ਹਜ਼ੂਰ ਸਾਹਿਬ Historical Gurdwara Hazur Sahib | Punjabi Travel Couple | All India Trip |Ripan Khushi
ฝัง
- เผยแพร่เมื่อ 7 ก.พ. 2025
- In this video you can see Historical Gurdwara's nearby Hazur sahib. We visited 8-10 gurdwara sahib in 70 km area. Gurdwara Mal tekdi sahib, Gurdwara Heera ghat sahib, Gurdwara sangat sahib, Gurdwara Mata Sahib Kaur, Gurdwara Sikar Ghat Sahib.
Gurdwara Langer Sahib, Hazur Sahib Nanded.
Historical Gurdwara of Hazur Sahib | Punjabi Travel Couple | All India Trip | Ripan & Khushi
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
Hazur Sahib By Train | Punjabi Travel Couple | All India Trip | Ripan & Khushi
@Punjabi Travel Couple
#Hazursahib #hazursahibtrain #punjabitravelcouple
#RipanKhushi #PunjabiTravelCouple #punjabicouplevlog #travelvlog
#punjabitravelvlog Hazur Sahib,hazur sahib gurdwara,hazur sahib nanded,hazur sahib history,punjabi travel couple,panjabi travel couple,ripan khushi,all india trip,travel couple,punjabi couple
If you want to contact us, drop an email on.
travelwithripankhushi@gmail.com
ਵੀਰ ਜੀ ਥੋਡਾ ਤੇ ਭਰਜਾਈ ਦਾ ਬਹੁਤ ਬਹੁਤ
ਧੰਨਵਾਦ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ
ਦਿਲੋ ਪਿਆਰ ਤੇ ਸਤਿਕਾਰ ਦੋਵਾਂ ਲਈ 💕😍💕
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏
ਬਹੁਤ ਵਧੀਆ ਵੀਰ 👍
ਵੀਰ ਜੀ, ਕਿਸਾਨਾਂ ਦੀ ਚੜਦੀ ਕਲਾ ਵਾਸਤੇ ਤੁਸੀਂ ਵੀ ਤਖਤ ਸਾਹਿਬ ਤੇ ਦੇਗ ਜਰੂਰ ਕਰਵਦੇਊ ਜੀ ਇੱਕ ਵਾਰ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ,ਗੁਰਚਰਨ ਸਿੰਘ
ਬਹੁਤ ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ
ਵੀਰ ਅਾਪ ਜੀ ਦੇ ਦਸਤਾਰ ਬਹੁਤ ਸੋਹਨੀ ਲਗਦੀ ਹੇ ਬਨੀ, ਅੋਵੇ ਹੀ ਭੇਨ ਜੀ ਅਾਪ ਜੀ ਸੁਟ ਪਾੲਿਅਾ ਕਰੋ , ਸੁਟ ਪਾੲਿਅਾ ਵੀ ਬਹੁਤ ਵਦਿਅਾ ਲਗਦਾ ਹੇ ਅਾਪ ਜੀ ਨੂੰ, ਵਾਹਿਗੁਰੂ ਅਾਪ ਜੀ ਦੀ ਹਮੇਸ਼ਾ ਅੰਗ ਸਹਾਹੀ ਹੋਣ
ਕੁੱਲ ਮਿਲਾ ਕੇ ਸੱਭ ਵਧੀਆ ਲੱਗਿਆ।ਹੁਣ ਇੰਤਜ਼ਾਰ ਕਰਦਾ। ਧੰਨਵਾਦ ਰਿਖੁਸ਼।
ਗੁਰੂ ਘਰਾਂ ਦੇ ਦਰਸ਼ਨ ਕਰਕੇ ਮਨ ਨੂੰ ਬੜੀ ਸ਼ਾਂਨਤੀ ਪ੍ਰਾਪਤ ਹੋਈ ਵੀਰ ਜੀ ਬਹੁਤ ਬਹੁਤ ਧੰਨਵਾਦ
ਬਹੁਤ ਹੀ ਵਧੀਆ vlog ਵੀਰ ਜੀ
🙏👌
ਤੁਹਾਡੇ vlogs ਵੇਖ ਵੇਖ ਕੇ ਮੇਰਾ ਵੀ ਹਜ਼ੂਰ ਸਾਹਿਬ ਜਾਣ ਦਾ ਦਿਲ ਕਰ ਰਿਹਾ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ
ਧੰਨਵਾਦ ਬਾਈ ਜੀ
Waheguru ji ka Khalsa waheguru ji ki Fateh
ਵਾਹਿਗੁਰੂ ਜੀ ਰਹਿਮਤਾਂ ਵਰਤਾਉਣ ਜੀ
ਆਪ ਜੀ ਦਾ ਬਹੁਤ ਧੰਨਵਾਦ ਗੁਰੂ ਘਰਾਂ ਦੇ ਦਰਸ਼ਨ ਤੇ ਰਸ ਭਿੰਨਤਾ ਕੀਰਤਨ ਸੁਣਾਇਆ ਤੇ ਇਤਹਾਸ ਤੋਂ ਜਾਣੂ ਕਰਵਾਇਆ ਧੰਨਵਾਦ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਘਰ ਬੈਠੇ ਹੀ ਦਰਸ਼ਨ ਹੋ ਗਏ
ਬਹੁਤ ਵਧੀਆ ਜੀ ਮੰਡੇਰ ਖੁਰਦ
🙏🙏🙏🙏🙏🌹🌹🌹🌹🌹📿📿📿📿📿 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਕੀ ਫ਼ਤਿਹ ਜੀ ਕਾਲਾ ਸਿੰਘ ਮੋਗਾ
सचखंड गुरुद्वारा आया हूं मैं मुरादाबाद से 3 दिन मुझे रूम फ्री मिला बहुत अच्छा शहर है हजूर साहिब बहुत सुंदर गुरुद्वारे हैं सब यहां पर घूमने आए वाहेगुरु जी का खालसा वाहेगुरु जी की फतेह
End 👌👌👌👌👌
Bht vadiya darshan karvaee... Thanks🙏🙏🙏❤❤🌹 gg
ਰਿਪਨ ਤੇ ਖੁਸ਼ੀ ਜੀ ਦਾ ਧੰਨਵਾਦ ਜੀ
ਬਹੁਤ ਖੁਸ਼ੀ ਹੁੰਦੀ ਜਦੋ ਤੁਹਾਡੀ ਵੀਡੀਓ ਦੀ ਨੋਟੀਫਿਕੇਸ਼ਨ ਆਉਂਦੀ ਏ
🙏 ਵਾਹਿਗੁਰੂ ਜੀ 🙏
ਵਾਹਿਗੁਰੂ 🙏🙏
Thanks for this religious video
I enjoyed more watching these videos today than I personally visited there about 17 years ago. Maybe I have more knowledge of religion now. Waheguru bless you.
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਵਾਹਿਗੁਰੂ ਜੀ 🙏🌹
ਵਾਹਿਗੁਰੂ ਜੀ ਧੰਨ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਜੀ ਬੇਨਤੀ ਮਨਜੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਵਾਹਿਗੁਰੂ 🙏🌹🙏🌹🙏🌹🙏🌹
Wahguru g Wahguru g 🎉🎉🎉🎉🎉❤
ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਜੀ 👍👍🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very good waheguru bhla kre sabh da .
god bless uu guys 🤗
Nice 👍👍
ਅਧੂਰੀ ਤੇ ਵਿਚ ਵਿਚ ਗਲਤ ਜਾਣਕਾਰੀ ਵੀਰ ਜੀ ਦੇ ਰਹੇ ਹੋ
ਆਪਣੇ ਸੁਝਾਅ ਦੱਸ ਸਕਦੇ ਹੋ...ਬਾਕੀ ਅੱਗੇ ਤੋਂ ਧਿਆਨ ਰੱਖਾਂਗੇ,
Satnam waheguru
Wahaguru ji
Bhut vdiy hai ji
Waheguru waheguru waheguru waheguru waheguru
Gndu Amritsar
Waheguru ji
Wow!! Wonderful vlog, with all details. We are blessed along with you to watch all sacred places and can't resist saying " Dhan Dhan baba Ripan singh ji, and Bibi Khushi Kaur ji." Stay blessed always!! 🙂🙏
Good job vir g. E bhot kush ha ki jiss jaga te asdi ajj tak nai Gaye o thoda he jarreye kum leya. Thanks for all video. , God bless you, vir g thofa wife kushi g ve bhot nice ne , tuci bhot nice vir g. , good well. ,
Satnam WAHEGURU ji
ਸਤਿ ਸ੍ਰੀ ਅਕਾਲ ਵੀਰੇ
ਸਤਿਨਾਮੁ ਸ੍ਰੀ ਵਾਹਿਗੁਰੂ ਜੀ
Bhai ji bahut badhiya
ਵੀਰ ਜਿਸ ਥਾਂ ਇਤਿਹਾਸ ਲਿਖਿਆ ਹੁੰਦਾ ਹੈ ਉਹ ਬੋਰਡ ਪੜ੍ਹ ਦਿਆ ਕਰੋ। ਸਭ ਨੂੰ ਉਸ ਥਾਂ ਦੀ ਮਹੱਤਤਾ ਚੰਗੀ ਤਰ੍ਹਾਂ ਪਤਾ ਲੱਗ ਜਾਵੇ। ਧੰਨਵਾਦ
ਵੀਰ ਕਰਾ ਲੈਣ ਦੇ ਦਰਸਨ ਜੋ ਇੰਨੀ ਦੂਰ ਜਾ ਕੇ ਆਪਾ ਨੂੰ ਸਭ ਕੁਝ ਦਖਾਈ ਜਾਂਦੇ ਨੇ /ਡਾਹਾ ਨਾ ਲਾਉ / ਬਹੁਤ ਵਧੀਆ ਦਰਸਨ ਕਰਾਉਦੇ ਨੇ👍👍👍👍👍
ਜੀ ਬਾਈ, ਜ਼ਰੂਰ ਦਿਖਾਇਆ ਕਰਾਂਗੇ
Waheguru ji sab the bhala karan
Waheguru ji ....
waheguru tuhanu te tuhadi family nu hamesha khush rakhe
Very nice 👌👌👌👌👌👌👌👌👌👌👌👌👌👌👌👌👌👌👌👌👌👌 bro love you 😘😘😘😘😘
Wow bahut vadia
I have seen all gurudawara in hazur sahib ji
Waheguru ji
Very nice vlog
🙏🙏
God bless um
Satnam shri waheguru ji.🙏🙏🙏🙏🙏
Vry-vry nice 22g
#WMK
Sat Sri akal ji. Kea baat a good
Waheguru Ji Sadi Devi Mehar karna
Waheguru ji mehar karo sariyan te apna naam diyo ji amritvela baksho ji please Baba ji 🙏
🙏🙏🙏
Dhan guru gobind singh maharaj 🙏🙏🙏🙏🙏
Very nice brother
Thanks brother
Very nice thanks
Dhan Dhan Guru Gobind Singh Ji
Waheguru ji dhan dhan guru gobind singh ji
Nice video veer Ji God bless you veer Ji all videos gud hund na veer j
Nice paji Changi aa Arunachal ek baar aao paag ❤️❤️
ਆਵਾਂਗੇ ਜ਼ਰੂਰ ਜੀ, ਦੋ ਮਹੀਨੇ ਤੱਕ
Waheguru ji🙏🙏🙏🙏🙏
Nice bro
Thanx
Nc bro
Waheguru beta ji beautiful video beta ji I m Harjinder Singh Stockholm Sweden
ਜੀ, ਮਿਹਰਬਾਨੀ ਬਹੁਤ-ਬਹੁਤ।
🙏🙏🙏🙏🙏🙏🙏
🙏
Sohni video bnai veer ji main vi apni daddi ji nal gya si 10 saal pehla , us to badh hi wal rakha si pehla ktya hoya si
Nice 🍎🍎🍎🍎🍎🍎🍎 v.p.
Sat sri akal ji thanks ji
U r a good treveller
Ganga maa v asi loka ne hi dushit kiti h 🥺🥺🥺🙏🙏
Ssa g
Harmander
🙏🙏🌹🌹🌹🌹🌹
🙏🙏🙏🙏🙏🙏🙏🙏🙏🙏
Nice to see all Gurudwara’s all safe in India . Not like Pakistan where not any Sikh Gurudwara’s are safe
In Pakistan , 171 historical gurudwaras become abondened and ruined.
ਬਾਈ ਜੀ ਤੁਸੀਂ ਤਾਂ ਸਾਡੇ ਗੁਆਡੀ ਪਿੰਡ ਦੇ ਹੋ
ਜੀ ਬਾਈ
Bina dekhe like.
Brautyful horse
Brother uncle ji da boln tuo hi pta chlda o kina vdia rooh na so appa jd b awa gy uncle hona nu hi contact kra gy and thoda vedio sach much informative hunde ne kisa tuo pushn di lod ni jina pehli waar onna hajoor sahib thodi vedio dekho te aram nal darshan mela krn ajjo .
Waheguru ji da khalsa waheguru ji di fateh
Mata Sahib Kaur ji in her past life did Bhagti here. This is her tap asthan on godhwari river…that’s the history too
I am from nanded hajur
Sahib nanded
Singha de jai
🌷🌷🌷🌷❤❤❤🌈🌈🌈🌈
🙏🙏🙏
Vir ji Mata sati shaktipeeth darshan v karvao ji jao ji
Veera Tuc ess Vlog da Background ta Jeda Shabad laa-gaya Bahut sohna , Eh recording hai, YA , TH-cam ta ja haiga , pls link Drop kardo 🙏🏻🙏🏻🙏🏻
Veer g ik gal dasna kine din lagde ithe .sare gurughar dekhan layi.
ਦਾਸਣੀ ਕਹਿ ਕੇ ਤਾਂ ਭੈਣ ਨੇ ਸਿਰੇ ਈ ਲਾਤੀ
ਸ਼ਬਦ ਕਿਹੜੇ ਰਾਗੀ ਸਿੰਘ ਗਾ ਰਹੇ ਹਨ ਜ?
waheguru ji meri ardass puri kr do
ਵੀਰ ਜੀ ਕੋਈ ਸਮਾ ਦਾ ਕੀ ਮਤਲਬ ਉਹਨਾਂ ਨੇ ਕਿਹਾ ਸੀ ਜਦੋ ਖਾਲਸੇ ਦਾ ਰਾਜ ਆਯੁ ਗਾ ਫਿਰ ਅਤੁੱਟ ਲੰਗਰ ਵਰਤਾਏ ਜਾਣ ਗੇ ਜਣਕਾਰੀ ਪੂਰੀ ਦੀਆਂ ਕਰੋ ਵੀਰ ਜੀ