ਕਿਵੇਂ ਰਹਿੰਦੇ ਹਨ ਨਾਗਾਲੈਂਡ ਦੇ ਕਬੀਲਿਆਂ ਦੇ ਲੋਕ Nagaland Tribe life Punjabi Travel Couple | Ripan Khushi

แชร์
ฝัง
  • เผยแพร่เมื่อ 3 ม.ค. 2025

ความคิดเห็น • 334

  • @ajitsinghharika5963
    @ajitsinghharika5963 ปีที่แล้ว +2

    ਜਿਸ ਘਰ ਅੱਗੇ ਪਸ਼ੂਆਂ ਦੇ ਸਿਰਾਂ ਦੇ ਜ਼ਿਆਦਾ ਢੇਰ ਲੱਗੇ ਹੋਏ ਹਨ ਉਹ ਇਹਨਾਂ ਦੀ ਅਮੀਰੀ ਨੂੰ ਦਰਸਾਉਂਦੀ ਹੈ।

  • @anteryamisingh2594
    @anteryamisingh2594 ปีที่แล้ว +6

    ਗਰਾਉਂਡ ਜ਼ੀਰੋ ਤੇ ਜਾ ਕੇ ,ਬਹੁਤ ਨੇੜਿਓਂ ਨਾਗਾਲੈਂਡ ਦੇ ਪਿੰਡਾਂ ਦੀ ਜਿੰਦਗੀ ਦੇ ਫ਼ਿਲਮਾਂਕਣ ਲਈ ਦਿਖਾਈ ਦਲੇਰੀ ਅਤੇ ਬੇਬਾਕੀ ਲਈ ਰਿਪਨ ਜੀ ਬੇਹੱਦ ਸ਼ੁਕਰੀਆ ਇਸੇ ਤਰਾਂ ਅੱਗੇ ਵਧਦੇ ਰਹੋ 👍👍

  • @SukhwinderSingh-wq5ip
    @SukhwinderSingh-wq5ip ปีที่แล้ว +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @pindersidhu803
    @pindersidhu803 ปีที่แล้ว +20

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @r.bdhaliwalpb.56
    @r.bdhaliwalpb.56 ปีที่แล้ว +50

    ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ 🙏🏻 ਉਹਨਾਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ 😢🙏🏻

  • @NehaNeha-yk1bz
    @NehaNeha-yk1bz ปีที่แล้ว +17

    ਤੁਹਾਡੀ ਦੋਵਾਂ ਦੀ ਜਿਨ੍ਹਾਂ ਤਾਰੀਫ ਕੀਤੀ ਜਾਵੇ ਤਾਂ ਉਹ ਵੀ ਘਟ ਹੈ👏👏👏👏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ ਤੁਹਾਡੀ ਦੋਵਾਂ ਦੀ ਜੋੜੀ ਨੂੰ ਕਿਸੇ ਦਾ ਨਜ਼ਰ ਨਾ ਲੱਗੇ।

  • @manjeetmahal1673
    @manjeetmahal1673 ปีที่แล้ว +4

    ਸੱਚੀ ਗੱਲ ਦਸਾਂ ਜਦੋਂ ਤੁਸੀਂ ਓਸਦੇ ਘਰ ਦੇ ਅੰਦਰ ਗਏ ਮੈਨੂੰ ਤਾਂ ਡਰ ਲੱਗਿਆ ਕਿਤੇ ਫਰ ਹੀ ਨਾ ਲੈਣ ਤੁਹਾਨੂੰ ਦੇਖਣ ਨੂੰ ਖ਼ਤਰਨਾਕ ਲਗ ਰਹੇ ਸੀ ਧਿਆਨ ਨਾਲ ਰਹੀਏਓ ਦੋਵੇਂ ਬੈਸਟ ਆਫ ਲੱਕ ❤

  • @bhagwandas62
    @bhagwandas62 ปีที่แล้ว +2

    ਸਿੰਘ ਇਜ ਕਿੰਗ,ਛਾਅ ਗਿਆ ਬਈ ਪੰਜਾਬੀ ਕੱਪਲ।

  • @sukhdevkhan4430
    @sukhdevkhan4430 ปีที่แล้ว +2

    ਬਹੁਤ ਵਧੀਆ ਰਿਪਨ ਐਂਡ ਖੁਸ਼ੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਵਾਹਿਗੁਰੂ ਮੇਹਰ ਕਰੇ

  • @GurpreetSingh-ye1zn
    @GurpreetSingh-ye1zn ปีที่แล้ว +11

    ਸ਼ੁਕਰੀਆ ਵੀਰ ਤੁਸੀਂ ਨਾਗਾਲੈਂਡ ਬਾਰੇ ਦੱਸਿਆ, ਮੈਂ ਸੱਚੀ ਆਪਣੇ ਮਨ ਵਿੱਚ ਸੋਚਿਆ ਜਦੋਂ ਮੈਂ ਕ੍ਰੇਨ ਤੇ ਜਾਓਗਾ ਜ਼ਰੂਰ ਇੱਕ ਨਾ ਇੱਕ ਦਿਨ ਪੱਛਮੀ ਬੰਗਾਲ, ਨਾਗਾਲੈਂਡ,ਮੇਘਾਲਿਆ,ਮਿਆਮਾਰ ਵਰਗੀਆਂ ਸਟੇਟਾਂ ਜ਼ਰੂਰ ਘੁੰਮ ਕੇ ਆਊ। ਮੈਂ ਉੜੀਸ਼ਾ, ਆਂਧਰਾ ਪ੍ਰਦੇਸ਼,ਗੋਆ, ਰਾਜਸਥਾਨ, ਮੁੰਬਈ,ਮੱਧ ਪ੍ਰਦੇਸ਼ ਇਹ ਸਟੇਟਾਂ ਘੁੰਮ ਚੁੱਕਿਆ।

  • @JagdishSingh-hl6zd
    @JagdishSingh-hl6zd ปีที่แล้ว +4

    ਰਿਪਨ ਜੀ ਖੁਸ਼ੀ ਜੀ ,ਬਹੁਤ ਧੰਨਵਾਦ ਜੀ 🙏
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੋੜੇ ਨੂੰ ਜੀ 🙏

  • @ranakaler7604
    @ranakaler7604 ปีที่แล้ว +1

    ਵਾਹ ਜੀ ਵਾਹ ਕਿਆ ਬਾਤ ਹੈ ਰਿਪਨ ਵੀਰ ਜੀ ਨਾਗਾਲੈਂਡ ਦੀ ਹਰੇਕ ਚੀਜ਼ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੋ ਨਾਗਾਲੈਂਡ ਦੀ ਤੁਸੀਂ ਰਸੋਈ ਵਿਚ ਮਾਸ ਭੁੰਨ ਕੇ ਖਾਂਦੇ ਦਿਖਾਏ ਗਏ ਹਨ ਉਹਨਾਂ ਵਲ ਦੇਖ ਕੇ ਡਰ ਹੀ ਲਗਦਾ ਹੈ, ਵਲੋ ਰਾਣਾ ਰਾਣੀਪੁਰੀਆ, 25,,,5,,,2023,

  • @SinghHarcharn-dg8ys
    @SinghHarcharn-dg8ys ปีที่แล้ว +5

    ਬਾਈ ਤੁਹਡੀ ਮਿਹਨਤ ਬਹੁਤ ਸਖਤ ਐ ਰੱਬ ਤੁਆਨੂੰ ਹੋਰ ਤਰੱਕੀ ਵਖਸੇ ਤੇ ਇਕ ਸੋਹਣਾ ਜਿਹਾ ਮੁੰਡਾ ਦੇਵੇ

    • @sukhvinderkaura3123
      @sukhvinderkaura3123 ปีที่แล้ว

      Why ਮੁੰਡਾ....why not ਕੁੜੀ। ਸੌੜੀ ਸੋਚ

  • @kashmirkaur6827
    @kashmirkaur6827 ปีที่แล้ว +4

    ਹਮੇਸ਼ਾ ਤਰੱਕੀ ਕਰੇ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਨੂ ਬਹੁਤ ਵਧੀਆ ਲਗਾ ਪਿੰਡ ❤❤

  • @balvirkaur778
    @balvirkaur778 ปีที่แล้ว +1

    ਨਾਗਾਲੈਂਡ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @chahalsingh4892
    @chahalsingh4892 ปีที่แล้ว +1

    ਨਾਗਾ ਲੋਕ ਪਹਿਲਾਂ ਕੱਪੜੇ ਨਹੀਂ ਪਾਉਂਦੇ ਸਨ ਤੇ ਨਾ ਹੀ ਕਿਸੇ ਬਾਹਰਲੇ ਬੰਦੇ ਨੂੰ ਨੇੜੇ ਆਉਣ ਦਿੰਦੇ ਸਨ। ਸਿਕਾਰ ਖੇਡਣਾ, ਸਿਕਾਰ ਨੂੰ ਭੁੰਨ ਕੇ ਖਾਣਾ ਇਹੀ ਕੰਮ ਹੁੰਦਾ ਸੀ। ਹੌਲੀ ਹੌਲੀ ਆਜਾਦੀ ਤੋਂ ਬਾਅਦ ਸਰਕਾਰ ਨੇ ਇਹਨਾਂ ਵੱਲ ਧਿਆਨ ਦਿੱਤਾ ਸਹੂਲਤਾਂ ਦਿੱਤੀਆਂ ਤਾਂ ਜਾ ਕੇ ਇਹਨਾਂ ਦਾ ਵਿਕਾਸ ਹੋਇਆ। ਹਾਲੇ ਵੀ ਬਹੁਤ ਕੰਮ ਕਰਨ ਵਾਲਾ ਹੈ। ਧੰਨਵਾਦ ਰਿਪਨ ਖੁਸ਼ੀ ਇਸ ਤਰ੍ਹਾਂ ਦੇ ਲੋਕਾਂ ਦੇ ਘਰ ਤੇ ਪਿੰਡ ਵਿਖਾਉਣ ਲਈ।

  • @palsingh9234
    @palsingh9234 ปีที่แล้ว +1

    ਧੰਨ ਤੁਸੀ ਆਪਣੇ ਆਪ ਦਾ ਧਿਆਨ ਰਖਿਆ ਕਰੋ

  • @ranakaler7604
    @ranakaler7604 ปีที่แล้ว +1

    ਕਿਆ ਬਾਤ ਹੈ

  • @ranjeetsinghsingh9248
    @ranjeetsinghsingh9248 ปีที่แล้ว +6

    ਸਾਨੂੰ ਘਰ ਬੈਠੇ ਆ ਨੂੰ ਸੈਰ ਕਰਵਾ ਦਿੱਤੀ ਜਿਉਂਦਾ ਵਸਦੇ ਰਹੋ ਵਾਹਿਗੁਰੂ ਜੀ ਮਹਿਰ ❤❤

  • @SherSingh-ec7jr
    @SherSingh-ec7jr ปีที่แล้ว +4

    ਪ੍ਰਮਾਤਮਾ ਤੁਹਾਨੂੰ ਹਮੇਸਾ ਚੜਦੀ ਕਲਾ ਚ ਰੱਖੇ🙏

  • @TejpalSingh-ub9kk
    @TejpalSingh-ub9kk ปีที่แล้ว +16

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

    • @sarvjeetsidhu290
      @sarvjeetsidhu290 ปีที่แล้ว

      ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @HarmeetSingh-nz9ds
    @HarmeetSingh-nz9ds ปีที่แล้ว +2

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @kalabrar9278
    @kalabrar9278 ปีที่แล้ว +2

    ਸਤਿ ਸੀ੍ ਅਕਾਲ ਵੀਰ ਜੀ

  • @JagtarSingh-wg1wy
    @JagtarSingh-wg1wy ปีที่แล้ว +2

    ਰਿਪਨ ਜੀ ਇਸ ਬਲੌਗ ਨੂੰ ਵੇਖ ਕੇ ਬਹੁਤ ਹੀ ਵਧੀਆ ਜਾਣਕਾਰੀ ਮਿਲ ਜਾਂਦੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਤੁਸੀਂ ਬਹੁਤ ਮੁਸ਼ਕਲਾ ਝਲ ਕੇ ਸਾਡੀ ਜਾਣਕਾਰੀ ਵਿਚ ਵਾਧਾ ਕਰਦੇ ਹੋਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @swarnsingh6145
    @swarnsingh6145 ปีที่แล้ว +1

    ਵੈਰੀ ਗੁਡ ਖੁਸ਼ੀ ਅਤੇ ਰੀਪਨ

  • @kesarsingh3381
    @kesarsingh3381 ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਨ ਵਾਹਿਗੁਰੂ ਜੀ

  • @shaminderkhudian8683
    @shaminderkhudian8683 ปีที่แล้ว +5

    ਸਾਨੂੰ ਘਰ ਬੈਠਿਆਂ ਵੱਖ ਵੱਖ ਥਾਂਵਾਂ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ।

  • @SukhjinderSingh-ti8vn
    @SukhjinderSingh-ti8vn ปีที่แล้ว +2

    ਨਾਗਾਲੈਂਡ ਦੇਖਿਆ ਨਹੀਂ ਸੀ ਪਰ ਰਿਪਨ ਜੀ ਤੁਸੀਂ ਨਾਗਾਲੈਂਡ ਦਿਖਾ ਦਿੱਤਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

    • @jazbaatiyaar8151
      @jazbaatiyaar8151 ปีที่แล้ว

      Flop youtuber 6 month pehla aya c ethe eh osnu copy kr rehe aa

  • @atmasingh5736
    @atmasingh5736 ปีที่แล้ว

    ਵਾਹ ਭਾੲੀ ਬੇਟਾ ਬਹੁਤ ਬਹੁਤ ਵਧਾਈ ਨਾਗਾਲੈਂਡਤਲਰਰ ਮਿਲਿਆ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਦੋਵਾ ਤਦਰ

  • @jagdishvermani31
    @jagdishvermani31 ปีที่แล้ว +3

    ਲੋਕਲ ਗਆਈਡ ਲੈਣਾ ਚਾਹੀਦਾ ਸੀ ਵੀਰੇ।

  • @malwakhabarnama
    @malwakhabarnama ปีที่แล้ว +1

    ਤੁਹਾਡੀਆਂ ਵੀਡੀਓਜ਼ ਦੇਖਕੇ ਮੈਂ ਸਪੀਚਲੈਸ ਹਾਂ ਪਰ ਵਾਹਿਗੁਰੂ ਅੱਗੇ ਅਰਦਾਸ ਦੁਆ ਕਰਦਾਂ ਕਿ ਤੁਹਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਹਮੇਸ਼ਾ ਚੜਦੀਕਲਾ ਬਖਸ਼ੇ।

  • @PB31mansawale
    @PB31mansawale ปีที่แล้ว

    ਜਦੋਂ ਮੈ ਗੁਰੂ ਘਰ ਇਹਨਾਂ ਨੂੰ ਪ੍ਰਸ਼ਾਦਿ ਦਿੰਦਾ ਸੀ ਦੋਵੇਂ ਹੱਥਾਂ ਨਾਲ ਲੈਕੇ ਦੋਵੇਂ ਹੱਥਾਂ ਨਾਲ ਹੀ ਖਾਂਦੇ ਸੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +2

    ਬਹੁਤ ਅਜੀਬ ਜਿੰਦਗੀ ਹੈ ਇਹਨਾਂ ਦੀ। ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ।

  • @HarinderSingh-zb1gn
    @HarinderSingh-zb1gn ปีที่แล้ว +8

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਪਿੰਡ ਤਾ ਸਾਰੇ ਲੱਕੜੀ ਦੇ ਘਰ ਬਣੇ ਹੌਏ ਨੇ🙏

  • @gurmelsingh5040
    @gurmelsingh5040 ปีที่แล้ว +1

    ਆਪਣੇ ਪਿੰਡਾਂ ਦੇ ਲੋਕ ਤਾਂ ਮਗਰ ਹੀ ਤੁਰ ਪੈਂਦੇ ਹਨ

  • @ManjitKaur-cl7su
    @ManjitKaur-cl7su ปีที่แล้ว +1

    ਬਹੁਤ ਵਧੀਆ ਲੱਗਦੀਆਂ ਨੇ ਵੀਡੀਓ ਤੁਹਾਡੀ ਆ ਬੋਲ ਬਾਣੀ ਬਹੁਤ ਵਧੀਆ ਆ ਵੀਰ ਜੀ ਤੁਹਾਡੀ 😊

  • @nirmalsinghmallhi9773
    @nirmalsinghmallhi9773 ปีที่แล้ว +1

    ਸੱਤ ਸ੍ਰੀ ਅਕਾਲ ਵੀਰ ਜੀ ਤੁਹਾਨੁ ਦੋੋਵਾ ਨੂ
    ਵਾਹਿਗੁਰੂ ਜੀ ਮੇਹਰ ਪਰਅ। ਹਥ ਰਖੇ
    ਤੁਹਾਡੇ ਤੇ

  • @sarwansingh8867
    @sarwansingh8867 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @Rogla.Chamkaur
    @Rogla.Chamkaur ปีที่แล้ว +4

    ❤❤❤❤ ਵਾਹਿਗੁਰੂ ਮੇਹਰ ਕਰੇ ❤❤❤

  • @Mangrha_janvi
    @Mangrha_janvi ปีที่แล้ว +3

    Veere menu ta dekh dekh dar lgda c jad tusi ghr andr gye.

  • @PreetPreet-yd4ni
    @PreetPreet-yd4ni ปีที่แล้ว +36

    ਪੰਜਾਬੀ ਟਰੈਵਲ ਕਪਲ ਚੈਨਲ ਦੇਖ ਰਹੇ ਸਾਰੇ ਭੈਣ-ਭਰਾਵਾ ਪਰਿਵਾਰਾਂ ਨੂੰ ❤️ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏

  • @Pritpalsingh-bj7op
    @Pritpalsingh-bj7op ปีที่แล้ว +1

    ਨਹੀਂਓਂ ਲੱਭਣੀ ਮੌਜ ਪੰਜਾਬ ਵਰਗੀ

  • @Balbirsinghusa
    @Balbirsinghusa ปีที่แล้ว +2

    ਬਹੁਤ ਵਧੀਆ ਪਿੰਡ ਆ।ਧੰਨਵਾਦ ਜੀ ਸੈਰ ਕਰਾਉਣ ਵਾਸਤੇ।

  • @masseyfergusonmoga1863
    @masseyfergusonmoga1863 ปีที่แล้ว +2

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @satnamsinghpurba9584
    @satnamsinghpurba9584 ปีที่แล้ว +1

    Satguru ji app noo chardi cala ch rakan 😊😊

  • @BalvirSingh-kz3uf
    @BalvirSingh-kz3uf ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ ਜੀ

  • @PB31mansawale
    @PB31mansawale ปีที่แล้ว +1

    12 ਤੋਂ 16 ਤੱਕ ਨਾਗਾਲੈਂਡ ਰਹੇ ਮੇਰੇ ਬੱਚਿਆਂ ਨੂੰ ਪਿਆਰ ਬਹੁਤ ਕਰਦੇ ਸੀ ਪਰ ਅਸੀਂ ਡਰਦੇ ਸੀ ਕਿਉਂਕਿ ਜੁੜੇਆਂ ਵਾਲੇ ਬੱਚਿਆਂ ਨੂੰ ਦੇਖ ਕੇ ਇਹਨਾਂ ਨੂੰ ਅਜ਼ੀਬ ਲੱਗਦਾ ਹਰ ਕੋਈ ਗੋਦੀ ਚੁੱਕ ਲਿਆ ਕਰਦੇ ਸੀ

  • @harmeshchand3727
    @harmeshchand3727 ปีที่แล้ว +2

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ' ਸੁਣਿਆ ਬਹੁਤ ਸੀ ਨਾਗਾਲੈਂਡ ਬਾਰੇ । ਪਰ ਤੁਸੀ ਅਸਲ ਸੈਰ ਕਰਵਾ ਦਿੱਤੀ। ਬਹੁਤ ਡਰ ਲੱਗਿਆ ਅਤੇ ਹੈਰਾਨੀ ਵੀ ਹੋਈ ਕਿ ਲੋਕਾਂ ਦੀ ਤਾਂ ਦੁਨੀਆਂ ਹੀ ਅਲੱਗ ਹੈ ਪਤਾ ਨਹੀਂ ਇਹ ਕਿਵੇਂ ਸਰਵਾਈਵ ਕਰਦੇ ਹਨ।

  • @mahindersingh7136
    @mahindersingh7136 ปีที่แล้ว +2

    ਬਚਿਉ ,ਤੁਸੀ ਜੁਗ ੨ ਜੀਉ ਤੁਹਾਡੀ ਕੁਰਬਾਨੀ ਹੈ

  • @sukhphotography7786
    @sukhphotography7786 ปีที่แล้ว +1

    Dhann zigraa tuhada dona da enne khatarnak Aria vch ghum rhe o waheguru ji Tuhanu dona nu alwa khush rkhn ji GBU bht khushi mildi aa tuhanu dona nu khush dekh k ♥️♥️ khyal rkhya kro apna

  • @kamaldhaliwal8671
    @kamaldhaliwal8671 ปีที่แล้ว +6

    I am your super fan very first to see …. Love of love and blessings from canada ☺️❤️❤️❤️ Waheguru thonu har khusi dewe thank you so much for such wonderful videos

  • @kuldeepsingh4555
    @kuldeepsingh4555 ปีที่แล้ว

    ਵੀਰ ਅੰਗ੍ਰੇਜੀ ਤੇ ਹਿੰਦੀ ਸਿਖ ਜੇਕਰ ਦੇਸ਼ ਘੁੰਮਣਾ

  • @MohanSingh-zl7cn
    @MohanSingh-zl7cn ปีที่แล้ว +2

    Punjab zindawad . Punjabi boli zindawad .i am hindu rajput from punjab .

  • @ravindarkaurbhatia7335
    @ravindarkaurbhatia7335 ปีที่แล้ว

    Meri tabiyat kharab rahindi hai aajida bahut bahut dhanyavad ghar baithe sab dekh rahe ha waheguru dono nu charhdi kala vich rakhe

  • @GurmeetSingh-vw8pi
    @GurmeetSingh-vw8pi ปีที่แล้ว

    ਬਾਈ ਜੀ ਰੰਗ ਉਡੇ ਪਏ ਤੁਹਾਡੇ ਚੇਹਰੇ ਦੇ ਪਰ ਮੈੰ ਸਮਝ ਸਕਦਾਂ ਕਿੳਕਿ ਮੈੰ ਫੌਜੀ ਹਾਂ। ਮੈੰ ਤੁਹਡੀ ਹਿੰਮਤ ਨੂੰ ਸਲਾਮ ਕਰਦਾਂ। ਵਾਹਿਗੁਰੂ ਚੜਦੀ ਕਲਾ ਚ ਰੱਖੇ।

  • @amarjitmaan597
    @amarjitmaan597 ปีที่แล้ว +2

    Very very very nice swad agia ❤🎉❤

  • @hardeepsinghsasiya
    @hardeepsinghsasiya ปีที่แล้ว +2

    ਬਹੁਤ ਵਧੀਆ ਵੀਰ ਜੀ

  • @karandeepsingh1721
    @karandeepsingh1721 ปีที่แล้ว +1

    ਬਹੁਤ ਵਧੀਆ vlog ਹੈ ਜੀ 👌💐💐🙏🙏

  • @BholaSingh-zh8yv
    @BholaSingh-zh8yv ปีที่แล้ว +1

    ਬਹੁਤ ਵਧੀਆ

  • @sohanseepe888
    @sohanseepe888 ปีที่แล้ว +1

    Bro video jaldi pa dya karo ❤❤❤

  • @SukhdevSingh-hd8ob
    @SukhdevSingh-hd8ob ปีที่แล้ว +1

    I'm your biggest fan keep it up waheguru ji trrakiya bakhshn jii

  • @harbhajansingh8872
    @harbhajansingh8872 ปีที่แล้ว +2

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @ganjitsinghkaler3489
    @ganjitsinghkaler3489 ปีที่แล้ว +3

    ਵਾਹਿਗੁਰੂ ਜੀ ਤੁਹਾਡਾ ਖਿਆਲ ਰੱਖਣ 😊

  • @jatinderbhinder4360
    @jatinderbhinder4360 ปีที่แล้ว +1

    ਖ਼ੁਸ਼ੀ ਨੂੰ ਮਾਈਕ ਲੈ ਕੇ ਦਵੁ ਵੀਰ ਜੀ

  • @TejpalSingh-ub9kk
    @TejpalSingh-ub9kk ปีที่แล้ว +2

    ਬਹੁਤ ਬਹੁਤ ਧੰਨਵਾਦ ਜੀ

  • @SagarPreetS
    @SagarPreetS ปีที่แล้ว +1

    ਪਾਜੀ ਬਰਮਾਂ ਇਕ ਦੇਸ ਜਾਂ ਭਾਰਤ ਦਾ ਹਿੱਸਾ ਹੈ

  • @sajjadsidhu8296
    @sajjadsidhu8296 ปีที่แล้ว

    Very nice .God bless you ..and agood jarny...........🎉🎉🎉

  • @ramrambawa5371
    @ramrambawa5371 ปีที่แล้ว

    Vire rab ne tenu sach much hi bhut vdiya ansan baneq

  • @jassiesteve
    @jassiesteve ปีที่แล้ว

    I think you should come back from Nagaland villages. I'm very scared.

  • @parvindersingh7603
    @parvindersingh7603 ปีที่แล้ว +1

    ਬਹੁਤ ਵਧੀਆ ਬਲੋਗ ਜੀ ਬਾਈ ਰੋਟੀ ਪਾਣੀ ਦਾ ਕੀ ਬਣਿਆ ਕਿਥੋਂ ਖਾਦੀ

  • @baljindersingh7802
    @baljindersingh7802 ปีที่แล้ว +2

    I love you beta and betee

  • @SatnamSingh-fe3tg
    @SatnamSingh-fe3tg ปีที่แล้ว +3

    Very good Veer g 👍👍👍👍

  • @palvindersandhu2033
    @palvindersandhu2033 ปีที่แล้ว

    ❤Bohot vadiya veer ji love you waheguru ji mehar karan tuhadde te

  • @kaurjasbir2758
    @kaurjasbir2758 ปีที่แล้ว +2

    Very nice 👍
    God bless both of you 💞

  • @gurbaxsingh8060
    @gurbaxsingh8060 ปีที่แล้ว +2

    Waheguru ji chardikala vich rakhan

  • @arshpreetjandu8162
    @arshpreetjandu8162 ปีที่แล้ว

    ਰਿਪਨ ਡਰ ਨੀ ਲਗਦਾ ਬਾਈ🙏👍

  • @munishkumargarg3419
    @munishkumargarg3419 ปีที่แล้ว

    Sodi dainik jagran Bathinda edition vich Dona di photo Plus history likhi ci ji love you Veera 😂❤

  • @dhirajsaini5646
    @dhirajsaini5646 ปีที่แล้ว

    Veere eh dilkhush lok aa punjabi di izzat bahut krde aa

  • @AmanJhajj-om7fd
    @AmanJhajj-om7fd ปีที่แล้ว +5

    Menu ta thohada vlog dekh ka he dar lagi janda

  • @dhaliwalnirmal6078
    @dhaliwalnirmal6078 ปีที่แล้ว

    Waheguru waheguru ji very nice

  • @HarjinderSingh-ji6ci
    @HarjinderSingh-ji6ci ปีที่แล้ว

    Beautiful beautiful video beta ji I m Harjinder Singh Stockholm Sweden

  • @ShamsherSingh-gj3ji
    @ShamsherSingh-gj3ji ปีที่แล้ว

    BAHUT vadiya VEER

  • @balwindersandhu3407
    @balwindersandhu3407 ปีที่แล้ว

    Nagaland very nice place.

  • @guysdabeasta3200
    @guysdabeasta3200 ปีที่แล้ว +1

    Well done good job keep going through the world 🌎 and enjoy your journey both of you

  • @harkiratsingh1449
    @harkiratsingh1449 ปีที่แล้ว

    ❤Most beautiful couple in the world ❤️
    🌾 Zindagi zindabad 🌾

  • @KulwinderKaur-us9jy
    @KulwinderKaur-us9jy ปีที่แล้ว +1

    Bhoot enjoy kar rahe aa tour thanks 🤗🤗🙌🙌

  • @VikramSingh-ey7pb
    @VikramSingh-ey7pb ปีที่แล้ว

    Sat Shri Akal Veere Te Bhabi nu🙏🏻😇🩵🩵

  • @princesaab2759
    @princesaab2759 ปีที่แล้ว

    Bhut Wdia ji N L ❤️

  • @kamleshsalwan5176
    @kamleshsalwan5176 ปีที่แล้ว

    Wow.Salute you brave

  • @amriksinghthind6412
    @amriksinghthind6412 ปีที่แล้ว +1

    ਸਤਿ ਸ਼੍ਰੀ ਆਕਾਲ ਜੀ

  • @SukhpalSingh-ze4tp
    @SukhpalSingh-ze4tp ปีที่แล้ว

    Very Nice God Bless You 👌👍💝🙏🏻

  • @jandwalianath7279
    @jandwalianath7279 ปีที่แล้ว +1

    ਤਕੜਾ ਦਿਲ ਯਾਰਾ

    • @jazbaatiyaar8151
      @jazbaatiyaar8151 ปีที่แล้ว

      Swaah flop youtuber nu copy krde aa oh 6 month pehla aya x

  • @parmaculturefarming43
    @parmaculturefarming43 ปีที่แล้ว

    Bahut badhiya Jankari Vire Nagaland bye mai bhi Nagaland Manipur Mizoram Meghalaya Sikkim abe Assam planning kar rahe ha ha Tour de

  • @Thebrar84
    @Thebrar84 ปีที่แล้ว

    Waheguru ji,kirpakarn,put

  • @progressivefarm3212
    @progressivefarm3212 ปีที่แล้ว +1

    ਨਹੀਂ ਰੀਸਾਂ ਓ ਥੋਡੀਆਂ, ਬੱਲੇ ਯੋਧਿਓ

  • @Aman_2233
    @Aman_2233 ปีที่แล้ว

    ਬਾਈ ਘੁੱਦਾ ਸਿੰਘ ਵੀ last year Nagaland ਘੁੰਮ ਕੇ ਗਿਆ

  • @YMoney-
    @YMoney- ปีที่แล้ว

    Waheguru ji ap dee help karey baba ji bless you

  • @poonamrana87
    @poonamrana87 ปีที่แล้ว

    Bahut vadiya vlog hai 🥰🥰🥰

  • @GurpreetSingh-sz9hc
    @GurpreetSingh-sz9hc ปีที่แล้ว +3

    Very nice 👍❤❤❤❤

  • @sodhiahmedgarh5917
    @sodhiahmedgarh5917 ปีที่แล้ว

    God bless you brother 🙏