Apne lokan di badhi lagat gal aa ki sahi time te sahi chij nu muka nahi dinde je ooh time lagh jave te fer halalala karde firde ne ..... Respect aa bande nu jine eh tractor sabhal ke rakheya aaa
Bhai g please make a vedio on newhollland 3630&3600-2 creepar gear tracter ,abc gear box tracter. If farmers purchase new creepar gear, company will alivable now. All mostly sale ug tracters in Haryana.
Veer jankari tusi bhut badhiya dinday ho par kuj ghodu sodeya aiwe he latta khichan ty lage rehndy ny...ve bhai jy veer nai changa lagda tusi na dekho vedio...
ਬਹੁਤ ਜ਼ਿਆਦਾ ਵਧੀਆ ਟਰੈਕਟਰ ਆ
Apne lokan di badhi lagat gal aa ki sahi time te sahi chij nu muka nahi dinde je ooh time lagh jave te fer halalala karde firde ne ..... Respect aa bande nu jine eh tractor sabhal ke rakheya aaa
Babbu maan bai kol aj v aw mitra di chatri gane ch vartya c 👌
ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ🎉
Real knowledge with information regarding all tractors ✌🏼✌🏼 never missed any video or shorts ..
ਬਹੁਤ ਵਧੀਆ ਸਾਡੇ ਕੋਲ 2003 ਮਾਡਲ ਅਮ੍ਰਿਤਸਰ
ਸੱਤ ਸ਼੍ਰੀ ਆਕਾਲ ਬਾਈ ਜੀ ਪਾਣੀ ਤਾਂ ਸਵਰਾਜ ਵੀ ਪਾਉਣ ਨੂੰ ਕਹਿੰਦਾ ਸੀ ਪਰ ਹੁਣ ਮੈਨੂੰ ਪਤਾ ਨੀ ਆਪਾਂ 95 ਵਿੱਚ 735 ਲਿਆ ਸੀ ਉਸ ਦੀ ਸਰਵਿਸ ਬੁੱਕ ਤੇ ਲਿਖਿਆ ਸੀ ਪਰ ਮੁਦਾ ਇਹ ਆ ਬਾਈ ਜਿਵੇਂ ਤੁਸੀਂ ਕਹਿੰਦੇ ਹੁੰਦੇ ਓ ਵਰਤਨਾ ਆਉਂਦਾ ਕਿਸੇ ਨੂੰ ਨੀ ਕਿਹੜੇ ਕੰਮ ਲਈ ਪਾਣੀ ਪਾਉਣਾ ਕਿਨਾ ਪਾਉਣਾ ਤੇ ਪਾਣੀ ਪਾਕੇ ਕਿਵੇਂ ਚਲਾਉਣਾ ਇਸ ਦਾ ਕੋਈ ਹੱਲ ਨੀ ਨਾ
Veere kaint video ... Fully loaded video... Fully knowledgeable video.... Sir
ਆਪਣੇ ਕੋਲ ਤੇ 265 ਮਹਿੰਦਰੀ ਏ😅7, 8 ਕਿੱਲੇ ਵਹੁਣੇ ਹੁੰਦੇ ਨੇ ਐਵੀ ਜ਼ਿਆਦਾ ਖਲਾਰਾ ਨੀ ਪਾਇਆ
❤😮😮 very good information dear brother,,
Good information 👍 👌
Fully information vedio 🙏👌❤
Bht vadia tractor aa veer ji eh
Nice information bai
Good job 👍
ਬਾਈ ਵੀਡਿਓ ਪੌਂਦੇ ਰਿਹਾ ਕਰੋ ਤੁਹਾਡੀ ਵੀਡਿਓ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲਗਦਾ
Goood 22 j❤❤
Veer ji tusi ve holland da divana ho❤
BAHUT badiya bhai ji
End galbat brother ❤❤❤
Hmt 5911 di video bna ao
Nice video
Good video ❤❤
Bht sohna tractor a
Good information bro khaint trctr
Bohat vadia bai ji 🎉🎉
old 5630 new 5630 comparison video banao ji
Good l brother
ਬਹੁਤ ਸਾਬਿਆ ਬਾਈ ਟਰੈਕਟਰ
Holland ❤
Good info
Holland ta fr holland aa veer 👌👌💪💪👍👍
ਅੜਬ ਜਟ ।
Bai ji sat siri akal ji dhanwad comment on Karan lai
Bhai 3630 1998 model di v detail video bano
ਸੱਤ ਸ਼੍ਰੀ ਆਕਾਲ ਜੀ❤❤❤
Bai hmt 5911 te ve video bnano
ਧੰਨਵਾਦ ਬਾਈ , ਕਮੇਂਟ ਓਣ ਕਰਨ ਲਈ
Bhai g please make a vedio on newhollland 3630&3600-2 creepar gear tracter ,abc gear box tracter.
If farmers purchase new creepar gear, company will alivable now.
All mostly sale ug tracters in Haryana.
Very Very nice waheguru Mehar kare 🙏
Good Bhai
Veera FORD 3600 ta ford di history ta video karo
Aah kedi line ch aa gya😂
Thankyou.veera.villge.dhindsa
ਕੋਈ ਵੀ ਗ਼ਲਤ ਕਮੈਂਟਸ ਨਾ ਕਰੋ ਵੀਰ ਨੂੰ ਬਾਈ ਜਾਣਕਾਰੀ ਦੇ ਰਿਹਾ ਨਾ ਕਿ ਕੋਈ ਫੁਕਰਬਾਜੀ ਦੀਆਂ ਗੱਲਾਂ ਕਰ ਰਿਹਾ ਬਾਈ ਖੁਦ ਮੰਨ ਰਿਹਾ ਕਿ ਕਿੰਨਾ ਵਧੀਆ ਟਰੈਕਟਰ ਹੈ ਬਾਕੀ ਵੀਰ ਨੇ ਸੰਭਾਲ ਵੇਖੋ ਕਿੰਨੀਂ ਰੱਖੀ ਹੋਈ ਆ,🎉🎉❤❤
ਵੀਰ ਜੀ ਇੰਸਟਾ ਫੇਸਬੁੱਕ ਤੇ ਕਮੇਂਟ ਖੋਲਦੋ ਚੰਗੀਆ ਮਾੜੀਆ ਤਾਂ ਕਰਨੀਆਂ ਦੁਨੀਆ ਦੀ ਆਦਤ ਆ ਵਡੇ ਬਾਈ ਕਮੈਂਟਸ ਔਨ ਕਰਦੋ ❤❤❤
Sahi gal aakhi veer ne
ਮੇਰੇ ਕੋਲ 1999 ਮਾਡਲ ਫੋਡ 3630 ਆ ਇਸ ਟਰੈਕਟਰ ਨਾਲੋ ਵੀ 21 ਆ 3630 ਦੀ ਪੀ ਟੀ ਉ ਪਾਵਰ 46 ਆ 9 ਫੁੱਟਾ ਰੋਟਾਵੇਟਰ ਦੋਨੇ ਲੀਵਰ ਫੁਲ ਡਾਉਣ ਕਰਕੇ ਕਲਟੀਵੇਟਰ ਜਾ ਤਵੀਆ ਦੀ ਦੋਹਰ ਲੱਗੀ ਵਿਚ 1 ਲੋ ਗੇਅਰ ਵਿੱਚ 2000 ਆਰ ਪੀ ਐਮ ਤੇ ਕਰਕੇ ਥੱਲੇ ਉਤਰ ਜਾਉ ਚਾਹੇ ਕੋਈ ਪਰਵਾਹ ਨਹੀਂ ਵਿਡੀਉ ਦੇਖਣੀ ਹੈ ਤਾਂ ਆਪਣਾ ਵੱਟਸਐਪ ਨੰਬਰ ਰਿਪਲਾਈ ਕਰ ਸਕਦੇ ਹੋ ਰਹੀ ਗੱਲ 5630 ਇਹ ਦੇ ਮਗਰ ਚਾਹੇ 12 ਫੁੱਟਾ ਰੋਟਾਵੇਟਰ ਪਾ ਦੇਵੋ ਕੋਈ ਪ੍ਰਵਾਹ ਨਹੀਂ 60 ਪੀ ਟੀਉ ਪਾਵਰ ਆ ਤੁਸੀਂ ਘੱਟ ਦੱਸ ਰਹੇ ਹੋ
New holland super 3630 inline pump
1500 te rotavtar 10 ft 17/18 gear a
Veere aagey wale tyre te piar na rakho eh ta vese v umar ch wada😅😅 best video❤❤
Sirra galbaat
Love you bro Mansa kishangarh
User manual kitho milu ga?
Hi we have same tractor 1998 with untouched engine. Using 8 feet superseed .
Thank you ji commant kolan laee 🙏🙏
Bai ford 3600 bre v eda koi video paou pls review kreyo🙏
16:20 ehnu swinging drawbar kehnde ne ehe basically baler and trailers lai use hundi aa apne lok pehle dini patt ke sitt dene ne
John Deere { 5310s } 70hp review 🚜
Ford New Holland 5630 is available in 4wd.?
Bye ji new 855 lea aa area guhla cheeka ( kaithal) super seeder dasho kinne feet chalu ga kehdi company da thankyou comment on karn lei
Mere kol 1998 model aa sirraaaa tractor aaa veere
Rang hoyea hoyea
Mera man pasand tractor a bai 5630
ਵੀਰਜੀ, ਆਪਨੇ ਕੋਲ ਵੀ ਹੈ ਵਲੈਤੀ 3630, 1999 ਮਾਡਲ। ਅਨੂਪਗੜ੍ਹ, ਗੰਗਾਨਗਰ ਰਾਜਸਥਾਨ ਤੋਂ ਵੀਰਜੀ ਸਾਦੇ ਪਿੰਡ ਦੋ ਟਰੈਕਟਰ ਹੈ ਨਾਲ ਦੇ, ਸਿਫਤਾੰ ਕਰਦੇ ਲੋਕ। Vechde nhi kadde v
Good tractor 5630
Ver je aha tractor ta vadea ha par kerloskar he bhaut he vadea tractor se
Massey Ferguson ki be bnya kr bhai
22 places 5911 d video details vich kro
ਕਿਆ ਬਾਤ ਆ
❤❤
😊
ਸਾਡੇ ਕੋਲ ਨੇ ਇਹ ਝੋਟੇ ਟਰੈਕਟ ਦੋਨੋ 3630 , 5630 ਅਮਲੋਹ ਏਰੀਆ
Instagram I'd dseo bro
Y comments on lai thanks 🙏
Bai ji 3600 ford di video bano ji plzzz
22 ji bahla changa tractor aa Holland company da eh nhi khulda
Veer jankari tusi bhut badhiya dinday ho par kuj ghodu sodeya aiwe he latta khichan ty lage rehndy ny...ve bhai jy veer nai changa lagda tusi na dekho vedio...
Bhai exel 5510 engin information video dalo
Neele hare dhiddan ale kihde hunde ai bai tractor. Ik video ch bole o tusi .
Blue engine ਵਾਲਾ holland ਨੀਲੇ ਢਿੱਡ ਆਲਾ ਕਿਹਾ ਜਾਂਦਾ ਤੇ ਨਵਾ johndeere ਕਿਹਾ ਜਾਂਦਾ ਹਰੇ ਢਿੱਡ ਵਾਲਾ
ਬਈ ਜੀ rotavitor ਕਿਉ 7,ਤ ਫੁੱਟ ਲੋਕ ਤੇ 10 ਫੁੱਟ ਪਾਈ ਫਿਰਦੇ ਵਧੀਆ ਚਲਾਉਂਦਾ ਕੋਈ ਫ਼ਿਕਰ ਨਹੀਂ ਇਹ ਦੁੱਸਿਓ ਬਈ ਜੀ
ਟੌਰਕ ਪਾਵਰ ਦੱਸੋ
ਏਨਾ ਸਾਫ ਟਰੈਕਟਰ ਸੇਲ ਲਈ ਹੋਵੇ ਕੋਈ ਤਾਂ ਦਸੋ।
Bai hmt 7511 de v video bnalo
Mere mame kol v hai 2000 model mainu pata ni c hunda hp bare wadda tractor lagda c
Swaraaj naalo sarey vadia ney.
ਬਾਈ ਲੋਕਾਂ ਨੂੰ ਦੱਸੋ ਕੀ 2 speed ਟਰੈਕਟਰ creeper gear ਨਹੀ ਹੁੰਦਾ ਆ ਕਿਵੇਂ Holland 2 speed nu creeper gear ਦੱਸਦੇ ਆ ਲੋਕਾਂ ਆ
Farmtrac 60,55hp wala full information deho please reply
1967 ਰੇਟਡ ਏ
Bai new farmtrac worldmaxx series di video bnayi ok ❤
ਆਪਾ ਪੱਕੇ 855 ਵਾਲੇ ਜੋ ਮਰਜੀ ਹੋਜੇ ਸਾਲਾ ❤❤855 ਜਿੰਦਾਬਾਦ ❤❤❤
855 ਵੀ ਪੂਰਾ ਸਾਂਨ ਏ ਤੇ ਗੜਕ ਸ਼ੇਰ ਵਰਗੀ
Is model d pto hp kinni h veere
59 hp
Y 4 model aw 24chl riha fr 24sal kiwe hogge
Yr 99 model h enu app ni pta
Ah gaha swaraj a brand ta brand hi rehna johndeere te holland
first comment ❤
Veer ji Swaraj 733 new model ki video dalo rotavator 6 feet per aur iske RPM match kaise hote hain yah bhi batao
❤❤❤❤❤❤👌👌👌👌👌👌👌👌
❤❤❤🎉
Veer 11000 da 1 piston aa ring to bina
Hun v holland ch 30 32 litre hi painda aa
3630 ch 29 ltr
Bi sanu user manual ni dita
Y ਤੂੰ ਵੀ ਥੋੜ੍ਹਾ ਮੋਟਾ ਮੈਥ ਪੜ੍ਹ ਲੈਂਦਾ ਯਰ
❤❤🙏🙏
Sale Karna hai kya sir