Yes Bro Moosewala DE Roop Ch Chamkile da Dunia Nu Question c(Oh Chamkila e C Tan Hi Chamkile Jinna gaya 6-7 Saal Te Zindgi V Chamkile jinni 27-28 Saal) So, Moosewale DE Roop Ch Chamkila Dunia Nu Te Budhijivia Nu Question Karda e 1)Ganda Gaaya Nahi(Me khud Manda Ki Chamkile NE Ganda Ni Gaaya) 2)Pag Uttari,Nahi Tan Menu Sirf Eh Dasdo Ki Je Me Ganda Ni Gaaya Te Pag V Ni Uttari Tan Phir v Mere Goli Kyon Maari Ho Geya Na Bilkul Ulat. Reason Daso Kyon Maari Goli Moosewale DE Jad Usne Ganda Ni Gaaya Pata Goli Kyon Vaji Dona DE Answer :Taraaki
ਵਾਹ ਬਈ ਤੇਰੇ ਚਮਕੀਲਾ ਸਾਹਿਬ ਤੇਰੀ ਗਾਇਕੀ ਏਨੀ ਵਧੀਆ ਸੀ ਜਿਸ ਨੂੰ ਸੁਣ ਕੇ ਹੁਣ ਵੀ ਰੋਣ ਲੱਗ ਪੈਦੇ ਹਾ😢
ਬਹੁਤ ਵਧੀਆ ਲਾਈਵ ਸਟੈਜ
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਬਹੁਤ ਵਧੀਆ ਗੀਤ ਗਾਇਆ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਨੂੰ ਸਲਾਮ ਕਰਦਾ ਹਾਂ ਜੀ
ਅੱਜ ਤੋਂ 45 ਸਾਲ ਪਹਿਲਾਂ ਕਰਨੈਲ ਗਿੱਲ ਦੇ ਅਖਾੜੇ ਵਿੱਚ ਨਾਲ ਆਏ ਅਵਤਾਰ ਬੱਲ ਤੋਂ ਇਹ ਗੀਤ ਸੁਣਿਆਂ ਸੀ। ਅੱਜ ਯੂਟਿਊਬ ਤੋਂ ਸਰਚ ਕਰ ਕੇ ਸੁਣਿਆਂ।
Nahi reesa chamkila ji j aaj hude ta only for ਚਮਕੀਲਾ he hunde ❤ ❤ ❤ slam thuno ਸਵਰਗਾਂ which
ਚਮਕੀਲਾ। ਸਾਬ। ਮਹਾਨ। ਗਾਇਕ।
ਚਮਕੀਲਾ ਅਮਰਜੋਤ ਕਿਸੇ ਨੇ ਨਹੀਂ ਬਣ ਜਾਣਾ ਅੱਤ ਸੀ ਬਾਈ ਚਮਕੀਲਾ ਅਮਰਜੋਤ
ਚਮਕੀਲੇ ਆਸ਼ਕ ਹਾਂ ਜੀ 🙏🙏🙏♥️♥️♥️
ਬਹੁਤ ਗੀਤ ਗਾਇਆ ਚਮਕੀਲੇ ਵਰਗੇ ਨਹੀਂ ਘਰ ਘਰ ਪੈਦਾ ਹੋਣੇਂ
ਲਾਈਵ ਗੋਣਾ ਬਹੁਤ ਬੜੀ ਗੱਲ ਹੈ
ਬਹੁਤ ਬਹੁਤ ਧੰਨਵਾਦ ਟਿਵਾਣਾ ਮਿਊਜ਼ਿਕ ਚੈਨਲ ਵਾਲੇ ਬਾਈ ਦਾ ਜਿਹਨਾਂ ਨੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਖਾੜਿਆਂ ਦੀ ਵੀਡੀਓ ਪਾਈ ਹੈ
ਪਹਿਲਾਂ ਇਹ ਵੀਡੀਓ ਨਹੀਂ ਵੇਖੀਆਂ ਜੀ.!
ਬਹੁਤ ਬਹੁਤ ਧੰਨਵਾਦ
Wah ji wah chamkila sahib ji
ਵਾਈ ਚਮਕੀਲੇ ਜਦੋ ਜਰਦਾ ਬੁੱਲ੍ਹਾਂ ਵਿੱਚ ਲਾਉਦੇ ਵੇਲੜ ਥੁੱਕ ਥੁੱਕ ਟੈਮ ਲਗਾਉਦੇ (ਵਾਈ ਜੀ ਜ਼ਰਦਾ ਤਾਂ ਹੋਗਿਆ ਬੰਦ ਵੀਰ ਜੀ ਹੁਣ No ਜ਼ਰਦਾ)
ਬਾਹ ਕਿਆ ਬਾਤ ਹੈ ਜਿਨ੍ਹਾਂ ਨੇ ਚਮਕੀਲਾ ਜੀ ਨੂੰ ਇਹ ਕਹਿਕੇ ਬਦਨਾਮ ਕੀਤਾ ਸੀ ਕਿ ਗੰਦੇ ਗੀਤ ਗਾਉਂਦਾ ਉਹ ਅੱਖਾਂ ਖੋਲ੍ਹ ਕੇ ਦੇਖ ਲਵੋ ਕਿ ਕੁਰਸੀਆਂ ਤੇ ਜ਼ਨਾਨੀਆਂ ਦੀ ਗਿਣਤੀ ਕਿੰਨੀ ਆ ਬੱਸ ਝੜਾਈ ਦੇਖਕੇ ਜਰਿਆ ਨਹੀਂ ਗਿਆ
ਬਿਲਕੁੱਲ ਜੀ।
100 % sahi...... 22 ji jina ne marvaea ohna da haal v asi akhi dekhea...... Veer tan sada fer v AMAR hi rehna
@@MrHarjit13a😊😊p
ਪਟਟਕ@@TiwanaMusicEvolution❤ ਤਕ ❤❤❤❤❤😂
L information
Please l LMK
The onlyp
Is one l over until knocked into p planning
ਸਿਧੂ ਮੂਸੇਞਾਲਾ ਚਮਕੀਲੇ ਦਾ ਦੂਜਾ ਰੂਪ ਸੀ
Mossaywalay da guru. Chamkilay nu classical music da bahut gyan see. Oh tumbi, dholak atay Harmonium da master see.
Dkken sab jindabad cmkila veer amar rehe veer debu gill penji anarjot
ਬੱਲੇ ਬੱਲੇ ਕਿਆ ਨਜ਼ਾਰੇ ਵਾਲਾ ਆਖਾੜਾ ਬਹੁਤ ਵਧੀਆ
ਰਾਤ ਨੂੰ ਅਖਾਡਾ ਚਮਕੀਲਾ ਹੀ ਲਾ ਸਕਦਾ
ਬਹੁਤ ਖੂਬਸੂਰਤ ਵੀਡੀਓ 💛❤️❤️
Chamkila Amarjot great Jodi
ਬਹੁਤ ਵਧੀਆ ਢੰਗ ਨਾਲ ਗਾਇਆ ਬਾਈ ਜੋੜੀ ਨੇ
ਕਿਆ ਬਾਤ ਐ ਬਹੁਤ ਵਧੀਆ ਅਖਾੜਾਂ ਘੈਂਟ ਬਾਈ
ਕਈ ਮੇਰੇ। ਵਰਗੇ ਪਲਿਸ ਡਰਾਈਵਰ ਸਾਉ ਵੀ ਹੁੰਦੇ ਨੇ
Ustad ji sda bahar sloot ji jinda bad
ਸਾਨੂੰ ਪੁਲਿਸ ਡਰਾਈਵਰਾਂ ਨੂੰ ਵੇਖ ਕੇ ਹੱਸੀ ਪਤਾ ਨੀ ਕਿਉ ਜਾਦੇ ਹੁੰਦੇ ਨੇ ਪਹਿਲਾਂ ਤਾ ਸਟੇਰਿੰਗ ਦੇ ਨਾਲ ਲੀਵਰ ਹੁੰਦਾ ਸੀ ਅੈਮਬੈਡਸਰ ਤੇ ਫੀਅਟ ਦੇ
ਵਾਹ ਜੀ ਵਾਹ ਬਹੁਤ ਵਧੀਆ ਅਖਾੜਾ। ਲਗਦਾ ਏ ਸਿੱਧੂ ਮੂਸੇਵਾਲਾ ਵਿਚ ਚਮਕੀਲੇ ਦੀ ਰੂਹ ਸੀ।
Yes Bro Moosewala DE Roop Ch Chamkile da Dunia Nu Question c(Oh Chamkila e C Tan Hi Chamkile Jinna gaya 6-7 Saal Te Zindgi V Chamkile jinni 27-28 Saal)
So, Moosewale DE Roop Ch Chamkila Dunia Nu Te Budhijivia Nu Question Karda e
1)Ganda Gaaya Nahi(Me khud Manda Ki Chamkile NE Ganda Ni Gaaya)
2)Pag Uttari,Nahi
Tan Menu Sirf Eh Dasdo Ki Je Me Ganda Ni Gaaya Te Pag V Ni Uttari
Tan Phir v Mere Goli Kyon Maari
Ho Geya Na Bilkul Ulat. Reason Daso Kyon Maari Goli Moosewale DE Jad Usne Ganda Ni Gaaya
Pata Goli Kyon Vaji Dona DE
Answer :Taraaki
Mossaywalay Bhai da style ve Chamkilay Bhai ton prayret see.
Astad astad hi c.. ek second li v dhyan nai htya mera. Amar jodi amar singh chamkila amarjot ji. The legend ❤
ਬਹੁਤ ਵਧੀਆ
ਬਹੁਤ ਵਧੀਆ ਗੀਤ
ਚਮਕੀਲਾ ਤਾ ਦੁਨੀਆ ਦਾ ਸੁਪਰ ਸਟਾਰ ਸੀ
Nhi jamna kise ma ne chamkile warga
❤,,Hmv,, ਦਾ, ਬਾਪੂ,❤
Very nice bhaji
ਚਮਕੀਲੇ ਵਰਗੇ ਨਹੀਂ ਘਰ ਘਰ ਪੈਦਾ ਹੋਣੇਂ ਕਲਾਕਾਰ ਦੁਨੀਆਂ ਤੇ ਬਹੁਤ ਪੈਦਾ ਹੋਣਗੇ
ਕੀ ਮਿਲਿਆ ਚਮਕੀਲੇ ਵਰਗੇ ਦਰਵੇਸ਼ ਕਲਾਕਾਰ ਨੂੰ ਮਾਰਕੇ ਚਮਕੀਲੇ ਦੀ ਚੜ੍ਹਾਈ ਜਰੀ ਨਾ ਗਈ ਸਭ ਕਲਾਕਾਰ ਬੇਹਲੇ ਕਰਤੇ ਸੀ ਹੁਣ ਕਿਹੜਾ ਗੰਦੇ ਗੀਤ ਨੀ ਗਾਉਂਦੇ ਮਰਕੇ ਵੀ ਜਿੰਦਾ ਹੈ
Bahut vadia ji
❤ ਵੀਰ ਜੀ ਆਪ ਜੀ ਦਾ ਦਿਲੋਂ ਧੰਨਵਾਦ ਜੀ। ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਜੀ। ਵੀ ਕਿਹੜੇ ਪਿੰਡ ਜਾ ਸ਼ਹਿਰ ਵਿੱਚ ਅਖਾੜਾ ਹੈ। ਹੋਰ ਸਭ ਠੀਕ ਹੈ। ਪਰ ਅਖਾੜਾ ਕਿਹੜੇ ਪਿੰਡ ਦਾ ਹੈ ਇਹ ਜ਼ਰੂਰੀ ਦੱਸਿਆ ਕਰੋ। ਲਾਹਣਤ ਹੈ ਲਾਹਣਤ ਇਸ ਹੀਰੇ ਮੋਤੀ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਲਾਹਣਤ ਹੈ ਕੁੱਤੀ ਦੇ ਪੁੱਤਰਾਂ ਨੂੰ। ਕੀ ਮਿਲਿਆ ਇਹ ਮਹਾਨ ਜੋੜੀ ਨੂੰ ਮਾਰਨ ਵਾਲੇ ਦੁਸ਼ਟ ਲੋਕਾਂ ਨੂੰ। ਮੈਂ ਤਾਂ ਮਰ ਕੇ ਵੀ ਨਹੀਂ ਭੁੱਲ ਸਕਦਾ ਹਾਂ ਇਹ ਮਹਾਨ ਜੋੜੀ ਦੇ ਗੀਤਾਂ ਨੂੰ। ਰਮਲਾ ਤੇ ਦੀਦਾਰ ਸੰਧੂ ਦੇ ਗੀਤਾਂ ਵਿਚ ਕੀ ਲੱਚਰਤਾ ਨਹੀਂ। ਫਿਰ ਚਮਕੀਲਾ ਜੀ ਨੂੰ ਕਿਉਂ ਬਈ ਦਾ ਬੱਕਰਾ ਬਣਾਇਆ ਗਿਆ। ਮਾਰਨ ਵਾਲੇ ਦੁਸ਼ਟ ਲੋਕਾਂ ਦਾ ਕੱਖ ਨਾ ਰਹੇ ❤❤😂
Real Super star in the world music and Singing industry ❤❤❤❤❤❤
Amar singh chamkila and amarjot amar hai ji punjab vich and king jorri amar rahu rahindi duniyaa tak and king song sira
ਬਾਈ ਜੀ ਲੱਗਭਗ 1982ਜਾ 83 ਵਿਚ ਪਿੰਡ ਰੂੜੀ ਵਾਲਾ ਨੇੜੇ ਚੋਹਲਾ ਸਾਹਿਬ ਤਰਨਤਾਰਨ ਖ਼ਾਕੀ ਪੱਗ ਬਲਦਾਂ ਵਾਲੇ ਗੱਡੇ ਤੇ ਅਖਾੜਾ ਲੱਗਿਆ ਹੋਇਆ ਸੀ ਜਦੋਂ ਮੈਂ 8ਜਾ 9ਸਾਲਾ ਦਾ ਸੀ ਬਾਈ ਜੀ ਜੇ ਕਿਤੇ ਅਖਾੜਾ ਮਿਲਿਆ ਤਾਂ ਯੂਟਿਊਬ ਤੇ ਅੱਪਲੋਡ ਕੀਤਾ ਜਾਵੇ ਜੀ ਬੇਨਤੀ ਹੈ ਜੀ
ਜਰੂਰ ਜੀ ਕੋਸ਼ਿਸ਼ ਕਰਾਂਗੇ।
Balle balle karti ❤❤❤
ਸੁਪਰ੍ ਸਟਾਰ੍
ਸਕੁਤਰਸਿਘ
Very nice 👍👌👌👌
Chamkila world great person. Only
A tu z att c bai chamkeela
Good bai
dz. ,,
Very nice
ਚਮਕੀਲਾ ਚਮਕੀਲਾ ਹੀ ਸੀ
Bahut acchi Jodi c loka to jarya ni gya chamkila
Good SINGER
Very nice song 👌👌👌👌👌👌👌👌👌🏼🥰🥰🥰
Nice 👍👍👍👍👍
Very true. 22 Amar singh chamkila legend always and old is gold all the time.
ਬਾਈ ਜੀ ਸਵਾਦ ਤਾਂ ਸੀ j ਦੱਸ ਦੇ ਕਿ ਅਸੀ ਚਮਕੀਲੇ ਨੂੰ ਮਾਰਿਆ ਹੈ ਚੂਹੇ ਸੀ ਸ਼ੇਰ ਨੂੰ ਮਾਰ ਕੇ ਖੂਡ ਵਿਚ ਬੜਗੇ
BAHI GOOD BHUT SOHANA GEET ACHAMKELABAHI
Anand aa gaya y ji
Great chamkila
Great shingar
He was God gifted ❤
1985
Att chamkile ❤❤❤❤
Best👍💯. ji
Os time te 4500 top rate si.... Amar bai
❤❤❤❤❤❤Amer jodi❤❤❤❤❤❤❤❤❤❤❤❤❤
Tun k gaa gya jina v gaa k gya
❤❤❤❤
👏👏👏👏👏👏👏👏👏👏👍
❤❤❤❤🎉🎉🎉
22 ji kehda pind c A show
🔥🔥🔥
Good job
😢😢😢😢😢
Nhi jamna kise ma ne chamkile warga😂😂
Àyt
Tumbi haare kad di si bai moohre
😢
😂😂😂😂😂
Chamkila world great person. Only