Bhai Ranjit Singh Dhadrianwali ਦੇ ਸਬੰਧ ਚ ਕੀ ਬੋਲੇ Ghagga ji ।Prof Inder Singh Ghagga। Special Video.

แชร์
ฝัง
  • เผยแพร่เมื่อ 23 พ.ย. 2024

ความคิดเห็น • 605

  • @s_kular
    @s_kular 4 ปีที่แล้ว +14

    ਸੱਚ ਨੂੰ ਸੁਣਨਾ ਹਰ ਇੱਕ ਦੇ ਵੱਸ ਨਹੀਂ..... ਬਹੁਤ ਧੰਨਵਾਦ ਜੀ ਤੁਹਾਡਾ 🙏

  • @dalbirsinghsingh6234
    @dalbirsinghsingh6234 ปีที่แล้ว +2

    ਪਰੋਫੈਸਰ ਇੰਦਰਜੀਤ ਘੱਗਾ ਜੀ ਦਾ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਵਿਚਾਰ ਦਿੱਤੇ ਵੀਰ ਨੇ।

  • @SwarnSingh-wv7et
    @SwarnSingh-wv7et 4 ปีที่แล้ว +7

    ਪ੍ਰੋਫੈਸਰ ਸਾਹਬ ਬਹੁਤ ਵਧੀਆ ਵੀਚਾਰ ਹਨ, ਮਨ ਖੁਸ਼ ਹੋ ਗਿਆ ਹੈ

  • @dalbirvirk2524
    @dalbirvirk2524 4 ปีที่แล้ว +1

    ਪਰੋਫੈਸਰ ਘੱਗਾ ਜੀ ਇਹ ਗੁਰਬਾਣੀ ਦਾ ਪਰਚਾਰ ਜੋ ਕਰ ਰਹੇ ਹੋ ਇਸ ਦੀ ਸੇਵਾ ਕਰਨ ਦੀ ਿਡੳੁਟੀ ਅਕਾਲ ਪੁਰਖ ਨੇ ਤੁਹਾਡੇ ਸਿਰ ਤੇ ਹੱਥ ਰੱਖ ਕੇ ਲੈ ਰਹੇ ਹਨ। ਤੁਸੀਂ ਜੋ ਸੇਵਾ ਕਰ ਰਹੇ ਹੋ ਇਸ ਦੀ ਿਸਫਤ ਕਰਨ ਲਈ ਮੇਰੇ ਕੋਲ ਿਜਨੇ ਵੀ ਸਬਦ ਹਨ ੳੁਹ ਬਹੁਤ ਘੱਟ ਹਨ। ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਦੇਵੇ ਮੇਰੇ ਵਲੋਂ ਇਹੋ ਅਰਦਾਸ ਹੈ। ਇਸ ਵੇਲੇ ਤੁਹਾਡੇ ਜਿਹੇ ਹੋਰ ਵਿਦਵਾਨਾਂ ਦੀ ਬਹੁਤ ਸਖਤ ਲੋੜ ਹੈ। ਭਾਈ ਢੱਡਰੀਆਂ ਵਾਲੇ ਵੀ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੰਦੇ ਹਨ ੳੁਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਚੜਦੀ ਕਲਾ ਚ ਰਖਨਾ ਅਰਦਾਸ ਕਰਦਾ ਹਾਂ

  • @GSSI13
    @GSSI13 4 ปีที่แล้ว +1

    ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਫੈਸਰ ਸਾਹਿਬ ਇੰਦਰ ਸਿੰਘ ਜੀ ਘੱਗਾ ਜੀ ਨੇ ਸਚ ਦੀ ਗੱਲ ਕੀਤੀ ਹੈ ।ਸਿੱਖ ਧਰਮ ਵਿੱਚ ਆਈਆਂ ਕੁਰੀਤੀਆਂ ਨੂੰ ਉਜਾਗਰ ਕੀਤਾ ਹੈ ।ਭਾਈ ਰਣਜੀਤ ਸਿੰਘ ਜੀ ਜੋ ਅੱਜ ਬਹੁਤ ਵਧੀਆ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ।ਉਨ੍ਹਾਂ ਨੂੰ ਸਹੀ ਪ੍ਰਚਾਰ ਤੋਂ ਰੋਕਿਆ ਜਾ ਰਿਹਾ ਹੈ ।।ਅੱਜ ਸਾਰੇ ਪ੍ਰਚਾਰਕਾਂ ਨੂੰ ਭਾਈ ਰਣਜੀਤ ਸਿੰਘ ਸਾਥ ਦੇਣਾਂ ਚਾਹੀਦਾ ਹੈ ।ਉਨ੍ਹਾਂ ਦੇ ਹੱਕ ਵਿੱਚ ਖੜਣਾ ਚਾਹੀਦਾ ਹੈ ।।ਤਾਂਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਗੇ ਲਿਜਾਇਆ ਜਾ ਸਕੇ।

  • @joginderkaur1448
    @joginderkaur1448 2 หลายเดือนก่อน

    ਬਹੁਤ ਧੰਨਵਾਦ ਘੱਗਾ ਜੀ ਜੋ ਸੱਚ ਨੂੰ ਸਾਹਮਨੇ ਲੈ ਕੇ ਆਏ ਹੇ ਵਾਹਿਗੁਰੂ ਜੀ ਕੂ ਫ਼ਤਿਹ

  • @GSSI13
    @GSSI13 4 ปีที่แล้ว +19

    ਸਾਡੇ ਪ੍ਰੋਫੈਸਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਵੀਚਾਰ ਦਿਤੀ ਹੈ ।ਜੋ ਗੁਰਸਿੱਖਾਂ ਦਾ ਮਾਰਗ ਦਰਸ਼ਨ ਕਰੇਗੀ ।।

  • @kultarsingh9161
    @kultarsingh9161 4 ปีที่แล้ว +5

    ਘੱਘਾ ਸਾਹਿਬ ਤੁਹਾਡੇ ਵਿਚਾਰ ਵਾਕਈ ਬਹੁਤ ਕੀਮਤੀ ਹਨ ਅਤੇ ਗੌਰ ਕਰਨ ਯੋਗ ਹਨ ਜੀ । ਧੰਨਵਾਦ ਜੀ ।

  • @dalbagdhaliwal8485
    @dalbagdhaliwal8485 4 ปีที่แล้ว +23

    ਬਹੁਤ ਤਪੱਸਿਆ ਕੀਤੀ ਹੋਈ ਹੈ ਪ੍ਰੋਫੈਸਰ ਸਾਹਿਬ ਜੀ ਦੀ । ਬਹੁਤ ਬਹੁਤ ਧੰਨਵਾਦ ਸਾਡੀਆਂ ਅੱਖਾਂ ਖੋਲ੍ਹਣ ਲਈ।ਅਗਲੀ ਵੀਡਿਓ ਦੀ ਸਾਨੂੰ ਉਡੀਕ ਰਹੇਗੀ ਜੀ।

  • @gurindergill1558
    @gurindergill1558 4 ปีที่แล้ว +56

    ਬਹੁਤ ਵਧੀਆ ਵਿਚਾਰਾਂ ਹਨ ਜੀ

  • @jasvirsinghsadhra3857
    @jasvirsinghsadhra3857 4 ปีที่แล้ว +64

    ਘੱਗਾ ਸਾਹਿਬ ਜੀ ਬਹੁਤ ਹੀ ਵਧੀਆ ਵੀਚਾਰ ਪੇਸ਼ ਕੀਤੇ।

  • @dalbirvirk2524
    @dalbirvirk2524 4 ปีที่แล้ว +12

    ਬਹੁਤ ਹੀ ਵਦੀਆ ਜਾਨਕਾਰੀ ਦਿੱਤੀ ਹੈ ਭਾਈ ਸਾਬ ਨੇ ਅੱਖਾ ਖੋਲ ਿਦਤੱੀਆ। ਮਹਿਸੂਸ ਕੀਤਾ ਕੇ ਇਨੀ ਜਾਨਕਾਰੀ ਭਰਭੂਰ। ਪਹਿਲੀ ਵਾਰੀ ਜਿੰਦਗੀ ਵਿੱਚ ਸੁਨਣ ਨੂੰ ਮਿਲੀ ਹੈ। ਇਸ ਸੱਚੀ ਸੁਚੀ ਰੂਹ ਨੂੰ ਮੇੈ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ

  • @labhsingh4014
    @labhsingh4014 4 ปีที่แล้ว +79

    ਬਿਲਕੁਲ ਸਹੀ ਕਿਹਾ ਬਾਪੂ ਜੀ ਤੁਸੀ

  • @manindersingh5897
    @manindersingh5897 ปีที่แล้ว +1

    ਪ੍ਰੋਫੈਸਰ ਸਾਹਿਬ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ੇ

  • @kuldipsingh5345
    @kuldipsingh5345 4 ปีที่แล้ว

    ਘੱਗਾ ਜੀ ! ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ।
    ਮੇਰਾ ਵੀ ਇਹੋ ਮੰਨਣਾ ਹੈ ਕਿ ਜਦੋਂ ਵੀ ਕੋਈ ਚਿਰ ਸਥਾਈ ਪਰੰਪਰਾ ਤੋਂ ਪਰ੍ਹੇ ਜਾ ਕੇ ਕੋਈ ਵੀ ਵੱਖਰੀ ਕਿਸਮ ਦਾ ਰਸਤਾ ਅਖਤਿਆਰ ਕਰਦਾ ਹੈ, ਉਸਨੂੰ ਨਾਸਤਿਕ, ਕਾਮਰੇਡ ,ਗੁੰਮਰਾਹ ਹੋਇਆ, ਕਿਸੇ ਵਿਰੋਧੀ ਏਜੰਸੀ ਦਾ ਖਰੀਦਿਆ ਹੋਇਆ ਏਜੰਟ ਕਹਿ ਕੇ ਹਰ ਪ੍ਰਕਾਰ ਨਾਲ਼ ਬਦਨਾਮ ਕੀਤਾ ਜਾਂਦਾ ਹੈ ਤਾਂ ਜੋ ਲੋਕ ਪੁਰਾਣੀਆਂ ਪਰੰਪਰਾਵਾਂ ਦੇ ਮਗਰ ਹੀ ਲੱਗੇ ਰਹਿਣ ਅਤੇ ਪੁਜਾਰੀਵਾਦ ਹੱਥੋਂ ਲੁੱਟੇ-ਪੁੱਟੇ ਜਾਂਦੇ ਰਹਿਣ ਅਤੇ ਪੁਜਾਰੀਵਾਦ ਦਾ ਦਾਲ ਫ਼ੁਲਕਾ ਚੱਲਦਾ ਰਹੇ ।ਪਰੰਪਰਾ ਤੋਂ ਹਟ ਕੇ ਚੱਲਣਾ ਅਤੇ ਵਿਰੋਧ ਵਿੱਚ ਲੋਕਾਂ ਨੂੰ ਸਹੀ-ਸਹੀ ਰਾਹ ਦਿਖਾਉਣਾ, ਦੋ-ਧਾਰੀ ਤਲਵਾਰ 'ਤੇ ਚੱਲਣ ਸਮਾਨ ਹੈ ।ਧੰਨ ਹਨ ,ਉਹ ਲੋਕ ਜੋ ਪਰੰਪਰਾ ਤੋਂ ਹਟ ਕੇ ਚੱਲਣ ਦਾ ਹੌਸਲਾ ਦਿਖਾਉਂਦੇ ਹਨ ।ਇਹੋ ਜਿਹੇ ਵਿਅਕਤੀ ਹੀ ਇਤਿਹਾਸ ਦੇ ਪੰਨਿਆਂ ਦਾ ਸੁਨਹਿਰੀ ਪੰਨਾ ਬਣਦੇ ਹਨ ।

    • @CharanjitSingh-sk2du
      @CharanjitSingh-sk2du ปีที่แล้ว

      ਐਹੋ ਜਿਹੇ ਵਿਦਵਾਨਾ ਦਾ ਸਾਨੂੰ ਡਟ ਕੇ ਸਾਥ ਦੇਣਾ ਬਣਦਾ ਹੈ, ਪ੍ਰਸੰਸਾ ਕਰਨ ਵਾਲਿਓ ਸਹਿਯੋਗ ਦਿਓ ਹਰ ਤਰਾਂ, ਪੁਜਾਰੀ ਸ਼੍ਰੇਣੀ ਤਾਂ ਇਨ੍ਹਾ ਉਤੇ ਹਮਲੇ ਕਰਵਾਉਂਦੀ ਹੈ ਤਾਂ ਜੋ ਕੋਈ ਇਨ੍ਹਾਂ ਉਤੇ ਹਮਲੇ ਕਰਵਾਉਣ ਦੀ ਹਿੰਮਤ ਨਾ ਕਰੇ, ਸਗੋਂ ਵਿਚਾਰ ਕਰਨ ਲਈ ਮਜ਼ਬੂਰ ਹੋਣ।

  • @MajorSingh-nr9rp
    @MajorSingh-nr9rp 4 ปีที่แล้ว +55

    ਘੱਗਾ ਜੀ ਬਹੁਤ ਬਹੁਤ ਧੰਨਵਾਦ ਜੀ ਹਰਨੇਕ ਸਿੰਘ ਨੇ ਤਾ ੲਿਹਨਾਂ ਗੁੰਡਿਅਾ ਨਾਲ ੳੁਸ ਭਾਸ਼ਾ ਚ ਗੱਲ ਕੀਤੀ ਅੈ ਜਿਹੜੀ ੲਿਹਨਾ ਨੂੰ ਸਮਝ ਅਾੳੁਦੀ ਅੈ ਬਾਕੀ ਘੱਗਾ ਜੀ ਦੀ ਸੋਚ ਤੇ ਭਾੲੀ ਰਣਜੀਤ ਸਿੰਘ ਨੇ ਨਵਾ ੲਿਤਿਹਾਸ ਸਿਰਜ ਦਿਤੈ ਅਾੳੁਣ ਵਾਲੇ ਸਮੇ ਚ ਲੋਕ ਯਾਦ ਕਰਨਗੇ

  • @adpallirangian8307
    @adpallirangian8307 4 ปีที่แล้ว +45

    ਬਹੁਤ ਹੀ ਵਧੀਆ ਵਿਚਾਰ ਬਾਪੂ ਜੀ 🙏

  • @gursewak22pro93
    @gursewak22pro93 ปีที่แล้ว

    ਬਹੁਤ ਵਧੀਆ ਵੀਚਾਰ ਹਨ ਜੀ ਸਾਡੇ ਆਗੂਆਂ ਨੇ ਗੁਰਬਾਣੀ ਦੇ ਸਹੀ ਅਰਥ ਘੱਟ ਸਮਝਾਏ ਹਨ ਜੀ ਸਾਖੀਆਂ ਜੋ ਕਿ ਪਤਾ ਨਹੀ ਕਦੋਂ ਲਿਖੀਆ ਹਨ ਉਹ ਵੱਧ ਸੁਣਾਈਆਂ ਜਾਦੀਆਂ ਹਨ ਜੀ

  • @jagsirsinghbajwasaab3933
    @jagsirsinghbajwasaab3933 4 ปีที่แล้ว +22

    ਭਾਈ ਸਾਹਿਬ ਦੀ ਵੀਚਾਰ ਧਾਰਾ ਬਹੁਤ ਵਧੀਆ ਲੱਗੀ 👌👌ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਤਰ੍ਹਾਂ ਦੀ ਹੀ ਵੀਚਾਰ ਧਾਰਾ ਦੇ ਧਾਰਨੀ ਨੇ

  • @positivethoughts8461
    @positivethoughts8461 4 ปีที่แล้ว +117

    ਬਹੁਤ ਵਧੀਆ ਘੱਘਾ ਸਾਹਿਬ ਸੱਚ ਕਹਿਣ ਦੀ ਹਿੰਮਤ ਹੈ ਵਧਾਈ ਦੇ ਪਾਤਰ ਹੋ ਜੀ।

  • @lachhmansinghsidhu5017
    @lachhmansinghsidhu5017 4 ปีที่แล้ว +41

    ਬਹੁਤ ਵਧੀਆ ਕਿਹਾ ਘੱਗਾ ਸਾਹਿਬ ਪੁਜਾਰੀ ਸੱਚ ਦੀ ਆਵਾਜ਼ ਸੁਣ ਨਹੀਂ ਸਕਦਾ ਕਿਉਂਕਿ ਸੱਚ ਸਾਹਮਣੇ ਆਉਣ ਨਹੀਂ ਦਿੱਤਾ ਜਾਂਦਾ ਜੋ ਸੱਚ ਬੋਲਣ ਵਾਲੇ ਨੂੰ ਪੰਥ ਵਿੱਚੋ ਸੇਕ ਦਿੱਤਾ ਜਾਂਦਾ ਹੈ

  • @sukhjitsandhu5113
    @sukhjitsandhu5113 4 ปีที่แล้ว +60

    ਘੱਗਾ ਜੀ salute ਹੈ ਤੁਹਾਡੀ ਹਿੰਮਤ ਨੂੰ ਤੁਹਾਡਾ ਜੀਵਣ
    ਸਿੱਖੀ ਨੂੰ ਪਰਪੱਕ ਕਰਦਾ ਹੈ ਸਿੱਖਾਂ ਨੂੰ ਸਿੱਖੀ ਦੀਆ ਅਸਲ
    ਰਾਹਾਂ ਦਿਖਾਂਓਦਾ ਹੈ

  • @surjeetsingh337
    @surjeetsingh337 4 ปีที่แล้ว +64

    ਸੱਚ ਸਾਹਮਣੇ ਲਿਆਉਣ ਲਈ ਆਪ ਜੀ ਦਾਬਹੁਤ ਬਹੁਤ ਧੰਨਵਾਦ ਜੀ।

  • @govindsingh4471
    @govindsingh4471 4 ปีที่แล้ว +67

    ਘੱਗਾ ਜੀ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ

  • @sukhdevsinghgawri8019
    @sukhdevsinghgawri8019 4 ปีที่แล้ว +43

    ਬਹੁਤ ਵਧੀਆ ਵਿਚਾਰ ਧੰਨਵਾਦ ਬਾਪੂ ਜੀ

  • @jagsirsinghbajwasaab3933
    @jagsirsinghbajwasaab3933 4 ปีที่แล้ว +24

    ਆਪ ਜੀ ਬਹੁਤ ਬਹੁਤ ਵਧੀਆ ਵੀਚਾਰ ਧਾਰਾ ਕੀਤੀ 👌👌ਇਨ੍ਹਾਂ ਦੀਆਂ ਪੁਰਾਣੀਆਂ ਗੱਲਾਂ ਸੁਣ ਕੇ ਤਾਂ ਇਸ ਤਰ੍ਹਾਂ ਲੱਗਦਾ ਕਿ ਕੌਮ ਨੂੰ ਡੋਬਿਆ ਹੀ ਇਨ੍ਹਾਂ ਨੇ ਹੈ❓❓

    • @JaspreetSingh-os8ik
      @JaspreetSingh-os8ik 4 ปีที่แล้ว

      ਘੱਘਾ ਜੀ ਇਕ ਜਿੰਦਾ ਸਹੀਦ

  • @ManinderSingh-ij8wh
    @ManinderSingh-ij8wh 3 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @ramjotsingh6598
    @ramjotsingh6598 4 ปีที่แล้ว +42

    ਬਹੁਤ ਸਹੀ ਗੱਲਾ ਕਹਿਆ ਆਪ ਜੀ ਨੇ ,, ਬਹੁਤ ਸ਼ੇਕੇ ਨੇ ਇਹਨਾਂ ਨੇ ਮੈ ਤਾਂ ਅੱਜ ਸੁਣਿਆ ਆਪ ਜੀ ਤੋਂ

  • @fatehsingh3239
    @fatehsingh3239 4 ปีที่แล้ว +9

    ਬਹੁਤ ਸੋਹਣੇ ਵੀਚਰ ਜੀ👍👌👍👍👍

  • @vickysinghvicky2618
    @vickysinghvicky2618 4 ปีที่แล้ว +6

    ਸਿੱਖ ਕੌਮ ਦੇ ਹੀਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

  • @JasbirSingh-iq1ev
    @JasbirSingh-iq1ev 4 ปีที่แล้ว +83

    ਬਾਪੂ ਜੀ ਬਿਲਕੁਲ ਸਹੀ ਧੰਨ ਧੰਨ ਕਰਾ ਦਿੱਤੀ ਇਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆ ਡਰ ਰਹੇ ਹਨ

  • @amarjitpannu9357
    @amarjitpannu9357 4 ปีที่แล้ว +8

    Marvellous message! Salute to your logical analysis ji. Stay blessed!

  • @pandhijas
    @pandhijas 4 ปีที่แล้ว +68

    ਸਦਕੇ ਜੀ.... ਬਹੁਤ ਵਧੀਆ ਵਿਚਾਰ ਬਾਪੂ ਜੀ

  • @TSBADESHA
    @TSBADESHA 4 ปีที่แล้ว +35

    ਭਾਈ ਘੱਗਾ ਜੀ,ਲੋਜਿਕ ਤਰੀਕੇ ਤੇ ਆਪਣੀ ਦੂਰਅੰਦੇਸ਼ੀ ਸੋਚ ਅਨੁਸਾਰ ਗੁਰਮਤਿ ਅਤੇ ਅਸਲ ਸਿਖ ਇਤਿਹਾਸ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣੂ ਕਰਵਾ ਰਹੇ ਹਨ ਅਤੇ ਬਿਪਰ ਵਲੋਂ ਧਰਮ ਦੇ ਨਾਮ ਤੇ ਸਾਡੇ ਤੇ ਧੱਕੇ ਨਾਲ ਥੋਪੇ ਗਏ,ਪੁਜਾਰੀਵਾਦੀ ਢਾਂਚੇ ਦੀ ਮਾਨਸਿਕ ਗੁਲਾਮੀ ਗਲੋਂ ਲਾਹੁਣ ਲਈ ਕੌਮ ਨੂੰ ਸਹੀ ਤੇ ਸੁਚੱਜੀ ਸੇਧ ਦੇ ਰਹੇ ਹਨ।

  • @ShamsherSingh-ff5jg
    @ShamsherSingh-ff5jg 4 ปีที่แล้ว +35

    ਬਾਪੂ ਘੱਗਾ ਜੀ ਦੇ ਬਚਨ ਬਿਲਕੁਲ ਸਈ ਨੇ ਬਹੁਤ ਬਹੁਤ ਧੰਨਵਾਦ

    • @sukhdeepkaur8603
      @sukhdeepkaur8603 4 ปีที่แล้ว +5

      ਬਾਪੂ ਜੀ ਬਹੁਤ ਵਧੀਆ ਬਹੁਤ ਵਧੀਆ

    • @ShamsherSingh-ff5jg
      @ShamsherSingh-ff5jg 4 ปีที่แล้ว +2

      @@sukhdeepkaur8603 🌹🙏🙏

  • @niranjansingh6278
    @niranjansingh6278 2 ปีที่แล้ว +1

    You are right Ghaga Sahib.Sikhism is a scientific modern thought. Which pronounces, " ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਏ " ਅੰਗ - ੬੬੧ ।
    If one is not able to understand and appreciate the views expressed by some one ,you present your views and thus reach on some scientific conclusion though a dialogue . We have been advised by the Gurbani , " ਰੋਸੁ ਨ ਕੀਜੈ ਉਤਰ ਦੀਜੈ " ( ਅੰਗ ੯੩੮ ) ।
    On the other hand if some version ask you some question,you reply tha question instead of rejecting every view outrightly. As for me I feel Bhai Ranjit Singh Dhadrianwala is the only Sikh preacher who deals every issue of Gurbani logically and scientifically . All Sikhs gifted with scientific temperament shoud appreciate his versions . An other Sikh Preacher is Bhai Panth Preat Singh who has a very clear understanding about the Gurubani .

  • @Nature_is_natural_india
    @Nature_is_natural_india 4 ปีที่แล้ว +63

    ਘੱਗਾ ਜੀ ਦੀ ਇੱਕ ਇੱਕ ਗੱਲ ਵਿੱਚ ਸਚਾਈ ਹੈ।

  • @pardeeplumba2891
    @pardeeplumba2891 4 ปีที่แล้ว +41

    ਬਿਲਕੁਲ ਠੀਕ ਕਿਹਾ ਬਾਪੂ ਘੱਗਾ ਜੀ

  • @msloteylotey2818
    @msloteylotey2818 4 ปีที่แล้ว +21

    ਬਹੁਤ ਹੀ ਵਧੀਆ ਵੀਚਾਰ ਘੱਗਾ ਜੀ ਦੇ ਪਰ ਆਪਣੇ ਆਪ ਨੂੰ ਪੰਥ ਮੰਨਣ ਵਾਲਿਆਂ ਦੀ ਮੈਂ ਨਾ ਮਾਨੂੰ ਵਾਲੀ ਰੱਟ 🙏 🙏

  • @malkeetdimpy7019
    @malkeetdimpy7019 4 ปีที่แล้ว +33

    ਬਿਲਕੁਲ ਸਹੀ ਪ੍ਰੋਫੈਸਰ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ।

  • @jasmersingh6710
    @jasmersingh6710 2 ปีที่แล้ว

    ਪ੍ਰੋਫੈਸਰ ਘੱਗਾ ਜੀ ਅਸੀਂ ਤੁਹਾਡੇ ਵਿਚਾਰਾਂ ਨਾਲ 100/: ਸਹਿਮਤ ਹਾਂ, ਤੁਸੀ ਕਹਿਣ ਨੂੰ ਕੋਈ ਬਾਕੀ ਛੱਡਿਆ, ਅਸੀਂ ਵੇਖ ਰਹੇ ਹਾਂ ਕਿ ਕੋਮ ਨੂੰ ਸਹੀ ਗਿਆਨ ਦੇਣ ਵਾਲੇ ਨੂੰ ਇਹ ਆਰ ਅੈਸ ਅੈਸ ਦੇ ਪਿਛੇ ਲੱਗਣ ਵਾਲੇ ਲੋਕੀ ਪੰਥ ਵਿਚੋਂ ਛੇਕ ਦਿੰਦੇ ਹਨ, ਜੋਕਿ ਕੌਮਾਂ, ਪੰਥ ਦਾ ਵੱਡਾ ਨੁਕਸਾਨ ਕਰ ਰਹੇ ਹਨ ਹੁਣ ਇਹਨਾਂ ਨੂੰ ਰਾਜਨਿਤੀ ਅਤੇ ਸ੍ਰੋਮਣੀ ਕਮੇਟੀ ਵਿੱਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ, ਇਸ ਵਿੱਚ ਕੌਮ ਦਾ ਭਲਾ ਹੋਏਗਾ। ਧੰਨਵਾਦ ਪ੍ਰੋਫੈਸਰ ਸਾਹਿਬ ਜੀ। ਚੰਡੀਗੜ੍ਹ ਤੋਂ ਤੁਹਾਨੂੰ ਸੁਣਨਵਾਲਾ।

  • @baldevthakurbaldev5716
    @baldevthakurbaldev5716 2 ปีที่แล้ว +1

    ਵਾਹਿਗੁਰੂ ਜੀ

  • @tejpalsingh-ip2gc
    @tejpalsingh-ip2gc 4 ปีที่แล้ว +33

    ਬਹੁਤ ਵਧੀਆ ਜੀ । ਆਪਾਂ ਨੂੰ ਚਾਹੀਦਾ ਹੈ ਕਿ ਸਾਰੇ ਮਿਲ ਕੇ ਸਚਿਆਰ ਸਿੱਖਾਂ ਅਤੇ ਪ੍ਰਚਾਰਕ ਗਿਆਨੀ ਦਾ ਸਾਥ ਦੇਈਏ

  • @diwangirn8646
    @diwangirn8646 2 ปีที่แล้ว

    ਘੱਗਾ ਸਾਹਿਬ ਤੁਸੀ ਬਿਲਕੁਲ ਸੱਚੀਆਂ ਗੱਲਾ ਕਰ ਰਹੇ ਹੋ।ਗੁਰੂ ਸਾਹਿਬਾਨ ਨੇ ਤਾ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ।ਸੱਚ ਪੁੱਛੋ ਤਾ ਸਾਨੂੰ ਕਿਸੇ ਵੀ ਹੋਰ ਗ੍ਰੰਥ ਜਾ ਬਾਬਿਆ ਦੀ ਲੋੜ ਨਹੀਂ।

  • @jasvirtakhar5596
    @jasvirtakhar5596 4 ปีที่แล้ว +6

    Thank you bhai sahib ji bahaut badhia vichar ne tuhade kise ne ta bhai Ranjit Singh nal sach da Sath ditha

  • @gillrpunder9227
    @gillrpunder9227 4 ปีที่แล้ว +6

    ਸਹੀ ਗੱਲ ਇਹ ਹੋਈ ਧੰਨਵਾਦ ਜੀ

  • @gurdipsingh8609
    @gurdipsingh8609 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @baljinderkaur3694
    @baljinderkaur3694 4 ปีที่แล้ว +5

    100/ਸਹੀ

  • @daljitrandhawa446
    @daljitrandhawa446 4 ปีที่แล้ว +72

    ਬਹੁਤ ਵੱਧੀਆ ਬਾਪੂ ਜੀ।ਧੰਨਵਾਦ ਤੁਸੀਂ ਮਨੁਖਤਾ ਨੂੰ ਜਗ੍ਹਾ ਰਹੇ ਹੋ।

  • @bhagsinghsingh4083
    @bhagsinghsingh4083 4 ปีที่แล้ว +5

    ਸਹੀ ਗੱਲ ਹੈ ਭਾਈ ਸਾਹਿਬ ਦੀ

  • @SurinderSingh-wd6ov
    @SurinderSingh-wd6ov 4 ปีที่แล้ว +3

    ਬਹੁਤ ਵਧੀਆ ਜੀ 🙏🙏🙏

  • @pindergolan
    @pindergolan 3 ปีที่แล้ว +2

    ਬਾਪੂ ਜੀ ਤੁਸੀਂ ਬਹੁਤ ਮਹਾਨ ਹੋ ਤੁਹਾਡੇ ਵਿਚਾਰ ਸੁਣ ਕੇ ਜਿੰਦਗੀ ਬਹੁਤ ਵਧੀਆ ਹੋਗੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🌹

  • @gkour6618
    @gkour6618 ปีที่แล้ว

    ਧੰਨਵਾਦ ਬਹੁਤ ਬਹੁਤ ਧੰਨਵਾਦ ਘਗਾ ਜੀ ਦਾ, ਮਹੰਤ ਨਰਾਇਨ ਦਾਸ ਦੀ ਗੰਦੀ ਔਲਾਦ ਹੀ ਪਵਿਤਰ ਗੁਰਦਵਾਰਿਆ ਅੰਦਰ ਬੈਠਕੇ ਤਾਨਾਸਾਹੀ / ਬਰਾਮਨਵਾਦ ਜਾਰੀ ਭਾਵ ਦੀਵੇ ਨਹੀਂ ਬੁਝਣ ਦੇਨੇ, ਇਨਾਂ ਆਪ ਗੁਰਮਤਿ ਨਹੀਂ ਪੜੀ, ਸਚ ਪਹਿਚਾਨਿਆ ਨਹੀਂ, ਸਚ ਨਾਲ ਜੁੜੇ ਨਹੀਂ ਦਿਖਾਵੇ ਦੇ ਸਿਖ ਹਨ, ਜੁੜਿਆ ਨੂੰ ਛੇਕਣ ਪੰਥ ਤੋਂ ਛੇਕਣਗੇ ਹੀ, ਹੋਰ ਕੀ ਕਰਨਗੇ, ਇਨਾਂ ਮਸੰਦਾਂ ਦੀ ਕੋਈ ਪ੍ਰਵਾਹ ਨਹੀਂ ਕਰਨੀ, ਗੁਰੂ ਗ੍ਰੰਥ ਸਾਹਿਬ ਬਾਣੀ ਪੜੀ ਨਹੀਂ ਦਸਮ ਗ੍ਰੰਥ ਦੀਆਂ ਗਲਾਂ ਕਰਦੇ ਹਨ ਦਸਮ ਗ੍ਰੰਥ ਸਾਡਾ ਨਹੀਂ ਹੈ ਇਹ ਗੁਰਬਾਣੀ ਨਾਲ ਦਗਾ ਬਰਾਮਨਵਾਦ ਨੇ ਕਮਾਏ ਦਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਸਿਖਾਂ ਨਾਲ ਦੁਸ਼ਮਣੀਆਂ ਕਮਾਉਂਦਾ ਆਇਆ , ਨਵੀਂ ਗਲ ਨਹੀਂ ।

  • @gurinderkaur5637
    @gurinderkaur5637 3 ปีที่แล้ว +1

    ਸਦਕੇ ਜੀ,, ਬਹ੍ਤ ਵਧੀਆ ਵਿਚਾਰ ਬਾਪੂ ਜੀ

  • @kamaljhamat6620
    @kamaljhamat6620 2 ปีที่แล้ว

    ਪ੍ਰੋ ਸਾਹਿਬ ਬਹੁਤ ਹੀ ਵਧੀਆ ਵਿਚਾਰ ਚਰਚਾ ਵਿਸ਼ਲੇਸ਼ਣ ਕਰਦੇ ਹੋ, ਮੇਰਾ ਸਲਾਮ ਹੈ 🙏

  • @amanclasses2499
    @amanclasses2499 4 ปีที่แล้ว +5

    ਬਹੁਤ ਵਧੀਆ ਜੀ ਸਰ ਜੀ

  • @romysandhusandhu3359
    @romysandhusandhu3359 4 ปีที่แล้ว +1

    ਬਿਲਕੁਲ ਸੱਚੀਆਂ ਗੱਲਾਂ ਨੇ ਜੀ

  • @rinkudua9249
    @rinkudua9249 4 ปีที่แล้ว +2

    Agreed bhai sahib.we need revolution.novelty.due to rigidity our religion is not expanding.we need young people like bhai Ranjeet singh to come ahead n youth to come forward.we r with u.waheguru jee bless u all👍🙏💐

  • @BholaSingh-qe6qs
    @BholaSingh-qe6qs 4 ปีที่แล้ว +39

    ਵਾਹ ਘੱਗਾ ਜੀ, ਦਿਲ ਦੀਆਂ ਗਹਿਰਾਈਆਂ ਵਿਚੋਂ ਕੋਟਾਨ ਕੋਟ ਧਨਵਾਦ ਜੀ ‌

  • @ramjeetsinghravidasia683
    @ramjeetsinghravidasia683 4 ปีที่แล้ว +1

    ਜੈ ਗੁਰੂਦੇਵ ਜੀ
    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ

  • @JaswinderSingh-hy7ul
    @JaswinderSingh-hy7ul 4 ปีที่แล้ว +39

    ਅੱਜ ਸੱਚ ਦੇ ਵੇਲੇ ਸਭ ਜਗਦੇ ਸਿਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ।।ਓ ਭਾਈ ਸਵਾਰਥ ਛੱਡ ਕੇ ਇੱਕ ਹੋ ਜਾਓ।ਤੁਹਾਨੂੰ ਬਾਬੇ ਨਾਨਕ ਦੇ ਇਹ ਬੋਲ ਸਮਝ ਲੈਣੇ ਚਾਹੀਦਾ ਹੈ,,ਜਾਉ ਤਾਉ ਪ੍ਰੇਮ ਖੇਡਣ ਕਾ ਚਾਉ।।ਸਿਰੁ ਧਰਿ ਤਲੀ ਗਲੀ ਮੇਰੀ ਆਉ।।

  • @positivethoughts8461
    @positivethoughts8461 4 ปีที่แล้ว +50

    ਬਾਬਾ ਨਾਨਕ ਜੀ ਨੇ ਉਸ ਵੇਲੇ ਦੇ ਧਰਮੀ ਵਿੱਚ ਆਈਆਂ ਕੁਰੀਤੀਆਂ ਦਾ ਤਰਕ ਨਾਲ ਵਿਰੋਧ ਕੀਤਾ।ਜਿਨ੍ਹਾਂ ਨੂੰ ਬਾਬਾ ਨਾਨਕ ਜੀ ਦੀ ਗੱਲ ਸਮਝ ਆ ਗਈ ਉਹ ਉਹਨਾਂ ਦੇ ਸਿੱਖ ਬਣ ਗਏ।ਪਰ ਅੱਜ ਬਹੁਤੇ ਸਿੱਖਾਂ ਨੇ ਨਾਨਕ ਜੀ ਦੀਆਂ ਸਿਖਿਆਵਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਤੇ ਪੁਜਾਰੀ ਲਾਣੇ ਦੇ ਪੈਰਾਂ ਵਿੱਚ ਬੈਠ ਗਏ ਹਨ ।

  • @balwindersingh2041
    @balwindersingh2041 2 ปีที่แล้ว

    ਅਕਾਲ ਤਖਤ ਸਾਹਿਬ ਵਾਲੇ ਜੇ ਕਰ ਸਮਾਜ਼ ਨੂੰ ਸਹੀ ਸੇਧ ਦੇਣ ਲਗ ਗੇ ਤਾਂ ਇਹਨਾਂ ਨਿਕਲੀਆਂ ਪਗਾਂ ਵਾਲਿਆਂ ਦਾ ਟੋਰੀ ਫੁਲਕਾ ਬੰਦ ਨਾਂ ਹੋ ਜਾਵੇ ਗਾ

  • @s.s.khanal2991
    @s.s.khanal2991 4 ปีที่แล้ว +2

    ਬਹੁਤ ਵਧੀਅਾ ਵਿਚਾਰ ਨੇ ਘੱਗਾ ਸਾਬ੍ਹ ਜੀ ਅਾਪ ਜੀ ਦੇ

  • @kuldeeps556
    @kuldeeps556 4 ปีที่แล้ว +2

    ਬਹੁਤ ਸੁੰਦਰ ਵਿਚਾਰ ਖਾਲਸਾ ਜੀ

  • @ajitwalia3442
    @ajitwalia3442 3 ปีที่แล้ว +2

    Ghaga Sahib,I always listen toyou, you are great and man of principle,you are honest and brave, I salute you, may God give you good health and long life

  • @sidhu131322
    @sidhu131322 4 ปีที่แล้ว +14

    ਆਓ ਸਾਰੇ ਮਿਲ ਕੇ ਇਹਨਾ ਸਿੱਖ ਕੌਮ ਦੇ ਸੱਚੇ ਵਿਦਵਾਨਾਂ ਤੇ ਆਗੂਆਂ ਦਾ ਸਾਥ ਦਈਏ

  • @daljitsingh-hq2pp
    @daljitsingh-hq2pp 4 ปีที่แล้ว +58

    ਬਾਪੁ ਜੀ ਬਹੁਤ ਵਧੀਆ

    • @GURPALSINGH-kb3ky
      @GURPALSINGH-kb3ky 4 ปีที่แล้ว +1

      Bahut vadia vichar bapu ji. ..eda hi parchar krde rho

    • @sawarnsingh9174
      @sawarnsingh9174 4 ปีที่แล้ว

      ਇੰਦਰ ਸਿੰਘ ਘੱਗਾ ਬਹੁਤ ਵਧੀਆ ਵਿਚਾਰ ਵਾਲਾ ਸੱਚਾ ਸਿੱਖ ਹੈ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਅੱਜ ਤੇ ਟਾਈਮ ਗਿਆਨ ਦੀ ਹਨੇਰੀ ਲਿਆ ਰਿਹਾ ਹੈ ਹੁਣ ਸਾਨੂੰ ਸਿੱਖ ਸੰਗਤ ਨੂੰ ਜਾਗਣਾ ਚਾਹੀਦਾ ਹੈ ਸੱਚੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਹੈ

  • @paramjitsingh8460
    @paramjitsingh8460 4 ปีที่แล้ว +5

    ਪ੍ਰੋਫੈਸਰ ਘੱਗਾ ਜੀ ਸਿੱਖ ਕੋਮ ਦੇ ਮਹਾਨ ਵਿਦਵਾਨ ਹਨ ਭਾਈ ਢੱਡਰੀਵਾਲੇ ਵਾਲੇ ਵੀ ਘੱਗਾ ਜੀ ਦੀਆ ਕਿਤਾਬਾਂ ਪੜਕੇ ਹੀ ਸਾਧਪੁਣਾ ਛੱਡਕੇ ਹੀ ਤੱਤ ਗੁਰਮਤਿ ਅਨੁਸਾਰ ਸਿੱਖੀ ਦਾਪਰਚਾਰ ਕਰ ਰਹੇ ਹਨ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ

  • @RanjitSingh-fi6pu
    @RanjitSingh-fi6pu 4 ปีที่แล้ว +16

    ਸੱਚ ਸੁਣਾ ਦੀ ਹਿੰਮਤ ਰਖਦਾ ਗੁਰਮਤਿ ਦਾ ਸਤਿਕਾਰ ਯੋਗ ਪਚਾਰਕ ਪ੍ ਇੰਦਰ ਸਿੰਘ ਘੱਗਾ ਜੀ ਬਿਲਕੁਲ ਸਹੀ ਹਨ

    • @rajindersingh-jv3vf
      @rajindersingh-jv3vf 4 ปีที่แล้ว

      ਸਚੀਆ ਗਲ ਹੇ ਗੁਰੂ ਦਿ ਗੋਲਕ ਲੁੱਟਣ ਵਾਲੇ ਲੋਕ ਇਹ ਪਸੰਦ ਨਹੀਂ ਹੈ ਤੁਸੀਂ ਸਚੇ ਹੇ

  • @karamjitsingh5650
    @karamjitsingh5650 4 ปีที่แล้ว +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਘੱਗਾ ਸਾਹਿਬ ਜੀ ਜਿਊਂਦੇ ਰਹੋ ਬੇਨਤੀ ਹੈ ਕਿ ਤੁਸੀਂ ਸਾਰੇ ਵਿਦਵਾਨ ਇਕੱਠੇ ਹੋ ਕੇ ਭਾਈ ਰਣਜੀਤ ਸਿੰਘ ਦਾ ਸਾਥ ਦਿਓ
    ਹੋਇ ਇਕਤਰ ਮਿਲਹੁ ਮੇਰੇ ਭਾਈ......... 💕

    • @baldevthakurbaldev5716
      @baldevthakurbaldev5716 3 ปีที่แล้ว +1

      ਬਿਲਕੁਲ ਸਾਹੀ ਭਾਈ ਰਣਜੀਤ ਸਿੰਘ ਦਾ ਸਾਥ ਦਿਓ।

  • @sadepunjabdiaronka3740
    @sadepunjabdiaronka3740 4 ปีที่แล้ว +5

    ਤੁਹਾਡੀ ਹਰ ਗੱਲ ਸਹੀ ਹੈ।

  • @ramlubhayabittu5486
    @ramlubhayabittu5486 4 ปีที่แล้ว +3

    ਬਹੁਤ ਵਧੀਆ ਜੀ

  • @NIRMALSINGH-jz9rw
    @NIRMALSINGH-jz9rw 4 ปีที่แล้ว +7

    ਬਾਪੂ ਘੱਗਾ ਜੀ ਤੁਸੀਂ ਵੀ ਭਾਈ ਰਣਜੀਤ ਸਿੰਘ ਜੀ ਵਾਂਗ ਸਾਡੇ ਹੀਰੇ ਹੋ.... We proud of you.....

  • @RajinderSingh-dr2un
    @RajinderSingh-dr2un 4 ปีที่แล้ว +9

    ਬਹੁਤ ਵਧੀਆ ਘੱਗਾ ਸਾਹਿਬ।ਕੋਈ ਤਾਂ ਹੈ ਜੋ ਸਚ ਦਾ ਸਾਥ ਦਿੰਦਾ ਹੈ।

  • @daaljitsingh3010
    @daaljitsingh3010 3 ปีที่แล้ว

    ਸਤਿਗੁਰ ਹੋਰ ਕਿਰਪਾ ਕਰੇ

  • @HarbansSingh-ss3fj
    @HarbansSingh-ss3fj 4 ปีที่แล้ว +3

    ਵਧੀਆ ਸੇਧ।

  • @pujajaan9208
    @pujajaan9208 4 ปีที่แล้ว +5

    ਭਾਈ ਸਾਹਿਬ ਜੀ ਸਚੀਆਂ ਗਲਾਂ

  • @SinghTaji
    @SinghTaji 4 ปีที่แล้ว +1

    Wah ji wah 🙏🏻🙏🏻 boht dhanwaad. Apni puri support hai Ghaga ji te bhai sahib dhadrian walya nu 🔥

  • @ujagarmehra1913
    @ujagarmehra1913 4 ปีที่แล้ว +3

    ਘੱਗਾ ਜੀ ਬਹੁਤ ਵਧੀਆ ਵਿਚਾਰ ਨੇਂ ਜੀ

  • @kesarsinghkang7013
    @kesarsinghkang7013 3 ปีที่แล้ว

    ਇਹਸ਼ਾਰੀ ਕਰਤੂਤ ਕੇਂਦਰੀ ਹਿਦੂਤਵੀ ਸਰਕਾਰਾਂ ਦੀ ਸਹਿ ਤੇ ਗੁਰਦਵਾਰਿਆਂ ਵਿੱਚ ਥਾਪੇ ਹੋਏ ਬਦਵਾਨਾ ਵਿਦਵਾਨ ਨਹੀਂ ਨੇ ਮੁੜਕੇ ਗੁਰੂ ਨਾਨਕ ਦੀ ਤਰਕ ਸੋਚ ਨੂ ਮੁੜ ਹਿਦੂਤਵੀ ਰੰਗਤ ਦੇਣ ਤੇ ਤੁਲੇ ਹੋਏ ਹਨ

  • @raghbirsinghdhindsa3164
    @raghbirsinghdhindsa3164 4 ปีที่แล้ว +1

    ਵਧੀਆ ਕਿਹਾ ਜੀ

  • @ranjitsinghnagpal8843
    @ranjitsinghnagpal8843 3 ปีที่แล้ว +1

    ਬਹੁਤ ਵਧੀਆ ਵਿਚਾਰ ਬਾਬਾ ਜੀ

  • @SukhwinderKaur-le8xs
    @SukhwinderKaur-le8xs 4 ปีที่แล้ว +7

    Thanks ji .we proud of you.very very thanks again and again.🙏

    • @jaqtarsingh9480
      @jaqtarsingh9480 4 ปีที่แล้ว

      Bhaino tusi ap jada to yada ap bani pado

  • @singhsukhpal117
    @singhsukhpal117 4 ปีที่แล้ว +56

    ਘੱਗਾ ਜੀ ਬਹੁਤ ਵਧੀਆਂ , ਹਮੇਸ਼ਾ ਦੀ ਤਰਾਂ

  • @jaspalrai534
    @jaspalrai534 4 ปีที่แล้ว +15

    🙏😇Professor Inder Singh Ji, you are absolutely correct. I agree with you.
    One day people will be agree with your true path of Sikhism. I have followed and have listen to you. Dhandriaan wale also Harnek Singh Ji NZ. Very good.🙏😇

    • @jagjeetsingh9613
      @jagjeetsingh9613 2 ปีที่แล้ว

      ਜਥੇਦਾਰ ਜੀ ਜੋ ਰਹਿਰਾਸ ਅਮਰਤਿਸਰ ਹੋ ਰਹੀ ਏ ਪਿਡਾ ਚ ਕਿਉ ਨੀ ਹੋਰਹੀ ਹੋਰ ਤੁਸ਼ੀ ਕੀ ਸਧਾਰ ਦਿਉਗੇ

  • @RajKaur-mi5uo
    @RajKaur-mi5uo 4 ปีที่แล้ว +29

    Ghagga g u r 100% true and we r always with u.

  • @karamjitkaur7980
    @karamjitkaur7980 4 ปีที่แล้ว +5

    ਬਹੁਤ ਵਧੀਆ ਵਿਚਾਰ ਹੈ ਇਸੇ ਤਰ੍ਹਾ ਸੰਗਤਾਂ ਨੂੰ ਸਚ ਦਸਦੇ ਰਹੋ ।

  • @PritamSingh-yn9di
    @PritamSingh-yn9di 4 ปีที่แล้ว +24

    I have read some books of Ghaghaji and have learnt a lot. I am also following Bhai. Ranjit Singh. They have convincing power.

    • @22brxr
      @22brxr 3 ปีที่แล้ว

      Pls tell me the name of books written by S. Ghagga ji

  • @manjitdhillon3320
    @manjitdhillon3320 3 ปีที่แล้ว

    Thank you ਘਘਾ ਜੀ

  • @ParamjitSingh-hi3hd
    @ParamjitSingh-hi3hd 4 ปีที่แล้ว +3

    ਵਧੀਅਾ ਵੀਚਾਰ ਖਾਲਸਾ ਜੀ

  • @GurpreetSingh-oc6jm
    @GurpreetSingh-oc6jm 4 ปีที่แล้ว +3

    ਘਗਾ ਜੀ ਦੇ ਵਿਚਾਰ ਸਹੀ ਹਨ

  • @KuldeepSingh-ec1nm
    @KuldeepSingh-ec1nm 4 ปีที่แล้ว +4

    ਬਹੁਤ ਵਧੀਆ ਵਿਚਾਰ ਕੀਤਾ ਬਾਬਾ ਜੀ ਨੇ

  • @bhaigurpreetsinghmogewale3826
    @bhaigurpreetsinghmogewale3826 4 ปีที่แล้ว +1

    ਬਹੁਤ ਵਧੀਆ ਵਿਚਾਰ ਜੀ

  • @ManjitSingh-mn9qu
    @ManjitSingh-mn9qu 3 ปีที่แล้ว +1

    ਪ੍ਰੋ ਸਾਹਿਬ ਨੂੰ ਸਤਿ ਸ੍ਰੀ ਆਕਾਲ

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 4 ปีที่แล้ว +4

    ਬਹੁਤ ਵਧੀਆ ਵਿਚਾਰ ਲੱਗੇ ਜੀ

  • @lakhasingh4853
    @lakhasingh4853 4 ปีที่แล้ว +1

    ਵਾਹਿਗੁਰੂ ਜੀ ਚੜਦੀ ਕਲ੍ਹਾ ਬਕਸੇ

  • @JaggaSingh-ow6ge
    @JaggaSingh-ow6ge 4 ปีที่แล้ว +23

    ਸਰਦਾਰ ਇੰਦਰ ਸਿੰਘ ਘੱਗਾ
    ਵੇਰੀ ਗੁਡ ਭਾਈ ਸਾਹਿਬ ਜੀ

  • @gurmeetsingh-db9sn
    @gurmeetsingh-db9sn 4 ปีที่แล้ว +4

    ਸਮਾਂ ਬਦਲੇਗਾ । ਬਾਬਾ ਜੀ ।

  • @jaskirancheema5246
    @jaskirancheema5246 4 ปีที่แล้ว +30

    ਬਲਿਹਾਰ ਜਾਂਦੇ ਹਾ ਜੀ ਪੋਫੈਸਰ ਸਾਹਿਬ ਜੀ ਆਪ ਜੀ ਤੋਂ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖ਼ਸ਼ਣ