How does draft control work on tractor? ਅੱਧੇ ਵੀਰ ਤਾਂ position lever ਤੋਂ ਈ ਚਲਾਈ ਜਾਂਦੇ ਆ

แชร์
ฝัง
  • เผยแพร่เมื่อ 24 ก.ย. 2024
  • #youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber
    Call for modification -7658861062
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

ความคิดเห็น • 115

  • @PB77_Vlogs
    @PB77_Vlogs ปีที่แล้ว +13

    ਹਾਜੀ ਵੀਰ ਜੀ ਮੈ ਐਦਾ ਹੀ ਚਲਾਉਦਾ ਜਿਵੇ ਤੁਸੀ ਕਿਹਾ। ਬਿਲਕੁਲ ਸਹੀ ਗੱਲ ਆ ਡੀਜਲ ਦੀ ਬਚਤ ਹੁੰਦੀ ਆ। ❤❤। ❤❤

  • @manpreetsembhi7928
    @manpreetsembhi7928 3 หลายเดือนก่อน

    ਬਹੁਤ ਵਦੀਆਂ ਜਾਣਕਾਰੀ ਰੱਖਦੇਓ ਵੀਰ 👍🏻....
    ਤੇਲ ਵੱਧ ਘੱਟ ਖਾਣਾ ਇਮਪਲੀਮੈਂਟ ਦੀ ਸ਼ੁੱਧਤਾ ਤੇ ਵੀ ਨਿਰਭਰ ਕਰਦਾ...
    ਮਸ਼ੀਨਰੀ ਨੂੰ ਪਿਆਰ ਕਰੋ (ਬੈਸਟ ਲਾਈਨ)👌🏻

  • @raionionfarmvilldhakkonmah8046
    @raionionfarmvilldhakkonmah8046 ปีที่แล้ว +1

    ਬਹੁਤ ਖੂਬ ਜਾਣਕਾਰੀ
    ਭਾਜੀ ਇਸੇ ਕੰਟਰੋਲ ਨਾਲ 2.5 ਲੀਟਰ ਚ ਫੋਰਡ ਹਲਾਂ ਤੇ ਕਿਲਾ ਵਾਹ ਦਿੰਦਾ

    • @GurnamSingh-nn1ds
      @GurnamSingh-nn1ds ปีที่แล้ว +1

      ਬਿਲਕੁਲ਼ ਸਹੀ ਕਿਹਾ ਵੀਹ

  • @gurpreetsinghgurpreetsingh9639
    @gurpreetsinghgurpreetsingh9639 3 หลายเดือนก่อน +2

    ਸਹੀ ਗੱਲ ਆ ਬਈ

  • @Itsharmansidhu13
    @Itsharmansidhu13 2 หลายเดือนก่อน

    Excellent information

  • @lakhvirbenipal928
    @lakhvirbenipal928 ปีที่แล้ว +4

    ਬਿਲਕੁਲ ਜੀ ਅੈਦਾ ਹੀ ਕਰਨਾ ਚਾਹਿਦਾ

  • @Pardeep59
    @Pardeep59 ปีที่แล้ว +3

    Ajj main awe hi kita c tractor buhot sahi Chloe reha c ...❤❤❤

  • @babbusangha9366
    @babbusangha9366 ปีที่แล้ว

    ਬਹੁਤ ਵਧੀਆ ਗੱਲ ਕਰੀ ਆ ਬਾਈ ਇਹ ਚੀਜ ਨੂੰ ਸਮਝਨਾ ਬਹੁਤ ਜਰੂਰੀ ਆ ਪਰ ਜੇ ਕੋਈ ਸਮਝਨਾ ਚਾਹੂ ਨਹੀ ਤਾ ਫੇਰ ਪਤਾ ਹੀ ਆ ਘੋਗੜਾ ਦਾ ਜਾ ਵਿਦਵਾਨਾ ਦਾ ਕਿਹ ਲੋ ਇਸ ਨਾਲ ਕੱਲਾ ਤੇਲ ਨੀ ਬਾਈ ਹੋਰ ਵੀ ਬਹੁਤ ਨੁਕਸਾਨ ਆ ਜਿਵੇ ਜਿਆਦਾ ਤੇਲ ਜਿਆਦਾ ਪਲਿਉਸਨ, ਇਜਨ ਸੇਤੀ ਖਰਾਬ, ਟਾਇਰ ਸੇਤੀ ਖਤਮ, ਕੰਮ ਦਾ ਨਵੇੜ ਘੱਟ,ਹੱਲਾ ਦੀ ਭੰਨਤੋੜ ਹੋਰ ਵੀ ਬਹੁਤ ਕੁਝ ਹੋਈ ਜਾਣਾ ਪਰ ਐਡ ਵਿੱਚ ਕਹਿਣਾ ਤਾ ਏਹੀ ਆ ਇਹ ਕੀ ਗੱਲਾ ਨੇ ਪਰ ਗੱਲਾ ਬਹੁਤ ਵੱਡੀਆ ਨੇ ਜੇ ਸੋਚਣੀਆ ਨੇ ਧੰਨਵਾਦ ਜੀ

  • @randeepsinghdhothar7693
    @randeepsinghdhothar7693 ปีที่แล้ว

    ਬਿਲਕੁਲ ਸਹੀ ਦੱਸਿਆ ਵੀਰ ਜੀ sade kol john deere ne
    Dhakk paunde aa
    koi k asi edan hi chlonde aa veer g 2008 to

  • @0.vishal
    @0.vishal 6 หลายเดือนก่อน +1

    Sahi baat...... bilkul sahi jankari

  • @happyrai0175
    @happyrai0175 ปีที่แล้ว +1

    ਵੀਰਾਂ ਸਈ ਜਣਕਾਰੀ

  • @creativejatt8762
    @creativejatt8762 ปีที่แล้ว

    💯 sahi gal. Overloading bilkul ni hundi cultivator te. Sirf corner laun lyi lever nu hath marna painda.

  • @satnamsingh-xq1mt
    @satnamsingh-xq1mt ปีที่แล้ว

    Veer good veer bahut vadia jaankari dane oo you tube infulancer bnn jo y like oo tuci es kmm de God always bless u

  • @Ramsingh-kl6nq
    @Ramsingh-kl6nq 3 หลายเดือนก่อน

    Very good veer ji

  • @sattisamrao5422
    @sattisamrao5422 ปีที่แล้ว +1

    ਹਾਂਜੀ ਵੀਰੇ ਇੱਦਾ ਹੀ ਵਾਉਂਦਾ ਮੈਂ ❤

  • @gurjeetsingh9230
    @gurjeetsingh9230 ปีที่แล้ว +4

    ( ਬਿੱਲ ਕੁੱਲ ) 1000% ਕੱਮ ਦੀ ਗੱਲ ਟਰੈਕਟਰ ਵੀ ਸੇਫ ਤੇ ਡੀਜਲ ਵੀ( ਸੇਵ )

  • @RaghvirSinghDhesi
    @RaghvirSinghDhesi 3 หลายเดือนก่อน +1

    Bai ji farmtrac 60 v is tra hi draft control krni aa?

  • @HarjitSingh-p5k
    @HarjitSingh-p5k 4 หลายเดือนก่อน +1

    Veer tusi ek jankari manu dao 855 ty 963 da hisa lag jau

  • @pushwinderchhapa4917
    @pushwinderchhapa4917 ปีที่แล้ว +1

    Thanks 🙏 bro

  • @LakhvirSingh-zm4py
    @LakhvirSingh-zm4py 11 หลายเดือนก่อน +1

    5911 the ta ak he lever a hon odi lift ki Karey 😮

  • @narindersingh5447
    @narindersingh5447 ปีที่แล้ว

    Chacha g lift lever de nal jehda blue colour da system hunda ohde baare jrur dasso te eh ki kmm aunda 🙏🏻

  • @LakhwinderChatha-bi2fk
    @LakhwinderChatha-bi2fk ปีที่แล้ว +3

    ਸਤਿ ਸ੍ਰੀ ਅਕਾਲ ਵੀਰ ਜੀ

  • @narinderwaraich7442
    @narinderwaraich7442 ปีที่แล้ว +1

    Jehde impliment nu lift sence control krni hove ohnu draft control naal ਚਲਾਉਣਾ ਚਾਹੀਦਾ ਖਾਸ ਕਰਕੇ ਹਲ ਜੇ ਰੋਟਾਵੇਟਰ ਸੁਪਰਸੀਡਰ ਚਲਾਉਣਾ ਤਾ ਉਹ position lever to ਚਲਾਓ

  • @jaskarandhaliwal9011
    @jaskarandhaliwal9011 ปีที่แล้ว

    ਬਾਈ ਇਹਦੇ 855 ਨਾਲੋਂ 3 ਪੁਆਇੰਟ ਵਾਲੇ ਸੁਰਾਖ ਉਲਟ ਕੰਮ ਕਰਦੇ ਆ johndeere ਵਾਂਗੂ?

  • @gurlalsinghgrewal4430
    @gurlalsinghgrewal4430 ปีที่แล้ว +2

    ਜਿਹੜੇ ਟਰੈਕਟਰ ਦੇ ਹੁੰਦਾ ਹੀ ਇਕ ਲੀਵਰ ਆ ਜਿਵੇਂ hmt 5911 ਉਹ ਕਿਵੇਂ ਕਰੇ @D enfotainment live

  • @harpreetdhillon7518
    @harpreetdhillon7518 3 หลายเดือนก่อน +3

    ਲਿਫਟ ਫੋਰਡ ਦੀ ਤੇ ਮੈਸੀ ਦੀ ਏ ਬਾਕੀ ਤਾਂ ਲੋਹਾ

  • @harpreetsaini3347
    @harpreetsaini3347 ปีที่แล้ว

    I love you paji bilkul theek Paji Gurdaspur to shri hargobind pur

  • @damananttal5050
    @damananttal5050 ปีที่แล้ว

    Hang sat Sri akal bai g
    Mai pb 11 ghnaour sarala Khurd tuo g Menu thuodi information video bhut Vadhiya lagi g

  • @Balveer-g5z
    @Balveer-g5z 3 หลายเดือนก่อน

    Good job bro

  • @arshthind8132
    @arshthind8132 ปีที่แล้ว

    Nice information

  • @gurpreetgopal8053
    @gurpreetgopal8053 ปีที่แล้ว

    veer ji plz sonalika da daseo up ja dwon nu sensing. Kamm kardi aa

  • @kuljeetsingh711
    @kuljeetsingh711 หลายเดือนก่อน

    Vidya jankari

  • @happypunia3630
    @happypunia3630 ปีที่แล้ว

    Good job 👍

  • @VarinderSinghVarinderSingh-f5o
    @VarinderSinghVarinderSingh-f5o ปีที่แล้ว +1

    Jatt ta jatt hunda fir baki meri saliya da kuj ne patta chalda ustad a bake he

  • @jaskirat31019
    @jaskirat31019 6 หลายเดือนก่อน +2

    Y ਇਕ john deer tractor ਤੇ v ਬਣਾ ਦੇ ਵੀਡਿਓ ਏਦੀ ਲਿਫਟ ਮੋੜ ਚ ਚਕ ਕੇ ਹੀ ਮੋੜਨਾ ਪੈਦਾ ਸਵਰਾਜ ਤਾਂ ਪਤਾ ਜੇੜਾ ਮਰਜ਼ੀ ਚਲਾ ਲਓ ਲਿਫਟ ਚਕਣ ਦੀ ਲੋੜ ਨੀ ਪੈਂਦੀ ਮੋੜ ਚ

    • @gurbhejsingh5302
      @gurbhejsingh5302 3 หลายเดือนก่อน

      ਮੁੜਦਾ ਵੀਰੇ ਬਿਨ੍ਹਾ ਚੱਕੇ ਤੋ 5310 ਮੈ ਵਾਹੁਦਾ ਹਾ

    • @ajay7023
      @ajay7023 3 หลายเดือนก่อน

      ਇਹੋ ਪ੍ਰਾਬਲਮ 5210 ਨੂੰ ਮੇਰੇ ਵੀ

    • @AMILPASHA-yf7vk
      @AMILPASHA-yf7vk 2 หลายเดือนก่อน

      ​@@ajay70234:27 .nnn mm bh

  • @rajbirsingh3641
    @rajbirsingh3641 ปีที่แล้ว

    Very nice👍

  • @sikanderredhu7172
    @sikanderredhu7172 ปีที่แล้ว +2

    Paaji side wali link jma tilli Chad do modd te jma rela chalu tractor

  • @harshmander9702
    @harshmander9702 ปีที่แล้ว

    kaddu ch kithe rakhna chahida taviaa te

  • @BHAGWANSINGH-lo5of
    @BHAGWANSINGH-lo5of 4 หลายเดือนก่อน

    Right g

  • @gurisidhu8887
    @gurisidhu8887 ปีที่แล้ว

    Mere tractor di lift kamban lag jni aa red liver thoda ja v chkn nl

  • @chan3sran373
    @chan3sran373 ปีที่แล้ว

    Very nice paji❤

  • @thakurjagvirsingh2910
    @thakurjagvirsingh2910 ปีที่แล้ว

    👌good veer ji 🙂

  • @siratvirk2097
    @siratvirk2097 3 หลายเดือนก่อน

    New 855 lift sensing ght krda

  • @punjabtoengland8435
    @punjabtoengland8435 3 หลายเดือนก่อน

    Veere mere kol JD5405 aa pr mnu lift PC,DC di smj ni aa rhe ..plzz jroor guide kreyo veere👍🏻

    • @ranjitnirwan2397
      @ranjitnirwan2397 2 หลายเดือนก่อน

      Lever pc position control , lever dc draft control

  • @SukhwinderSingh-pq7yo
    @SukhwinderSingh-pq7yo ปีที่แล้ว

    Paji hall duge nahi jade new holland aa ji

  • @harshmander9702
    @harshmander9702 ปีที่แล้ว

    hor impliment bare v das dena c

  • @DavinderGoraya67davinder67
    @DavinderGoraya67davinder67 ปีที่แล้ว

    Veer g 575 aa ...ohdi lift control nhi krdi bilkul... puri last tkk v nhi koi control

  • @RanjitSingh-vv8bx
    @RanjitSingh-vv8bx ปีที่แล้ว +1

    Eh gal bhai hun samja reha eda ta sanu 1992 to hi ptta hai

  • @truckingvlog9928
    @truckingvlog9928 ปีที่แล้ว

    Jatt doctor vehma da

  • @gurmeetsingh8357
    @gurmeetsingh8357 ปีที่แล้ว

    Shi gal aa assi v edda chlaune aa hla te

  • @sahibulhabib4033
    @sahibulhabib4033 ปีที่แล้ว

    Nice video sir

  • @kuldeepsidhu1149
    @kuldeepsidhu1149 ปีที่แล้ว

    Very nice

  • @baljeetsingh-xo8gs
    @baljeetsingh-xo8gs ปีที่แล้ว

    Informative..
    Thanks.ji.

  • @randhirsingh2571
    @randhirsingh2571 ปีที่แล้ว

    ਬਾਈ ਜੀ ਜਦੋਂ ਕੱਦੂ ਵਿਚ ਸੁਹਾਗਾ ਮਾਰਦੇ ਹਾਂ ਤਾਂ ਡਰਾਫਟ ਲੀਵਰ ਲੋਕ ਕੀਤਾ ਹੁੰਦਾ ਫੇਰ ਜਦ ਕੀਤੇ ਥੋੜਾ ੳਚਾ ਆ ਜਾਂਦਾ ਤਾ ਫੇਰ ਕੀ ਕਰਨਾ ਚਾਹੀਦਾ ਹੈ ਜੀ

    • @jashanjhajj5506
      @jashanjhajj5506 ปีที่แล้ว

      Veer kddu vich toplink khol dao te lift chk do onni k chkko j sohaga tyre nal na lgge fer try kro piche mud k dekhn di lod nhi pndi

  • @Ranasingh275-7
    @Ranasingh275-7 ปีที่แล้ว

    hello veer ji sat sri akal ji

  • @princep_p8762
    @princep_p8762 ปีที่แล้ว

    New Holland special edition 3036 banao bhai ji

  • @Pendujattpb56
    @Pendujattpb56 ปีที่แล้ว

    Right bro

  • @gagandeepnehal9565
    @gagandeepnehal9565 ปีที่แล้ว

    Good bro 😘

  • @rohanyadavrao8965
    @rohanyadavrao8965 3 หลายเดือนก่อน

    Aap kha se ho punjab me

  • @babeke361
    @babeke361 ปีที่แล้ว +3

    ਵੀਰ ਜੀ farmtrac 60 ਜਿਹੜਾ epi ਹੇਸੇ ਵਾਲੇ ਦੀ ਲਿਫਟ cantrol ਬਹੁਤ ਘੱਟ ਐ j 2 ਸੂਤ ਵੀ ਲੀਵਰ ਉੱਪਰ ਚੱਕਣ ਤੋ ਬਾਅਦ ਹੱਲ ਤਰਨ ਲੱਗ ਜਾਂਦੇ ਐ 2 ਸੂਤ ਥੱਲੇ ਕਰਕੇ ਫੇਰ ਟ੍ਰੈਕਟਰ ਸਲਿਪ ਮਾਰੀਂ ਜਾਂਦਾ yr j ਕੋਈ ਹੱਲ ਹੈਗਾ ਤਾਂ ਵੀਡੀਓ ਪਾ farmtrac ਤੇ

    • @varindersingh-jy5ng
      @varindersingh-jy5ng ปีที่แล้ว +1

      Mere kol v 65 epi aw ohda v eahi hall aw y

    • @babeke361
      @babeke361 ปีที่แล้ว

      @@varindersingh-jy5ng sai gll aw y mere kol 60 aw 17 model epi jwa bekar sensing aw ohdi

    • @Manjinder92
      @Manjinder92 ปีที่แล้ว

      Top link wala spring tite h y oh loss krva lo os spring di hardness jyda hoi pai h

    • @babeke361
      @babeke361 ปีที่แล้ว

      @@Manjinder92 kive hou y

    • @Manjinder92
      @Manjinder92 ปีที่แล้ว

      @@babeke361 thik aa y tc dso

  • @gaganss8459
    @gaganss8459 5 หลายเดือนก่อน

    ਜਰ ਬਾੲੀ ਮੈਂ ਵੀ ਿੲਹ ਸੁਣਿਅਾਂ ਦੋਵੇਂ ਲੀਵਰ ਕਟ ਕੇ ਚਲਦਾ ਮੈਂ ਵੀ ਹਰਾਨ ਅ ਦੋਵੇ ਲੀਵਰ ਕਟ ਕੇ ਚਲ ਹੀ ਨਹੀਂ ਚਲ ਸਕਦਾ ਟਰੈਕਟਰ ਮੇਰੇ ਕੋਲੋਂ ਕਟ ਨਹੀਂ ਚਲਦਾ

  • @relaxingvideopp3204
    @relaxingvideopp3204 ปีที่แล้ว

    Bai tusi kadu krta tractor gare ch libreya paya

  • @GurinderSingh-qb8ub
    @GurinderSingh-qb8ub ปีที่แล้ว

    Love 💕 you jatta

  • @hardeepjanuha5217
    @hardeepjanuha5217 ปีที่แล้ว

    ਕਰਾਹ tae y control ala cut krna penda ja na

  • @Chahalaman835
    @Chahalaman835 ปีที่แล้ว

    Awi laouna y main

  • @Shagandeepsinghsandhu
    @Shagandeepsinghsandhu ปีที่แล้ว

    👍👍👍

  • @Dilpreetsingh012
    @Dilpreetsingh012 ปีที่แล้ว

    Y kale lever nu bilkul thle sit dia krie?

  • @JasvinderSingh-xb1jb
    @JasvinderSingh-xb1jb ปีที่แล้ว

    5060e t video ban da veer

  • @GurinderSingh-qb8ub
    @GurinderSingh-qb8ub ปีที่แล้ว

    I love 💕 Swaraj

  • @harshgill.750
    @harshgill.750 ปีที่แล้ว

    👌🏻👌🏻👌🏻👌🏻

  • @kahansingh-jo6vx
    @kahansingh-jo6vx ปีที่แล้ว

    Nice

  • @gssandhu6687
    @gssandhu6687 ปีที่แล้ว

    ਵੀਰੇ ਜਿਹੜਾ ਲਿਫਟ ਲੀਵਰ ਕੋਲੇ ਨੀਲਾ ਬਟਨ ਵਾ ਉਸ ਬਾਰੇ ਜਾਣਕਾਰੀ ਜ਼ਰੂਰ ਦਿਉਂ

  • @HarwinderSingh-zo6ev
    @HarwinderSingh-zo6ev ปีที่แล้ว

    Vir ma ese tra chaloda Manu Sade pind da ik machanic Manu Kanda liver cut ka chalya kar😂

  • @dvdr_sidhu
    @dvdr_sidhu ปีที่แล้ว

    👍🏻

  • @Ranasingh275-7
    @Ranasingh275-7 ปีที่แล้ว

    tractor bare me paji tractor lena hiii

  • @gurjitsinghbhinder
    @gurjitsinghbhinder ปีที่แล้ว

    👍👍❤❤

  • @bogasidhutalwandi576
    @bogasidhutalwandi576 ปีที่แล้ว

    ❤❤❤❤❤

  • @007jagtar2
    @007jagtar2 ปีที่แล้ว

    Bahut dukhi kardy aa lok ki Kari a

  • @Ranasingh275-7
    @Ranasingh275-7 ปีที่แล้ว

    please paji

  • @Ranasingh275-7
    @Ranasingh275-7 ปีที่แล้ว

    please paji mere nal gal karo ji

  • @pavitersinghkaler734
    @pavitersinghkaler734 ปีที่แล้ว

    ❤🙏🙏🙏🙏🙏

  • @baldeepsarwarapb7035
    @baldeepsarwarapb7035 ปีที่แล้ว

    Good ❤

  • @Ranasingh275-7
    @Ranasingh275-7 ปีที่แล้ว

    please 🙏🙏🙏🙏🙏

  • @Ranasingh275-7
    @Ranasingh275-7 ปีที่แล้ว

    veer ji me tude nal gal karni hiii please phone daso ji

  • @RamanDeep-vi6rc
    @RamanDeep-vi6rc ปีที่แล้ว

    Veer ji Sonalika wala ta kehanda toplink sab to top wala hole witch cultivater chalo

    • @jaskarandhaliwal9011
      @jaskarandhaliwal9011 ปีที่แล้ว

      ਬਾਈ 855 ਵਿੱਚ ਵੀ ਸਭ ਤੋਂ ਉੱਪਰ ਹੀ ਕੰਮ ਕਰਦੇ ਆ ਇਸ ਟ੍ਰੈਕਟਰ ਵਿੱਚ ਉਲਟ ਦਿੱਤਾ ਹੋਇਆ ਸਿਸਟਮ।

    • @sarbjotsingh3317
      @sarbjotsingh3317 ปีที่แล้ว +1

      ਵੀਰ ਹਰ ਟਰੈਕਟਰ ਦੀ ਸੇਂਸਿੰਗ ਵੱਖ ਹੁੰਦੀ ਕੋਈ ਹੇਠਾਂ ਤੋਂ ਉੱਪਰ ਨੂੰ ਕੰਟਰੋਲ ਕਰਦਾ ਕੋਈ ਉੱਪਰ ਤੋਂ ਹੇਠਾਂ ਨੂੰ।

    • @pawandeepsingh2740
      @pawandeepsingh2740 ปีที่แล้ว

      Veere 963 /969 dono tractor di ucchai dusre tractora to jayada Hai ji

  • @partaappannu4186
    @partaappannu4186 ปีที่แล้ว

    By tohade jini sai jankari koni denda lok company nu pagal samjhde ya by ji Sanda te v video paya karo kede kine da hal ya taviya paie by ji hal kitho banya v bot vadiya v

  • @hardeepjanuha5217
    @hardeepjanuha5217 ปีที่แล้ว

    1st comment

  • @rajatmandhan4988
    @rajatmandhan4988 ปีที่แล้ว

    Bai ji your contact

  • @BalbirSingh-xn7oj
    @BalbirSingh-xn7oj ปีที่แล้ว

    Good information

  • @RanjitSingh-vv8bx
    @RanjitSingh-vv8bx ปีที่แล้ว +1

    Eh gal bhai hun samja reha eda ta sanu 1992 to hi ptta hai

  • @partaappannu4186
    @partaappannu4186 ปีที่แล้ว

    By tohade jini sai jankari koni denda lok company nu pagal samjhde ya by ji Sanda te v video paya karo kede kine da hal ya taviya paie by ji hal kitho banya v bot vadiya v