ਗੱਲ ਹੱਸਣ ਵਾਲੀ ਨਹੀਂ, ਬਹੁਤ ਜ਼ਰੂਰੀ ਸਮਝਣ ਵਾਲੀ ਹੈ | Dhadrianwale

แชร์
ฝัง
  • เผยแพร่เมื่อ 9 ก.ค. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    It is not a laughing matter, it is very important to understand | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • บันเทิง

ความคิดเห็น • 284

  • @kamaljit5825
    @kamaljit5825 11 หลายเดือนก่อน +10

    ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਰਹਿੰਦਾ ਹੈ ਜੀ ਤੁਹਾਡੇ ਕੋਲੋਂ ਭਾਈ ਸਾਹਿਬ ਜੀ। ਦਿਲੋਂ ਧੰਨਵਾਦ।

  • @vishkarmarepairworkssangru2725
    @vishkarmarepairworkssangru2725 11 หลายเดือนก่อน +16

    ਜੇ ਅਸੀਂ ਇਹਨਾਂ ਗੱਲਾਂ ਤੇ ਅਸਰ ਕਰੀਏ ਤਾਂ ਸਾਡੀ ਜ਼ਿੰਦਗੀ ਵੀ ਕਿੰਨੀ ਸੋਹਣੀ ਹੋ ਜਾਵੇ ਤੇ ਸਾਡਾ ਪੰਜਾਬ ਵੀ ਭਾਈ ਜੀ ਇੰਨੀ ਅਕਲ ਨਹੀਂ ਸਾਨੂੰ ਪਰ ਅਕਲ ਦੇ ਦੇਆ ਕਰੋ ਜਿੰਦਗੀ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਸਾਨੂੰ

  • @gurjeetkaur9238
    @gurjeetkaur9238 11 หลายเดือนก่อน +11

    ਭਾਈ ਸਾਹਿਬ ਜੀ ਦੋਵੇਂ ਹੱਥ ਜੋੜਕੇ ਫਤਿਹ ਸਾਂਝੀ ਕਰਦੀ ਆਂ ਬਹੁਤ ਵਧੀਆ ਵਿਚਾਰ ਦੱਸੇ ਜੀ ਜੋ ਹੈ ਮਨੁੱਖ ਦੇ ਅੰਦਰ ਹੈ ਚੰਗਿਆਈ ਸੋਚ ਸ਼ਹਿਣਸ਼ੀਲਤਾ ਇੱਥੋਂ ਤੱਕ ਰੱਬ ਅੱਜ ਦੇ ਸੁਨੇਹੇ ਵਿੱਚ ਬਹੁਤ ਵਧੀਆ ਦੱਸਿਆ ਕਿ ਕਾਹਲ,ਨਿਯਮ ਜੇਕਰ ਅਸੀਂ ਤੋੜਦੇ ਆਂ ਤਾਂ ਅਸੀਂ ਖੁਦ ਨਾਲ ਵੀ ਖਿਲਵਾੜ ਕਰਦੇ ਹਾਂ ਭਾਵੇਂ ਤੁਸੀਂ ਹਾਸੇ ਵਿੱਚ ਸਮਝਾਇਆ ਪਰ ਸਾਨੂੰ ਸੰਜੀਦਗੀ ਨਾਲ ਲੈਣਾ ਪੈਣਾ ਤਾਂ ਹੀ ਅਸੀਂ ਆਪਣਾ ਤੇ ਦੂਜੇ ਦਾ ਭਲਿ ਕਰ ਸਕਦੇ ਹਾਂ ਚੜਦੀ ਕਲਾਂ ਚ, ਰਹੋ ਭਾਈ ਸਾਹਿਬ ਜੀ ਸਦਾ ਰਾਹ ਦਸੇਰਾ ਬਣੇ ਰਹੋ ਸਦਾ 🙏ਅਰਦਾਸ ਵਾਹਿਗੁਰੂ ਅੱਗੇ ਜੀ 🙏

  • @sukhchainsinghazad677
    @sukhchainsinghazad677 11 หลายเดือนก่อน +13

    ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ।। ਅਸੀਂ ਆਪ ਹੀ ਰੱਬ ਦਾ ਰੂਪ ਹਾਂ, ਆਪਣੇ ਆਪ ਦੀ ਪਹਿਚਾਣ ਕਰੀਏ। ਵਾਹਿਗੁਰੂ ਮਤਲਬ ਗੁਰੂ ਵਾਹ ਵਾਹ, ਗਿਆਨ ਕਿਆ ਕਮਾਲ ਹੈ, ਵਾਹਿਗੁਰੂ ਮਤਲਬ ਰੱਬ ਨਹੀਂ ਵਾਹਿਗੁਰੂ ਮਤਲਬ ਗਿਆਨ ਵਾਹ। ਆਪਣੇ ਆਪ ਨੂੰ ਸਮਝਾਈਏ।

  • @KamaljitKaur-fy3uu
    @KamaljitKaur-fy3uu 11 หลายเดือนก่อน +34

    ਸਾਡੇ ਵਰਗਿਆਂ ਲਈ ਦਿੱਲੀ ਅਜੇ ਦੂਰ ਹੈ ਜੀ,, ਪਤਾ ਨਹੀਂ ਕਦੋਂ ਅਸੀਂ ਡਿਸਪਲਨ ਵਿੱਚ ਰਹਿਣਾ ਸਿੱਖਣਾ ਜੀ 🙏🏻ਆਪ ਜੀ ਦੀਆਂ ਸਾਡੇ ਵਰਗਿਆਂ ਨੂੰ ਸਿਖਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਸ਼ੁਕਰੀਆ ਜੀ 🙏🏻

  • @butalallian6930
    @butalallian6930 11 หลายเดือนก่อน +40

    ਭਾਈ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਜੀ ਆਪਣੇ ਆਪ ਨੂੰ ਪਰਖਣ ਦੀ ਲੋੜ ਹੈ ਜੀ ❤❤🙏🙏🙏🙏👌👌

  • @baljeetsidhu67
    @baljeetsidhu67 11 หลายเดือนก่อน +36

    ਭਾਈ ਸਾਹਿਬ ਜੀ ਨੇ ਸਾਨੂੰ ਹਾਸੀ ਹਾਸੀ ਵਿੱਚ ਬਹੁਤ ਵੱਡੀ ਗੱਲ ਸਮਝਾ ਦਿੱਤੀ ਜਿਸ ਤੇ ਸਾਨੂੰ ਅਸਰ ਕਰਨਾ ਚਹੀਦਾ 🙏🏻

  • @simranpreetkaur5913
    @simranpreetkaur5913 11 หลายเดือนก่อน +12

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ ਮਨ ਦਾ ਟਿਕਾ ਹੋਣਾ ਬਹੁਤ ਜ਼ਰੂਰੀ ਹੈ 🙏🙏🙏🙏

  • @SandeepSingh-ky1wj
    @SandeepSingh-ky1wj 11 หลายเดือนก่อน +11

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajveersohi2886
    @rajveersohi2886 2 หลายเดือนก่อน +2

    ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਬਹੁਤ ਸੋਹਣਾ ਕੰਮ ਕਰ ਰਹੇ ਉ ਇੱਕ ਤਾ ਲੋਕਾਂ ਦੇ ਦੁੱਖ ਟੁੱਟ ਰਹੇ ਦੂਜਾ ਗੁਰਬਾਣੀ ਨਾਲ ਜੁੜ ਰਹੇ ਨੇ ਵਾਹਿਗੁਰੂ ਜੀ

  • @rajinderkaur3731
    @rajinderkaur3731 11 หลายเดือนก่อน +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤😊

  • @user-ek3mu9ce7q
    @user-ek3mu9ce7q 11 หลายเดือนก่อน +15

    ਵਾਹਿਗੁਰੂ ਮੇਹਰ ਕਰੇ 🥀💐💐💐💐💐💐 ਤੁਹਾਡੇ ਉੱਤੇ ਭਾਈ ਸਾਹਿਬ ਜੀ

  • @ManjitKaur-wl9hr
    @ManjitKaur-wl9hr 11 หลายเดือนก่อน +30

    ਮਨ ਦੀ ਕਾਹਲਪਣ ਨੂੰ ਕਾਬੂ ਵਿੱਚ ਕਰਨ ਦੀ ਤਾਕੀਦ ਕਰਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ 🙏🙏

  • @SukhwinderSingh-nl1nx
    @SukhwinderSingh-nl1nx 11 หลายเดือนก่อน +9

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਸਤਿ ਸ੍ਰੀ ਆਕਾਲ ਜੀ

  • @kalerkaler1462
    @kalerkaler1462 5 หลายเดือนก่อน +1

    ਬਿਲਕੁਲ ਸਹੀ ਫਰਮਾਇਆ ਜੀ ਸਹਿਣਸ਼ੀਲਤਾ ਬਹੁਤ ਜ਼ਰੂਰੀ ਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।🙏🙏🙏🙏🙏🙏🙏🙏🙏🙏🙏🙏🙏

  • @jaspreetbhullar8398
    @jaspreetbhullar8398 11 หลายเดือนก่อน +41

    ਕੁਦਰਤ ਦੇ ਨਿਯਮਾਂ ਨੂੰ ਜੇਕਰ ਅਸੀਂ ਸਮਝਦੇ ਹਾਂ ਤਾਂ ਸਾਨੂੰ ਵੀ ਉਹਨਾਂ ਨਿਯਮਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਜੀ 🙏🏻 ਹਾਸੇ ਮਜ਼ਾਕ ਵਿੱਚ ਭਾਈ ਸਾਹਿਬ ਨੇ ਬਹੁਤ ਹੀ ਸਿੱਖਿਆਦਾਇਕ ਸੁਨੇਹਾ ਦਿੱਤਾ ਹੈ ਜੀ 🙏🏻 ਅਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰਾਂਗੇ ਜੀ 👍🏻🙏🏻

    • @baljeetsidhu67
      @baljeetsidhu67 11 หลายเดือนก่อน +1

      Right ✅️

    • @humbleperson2536
      @humbleperson2536 11 หลายเดือนก่อน

      Waheguru ji ❤baki tussi har video thalle o😅

  • @mandeep19897
    @mandeep19897 11 หลายเดือนก่อน +5

    Waheguru ji sukhr hai tera🙏🙏🙏🙏🙏

  • @user-zt6fu2yl1r
    @user-zt6fu2yl1r 2 หลายเดือนก่อน +1

    ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਭਾਈ ਸਾਹਿਬ ਜੀ ਧੰਨਵਾਦ ਜੀ

  • @vijaysinghsran1185
    @vijaysinghsran1185 11 หลายเดือนก่อน +5

    ਜਦੋਂ ਖਾਣ ਪੀਣ ਦੀ ਵਾਰੀ ਆਉਂਦੀ ਹੈ ਤਾਂ 😂 ਪੜ੍ਹੇ ਲਿਖੇ ਅਨਪੜ੍ਹ ਸਾਰੇ ਇਕੋ ਜਿਹੇ ਹੋ ਜਾਂਦੇ ਹਾਂ ਅਸੀਂ 😊

  • @BaljindersinghBaljinder-gg9ur
    @BaljindersinghBaljinder-gg9ur 11 หลายเดือนก่อน +3

    ਭਾਈ ਸਾਬ ਕਮਾਲ ਦੀ ਸੋਚ ਹੈ ਤੁਹਾਡੀ👌👌🌿🍀🌴🌳 ਭੇਡਪੁਰਾ

  • @user-wg8bl3ud9l
    @user-wg8bl3ud9l 8 หลายเดือนก่อน +2

    ਬਾਬਾ ਜੀ ਕੁਲਫੀ ਵਾਲੇ ਕਹਾਣੀ ਮਜੇਦਾਰ ਲਾਗੀ😊

  • @user-sw4kq7dv7p
    @user-sw4kq7dv7p 11 หลายเดือนก่อน +3

    ਭਾੲੀ ਸਾਹਿਬ ਜੀ ਬਹੁਤ ਵਧੀਅਾ ਸਮਝਾੳੁਦੇ ਨੇ.

  • @harpreetsinghmehra4783
    @harpreetsinghmehra4783 11 หลายเดือนก่อน +5

    ਭਾਈ ਸਾਹਿਬ ਜੀ ਤੁਸੀਂ ਪੰਜਾਬੀਆਂ ਨੂੰ ਠੀਕ ਸਮਝਦੇ ਹਨ ਬਹੁਤ ਬਹੁਤ ਸੋਹਣਾ ਆਪਣੇ ਆਪ ਨੂੰ ਪਰਖਣ ਦੀ ਲੋੜ ਹੈ🙏🙏🙏🙏🙏 👌👌👌👌👌

  • @Aman-xv3qx
    @Aman-xv3qx 11 หลายเดือนก่อน +3

    ਵਾਹਿਗੁਰੂ ਜੀ

  • @harjitkaur3753
    @harjitkaur3753 11 หลายเดือนก่อน +7

    Waheguru Ji 🙏🙏🙏🙏

  • @hoteldivine2506
    @hoteldivine2506 11 หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਜੀ
    ਮਨ ਜੀਤੇ ਜਗ ਜੀਤ।

  • @ShivrajSingh-ls8qj
    @ShivrajSingh-ls8qj 11 หลายเดือนก่อน +3

    ਬਹੁਤ ਵਧੀਆ ਢੰਗ ਨਾਲ ਸਮਝਾ ਰਹੇ ਹਨ ਭਾਈ ਸਾਹਿਬ

  • @somrajthakur5406
    @somrajthakur5406 11 หลายเดือนก่อน +1

    सतनाम श्री वाहेगुरू जी

  • @GurpreetSingh-uh4um
    @GurpreetSingh-uh4um 11 หลายเดือนก่อน +3

    Bilkul Sahi gal bhai sahib ji 🙏

  • @Aman-xv3qx
    @Aman-xv3qx 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏 ❤

  • @ginni404
    @ginni404 11 หลายเดือนก่อน +1

    ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀਉ ❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Baljit7136billa
    @Baljit7136billa 11 หลายเดือนก่อน +3

    Waheguru Ji Waheguru Ji Waheguru Ji Waheguru Ji Waheguru Ji ❤❤❤❤❤

  • @user-ek3mu9ce7q
    @user-ek3mu9ce7q 11 หลายเดือนก่อน +5

    ਤੁਸੀਂ ਸਾਨੂੰ ਜਿਉਣਾਂ ਸਿਖਾਈਆ 🍇🍇🐂🐂🌲🌲🌲🌲🌲🌲 ਭਾਈ ਸਾਹਿਬ ਜੀ

  • @ManjitSingh-cl6qy
    @ManjitSingh-cl6qy 11 หลายเดือนก่อน +2

    ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ❤

  • @user-bc1sv7fy9j
    @user-bc1sv7fy9j 11 หลายเดือนก่อน +2

    Full episode the Naam Das Ji bahut bahut shukriya mariyappana veer ji da 🙏🙏

  • @RajuGill-yj1cj
    @RajuGill-yj1cj 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏼🙏🏼🙏🏼🙏🏼🙏🏼🙏🏼🙏🏼ਅਮਰ੍ਜੀਤ੍ ਕੌਰ ਮੋਗਾ

  • @gurjeetsingh9370
    @gurjeetsingh9370 11 หลายเดือนก่อน +2

    ਬਿਲਕੁਲ ਸਹੀ ਕਿਹਾ ਬਾਈ ਜੀ ਆਪਣੇ ਭਾਰਤ ਵਿੱਚ ਇਸੇ ਤਰਾਂ ਕਰਦੇ ਨੇ

  • @AmandeepSingh-co5sx
    @AmandeepSingh-co5sx 11 หลายเดือนก่อน +3

    Waheguru guru ji

  • @GurmeetKaur-vm9ru
    @GurmeetKaur-vm9ru 11 หลายเดือนก่อน +2

    Waheguru Ji 🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌷🌷🌷🌷🌷🌺🌺🌺🌺🌺💐💐💐💐💐🌹🌹🌹🌹🌹🥀🥀🥀🥀🥀

  • @harmeshsingh4085
    @harmeshsingh4085 6 หลายเดือนก่อน

    ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ,,, ਹਰਮੇਸ਼ ਸਮਾਣਾ

  • @mangurbrar8475
    @mangurbrar8475 11 หลายเดือนก่อน +3

    ਵਾਿਹਗੁਰ ਜੀ🙏👍

  • @electricexperiment9072
    @electricexperiment9072 11 หลายเดือนก่อน +3

    Thanks you bhai Sahib Ji 🌹🌹❤️❤️

  • @Paramjitsingh-on5eo
    @Paramjitsingh-on5eo 11 หลายเดือนก่อน +6

    Waheguru ji ka khalsa waheguru ji ki Fateh ❤❤👏👏🙏🙏🙏

  • @baljeetsidhu67
    @baljeetsidhu67 11 หลายเดือนก่อน +3

    ਬਹੁਤ ਵਧੀਆ ਪ੍ਰਬੰਧ ਸੀ ਜੀ ਭਾਈ ਸਾਹਿਬ ਜੀ ਦੇ birthday ਤੇ ਪਰ ਲੋਕਾਂ ਨੇ ਬਹੁਤ ਬੈਰੀਕੇਡ ਤੋੜ ਦਿਤੇ 😢

    • @mintssidhu1117
      @mintssidhu1117 11 หลายเดือนก่อน

      Waheguru.ji Waheguru.ji

  • @kiratsingh2439
    @kiratsingh2439 11 หลายเดือนก่อน +3

    Waheguru ji 🙏🙏🙏🙏

  • @shashimohan8300
    @shashimohan8300 11 หลายเดือนก่อน +1

    Bahut khoobsurat te samaj de margdarshan bale vichar , "Kai salan baad ke prograsive mind bale Insaan nu suniya". Aapji pure bharat lai parmeshwar da anmulla uphar ho.

  • @RanjitSingh-ox9yn
    @RanjitSingh-ox9yn 11 หลายเดือนก่อน +3

    ਵਾਹਿਗੁਰੂ ਜੀ 🙏

  • @gurpreetKaur-ck8jp
    @gurpreetKaur-ck8jp 11 หลายเดือนก่อน +2

    Whaeguru ji khalasa whaeguru ji ki fatha vira ji and baba ji 😊😊🙏🙏🙏🙏🙏🙏

  • @paramjitkaur495
    @paramjitkaur495 11 หลายเดือนก่อน +3

    waheguru ji❤🎉

  • @HardeepKaur-ts3ij
    @HardeepKaur-ts3ij 11 หลายเดือนก่อน +2

    ਵਾਹਿਗੁਰੂ ਜੀ ❤❤

  • @AjitSingh-er1ly
    @AjitSingh-er1ly 11 หลายเดือนก่อน +3

    Waheguruji ka kalsa waheguru ji ke fathe 🙏🏻🙏🏻🙏🏻🙏🏻❤❤❤🌹🌹🌹

  • @user-jm2ml3hh7r
    @user-jm2ml3hh7r 2 หลายเดือนก่อน

    Bhut vadhia vichar bhai sahib ji

  • @birdsloverNirmalsingh
    @birdsloverNirmalsingh 11 หลายเดือนก่อน +26

    ਗੱਲਾਂ ਤਾ ਸਭ ਇਹੋ ਹੀ ਹੋਈਆਂ ਸੀ ਜੀ ਮੈ ਲੱਡੂਆਂ ਦਾ ਪ੍ਰਸਾਦ ਵਰਤਾ ਰਹਿਆ ਸੀ, ਇਹ ਸਭ ਦੇਖਿਆ ਮੈ ਅੱਖੀਂ ਇੱਕ ਵਾਰੀ ਤਾ ਮੈਨੂੰ ਵੀਂ ਐਵੇ ਸੀ ਜੀ ਕੇ ਆਪਣੇ ਆਲੇ ਦੂਜਿਆਂ ਨਾਲੋਂ ਸਮਜਦਾਰ ਨੇ ਤੇ ਸਿਆਣਪ ਦਾ ਸਬੂਤ ਦੇਣ ਗੇ ਪਰ ਕਿੱਥੇ 🤷🏻‍♂️ਹਾਂ ਬਹੁਤ ਲੋਕਾਂ ਨੇ ਸਿਆਣਪ ਵਰਤੀ ਵੀਂ ਪਰ ਬੀਬੀਆਂ ਨੇ ਤਾ ਕੋਈ ਕਸਰ ਨਹੀਂ ਸੱਡੀ ਜੀ ਜਿਵੇੰ ਆਦਤ ਬਣੀ ਹੋਈ ਆ ਓਵੇ ਹੀ ਕੀਤਾ ਉਹਨਾਂ ਨੇ ਤਾ, ਅਸੀਂ ਕਹਿਆ ਕੇ ਚਲੋ ਜੋ ਕੈਕ ਨੇ ਨਾਲ ਦੀ ਨਾਲ ਸੰਗਤਾਂ ਚ ਵਰਤਾ ਦਿੰਦੇ ਆ ਪਰ ਵਿੱਚੋ ਕੁਝ ਵੀਬੀਆਂ ਨੇ ਤਾ ਕੱਟ ਕੇ ਕੇਕ ਦੇਣ ਵੀਂ ਨਹੀਂ ਦਿੱਤਾ ਛਬੂਟ ਮਾਰ ਕੇ ਹੀ ਚੁੱਕਣ ਦੀ ਕੋਸ਼ਿਸ ਕਰੀ ਪਰ ਉਹਨਾਂ ਨੂੰ ਪਤਾ ਕੋਈ ਨਹੀਂ ਸੀ ਕੇ ਇਹ ਤਾ ਸਾਰਾ ਹੱਥਾਂ ਨਾਲ ਹੀ ਲਗ ਜਾਨਾ 🤷🏻‍♂️ਨਾ ਖਾਦਾਂ ਨਾ ਕਿਸੇ ਨੂੰ ਖਾਣ ਦਿੱਤਾ, 🙏🏻🙏🏻ਹੈ ਰਾਮ 😂😂🙏🏻ਵਿੱਚ ਵਿੱਚ ਤਾ ਬੀਬੀਆਂ ਨੇ ਲੱਡੂ ਲੈਣ ਵਾਲੀ ਵੀਂ ਕਮਾਲ ਕਰਤੀ ਅਸੀਂ 4,5 ਲੱਡੂ ਨੌਰਮਲ ਬੰਡ ਰਹੇ ਸੀ ਪਰ ਜੇ ਕੋਈ ਹੋਰ ਮੰਗ ਲੈਂਦਾ ਸੀ ਮਨਾ ਕਿਸੇ ਨੂੰ ਨਹੀਂ ਕੀਤਾ ਪਰ ਫਿਰ ਵੀਂ ਕੁਝ ਕੁ ਬੀਬੀਆਂ ਨੇ ਤਾ ਸਾਡੇ ਤੋਂ ਖਾਲੀ ਡੱਵੇ ਲੈ ਕੇ ਓਹੋ ਵੀਂ ਦਵਾਰਾ ਭਰ ਲਏ 🤷🏻‍♂️ਖਾਟੋ ਖੱਟ ਇੱਕ ਡੱਵੇ ਚ 300,320 ਪੀਸ ਲੱਡੂ ਪੈਂਦੇ ਸੀ ਸਾਨੂੰ ਸੰਗ ਲਗਣ ਲਗ ਗੀ ਉਹਨਾਂ ਵੱਲ ਦੇਖ ਕੇ ਸਾਡੇ ਸਾਹਮਣੇ ਵਹਿ ਡੱਵੇ ਭਰ ਰਹੀਆਂ ਸੀ ਪਰ ਉਹਨਾਂ ਦੇ ਮੂੰਹ ਤੇ ਜਵਾ ਵੀਂ ਸੰਗ ਸ਼ਰਮ ਨੀਂ ਚਮਕ ਪਈ 🙏🏻🙏🏻ਹੋਰਾਂ ਦਾ ਪਤਾ ਨਹੀਂ ਪਰ ਮੈ ਤਾ ਆਪਣੇ ਆਪ ਲਈ ਧੰਨਵਾਦ ਕਰਦਾ ਭਾਈ ਸਾਹਿਬ ਜੀ ਦਾ ਕੇ ਸਾਨੂੰ ਤਾ ਐਨੀ ਕੁ ਅਕਲ ਦੇਤੀ ਤੁਸੀਂ, ਸੱਚੀ ਮੈਨੂੰ ਭੁੱਖ ਵੀਂ ਲੱਗੀ ਹੋਈ ਸੀ ਜੀ ਤੇ ਪਤਾ ਵੀਂ ਲਗ ਗਿਆ ਸੀ ਕੇ ਸਟਾਲਾਂ ਵਿੱਚ ਪਕਵਾਨ ਵੀਂ ਬਹੁਤ ਵਧੀਆ ਤੇ ਟੇਸਟੀ ਬਣੇ ਆ ਪਰ ਮੈ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਤੇ ਬਾਕੀ ਅਪਣੀ ਸੇਵਾ ਨੂੰ ਸਡ ਕੇ ਜੋ ਜਿੰਮੇਵਾਰੀ ਤੇ ਖੜਾ ਸੀ ਓਹੋ ਸਡ ਕੇ ਜਾਣ ਦਾ 1% ਵੀਂ ਮਨ ਨਹੀਂ ਕੀਤਾ g 1 ਵਜੇ ਤੋਂ 5 ਵਜੇ ਤੱਕ ਖੜਾ ਰਹਿਆ,6,7ਬੋਤਲਾਂ ਪਾਣੀ ਦੀਆ ਪੀ ਲਈਆਂ ਪਰ ਅਪਣੀ ਜਿੰਮੇਵਾਰੀ ਤੋਂ ਪਿੱਛੇ ਨੀਂ ਹਟਿਆ ਜੀ, ਜਿੰਮੇਵਾਰ ਵਣੇ ਸਿਰਫ ਭਾਈ ਸਾਹਿਬ ਜੀ ਦੀ ਸਿੱਖਿਆ ਕਰਕੇ ਆ ਜੀ ਵਾਕੀ ਨਿੱਕੇ ਹੁੰਦੇ ਮੈ ਇਹ ਗੱਲਾਂ ਆਪਣੇ ਦਾਦਾ ਜੀ ਤੋਂ ਸਿੱਖ ਲਾਯੀਆਂ ਜੀ ਉਹਨਾਂ ਦੀ ਸੰਗਤ ਕਰਕੇ 🙏🏻🙏🏻

  • @kulwinderknagra3640
    @kulwinderknagra3640 11 หลายเดือนก่อน +2

    ਵਾਹਿਗੁਰੂ ਜੀ 🙏❤🙏 ਵਾਹਿਗੁਰੂ ਜੀ 🙏❤🙏

  • @MSGaminG-cc4dz
    @MSGaminG-cc4dz 11 หลายเดือนก่อน +2

    Dillon Dhanwad Bhai Sahib Ji

  • @sherimandeep6770
    @sherimandeep6770 4 หลายเดือนก่อน

    Waheguru waheguru waheguru waheguru ji

  • @abhiyuvikaur8186
    @abhiyuvikaur8186 11 หลายเดือนก่อน +3

    Waheguru ji ka khalsa Waheguru ji ki fateh 🙏

  • @perminderkaur7488
    @perminderkaur7488 11 หลายเดือนก่อน +1

    Wah g wah bhai Sahib ji zindagi sudar rahi ae thuanu sun sun k

  • @rajgrewal3817
    @rajgrewal3817 11 หลายเดือนก่อน +3

    ❤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

  • @teji3471
    @teji3471 7 หลายเดือนก่อน +1

    bhai saab g ❤

  • @vpvp4130
    @vpvp4130 11 หลายเดือนก่อน +2

    वाहेगुरु जी 🙏🙏🙏🙏🙏🙏🙏🙏🙏🙏🙏

  • @sarabjitkaur8997
    @sarabjitkaur8997 11 หลายเดือนก่อน +2

    Very nice message

  • @vishalgarg.marketanalysis5174
    @vishalgarg.marketanalysis5174 11 หลายเดือนก่อน +1

    Bahut vadiya vichar h ji

  • @GurpreetSingh-zi1hx
    @GurpreetSingh-zi1hx 11 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepbrar-yh4cg
    @gagandeepbrar-yh4cg หลายเดือนก่อน

    Waheguru ji ka khalsa Waheguru ji ki phta Thank you🙏🙏🙏🙏🙏🥭🥭🥭🥭🥭🥭🥭🥭🍊🍊🍊🍎🍎

  • @HarpalSingh-yc2ti
    @HarpalSingh-yc2ti 11 หลายเดือนก่อน +2

    Waheguru sahib ji 🙏

  • @user-nl3vv8jj3i
    @user-nl3vv8jj3i 8 หลายเดือนก่อน

    ਭਾਜੀ ਬਹੁਤ ਹੀ ਵਧੀਆ ਮੈਸਿਜ ਦਿੱਤਾ ਤੁਸੀਂ

  • @rupindersingh5344
    @rupindersingh5344 11 หลายเดือนก่อน +1

    Baba g ne bahut kuj samjha ditta saare amal jaroor karo pher hi kuj banega g

  • @Gurtej-st6iy
    @Gurtej-st6iy 11 หลายเดือนก่อน +3

    Waheguru gi 👏👏❤❤

  • @amritauntysatsang7284
    @amritauntysatsang7284 11 หลายเดือนก่อน +2

    Nice message 👍👍👏👏

  • @kuldeepkaur1505
    @kuldeepkaur1505 11 หลายเดือนก่อน +1

    Thanks ji

  • @parminderpharala
    @parminderpharala 11 หลายเดือนก่อน +1

    Very good topic 🙏🙏🙏👌👌👌🙏🙏

  • @surjitgill662
    @surjitgill662 9 หลายเดือนก่อน

    ਭਾਈ ਜੀ ਤੁਹਾਡੀਆਂ ਗਲਾਂ ਸਚ ਹਨ ਪਰ ਅਸੀ ਮੰਨਦੇ ਨਹੀ ਸੁਣਕੇ ਇਥੇ ਹੀ ਛਡ ਦੇਂਦੇ ਹਾਂ

  • @MSGaminG-cc4dz
    @MSGaminG-cc4dz 11 หลายเดือนก่อน +3

    Wahiguru Wahiguru Wahiguru Ji

  • @LaiLoPRNAWABGANJD
    @LaiLoPRNAWABGANJD 11 หลายเดือนก่อน +2

    Waheguru Ji

  • @user-xx2dh7zg9x
    @user-xx2dh7zg9x 3 หลายเดือนก่อน

    Bhai shaib app ji Dia galla bhaut vadi han .assi apani life. wich taal sakia .regards .

  • @paramjitkaur7082
    @paramjitkaur7082 27 วันที่ผ่านมา

    Bilkul sahi baba ji🙏🙏🙏

  • @user-qh6uu8rq3o
    @user-qh6uu8rq3o 3 หลายเดือนก่อน

    ਮੈ ਵੀ ਬਹੁਤ ਵੱਡਾ ਫੈਨ ਹਾ ਜੀ ਬਾਬਾ ਜੀ ਦਾ

  • @shan_1224
    @shan_1224 11 หลายเดือนก่อน +2

    💯 bhout vadia happy we ho gye te message v le lia

  • @Amansdesilooks
    @Amansdesilooks หลายเดือนก่อน

    Bahot samaj aai he ji phela nalo zindagi jin da caj aeya aa ji apne kam vich man lagda aa

  • @satishsidhu4394
    @satishsidhu4394 5 หลายเดือนก่อน

    Good.msg. Bhai ji

  • @Narindersinghkhalsa8363
    @Narindersinghkhalsa8363 11 หลายเดือนก่อน +1

    Waheguru ji ka khalsa waheguru ji ki fathe

  • @sukhasingh6735
    @sukhasingh6735 11 หลายเดือนก่อน +1

    Waheguru waheguru waheguru waheguru waheguru ji❤

  • @shindusarari2811
    @shindusarari2811 11 หลายเดือนก่อน +1

    Satnaam waheguru ji

  • @inderjeetkaur3274
    @inderjeetkaur3274 11 หลายเดือนก่อน +2

    Waheguru ji k kalsha waheguru ji k fathy 🙏🌹

  • @HarmanDeep-cn4xo
    @HarmanDeep-cn4xo 11 หลายเดือนก่อน +1

    Bilkul sahi aa Bhai Sahib Ji

  • @gursewakkaur9356
    @gursewakkaur9356 11 หลายเดือนก่อน

    Pi Sahib Ji bilkul theek bol rahe ho

  • @manjitkaursandhu4785
    @manjitkaursandhu4785 11 หลายเดือนก่อน +1

    Waheguru ji Thanks ji🙏🙏❤🙏🙏

  • @Manpreet-cc4gv
    @Manpreet-cc4gv 11 หลายเดือนก่อน +2

    🙏🙏🙏🙏🙏🙏🙏

  • @HarpreetKaur-gf9kl
    @HarpreetKaur-gf9kl 11 หลายเดือนก่อน +1

    Wheguru ji ka Khalsa waheguru ji ki Fateh Vir ji

  • @karnalkaur4402
    @karnalkaur4402 11 หลายเดือนก่อน +2

    ਜੇਕਰ ਤੁਸੀਂ ਕੁਲਫ਼ੀ ਵਾਲਿਆਂ ਦੀ ਫ਼ੋਟੋ। ਨੈੱਟ ਤੇ ਪਾ ਦੇਦੇ ਸਾਇਦ ਬਾਕੀ ਵੀ ਸਮਜ ਜਦੇ। ਧੰਨਵਾਦ

  • @dishakour13
    @dishakour13 11 หลายเดือนก่อน +1

    🙏 Waheguru g 🙏

  • @sudeshrani8825
    @sudeshrani8825 11 หลายเดือนก่อน +1

    Wahe guru ji 🙏🙏

  • @parmindermundi7126
    @parmindermundi7126 11 หลายเดือนก่อน +1

    ❤❤❤❤very nice bhai Saab ji 🎉🎉❤❤❤❤

  • @sukhnindersandhu4646
    @sukhnindersandhu4646 3 หลายเดือนก่อน

    Waheguru Sukh rakhe Tuhade Darshan Krne face to face Dil Bahut krda ji

  • @hardipsingh7691
    @hardipsingh7691 11 หลายเดือนก่อน +1

    Thanks bhai Saab ji 🙏

  • @MANJITSINGH-vg8rl
    @MANJITSINGH-vg8rl 11 หลายเดือนก่อน +1

    🙏salute hai bhai sab ji❤se 👍

  • @PariSani-fx3ht
    @PariSani-fx3ht 2 หลายเดือนก่อน

    Love u baba

  • @sikanderrandhawa7702
    @sikanderrandhawa7702 หลายเดือนก่อน

    Wa

  • @harbanskhattra584
    @harbanskhattra584 7 หลายเดือนก่อน +1

    Waheguru ji mehar kre