਅਸਥਾਨਾਂ ਦੇ ਦਰਸ਼ਨ ੮ ਕੁ ਸਾਲ ਪਹਿਲਾਂ ਵਾਹਿਗੁਰੂ ਜੀ ਕਿਰਪਾ ਨਾਲ ਕਰ ਕੇ ਆਏ ਹਾਂ ਜੀ
    ,

  • @manjindersingh0369
    @manjindersingh0369 2 ปีที่แล้ว

    , bhot vdheeya bhji rab ne chahiya ta jroor jma ge

  • @charnjitsingh1126
    @charnjitsingh1126 3 ปีที่แล้ว

    ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ!! ਦੇ ਆਪ ਨੇ ਦਰਸ਼ਨ ਕਰਵਾਏ ।
    ਕੋਈ ਲਫ਼ਜ਼ ਨਹੀਂ ਮਿਲਿਆ ਧੰਨਵਾਦ ਦੇ ਨਾਲ ਲਗੌਂਣ ਲਈ ਐਸਾ, ਜੋ ਮਨ ਦੀ ਤਸੱਲੀ ਕਰਵਾ ਸਕਦਾ ।
    ਚਲੋ ਕੋਟਾਨ ਕੋਟ ਬਾਰੰ ਬਾਰ ਤੈਹਿ ਦਿਲ ਤੋਂ ਧੰਨ ਵਾਦ !! ਨਾਲ ਹੀ ਬੁੱਤਾ ਸਾਰ ਲੈਂਦੇ ਹਾਂ ।

  • @50calorie82
    @50calorie82 3 ปีที่แล้ว +1

    Shookar ha , tusee Saach Dekhayeah

  • @mandmand9107
    @mandmand9107 3 ปีที่แล้ว

    Satnam waheguru ji dhanwad veer ji guru nanak dev ji de charn cho dharti de darshan karvaye

  • @lovelysingh6349
    @lovelysingh6349 3 ปีที่แล้ว +1

    I like this video

  • @randhawasaab251
    @randhawasaab251 3 ปีที่แล้ว

    Thanks you brother ji, Aa chija dikho loka nu, aapne guruan ware daso brother, good massage ji

  • @SinderMinder
    @SinderMinder 2 หลายเดือนก่อน

    I also visited there. I went Bauli math and Arti Sahab Gurudwara

  • @manjindersingh7328
    @manjindersingh7328 2 ปีที่แล้ว

    Thanks you so much of the sharing all this

  • @niranjansinghjhinjer1370
    @niranjansinghjhinjer1370 2 ปีที่แล้ว +1

    Waheguru ji Ka Khalsa Waheguru ji Ki Fateh 🙏🙏🙏

  • @paramjitsingh2993
    @paramjitsingh2993 3 ปีที่แล้ว +2

    Kolkata gaye ta Dunlop gurdwara jaroor jayeo, nahi ta kolkata da safar adhoora and historical gurdwara sahib in bara bazar and baghmari gurdwara sahib ji

  • @deepsamra3003
    @deepsamra3003 2 ปีที่แล้ว

    Waheguru g 🙏🌷🌷🌷🌷🌷

  • @GurpreetSingh-rj3rd
    @GurpreetSingh-rj3rd 3 ปีที่แล้ว +1

    One gurudwara in chilka Odisha to I’m visit in last June

  • @KuldeepSingh-gs1tm
    @KuldeepSingh-gs1tm 2 ปีที่แล้ว

    ਵਾਹਿਗੁਰੂ ਜੀ 🙏🙏🙏🙏🙏

  • @ranjeetsingh3547
    @ranjeetsingh3547 3 ปีที่แล้ว

    Very good paji guru sahib nal sabadet jaga de darshan karvanu lai

  • @singhraj414
    @singhraj414 3 ปีที่แล้ว +2

    Waheguru ji mehar Karoo Guru Granth Sahib ji da Satkaar ki kar rahe ne nange sir gummi jande ne Mardi halat hai SGPC. Sutti pai hai.

  • @AvtarSingh-zy3ih
    @AvtarSingh-zy3ih 3 ปีที่แล้ว

    Thanks ji🙏🙏🙏🙏🙏

  • @Gursewaksingh-sl5uf
    @Gursewaksingh-sl5uf 3 ปีที่แล้ว

    Bhoot vadia Dasya ty jankary dity bhi

  • @manpreetnaidu2921
    @manpreetnaidu2921 3 ปีที่แล้ว

    bohat vadiya jankari g

  • @surinderKaur-bj7um
    @surinderKaur-bj7um 3 ปีที่แล้ว

    Thanks you puttero ਚੌਂਕ ਬਹੁਤ ਸੋਣਾ ਹੈਂ

  • @rajeshkumarrajraj6482
    @rajeshkumarrajraj6482 2 ปีที่แล้ว

    ਵਾਹਿਗੁਰੂ ਜੀ

  • @AmarjitSingh-pb4jr
    @AmarjitSingh-pb4jr 3 ปีที่แล้ว

    Waheguru jio bahut vadia ji

  • @kakasingh3159
    @kakasingh3159 2 ปีที่แล้ว

    Wow

  • @jassikhalsa165
    @jassikhalsa165 3 ปีที่แล้ว

    Waheguru waheguru veer g bahut vadhiaa lgga darshan kr k

  • @anjalikaur64
    @anjalikaur64 3 หลายเดือนก่อน

    Ma sardar Balvinder Singh sare Sikh sangat nu hat jor ka binti kard ha ki as guru da sathan cha thain Dita Java satsriakal

  • @harshvirsingh9304
    @harshvirsingh9304 3 ปีที่แล้ว

    Dhan ne eh baba ji jhere sewa karde ne

  • @harpalkaursandhu8189
    @harpalkaursandhu8189 3 ปีที่แล้ว

    Dhanvad veer ji

  • @Rupblogars
    @Rupblogars 3 ปีที่แล้ว

    Sir menu thoda theem bot asha lgya

  • @inderpalkaur7134
    @inderpalkaur7134 3 ปีที่แล้ว +5

    Waheguru...kinna dukh hunda jan k k government ne saria nishania khatam kar diitia bahut galat kita...baki tusi bahut vadia kamm kar rahe ho..rub tuhanu bhaag lave

  • @kaurcooks1201
    @kaurcooks1201 8 หลายเดือนก่อน

    Omg vr sad 😢sgpc kidher hai aa k dekhen te gurudwara sahib banan

  • @manpreetsingh427
    @manpreetsingh427 3 ปีที่แล้ว +1

    Nice bro end 👌👌👌👌👌👌🏻👌

  • @m.goodengumman3941
    @m.goodengumman3941 3 ปีที่แล้ว +3

    Thanks for sharing this information, very informative and important for future to preserve the Guru Nanak dev ji history, this is the crux of Sikh philosophical theory about the * Arti * try and read the meaning of Arti that Guru ji disclosed to the pundits of the time. Well DONE to bring this information video to all the Sikhs. 🙏🙏👍🇬🇧

  • @jaswantfagura1477
    @jaswantfagura1477 3 ปีที่แล้ว +1

    Satnam sri waheguru waheguru sahib g🙏❤️🙏

  • @satnamsinghpurba9584
    @satnamsinghpurba9584 3 ปีที่แล้ว

    Good view god bless you take care

  • @nirmalbhattinirmalbhatti490
    @nirmalbhattinirmalbhatti490 3 ปีที่แล้ว

    Ripan kushi parmatma charde kaka rakha

  • @meetagill4242
    @meetagill4242 3 ปีที่แล้ว +2

    waheguru ji🙏🙏🙏🙏🙏🙏

  • @simrandeeparts9275
    @simrandeeparts9275 3 ปีที่แล้ว

    Very nice good informesn

  • @sunitamadan1748
    @sunitamadan1748 3 ปีที่แล้ว

    Kurh Raja kuur parja kuur......?

  • @gurpreetgill8922
    @gurpreetgill8922 3 ปีที่แล้ว

    Waheguru ji chardikalah ch rakhe

  • @jogindersingh4350
    @jogindersingh4350 3 ปีที่แล้ว

    Waeguru ji ka khalsa waeguru ji ki fhate ji🌹🌹🌹🙏🏼❤️❤️

  • @ਜੂਨ84ਰਿਸਦੇਜਖਮ
    @ਜੂਨ84ਰਿਸਦੇਜਖਮ 3 ปีที่แล้ว

    ਬਹੁਤ ਵਧੀਆ ਵੀਚਾਰ ਜੀ

  • @gurpremsingh4893
    @gurpremsingh4893 3 ปีที่แล้ว

    ਬਹੁਤ ਸੋਹਣਾ ਜੀ

  • @surjitgill6411
    @surjitgill6411 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmukhsingh9493
    @gurmukhsingh9493 3 ปีที่แล้ว +1

    very nice god bless you

  • @hareram6070
    @hareram6070 2 ปีที่แล้ว

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏ਰਾਮ ਸਿੰਘ ਜਖੇਪਲ

  • @bachitarsinghkapurthala7107
    @bachitarsinghkapurthala7107 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @TravelWithHANIF
    @TravelWithHANIF 3 ปีที่แล้ว +1

    Good video love from punjab pakistan. I am also traveler vloger.

  • @shashisharma1408
    @shashisharma1408 3 ปีที่แล้ว

    Arati wagra nai bir aarti puj plz rect nal

  • @faqirchandsharma6613
    @faqirchandsharma6613 2 ปีที่แล้ว

    Waheguru ji 🙏 Today I am in puri.I watch your video and get information. I will go to the gurudwara sahib.I am from Punjab

    • @singhtera2216
      @singhtera2216 11 หลายเดือนก่อน

      Sharma weer ji tuci gye c firr??

  • @bahadursingh9718
    @bahadursingh9718 3 ปีที่แล้ว

    Guru.ji.ke.sathana.di.sair.karay.bahut.
    Hi.dhnbadh.guru.ji.de.sathana.di.sewa.sUbhal.sikh.sasthaea.nu.karani.
    Chahidi.hai..dhanbadh.lelewala..

  • @varinderkaursandhu708
    @varinderkaursandhu708 3 ปีที่แล้ว

    Beautiful video

  • @ramanpreet5204
    @ramanpreet5204 ปีที่แล้ว +1

    Uncle jee kar skdy saff safai nahi