ਭੁੱਬਾਂ ਮਾਰ ਰੋਈ ਜਾਂਦੇ ਬੇਬੇ ਬਾਪੂ, ਟੁੱਟਾ ਦੁੱਖਾਂ ਦਾ ਪਹਾੜ, ਉਡੀਕ ਨੇ ਤੋੜਤੇ, ਰੱਬਾ ਐਨਾ ਮਾੜਾ ਨਾ ਕਰਿਆ ਕਰ |Mitti

แชร์
ฝัง
  • เผยแพร่เมื่อ 11 มิ.ย. 2024
  • ਭੁੱਬਾਂ ਮਾਰ ਰੋਈ ਜਾਂਦੇ ਬੇਬੇ ਬਾਪੂ, ਟੁੱਟਾ ਦੁੱਖਾਂ ਦਾ ਪਹਾੜ, ਉਡੀਕ ਨੇ ਤੋੜਤੇ, ਰੱਬਾ ਐਨਾ ਮਾੜਾ ਨਾ ਕਰਿਆ ਕਰ |Mitti #Mitti #Punjab #emotionalstory
    ---
    ਭੁੱਬਾਂ ਮਾਰ ਰੋਈ ਜਾਂਦੇ ਬੇਬੇ ਬਾਪੂ
    ਟੁੱਟਾ ਦੁੱਖਾਂ ਦਾ ਪਹਾੜ, ਉਡੀਕ ਨੇ ਤੋੜਤੇ
    "ਰੱਬਾ ਐਨਾ ਮਾੜਾ ਨਾ ਕਰਿਆ ਕਰ"
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 291

  • @rajwinder1968
    @rajwinder1968 หลายเดือนก่อน +113

    ਸਾਡੇ ਵਰਗਿਆ ਦੀਆਂ ਅੱਖਾਂ ਵਿੱਚ ਹੰਝੂੰ ਨਹੀਂ ਰੁੱਕਦੇ ਇਹਨਾ ਦੇ ਤਾਂ ਫਿਰ ਵੀ ਦਿਲ ਦਾ ਟੁੱਕੜਾ ਹੈ ਪੁੱਤ ਜੇ ਸਹੀ ਸਲਾਮਤ ਹੈ ਤਾਂ ਆਪਣੇ ਮਾਂ ਪਿਓ ਨੂੰ ਫੂਨ ਜ਼ਰੂਰ ਕਰੇ

  • @gopypannu6044
    @gopypannu6044 หลายเดือนก่อน +93

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਡੇ ਵੀਰ ਨੂੰ ਬਹੁਤ ਜਲਦੀ ਹੀ ਤੁਹਾਨੂੰ ਮਿਲਾਉਣ ਗੇ ਮਾ ਤੁਸੀ ਸਾਡੇ ਪਿਤਾ ਜੀ ਨੂੰ ਹੋਸ਼ਲਾ ਦਿਉ ਸਾਡੇ ਤੋਦੇਖਿਆ ਨਹੀ ਜਾਦਾ ਤੁਹਾਡਾ ਦਰਦ

  • @user-zu7is8kw6w
    @user-zu7is8kw6w หลายเดือนก่อน +29

    ਗੁਰੂਨਾਨਕਦੇਵਜੀ ਮਾ ਨੂੰ ਅਪਣਾ ਬੱਚਾ ਵਾਪਸ de ਦਿਉ waheguruji.

    • @balbirkalsi1237
      @balbirkalsi1237 หลายเดือนก่อน +2

      Bahut dukh hunda eh sab sun ke.Waheguru ji Mehar kro ji🙏

  • @paramsinghantaal
    @paramsinghantaal หลายเดือนก่อน +39

    ਵਿਛੋੜੇ ਤੋਂ ਵੱਡਾ ਕੋਈ ਦੁੱਖ ਨਹੀਂ ਉਹ ਵੀ ਔਲਾਦ ਨਾਲ। ਵਾਹਿਗੁਰੂ

  • @harwinder-b1p
    @harwinder-b1p หลายเดือนก่อน +65

    ਇਟਲੀ ਵਾਲੇ ਵੀਰਾ ਨੂੰ ਹੱਥ ਬੰਨ ਕਿ ਬੇਨਤੀ ਹੈ ਜਰੂਰ ਮਦਦ ਕਰੋ ਬੇਬੇ ਬਾਪੂ ਦਾ ਦੁੱਖ ਸਮਝੋ

    • @RameshKumar-fr1vz
      @RameshKumar-fr1vz หลายเดือนก่อน +3

      ਇਟਲੀ ਵਾਲੇ ਪੰਜਾਬੀਓ ਇੰਦੁ ਵਧ ਤਾਂ ਦੁਨੀਆਂ ਚ ਵੀ ਕੋਈ ਸੇਵਾ ਨਹੀਂ ਹੈ ਤੁਸੀਂ ਹਿਮਤ ਮਾਰ ਸਕਦੇ ਹੋ ਸਜਣੋ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @KulwinderKaur-ly8oq
    @KulwinderKaur-ly8oq หลายเดือนก่อน +49

    ਇਟਲੀ ਵਾਲਿਉ ਬੱਚੇ ਨੂੰ ਲੱਭੋ😢😢😢😢

  • @gurmukhsingh9717
    @gurmukhsingh9717 หลายเดือนก่อน +46

    ਪੰਜਾਬ ਦੇ ਲੀਡਰਾਂ ਨੇ ਬੈੜਾ ਗ਼ਰਕ ਕਰ ਦਿੱਤਾ ਜੇ ਪੰਜਾਬ ਸਰਕਾਰ ਨੋਕਰੀਆਂ ਦਿਤੀਆਂ ਹੁੰਦੀਆਂ ਅੱਜ ਮਾਂ ਪਿਉ ਕਿਉਂ ਆਪਣੇ ਬੱਚੇ ਨੂੰ ਬਹਾਰ ਲੇ ਦੈਸਾ ਵਿਚ ਭੇਜ ਕੇ ਰੋਂਦੇ ਹੁਣ ਮਾਂ ਪਿਉ ਆਪਣੇ ਪੁੱਤ ਨੂੰ ਉਡੀਕਦੇ ਬੁੱਢੇ ਹੋ ਨਾਣੇ ਰਾਤ ਦਿਨ ਰੋਂਦੇ ਰਹਿੰਦੇ ਨੇ ਬਹੁਤ ਦੁੱਖ਼ ਹੁੰਦਾ ਪੁੱਤ ਦਾਂ

  • @user-mh9zv9bz8g
    @user-mh9zv9bz8g หลายเดือนก่อน +17

    ਵਾਹਿਗੁਰੂ ਜੀ ਮਾਪਿਆਂ ਨੂੰ ਉਹਨਾਂ ਦਾ ਪੁੱਤ ਮਿਲਜੇ ਮੇਰੀ ਦਿਲੋਂ ਅਰਦਾਸ ਆ ਬਾਬਾ ਦੀਪ ਸਿੰਘ ਜੀ ਜਰੂਰ ਅਰਦਾਸ ਸੁਣੋ

  • @prabhjotkaur629
    @prabhjotkaur629 หลายเดือนก่อน +35

    ਰੱਬ ਦੇ ਅੱਗੇ ਕੋਈ ਜੋਰ ਨਹੀਂ ਚਲਦਾ ਵਾਹਿਗੁਰੂ ਕਿਰਪਾ ਕਰੇ ਬਹੁਤ ਦੁੱਖ ਹੋਇਆ

  • @MickyArora-yd8ol
    @MickyArora-yd8ol หลายเดือนก่อน +12

    ਗੁਰੂ ਰਾਮਦਾਸ ਜੀ ਮਿਹਰ ਕਰੋ ਪਾਤਸ਼ਾਹ ਜੀ ਇਹਨਾਂ ਦਾ ਪੁੱਤਰ ਇਹਨਾਂ ਨੂੰ ਮਿਲਾ ਦੋ

  • @SidhuJatt-re1el
    @SidhuJatt-re1el หลายเดือนก่อน +31

    ਪਤਾ ਨਹੀਂ ਏਦਾਂ ਕਿੰਨੇ ਕੁ ਮਾਂ-ਬਾਪ ਆਪਣੇ ਪੁੱਤਰ ਦੀ ਉਡੀਕ ਕਰ ਰਹੇ ਨੇ 😭😭 ਵਾਹਿਗੁਰੂ ਜੀ 🙏

  • @rajwinder1968
    @rajwinder1968 หลายเดือนก่อน +30

    ਹਾਏ ਉਏ ਰੱਬਾ ਕਿਰਪਾ ਕਰੋ ਪੰਜਾਬ ਤੇ

  • @Sukhjohal8126
    @Sukhjohal8126 หลายเดือนก่อน +14

    ਵਾਹਿਗੁਰੂ ਜੀ ਕਰਨ ਏਹਨਾਂ ਦਾ ਬੱਚਾ ਛੇਤੀ ਤੋਂ ਛੇਤੀ ਘਰ ਆ ਜਾਵੇ ਬੱਚਿਆਂ ਨੂੰ ਵੀ ਚਾਹੀਦਾ ਕਿ ਜਿਆਦਾ ਪਿੱਛੇ ਥੋੜ੍ਹੀ ਤੋਂ ਵੀ ਨਾ ਜਾਈਏ ਨਾ ਜਾਵੋ ਬਾਹਰ ਆਪਣਾ ਪੰਜਾਬ ਸਾਂਭੋ ਨਹੀਂ ਵੇਖੇ ਜਾਂਦੇ ਮਾਂ ਪਿਓ ਰੋਂਦੇ

  • @jagtarsingh7127
    @jagtarsingh7127 หลายเดือนก่อน +25

    ਬਹੁਤ ਹੀ ਦੁੱਖ ਭਰੀ ਕਹਾਣੀ ਜਿਸ ਨਾਲ਼ ਬੀਤਦੀ ਆ ਉਸ ਨੂੰ ਹੀ ਪਤਾ ਅਸੀਂ ਤਾਂ ਕੁਮੈਟ ਕਰਕੇ ਦਿਲਾਸਾ ਦੇ ਸਕਦੇ ਹਾਂ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @harafangle9473
    @harafangle9473 หลายเดือนก่อน +11

    ਬਹੁਤ ਦੁੱਖ ਹੋਇਆ ਸੁਣ ਕੇ😢😢🙏🙏

  • @user-yl9gl3zt8n
    @user-yl9gl3zt8n หลายเดือนก่อน +2

    ਵਾਹਿਗੁਰੂ ਜੀ ਮਿਹਰ ਕਰੋ ਇੰਨਾ ਮਾਂ ਬਾਪ ਤੇ ਇੰਨਾ ਦਾ ਬੱਚਾ ਮਿਲਾ ਦਿਓ ਧੰਨ ਗੁਰੂ ਰਾਮਦਾਸ ਸਾਹਿਬ ਮਿਹਰ ਕਰੋ

  • @gurpreetsing8504
    @gurpreetsing8504 หลายเดือนก่อน +18

    ਸਰਕਾਰ ਚਾਵੇ ਤਾਂ ਸਭ ਕੁਝ ਕਰ ਸਕਦੀ ਹੈ ਪਰ ਪੰਜਾਬ ਦੀ ਮਦਦ ਕਰਨ ਲਈ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਹੈ

  • @malwinderwalia2119
    @malwinderwalia2119 หลายเดือนก่อน +4

    Waheguru ਜ਼ਰੂਰ ਮੇਲ ਕਰਾਵੇਗਾ ਇਸ ਮਾ ਨੂੰ

  • @Prabh0751
    @Prabh0751 หลายเดือนก่อน +2

    Bacha jaroor vapis awega sairya ne dil to ardaas kiti hai

  • @sardarsaab1007
    @sardarsaab1007 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ ਮਾਤਾ ਦਾ ਪੁਤ ਵਾਪਸ ਆ ਜਾਵੇ

  • @inderjit1900
    @inderjit1900 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੋ ਇਨ੍ਹਾਂ ਬਜੁਰਗ ਮਾਂ-ਬਾਪ ਤੇ ਇਨ੍ਹਾਂ ਦਾ ਪੁੱਤਰ ਵਾਪਸ ਮਿਲ ਜਾਵੇ 🙏🙏🙏

  • @amarajitproductions3902
    @amarajitproductions3902 หลายเดือนก่อน +4

    ਪੰਜਾਬ ਨੂੰ ਬਹੁਤ ਯੋਜਨਾਬੰਦ ਤਰੀਕੇ ਨਾਲ ਬਰਬਾਦ ਕੀਤਾ ਜਾ ਰਿਹਾ... ਇਨ੍ਹਾਂ ਮਾਪਿਆਂ ਦੀ ਕਹਾਣੀ ਉਸ ਤ੍ਰਾਸਦੀ ਦੀ ਕੜੀ ਦਾ ਹਿੱਸਾ ਹੈੈ...

  • @balvirsingh5810
    @balvirsingh5810 หลายเดือนก่อน +20

    ਕਰਮਾਂ ਲਿਖਿਆ ਨੂੰ ਕੋਈ ਟਾਲ ਨੀ ਸਕਦਾ ਅਣਜਾਣੇ ਚ ਬਣਾਏ ਕਰਮ ਭੋਗਣੇ ਪੈਦੇ ਨੇ ਵਾਹਿਗੁਰੂ ਬਖਸ਼ਿਸ਼ ਕਰੇ

  • @kaurkaur7841
    @kaurkaur7841 หลายเดือนก่อน +3

    Dil hi nikl da sun k rabba ena dukh na devi kise nu🥹🥹🥹🥹🥹🥹

  • @shamshersingh1288
    @shamshersingh1288 หลายเดือนก่อน +1

    ਵਾਹਿਗੁਰੂ ਜੀ ਇਸ ਮਾਂ ਬਾਪ ਨੂੰ ਏਨਾ ਦਾ ਪੁੱਟ ਮਿਲੇ

  • @harpreetkaur8063
    @harpreetkaur8063 หลายเดือนก่อน +5

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਆਪਣੀ ਮਿਹਰ ਕਰਨੀ ਜੀ ਮਾਪੇ ਰੋਦੇ ਨਹੀ ਦੇਖ ਹੁੰਦੇ 🙏😭😭😭🙏

  • @ajooniaccount7388
    @ajooniaccount7388 หลายเดือนก่อน +5

    ਵਹਿਗੁਰੂ ਮੇਹਰ ਕਰੋ ਬੱਚਾ ਜਲਦੀ ਮਿਲਾਉਣ ❤

  • @RameshKumar-fr1vz
    @RameshKumar-fr1vz หลายเดือนก่อน +6

    ਕਰਨ ਵੀਰ ਜੀ ਨਮਸਤੇ ਤੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਛੋਟੇ ਵੀਰ ਕਿ ਇਕ ਵਾਰ ਬਸ ਇਕ ਵਾਰ ਲਖਾ ਸਿਧਾਣਾ ਤੇ ਭਾਨਾ ਸਿਧੂ ਨੂੰ ਮਿਲੋ ਅੰਦਰੋਂ ਦਿਲੋਂ ਵਿਸ਼ਵਾਸ਼ ਹੈ ਜਰੂਰ ਤੋਂ ਜ਼ਰੂਰ ਕੋਈ ਨਾ ਕੋਈ ਖੂਡ ਲਭ ਲੈਣਗੇ ਸਾਡੀ ਅੰਦਰ ਦੀ ਆਤਮਾ ਵੀ ਹਾਂਮੀ ਭਰਦੀ ਹੈ ਲਖਾ ਸਿਧਾਣਾ ਤੇ ਭਾਨਾ ਸਿਧੂ ਤੇ ਬਾਕੀ ਕਰਨਾ ਤਾਂ ਵਾਹਿਗੁਰੂ ਜੀ ਨੇ ਹੈ ਪਰ ਬਜ਼ੁਰਗ ਬੈਬੇ ਬਾਪੂ ਲਈ ਲਖਾ ਸਿਧਾਣਾ ਭਾਨਾ ਸਿਧੂ ਨੂ ਪਹੂੰਚ ਕੇ ਸੁਨੇਹਾ ਲਾਓ ਬੜਿਆਂ ਦੁਆਵਾਂ ਦੁਨੀਆਂ ਭਰ ਚੋਂ ਮਿਲਣੰ ਗਿਆਂ ਰਬ ਨੂੰ ਸਾਥ ਦੇਣਾ ਪਵੇਗਾ ਹਰ ਹਾਲਤ ਵਿੱਚ ਕਯੋਂਕਿ ਪੁਰਾ ਭਰੋਸਾ ਹੈ ਪਰ ਕੋਸ਼ਿਸ਼ ਕੀਤੀ ਜਾਵੇ ਇਹ ਵਿਚਾਰੇ ਥੱਕ ਚੁੱਕੇ ਹਨ ਸੋ ਸਾਥ ਦੈਓ ਕਰਨ ਵੀਰ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏🙏 ਹਥ ਬੰਨ੍ਹ ਕੇ ਪੈਰ ਫੜਕੇ ਬੇਨਤੀ ਹੈ ਛੋਟੇ ਵੀਰ

  • @user-jd1zg3ji8z
    @user-jd1zg3ji8z หลายเดือนก่อน +6

    ਵਾਹਿਗੁਰੂ ਜੀ ਮਾਤਾ ਦਾ ਪੁੱਤ ਵਾਪਸ ਭੇਜ ਦਿਓ 😢😢😢😢

  • @kiranjitkaur6622
    @kiranjitkaur6622 หลายเดือนก่อน +1

    ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਦਾ ਪੁੱਤ ਮਿਲ ਜੇ

  • @PBwalegs
    @PBwalegs หลายเดือนก่อน +4

    Eh patarkar Vira vi rab roop hia maninder veer tran jo sach te pehra dinda

  • @arshu9687
    @arshu9687 หลายเดือนก่อน +2

    Maa paa tuc chaupehra sahib katto g veer g aap hi aa jangy
    Baba ji kirpa karngy 🙏🙏

  • @Malwa_modify
    @Malwa_modify หลายเดือนก่อน +12

    ਸੱਚੇ ਪਾਤਸ਼ਾਹ ਮਹਾਰਾਜ ਕੋਈ ਵੀ ਪਤਾ ਨਹੀ ਉਹ ਬੱਚਾ ਕਿਥੇ ਹੈ ਸਿਰਫ ਤੁਹਾਡੇ ਤੋਂ ਬਿਨਾ

  • @LovelySingh-sl6fs
    @LovelySingh-sl6fs หลายเดือนก่อน +4

    Shri waheguru waheguru Sahay ji

  • @HarpreetSingh-np1xg
    @HarpreetSingh-np1xg หลายเดือนก่อน +9

    ਵਾਹਿਗੁਰੂ ਜੀ ਮਿਹਰ ਕਰੋ 🙏

  • @mrskaur539
    @mrskaur539 หลายเดือนก่อน +4

    ਵਾਹਿਗੁਰੂ ਜੀ ਏਨਾ ਦੁੱਖ ਨਾ ਦਿਓ 💔😭

  • @harjinderbhoot7884
    @harjinderbhoot7884 หลายเดือนก่อน +4

    ਵਾਹਿਗੁਰੂ ਜੀ ਪਰਿਵਾਰ ਉੱਪਰ ਮੇਹਰ ਕਰੋ ਬਹੁਤ ਦੁਖ ਹੋਇਆ ਵਾਹਿਗੁਰੂ ਵਾਹਿਗੁਰੂ ਜੀ

  • @pavitarjeet
    @pavitarjeet หลายเดือนก่อน +4

    ਬਹੁਤ ਦੁਖ ਲੱਗਾ ਸੁਣ ਕੇ

  • @balbirsakhon6729
    @balbirsakhon6729 25 วันที่ผ่านมา

    ਸੱਚੇ ਪਿਤਾ ਜੀਉ ਮਾਪਿਆਂ ਦਾ ਜੁਬਾਨ ਪੁੱਤ ਮਾਪਿਆਂ ਨੂੰ ਮਿਲਾ ਦਿਉ
    ਝੱਲੇ ਨੀਜਾਂਦੇ ਮਾਪੇ ਰੋਂਦੇ

  • @nsparmar
    @nsparmar หลายเดือนก่อน +2

    ਹੇ ਵਾਹਿਗੁਰੂ ਮੇਰੇ ਅਕਾਲ ਪੁਰਖ ਇਸ ਪਰਿਵਾਰ ਉਤੇ ਮਿਹਰ ਕਰੋ। ਇੰਨਾ ਦਾ ਦੁੱਖ ਬਹੁਤ ਜਿਆਦਾ ਵੱਡਾ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @jashpalsingh1875
    @jashpalsingh1875 หลายเดือนก่อน +7

    ਵਾਹਿਗੁਰੂ ਜੀ ਮੇਹਰ ਕਰੋ ❤❤❤

  • @sukhjitsingh6668
    @sukhjitsingh6668 หลายเดือนก่อน +3

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਹੀ ਕਿਰਪਾ ਕਰੋ ਇਸ ਪਰਿਵਾਰ ਤੇ

  • @Jasbir-gm8zt
    @Jasbir-gm8zt หลายเดือนก่อน +1

    Dhan dhan baba deep singh g

  • @user-ub4yg3fc8e
    @user-ub4yg3fc8e หลายเดือนก่อน +1

    Wahiguru Wahiguru Wahiguru Ji ❤

  • @taranabhi558
    @taranabhi558 หลายเดือนก่อน

    ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ ,ਇਸ ਪਰਿਵਾਰ ਤੇ,,ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਇਸ ਪਰਿਵਾਰ ਦੀ ਬੇੜੀ ਕੋਈ ਪਾਰ ਨਹੀਂ ਲਾ ਸਕਦਾ,, ਜਿਹਨਾਂ ਨੂੰ ਵਾਹਿਗੁਰੂ ਅਕਾਲ ਤੇ ਭਰੋਸਾ ਜਰੂਰ ਅਰਦਾਸ ਕਰਿਓ

  • @SarbjeetKaur-gs8eu
    @SarbjeetKaur-gs8eu หลายเดือนก่อน +5

    Waheguru ji Maher rekhna ji 🙏🌷🙏

  • @user-eb7wo5fm5q
    @user-eb7wo5fm5q หลายเดือนก่อน +6

    Waheguru ji maa da put mil jave

  • @balvirkaur778
    @balvirkaur778 หลายเดือนก่อน +3

    ਵਾਹਿਗੁਰੂ ਮੇਹਰ ਕਰੇ ਜੀ।

  • @user-xk6gh6nh2e
    @user-xk6gh6nh2e หลายเดือนก่อน +7

    ਬਾਕਰ ਪੁਰ ,ਜ਼ੀਰਕਪੁਰ ਦੇ ਕੋਲ ਜਿਲਾ ਮੋਹਾਲੀ, ਉਥੇ ਦਰਗਾਹ ਚ ਬਾਬਾ ਜੀ ਸੁਰਿੰਦਰ ਸਾਈਂ ਜੀ ਓਹੋ ਤੁਹਾਨੂੰ ਜਰੂਰ ਰਾਹ ਪਾਉਣ ਗੇ।

    • @HappyAlien-yo2mk
      @HappyAlien-yo2mk หลายเดือนก่อน +1

      ਜੀ ਉਹ ਦੱਸ ਦੇਣਗੇ ਜੇ ਕਿਸੇ ਨੂੰ ਕੋਈ ਵੀ ਦੁਖ ਹੈ

  • @HarjeetSingh-bc3bm
    @HarjeetSingh-bc3bm หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ਇਨਾ ਤੇ

  • @jarnailsingh1731
    @jarnailsingh1731 หลายเดือนก่อน +2

    ਵਾਹਿਗੁਰੂ ਮੇਹਰ ਕਰੇ

  • @nandhaguri216
    @nandhaguri216 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😥🙏🙏

  • @SatnamSingh-zk4ce
    @SatnamSingh-zk4ce หลายเดือนก่อน +2

    Weheguru 🙏 ji weheguru ji dhan dhan baba deep Singh ji

  • @ArshDeep-em4zt
    @ArshDeep-em4zt หลายเดือนก่อน +1

    17 ਸਾਲ ਬਹੁਤ ਹੁੰਦੇ ਹੈ ਯਾਰ ਵਾਹਿਗੁਰੂ ਮੇਹਰ ਕਰਨ ਬੱਚੇ ਤੇ ਸਾਰਿਆ ਦੇ ਜਿਹੜੇ ਵੀ ਨਾਲ ਸੀ ਉਹਨਾਂ ਪ੍ਰਵਾਰਾ ਨਾਲ ਵੀ ਸਪੰਰਕ ਕਰੋ

  • @kaurkhalsa6746
    @kaurkhalsa6746 หลายเดือนก่อน

    ਵਾਹਿਗੁਰੂ ਜੀ ਮਿਹਰ ਕਰਨ। ਬੱਚਾ ਜਰੂਰ ਮਿਲ ਜਾਵੇ।

  • @BalwinderKaur-dk4xl
    @BalwinderKaur-dk4xl หลายเดือนก่อน +1

    Waheguru ji maher kern family te Brother ji and Sister ji nu dekh ke bhaut dukh lega 🙏🙏

  • @akashbuttar1073
    @akashbuttar1073 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ 🙏🙏🙏

  • @Jasbir-gm8zt
    @Jasbir-gm8zt หลายเดือนก่อน

    Dhan baba d
    eep singh g mehar kro is priwar te ihna nu ohna d putt miljawe waheguru g

  • @user-pm7zf1hp7w
    @user-pm7zf1hp7w หลายเดือนก่อน +2

    Prmatma mehr kre..

  • @rupindersodhi6869
    @rupindersodhi6869 หลายเดือนก่อน +2

    Karan Vir, very good effort.
    Love ❤️ from Canada 🇨🇦

  • @DeepSingh-ch7jc
    @DeepSingh-ch7jc หลายเดือนก่อน +4

    baya o raba aida da na kari kise nal dakhiya ni janda thanks

  • @JaswinderSingh-lq6zj
    @JaswinderSingh-lq6zj หลายเดือนก่อน

    Waheguru ji Mehar kario iss parvar te ji 🙏

  • @LovepreetSingh-ii2tj
    @LovepreetSingh-ii2tj หลายเดือนก่อน +4

    Waheguru ji waheguru ji 😢😢

  • @diljeetsingh4957
    @diljeetsingh4957 หลายเดือนก่อน

    ਧੰਨ ਧੰਨ ਸ਼ਿਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

  • @HarjeetSingh-ch8wi
    @HarjeetSingh-ch8wi หลายเดือนก่อน +6

    Waheguru ji

  • @jasvirdhillon9091
    @jasvirdhillon9091 หลายเดือนก่อน

    Waheguru g, waheguru g, waheguru g, waheguru g, waheguru g.....

  • @baljeetuppal7670
    @baljeetuppal7670 หลายเดือนก่อน +5

    Waheguru ji maher karo 🙏

  • @RajpalSingh-jz3dj
    @RajpalSingh-jz3dj หลายเดือนก่อน

    Waheguru waheguru waheguru waheguru waheguru waheguru ji

  • @tajindersingh5125
    @tajindersingh5125 หลายเดือนก่อน +1

    Waheguru ji Mehar kario ji

  • @RajuSingh-ub1ze
    @RajuSingh-ub1ze 29 วันที่ผ่านมา +1

    Very Very sad Story beby baapu the dukh deykhiea ni jaanda Please help Karni Chahidi a ji

  • @RajinderSingh-wo5ph
    @RajinderSingh-wo5ph หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ਮਾ ਬਾਪ ਤੇ

  • @user-kf5ik5cu4y
    @user-kf5ik5cu4y หลายเดือนก่อน +2

    Waheguru ji Waheguru ji

  • @kuldeepkaur2311
    @kuldeepkaur2311 หลายเดือนก่อน +2

    Ikk tera Aastra waheguru ji iss parivaar nu ji DHAN DHAN SHRI GURU RAM DASS ji iss parivaar dee help karo ji❤

  • @balwinderdhillon4502
    @balwinderdhillon4502 หลายเดือนก่อน

    Waheguruji mehar Karo mappyian nu ohna da bacha mila devo ji parents da dard dekhia nhi janda

  • @AbhijitSingh-zt1hb
    @AbhijitSingh-zt1hb หลายเดือนก่อน +6

    So sad raba help kar privar de

  • @HarjinderSingh-cz7pg
    @HarjinderSingh-cz7pg หลายเดือนก่อน

    O ,ho Waheguru ji Kro kirpa ji, Dhanwad ji

  • @jgjit5320
    @jgjit5320 หลายเดือนก่อน +4

    ਜਿੰਨਾ ਹੋ ਸਕਿਆ ਕਰਾਂਗੇ ਬਾਕੀ ਵਾਹਿਗੁਰੂ ਹੱਥ ਜੀ

  • @Editverse324
    @Editverse324 หลายเดือนก่อน

    waheguru ji mehr karn 🙏

  • @heavenrangi4911
    @heavenrangi4911 หลายเดือนก่อน +1

    Wehaguru ji Mehar karn apte 🙏

  • @independent-network.
    @independent-network. หลายเดือนก่อน +3

    ਬਾਹਰ ਬਹੁਤ ਬੁਰਾ ਹਾਲ ਕਈ ਲੋਕਾਂ ਦਾ! ਰੋਡ ਉਤੇ ਸੌਂਦੇ ਹਨ! ਜੇਕਰ ਬਾਹਰ ਕੋਈ ਅਪਣਾ ਨਹੀਂ ਤਾਂ ਕਦੀ ਵੀ ਨਹੀਂ ਆਉਣਾ ਚਾਹੀਦਾ ਹੈ!

  • @youtubeshorts-sq1kg
    @youtubeshorts-sq1kg หลายเดือนก่อน +1

    Waheguru Ji meher kro

  • @AmandeepSingh-bu4wn
    @AmandeepSingh-bu4wn หลายเดือนก่อน +7

    ਬਹੁਤ ਮਾੜਾ ਹੋਇਆ ਏ

  • @simranbhangu8656
    @simranbhangu8656 หลายเดือนก่อน

    ਧੰਨ ਗੁਰੂ ਰਾਮਦਾਸ ਜੀ ਦੇ ਘਰ ਜਾਇਆ ਕਰੋ ਮਾਤਾ ਜੀ..

  • @viviroma685
    @viviroma685 หลายเดือนก่อน

    Waheguru ji Waheguru ji 🙏

  • @sonupurang2764
    @sonupurang2764 หลายเดือนก่อน +3

    Waheguru ji 🙏

  • @nirmaldhiman773
    @nirmaldhiman773 หลายเดือนก่อน

    Waheguruji
    Mehar
    Kroji

  • @veerpalbhullar3894
    @veerpalbhullar3894 หลายเดือนก่อน

    Waheguru ji kise v maa baap da putt na gouache Waheguru ji Buche nu jldi milvao ji 🙏🏻🙏🏻🙏🏻🙏🏻

  • @user-gt7wc8mz9o
    @user-gt7wc8mz9o หลายเดือนก่อน +1

    Waheguru ji veer nu maa baap kol bhejdo maa baap buhat dukhi ne dukh door karo ehna de

  • @monugarg5229
    @monugarg5229 หลายเดือนก่อน

    He Parmatma inna beta jithe vi hove ɓilkul thik hove tandrusat hove 🙏🙏

  • @AgricultureLifeOfFarmers
    @AgricultureLifeOfFarmers หลายเดือนก่อน

    Waheguru ji milado puttar nu apne pariwar nl maa baap nl

  • @motivationchannel9886
    @motivationchannel9886 หลายเดือนก่อน

    God bless veer nu

  • @SurjitSingh-xd5sk
    @SurjitSingh-xd5sk หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhdevbhela8467
    @sukhdevbhela8467 หลายเดือนก่อน

    Waheguru Ji,meher karo Ji.

  • @paramjitsg4047
    @paramjitsg4047 หลายเดือนก่อน

    sahi keha bhain ji

  • @user-xf1zl8vn5u
    @user-xf1zl8vn5u หลายเดือนก่อน +3

    ਵਾਹਿਗੁਰੂ ਜੀ🙏🙏😢😢

  • @Preetsandhu122
    @Preetsandhu122 หลายเดือนก่อน

    Waheguru ji mehar karna

  • @angelspy7300
    @angelspy7300 หลายเดือนก่อน

    GOD BLESS THE FAMILY

  • @sukhrajsingh3280
    @sukhrajsingh3280 หลายเดือนก่อน

    Waheguru ji kirpa krn 🙏🙏

  • @baldeepkaur4850
    @baldeepkaur4850 หลายเดือนก่อน

    Waheguru ji Mehar karo🙏🙏

  • @mohindersidhu1279
    @mohindersidhu1279 หลายเดือนก่อน

    Waheguru g