ਲਾਹੌਰ ਸ਼ਹਿਰ ਵਿੱਚ ਅੱਜ ਆਖਰੀ ਦਿਨ Lahore Food Street | Punjabi Travel Couple |Ripan Khushi Pakistan Tour

แชร์
ฝัง
  • เผยแพร่เมื่อ 21 ส.ค. 2024
  • In this video we are going to Food street of Lahore
    Local markeet of lahore, Shahi Qila Lahore, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #lahore #punjabitravelcouple
    #Punjab #RipanKhushi #PunjabiCouple #PunjabiCoupleVlogs

ความคิดเห็น • 461

  • @balrajsingh8901
    @balrajsingh8901 ปีที่แล้ว +30

    ਪਾਕਿਸਤਾਨ ਨੇ ਆਜ਼ਾਦ ਪੰਜਾਬ ਦਾ ਇਤਿਹਾਸ ਬਹੁਤ ਸੋਹਣੇ ਢੰਗ ਨਾਲ ਸਾਭ ਰੱਖਿਆ ਹੈ। ਬਹੁਤ ਚੰਗਾ ਲੱਗਾ।।

  • @Inside_Europe
    @Inside_Europe ปีที่แล้ว +10

    Lahore warga shehr ni hega koi sub continent ch.....lahore lahore a ♥️♥️♥️

  • @angrejsingh3806
    @angrejsingh3806 ปีที่แล้ว +23

    ਕਿੰਨਾ ਸੋਹਣਾ ਰਾਜ c ਮਹਾਰਾਜਾ ਰਣਜੀਤ Singh ਦਾ ਧਨਵਾਦ ਪਾਕਿਸਤਾਨ ਸਰਕਾਰ ਦਾ ਤੇ ਭੈਣ ਜੀ ਦਾ ਜਿੰਨਾ ਸਾਨੂੰ ਦਰਸ਼ਨ ਕਰਵਾਏ ਬਹੁਤ ਵਦੀਆ ਵਲੋਗ 🙏🙏🙏

  • @sharanjitkaur5210
    @sharanjitkaur5210 ปีที่แล้ว +32

    ਖੁਸ਼ੀ ਬੇਟੇ, ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਵਲੌਗ ਬਣਾਏ ਹਨ, ਹੁਣ ਸਾਡਾ ਵੀ ਪਾਕਿਸਤਾਨ ਜਾਣ ਨੂੰ ਮਨ ਕਰ ਰਿਹਾ ਹੈ। ਖੁਸ਼ ਰਹੋ, ਹੱਸਦੇ ਵੱਸਦੇ ਰਹੋ।

  • @DSR888
    @DSR888 ปีที่แล้ว +14

    ਬਹੁਤ ਸੋਹਣਾ ਹੈ ਲਾਹੌਰ ਸ਼ਹਿਰ ❤️❤️
    Love from ludhiana (Punjab)

  • @sumanrandhawa8977
    @sumanrandhawa8977 ปีที่แล้ว +12

    ਲਾਹੌਰ ਦਾ ਮਿਊਜ਼ੀਅਮ ਬਹੁਤ ਹੀ ਸੋਹਣਾ ਏ।👌 ਖੁਸ਼ੀ ਭੈਣ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ🙏👍

  • @pardeepverma4341
    @pardeepverma4341 ปีที่แล้ว +11

    ਬਹੋਤ ਹੀ ਵਧੀਆ ਵਲੋਗ..
    ਕਾਸ਼ ਦੋਹਾਂ ਮੁਲਕਾ ਦੇ ਰਿਲੇਸ਼ਨ ਵਦਿਆਂ ਹੋ ਜਾਣ

  • @arvindsingh4597
    @arvindsingh4597 ปีที่แล้ว +65

    Nice to see Sikh history displayed in museum of an islamic country.
    Thanks to Govt. & Public of Pakistan.
    Lehnde Punjab poora Charde Punjab warga hi haiga...... Will love to visit Lahore by grace of Waheguru . Love to all Punjabi on both sides of border ❤

    • @user-Rayyan123
      @user-Rayyan123 ปีที่แล้ว +6

      It’s punjabi history brother ❤

    • @NitinMartinVlog913
      @NitinMartinVlog913 ปีที่แล้ว +2

      Sohnya te mn mohnya west Punjab che vi jatt ee wass day aa.

    • @sajidnayyar3392
      @sajidnayyar3392 ปีที่แล้ว +3

      Its our history, its history of our punjab and capital city Lahore...

    • @iyi4322
      @iyi4322 ปีที่แล้ว +5

      Sadi apni hi history hai
      Is karke sumbhal rakhi hai.
      Apna past nu nahi bhulna chaida.

    • @peshawarsinghpeshawarsingh6042
      @peshawarsinghpeshawarsingh6042 ปีที่แล้ว

      ​@@NitinMartinVlog913
      Ll

  • @realfact3165
    @realfact3165 ปีที่แล้ว +14

    Ajj da vlog dekh ke lagda ki har sikh nu lahore museum zaroor jana chahida

  • @narinderwaraich7442
    @narinderwaraich7442 ปีที่แล้ว +77

    Sade ਨਾਨਕਿਆਂ ਦਾ ਜਿਲ੍ਹਾ ਲਾਹੌਰ ਤੇ ਸਾਡੇ ਦਾਦਕਿਆਂ ਦਾ ਜਿਲ੍ਹਾ ਗੁੱਜਰਾਂਵਾਲਾ ਸੀ

    • @virkinder
      @virkinder ปีที่แล้ว +3

      State lahore distt gujranwala

    • @MANMEETSINGHGILLL
      @MANMEETSINGHGILLL ปีที่แล้ว +5

      @@nexion5144 ehde ch jhooth boln aali ki gal aa??

    • @SukhdevSingh-br2hv
      @SukhdevSingh-br2hv ปีที่แล้ว +1

      @@MANMEETSINGHGILLL 👍👍👍

    • @jagjitsidhu3354
      @jagjitsidhu3354 ปีที่แล้ว

      @@nexion5144 ਤੁਸੀਂ ਸਹੀ ਦੱਸਦੋ, ਵੈਸੇ ਝੂਠ ਬੋਲਕੇ ਇਸਨੂੰ ਕੀ ਮਿਲਣੈ

    • @jarnailsandhusingh4003
      @jarnailsandhusingh4003 ปีที่แล้ว +1

      ਮੈ ਵੀ ਗੁੱਜਰਵਾਲ ਤੋ ਲਹੌਰ ਤੱਕ ਸਾਇਕਲ ਤੇ ਸਕੂਲ ਪੜ੍ਹਨ ਲਈ ਜਾਦਾ ਸੀ ਰਾਹ ਵਿੱਚ ਬਜੇੜਾ ਬੱਤਰਚੱਕ ,ਦਹੂਜਾ, ਅਰਾਇਨੀਆ, ਤੇ ਕਈ ਹੋਰ ਪਿੰਡ ਆਉਂਦੇ ਸੀ 🤣🤣

  • @kingsandhu674
    @kingsandhu674 ปีที่แล้ว +40

    ਨਾਸਿਰ ਢਿੱਲੋਂ ਨੂੰ ਵੀ ਆਪਣੇ ਪੰਜਾਬ ਵਿੱਚ ਆਉਣ ਦਾ ਸੱਦਾ ਦਿਉ ਜੀ ਅਸੀਂ ਪੂਰੀ ਤਰ੍ਹਾਂ ਇੱਜ਼ਤ ਦੇਵਾਂਗੇ ਖੁਸ਼ੀ ਭੈਣ

    • @MANMEETSINGHGILLL
      @MANMEETSINGHGILLL ปีที่แล้ว +1

      Ohne try keeta si visa ni dita India aalia ne.

    • @kingsandhu674
      @kingsandhu674 ปีที่แล้ว +1

      ਆਪਾਂ ਸਪੋਸਰ ਭੇਜ ਦਿੰਨੇ ਆ

    • @kingsandhu674
      @kingsandhu674 ปีที่แล้ว +1

      ਫੇਰ ਤਾਂ ਦੇ ਦੇਣਗੇ ਕਿ ਨਹੀ

    • @naumanvirk5449
      @naumanvirk5449 ปีที่แล้ว +1

      Visa nayi milna nasir veer nu. Sikha nu ta sirf religious visit layi visa milda

    • @ophaker786
      @ophaker786 ปีที่แล้ว

      @@MANMEETSINGHGILLL jjhhjjggghghhgghhvbvfvbfbbhhggvggtttgy

  • @sardoolsingh8723
    @sardoolsingh8723 ปีที่แล้ว +16

    ਬਹੁਤ ਧੰਨਵਾਦ ਖੁਸ਼ੀ, ਮੈਨੂੰ ਫਿਕਰ ਸੀ ਕਿ ਰਿਪਨ ਨਾਲ ਨਹੀਂ ਜਾ ਸਕਿਆ ਬਲੌਗ ਕੌਣ ਬਣਾਉ।ਪਰ ਖੁਸ਼ੀ ਨੇ ਸਾਨੂੰ ਦੇਖਣ ਵਾਲਿਆਂ ਨੂੰ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਧੰਨਵਾਦ ਜੀ ਜਿਉਂਦੇ ਵਸਦੇ ਰਹੋ। ਬਹੁਤ ਸੋਹਣੇ ਦਰਸ਼ਨ ਕਰਵਾਏ ਰਹਿੰਦੇ ਪੰਜਾਬ ਦੇ। ਓਧਰੋ ਤੁਹਾਡੇ ਦੋਸਤਾਂ ਨੇ ਗਾਈਡ ਵਾਲੀ ਭੂਮਿਕਾ ਬਹੁਤ ਚੰਗੀ ਨਿਭਾਈ। ਉਨ੍ਹਾਂ ਭਰਾਵਾਂ ਦਾ ਵੀ ਸ਼ੁਕਰੀਆ ਮਿਹਰਬਾਨੀ

  • @zafarzardari4557
    @zafarzardari4557 ปีที่แล้ว +7

    Love From Hyderabad Sindh Pakistan 🇵🇰🇵🇰🇵🇰🇵🇰 Bhot Kushii ho rhi AP aii Pakistan

  • @plumbingtoolssale5449
    @plumbingtoolssale5449 ปีที่แล้ว +6

    Mere dada ji da shehr aa Lahore mera boht dil karda mai vi jawa

  • @MannatandAshmeet0911
    @MannatandAshmeet0911 ปีที่แล้ว +31

    ਵਾਹਿਗੁਰੂ ਜੀ ਮੇਹਰ ਕਰਿਉ ਜੀ ਖੁਸ਼ੀ ਸਾਨੂੰ ਲਹੌਰ ਦਿਖਾ ਰਹੀ ਹੈ ਵਾਹਿਗੁਰੂ ਸਾਡੇ ਤੇ ਮੇਹਰ ਕਰਨ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਜਾਈਏ 🙏🙏🥰😇

  • @iyi4322
    @iyi4322 ปีที่แล้ว +30

    I am proud to be lahori.
    ❣️❣️

    • @harbansbenipal3256
      @harbansbenipal3256 ปีที่แล้ว +1

      ਬਹੁਤ ਵਧੀਆ ਢੰਗ ਨਾਲ ਵਿਖਾਇਆ ਹੈ,,
      ਬੈਨੀਪਾਲ

    • @kamaljit2806
      @kamaljit2806 ปีที่แล้ว

      Tusi kismat wale ho

  • @jaskiratkaur3675
    @jaskiratkaur3675 ปีที่แล้ว +4

    Pakistan g ne bouhat vadiya punjabi culchar di sambhal kiti he thanks

  • @kulwindersinghninda375
    @kulwindersinghninda375 ปีที่แล้ว +17

    ਮੁੰਡਾ ਕਿੰਨਾ ਸਿਆਣਾ ਕਿੰਨੇ ਪਿਆਰ ਨਾਲ ਸਿੱਕਾ ਸਾਂਭ ਕੇ ਰੱਖਿਆ 🙏

  • @aksandhu344
    @aksandhu344 ปีที่แล้ว +22

    ਆਹ ਉਹਨਾ ਨੂੰ ਵੀਡੀਓ ਦੇਖਣੀ ਚਾਹੀਦੀ ਜਿਹੜੇ ਨਫਰਤ ਕਰਦੇ ਨੇ ਪਾਕਿਸਤਾਨ ਦੇ ਲੋਕਾ ਤੋ

    • @Sher-Da-Abba
      @Sher-Da-Abba ปีที่แล้ว +1

      PAIN JI PUNJABI KADI PUNJABI NAAL NAFRAT NAHEEN KARDA .. SADAY DIL TE ROOHAN JURIYAAN HOIYAN NE KOI GHAR ESA NAHEEN JEHDAY BAZURGAN NE SANJHAY PUNJAB TE SIKHAN DE PYAR NAA DASAY HON NAWAY PAUJ NOO

    • @aksandhu344
      @aksandhu344 ปีที่แล้ว

      @@Sher-Da-Abba hanji

  • @mohindersingh9263
    @mohindersingh9263 ปีที่แล้ว +8

    ਸਾਡੇ ਪੰਜਾਬ ਨਾਲੋਂ ਏਨਾ ਹਿਸਟਰੀ ਸਾਬ ਕੇ ਰਾਖਿਆਂ

  • @gurymalhansgurymalhans7360
    @gurymalhansgurymalhans7360 ปีที่แล้ว +8

    ਪਾਕਿਸਤਾਨ ਵਿਚ ਸਿੱਖ ਇਤਿਹਾਸ ਦੇਖ ਕੇ ਬਹੁਤ ਵਧੀਆ ਲੱਗਿਆ ਭੈਣ

  • @harjinderthind4840
    @harjinderthind4840 ปีที่แล้ว +10

    Hun ta jada dil krda pakistan dekhan nu

  • @sukhravi6815
    @sukhravi6815 ปีที่แล้ว +6

    ਦਿਲ ਖੁਸ਼ ਹੋ ਗਿਆ ਖਾਲਸਾ ਰਾਜ ਦੀ ਰਾਜਧਾਨੀ ਵੇਖ ਕੇ

  • @harmeshchand3727
    @harmeshchand3727 ปีที่แล้ว +7

    ਬਹੁਤ ਬਹੁਤ ਧੰਨਵਾਦ ਜੀ 'ਸਾਡਾ ਪੰਜਾਬ ਦੀ ਤੋਂ ਕੀ ਰਹ ਗਿਆ ਸਿਰਫ ਯਾਦਾ ਹੀ ਰਹਿ ਗਈਆਂ ' ਪਾਕਿਸਤਾਨ ਨੇ ਸਾਡੇ ਪੁਰਾਣੇ ਇਤਿਹਾਸ ਨੂੰ ਕਾਫੀ ਸੰਭਾਲ ਕੇ ਰੱਖਿਆ ਹੋਇਆ ਹੈ ਪਰੰਤੂ ਲਾਲ ਖੂਹੀ ਨੂੰ ਬਹੁਤ ਘੱਟ ਮਹੱਤਤਾ ਦਿੱਤੀ ਗਈ ਹੈ ਜੀ।

  • @nihaldhillon2509
    @nihaldhillon2509 ปีที่แล้ว +11

    ਸਾਡੇ ਦਾਦਾ ਜੀ ਵੀ ਗੁੱਜਰਾਂਵਾਲਾ(ਪਿੰਡ ਲੱਧੇਵਾਲ) ਤੋਂ ਆਏ ਸਨ। ਰੱਬ ਮਿਹਰ ਕਰੇ ਕਦੇ ਅਸੀ ਵੀ ਆਪਣਾ ਗੁੱਜਰਾਂਵਾਲਾ ਤੇ ਆਪਣਾ ਲਾਹੌਰ ਦੇਖੀਏ

  • @goldenlines7165
    @goldenlines7165 ปีที่แล้ว +4

    Lahore Lahore ayyy
    Jiny Lahore nhe wekhya o jamya e nae verroo😍😎💓 love u All sikhs brothers and sisters 💓from Lahore😌

  • @nishansinghdhillon1034
    @nishansinghdhillon1034 ปีที่แล้ว +12

    ਬਹੁਤ ਵਧੀਆ ਲਗਿਆ ਲਾਹੌਰ ਦਾ ਰਹਿਣ ਸਹਿਣ।ਸਭਾ ਤੋਂ ਵਧ ਵਧੀਆ ਲਗਾ ਸਿੱਖ ੲਇਤਹਸ ਮੌਰਾਦੇਬੈਠਣ,ਵਾਲੀ ਸ਼ਾਹੀ ਕੁਰਸੀ।ਮੇਰਾ ਪਿੰਡ ਪੁਲ ਕੰਜਰੀ ਦੇ ਨੇੜੇ ਹੀ ਹੈ।ਖੁਸ਼ੀ ਲਈ ਬਹੁਤ ਤਰੱਕੀ ਬਖਸ਼ੇ ਵਾਹਿਗੁਰੂ।🙏🙏🙏🙏🙏🙏

    • @fatehbirsingh1837
      @fatehbirsingh1837 ปีที่แล้ว

      Sat sri akaal veer ji kehra pind veer ji tuhada sada pind v tuhade kol aa ਭੰਗਵਾਂ ਸਿੱਧਵਾਂ

    • @NitinMartinVlog913
      @NitinMartinVlog913 ปีที่แล้ว

      Nasir dhilon ki lgda

    • @nishansinghdhillon1034
      @nishansinghdhillon1034 ปีที่แล้ว

      @@NitinMartinVlog913 ਨਾਸੀਰ ਢਿੱਲੋਂ ਇਕ ਹਰਮਨ ਪਿਆਰਾਭਰਾ,ਹੀ ਹੋ ਸਕਦਾ।🙏🙏

    • @nishansinghdhillon1034
      @nishansinghdhillon1034 ปีที่แล้ว

      ਮੇਰਾ ਪਿੰਡ ਕਿਰਲਗੜ੍ ਹੈ

    • @nishansinghdhillon1034
      @nishansinghdhillon1034 ปีที่แล้ว

      ਮੇਰਾ,ਪਿੰਡ ਕਿਰਲਗ੍ੜ ਹੈ ਵੀਰ ਜੀ ਜੀ।🙏🙏🙏🙏🙏

  • @manvirchahal2273
    @manvirchahal2273 ปีที่แล้ว +3

    Bsssss asi tan eh gal sun k saaarrrr lende aa....jinne dekhya ni Lahore ohhh dekhe kalanour ❤️

  • @raohamza9982
    @raohamza9982 ปีที่แล้ว +4

    PUNJAB ZINDABAD
    LAHORE ZINDABAD

  • @DevSingh-tm4eq
    @DevSingh-tm4eq ปีที่แล้ว +5

    @1:13 Nasir Dhillon Veer ji Love you Truck bharr key. ❤️ The man with Golden Heart.

  • @BalwinderSingh-yu4tq
    @BalwinderSingh-yu4tq ปีที่แล้ว +2

    ਬਹੁਤ ਕੁੱਝ ਹੈ ਲਹੌਰ ਵਿੱਚ ਅੱਧਾ ਦਿਲ ਉਧਰ ਰਹਿ ਗਿਆ ਜੀ ।ਚਲੋ ਉਹ ਵੀ ਆਪਣੇ ਹੀ ਨੇ

  • @HarinderSingh-zb1gn
    @HarinderSingh-zb1gn ปีที่แล้ว +9

    ਸਾਡੇ ਮਾਤਾ ਜੀ ਲਾਇਲਪੁਰ ਨੂ ਸਦਾ ਯਾਦ ਕਰਦੇ ਨੇ🙏

  • @drsarvjeetbrarkundal2858
    @drsarvjeetbrarkundal2858 ปีที่แล้ว +2

    ਲਹੌਰ ਲਈ ਸ਼ੁਕਰੀਅਾ

  • @ramangrewal6053
    @ramangrewal6053 ปีที่แล้ว +19

    Wow very beautiful city lahore naseer veer da dilo dhanbad waheguru ji chardikala bakhshan🙏🙏❤️

    • @palwindersingh3731
      @palwindersingh3731 ปีที่แล้ว +1

      Thanks Nasir khushi dono bachia tha thanks Maharazs dia yadan vekh ke man khush te dukhi vi hunda sada bi raaj di aj asi Gulaam hai sada saara kuj ta pakistaan reh gia bhalla howe pakitaania veera da jo sab kuj sambaal ke rakhia hoya hai.

  • @meesamabbaas428
    @meesamabbaas428 ปีที่แล้ว +12

    Welcome in Pakistan.Lahore
    Come every day
    Come every month
    Come every year

  • @sukhchainsingh2322
    @sukhchainsingh2322 ปีที่แล้ว +4

    Sacchi gall hai g jo lhaur nhi gya jnmia hi nhi 100% sahi hai g

  • @gulamhussainchgulamhussain5090
    @gulamhussainchgulamhussain5090 ปีที่แล้ว +5

    Masha'Allah 🙏 🇵🇰 Pakistan 🇵🇰

  • @dhianchandsarwankumar8773
    @dhianchandsarwankumar8773 ปีที่แล้ว +4

    Very nice lohar buhat vadeya city h sub sikh ethas Pakistan vich h kash ek bar fer juhd jan

  • @sonu_warval
    @sonu_warval ปีที่แล้ว +3

    ਲਾਹੌਰ ਦਾ ਮਿਊਜ਼ਿਮ ਬਹੁਤ ਹੀ ਸੁੰਦਰ ਹੈ...🙂

  • @ranaabduljabbar6058
    @ranaabduljabbar6058 ปีที่แล้ว +16

    Nice, actually Lahore is most cultural city which represents Punjabi culture overall the world. Very famous words that two things you will found in whole world 1. Lahori people n second Sikhs. It's a fact. God bless. Jeonde wasde raho.

    • @hundal7476
      @hundal7476 ปีที่แล้ว +3

      Jeondi vasdi reh khuhi sanu Lahor dikha dita

    • @iyi4322
      @iyi4322 ปีที่แล้ว

      Pathan bhi.

  • @amberambergris4375
    @amberambergris4375 ปีที่แล้ว +7

    By god’s grace, Sikh history is well preserved in Pakistan. Had it been in India, it would have been looted & destroyed in 1984 by Indira & her son

  • @HoT_GuJJar
    @HoT_GuJJar ปีที่แล้ว +5

    Khushi sister .Next Time PAKISTAN apny Husband dy nal zaroorr ayooo ... ty zyada din wasty ayooo ... Sary sady Punjabi Veer ty sisters Lahore zaror an . Welcome To PAKISTAN ... Respect From LAHORE .😍

  • @user-xt7re1bj7e
    @user-xt7re1bj7e ปีที่แล้ว +5

    ਕਿਸੇ ਵੇਲੇ ਸਾਡਾ ਜਿਲ੍ਹਾ ਹੁੰਦਾ ਸੀ ਲਾਹੌਰ

  • @varindersingh6181
    @varindersingh6181 ปีที่แล้ว +7

    ਬਹੁਤ ਵਧੀਆ ਕਾਰਜ ਕਰ ਰਹੇ ਹੋ ਖ਼ੁਸ਼ੀ ❣️❣️❣️❣️
    ਵਾਹਿਗੁਰੂ ਮੇਹਰ ਕਰੇ ਥੋਡੇ ਤੇ ਏਦਾ ਹੀ ਹੋਰ ਇਤਿਹਾਸ ਨਾਲ ਜੁੜੀਆਂ ਗੱਲਾਂ ਦੱਸਦੇ ਰਹੋ। ਧੰਨਵਾਦ ਦਿਲ ਤੋਂ ❣️❣️❣️❣️

  • @thankyoutube2826
    @thankyoutube2826 ปีที่แล้ว +3

    ਰੱਬ ਦਿਲ ਵਿੱਚ ਆ ਲੋਕੀ ਬਾਹਰ ਲੱਭ ਦੇ ਨੇ,
    ਲਾਹੌਰ ,ਲਹਿੰਦਾ ਪੰਜਾਬ,ਚੜ੍ਹ ਦੇ ਪੰਜਾਬ ਦੀ ਬੁੱਕਲ ਵਿੱਚ ਹੀ ਆ ਪਰ ਪਤਾ ਨੀ ਕਿਉ ਇਸ ਨੂੰ ਦੇਖਣ ਲਈ ਵੀਜੇ ਲੱਗਦੇ ਨੇ
    🥺🥺🥺🥺😘🥰😍😍😍🥳🥳🥳😭😭

  • @SukhwinderSingh-jb2oy
    @SukhwinderSingh-jb2oy ปีที่แล้ว +3

    Panjab jindabad Panjabi jindabad

  • @harmansidhu3203
    @harmansidhu3203 ปีที่แล้ว +3

    ਕਾਸ਼ ਕਿਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਇੱਕ ਹੋ ਜਾਣ ❤️

    • @ASMROON786
      @ASMROON786 ปีที่แล้ว

      You mean separate Punjab?
      Or indian Punjab?
      Or Pakistani Punjab ?
      Agar Pakistani aap ka ehtraam owr izat karty hn
      Tu un KY mulk k nazariey ki izat Karni chahey
      Pakistan ik azaad mulk hy owr
      Is k bader sirf lakeerein nhn Jin ko Mata deya jaey
      Ye lakhon logon ki qurbani k Baad bana hy

  • @baldishkaur9953
    @baldishkaur9953 ปีที่แล้ว +3

    Kash vand na hundi 😌 ta asi v Lahore ch hi hunde

  • @farooqnadeem8490
    @farooqnadeem8490 ปีที่แล้ว +1

    Tawady Saray V- logs bohat changy Ny
    Lahore Pakistan 🇵🇰 tho ek Like 😍👍🇵🇰💕

  • @abidsultan2764
    @abidsultan2764 ปีที่แล้ว +4

    U visited very small part of Lahore, hope next time you will spend more time in Pakistan.

  • @tajindartajindar4025
    @tajindartajindar4025 ปีที่แล้ว +3

    ਰੱਬਾ ਕਦੋਂ ਜਾਵੇਗਾ ਗੇ ਆਪਣੇ ਲਾਹੋਰ

  • @RajinderSingh-jq7hp
    @RajinderSingh-jq7hp ปีที่แล้ว +2

    ਸਾਰੇ video ਵੇਖ ਕੇ ਬਹੁਤ ਆਨੰਦ ਆਇਆ ਜੀ, ਖੁਸ਼ੀ ਬੇਟਾ ਬਹੁਤ ਧੰਨਵਾਦੀ ਹਾਂ ਜੀ

  • @JasvinderSingh-ww1sv
    @JasvinderSingh-ww1sv ปีที่แล้ว +9

    ਵਾਹਿਗੁਰੂ ਜੀ ਮੇਹਰ ਪ੍ਰਿਆ ਹੱਥ ਰੱਖਣਾ ਦੋਹਾਂ ਮੁਲਕਾਂ ਚ

  • @muhammadhasan2481
    @muhammadhasan2481 ปีที่แล้ว +8

    Extremely nice coverage... Fully detailed and comprehensive..

  • @jagatkamboj9975
    @jagatkamboj9975 ปีที่แล้ว +3

    Apna Pind chakk 57 dipalpur Montgomery hai ji Love you baba ji Love u pak Punjabi veero Te bhaino Khoosh rho Allah Waheguru khushiya bakshe 😍

  • @amritpalsidhu1116
    @amritpalsidhu1116 ปีที่แล้ว +6

    Nassir veer alah tuhanu lambi umar bakshe

  • @jarnailsinghbrarbhagtabhai894
    @jarnailsinghbrarbhagtabhai894 ปีที่แล้ว +2

    ਬਹੁਤ ਹੀ ਸੋਹਣ ਹੈ ਲਹੌਰ ਜਿਹੜਾ ਖੁਸੀ ਦੇ ਨਾਲ ਅਸੀ ਵੀ ਦੇਖ ਲਿਆ ਜੀ ਖੁਸੀ ਬੇਟਾ ਜੀ ਵਾਹਿਗੁਰੂ ਜੀ ਤੈਨੂੰ ਹੋਰ ਵੀ ਕਿਰਪਾ ਕਰਨ ਜੀ 🙏🙏🙏🙏❤🙏🙏🙏🙏

  • @amandeepsinghkhattra239
    @amandeepsinghkhattra239 ปีที่แล้ว +1

    Viraste a khalsa 10 saal hi hoye hon gye bnnenu. Asli punjab tan pak ch reh gya. Apne kol darbar sahib te ਅਨੰਦਪੁਰ ਸਾਹਿਬ hi reh gaye.

  • @Amandeepsingh-xq8lm
    @Amandeepsingh-xq8lm ปีที่แล้ว +2

    ਬੁਹਤ ਸੋਹਣਾ ਲੱਗਦਾ ਲਾਹੌਰ

  • @AmitSingh-ve3nc
    @AmitSingh-ve3nc ปีที่แล้ว +6

    ਸ਼ੁਕਰੀਆ ਲਹਿੰਦੇ ਪੰਜਾਬ ਵਾਲਿਆਂ ਦਾ ਸਿੱਖ ਇਤਿਹਾਸ ਸੰਭਾਲਣ ਲਈ

  • @karansehdev3802
    @karansehdev3802 ปีที่แล้ว +2

    ਸਾਡੀ ਦਾਦੀ ਲਾਹੌਰ ਤੋ ਸੀ।।। ਬਹੁਤ ਸੋਹਣਾ ਸ਼ਹਿਰ

  • @AngrejSingh-vh6vb
    @AngrejSingh-vh6vb ปีที่แล้ว +5

    ਆਜ਼ਾਦੀ ਵਿਚ ਅਸੀਂ ਬਹੁਤ ਕੁਝ ਗੁਆਇਆ ਇਸ ਨੂੰ ਅਸੀਂ ਉਜਾੜਾ ਕਹਿ ਸਕਦੇ ਹਾਂ ਸਾਡੇ ਪੁਰਖਿਆਂ ਦੀ ਜਨਮ ਭੂਮੀ ਸੀ ਅੱਜ ਸਾਨੂੰ ਉਸ ਸਥਾਨ ਤੇ ਜਾਣ ਅਸੀਂ ਤਰਸ ਰਹੇ ਹਾਂ

  • @inderpreetkaur7258
    @inderpreetkaur7258 ปีที่แล้ว +6

    Thnks uh khushi sanu enni Knowledge dyn laie nd darshna laie ...🙏

  • @thankyoutube2826
    @thankyoutube2826 ปีที่แล้ว +5

    ਅੱਜ ਖ਼ੁਸ਼ੀ ਨੇ ਮੈਨੂੰ ਤੇ ਮੇਰੇ ਨਾਨਾ, ਨਾਨੀ ਨੂੰ ਵੀ ਜਮਾ ਤਾ 😂🥰😍 ਓਹਨਾ ਨੂੰ ਵੀ ਤੁਹਾਡਾ ਬਲੌਗ ਦਿਖਾ ਤਾਂ ਜੀ 🙏🙏 ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਲਾਹੌਰ ਦਿਖੋਣ ਲਈ 🙏 ਅਏ ਤੁਸੀ ਓ ਲਾਹੌਰ ਛੱਡ ਕੇ ਰੋਣਾ ਸਾਡਾ ਨਿਕਲੀ ਜਾਂਦੇ ਵੀ ਜੀਵੇ ਅਸੀ ਵੀ ਤੁਹਾਡੇ ਨਾਲ ਹੀ ਆਗੇ ਹੋਈਏ 🥺🥺🥳🥳🥳🥳

  • @mizzsandhuunknown
    @mizzsandhuunknown ปีที่แล้ว +3

    Lahore museum looks like Khalsa College Amritsar ❤

  • @sandhuschannel2114
    @sandhuschannel2114 ปีที่แล้ว +3

    Nasir dhillon bai gaint bandaa vaa and Nasir dhillon bai and Anjum gill bai and sari team nu dilo pyaar and salute krde haa kyoki bai honaa bahut jyada vddiyaa uprala and bahut jyada vddiyaa sohna kam krde haa jedee 47 di wandd vich vichad gye c ohnaa nu milvauna dilo salute ❤️aa Nasir dhillon bai ❤️👍🙏

  • @jarnailkumar1569
    @jarnailkumar1569 ปีที่แล้ว +3

    Beautiful city lahor nasser veer da dilo dhanbad

  • @Riversfrndshipforum
    @Riversfrndshipforum ปีที่แล้ว +3

    Mere vadkeya da shehr... lahore!!

  • @baljitdhanota
    @baljitdhanota ปีที่แล้ว +2

    Jo b aa Pakistan dekh dekh k mann bhari janda shayad sade grandparents Otho sab chad k aye c tan thoda jeans ch aa attachment

  • @hardishdhillon98
    @hardishdhillon98 ปีที่แล้ว +4

    Wow 👌 Lahore city looks 😍 amazing night time museum very nice thanks for showing us 💚 no word to appreciate u thanks lot again God bless you 🙏

  • @gursharanjitsingh9051
    @gursharanjitsingh9051 ปีที่แล้ว +3

    Good bahut sundar aa Lahore

  • @sukhchainsingh2322
    @sukhchainsingh2322 ปีที่แล้ว +4

    Lahaur to vapis tusi a rhe o dil sada bhr riha bhabi g

  • @parmjitkaurwaheguruji5292
    @parmjitkaurwaheguruji5292 ปีที่แล้ว +9

    ਸਤਿ ਸ੍ਰੀ ਅਕਾਲ ਖੁਸ਼ੀ ਭੈਣ 🥰 👌👌👌👌🥰

  • @user-mw3fh5qs3q
    @user-mw3fh5qs3q ปีที่แล้ว

    ਬਹੁਤ ਵਧੀਆ ਬੇਟਾ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਲਹੌਰ ਦਿਖਾਇਆ।ਬਹੁਤ ਖੂਬਸੂਰਤ ਹੈ।ਚੜ੍ਹਦੀ ਕਲਾ ਰਹੇ।

  • @baldishkaur9953
    @baldishkaur9953 ปีที่แล้ว +2

    Nasir Dhillon da Lahore 👍🏻👍🏻👍🏻👍🏻👍🏻

  • @ranjeetsinghsingh9248
    @ranjeetsinghsingh9248 ปีที่แล้ว +7

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ

  • @janjua.2937
    @janjua.2937 ปีที่แล้ว +2

    Allah kush abad rakhay behan ap ko buhat buhat khushi hovi ap pakistan ayi . Achai yaday lar kar ap apny ghr jeya or phr dobra bi aya ap pakisran . 🇵🇰👍

  • @dharmindersekhon9680
    @dharmindersekhon9680 ปีที่แล้ว +3

    ਖੁਸ਼ੀ ਭੈਣ ਤੁਸੀਂ ਖੁਸ਼ੀਆਂ ਹੀ ਵੰਡਾਕੇ ਆਉਗੇ ਬਹੁਤ ਵਧੀਆ ਲੱਗਿਆ ਆਪਣਾਂ ਲਹਿਦਾ ਪੰਜਾਬ

  • @amandeepkaur-cf5lg
    @amandeepkaur-cf5lg ปีที่แล้ว +1

    ਵਾਹਿਗੁਰੂ ਜੀ

  • @gurpreetsinghsidhu9861
    @gurpreetsinghsidhu9861 ปีที่แล้ว +2

    ਸੰਨ ਸੰਨਤਾਲੀ ਨੇ ਹੱਸਦੇ ਵਸਦੇ ਪੰਜਾਬ ਨੂੰ ਤਬਾਹ ਕਰਤਾ ਫੇਰ ਬੇਸੱਕ ਭਲੇ ਉਹ ਪੰਜਾਬ ਚੜਦਾ ਸੀ ਜਾ ਲਹਿੰਦਾ ਲਹਿੰਦੇ ਪੰਜਾਬ ਵਿੱਚ ਮੇਰੇ ਕਾਫੀ ਦੋਸਤ ਨੇ ਜਿਹੜੇ ਦਸਦੇ ਹਨ ਕਿ ਉਹਨਾ ਦੇ ਵੱਢੇ ਵਢੇਰੇ ਆਪਣੀ ਜੰਮਣ ਭੋਇ ਨੂੰ ਦੇਖਣ ਲਈ ਤਰਸਦੇ ਰਹੇ ਪਰ ਇਹਨਾ ਦੋਵੇ ਦੇਸਾ ਦੀਆ ਹਕੂਮਤਾ ਨੇ ਸਦਾ ਮਨਾ ਵਿੱਚ ਕੜੱਤਣ ਤੇ ਜਹਿਰ ਭਰੀ ਪਰ ਦੋਵੇ ਦੇਸਾ ਦਾ ਅਵਾਮ ਲੋਕ ਸਦਾ ਇੱਕ ਦੁਜੇ ਨੂੰ ਪਿਆਰ ਕਰਦੇ ਰਹੇ ਵਾਹਿਗੁਰੂ ਦੀ ਕਿਰਪਾ ਤੇ ਸਤਿਗੁਰੂਾ ਦੇ ਸਾਹਮਣੇ ਖੜ ਕੀਤੀ ਅਰਦਾਸ ਇੱਕ ਨਾ ਇੱਕ ਦਿਨ ਇਹ ਸਰਹੱਦਾ ਖੁਲਵਾਏਗੀ

  • @BalvirSingh-kz3uf
    @BalvirSingh-kz3uf ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ

  • @MannatandAshmeet0911
    @MannatandAshmeet0911 ปีที่แล้ว +1

    ਸਾਡੇ ਨਾਨਕਿਆਂ ਦਾ ਜੂਲਾ ਗੁਜਰਾਂਵਾਲਾ ਸੀ ਅਤੇ ਮੇਰੇ ਦਾਦਾਜੀ ਦਾ ਜਿਲਾੵ ਛੇਖੁਪੁਰਾ ਸੀ ਤੇ ਪਿੰਡ ਭਿਖੀ ਸੀ🙏🙏

  • @manjeetkaurwaraich1059
    @manjeetkaurwaraich1059 ปีที่แล้ว

    ਵਾਕਿਆਈ ਲਾਹੌਰ ਸ਼ਹਿਰ ਵਰਗਾ ਹੋਰਕੋਈ ਸ਼ਹਿਰ ਨਹੀਂ ਧੰਨਵਾਦ ਖੁਸ਼ੀ ਬੇਟਾ

  • @rickysingh3156
    @rickysingh3156 ปีที่แล้ว +4

    Sehat teak rakhna.. G... Bht vadiya information🙏🙏🙏 thanks🙏❤❤ gg

  • @harminderbinder5631
    @harminderbinder5631 ปีที่แล้ว +5

    Very beautiful city Lahore

  • @baldishkaur9953
    @baldishkaur9953 ปีที่แล้ว +1

    Khushi bete Lahore dikhun lai shukria 🥰🥰🥰🥰🥰🥰🥰 special Sikh virasat dikhun lai 🥰🥰

  • @sukhrajbains4680
    @sukhrajbains4680 ปีที่แล้ว +2

    Pakistani people save Sikh history. Great doing job Pakistan government. You can’t showing clearly

  • @JoginderSingh-wl1du
    @JoginderSingh-wl1du ปีที่แล้ว +2

    Ripen da knolĺege te khushi we Kat nae ♥️

  • @baljindersingh7802
    @baljindersingh7802 ปีที่แล้ว +2

    Waheguru ji Waheguru ji Waheguru ji Waheguru ji Waheguru ji

  • @kamaljit8319
    @kamaljit8319 ปีที่แล้ว +2

    Rooh Khush ho gyi Lahore dekh k gbu sis 🙏🙂🙂

  • @KulwinderKaur-us9jy
    @KulwinderKaur-us9jy ปีที่แล้ว +1

    Khushi assi sare vlog Bhoot reej naal vekhe pura lahor ghum lia guru ghar de darshan kar lae lakh lakh shukariea 🙏🙏🙏🙌🙌

  • @DECENTMANSHORTS
    @DECENTMANSHORTS ปีที่แล้ว +2

    Waheguru ji 🙏

  • @amreekkaur4136
    @amreekkaur4136 ปีที่แล้ว +1

    ਲਹਿੰਦੇ ਪੰਜਾਬ ਵਿੱਚ ਸਭ ਸੰਭਾਲ ਕੇ ਰੱਖਿਆ ਹੋਇਆ ਪਰ ਸਾਡੇ ਚੜਦੇ ਪੰਜਾਬ ਵਿੱਚ ਸ਼ੇਰੇ ਪੰਜਾਬ ਮਹਾ ਰਣਜੀਤ ਸਿੰਘ ਦੀ ਰੋਪੜ ਵਿੱਚ ਸਿਿੱਖ ਰਾਜ ਦਾ ਖਾਲਸੇ ਦੀ ਆਖਰੀ ਨਿਸ਼ਾਨੀ ਵੀ ਪੰਜਾਬ ਸਰਕਾਰ ਤੋ ਚੰਗੀ ਤਰਾ ਸੰਭਾਲ ਨਹੀ ਹੋਈ ॥

  • @butasinghpunia4648
    @butasinghpunia4648 ปีที่แล้ว +2

    Sachi sister gg sada ve lahor dekhn nu hor je karda

  • @murtazajutt9205
    @murtazajutt9205 ปีที่แล้ว +5

    Tusi Punjabi buht vadiya boldy o sis main v punjab Pakistan to a

  • @sukhasinghpunjabiboy33322
    @sukhasinghpunjabiboy33322 ปีที่แล้ว +1

    ਖੁਸ਼ੀ ਜੀ ਪੰਜਾਬ ਆਉਣ ਤੇ ਤੁਹਾਡਾ ਸਵਾਗਤ ਹੈ

  • @babasomasinghji3026
    @babasomasinghji3026 ปีที่แล้ว +1

    ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਨੇ ਬਹੁਤ ਦਰਸਨ ਕਰਵਾਏ ਆ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਜੀ

  • @harbhajansingh8872
    @harbhajansingh8872 ปีที่แล้ว +4

    waheguru ji 🙏🙏

  • @trueman7226
    @trueman7226 ปีที่แล้ว +7

    .As usual another excellent vlog khushi sahiba mashallah ji ♥️.thanks for showing us historical information and museum related to sub continent ♥️

  • @bhupindersandhu5373
    @bhupindersandhu5373 ปีที่แล้ว +1

    Waheguru ji