Ripan veer g main Canada rehndi a kam toh vi late andi a par morning family naal gal toh baad tuhada vlog dekhna hunda hai te naal Cha .. sari tension khatam ho jandi ee.. par kal vlog nhai Aya tan Mann udaas ho giya vlog daily ane chide ne .. bhut bhut sukhriya
Bahut vadiyaa Video hai , Changi gal ae dekhan nu Mil rahi hai ki Pakistan de hor door daraaj de ilaake dikhaa rahe ho , bahut achha lag rhaa , hor pakistan dikhao Actually hai te ae akhand Bharat hi , mitti apni hi hai ❤❤❤
ਬਹੁਤ ਵਧੀਆ ਵਲੌਗ ਧੰਨਵਾਦ ਆਪ ਜੀ ਦਾ ਪਾਕਿਸਤਾਨ ਦੀ ਸੈਰ ਕਰਵਾਉਣ ਲਈ
Amita bichan nu v nal toriya kro Dhillon sab😅
Ana bachaya da face ta kinne masamuyut ha ❤❤❤❤❤❤ khush rahan a baccha hamasha Raab ana bachaya nu khush rakaha
Zindagi ye ge rahy hn zindgi hum be gee be gee rahy hn ❤❤❤
ਕੱਲ ਬਲੋਗ ਤੁਹਾਡਾ ਕਿਉਂ ਨਹੀਂ ਆਇਆ ਅਸੀਂ ਉਡੀਕ ਰਹੇ ਸੀ
ਸ਼ੁਕਰ ਹੈ ਵਾਹਿਗੁਰੂ ਦਾ ਮੈਂ ਇੰਡੀਆ ਦੇ ਪੰਜਾਬ ਚ ਹਾਂ
Punjab also can also lose its water if not careful.
Shukar Aa asi Pakistan punjab ech an sanu apny Pakistan nal muhabat aa
ਐਦਾ ਨਾ ਕਰ ਯਾਰ ਵਲੋਗ daily ਪਾਇਆ ਕਰੋ
ਰੋਟੀ ਨੀ ਸਵਾਦ ਲਗਦੀ ਪਾਕਿਸਤਾਨ ਦੇਖੇ ਬਿਨਾ
ਕਿੰਨਾ ਵਿਲੱਖਣ ਸੀ ਸਾਡਾ ਪੁਰਾਣਾ ਪੰਜਾਬ ਜਿੱਥੇ ਹਰ ਤਰ੍ਹਾਂ ਦੀ ਧਰਤੀ ਸੀ ਮੈਦਾਨੀ ਉਪਜਾਊ ਧਰਤੀ ਵਿੱਚ ਦਰਿਆ ਨਦੀਆਂ ਤੇ ਇੱਕ ਪਾਸੇ ਪਹਾੜ ਤੇ ਜੰਗਲ ਇੱਕ ਪਾਸੇ ਰੋਹੀ ਬੀਆਬਾਨ ਰੇਗਸਤਾਨ ਸਿਰਫ ਸਮੁੰਦਰੀ ਕਿਨਾਰੇ ਦੀ ਕਮੀ ਸੀ
Ripan veer g main Canada rehndi a kam toh vi late andi a par morning family naal gal toh baad tuhada vlog dekhna hunda hai te naal Cha .. sari tension khatam ho jandi ee.. par kal vlog nhai Aya tan Mann udaas ho giya vlog daily ane chide ne .. bhut bhut sukhriya
ਬਹੁਤ ਅਜ਼ੀਬ ਜਿੰਦਗੀ ਪਿੰਡਾਂ ਦੇ ਲੋਕਾਂ ਦੀ।
ਬਾਈ ਰਿੰਪਨ ਬੁਹਤ ਔਖੀ ਜਿੰਦਗੀ ਹੈ ਇਨਾ ਲੋਕਾ ਦੀ ਪਰ ਹੈ ਏ ਲੋਕ ਟੈਨਸਨ ਫਰੀ
ਇਹ ਜੰਡਾਂ ਨੂੰ ਜੋ ਫਲੀਆਂ ਲੱਗਦੀਆਂ ਨੇ ਉਹਨਾਂ ਨੂੰ ਖੋਖੇ ਕਿਹਾ ਜਾਂਦਾ ਸੀ ਆਪਣੇ ਚੜਦੇ ਪੰਜਾਬ ਵੱਲ
ਰਿੰਪਨ ਵੀਰੇ ਨਾਸਰ ਢਿੱਲੋ ਵੀਰੇ ਸੱਤ ਸ਼ੀ ਅਕਾਲ ਬਹੁਤ ਸਾਰਾ ਪਿਆਰ ਸੰਮੀ ਵੀਰਾ ਨੂੰ ਵੀ 🙏🙏❤❤
ਕਿਆ ਬਾਤ ਐ, ਰਿਪਨ ਦਾ ਖੀਸ ਤਖਲਸ ਹਾ
ਧੰਨਵਾਦ ਹੋਏ ਜੀ ਤੁਸੀਂ ਸਾਨੂੰ ਪਾਕਿਸਤਾਨ ਦਾ ਇਹੋ ਜਿਹਾ ਏਰੀਆ ਦਿਖਾ ਕੇ ਬਹੁਤ ਮਿਹਨਤ ਕਰ ਰਹੇ ਹਨ ਧੰਨਵਾਦ ਮਾਲਕ ਖੁਸ਼ੀਆਂ ਦੇਵੇ ਤੇ ਤੰਦਰੁਸਤੀ ਬਖਸ਼ੇ ਧੰਨਵਾਦ❤❤❤ ਧਾਲੀਵਾਲ❤❤❤
ਕਣਕ ਝੋਨੇ ਦੇ ਖੇਤੀਬਾੜੀ ਚੱਕਰ ਨੇ ਪੰਜਾਬ ਦੇ ਮਾਲਵੇ ਦੇ ਟਿੱਬੇ ਤੇ ਊਠ ਖਤਮ ਕਰ ਦਿੱਤੇ ਨੇ।ਪੰਝੀ ਤੀਹ ਸਾਲ ਪਹਿਲਾ ਜਿਲਾ ਬਰਨਾਲੇ ਦੇ ਕਾਫੀ ਪਿੰਡਾਂ ਵਿੱਚ ਊਠ ਕਾਫੀ ਹੁੰਦੇ ਸਨ।
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਆਪਣੇ ਸਿੱਖਿਆ ਦਾ ਪ੍ਰਸਾਰ ਜ਼ਿਆਦਾ ਹੋਣ ਕਾਰਨ ਲੋਕ ਅੱਗੇ ਵੱਧ ਗਏ.. ਵਿਚਾਰੇ ਇਹ ਲੋਕ 35-40 ਸਾਲ ਪਿੱਛੇ ਨੇ..
Nice volga ji ripan and khushi ❤❤❤❤
ਚੜਦੇ ਪੰਜਾਬ ਦਾ ਹੀਰਾ 🇮🇳
ਵਾਹਿਗੁਰੂ ਜੀ ❤
ਰੱਬ ਰਾਖਾ ਜੀ 🙏🏻❤❤
ਰਿਪਨ ਜੀ ਤੁਸੀਂ ਪਿੰਡਾਂ ਦੀ ਅਸਲੀਅਤ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹
Kina vadhiya sir dil nu sukoon milda eh vekh ke
ਰਿਪਨ ਵੀਰ ਕੈਮਰਾ ਬਹੁਤ ਬਲਰ ਹੁੰਦਾ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji
Dhan Guru Nanak Dev g Chadikala Rakhna 🙏
ਸਤਿ ਸ਼੍ਰੀ ਅਕਾਲ ਜੀ ❤❤❤❤
ਰਾਜਸਥਾਨ ਚ ਤਾਂ ਹੈਂ ਦੇਖਿਆ 😊
ਕੱਲ ਬਲੋਗ ਕਿਉਂ ਨਹੀਂ ਪਾਇਆ ਵੀਰੇ
❤❤❤
Veer kal network problem c na isliye nhi paya
Kall Bai ripen Pakistan tu India bikaneer di dhonki la ke Bikkaneer di Sharni nu melnn a gyea c ta ni upload hoia
ਬਾਈ ਜੀ ਕੱਲ ਟਾਈਮ ਨਹੀਂ ਲੱਗਿਆ
Aaj bi Purana h
Very nice ❤❤❤
Bahut vadiyaa Video hai ,
Changi gal ae dekhan nu Mil rahi hai ki Pakistan de hor door daraaj de ilaake dikhaa rahe ho , bahut achha lag rhaa , hor pakistan dikhao
Actually hai te ae akhand Bharat hi , mitti apni hi hai ❤❤❤
Kye baat he Puttar Ripan khusi
Nasib Sammi Puttar Piar
Rab Sukhrakhe
ਸਤਿ ਸ੍ਰੀ ਆਕਾਲ ਵੀਰ ਰਿਪਨ ਏ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਨੇ
ਰਿਪਨ ਵੀਰ ਜੀ ਬਲੋਗ ਰੋਜ਼ ਪਾਈਆ ਕਰੋ ਜੀ ਬਹੁਤ ਵਧੀਆ
Nice ❤❤❤❤GBU❤❤❤❤
❤❤v niceeeeeee ❤❤
Parmatma chardi kalah vich rakhay
Well come bro
UK vich bahen je Sandeep te Pakistan vich joia SB best giad ne ana no sahi malate Hoti theh
Ripan pazi sammi pazi nu nall India lai ana .
Sami,baji,bhot,vadea,
Waheguru ji Teri mehar 🙏🙏hove har pase ❤❤ Ripan Khusi 🥰🥰
Dr Farrukh Saleem Bandesha Islamabad Pakistan
Good luck
Love 💕💕 you work bro thanks Love ❤ from Pakistan
Sada khush rho ❤❤❤❤❤❤
Dono cholistan diya reshtedariya v hai hun v nviya v pe rhniya ne 😅
Nice vlog🎉🎉🎉
Very Nice ❤
Bhawapur to India 🇮🇳🇮🇳 ke real lane jure dekhna bro jo hindumal cot thk aate the
I am from India 🇮🇳🇮🇳🇮🇳
Rajasthan Sri Ganganagar 🙏❣️👍
48va 59 ਨਾਹੀਂ ਵਾ
Sir ਕੱਲ ਮੈਂ 10 vje ਤਕ ਉਡੀਕ ਕੀਤੀ ਤੁਹਾਡਾ vlog ਨਈ ਆਇਆ ਅੱਜ ਆ ਗਏ ਟਾਈਮ ਨਾਲ
Waheguru ji🙏
Very nice 👍👍
9sec ta ist comments ❤❤❤❤
Very Nice
Good 🎉❤
❤❤❤❤
ਏਨਾਂ ਲੋਕਾਂ ਨੂੰ ਪਾਣੀ ਦਾ ਅਸਲ ਮੁੱਲ ਪਤਾ ਬਾਈ ਜੀ ਆਪਣੇ ਵਾਂਗੂ ਨੀ ਅੰਨ੍ਹੇ ਵਾਹ ਚਲਾਕੇ ਮੋਟਰਾਂ ਪਾਣੀ ਬਰਬਾਦ ਕਰ। ਰਹੇਂ ਹਾ ਮੂਰਖ ਆ ਅਸੀ ਓਦਾਂ ਅਸੀਂ ਕਹਿੰਦੇ ਆ ਕੇ ਸਾਡੇ ਨਾਲੋਂ ਵਡਾ ਗੁਰੂ ਦਾ ਭਗਤ ਕੋਈ ਨੀ ਪਰ ਗੁਰੂ ਦੇ ਬੋਲਾਂ ਦੇ ਹੁਕਮ ਦੇ ਉਲਟਸਬ ਤੋਂ ਵਦ ਅਸੀਂ ਚਲਦੇ ਕੁਦਰਤੀ ਸੋਮਿਆਂ ਦੀ ਬਰਬਾਦੀ ਸਾਡੇ ਵਰਗੇ ਜਾਦੇ ਪੜੇ ਲਿਖੇ ਕਰਦੇ ਆ ਸਾਡੀਆਂ ਗਡੀਆਂ ਈ ਸਾਫ ਨੀ ਹੁੰਦੀਆਂ ਕੁੜੀਯਾਵੀਆ ਅਕਲ ਕਰੋ ਯਰ ਸਾਭਲੋ ਏ ਚੀਜ਼ਾਂ ਤੇ ਜੇੜੇ ਜੰਮ ਰਹੇ ਓ ਅਗੇ ਓਨਾਂ ਲਈ ਵੀ ਛਡਦੋ ਕੁਝ ਓਨਾਂ ਨੂੰ ਗਡੀਆਂ ਕੋਠੀਆਂ ਨਾਲੋਂ ਏਨਾਂ ਕੁਦਰਤੀ ਸੋਮਿਆਂ ਦੀ ਜਾਦਾ ਜਰੂਰਤ ਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
UP-31 ❤❤
Bhuat pind vekh lay hun shayar vi dikhao
49 ਜਾਂ ਆਰਜਨ ਢਿੱਲੋ 😅😅
Very nice video
Satnam wahaguru ji 🙏
Allah pak ap ko sehat tandrusti wali Zindagi day Ameen
Sat shri akal ji 🙏 ❤❤❤
Enjoy a tour of Pakistan 🇵🇰 ♥️ ❤️
👍👍👍👍
THANKS FOR SEE CHOLISTAN DESERT 🏜 AREA IN PAWALPUR IN PAKISTAN 🇵🇰 😀 😋 😊 😍 👍 🇵🇰 😀
Bole wale de samne,hindomalkot
Bholnagar de samne raisinghnagar,age anupgarh pher bikaner
ਪੰਜਾਬ ਵਿੱਚ ਵੀਪਹਿਲ਼ਾਂ ਇਦਾਂ ਹੀ ਸੀ।
ਖਾਸ।
Thanks Narinder Kumar UK 🇬🇧
❤😊
Sir ji satsree akal ma tuhade sare video dekh rehe hu i am your big fan
Thanks for see CHOLISTAN DESERT 🏜 AREA IN bawalpur in Pakistan 🇵🇰 😀 😋 😊 😍 👍 🇵🇰 😀
Where you from..?
God bless you ❤️❤️🙏
Nice🇵🇰🇵🇰🌹🌹
ਰਿਪਨ ਬੇਟੇ ਖੂਹ ਤੋਂ ਪਾਣੀ ਮੈ ਬਹੁਤ ਭਰਿਆ
ہاں جی اور سناؤ ٹھیک ٹھاک ہو اللہ پاک ت صحت و تندرستی دوے مینوں دے ان لگ تی افریقہ دے جنگل پڑ
ਸਾਡੇ ਚੈਨਲ ਤੇ ਤੁਸੀਂ ਪੰਜਾਬੀ ਕਹਾਣੀਆਂ ਫ੍ਰੀ ਵਿੱਚ ਪੜ੍ਹ ਅਤੇ ਸੁਣ ਸਕਦੇ ਹੋ ਜੀ। ਚੈਨਲ ਤੇ ਇੱਕ ਵਾਰ ਜਰੂਰ ਵਿਜਿਟ ਕਰੋ ਜੀ 🙏
ਬਾਈ ਜੀ ਊਠ ਆਪਣੇ ਦਾਸ ਪੰਦਰ ਵੀਹ ਹਜਾਰ ਦਾ ਆਪਣੇ ਬਹੁਤ ਸੱਸਤੇ
Veery ina nu Rahim Yar khan Abu Dhabi pherao. Me welcome krdaaa
sat sahri akal g ❤❤
Pakistan to kl vaipis aaye
ਸਤਿ ਸ੍ਰੀ ਅਕਾਲ ਜੀ। ਚੋਲਿਸਤਾਨ ਦਾ ਮਤਲਬ, ਇਹ ਨਾਮ ਕਿਵੇਂ ਪਿਆ? ਬਹੁਤੀ ਮਿੱਠੀ ਬੋਲੀ ਵਾਲਾ ਵੀਰ ਵੀ ਨਾਲ ਹੈ ਜੀ😊
Sat sri akal veer g bhut vdiya lagde tuhade vlog ❤❤
Ripan 22 sammi jatt nal foll masti 😂😂
You can't relax until you watch the video, it's like you're addicted to the video.
❤ ਕਲ ਬਲੋਕ ਕਿਉਂ ਨਹੀਂ ਪਾਇਆ ਵੀਰ ਜੀ
22 apne rajsthan vich same aise tarah Pani bharde h
End ha je thodi Mehnany
Vadiya bahut vadiya nice tour
❤Good video Yar ma Mustafa faslabad sa ho yar ❤
I love you beta and bati
Love you Jn
ਬਾਈ ਜੀ ਬਹੁੱਤ ਹੀ ਧੰਨਬਾਦ, ਬਾਈ ਵੀਡੀਓ ਚ ਕਦੇ ਕਦੇ ਬਲਰ ਜਿਹਾ ਹੁੰਦਾ ਕਵਾਲਟੀ ਸਹੀ ਕਰਿਓ
ਬਾਈ ਇਹ ਤੁਹਾਡਾ ਨੈਟਵਰਕ ਪ੍ਰਬੋਲਮ ਏ ਆਉਟੋ ਮੈਟਿਕ ਬੰਦ ਕਰਕੇ menul ਕਰੋ ਤੁਹਾਡੀ ਕਵਾਲਟੀ ਸਹੀ ਹੋ ਜਾਵੇਗੀ
Thanks for see village life in CHOLISTAN DESERT 🏜 AREA IN Pakistan 🇵🇰 😀 😋 😊 👍 👌 🇵🇰 😀 😋 😊
Iam always first looking daily vlog 8P.M.on you tube and 7A.M on face book
Kanganpur kite ha