ਅਕਾਲੀ ਲੀਡਰ ਵੱਲੋਂ ਮਾਂ-ਧੀ ਕਤਲ ਮਾਮਲਾ:ਇਲਾਕੇ ’ਚ ਸੋਗ, ਸੁਣੋਂ ਕੀ ਬੋਲੇ ਗੁਆਂਢੀ ਤੇ ਦੋਸਤ ?

แชร์
ฝัง
  • เผยแพร่เมื่อ 22 มิ.ย. 2024
  • #Barnala #Murder #SAD #Dog #Daughter #OldMother #Gunshot
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 86

  • @HardeepSingh-HH88
    @HardeepSingh-HH88 18 วันที่ผ่านมา +4

    ਜਿੰਨੀ ਵੱਡੀ ਘਟਨਾ ਵਾਪਰੀ ਹੈ ਬਹੁਤ ਬਰੀਕੀ ਨਾਲ ਤਪਤੀਸ ਕਰਨੀ ਚਾਹੀਦੀ ਹੈ ਬਹੁਤ ਖਤਰਨਾਕ ਕਹਾਣੀ ਨਿਕਲੂ ਜੋ ਇਸ ਮਰਨ ਵਾਲੇ ਵੀਰ ਨੂੰ ਐਨਾ ਡਰਾਉਦੀ ਸੀ ਕਿ ਮੇਰੇ ਪਿੱਛੋਂ ਮੇਰੀ ਮਾਂ ਮੇਰੀ ਧੀ ਦਾ ਕੀ ਬਣੂ ਉਹਨਾਂ ਦੋਵਾ ਨੂੰ ਵੀ ਨਾਲ ਹੀ ਲੈ ਗਿਆ ਸ੍ਰੀ ਵਾਹਿਗੁਰੂ ਜੀ ਆਤਮਾ ਨੂੰ ਸਾਤੀ ਬਖ਼ਸਿਸ ਕਰਨ ਤੇ ਅਪਰਾਧੀ ਜਲਦੀ ਫੜਿਆ ਜਾਵੇ ਸੱਚ ਸਾਹਮਣੇ ਆਵੇ

  • @user-bw6mz3bu7v
    @user-bw6mz3bu7v 23 วันที่ผ่านมา +20

    ਜਿਸ ਤਰ੍ਹਾਂ ਉਹਨਾਂ ਦੇ ਦੋਸਤ ਮਿੱਤਰ ਕਹਿ ਰਹੇ ਨੇ,ਉਹ ਬਹੁਤ ਭਲੇ ਆਦਮੀ ਸਨ ਪਰ ਫੇਰ ਵੀ ਇਹ ਕੁੱਝ ਵਾਪਰ ਗਿਆ।ਇਹ ਇਕ ਬਹੁਤ ਬਰੀਕੀ ਨਾਲ ਪੜਤਾਲ ਦਾ ਵਿਸ਼ਾ ਹੈ। ਅਸੀਂ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਨਹੀਂ ਹਾਂ, ਜੇਕਰ ਕਿਸੇ ਨੂੰ ਕਹੋ ਕਿ ਦਿਮਾਗ਼ ਦੇ ਡਾਕਟਰ ਨੂੰ ਦਿਖਾ ਤਾਂ ਅੱਗੋਂ ਕਹੇਗਾ ਮੈ ਕੋਈ ਪਾਗ਼ਲ ਹਾਂ ਪਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ।ਇਸ ਵੀਰ ਨੂੰ ਵੀ ਅਜਿਹੀ ਕੋਈ ਜਰੂਰ ਮਾਨਸਿਕ ਪ੍ਰੇਸ਼ਾਨੀ ਹੋਵੇਗੀ। ਉਸਨੇ ਆਪਣੀ ਧੀ ਅਤੇ ਮਾਂ ਨੂੰ ਹੀ ਕਿਉਂ ਮਾਰਿਆ,ਕੋਈ ਖ਼ਤਰਾ, ਆਉਣ ਵਾਲੇ ਸਮੇਂ ਦਾ ਕੋਈ ਡਰ , ਕੁੱਝ ਵੀ ਹੋ ਸਕਦਾ ਹੈ। ਉਹਨਾਂ ਦੇ ਘਰ ਦੇ ਹਾਲਾਤ ਬਹੁਤ ਚੰਗੇ ਸਨ ਤਾਂ ਮਾਨਸਿਕ ਪ੍ਰੇਸ਼ਾਨੀ ਹੀ ਹੋ ਸਕਦੀ ਹੈ।

    • @harpreetkaur5022
      @harpreetkaur5022 21 วันที่ผ่านมา +3

      ਬਿਲਕੁੱਲ ਸਹੀ ਹੈ

    • @HardeepSingh-HH88
      @HardeepSingh-HH88 18 วันที่ผ่านมา

      ਸਹੀ ਲਿਖਿਆ ਜੀ ਤੁਸੀਂ

  • @Mika786moga
    @Mika786moga 23 วันที่ผ่านมา +66

    ਜੇਹੜਾ ਬੰਦਾ ਬਹੁਤ ਜਿਆਦਾ ਸ਼ਰੀਫ਼ ਹੁੰਦਾ ਤੇ ਸ਼ਾਂਤ ਹੁੰਦਾ ਉਸ ਦੇ ਅੰਦਰ ਬਹੁਤ ਵੱਡਾ ਤੂਫ਼ਾਨ ਚਲਦਾ ਹੁੰਦਾ,,, ਬਾਕੀ ਆਪਾ ਕਿਸੇ ਦੀ ਜ਼ਿੰਦਗੀ ਨੂੰ ਜੱਜ ਨਹੀਂ ਕਰ ਸਕਦੇ,,,

  • @jarnailsingh1731
    @jarnailsingh1731 17 วันที่ผ่านมา

    ਵਾਹਿਗੁਰੂ ਜੀ

  • @DavinderSingh-dt1kz
    @DavinderSingh-dt1kz 22 วันที่ผ่านมา +3

    waheguru g

  • @sandeepsinghkhanoura4850
    @sandeepsinghkhanoura4850 23 วันที่ผ่านมา +27

    ਬਹੁਤ ਹੀ ਬੁਰੀ ਘਟਨਾ ਵਾਪਰੀ

  • @manjitkaur6747
    @manjitkaur6747 23 วันที่ผ่านมา +8

    Bohat dukh di khuber waheguru ji😢😢

  • @JaspalSingh-yx8dg
    @JaspalSingh-yx8dg 23 วันที่ผ่านมา +23

    ਬਹੁਤ ਹੀ ਮਾੜੀ ਘਟਨਾ ਹੋਈ

  • @SatnamSingh-su3kq
    @SatnamSingh-su3kq 23 วันที่ผ่านมา +2

    Waheguru ji

  • @rupinderpalsingh8171
    @rupinderpalsingh8171 23 วันที่ผ่านมา +1

    Waheguru waheguru waheguru ji

  • @amandeepmann8279
    @amandeepmann8279 23 วันที่ผ่านมา +2

    Waheguru g Waheguru g Waheguru g 😢

  • @user-wo7ml9yn2w
    @user-wo7ml9yn2w 23 วันที่ผ่านมา +2

    Very sad 😢

  • @balvirdhaliwal1041
    @balvirdhaliwal1041 23 วันที่ผ่านมา +7

    ਬਹੁਤ ਦੁੱਖਦਾਈ ਖ਼ਬਰ ਹੈ।

  • @rashpalbanger1021
    @rashpalbanger1021 23 วันที่ผ่านมา +1

    So sad and heartbreaking news ji

  • @GurjitSingh-wf9nj
    @GurjitSingh-wf9nj 23 วันที่ผ่านมา +1

    Wehaguru ji

  • @rajuarora3163
    @rajuarora3163 23 วันที่ผ่านมา +1

    So sad 😢

  • @Photographybypanjabi
    @Photographybypanjabi 23 วันที่ผ่านมา +1

    So sad

  • @nnsingh0007
    @nnsingh0007 21 วันที่ผ่านมา +2

    Waheguru nu ju ascha lagda

  • @user-qk4mj8sb9l
    @user-qk4mj8sb9l 23 วันที่ผ่านมา +6

    Waheguru ji 🙏😢😢😢 bhot galt hoia 💔

  • @jaswinderkaur75
    @jaswinderkaur75 23 วันที่ผ่านมา +5

    Nice aadmi c kise nu dil da dukh dus di da ae. bhana na hunda

  • @sukhwindersinghmultani9123
    @sukhwindersinghmultani9123 23 วันที่ผ่านมา +1

    🙏🏿😭🙏🏿

  • @RamanPreetKaur-bu9bd
    @RamanPreetKaur-bu9bd 23 วันที่ผ่านมา +4

    Rab jany ke sach hy janch honi chadee

  • @kaursidhusardarni2304
    @kaursidhusardarni2304 23 วันที่ผ่านมา +15

    ਜੇਕਰ ਐਸੀ ਕੋਈ ਗੱਲ ਹੀ ਨਹੀ ਸੀ ਸਭ ਕੁੱਝ ਵਧੀਆ ਸੀ ਤਾਂ ਡਿਪ੍ਰੈਸ਼ਨ ਵਿੱਚ ਕਿਵੇ ਹੋ ਸਕਦਾ ਫਿਰ ਮਾਂ ਬਜੁਰਗ ਨੂੰ ਕਿਉ ਮਾਰ ਦਿੰਦਾ

  • @khangurajatt964
    @khangurajatt964 21 วันที่ผ่านมา

    Sad news

  • @kirandeepsingh4525
    @kirandeepsingh4525 21 วันที่ผ่านมา

    Waheguru Baba Mere Kar

  • @soniamangal8213
    @soniamangal8213 23 วันที่ผ่านมา +2

    What happened

  • @harmanhans5307
    @harmanhans5307 19 วันที่ผ่านมา

    😊😊😊😊

  • @sewaksidhu5620
    @sewaksidhu5620 23 วันที่ผ่านมา +2

    ਬਹੁਤ ਮਾੜਾ ਹੋਇਆ

  • @MandeepSingh-rl7sw
    @MandeepSingh-rl7sw 23 วันที่ผ่านมา +2

    ਬਹੁਤ ਦੁਖਦ 😢 ਘਟਨਾ

  • @gurpalsingh5609
    @gurpalsingh5609 23 วันที่ผ่านมา +3

    ਬਹੁਤ ਹੀ ਮਾੜਾ ਕੰਮ ਹੋਇਆ ਜੀ

  • @DavinderSingh-dt1kz
    @DavinderSingh-dt1kz 22 วันที่ผ่านมา +3

    ਬਹੁਤ ਦੁਖਦਾੲੀ ਘਟਨਾ ਹੈ।

  • @user-ed9jb8nm8m
    @user-ed9jb8nm8m 23 วันที่ผ่านมา +6

    Kini izzat de raye aa sare ,par taqdeer ne ki kra dita

  • @kaur8914
    @kaur8914 23 วันที่ผ่านมา +15

    It’s an mental condition jis jo lok ghar de bhar bahut vadiya rahde aa loka naal te ghar de membra naal oh bilkul vakhra rahde aa so wife nu sab pata hunda par oh proof ni kar sakdi k banda galat aa kyu k ghar de bhar ohdi image bahut changi hundi aa. So Punjab ch loka nu eh samjna paina k jo dekh reha hunda oh hamesha such ni hunda

    • @sumansp1591
      @sumansp1591 23 วันที่ผ่านมา

      Shi khende tuci .jehde bhar jeada Badia hunde hun .ghar ch punch ke Dekho ina da

    • @sidhu92
      @sidhu92 23 วันที่ผ่านมา

      Hji

    • @happysamra3632
      @happysamra3632 23 วันที่ผ่านมา

      😔😔

    • @DilbagSabharwal
      @DilbagSabharwal 19 วันที่ผ่านมา +1

      True people are double faced 😢😢😢bahar and social media te change bn de aa,,,, kise da ni bhrosa😢

  • @veenukumari8643
    @veenukumari8643 23 วันที่ผ่านมา

    🤔🤔😌

  • @PremKumar-qp9ym
    @PremKumar-qp9ym 21 วันที่ผ่านมา +1

    जर जोरू और जमीन आदमी को खत्म कर देती है होर कोई कारण नहीं हो सकता

  • @amandeepamandeepsungh
    @amandeepamandeepsungh 23 วันที่ผ่านมา

    😢😢😢😢

  • @avballu8927
    @avballu8927 18 วันที่ผ่านมา

    ਬਾਈ ਮੈਂ ਤਾਂ ਇੱਕ ਗੱਲ ਕਹਾ ਗਾ ਕੀ ਕਾਲਾ ਇਲਮ ਇਸ ਬੋਹਤ ਰੋਲ ਰੱਖਦਾ ਹੈ ਮੈਂ ਖੁਦ ਇਸ ਗੱਲ ਚੋ ਗੁਜ਼ਰ ਰਿਹਾ ਹਾਂ ਜੇ ਤੁਸੀਂ ਸਮਝਦੇ ਹੋ ਏਹ ਬੈਹਮ ਭਰਮ ਹੈ ਤਾਂ ਮੈਂ ਵੀ ਪਹਿਲਾਂ ਏਹੋ ਸੋਚਦਾ ਸੀ

  • @user-xc2fq9rm8d
    @user-xc2fq9rm8d 20 วันที่ผ่านมา

    ਬਹੁਤ ਮੰਦਭਾਗੀ ਘਟਨਾ

  • @jattvelli25
    @jattvelli25 21 วันที่ผ่านมา +1

    Wife role looks suspicious

  • @bablibansal572
    @bablibansal572 23 วันที่ผ่านมา +2

    Very Very Sad
    Hey Wahguru apne chrno me lgana bhan waprwya 😮😮😟😟😫😫😢😢😫😫😫😫😫😫😫😫😢😢😢😢😢

  • @lakhvirsingh7169
    @lakhvirsingh7169 23 วันที่ผ่านมา +1

    Bahut galat hoa😢

  • @krishanlal8535
    @krishanlal8535 23 วันที่ผ่านมา +2

    *🇮🇳😭😭😮मौत असहनीय पीड़ा है। "हे प्रभु यीशू मसीह" परिवार को सांत्वना दे आमीन🙏*

    • @Kuldeep-wb3uq
      @Kuldeep-wb3uq 23 วันที่ผ่านมา +1

      Yes amen 🙏⛪

  • @Aman2111
    @Aman2111 23 วันที่ผ่านมา +1

    Either he is not politician or somebody else murdered

  • @rituimissssrsharma5258
    @rituimissssrsharma5258 23 วันที่ผ่านมา +1

    Kise hor da kam te nai enn acha parivar veer ji aap ane change o kyu edda da kadam chukange

  • @BhupinderSingh-if9gb
    @BhupinderSingh-if9gb 19 วันที่ผ่านมา

    Wife role must be under investigation

  • @Jot68
    @Jot68 21 วันที่ผ่านมา +1

    Lok kise da karobaar chardi kla ch dakh k machde ne jadou tona kala ilm kita kise ne pkkka fir ni kuch v pta lgda sade v eh kuj hoea,aapde aa to bacho jina bach hunda

  • @jindalmanju
    @jindalmanju 23 วันที่ผ่านมา

    Safaia ghar wali jad aap kardi c

  • @HarjitSingh-by5gr
    @HarjitSingh-by5gr 23 วันที่ผ่านมา +4

    ਬਹੁਤ ਹੀ ਦੁੱਖ ਵਾਲੀ ਖਵਰ

  • @BRAIN206
    @BRAIN206 23 วันที่ผ่านมา +1

    eh salle feedback den aye os di

  • @PL-lr3cf
    @PL-lr3cf 21 วันที่ผ่านมา

    Punjabi lok are the best
    Hanerian laya deyo

  • @lakhbirsingh5475
    @lakhbirsingh5475 23 วันที่ผ่านมา +5

    ਏਨਾ ਵੱਡਾ ਦੁਖਦਾਈ ਕਾਂਡ, ਬਾਦਲ ਦੇ ਸਿਵੇ ਦਾ ਪਰਛਾਵਾਂ ਪੈ ਗਿਆ ਲਗਦਾ। ਬਾਦਲ ਕਿਨਾਂ ਸ਼ਰੀਫ ਲਗਦਾ ਸੀ ਗੱਲਾ ਬਾਤਾ ਚ ਲੇਕਨ ਬਾਦਲ ਲਾਣੈ ਰਲਕੇ 50ਸਾਲ ਪੰਜਾਬ ਲੁਟਿਆ ਤੇ ਜੋ ਪੰਥ ਦੀ ਬਰਬਾਦੀ ਕੀਤੀ, ਹਮਦਰਦਾ ਬਹੁਤ ਜ਼ੋਰ ਲਾ ਕੇ ਢੱਕਿਆ ਲੇਕਨ ਸਰਬੱਤ ਖਾਲਸਾ ਨੇ ਆਖਰ ਫਿਰ ਧੱਕਿਆ।

  • @BRAIN206
    @BRAIN206 23 วันที่ผ่านมา +1

    sab jhuth koi such bol ke raji nahi

  • @navdeep2004
    @navdeep2004 23 วันที่ผ่านมา +3

    ਜੇ ਐਵੇਂ ਦੇ ਸ਼ਰੀਫ਼ ਹੁੰਦੇ ਆ.. ਤਾ ਫਿਰ ਤੇਜ਼ ਕਿਦਾਂ ਦੇ ਹੁੰਦੇ ਆ 😝

  • @anupamagupta5935
    @anupamagupta5935 23 วันที่ผ่านมา +10

    Wife da dudh lain jana khatak reha ihni rich family ghar dudhwala ya nokar nhi si jo dudh lain jawe wife nu kyu Chad ta sochan wali gal hai.. wife te Shak ja reha

    • @kamaljitkaur894
      @kamaljitkaur894 23 วันที่ผ่านมา +6

      Je paisa ohna kole mtlab ni v har kamm nukar hi kare baki oh pehla tyun hi depression c baki wife kole appne peke gharo bhut pessa hai baki je ehoja kuj hyu police dasdi aap hi judgment kio krni

    • @Names492
      @Names492 23 วันที่ผ่านมา +8

      Wife ta ohdi bht siaani aa biba edan da comment na karo

    • @AvtarGujjar-je8hj
      @AvtarGujjar-je8hj 23 วันที่ผ่านมา +4

      Oh yr bhra tusi eda na socho bai mere malik kol 20gaddia ae oh aap sare km krde

    • @Names492
      @Names492 23 วันที่ผ่านมา +1

      Sada guandi c

    • @Names492
      @Names492 23 วันที่ผ่านมา +2

      @@kaurharbeant9692 bhaine sada guandi c bht changi family c y da operation hiya c head da esto baad oh depress ho gya elaaaj v chlda c

  • @BRAIN206
    @BRAIN206 23 วันที่ผ่านมา +2

    police te guwadiya di talk match nahi kar rahi kise naal te oh apna dukh sanja karda hovega.ek te usnu dipression si koi ladai jhagda nahi oh sarif si eh guwandi vi na dipression ek insan nu hoya eh sare nu kari jande hun te menu pura yakeen eh police te guwandi dipression vich hun jo eh dassan di koshish kar rahe hun koi problum nahi si usnu us ne mental banke goli mari sareya nu.tamasbeen gawandiyo such bolo us da brain da opration vi hoya dipression karke.shref oh nahi police te guandi hun jo such jande hoye vi shreef bane hoye hun ehna toh khatarnak koi ni

  • @user-gj4py7fv6x
    @user-gj4py7fv6x 23 วันที่ผ่านมา +1

    Waheguruji

  • @jasveersingh9456
    @jasveersingh9456 21 วันที่ผ่านมา

    Waheguru ji