ਅੰਦਰਲੇ ਪਾਸਿਓ ਤਾਜ ਮਹਿਲ Taj Mahal Inside Tour | Punjabi Travel Couple | All India Trip Ripan & Khushi

แชร์
ฝัง
  • เผยแพร่เมื่อ 21 พ.ย. 2024

ความคิดเห็น • 394

  • @gurpreetsinghgurpreetsingh2923
    @gurpreetsinghgurpreetsingh2923 3 ปีที่แล้ว +48

    Ripan veer khushi bhabi ji tusi taj mehal dkha ta bohat bohat thanks ,,,par naal menu panga pata meri ghar ali kehdi menu bi taaj mehal bkha ke Lea,😋😋😋😋😊😊😊😊😊😊😊😊😊😊😇😇😇😇😇

  • @niralniral9841
    @niralniral9841 2 ปีที่แล้ว +17

    ਬਹੁਤ ਵਧੀਆ ਵੀਰ ਜੀ ।ਵੀਰ ਗੱਲ ਤਾਂ ਪੈਸੇ ਦੀ ਘੁੰਮਣ ਨੂੰ ਸਭ ਦਾ ਦਿਲ ਕਰਦਾ ।

  • @sukhpalsimk8862
    @sukhpalsimk8862 2 ปีที่แล้ว +14

    ਬਾਈ ਤਾਜ ਮਹਿਲ ਦੀ ਸੁੰਦਰਤਾ ਦਿਖਦੀ ਹੈ ਹਰੇਕ ਨੂੰ ਇਥੇ ਉਹ ਲੋਕਾ ਦੀ ਚੀਕਾ ਸੁਣੋ ਜਿਨਾ ਕਾਰੀਗਰਾ ਦੇ ਹੱਥ ਵੱਡ ਦਿਤੇ ਸੀ

  • @gurdeepvirk1213
    @gurdeepvirk1213 3 ปีที่แล้ว +43

    ਜਿਉਂਦੇ ਰਹੋ ਪਿਆਰੇ ਬੱਚਿਓ ਪ੍ਰਮਾਤਮਾ ਤੁਹਾਡੀ ਹਰ ਜਗ੍ਹਾ ਰਾਖੀ ਕਰੇ ਤੇ ਤੁਹਾਡਾ ਸਫ਼ਰ ਬਹੁਤ ਹੀ ਸੁਖ ਮਈ ਹੋਵੇ।

  • @harjinder245
    @harjinder245 3 ปีที่แล้ว +42

    ਬਹੁਤ ਵੱਧੀਆ ਲਗਿਆ ਜੀ। ਇੰਨੀ ਨਜ਼ਦੀਕ ਤੋਂ ਤੇ ਸੋਹਣੇ ਢੰਗ ਨਾਲ ਪਹਿਲਾਂ ਕਦੇ ਵੀ ਨਹੀਂ ਵੇਖਿਆ ਸੀ। ਧੰਨਵਾਦ ਵੀਰੇ। 🙏💕💐🙂

  • @13kirtan13
    @13kirtan13 3 ปีที่แล้ว +22

    ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ 👍

  • @havindersingh6486
    @havindersingh6486 3 ปีที่แล้ว +13

    42 ਸਾਲਾਂ ਬਾਅਦ ਲਾਈਵ ਦੇਖਿਆ ਗਿਆ ਤਾਜ ਮਹਿਲ।

  • @GursewakSingh-wh9ri
    @GursewakSingh-wh9ri 2 ปีที่แล้ว +1

    ਬਹੁਤ ਵਧੀਆ,,,,,,,, ਇੱਕ ਹੋਰ ਗੱਲ ਬਿਲਕੁਲ ਸੱਚ ਦਿਖਾਂਦੇ ਓ ਤੁਸੀ,,,,ਤੇ ਸੱਚੀਆਂ ਗੱਲਾਂ ਕਰਦੇ ਓ,,,,,good ,,,,,well done,,,,

  • @karandeepsingh1721
    @karandeepsingh1721 2 ปีที่แล้ว +3

    Thanks Ripan and Khushi for see the Tajmahal 👌👌🌹🌹💐💐🙏🙏

  • @parveenanwar9983
    @parveenanwar9983 3 ปีที่แล้ว +4

    I am from Pakistan.Tkank you beta Taj mehal dekhanay ka.

  • @ramankumarraman7067
    @ramankumarraman7067 2 ปีที่แล้ว +1

    Bai ji mai v 2 bar raj mehal gya hu muje aaj apko dekh ke apni yaad aah gi. Apka buht danewad mari yaad ko taja karwve ke lei

  • @GurdeepSingh1-t7g
    @GurdeepSingh1-t7g 3 ปีที่แล้ว +17

    ਖੁਸ਼ੀ ਨੂੰ ਐਨਕ ਬਹੁਤ ਸੋਹਣੀ ਲੱਗਦੀ ਤੇ ਪੋਨੀ ਵੀ ਸੋਹਣੀ

  • @HardeepKaur-p6e
    @HardeepKaur-p6e 8 หลายเดือนก่อน

    ਬਹੁਤ ਵਧੀਆ ਵੀਰ ਘਰ ਬੈਠਿਆਂ ਨੂੰ ਤਾਜ ਮਹਿਲ ਦਿਖਾਤਾ ਬਹੁਤ ਬਹੁਤ ਧੰਨਵਾਦ ਜੀ ਰੱਬ ਚੜ੍ਹਦੀ ਕਲਾ ਚ ਰਖੇ

  • @balwinderkour5849
    @balwinderkour5849 2 ปีที่แล้ว +3

    This is the first tym i hv seen The Taj Mahal so close ..... Thnks to both of u ❤️

  • @m.goodengumman3941
    @m.goodengumman3941 3 ปีที่แล้ว +10

    Good luck with your journey and keep enlightening us, thanks 👍🙏😃🇬🇧

  • @harwindersidhu1695
    @harwindersidhu1695 3 ปีที่แล้ว +4

    ਵਾਹਿਗੁਰੂ ਜੀ mehar karn ghe

  • @Yuvrajveersalh1749
    @Yuvrajveersalh1749 3 ปีที่แล้ว +16

    Appreciate your hard work❤️💯
    Loves your travel series'❤️

    • @dharampal3864
      @dharampal3864 3 ปีที่แล้ว +1

      Very nice tour and explains

  • @raghbirsangha4652
    @raghbirsangha4652 3 ปีที่แล้ว +3

    Beautiful tour of Taj Mahal with brief info. Thanks.

  • @AmarjeetSingh-dm4mj
    @AmarjeetSingh-dm4mj 2 ปีที่แล้ว +1

    ਬਹੁਤ ਵਧੀਆ
    ਬਾਈ ਜੀ ਪੁਰਾਣਾ ਸਮਾ ਹੀ ਬਹੁਤ ਬਲਵਾਨ ਸੀ
    ਹੁਣ ਕਿਥੋ ਉਸਦੇ ਨਾਲ ਰਲ ਜਾਵਾਗੇ

  • @SurinderSingh-ye2ud
    @SurinderSingh-ye2ud 3 ปีที่แล้ว +6

    Good luck and thank you for giving us full information and knowledge.God bless you both.

  • @deepsinghj13
    @deepsinghj13 ปีที่แล้ว

    ਯਰ ਗੱਲ ਦਾ ਕੋਈ ਲੋਜਿਕ ਨਹੀਂ ਬਣਦਾ ਕਿਸੇ ਦੇ ਯਾਦ ਚ ਘਰ ਬਣਾ ਦੇਣਾ ਇਹ ਪਿਆਰ ਦੇ ਨਾਮ ਤੇ ਮਨੁੱਖ ਦੀ ਮਾਨਸਿਕਤਾ ਨਾਲ ਧੋਖਾ ਹੋ ਰਿਹਾ ਹੈ

  • @ranjodhsingj9588
    @ranjodhsingj9588 3 ปีที่แล้ว +1

    ਕਬਰ ਕਹਿੰਦੇ ਤਹਿ ਖਾਨੇ ਚ ਹੈ, ਉਪਰ ਜੋ ਸਟਚਕਰ ਹੈ ਉਸ ਵਿੱਚ ਕੋਈ ਨਹੀਂ, ਇਸ ਤਰ੍ਹਾਂ ਸੁਣਿਆ ਹੈ।

  • @princebansal8681
    @princebansal8681 ปีที่แล้ว

    Vvvvvvvvvvvvvvvv nice video bro y g ਮਾਤਾ ਵਿਸ਼ਨੂੰ ਦੇਵੀ ਦੇ ਦਰਸ਼ਨ ਕਰਵਾ ਦਿਉ

  • @nanjunahar6020
    @nanjunahar6020 3 ปีที่แล้ว +3

    Sat Sri aakal .veer ji

  • @ਢਿੱਲੋਂਯਸ
    @ਢਿੱਲੋਂਯਸ ปีที่แล้ว

    ਵਾਹਿਗੁਰੂ ਜੀ ਹਮੇਸ਼ਾ ਅੰਗ-ਸੰਗ ਰਹਿਣ ਤੁਹਾਡੇ ਜੀ🙏🙏ਬਾਕੀ ਓਕੇ ਦੀ ਰਿਪੋਰਟ ਆ ਜੀ👌✌

  • @manpreetkaur5479
    @manpreetkaur5479 ปีที่แล้ว

    Jeda books ch pdea scch hi aa Taj mehal di Khoobsurati ghtt gyi

  • @tarsemdhaliwal4088
    @tarsemdhaliwal4088 3 ปีที่แล้ว +4

    ਬਹੁਤ ਵਧੀਆ ਵੀਰੇ

  • @automated0
    @automated0 3 ปีที่แล้ว +3

    ਗੋਲ ਗੱਪੇ …. 😊😊😊

  • @manitoor99
    @manitoor99 3 ปีที่แล้ว +4

    Taj is as beautiful as your vlogs 💕💕….keep up the great work Ripan & Khushi.

  • @HimanshuBhardwaj-nj4ry
    @HimanshuBhardwaj-nj4ry 3 หลายเดือนก่อน

    Like comment sanu de vadooi Vada share karoooo para nu

  • @lakhvirsingh2451
    @lakhvirsingh2451 2 ปีที่แล้ว

    Thanks ਵੀਰ ਤੁਸੀ ਜਾਣਕਾਰੀ ਦਿਤੀ। ਮੇਨ ਗੱਲ ਤੁਸੀ ਹੋਣ ਵਾਲੇ ਫਰਾਡ ਤੋ ਬਚਣ ਲਈ ਜਾਣਕਾਰੀ deti

  • @surinderkaur7922
    @surinderkaur7922 9 หลายเดือนก่อน

    Waheguru ji maher krna good job God bless you ❤❤

  • @aRVeesBlog
    @aRVeesBlog 3 ปีที่แล้ว +2

    Such a beautiful tourist spot to behold
    I hope to visit this place one day
    Thanks for sharing

  • @ranjodhsingj9588
    @ranjodhsingj9588 3 ปีที่แล้ว +1

    ਤਾਜ ਤਾਂ ਹੈ ਹੀ ਪਰ ਮਸਜਿਦ ਬਹੁਤ ਸੁੰਦਰ

  • @Kisan-tz3pj
    @Kisan-tz3pj ปีที่แล้ว

    ਮੈਂ ਵੀ ਗਈ ਸੀ ਤਾਜ਼ ਮਹਿਲ ਅੱਜ ਤੋਂ 15 ਸਾਲ ਪਹਿਲਾ

  • @sandhusaab8734
    @sandhusaab8734 3 ปีที่แล้ว

    Thanks veer ji .
    ameen veer ji.
    ਸ਼ੁਕਰੀਆ ਵੀਰ ਜੀ ।

  • @GurmeetKaur-zg4if
    @GurmeetKaur-zg4if 3 ปีที่แล้ว +2

    Vir ji hajoor sahib v jana

  • @gurmitsinghmehra3972
    @gurmitsinghmehra3972 3 ปีที่แล้ว +1

    22 golghpe khva de khushi ji nu

  • @drsarvjeetbrarkundal2858
    @drsarvjeetbrarkundal2858 3 ปีที่แล้ว +1

    ਤੁਸੀਂ ਵੀ ਤਾਜ ਮਹੱਲ ਹੋ .great

  • @jaswinderhayer5120
    @jaswinderhayer5120 ปีที่แล้ว +2

    ਲਗਾਤਾਰ ਨਿਆਣੇ ਜੰਮਦੀ ਜੰਮਦੀ 14ਵੀ ਵਾਰ ਸਹੀ ਸਾਂਭ ਸੰਭਾਲ ਬਿਨਾਂ ਮਰ ਗਈ ਇਹ ਕਿਹੜਾ ਪਿਆਰ ਸੀ ਕਬਰ ਤੇ ਮਕਬਰਾ ਖੜਾ ਕਰਨਾ??¿????????

  • @gurmeetss40
    @gurmeetss40 3 ปีที่แล้ว +1

    Vlog di Starting ch Date paya kro

  • @Veerpalkaur-uj3sj
    @Veerpalkaur-uj3sj ปีที่แล้ว

    Fellowship aaleya da canara bank 😀👌👌zindabad

  • @jaswantsingh3190
    @jaswantsingh3190 4 หลายเดือนก่อน

    ਰਿਪਿਨ ਤੇ ਖੁਸ਼ੀ ਬੇਟਾ ਜੀ ਤੁਹਾਡੇ ਰਿਸ਼ਤੇ ਦਾ ਭੇਤ ਨਹੀਂ ਪਾ ਸਕੀਆਂ ਅੱਜ ਕੋਈ ਸਟੇਟਸ ਵੇਖੀਆਂ ਪਤਾ ਲੱਗੀਆਂ ਕੀ ਰਿਸ਼ਤੇ ਦਾਰੀ ਆ ਜੋੜੀ ਤੇ ਮੇਹਰ ਰੱਖੇ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @kamalkhera372
    @kamalkhera372 3 ปีที่แล้ว +3

    really enjoyed and love you're all travel series 👍🏻 appriciate you're hardwork 🤗always love you're vlog 😍 amazing vlog ☺️stay blessed both of uu 😊lots of love too both of uu ❤️💕

  • @niralniral9841
    @niralniral9841 2 ปีที่แล้ว

    ਅਸੀਂ ਤਾਂ ਕਿਤਾਬਾਂ ਵਿੱਚ ਪੜ੍ਹਿਆ ਤਾਜਮਿਹਲ ਬਾਰੇ ਉਹ ਵੀ ਸਕੂਲ ਵਿਚ

  • @gurtejsingh7027
    @gurtejsingh7027 ปีที่แล้ว

    ਬਾਈ ਜੀ ਬਹੁਤ ਬਹੁਤ ਧੰਨਵਾਦ ਇਹਨੇ ਨੇੜੇਓ ਦੋਖੋ ਲਈ

  • @PrabhjotGill
    @PrabhjotGill 3 ปีที่แล้ว +7

    I watch most of your episodes. Taj Mahal episode was good as well. The scriptures on Taj Mahal are not in Urdu but in Persian. All Mogul emperors were from Iran side so It Persian language at helm. I think real graves of Mumtaz and Shahjahan are in the basement which is closed to public these days. The graves on the ground floor are not real. Thirdly, you guys missed Fatehpur Sikri.

    • @anandkhanduja12
      @anandkhanduja12 2 ปีที่แล้ว +1

      mughals came from uzbekistan and not iran

  • @HarjeetSingh-tj5to
    @HarjeetSingh-tj5to 2 ปีที่แล้ว

    ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਰੱਖੇ

  • @symondoo751
    @symondoo751 3 ปีที่แล้ว +3

    Thank you for showing inner part of Taj Mahal

  • @khanmlk55
    @khanmlk55 ปีที่แล้ว

    ਮੈਂ ਮਲੇਰਕੋਟਲੇ ਤੋਂ ਹਾਂ ਹਰ ਵਲੌਗ ਦੇਖਦੇ ਆ ਤੁਹਾਡਾ

  • @jspawaar675
    @jspawaar675 3 ปีที่แล้ว

    ਪਹੁੰਚ ਗਏ ਫਿਰ ਮਾਸ਼ੂਕਾਂ ਦੀ ਕਬਰ ਤੇ

  • @sonukamboj5013
    @sonukamboj5013 ปีที่แล้ว

    Thanks so much veeru ji wahaguru ji thanu chardy kla vich rkha dono no

  • @sukhvindersingh3557
    @sukhvindersingh3557 2 ปีที่แล้ว

    Sir, Very good bahut Sunder, Sir, Jo Taj Mahal Di back Side hai, Steps Wali, Entry oh si, Jamna wich boot nal paar karke Ana hunda si, Steps Toot gye hain,

  • @SurjeetSingh-hd7bb
    @SurjeetSingh-hd7bb 3 ปีที่แล้ว +1

    Veer ji vrindawan v ik vaar vikha ee dyo

  • @PardeepSingh-wk4gg
    @PardeepSingh-wk4gg 3 ปีที่แล้ว +2

    That's not a door it's kibla that represents the direction of kabba in Makkah

  • @sarabjotsingh1333
    @sarabjotsingh1333 2 ปีที่แล้ว

    bhut vadiyaa khushi m ta sari vidio dekh li sarabjot di mom

  • @jasbirkaurgrewal5207
    @jasbirkaurgrewal5207 2 ปีที่แล้ว

    Bahut wish c Taz Mahal dekhan di . Bahut Vadhya lga . Thank u so much For sharing !

  • @harpalsursingh8339
    @harpalsursingh8339 3 ปีที่แล้ว

    ਮਜਾ ਆ ਜਾਦਾ ਮਾਨਸੇ ਵਾਲੀਆਂ ਕਰਮਾ ਵਾਲਾ ਜਿਹੜਾ ਖੁਸ਼ੀ ਨਾਲ ਘੁਮ ਰਿਹਾ ਸਾਡੀ ਖੁਸੀ ਤਾ ਝਬਾਲ ਤੱਕ ਨਾਲ ਜਾਦੀ ਥੱਕ ਜਾਦੀ ਏ ।।।।।।।।

  • @sarojnanda577
    @sarojnanda577 ปีที่แล้ว

    आगरा मेरा शहर है मैं पंजाब खन्ना मैं रहती हू ताज महल देख के मन खुश हो गया बहुत बार दैख है ताज हमारै time 2rupee ticket थी और friday को एंट्री फ्री होती थी

  • @JagroopSingh-fh9dp
    @JagroopSingh-fh9dp 2 ปีที่แล้ว

    ਬਹੁਤ ਹੀ ਵਧੀਆ ਉਪਰਾਲਾ ਦੇਖ ਕੇ ਮਨ ਖ਼ੁਸ਼ ਹੋ ਗਿਆ

  • @JUNAIDSIR
    @JUNAIDSIR 2 ปีที่แล้ว

    Bht acha kam kia apny hm to pakistan sy odr aky taj mahal dkh nh skty apny dia thanx...love from pakistan...

  • @punjabson5991
    @punjabson5991 10 หลายเดือนก่อน

    ਓਏ ਕਾਕਾ ਰਿਪਨ ਭਾਈ ਜੇ ਚਾਰ ਗੋਲ ਗੱਪੇ ਖਾ ਕੇ ਕੁਸ਼ ਰਹਿੰਦੀ ਐ ਫਿਰ ਕਿਓਂ ਬਦਨਾਮੀ ਖੱਟ ਦਾ , ਖੁਆ ਦਿਆ ਕਰ , ਮੈਂ ਬਾਦ ਚ ਸੁਣਿਆ ਖੁਸ਼ੀ ਵੀ ਤਾਜ ਮਹਿਲ ਚਾਹੁੰਦੀ ਹੈ ਤੇਰੇ ਤੋਂ। ਹੁਣ ਇੱਕ ਹੀ ਚਾਰਾ ਹੈ ਤੇਰੇ ਕੋਲ ਜੋ ਓਹ ਗੀਤ ਹੈ ਨਾ, " ਨੀ ਚੁਟਕੀ ਮਾਰੀਂ ਉਂਗਲਾਂ ਦੀ ਮੈਂ ਤੈਨੂੰ ਝੱਲ ਮਾਰੂਗਾ ਪੱਖੀਆਂ ਨਾਲ। ਪੱਖੀ ਆਖਰੀ ਅਨੁਸੰਧਾਨ ਬੈਸ

  • @karajsingh1313
    @karajsingh1313 3 ปีที่แล้ว +1

    Sat shri Akal Ripan veerji. Jekar tuci proper Dastar sajao bahut vadhiya lagega. ji 🙏🙏

  • @AmarjeetAmar-w6m
    @AmarjeetAmar-w6m ปีที่แล้ว

    Ajj tak kise ne ni dikhaya Taz Mahal thanks

  • @akanchhamanhas5622
    @akanchhamanhas5622 2 หลายเดือนก่อน

    Thank you very tajmahal dikhaun lai

  • @issacina32
    @issacina32 3 ปีที่แล้ว +1

    Ai shama jara hat ke JAL meri mazar SE,
    Mai khud JAL rahan hoo kisi aur ki yad mai.

  • @Creative_Jatt
    @Creative_Jatt 2 ปีที่แล้ว

    Ripan veer thanx ji. Photo's hi dekhia c pehla ajj tc Sara dikha ta andro bahro. Nzara liyata. Waheguru thonu tarkki te himmat bakhshe . keep it up bro. & bhabi ji.

  • @LalitKumar-jv7ii
    @LalitKumar-jv7ii 3 ปีที่แล้ว

    Vire agre da kila jake aye other v bht vdia nazara anda h

  • @DeepakKumar-mj3os
    @DeepakKumar-mj3os 2 ปีที่แล้ว

    Bai g tusi information bot vadiya dede g jiwe sharing bare

  • @mayaranirani-fb3wd
    @mayaranirani-fb3wd ปีที่แล้ว

    Bhut khusi meli dekh kr thx bro

  • @prabhdhillon9115
    @prabhdhillon9115 3 ปีที่แล้ว +1

    ਚੜ੍ਹਦੀਕਲਾ

  • @dps6050
    @dps6050 3 ปีที่แล้ว +1

    Gwalior da Killa b dikha de veer

  • @AvtarSingh-pn9ns
    @AvtarSingh-pn9ns 3 ปีที่แล้ว +1

    Rab tuhanu dona nu tandrust rakhe

  • @supandeepkaur3345
    @supandeepkaur3345 ปีที่แล้ว

    I went there in 2010, ticket was only Rs.30 each for a group of 35 students. Four pillars are little tilted towards outside to save the main building in the case of earthquake. Shahzaha’s KABAR is higher than Mumtaz’s… Jamuna was not as beautiful at that time as it is now….our guide also told us that Shahzahan killed Mumtaz’s father and brothers and then married her..at the age of only 12 she got pregnant and died… Shahazan cut the hands of all artists, architectures who worked to construct the TAJ MAHAL so that they cannot create the same thing anywhere else in the world ….. I enjoyed your blog so much 😊 and revived old memories ❤

  • @gurpalsingh4543
    @gurpalsingh4543 3 ปีที่แล้ว +1

    Nice 👍 video of Taj Mahal.May 🙏 God bless both of you.we have seen the Taj Mahal at Home 🏡. Thanks a lot of you 💘

  • @GurpreetSingh-mj7bl
    @GurpreetSingh-mj7bl 2 ปีที่แล้ว

    Waheguru ji maher karyo ji 🙏

  • @chatranjansaran7518
    @chatranjansaran7518 2 ปีที่แล้ว +1

    Rivpan you know one mirabal slat no joint. This is main Thing. 🙏🏼🙏🏼🙏🏼🙏🏼🤲🤲🙏🏼🤲🤣🤲

  • @Star_gaming410
    @Star_gaming410 ปีที่แล้ว

    Mere daddy v saanu lai k gye c Taj Mahal dekhan jaddo main 8th class ch c hun meri age 41 aa bhut time ho gya Taj Mahal dekhe nu hun ta bus meri 1 e wish aa k main Jo v dekhya aa apne bete nu jarur dikhama meri life da a last dream aa

  • @manmeet-Sachdeva.
    @manmeet-Sachdeva. 3 ปีที่แล้ว +1

    ਵੇਖੋ ਕਿੰਨਾ ਬਹਾਦਰ ਬੰਦਾ ਜਿਹੜੀ ਚੀਜ਼ ਦਿਖਾ ਰਿਹਾ ਉਹ ਕਿਸੇ ਨੇ ਆਪਣੀ ਘਰਵਾਲੀ ਦੀ ਯਾਦ ਵਿੱਚ ਬਣਵਾਈ ਤੇ ਇਹ ਆਪਣੀ ਘਰਵਾਲੀ ਬਾਹਰ ਹੀ ਛੱਡ ਆਇਆ ਵਾਹ

    • @monikajosan147
      @monikajosan147 2 ปีที่แล้ว

      Ohne agli ne 2 vaar pehla e dekhya hoya oh keh ta rhe c mai nhi jana 🤣 agla sara India others countries apde wife nu dkha reha ina ght aa 🤔

  • @rickysingh3156
    @rickysingh3156 3 ปีที่แล้ว +2

    Very nice g. Good day😊😊😊😊 happy journey...

  • @diwansinghpbo2
    @diwansinghpbo2 3 ปีที่แล้ว +3

    Thnx ji 🙏

  • @sunnymanchanda2991
    @sunnymanchanda2991 ปีที่แล้ว

    Bhaiya red fort Killa ve dekkaiya

  • @HarjinderSingh-ji6ci
    @HarjinderSingh-ji6ci 3 ปีที่แล้ว +1

    Today video is super beautiful video beta ji I m Harjinder Singh Stockholm Sweden

  • @jorasingh757
    @jorasingh757 3 ปีที่แล้ว

    Jorasingh mann Mandi gobindgarh 🌺👍🏾🌺👍🏾 pind jassran amloh road

  • @navrajkaur11nonmedical41
    @navrajkaur11nonmedical41 2 ปีที่แล้ว

    Sanu v nal ly jao veere

  • @Jindbring2605
    @Jindbring2605 4 หลายเดือนก่อน

    2012 13 ch indian lai 20 rs di ticket hundi c

  • @mann2983
    @mann2983 3 ปีที่แล้ว +1

    I like your all vlog. I watched all videos. It is good to visit different places and help to new tourist

    • @sodhiturbans7178
      @sodhiturbans7178 ปีที่แล้ว

      Bhut vdhia vlog hai.sda khush rho ripan te khushi gbu

  • @kulvirsingh1072
    @kulvirsingh1072 2 ปีที่แล้ว

    Jatt jeona mor ja dula bhati te video bnao ohna de pind jao ohna de parivara nu milo

  • @gurmeetkaur5464
    @gurmeetkaur5464 ปีที่แล้ว

    Ripen veer khushi didi asi thodia saria videos dekde a bhut sohnia hundia ne

  • @HarpreetSinghFouji98
    @HarpreetSinghFouji98 2 ปีที่แล้ว

    Ehna di kawar ute pani digda jadon meeh panda baiji sunia c

  • @inspirationalworld6786
    @inspirationalworld6786 2 ปีที่แล้ว +1

    Beautiful place...wow..amazing...u too are doing interesting adventure

  • @aaravaarav9099
    @aaravaarav9099 3 ปีที่แล้ว

    ਧਿਆਨ ਨਾਲ ਦੇਖਣ ਤੇ ਪਤਾ ਲੱਗਾ ਖੁਸ਼ੀ ਜੀ ਬਿਲਕੁਲ ਤੁਹਾਡੀ ਕੌਪੀ ਸਾਡੀ ਮੈਡਮ ਸੀ but ਉਨ੍ਹਾਂ ਦੀ ਉਮਰ ਤੁਹਾਡੇ ਨਾਲੋਂ ਥੋਡੀ ਜਿਆਦਾ ਹੈ

  • @jatinkumarjatinkumar5823
    @jatinkumarjatinkumar5823 2 ปีที่แล้ว

    Rurki ,utrakhand, ch bahut hi famous jagah hai kaliyar shareef dargah veer kade oh dikhao

  • @deolkuldeep3455
    @deolkuldeep3455 3 ปีที่แล้ว +3

    Very nice video veer

  • @arunrichakwt1010
    @arunrichakwt1010 ปีที่แล้ว

    Taj mahal nalo sohna they saday sai ladi Shah g nakodar waleya daa darbar ea or sir asi sab tuhaday valog dehkhday tusi saday modi g Baray kuch naa boleya karo time day mutabik sab mehnga hunda sari duneya wich mehngai ea eklay modi yaa india nay he nahi keti jai sheri ram g God bless you all

  • @taraorikarnal
    @taraorikarnal ปีที่แล้ว +1

    Good 22 ji

  • @lovedeepmehra6394
    @lovedeepmehra6394 2 ปีที่แล้ว

    Veer ji very nice videos all app ke app please manikaran sahib Punjab to yatra codes po

  • @KulwinderSingh-rb5ej
    @KulwinderSingh-rb5ej 2 ปีที่แล้ว

    Bhut vdiya km krde o tusi Baba chardi klaa rakhe 🙏🏼

  • @faridkotiaPB04
    @faridkotiaPB04 2 ปีที่แล้ว

    22 g video bnaun phone kidha use krde ho video bauth vadia bni hundi a

  • @KulwinderSingh-rb5ej
    @KulwinderSingh-rb5ej 2 ปีที่แล้ว

    KHUSHI ਦੀ ਨੇਚਰ ਬਹੁਤ ਵਧੀਆ 🙏🏼ਲੱਗੀ