ਸਿੱਖ ਅੱਤਵਾਦੀ ਸੀ ਜਾਂ Indira Gandhi ? Lakha Sidhana ਤੇ Congress Leader 'ਚ ਤਿੱਖੀ ਬਹਿਸ | Pro Punjab Tv

แชร์
ฝัง
  • เผยแพร่เมื่อ 26 มิ.ย. 2022
  • ਸਿੱਖ ਅੱਤਵਾਦੀ ਸੀ ਜਾਂ ਇੰਦਰਾ ਗਾਂਧੀ ?
    ਲੱਖਾ ਸਿਧਾਣਾ ਤੇ ਕਾਂਗਰਸੀ ਆਗੂ 'ਚ ਤਿੱਖੀ ਬਹਿਸ
    #GreatDebate #sangrurelection #SimranjitSinghMann #lakhasidhana #VirsaSinghValtoha #malwinderkang #RamanSubrimanian #VinayakDatt #propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 1K

  • @kulwindersinghninda375
    @kulwindersinghninda375 ปีที่แล้ว +130

    ਲੱਖੇ,ਨੂੰ,ਸਕਿਉਰਟੀ,ਦਿੱਤੀ,ਜਾਵੇ,ਨਹੀਂ,ਤਾਂ ਸਾਡਾ,ਇਹ ਹੀਰਾ,ਵੀ ਕਿਤੇ,ਖੁਸ਼ ਨਾ,ਜਾਵੇ,ਭਗਵੰਤ,ਸਿੰਘ,ਮਾਨ,ਜੀ,ਹੱਥ ਬੰਨਕੇ,ਬੇਨਤੀ,ਹੈ🙏

    • @jasvindersingh4813
      @jasvindersingh4813 ปีที่แล้ว +1

      Veer ji Choor Choor Masher Bhra Hunde Aa Lakha vee Gangster Aa Sup nu Sup Larhe Jehar Kihno Charhe

    • @GurdeepSingh-bm7nc
      @GurdeepSingh-bm7nc ปีที่แล้ว

      Right ✅ bro

    • @mukeskkumar965
      @mukeskkumar965 ปีที่แล้ว

      p

    • @foodofpunjabandhealthtips4307
      @foodofpunjabandhealthtips4307 ปีที่แล้ว +3

      @@jasvindersingh4813 vere je koi change raste pya pai lain do dubara gangster na bnao🙏

    • @jaggayahmewala5536
      @jaggayahmewala5536 ปีที่แล้ว +1

      Nahi apaa ke aa kuc taan bano je osne kese nu mareaa oh saza bugt laee par kisaan morche ton baad kis nu mareaa fer Gangstar keo kehne aa

  • @aulakh9276
    @aulakh9276 ปีที่แล้ว +195

    ਲੱਖੇ ਸਿਧਾਣੇ ਵਰਗੇ ਸੂਝਵਾਨ ਆਗੂ ਡਿਬੇਟ ਲਈ ਆਉਣੇ ਚਾਹੀਦੇ ਹਨ ਜਿਹੜੇ ਵਿਰੋਧੀਆਂ ਨੂੰ ਤਰਕ ਨਾਲ ਜਵਾਬ ਦੇ ਸਕਦੇ ਹਨ,ਲੱਖਾ ਸਿਧਾਣਾ ਜਿੰਦਾਬਾਦ 👍👍

  • @rbrar3859
    @rbrar3859 ปีที่แล้ว +76

    ਲੱਖਾ ਸਿਧਾਣਾ ਪੰਜਾਬ ਦਾ ਪੁੱਤ।
    ਪੰਜਾਬ ਦੀ ਜਿੰਦ ਜਾਨ
    ਪੰਜਾਬ ਦੀ ਸ਼ਾਨ

  • @baljinderaujla6285
    @baljinderaujla6285 ปีที่แล้ว +137

    ਲੱਖਾ ਸਿਧਾਣਾ ਜ਼ਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @psingh-3073
    @psingh-3073 ปีที่แล้ว +116

    ਬਹੁਤ ਵਧੀਆ ਸਿਧਾਣਾ ਸਾਹਿਬ। ਧੰਨਵਾਦ ਸੱਚ ਬੋਲਣ ਲਈ

    • @bawasinghmahrok7838
      @bawasinghmahrok7838 ปีที่แล้ว +1

      ਗਦਾ੍ਰ ਸੇਟਰ ਸਰਕਾਰ ਦੇ ਚਮਚੇ ਸਰਕਾਰ ਨੂੰ ਕਦੇ ਨਸਲਕੁਸ਼ੀ ਕਰਨ ਵਾਲੀ ਸਰਕਾਰ ਨਹੀਂ ਕਹ ਸਕਦੇ।
      ਕਯੋੰ ਕਿ ਵਿਕਾਓੂ ਨੇਤਾ ਅਤੇ ਅੰਨੀ ਜਨਤਾ ਹੀ। ਘਟ ਗਿਣਤੀ ਜਨਤਾ ਦੇ ਕਤਲੇਆਮ ਦੀ ਜਿੰਮੇਵਾਰ ਹਨ। ਕੁਰਸਿਆਂ ਦੇ ਭੁਖੇ ਨੇਤਾ ਅਤੇ ਲੰਟ ਖੋਹ ਦਾ ਮਾਲ ਹਡਸਨ ਵਾਲੇ ਸਸਤੇ ਸਰਕਾਰੀ ਬੋਟਰ ਵੀ ਬਰਾਬਰ ਦੇ ਚੇ ਗੁਨਾਹਗਾਰ ਹਨ।

  • @azadpanjaabsingh8536
    @azadpanjaabsingh8536 ปีที่แล้ว +27

    ਲੱਖੇ ਬਾਈ ਜੀ ਚੰਗੀ ਮੰਜੀ ਠੋਕੀ ਏ ਬਹੁਤ ਵਧੀਆਂ ਤਰੀਕੇ ਨਾਲ।

  • @rbrar3859
    @rbrar3859 ปีที่แล้ว +88

    ਮਾੜੀ ਜ਼ਨਾਨੀ ਨੇ ਪੰਜਾਬ ਨੂੰ ਅੱਗ ਲਾ ਦਿੱਤੀ ਹੈ। ਲੱਖਾ ਸਿਧਾਣਾ ਜ਼ਿੰਦਾਬਾਦ

  • @ManjitKaur-dj7mq
    @ManjitKaur-dj7mq ปีที่แล้ว +106

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪੰਜਾਬ ਦੇ ਹੀਰੋ ਹਨ ਉਹ ਇਕ ਸੱਚੇ ਤੇ ਇਮਾਨਦਾਰ ਹਨ ਉਹ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹਨ ਪ੍ਰਮਾਤਮਾ ਉਹਨਾਂ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

    • @nirmaljeetkaur3548
      @nirmaljeetkaur3548 ปีที่แล้ว +4

      ਲੱਖੇ ਵੀਰ ਰੱਬ ਤੇਰੀ ਲੰਮੀ ਉਮਰ ਕਰੇ।ਸਾਬਾਸ਼

    • @sukhchainvirk3856
      @sukhchainvirk3856 ปีที่แล้ว +2

      ਖਾਲਿਸਤਾਨ ਕਿਸੇ ਨੁੰ ਡਰਾਉਣਾ ਨਹੀ

    • @lovepreet.singh.dhillon
      @lovepreet.singh.dhillon 9 หลายเดือนก่อน

      Sare kute di olad hai

  • @rajwinder1968
    @rajwinder1968 ปีที่แล้ว +45

    ਮਾਨ ਸਾਹਬ ਦੀ ਜਿੱਤ ਤੋ ਮੱਚੇ ਪਏ ਇਹ ਲੀਡਰ

  • @baljitratol2981
    @baljitratol2981 ปีที่แล้ว +122

    ਲੱਖਾਂ ਵੀਰ ਜ਼ਿੰਦਾਬਾਦ 🙏🙏
    ਸੱਚੀਆਂ ਗੱਲਾਂ ਵੀਰ ਦੀਆਂ ਰੱਬ ਲੰਮੀ ਉਮਰ ਬਖਸ਼ਣ ਵੀਰ ਨੂੰ 🙏🙏

  • @o.pgorakapoorpind6908
    @o.pgorakapoorpind6908 ปีที่แล้ว +201

    ਲੱਖਾਂ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @pashminderkaur9947
    @pashminderkaur9947 ปีที่แล้ว +37

    ਲਖਾ ਸਿਧਾਨਾ 100 % ਸਹੀ ਕਹਿ ਰਿਹਾ ਹੈ ।
    ਉਸਦੇ ਸਵਾਲਾਂ ਦਾ ਕਿਸੇ ਕਾਂਗਰਸੀ ਆਗੂਆਂ ਕੋਲ ਕੋਈ ਜਵਾਬ ਨਹੀਂ ਹੈ ।

  • @nippybindra5020
    @nippybindra5020 ปีที่แล้ว +101

    ਸਿੱਖ ਹਕ ਵਾਦੀ ਨੇ
    ਇਸ ਕਰਕੇ ਸਰਕਾਰਾਂ
    ਲਈ ਅੱਤ ਵਾਦੀ ਨੇ

  • @gurmitsinghmeetk906
    @gurmitsinghmeetk906 ปีที่แล้ว +24

    ਲੱਖਾਂ ਸਿਧਾਣਾ ਜਿਦਾਬਾਦ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ।

  • @malkitsingh-cl3wb
    @malkitsingh-cl3wb ปีที่แล้ว +106

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ

  • @kuldeepkaur-uw8tn
    @kuldeepkaur-uw8tn ปีที่แล้ว +81

    ਇਹ ਕਦੇ ਸਿੱਖਾਂ ਦਾ ਦਰਦ ਨੀ ਸਮਝ ਸਕਦੇ

  • @jattikaur1214
    @jattikaur1214 ปีที่แล้ว +14

    ਲੱਖਾਂ ਸਿਧਾਣਾ ਜਿੰਦਾਬਾਦ ਪੰਜਾਬ ਦਾ ਅਸਲੀ ਹੀਰੋ.

  • @pubgglobalgrouppubglovers8153
    @pubgglobalgrouppubglovers8153 ปีที่แล้ว +31

    ਬਿਲਕੁੱਲ ਠੀਕ ਲੱਖਾ ਵੀਰ ਨੇ ਸਵਾਲ ਕੀਤਾ ਦਿਉ ਜਵਾਬ ਕੌਣ ਅੱਤਵਾਦੀ ਸੱਚ ਸੁਣਨ ਦੀ ਆਦਤ ਨਹੀਂ ਇਹਨਾਂ ਨੂੰ ਇਹ ਤੇ ਲੋਕਾਂ ਦੇ ਪੁੱਤ ਮਰਵਾ ਕੇ ਰੋਟੀ ਖਾਂਦੇ ਨੇ

  • @sukhvindersingh2167
    @sukhvindersingh2167 ปีที่แล้ว +9

    ਵਾਹਿਗੁਰੂ ਜੀ।ਲੱਖੇ ਸਿਧਾਣੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ।

  • @gurdavsingh1952
    @gurdavsingh1952 ปีที่แล้ว +15

    ਲੱਖਾ ਸਿਧਾਣਾ ਜ਼ਿੰਦਾਬਾਦ👍

  • @malkitsingh-cl3wb
    @malkitsingh-cl3wb ปีที่แล้ว +19

    ਅਸੀ ਤਾ ਖਾਲਸੇ ਰਾਜ ਦੇ ਹਮੇਸ਼ਾ ਹਮਾਇਤੀ ਰਹੇ ਹਾਂ।

  • @dakkublike
    @dakkublike ปีที่แล้ว +52

    ਲੱਖੇ ਵੀਰ ਸਿਰਾ ਕਰਾਤਾ ਸਾਰਿਆਂ ਦਾ ਮੂੰਹ ਬੰਦੇ ਕਰਤਾ, ਖਿੱਚ ਕੇ ਰੱਖੋ ਕਮ

  • @gurfatehsandhu4382
    @gurfatehsandhu4382 ปีที่แล้ว +223

    Lukha Sidhana is speaking truth

    • @happypannu4814
      @happypannu4814 ปีที่แล้ว

      @Gurnam Singh bro ki tuhaade kol proof hai ? Vr tuhaade te parcha kttiya jaau tuc ni bhjoge ?

    • @happypannu4814
      @happypannu4814 ปีที่แล้ว

      @Gurnam Singh vr tuc dsdo ki option a hor ?

    • @bhullar4753
      @bhullar4753 ปีที่แล้ว +2

      @Gurnam Singh eda te lakha bhagwant mann navjot sidhu khehra sarea kol jnda b apa Punjab de mudde chukkiye ki o glt kr raha ki o Punjab de haq ch ni bol raha j chadu party bol rahi k asi Punjab de khilaf ni kuj krde o o eh ta ni bola ki Punjab di awaj chuka gy

    • @parvindersolver2567
      @parvindersolver2567 ปีที่แล้ว

      @Gurnam Singh qa~~aqq\

    • @JagtarSingh-hf4ck
      @JagtarSingh-hf4ck ปีที่แล้ว

      ਇੰਦਰਾਂ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਬਤ ਕਰ ਦਿੱਤਾ ਸੀ ਕੇ ਅੌਰਤ ਦੀ ਮੱਤ ਗਿਚੀ ਪਿਛੇ ਹੁੰਦੀ ਹੈ

  • @KuldeepSingh-ro7mq
    @KuldeepSingh-ro7mq ปีที่แล้ว +61

    ਖਾਲਸਾ ਰਾਜ ਵੱਖ ਸੀ ਭਾਰਤ ਵੱਖ ਸੀ, ਫਿਰਕੂ ਲੋਕਾਂ ਅਤੇ ਗੋਰਿਆਂ ਨੇ ਧੋਖੇ ਨਾਲ ਸਾਡੇ ਤੋਂ ਖੋਹਿਆ ਹੈ

    • @garrybrampton275
      @garrybrampton275 ปีที่แล้ว

      Tere wrge bndya ne gand pdwa laini ik din dsta tainu...

    • @Sidhusaab4824
      @Sidhusaab4824 ปีที่แล้ว +1

      ਫਿਰਕੂ ਲੋਕਾਂ ne nhii.. 1947 ch apa nu ਅਪਣਾ ਖਾਲਿਸਤਾਨ mil riha c ohta ਮਾਸਟਰ ਤਾਰਾ ਸਿੰਘ ਨੇ ... ਨਹਿਰੂ diya ਗੱਲਾਂ ch aake ਭਾਰਤ nal ਰਹਿਣ ਲਈ ਹਾਮੀ ਭਰ ਦਿੱਤੀ..

    • @navdeep7621
      @navdeep7621 ปีที่แล้ว

      Agraj fir vi bht good na thdidaia njra ch good na

  • @amriksinghsidhusidhu
    @amriksinghsidhusidhu ปีที่แล้ว +28

    ਖਾਲਿਸਤਾਨ ਸਬਦ ਬੋਲਣ ਤੋ ਡਰਦੇ ਕਿਓ ਸਾਡਾ ਹੱਕ a

  • @sonimember6364
    @sonimember6364 ปีที่แล้ว +9

    ਲੱਖਾ ਸਿਧਾਣਾ ਬੇਬਾਕ ਬੋਲਦਾ ਰੱਬ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @BalwinderSingh-hy1ok
    @BalwinderSingh-hy1ok ปีที่แล้ว +25

    ਲੱਗੇ ਰਹੋ ਲੱਖੇ ਬਾਈ ਸਿਮਰਨਜੀਤ ਸਿੰਘ ਮਾਨ ਸਾਹਿਬ ਤੁਹਾਡੇ ਪਿੱਛੇ ਖੜੇ ਨੇ

  • @INDERJiTSINGH-uo7nq
    @INDERJiTSINGH-uo7nq ปีที่แล้ว +7

    ਰਮਨ ਨੂੰ ਦੱਸ ਦਿਓ ਕਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਵੀ ਨਹੀਂ ਰੱਖ ਸਕਦਾ ਸਭ ਨੂੰ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਦੇ ਹਨ।

    • @Harjeetkaur-ru3mv
      @Harjeetkaur-ru3mv ปีที่แล้ว

      Right veer ji

    • @navjotsingh5541
      @navjotsingh5541 ปีที่แล้ว

      Sala gap Mari jnda keda sikh ide pio nu kudi duga guru granth sahib koi khidona thodi aa nale

  • @AmandeepSingh-ki7qz
    @AmandeepSingh-ki7qz ปีที่แล้ว +16

    ਲੱਖੇ ਬਾਈ ਤੇਰੇ ਨਾਲ ਆ ਗੇ ਪੰਜਾਬ ਦੇ ਹੱਕ ਲੈ ਕੇ ਹਟਾ ਖਾਲੀਸਤਾਨ ਜਿਦਾਂ ਬਾਦ

  • @hirasinghhirasingh6029
    @hirasinghhirasingh6029 ปีที่แล้ว +14

    ਬੱਲੇ ਬੱਲੇ ਲੱਖੇ ਵੀਰ ਜੀ

  • @makhankalas660
    @makhankalas660 ปีที่แล้ว +11

    ਲੱਖਾ ਸਿਧਾਣਾ ਜਿੰਦਾ ਬਾਦ

  • @stoicjattpb-032
    @stoicjattpb-032 ปีที่แล้ว +48

    ਜੇ ਸਾਨੂੰ ਸਾਡਾ ਕੋਈ ਮਾਰੇ ਕੋਈ ਚੱਕਰ ਨੀ ਜੇ ਤੁਸੀਂ ਮਾਰੋਗੇ ਫਿਰ ਅਸੀਂ ਪਿੱਛੇ ਹਟਦੇ ਨੀ

  • @sharon6992
    @sharon6992 ปีที่แล้ว +4

    ਲੱਖਾ ਸਿਧਾਣਾ ਸ ਸਿਮਰਨਜੀਤ ਸਿੰਘ ਜਿੰਦਾਬਾਦ

  • @brarkuldeep96
    @brarkuldeep96 ปีที่แล้ว +1

    ਇਹਨਾਂ ਲੋਕਾਂ ਨੇ ਬਾਈ ਲੱਖੇ ਵੀਰ ਇਹਨਾਂ ਲੀਡਰਾਂ ਨੇ ਪੰਜਾਬ ਵਿੱਚ ਫੇਰ ਅੱਤਵਾਦ ਫੇਰ ਪੈਂਦਾ ਕਰਨਾ ਇਹਨਾਂ ਤੋ ਸੰਭਾਲੀਆਂ ਨਹੀਂ ਜਾਣਾ

  • @Gurjinder181
    @Gurjinder181 ปีที่แล้ว +42

    Lakha sidhana zindabaad ❤

  • @harshdeepsingh5087
    @harshdeepsingh5087 ปีที่แล้ว +15

    ਲਖਾ
    ਭਾਈ ਜਿਦਾਬਾਦ

  • @gurlabhsingh8072
    @gurlabhsingh8072 ปีที่แล้ว +3

    ਅੱਜ ਤਾਂ ਲੱਖੇ ਨੇ ਸਵਾਦ ਲਿਆ ਤਾਂ ਸੱਚ ਬੋਲ ਕੇ

  • @BalwinderSingh-rn5hv
    @BalwinderSingh-rn5hv ปีที่แล้ว +45

    Lakha is truth 💪💪

  • @keshokaur8983
    @keshokaur8983 ปีที่แล้ว +14

    ਸਰਦਾਰ ਮਾਨ, ਲਖਾ ਗਰੇਟ ਪਰੲਨੈਲਟੀ

  • @preetgill5916
    @preetgill5916 ปีที่แล้ว +6

    ਲੱਖਾ ਬਾਈ 🙏🏼👍💪🏼

  • @Gorirana2350
    @Gorirana2350 ปีที่แล้ว +9

    ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਵੀਰ ਨੂੰ

  • @user-bp8py8tc5w
    @user-bp8py8tc5w ปีที่แล้ว +2

    ਜੇਗੁਰੂ ਤੇਗ ਬਹਾਦਰ ਜੀ ਤੁਹਾਡੇ ਵਾਸਤੇ ਸੀਸ ਨਾ ਦਿੰਦੇ ਅੱਜ ਅਸੀ ਵੀ ਤੇਰੇ ਵਰਗੇ ਨਾਲ ਗੱਲ ਨਹੀ ਸੀ ਕਰਨੀ

  • @sharanjitsingh2908
    @sharanjitsingh2908 ปีที่แล้ว +68

    LAKHA SIDHANA GOOD INTELLIGENT PERSON🙏💪💯

  • @GurjeetSingh-kg9mr
    @GurjeetSingh-kg9mr ปีที่แล้ว +9

    ਯਾਦਵਿੰਦਰ ਬਾਈ ਤੁਸੀਂ ਬਹੁਤ ਵਧੀਆ ਜਾਣਕਾਰੀ ਆ ਦਿੰਦੇ ਹੋ,

  • @tirathsahota7
    @tirathsahota7 ปีที่แล้ว +50

    Lakha lakha perfect answer and clear understanding !!

  • @Sukhwindersingh-wk6ox
    @Sukhwindersingh-wk6ox ปีที่แล้ว +29

    ਕਮਾਲ ਕਰਤੀ ਵੀਰ ਲਖੇ ਜੀ ਨੇ ਸਚੀਆਂ ਗੱਲਾ

  • @ManishSharma-mv9ln
    @ManishSharma-mv9ln ปีที่แล้ว +6

    Lakha bhai is speaking truth

  • @JaspreetSingh-hv5li
    @JaspreetSingh-hv5li ปีที่แล้ว +6

    ਪੀਣਾਂ ਮੂਤ ਤੇ ਪੰਗੇ ਸਿੰਘਾਂ ਨਾਲ

  • @sukhsandhu5104
    @sukhsandhu5104 ปีที่แล้ว +20

    Lakha Veer Zindabaad 💪

  • @sukwindarkaur7281
    @sukwindarkaur7281 ปีที่แล้ว +2

    ਲੱਖਾ ਸਿਡਾਨਾ ਜਿੰਦਾ ਬਾਦ

  • @gunnisandhu2774
    @gunnisandhu2774 ปีที่แล้ว +58

    khalistan zindabaad ❤️❤️❤️🙏🏻🙏🏻🙏🏻🙏🏻🙏🏻

  • @tarnbirkaur7765
    @tarnbirkaur7765 ปีที่แล้ว +11

    Waheguru 🙏

  • @akashmannakashmann20
    @akashmannakashmann20 ปีที่แล้ว +16

    Lakha bhai Sacha banda hai

  • @paulbains3449
    @paulbains3449 ปีที่แล้ว +23

    good job lakha veer ji

  • @JingelBells123
    @JingelBells123 ปีที่แล้ว +37

    Waheguru ji mehar Karo mere Punjab te

    • @chanderbhansingh8972
      @chanderbhansingh8972 ปีที่แล้ว +1

      ਲਖਾ ਸਿਧਾਣਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰਖਣ ਜੀ

  • @ArshdeepSingh-we4lf
    @ArshdeepSingh-we4lf ปีที่แล้ว +3

    ਗੱਲਾਂ ਦਾ ਜਵਾਬ ਨਹੀਂ ਆਉਦਾਂ ਬੋਲਣਾ ਹੀ ਆਉਂਦਾ ਅਸੀ ਪੜਿਆ ਨਹੀਂ ਤਨ ਤੇ ਹੰਡਿਆਇਆ ਆ ਬਾਕੀ ਖਾਲਸੇ ਰਾਜ ਤੋ ਡਰੋ ਨ ਖਾਲਸਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਸ਼ੇਰੇ ਪੰਜਾਬ ਜਿੰਦਾਬਾਦ

  • @kisanthuglife8006
    @kisanthuglife8006 ปีที่แล้ว +40

    Lakha bai is great👍👍👍

  • @mohansingh9572
    @mohansingh9572 ปีที่แล้ว +11

    ੲਹ ਕਾਦਾ ਰਮਨਾ ਜੀ ਲੱਖੇ ਬਾੲੀ ਰਮਨਾ ਕਹਓ ।ਬਾਬਾ ਬੁੱਢਾ ਚੱਪ ਕਰ ਰਮਨੂੰ
    ਲੱਖਾ ਬਾੲੀ 🌹💪💪👍🇩🇪

  • @amanpreetkang4869
    @amanpreetkang4869 ปีที่แล้ว +9

    Lakha sidhana ji very good answers and true 👍👍 God bless you !

  • @sharanjitsingh2908
    @sharanjitsingh2908 ปีที่แล้ว +9

    Yadwinder SINGH is Best Sikh Journalist 💯💯

  • @harsingh4917
    @harsingh4917 ปีที่แล้ว +1

    ਲੱਖੇ ਨੇ ਠੋਕ ਕੇ ਰੱਖਤਾ

  • @HarpalSingh-Aj-Ay
    @HarpalSingh-Aj-Ay ปีที่แล้ว +1

    ਜਿਊਦਾ ਰਹੋ ਪੁੱਤ ਲੱਖਾ ਸਿੰਘ ਅਸੀਂ ਨਾਲ ਸਿਰ ਪੰਥ ਲਈ ਆ ਹੁਣ ਜਿਉਣ ਦਾ ਕੋਈ ਚਾਅ ਨਹੀਂ ਹੁਣ ਆਪਾ ਗੁਲਾਮ ਆ ਵਾਹਿਗੁਰੂ ਕਿਰਪਾ ਕਰੇ ਅਜਾਦ ਕਰੇ

  • @jagsirgill1285
    @jagsirgill1285 ปีที่แล้ว +17

    Bahut vadiya Lakha veer

  • @Gurjinder181
    @Gurjinder181 ปีที่แล้ว +22

    Khalistan zindabaad ❤

  • @jassran3907
    @jassran3907 ปีที่แล้ว +5

    ਲੱਖਾ ਵਾਈ
    ❤️❤️❤️

  • @KulwinderKaur-ur1fc
    @KulwinderKaur-ur1fc ปีที่แล้ว +1

    ਲੱਖੇ ਵੀਰ ਜੀ ਤੁਹਾਡੇ ਗੱਲਾਂ ਸੁਣ ਕੇ ਬਹੁਤ ਹੀ ਸਹੀ ਗੱਲ ਕੀਤੀ ਹਨ ਇਨ੍ਹਾਂ ਨੇ ਉਦੋਂ ਹੀ ਗੰਲ ਵਿੱਚ ਟੈਰ ਪੈ ਕੇ ਸਾੜਂ ਦਿੱਤਾ ਹਨ

  • @jassiharry6271
    @jassiharry6271 ปีที่แล้ว +11

    Lakha is right

  • @baljitsinghbhangu5340
    @baljitsinghbhangu5340 ปีที่แล้ว +10

    Lakha sidhana jindabad 🙏

  • @Singh12bor
    @Singh12bor ปีที่แล้ว +8

    Lakha veera 💪🏻

  • @gurtajgamerz7426
    @gurtajgamerz7426 ปีที่แล้ว +9

    Lakha Bhai Zindabaad

  • @AndhBhaktoKeJijaG
    @AndhBhaktoKeJijaG ปีที่แล้ว +18

    Lakha Sidhiana Zindabaad!!

  • @CharanjeetSingh-kq1nb
    @CharanjeetSingh-kq1nb ปีที่แล้ว +10

    Lakha bhai zindabaad

  • @LovelySingh-sl6fs
    @LovelySingh-sl6fs 7 วันที่ผ่านมา

    ਅਜੇ ਤੱਕ ਬੰਦੀ ਸਿੱਖ ਨਹੀਂ ਛੱਡੇ ਇਹਨਾਂ ਸਰਾਲ਼ਾਵਾਂ ਨੇ ਲੱਖਾਂ ਜ਼ਿੰਦਾ ਬਾਦ

  • @navrai3690
    @navrai3690 ปีที่แล้ว

    ਭਾਰਤੀ ਸਟੇਟ ਦੇ ਅੱਤਵਾਦੀਆਂ ਦਾ ਅਗਲਾ ਨਿਸ਼ਾਨਾ ਲੱਖਾ ਵੀਰ ਹੋ ਸਕਦਾ।ਲੱਖੇ ਵੀਰ ਸਮੱਸਿਆ ਦੀ ਜੜ ਨੂੰ ਫੜ ਚੁੱਕਾ ਹੈ।

  • @Baljit_Roomi
    @Baljit_Roomi ปีที่แล้ว +14

    lakha speaks truth and feeling the pain of punjabis who lost their lives and families.

  • @sunnysandhu6668
    @sunnysandhu6668 ปีที่แล้ว +47

    Lakhe veer khich k rakho ehna nu , hun sada time ayia jbab Len da , waheguru ghar deer jrur ho skdi pr andeer kde v nhi 🙏🙏

  • @mohindergrewal8992
    @mohindergrewal8992 ปีที่แล้ว +10

    Lakha sidhana 👌👌❤️ zindawad

  • @arshdhaliwaldhaliwal3280
    @arshdhaliwaldhaliwal3280 ปีที่แล้ว +4

    Good job likh ji

  • @Janti838
    @Janti838 ปีที่แล้ว +8

    Lakha sidahna bai zindabad

  • @sahejbrar4700
    @sahejbrar4700 ปีที่แล้ว

    ਬਹੁਤ ਵਧੀਆ ਵਿਚਾਰ ਜੀ ਭਾਈ ਲੱਖਾ ਸਿਧਾਣਾ ਜੀ ਵਾਹਿਗੁਰੂ ਥੋਨੂੰ ਹੋਰ ਬਲ ੳਧਮ ਬਖਸ਼ੇ ਜੀ

  • @ozzozz3529
    @ozzozz3529 ปีที่แล้ว +22

    Aatwadi indian government se. 👍

  • @karamjitsinghpawar1095
    @karamjitsinghpawar1095 ปีที่แล้ว +7

    Lakha Bhai tusi great ho

  • @SinghSingh-vp6if
    @SinghSingh-vp6if ปีที่แล้ว +3

    Very nice conversation by lakhvir singh lakha y

  • @myland973
    @myland973 ปีที่แล้ว

    ਸਿਧਾਨਾ ਪੁੱਤ ਪੰਜਾਬ ਦਾ👍
    ਵਾਹਿਗੁਰੂ ਚੜ੍ਦੀਕਲਾ ਬਖਸ਼ਣ
    ਇਸ ਸ਼ੇਰ ਨੂੰ🙏🙏🙏🙏🙏

  • @premsingh993
    @premsingh993 ปีที่แล้ว +12

    Lakha bhai jindabad

  • @mariabrar6290
    @mariabrar6290 ปีที่แล้ว +6

    Well said Lakha bhai

  • @anshupalsingh3746
    @anshupalsingh3746 ปีที่แล้ว +10

    Lakha sidana zindabaad

  • @sharanjitsingh2908
    @sharanjitsingh2908 ปีที่แล้ว +18

    SANT BABA JARNAIL SINGH JI KHALSA BHINDRANWALE ZINDABAD 🙏💪💪💪

  • @jasveerkaur8155
    @jasveerkaur8155 ปีที่แล้ว +1

    Good 👍

  • @jagseerchahal1866
    @jagseerchahal1866 ปีที่แล้ว +8

    Lakha sidhana jindabaad

  • @amritsingh4017
    @amritsingh4017 ปีที่แล้ว +7

    Lakkha Veer Saadda... waheguru lammiya ummra bakhshe tuhanu 🙏lagge raho veereyo kaum di sewa tuhade ladd lai akal purkh ne 👍 Love from Mumbai 🙏

  • @LovepreetSingh-gm8ok
    @LovepreetSingh-gm8ok ปีที่แล้ว +3

    लखा सदाना,👍👍👍👍

  • @williamjonson9462
    @williamjonson9462 ปีที่แล้ว +24

    Maan is Clear about His ideology and he will never betray his people

  • @sidhujass1232
    @sidhujass1232 ปีที่แล้ว +6

    Lakha sidhana good man

  • @jaswindergill7549
    @jaswindergill7549 ปีที่แล้ว +4

    great job lakha veer .

  • @roshanpreetsingh1162
    @roshanpreetsingh1162 ปีที่แล้ว +1

    Lakha Sidhana Veer De Sooh Nu Salaam Parmatma Lakha Da Parivar Nu Sadda Tandrusti Baksa Thankyou

  • @deepabanwait8366
    @deepabanwait8366 ปีที่แล้ว +3

    Lakha brother you are right. My brother my father my my cousin burn at 1984. Still remember 3,4 black night. Still prey for everyone 🙏🙏

  • @ilfordwines
    @ilfordwines ปีที่แล้ว +16

    Lakha veer zindabbad kissan zindabbad khalistan zindabbad deep veer moosa veer zindabbad

  • @jsludhiana4247
    @jsludhiana4247 ปีที่แล้ว +18

    Lakhe veer sequrity Rakh la vadh ton vadh centre govt nu boht chubde a punjab d gal krn wale

  • @gurpreetmallhi5840
    @gurpreetmallhi5840 ปีที่แล้ว +2

    ਚਵਲ਼ ਰਮਨ ਸੁਬਰਾਮਨੀਅਮ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ