ਜੇ ਫੋਰ ਬਾਈ ਫੋਰ ਟਰੈਕਟਰ ਲੈਣਾ ਜਾਂ ਰੱਖਿਆ ਤਾਂ ਆਹ ਜਾਣਕਾਰੀ ਤੁਹਾਡੇ ਬਹੁਤ ਕੰਮ ਦੀ ਆ

แชร์
ฝัง
  • เผยแพร่เมื่อ 29 ก.ย. 2024
  • #sukhjinder_lopon

ความคิดเห็น • 201

  • @brarmilan1835
    @brarmilan1835 ปีที่แล้ว +88

    ਚੱਕ ਦੇ ਕੰਮ ਨੂੰ ਲੋਪੋ ਆਲਿਆ ਦੁਨੀਆ ਬਹੁਤ ਵੱਡੀ ਆ ❤

  • @shortsvideo48572
    @shortsvideo48572 ปีที่แล้ว

    Zaildar y koi bhut jankari aa tracter di...eni jankari tracter bnon vale compania kol nhi

  • @sandeeprandhawa6440
    @sandeeprandhawa6440 ปีที่แล้ว +2

    Sukwinder veere love you veere ❤❤👍💕

  • @bazzrandhawa5780
    @bazzrandhawa5780 ปีที่แล้ว +2

    Veer love you big fan of sukhjinder veer asiapna veer da nal aa

  • @HarjinderSingh-ge4kz
    @HarjinderSingh-ge4kz ปีที่แล้ว +1

    Sukshinder bai tci aap hi dekh Lena k ajjjjjjj Pardeep Maharashtra nu bye face lonch krta
    Mainu eh v ptaa k kihne kitta .mai sidha hi bol denda kurali to hai farm wala. Osne galt bolya aap baare.

  • @ramindersinghsandhu5852
    @ramindersinghsandhu5852 ปีที่แล้ว +1

    Very good information

  • @amritsandhu2279
    @amritsandhu2279 ปีที่แล้ว

    Es hisab nal agency ale jhudu e bethe a tractor vechan tym grahak nu koi jankari nhi dinde. Bus pese len tak gal khtm ho jndi a

  • @modernagricu3006
    @modernagricu3006 ปีที่แล้ว +4

    Good luck for back

  • @sukhdeepsinghladdisingh8038
    @sukhdeepsinghladdisingh8038 ปีที่แล้ว

    Nice information

  • @stitchingandcuttingcoach5301
    @stitchingandcuttingcoach5301 ปีที่แล้ว

    👌👌👌👌👌👌

  • @lokerang918
    @lokerang918 ปีที่แล้ว

    ❤❤❤❤

  • @manjindersingh4011
    @manjindersingh4011 ปีที่แล้ว +3

    Vr g kam jari rakhyo ❤❤❤

  • @alltypevlogs8268
    @alltypevlogs8268 ปีที่แล้ว

    Sira jatta lopo bai

  • @akashdeepsinghhanjra9883
    @akashdeepsinghhanjra9883 ปีที่แล้ว

    🚩❤️

  • @chahalch-mj6kb
    @chahalch-mj6kb ปีที่แล้ว +34

    ਅਾਹ ਵਿਡੀਓੁ ਨੇ ਮੇਰੇ ੲਿੱਕ ਲੱਖ ਰੁਪੈ ਬਚਾਤੇ ਮੇਰਾ ਮੁੰਡਾ ਵੀ ਟਰੈਕਟਰ ਦੇ ਟੈਅਰ ਬਦਲਣ ਨੂੰ ਕਹਿੰਦਾ ਸੀ ! ਧੰਨਵਾਦ ਸੁਖਜਿੰਦਰ ਬਾੲੀ

  • @sukhigill8342
    @sukhigill8342 ปีที่แล้ว +34

    ਝੋਟਾ ਆ ਗਿਆ ਮੈਦਾਨ ਵਿੱਚ ਜਿਉਂਦਾ ਰਹਿ ਬਾਈ ਲੋਪੋ ਵਾਲਿਆ

  • @Harmansaini9576
    @Harmansaini9576 ปีที่แล้ว +30

    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ💪💪

  • @baldeepsarwarapb7035
    @baldeepsarwarapb7035 ปีที่แล้ว +24

    ਗਧੇ ਲਾਣੇ ਦਾ ਖਹਿੜਾ ਛੱਡ ਇਦਾ ਦੀ ਵੀਡਿਉ ਚੰਗੀਆਂ ਨੇ good chkk de kmm nu

    • @davindersingh6870
      @davindersingh6870 ปีที่แล้ว +1

      Veer police ne chkya c ghodean vlea kr k nhi sarkar link gangsters nl jod di c us case vch chk k lgyi v police baki 22 ne app v dsya interview vch

    • @baldeepsarwarapb7035
      @baldeepsarwarapb7035 ปีที่แล้ว

      @@davindersingh6870 ok bai

  • @Jassmann5459
    @Jassmann5459 ปีที่แล้ว +36

    ਦਿਲ ਖੁਸ਼ ਹੋ ਗਿਆ ਜੱਟਾ ਤੇਨੂੰ ਕੰਮ ਤੇ ਵੇਖ ਕੇ

  • @SukhwinderSingh-vy2ph
    @SukhwinderSingh-vy2ph ปีที่แล้ว +9

    ਬਾਈ ਜੀ, ਦੁਧ ਚ ਬਦਾਮ ਘੋਟ ਕੇ ਪੀਆ ਕਰ ਸਵੇਰੇ। ਹੁਣ ਆਪਣੀ ਜਿੰਮੇਵਾਰੀ ਬਹੁਤ ਵਧਗੀ। ਇਕੱਲੇ ਪੰਜਾਬੀ ਹੀ ਨਹੀਂ, ਦੂਸਰੀਆ ਸਟੇਟਾ ਚ ਵੀ ਆਪਣੀ ਬਹੁਤ ਸਪੋਟ ਹੋਈ ਹੈ, ਉਹ ਵੀ ਆਪਣਾ ਹੀ ਪਰਿਵਾਰ ਆ

  • @Harmansaini9576
    @Harmansaini9576 ปีที่แล้ว +14

    ਓਗਣ ਵਾਲੇ ਓਗ ਪੈਦੇ ਪਾੜ ਕੇ ਸਿਨਾ ਪੱਥਰਾਂ ਦਾ💪💪

  • @kamalvir1231
    @kamalvir1231 ปีที่แล้ว +10

    ਲੋਪੋ ਬੀਰ ਇਸ ਬੀਰ ਦੀ ਜਾਣਕਾਰੀ ਬੁਹਤ ਹੈ ਧੰਨਵਾਦ ਸਾਨੂੰ ਜਾਣਕਾਰੀ ਦੇਣ ਲਈ ਨਵੀਂ ਸ਼ੁਰੂਆਤ ਦੀ ਵਧੀਆ

  • @happyrai0175
    @happyrai0175 ปีที่แล้ว +11

    ਵੀਰਾਂ ਤੇਰੇ ਨਾਲ ਆ ਭਾਮੇ ਰੂੜੀ ਤੇ ਵੀਡੀਓ ਪਾਦੇ

  • @KuldeepSingh-ei6dy
    @KuldeepSingh-ei6dy ปีที่แล้ว +31

    ਦਿਲ ਖੁਸ਼ ਹੋ ਗਿਆ ਜੱਟਾ

  • @kuldeepcheem98
    @kuldeepcheem98 ปีที่แล้ว +7

    ਇਹ ਜਵਾਨ ਕੱਲਾ ਟਰਲੀਆਂ ਨੀ ਬਣਾਉੰਦਾ ਇਹ ਵੀਰ ਕਈ ਟਰੈਕਟਰ ਕੰਪਨੀਆਂ ਵਿਚ ਰਿਸਰਚ ਵਿਚ ਇੰਜੀਨੀਅਰ ਰਹਿ ਚੁਕਿਆ ਏ ਜਦੋ ਮਲਕੀਤ ਫਾਰਮਟਰੈਕ ਕੰਪਨੀ ਵਿੱਚ ਲਗਿਆ ਸੀ ਉਦੋ ਮੇਰੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਸੀ ਇਹਦੇ ਨਾਲ ਸਿਰਾ ਬੰਦਾ ਏ ❤❤

  • @jaggikhan9986
    @jaggikhan9986 ปีที่แล้ว +20

    ਦੱਬੀ ਰੱਖ ਕੰਮ ਬਾਈ 🎉🎉🎉🎉🎉

  • @gurpreepsandhu7586
    @gurpreepsandhu7586 ปีที่แล้ว +11

    ਲੋਪੋ ਵਾਲੇ ਵੱਡੇ ਵੀਰ ਸੁਖਜਿੰਦਰ ਜੀ ਪੰਜਾਬ ਤੁਹਾਡੇ ਨਾਲ ਹੈ ਤੁਸੀ ਆਪਣਾ ਕੰਮ ਜਾਰੀ ਰੱਖੋ ਤੁਹਾਨੂੰ ਦਿਲੋ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ,, ਬਾਕੀ ਸੱਭ ਰੱਬ ਹੱਥ ਜੋ ਹੋਣਾ ਹੋ ਕੇ ਰਹਿਣਾ ਤੁਸੀ ਅੱਗੇ ਵਦੂ ,❤️❤️ 🙏🏼🙏🏼

  • @SukhdevSingh-mc2ir
    @SukhdevSingh-mc2ir ปีที่แล้ว +9

    ਖਿੱਚ ਕੇ ਰੱਖ ਕੰਮ ਲੋਪੋ ਵਾਲੀਆਂ ਨਾਲੇ ਉਹਨਾਂ ਨੂੰ ਪਤਾ ਲੱਗ ਜੂ ਕੰਮ ਹੋਰ ਵੀ ਹੈਗਾ ਪੰਜਾਬ ਵਿੱਚ

  • @isthisademocracy
    @isthisademocracy ปีที่แล้ว +12

    ਸੁਖਵਿੰਦਰ ਵੀਰ ਰੱਬ ਤੇਨੂੰ ਚੜ੍ਹ ਦੀ ਕੱਲਾ ਵਿੱਚ ਰੱਖੇ

  • @sandeepdhillon6719
    @sandeepdhillon6719 ปีที่แล้ว +24

    ❤️❤️ ਬਹੁਤ ਵਧੀਆ ਜੀ ❤️❤️

  • @zaildarsahb1831
    @zaildarsahb1831 ปีที่แล้ว +4

    Mai v arjun 605 4x4 lya menu vdia lggi video bhut galla sahi laggia menu ❤good video topic 👍

  • @harjitsekhon5528
    @harjitsekhon5528 ปีที่แล้ว +4

    ਲੋਪੋਂ ਵੀਰੇ ਤੈਨੂੰ ਕੰਮ ਤੇ ਦੇਖ਼ ਕੇ ਰੂਹ ਖੁਸ਼ ਹੋ ਗਈ ਖਿੱਚ ਕੇ ਰੱਖ ਬਾਈ ❤❤❤❤❤

  • @hindustanspecialnews
    @hindustanspecialnews ปีที่แล้ว +1

    ਘੌੜਿਆ ਆਲੇਆ ਦੀ ਟੂਹੀ ਮਾਰ ਵੀਰੇ ਹੋਰ ਕੰਮ ਬਹੁਤ ਆ.ਮਰਨ ਦੇ ਭੈਣ ਦੇ ਲੋੜੈਆ ਨੂੰ ਭੁੱਖੇ

  • @rrg...2265
    @rrg...2265 ปีที่แล้ว +4

    good y chamge topic ....congratulations bai....ਬਹੁਤ ਕੁੱਝ ਪਿਆ ਤੁਹਾਡੇ ਲਈ ਦੁਨੀਆਂ ਵਿੱਚ

  • @inderjeetsinghsidhu4873
    @inderjeetsinghsidhu4873 ปีที่แล้ว +5

    ਬਾਈ ਲੋਪੋਂ ਵਾਲਾ ਯਾਰਾਂ ਦਾ ਯਾਰ ਆ ਬਾਈ ਤੇਰੇ ਨਾਲ ਇੱਕ ਸੈਲਫੀ ਲੈਣ ਨੂੰ ਜੀ ਕਰਦਾ ਕਿਤੇ ਫਿਰੋਜ਼ਪੁਰ ਵੱਲ ਆਇਆ ਤਾਂ ਦੱਸੀਂ ਬਾਈ

  • @gurmitsinghgurmitbhullar9121
    @gurmitsinghgurmitbhullar9121 ปีที่แล้ว +3

    ਆ ਗਿਆ ਲੋਪੋ ਬਾਈ ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ

  • @JASSIERAI01
    @JASSIERAI01 ปีที่แล้ว +9

    Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ

  • @gurmailsinghdhillon6268
    @gurmailsinghdhillon6268 ปีที่แล้ว +5

    ਲੋਪੋਂ ਚੱਕ ਕੇ ਰੱਖ ਦਿਮਾਗ ਦਾ ਵਰਤਨਾ ਰੱਬ ਦੇਂਦਾ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @hardevsangha4698
    @hardevsangha4698 ปีที่แล้ว +5

    ਖਿੱਚ ਦੇ ਕੰਮ ਭਰਾ ਨਾਲ ਆ ਤੇਰੇ

  • @ravjaansingh1418
    @ravjaansingh1418 ปีที่แล้ว +11

    Sukhjinder bai tere nall ha ❤❤❤❤

  • @manijoshi7664
    @manijoshi7664 ปีที่แล้ว +1

    Dhua marr ghodea aalea da ..khich kmm .. pashua bare majha gavan ya hor farm v dekhaea kro

  • @punjabimovies7337
    @punjabimovies7337 ปีที่แล้ว +12

    Ghaint banda ਲੋਪੋਂ ਵਾਲਾ bai

  • @msshergill6776
    @msshergill6776 ปีที่แล้ว

    ਬਾਈ ਸੁਖਜਿੰਦਰ ਸਿੰਘ , ਏਦਾਂ ਦੀਆਂ ਵੀਡੀਓ ਸ਼ੂਟ ਕਰੋ। ਘੋੜੇਆਂ ਦੀਆਂ ਨਾ ਬਣਾਓ।
    ਇਕ ਇਹ ਵੀ ਵੀਡੀਓ ਬਣਾਓ ਕੇ ਕਿੰਨੀ ਜ਼ਮੀਨ ਵਾਲੇ ਨੂੰ ਕਿਨੇ hp ਦਾ ਟਰੈਕਟਰ ਚਾਹੀਦਾ।

  • @SukhwinderSingh-wq5ip
    @SukhwinderSingh-wq5ip ปีที่แล้ว +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjantbhangugurjantbhangu439
    @gurjantbhangugurjantbhangu439 ปีที่แล้ว +11

    Love you jata❤❤congratulations🎉🎉

  • @sarabjitkaur8997
    @sarabjitkaur8997 ปีที่แล้ว +12

    Sat Sri akaal veer ji 🙏

  • @brargurmeet8242
    @brargurmeet8242 ปีที่แล้ว

    ਬਾਈ ਲੋਪੋ ਜੀ ਗਾਰੇ ਵਾਲੇ ਤੇ ਸੁੱਕੇ ਫੋਰਵੀਲ ਬਾਰੇ ਡਿਟੇਲ ਜਾਣਕਾਰੀ ਪਾਓ ਜੀ । ਧੰਨਵਾਦ।
    ਬਾਕੀ ਖਿੱਚ ਕੇ ਰੱਖੋ ਕੰਮ।

  • @jagdeepsidhu7233
    @jagdeepsidhu7233 ปีที่แล้ว +6

    Best of luck bai. Congratulations for your new work ❤️🙏

  • @shadabraza7610
    @shadabraza7610 ปีที่แล้ว +8

    Love you sir ji ❤❤❤❤❤❤❤❤❤,

  • @SukhwinderSingh-tn2lf
    @SukhwinderSingh-tn2lf ปีที่แล้ว

    ਸਭ ਤੋਂ ਵੱਧ 4*4 ਖੜਕ ਦਾ ਬਾਹਰਲੇ ਮੁਲਕਾਂ ਚ ਵੀ ਇਹ ਪਰੋਬਲਮ ਆ

  • @kalsi5911
    @kalsi5911 ปีที่แล้ว +4

    V good bai welcome back

  • @Baljitsingh-yi3bg
    @Baljitsingh-yi3bg ปีที่แล้ว +5

    ❤❤very nice 👌 👍 good 👍

  • @rajansingh6836
    @rajansingh6836 ปีที่แล้ว +7

    Siraa lopo vala banda❤❤

  • @happyrai0175
    @happyrai0175 ปีที่แล้ว +2

    ਵੀਰ ਤੇਰੇ ਨਾਲ ਪਿਆਰ ਆ

  • @hardeepha9455
    @hardeepha9455 ปีที่แล้ว +1

    ਦੱਬੀ ਚਲ ਲੋਪੋਂ ਵਾਲੀਆ

  • @sunnygrewal5911
    @sunnygrewal5911 ปีที่แล้ว +2

    Kive aa game di fem anne baad vich tractors walya nu v kite kuch kah na jave, bai da card lag janda fair patta nahi chlda, main Germany 🇩🇪 citizen ya main Punjab vich karobar open karna main sochya c ke lopo wale tho add karwa la gay but bai drr lagda kite putha na pai je 😂😂 joking koi ni bro kam dabi chal God bless you ❤❤

    • @brarsaab007
      @brarsaab007 ปีที่แล้ว +1

      You are right Grewal Saab avi shukal Mela karde ya, but lopo wale di awaj vich o gal ji nahi lagi ajh mainu , free de promotion Tani 😂😂 jive pahla bolda c ove bol kamjor v bai ho gaya waheguru mehar Karu. Waheguru ji ka Khalsa waheguru ji ki Fateh 🙏

    • @sunnygrewal5911
      @sunnygrewal5911 ปีที่แล้ว +1

      ​@@brarsaab007 brar saab lagya ta mainu v hai bai pehla v depression vich chlya gaya c fair o doctors hunnde han naa yaad nahi, depression v pagal pan de vich ginnya jannda kai bande khuddkushi v kar lainde han banda kai baar pagal v ho sakda , pagla de doctor he dekhde han English mainu yaad nahi duch vich yaad hai bai lopo wala oss imari vicho nikal ya c mainu drr c j dobara depression vich chla gaya bai pagal ho ju waheguru ji di mehar nal sab thik reha. Waheguru ji ka khalsa waheguru ji ki fateh 🙏

    • @brarsaab007
      @brarsaab007 ปีที่แล้ว

      ​@@sunnygrewal5911o tare di banda pagal ho janda Bach gaya bai, dilwale film vangu ho Janna c Anne spna takur kari janni c , na spna milni c na thakur, Bach gaya bai lopo walya tu waheguru da hath c, nahi ta okha ho Janna c, tenu bai jarurat ki pai gai c panga lann di muh dekh amb di guthli warga hoya paya hunn na panga lai, pahla he assi sidhu bai varge bande gawa bathe chal tu sidhu di brabri ta nahi kar sakta , meri gal man z+ security lai la ah Punjab hai ethe kuch v ho sakda from Canada Ontario 🇨🇦

    • @sukhvindersinghmaan1513
      @sukhvindersinghmaan1513 ปีที่แล้ว

      Fukre bndo ne 1 sharif bnde ko jalil kiya

    • @sukhvindersinghmaan1513
      @sukhvindersinghmaan1513 ปีที่แล้ว

      Sahi kaya lopon bhai ne godeya wale fukre honde neee lopon bhai harrr k jittt gaya

  • @shivduttpunia8283
    @shivduttpunia8283 ปีที่แล้ว +10

    Congratulations 👏

  • @parmjeetsinghjawandha661
    @parmjeetsinghjawandha661 ปีที่แล้ว +3

    ਖੁਸ ਰਹਿ ਜੱਟਾ

  • @j_star605
    @j_star605 ปีที่แล้ว +6

    ❤🎉

  • @GursewakSingh-nr3wy
    @GursewakSingh-nr3wy ปีที่แล้ว

    Kich kea kamm rakh wade bai tere nal shuru to tu mahindra ni John deere a 4×4 a app vi jehda dabeya ni

  • @physicalfitness1189
    @physicalfitness1189 ปีที่แล้ว

    ਘੋੜੇਆ ਨਾਲੋਂ ਇਹ ਕੰਮ ਠੀਕ ਏ

  • @Jagdeepsingh-w4s
    @Jagdeepsingh-w4s 10 หลายเดือนก่อน

    Bhaji sat shri akal bhaji lift de darft di sahi setting karan te kam ok hoya v v Thanks

  • @ellessgee13
    @ellessgee13 ปีที่แล้ว

    Baki theek aa bt dooje paase 75hp 2 wheel paa ke dekh leo koi v 4710 4wd khd nh ni

  • @jasspreet-
    @jasspreet- ปีที่แล้ว

    Eh bnda dakhn ch ki aa krn ch ki soh prawao awe na eho jhe diya gala te wiswash na kariea kro

  • @sajjansingh1963
    @sajjansingh1963 ปีที่แล้ว

    Bai ji ek video 5050D JOHNDEERE DI VI PAO JI

  • @sukhkotli9152
    @sukhkotli9152 ปีที่แล้ว +3

    Dil to pyar karda a Bai tanu ta karda rava ga ❤️❤️❤️

  • @Khetibadi1984
    @Khetibadi1984 ปีที่แล้ว

    ਜਨਤਾ ਦੇ ਕਮੈਂਟ - ਖਿੱਚ ਦੇ ਜੱਟਾ , ਨੱਪ ਦੇ ਜੱਟਾ , ਚੱਕ ਲੈ ਜੱਟਾ , ਪੱਟ ਦੇ ਜੱਟਾ । ਇੰਜ ਲਗਦਾ ਜਿਵੇਂ ਅੱਜ ਦੀ ਪਨੀਰੀ ਕੋਲ ਕਿਸੇ ਦੀ ਸਪੋਰਟ ਕਰਨ ਵਾਸਤੇ ਸ਼ਬਦਾਂ ਦੀ ਬਹੁਤ ਕਮੀ ਆ। ਬਸ ਖਿੱਚ,ਨੱਪ,ਪੱਟ ਕੇ ਹੀ ਕੰਮ ਚਲਦਾ

  • @DR.910
    @DR.910 ปีที่แล้ว +1

    Y craaa jatta chak de kamm

  • @HarjinderSingh-ge4kz
    @HarjinderSingh-ge4kz ปีที่แล้ว +1

    Chack de veer kamm. Ghaint a Banda tu

  • @anmolnumberdar7927
    @anmolnumberdar7927 ปีที่แล้ว +4

    ❤❤

  • @preetains1171
    @preetains1171 ปีที่แล้ว

    Very good 👍 Zindabad chak da fata

  • @jasspreet-
    @jasspreet- ปีที่แล้ว

    Eh dala bc awe na eho jhe te wiswash kriea kro prawao 🙏

  • @BhupindersinghPannu-ei4vs
    @BhupindersinghPannu-ei4vs ปีที่แล้ว +1

    Love you sir ji❤❤❤❤

  • @XEnFarmer1974
    @XEnFarmer1974 ปีที่แล้ว +1

    ਜੀਉਂਦਾ ਰਹਿ ਲੋਪੋਂ ਆਲਿਆ

  • @penduunionzindaad
    @penduunionzindaad ปีที่แล้ว

    ਲੱਖੇ ਸਿਧਾਣਾ ਵਰਗੇ ਜਿਹੜੇ ਤੇਰੀ ਸਪੋਰਟ ਚ ਖੜੇ ਸੀ ਉਹਨਾਂ ਦੀ ਤੂੰ ਸ਼ੌਂਕੀ ਸਾਬ ਕੁੱਤੇ ਜਿੰਨੇ ਕਦਰ ਨੀ ਪਾਈ ਕੱਲ ਨੂੰ ਕੌਣ ਬੋਲ ਲਊ ਕਿਸੇ ਦੇ ਹੱਕ ਚ ਇਹ ਸਾਬ ਨਾਲ ਫੁਕਰੇ ਘੋੜੇ ਵਾਲੇ ਨੀ ਤੇਰੇ ਵਰਗੇ ਚਵਲ ਹੁੰਦੇ ਮੈਂਨੂੰ ਗ਼ਲਤ reply ਕਰਨ ਤੋਂ ਪਹਿਲਾਂ ਇਹਦਾ ਇੰਟਰਵਿਊ ਦੇਖ ਲੀਓ ਹਰਭੇਜ ਸਿੱਧੂ ਵੀਰ ਨਾਲ ਕੀਤਾ ਜਿਹੜਾ

  • @balwindersinghsandhu7253
    @balwindersinghsandhu7253 ปีที่แล้ว

    ਆ ਗਿਆ ਪੁੱਠੇ ਗਿਅਰਾ ਵਾਲਾ ਬੁਲਟ ਇਹ ਨਹੀਂ ਦੱਬਦਾ ਖਿੱਚ ਕੇ ਰੱਖ ਲੋਪੋਂ ਵਾਲਿਆਂ

  • @mr.singhdairyfarm5727
    @mr.singhdairyfarm5727 ปีที่แล้ว +3

    Dairy farms di video pavo

  • @gurdevsinghgill5174
    @gurdevsinghgill5174 ปีที่แล้ว +1

    Love you bai sukhjindar Karnal Haryana to

  • @msallaniea
    @msallaniea ปีที่แล้ว

    Y g 5 % ni calculation karke speed vdai jandi aaa

  • @lakhvirsaini4070
    @lakhvirsaini4070 ปีที่แล้ว +1

    ❤️❤️❤️👍🏿👍🏿👍🏿👍🏿👍🏿👍🏿🔥🔥🔥👍🏿👍🏿👍🏿👍🏿👍🏿👍🏿👍🏿👍🏿

  • @jhabbargoatfarm648
    @jhabbargoatfarm648 ปีที่แล้ว +2

    ❤❤❤❤ nice

  • @raonuman5418
    @raonuman5418 ปีที่แล้ว

    Jutt mare ta jhanda per harda nai good job lopo wala

  • @kiransharma2078
    @kiransharma2078 ปีที่แล้ว

    Jatta chak de kam nu video te video aan de

  • @KrishnaYadav-zv9ys
    @KrishnaYadav-zv9ys ปีที่แล้ว

    Bhai ji hindi me bolo na please

  • @rockysingh1350
    @rockysingh1350 ปีที่แล้ว

    Sab tractor bare😂 Lassi interview nea

  • @surinderpalsingh485
    @surinderpalsingh485 ปีที่แล้ว

    Best information about 4*4 Tractor

  • @dashmeshtractors
    @dashmeshtractors ปีที่แล้ว +2

    God bless you brother ❤

  • @trendfun6368
    @trendfun6368 ปีที่แล้ว +3

    God bless you always happy

  • @humandeepsinghsidhu6494
    @humandeepsinghsidhu6494 ปีที่แล้ว

    Bhai hun fukrean de video na pae

  • @KuldeepEmbroideryDegines
    @KuldeepEmbroideryDegines ปีที่แล้ว

    22 bhoot vadia jankari hai good

  • @anshsharma8720
    @anshsharma8720 ปีที่แล้ว

    Bina video sune like krta veer

  • @Tomboy_mafia_girl
    @Tomboy_mafia_girl ปีที่แล้ว +2

    Nice video veer g

  • @SatnamSingh-ii7dv
    @SatnamSingh-ii7dv ปีที่แล้ว

    100 cho 10% Msa loka nu pta c es chej te

  • @harnoorgumti1594
    @harnoorgumti1594 ปีที่แล้ว

    Bai machinary aliyan video aun do

  • @jattattitudeno.1channel89
    @jattattitudeno.1channel89 ปีที่แล้ว +1

    bai sirra karte dil kush karta

  • @GurinderSingh-qb8ub
    @GurinderSingh-qb8ub ปีที่แล้ว

    Love 💕 you sukhjinder

  • @navjotjammu83
    @navjotjammu83 ปีที่แล้ว +1

    ❤❤❤❤❤❤❤❤❤❤

  • @sukhabajwa5281
    @sukhabajwa5281 ปีที่แล้ว +1

    Ghaint brother

  • @beantmander
    @beantmander ปีที่แล้ว

    fukri leer lopon aali 🤣

  • @narindersinghgoldy9882
    @narindersinghgoldy9882 ปีที่แล้ว +1

    kich ke rakh vadde y kmm nu