Amritsar News | ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ! | Punjab News | N18V

แชร์
ฝัง
  • เผยแพร่เมื่อ 16 ก.ย. 2023
  • 'ਪਾਣੀ 'ਚ ਭਿਉ-ਭਿਉ ਕੇ ਖਵਾਉਂਦੇ ਸੀ ਰੋਟੀਆਂ' ਵੱਡੇ ਅਧਿਕਾਰੀ ਨੂੰਹ ਪੁੱਤ ਨੇ ਕੁੱਟ-ਕੁੱਟ ਕੇ ਘਰੋਂ ਕੱਢੀ ਮਾਂ ! ਹੁਣ ਹਾਲ ਦੇਖ ਆਵੇਗਾ ਰੋਣਾ !
    #amritsarnews #punjablatestnews #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 115

  • @sidhut806
    @sidhut806 10 หลายเดือนก่อน +21

    ਰੱਬ ਸਭ ਦੇ ਦੇਖ ਰਿਹਾ ਹੈ ਮਾਤਾ ਪਿਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ

  • @surinderkaur851
    @surinderkaur851 10 หลายเดือนก่อน +14

    ਸਾਰੀਆਂ ਮਾਵਾਂ ਦਾ ਇਹੀ ਹਾਲ ਹੈ ਵੀਰ

  • @jagdevkaur3144
    @jagdevkaur3144 10 หลายเดือนก่อน +21

    ਜਨਮ ਦੇਣ ਵਾਲੀਆਂ ਮਾਵਾਂ ਨੂੰ ਦੁਖੀ ਕਰਨ
    ਵਾਲੇ ਰੁਆਉਣ ਵਾਲੇ ਉਨ੍ਹਾਂ ਦੀ ਬੇ ਇਜਤੀ ਕਰਨ ਵਾਲੇ ਉਨ੍ਹਾਂ ਦਾ ਦਿਲ ਤੋੜਕੇ ਚਕਨਾਚੂਰ ਕਰਨ ਵਾਲਿਉ ਇੱਕ ਦਿਨ ਤੁਹਾਨੂੰ ਵੀ ਭੁਗਤਣਾ ਪਵੇਗਾ ਯਾਦ ਰੱਖਣਾ 😭😭😭😭😭😭😭😭😭 ਵਾਹਿਗੁਰੂ ਜੀ 😭👏

  • @sadhusingh3109
    @sadhusingh3109 10 หลายเดือนก่อน +24

    ਲੱਖਲਾਹਣਤ ਆ ਐਸੇ ਪੁੱਤਰ ਦੇ ਜੋ ਐਸੇ ਕ੍ਰਮ ਕਰਦੇ ਆ ।ਕੀ ਮਾਂ ਕਿਤੇ ਧੀਆ ਨੂੰ ਕੋਈ ਪੈਸਾ ਧੇਲਾ ਤਾ ਨਹੀ ਦਿਤਾ ਜੋ ਪਤੀ ਵੀ ਸਾਥ ਨਹੀ ਦੇ ਰਹੇ ।

  • @sidhut806
    @sidhut806 10 หลายเดือนก่อน +13

    ਅਸਲੀ ਰੱਬ ਮਾਤਾ ਪਿਤਾ ਹੀ ਹੈ ਮਾਤਾ ਦਾ ਬੱਚੇਨੂੰ ਬੇਨਤੀ ਹੈ ਮਾਤਾ ਜੀ ਦੀ ਸੇਵਾ ਕਰੇ

  • @dilpreetsingh4916
    @dilpreetsingh4916 10 หลายเดือนก่อน +18

    ਰੱਬ ਪੁਤ ਨਾਲ ਵੀ ਇਦਾ ਕਰੇ ਫਿਰ ਮਾ ਨਾ ਕੀਤਾ ਬੁਰਾ ਵਰਤਾਰਾ ਇਸ ਨੂੰ ਯਾਦ ਆਊਗਾ

  • @KhattraSaab-ny6ze
    @KhattraSaab-ny6ze 10 หลายเดือนก่อน +29

    ਮਰਜੋ ਸਾਲਿਉ ਮਾਂ ਨੂੰ ਰਵਾਣ ਵਾਲਿਉ ਮਾਂ ਤਾਂ ਮਿਲਦੀ ਨੀ ਜਿੰਨਾ ਦੀਆਂ ਹੈ ਨੀ ਉਹ ਮਾਂ ਨੂੰ ਤਰਦੇ ਨੇ

  • @Being__human1234
    @Being__human1234 10 หลายเดือนก่อน +7

    ਧੰਨ ਨੇ ਇਹੋ ਜਿਹੀਆਂ ਸੰਸਥਾਵਾਂ ਤੇ ਸੇਵਾ ਪੁਰਸ਼। ਦੁਨੀਆਂ ਤੇ ਸਭ ਤੋਂ ਅਮੀਰ ਉਹ ਹਨ ਜਿਨ੍ਹਾਂ ਕੋਲ ਮਾਤਾ ਪਿਤਾ ਹਨ। Je ajj ess gambir vishiya te gl kiti jawey ta log kehndey be practical in lyf bt so sad log bhul gye ke har rishtey de buniyad care,respect te saccha pyar h

  • @RajbirRandhawa-kh8dv
    @RajbirRandhawa-kh8dv 10 หลายเดือนก่อน +23

    ਕੰਜਰ ਪੁੱਤ ਮਰ ਜਾਵੇ ਕੰਜਰਾ ਤੂੰ ਮਾਂ ਵਾਸਤੇ ਜਿਉਂਦਾ ਮਰਿਆ ਤੇ ਸ਼ਰਮ ਨਾਲ ਜਾ ਕੁੱਝ ਖਾਂ ਕੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਵੀ ਮਰ ਜਾ

  • @harjeetkour8037
    @harjeetkour8037 10 หลายเดือนก่อน +6

    ਜਿਹੋ ਜਿਹੀ ਮਾ ਦੀ ਸੇਵਾ ਕਰਦਾ ਉਹੋ ਜਿਹੀ ਲੋਕਾ ਦੀ ਕਰਦਾ ਹੋਉ ਮਾ ਨੂੰ ਮਾ ਦੀ ਥਾ ਰੱਖੋ ਘਰ ਵਾਲੀ ਨੂੰ ਘਰਵਾਲ਼ੀ ਰੱਖੋ ਫੇਰ ਘਰ ਚੱਲਦੇ ਆ ਬੇਸ਼ਰਮ ਲੋਕ

  • @harafangle9473
    @harafangle9473 10 หลายเดือนก่อน +5

    ਵਾਹਿਗੁਰੂ ਜੀ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਜੋ ਮਾਮਾ ਇਸ ਤਰ੍ਹਾਂ ਰੋਲ ਦਿੰਦਾ ਨੇ 🙏🙏💐💐

  • @ArshdeepSingh-oh4qk
    @ArshdeepSingh-oh4qk 10 หลายเดือนก่อน +11

    ਵਾਰੀ SDO ਦੀ ਵੀ ਆਊਗੀ
    ਬੁਢੇ ਉਸ ਨੇ ਵੀ ਹੋਣਾ ਐ

    • @mitraaa691
      @mitraaa691 10 หลายเดือนก่อน

      Are you right

  • @barinderkaurhundal9856
    @barinderkaurhundal9856 10 หลายเดือนก่อน +2

    ਲੱਖ ਲਾਹਨਤ ਇਸ ਤਰਾ ਦੀ ਔਲਾਦ ਦੇ ਕੋਈ ਗੱਲ ਨੀ ਉਹ ਵਾਹਿਗੁਰੂ ਜੀ ਸਭ ਕੁੱਝ ਵੇਖਦਾ ਜਿਸਨੇ ਆਪਣੇ ਮਾਂ ਬਾਪ ਨੂੰ ਦੇਖ ਨੀ ਸਕਦਾ ਕੱਲ ਨੂੰ ਉਹ ਵੀ ਕਦੀ ਵੀ ਸੁਖ ਨੀ ਪਾਉਣਾ ਇਹ ਦਿਨ ਉਹਨਾਂ ਤੇ ਵੀ ਆਉਣੇ ਲੋਕੀ ਗੁਰਦਵਾਰਿਆਂ ਵਿੱਚ ਮੱਥਾ ਟੇਕਣ ਜਾਦੇ ਘਰ ਮਾ ਬਾਪ ਦੀ ਸੇਵਾ ਨੀ ਕਰਨੀ ਆਪਣੇ ਮਾਂ ਬਾਪ ਨੂੰ ਮੱਥੇ ਟੇਕਣੇ ਚਾਹੀਦੇ ਆ ਉਹੀ ਰੱਬ ਹੁੰਦੇ ਆ

  • @baljinderkaur2725
    @baljinderkaur2725 10 หลายเดือนก่อน +3

    ਮੈਂ ਇਸ ਮਾਂ ਦਾ ਦੁੱਖ ਬਖੂਬੀ ਸਮਝ ਰਹੀ ਆਂ ਕਿਉਂਕਿ ਮੈਂ ਵੀ ਇੱਕ ਇਸੇ ਤਰਾਂ ਦੀ ਸਤਾਈ ਹੋਈ ਮਾਂ ਹਾਂ ਦੋ ਮੁੰਡੇ ਹਨ ਦੋ ਨੌਹਾਂ ਚਾਰ ਪੋਤੇ ਪੋਤੀ ਪਰ ਅੱਜ ਇਕੱਲੀ ਭਟਕ ਰਹੀ ਆਂ ਮਜਬੂਰ ਆਂ ਕਿਉਂਕਿ ਕੌਈ ਨਹੀਂ ਸੰਭਾਲ ਦਾ 12ਸਾਲ ਪਹਿਲਾਂ ਕੁੱਟ ਮਾਰਕੇ ਘਰੋਂ ਕੱਢ ਦਿੱਤਾ ਸੀ ਚਾਰ ਸਾਲ ਪਹਿਲਾਂ ਹਸਬੈੰਡ ਵੀ ਸਾਥ ਛੱਡ ਗਏ ਹੁਣ ਇਕੱਲੀ ਬਿਮਾਰ ਦੁੱਖ ਭੋਗ ਰਹੀ ਆਂ 😭😭😭😭😭

  • @bhaimohindersingh7839
    @bhaimohindersingh7839 10 หลายเดือนก่อน +9

    ਇਕ ਪੁਤ, ਰਾਤ ਹਨੇਰੇ ਬਜੁਰਗ ਨੂੰ ਚੁਕ ਕੇ ਦਰਿਆ ਕੰਢੇ ਲੈ ਗਿਆ ।ਹੁਣ ਪਾਣੀ ਵਿੱਚ ਸੁੱਟਣ ਹੀ ਲਗਾ ਸੀ ਕਿ ਬਜੁਰਗ ਬੋਲ ਪਿਆ ਕਹਿੰਦੇ ਏਥੇ ਨਹੀਂ ਓਸ ਵਾਲੀ ਜਗ੍ਹਾ ਸੁਟ।ਪੁੱਤ ਕਹਿੰਦਾ ਏਥੇ ਕਿਉਂ ਨਹੀਂ? ਬਜੁਰਗ ਕਹਿੰਦਾ ਕਿਓਂਕਿ ਮੈਂ ਵੀ ਆਪਣੇ ਪਿਓ ਨੂੰ ਓਥੇ ਹੀ ਸੁੱਟਿਆ ਸੀ। ਲੈਣੀਆਂ ਦੇਣੀਆਂ ਏਥੇ ਹੀ ਹਨ।ਪੁਤਰ ਗੰਦਾ ਨਿਕਲਿਆ, ਨੂੰਹ ਉਸਤੋਂ ਵੀ ਗੰਦੀ ਨਿਕਲੀ। ਲੇਖਾ ਤਾਂ ਹਰ ਇਕ ਨੂੰ ਦੇਣਾਂ ਪੈਣਾਂ --ਅੱਜ ਨਹੀਂ ਤੇ ਕੱਲ੍ਹ ਨੂੰ

    • @user-kf1kt6yx9g
      @user-kf1kt6yx9g 10 หลายเดือนก่อน

      ਹੁਣ ਕਲਯੁਗ ਸਿਖਰਾਂ ਤੇ ਪਹੁੰਚ ਚੁੱਕਾ ਹੈ ਪਤਾ ਨਹੀਂ ਕਦੋਂ ਤੱਕ ਰਹੇਗਾ ਬਹੁਤ ਬੁਰੇ ਹਲਾਤ ਹੋ ਰਹੇ ਨੇ ਵਾਹਿਗੁਰੂ ਜਾਣੇ ਅੱਗੇ ਕੀ ਹੋਵੇਗਾ

  • @parvinderkaur7885
    @parvinderkaur7885 10 หลายเดือนก่อน +3

    ਮਾ ਤੁਸੀਂ ਤਾਂ ਪੁੱਤ ਸਾਰੇ ਫਰਜ ਪੂਰੇ ਕੀਤੇ ਪਰ ਪੁੱਤ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜਗਿਆ ਮਾਂ ਇਹਨਾ ਦਾ ਵੀ ਹਾਲਮਾੜਾਹੀ ਹੋਣਾ

  • @Jas-mh1kx
    @Jas-mh1kx 10 หลายเดือนก่อน +6

    ਕਿੰਨੀ ਤਰਸਯੋਗ ਹਾਲਾਤ ਨੇ ਮਾਤਾ ਦੇ, sdo mata pita karke lagya putter,sharam kr,maid da arrange kr de

  • @harjinder_Singh26
    @harjinder_Singh26 10 หลายเดือนก่อน +2

    ਬਹੁਤ ਵਧੀਆ ਇਜਤ ਬਣੀ ਨੂੰਹ ਪੁਤ ਦੀ ਸੋਸਲ ਮੀਡੀਆ ਤੇ

  • @gursahibsingh2182
    @gursahibsingh2182 10 หลายเดือนก่อน +2

    ਕੰਜਰੋ ਜੇਕਰ ਮਾਂ ਨੂੰ ਨਹੀ ਸਾਭਿਆ ਜਾਦਾ ਤਾ ਕੋਈ ਨੌਕਰਾਣੀ ਰੱਖ ਦਿਓ। ਅਕਸਰ ਵੱਡਾਪਾ ਤਾ ਸਾਰਿਆ ਤੇ ਹੀ ਆਉਣਾ ਹੈ

  • @Devotion328
    @Devotion328 10 หลายเดือนก่อน

    ਰਬ ਸਭ ਦੇਖ ਰਿਹਾਂ ਉਸ ਦੀ ਲਾਢੀ ਵਿਚ ਅਵਾਜ਼ ਨਹੀ ਹੁੰਦੀ ਹਿਸਾਬ ਕਿਤਾਬ ਸਬ ੲਇਥੇ ਹੀ ਕਰੂ

  • @sukhasandhusukha9981
    @sukhasandhusukha9981 10 หลายเดือนก่อน

    ਵਾਹਿਗੁਰੂ ਕੀ ਬਣੂ ਦੁਨੀਆ ਦਾ ਕਿਹੜਾ ਮਾਤਾ ਸਮਾ ਚਲ ਪਿਆ ਜੇਦਾ ਦਾ ਬਿਝੂ ਗੇ ਊਦਾ ਦਾ ਵੱਡੂਗੇ

  • @SukhwinderSingh-wq5ip
    @SukhwinderSingh-wq5ip 10 หลายเดือนก่อน +3

    ਵਾਹਿਗੁਰੂ ਜੀ

  • @carbazercarbazer9681
    @carbazercarbazer9681 10 หลายเดือนก่อน +8

    Lakh de lahnt eho jihe put de ,,,,,dub ke mar jana chida 😢😢😢

  • @jit_Sandhu1988
    @jit_Sandhu1988 10 หลายเดือนก่อน

    Thank and god bless you jo vir sewa kr rhe aa..

  • @daljitlitt9625
    @daljitlitt9625 10 หลายเดือนก่อน

    ਪੁੱਤਰ ਤੇ ਨੂੰਹੂਾ ਸਿਰਫ ਮਾਂ ਬਾਪ ਦੀ ਜਾਇਦਾਦ ਤੇ ਪੇਸੈ ਹੀ ਭਾਲਦੇ ਹਨ ਸੇਵਾ ਨਾ ਹੋਵੇ ਕਰਨ ਨੂੰ ।ਇਹ ਸਚਾਈ ਹੈ ।

  • @kulwinderkaur393
    @kulwinderkaur393 10 หลายเดือนก่อน +1

    Waheguru ji miss you maa 😢😢😢🙏🙏😢😢😢😢😢

  • @palwinderkaur4336
    @palwinderkaur4336 10 หลายเดือนก่อน

    Waheguru ji Maher karna

  • @raghvirkaur6309
    @raghvirkaur6309 10 หลายเดือนก่อน

    Wahe guru ji eh time kise te na aaye pela hi chak lai dhan guru nanak g

  • @sudeshkumari7469
    @sudeshkumari7469 10 หลายเดือนก่อน

    Baheguru ji

  • @gurjinderjassal9781
    @gurjinderjassal9781 10 หลายเดือนก่อน +1

    Waheguru ji waheguru ji

  • @MohanSingh-gt9ks
    @MohanSingh-gt9ks 10 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji waheguru ji waheguru ji

  • @rajkaur6341
    @rajkaur6341 10 หลายเดือนก่อน +1

    Waheguru Waheguru ji

  • @BAHGA_SABB279
    @BAHGA_SABB279 10 หลายเดือนก่อน

    Waheguru ji mehar karo🙏🙏🙏🙏

  • @ramindrdhillo3396
    @ramindrdhillo3396 10 หลายเดือนก่อน

    Waheguru ji maher kare 🙏🙏🙏🙏🙏🙏🙏

  • @Eastwestpunjabicooking
    @Eastwestpunjabicooking 10 หลายเดือนก่อน

    ਮੁੰਡਿਆ ਨੂੰ ਵੀ ਏਕਾ ਕਰਨਾ ਚਾਹੀਦਾ ਜੇਕਰ ਕੁੜੀਆ ਕਹਿੰਦੀਆਂ ਕਿ ਮੁੰਡੇ ਦੇ ਮਾਪੇ ਨਹੀਂ ਚਾਹੀਦੇ ਤਾ ਕੁੜੀ ਦੇ ਮਾਪੇ ਵੀ ਨੀ ਚਾਹੀਦੇ । separateਇਕੱਲੇ ਰਹੋ। ਕੋਈ helper ਨਹੀਂ , ਨਾ ਹੀ ਕੋਠੀ ਵੀ ਰਿਸ਼ਤੇਦਾਰ ਵਰਤੋ। ਬਿਲਕੁਲ ਕੁੜੀ ਦੇ ਵੀ ਕੋਈ friend circle, ni cousin, no Parents. Brother , sister. By it couples any knowing .ਕੋਈ ਨਾ ਉਹਦਾ ਵੀ ਇਹੋ ਹਾਲ ਹੋਵੇ

  • @battlegroundsslayer613
    @battlegroundsslayer613 10 หลายเดือนก่อน

    Waheguru ji

  • @paramjitkaur3198
    @paramjitkaur3198 10 หลายเดือนก่อน

    ਪੰਜਾਬ ਸਰਕਾਰ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ

  • @user-vc6dx9gk3v
    @user-vc6dx9gk3v 10 หลายเดือนก่อน

    Waheguru

  • @simranjitsinghrai842
    @simranjitsinghrai842 10 หลายเดือนก่อน

    Waheguru Ji Kripa Karo

  • @Manpreetsingh-ye8cl
    @Manpreetsingh-ye8cl 10 หลายเดือนก่อน

    Maa😢🙏

  • @kuldeeprattu100
    @kuldeeprattu100 10 หลายเดือนก่อน

    ਇਥੇ ਹੀ ਹਿਸਾਬ ਹੋਣਾ ਦੁਨੀਆਂ ਦੇਖੇਗੀ

  • @Karamjitsingh-ou7gs
    @Karamjitsingh-ou7gs 10 หลายเดือนก่อน

    😢😢

  • @user-wb1qr7eq6v
    @user-wb1qr7eq6v 10 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @PargatSingh-ug9kn
    @PargatSingh-ug9kn 10 หลายเดือนก่อน

    😢😢😢😢😢😢

  • @user-kn9fd1qz4p
    @user-kn9fd1qz4p 10 หลายเดือนก่อน +2

    Aeho jihe put n dyi raba kisi nu mar jan jamde

  • @MD-ht2xr
    @MD-ht2xr 10 หลายเดือนก่อน +1

    ਪਲੀਜ ਛੇਹਰਟਾ ਸਾਹਿਬ ਬੋਲੋ,,

  • @harpindersingh2720
    @harpindersingh2720 10 หลายเดือนก่อน

    ਵਾਹਿਗੁਰੂ ਜੀ ਦੇ ਖੂਗਾ

  • @balbirkaur3123
    @balbirkaur3123 10 หลายเดือนก่อน +2

    ਡੁੱਬ ਕੇ ਮਰ ਜਾਏ S D O ਤੇ ਉਹਦੀ ਘਰਵਾਲੀ।
    ਕੁੱਤੀ ਨੂੰਹ ਨਾ ਮਿਲੇ ਕਿਸੇ ਨੂੰ।
    ਇਸ ਹਰਾਮਜਾਦੀ ਨੇ ਨਹੀ ਮਰਨਾ?
    ਪੁੱਤਰ ਇੰਨਾਂ ਗੰਦਾ, ਵਾਹਿਗੁਰੂ ਰੱਬ ਕਰਕੇ ਉਹਨਾਂ ਦੇ ਨਿਆਣੇ , ਇਵੇਂ ਹੀ ਰੋਲ ਰੋਲ ਕੇ ਮਾਰਨ ਇਹਨਾਂ ਨੂੰ?

  • @cashcash9847
    @cashcash9847 10 หลายเดือนก่อน

    WahAguru ji

  • @darshnathakur7628
    @darshnathakur7628 10 หลายเดือนก่อน

    Mata I love you Mata ji miss you

  • @maninderkaur5484
    @maninderkaur5484 10 หลายเดือนก่อน +6

    ਵਾਹਿਗੁਰੂ ਭਲੀ ਕਰੇ ਜੀ 🙏🏼🙏🏼

  • @jasvirsangha6761
    @jasvirsangha6761 10 หลายเดือนก่อน +3

    😭

    • @vijaykumari3183
      @vijaykumari3183 10 หลายเดือนก่อน

      He.ram.ji.asa.beta.to.ram.kisi.ko.na.de.maa.ki.maddua.kbhi.kahli.nhi.jati.daro.ram.se😭😭❣️❣️ ambala

  • @mitraaa691
    @mitraaa691 10 หลายเดือนก่อน

    😭😭😭😭😭

  • @user-hl2oo4gm3f
    @user-hl2oo4gm3f 10 หลายเดือนก่อน +2

    ਲਖਲਾਣਤ🎉ਪੁੱਤਰ 🎉ਦੇਹ

  • @pammiwalia7013
    @pammiwalia7013 10 หลายเดือนก่อน

    Sare parivark members naal samprk kro ki majra e

  • @JasbirKaur-hg4he
    @JasbirKaur-hg4he 10 หลายเดือนก่อน

    Waheguru ji ma t maher karo

  • @ajaibsingh9738
    @ajaibsingh9738 10 หลายเดือนก่อน

    ਇਸ ਮਾ ਦਾ ਜੋ ਘਰ ਇਸ ਮਾ ਨੂੰ ਮਿਲੇ ਜਿਊਦੇ ਜੀ ਰਜਿਸਟਰੀ ਮਾਤਾ ਦੇ ਨਾਮ ਹੋਵੇ ਬੁਚੜ ਬਣਾਏ ਆਫਸਰ ਕਿੜੇ ਪੈਣੈ ਆ ਕੁਤਿਆ ਨੂੰ ਮਾ ਹੂਦੀ ਮਾ ਕਿਤੇ ਤੂ ਵੀ ਮਾ ਵਣ ਨਾਏ ਤਾ ਤਰਾ ਬੰਦਾ ਵੀ ਇਸ ਮਾ ਦੇ ਕਿਖੋ ਜਨਮ ਲਿਆ ਤੂੰ ਬੂਚੜੇ ਬੰਦੇ ਨੂੰ ਅਕਲ ਦੇ

  • @rajveerKumar-kj6pr
    @rajveerKumar-kj6pr 10 หลายเดือนก่อน

    Madi Galla aa kisi da Dil dukhana😢😢😢

  • @user-rq9zr2fq5o
    @user-rq9zr2fq5o 10 หลายเดือนก่อน +2

    Kithe lekha dauga putt 😢😢

  • @user-kn9fd1qz4p
    @user-kn9fd1qz4p 10 หลายเดือนก่อน +1

    Keo dhea ma nu keo le ke nhi gyeal kodia le jan oh a nu bi janm dita bheno asi ma bap nu tarsde a

  • @raminderkaur7064
    @raminderkaur7064 10 หลายเดือนก่อน +3

    Merciful condition of mother.

  • @user-kn9fd1qz4p
    @user-kn9fd1qz4p 10 หลายเดือนก่อน +1

    Inda put nu nokri tu lha deo mantri bhgmant ji

  • @user-xm7gq7gs6z
    @user-xm7gq7gs6z 10 หลายเดือนก่อน

    🙏🙏🙏🙏🙏😭😭😭😭⛪⛪⛪⛪

  • @jit_Sandhu1988
    @jit_Sandhu1988 10 หลายเดือนก่อน

    Sir g j beta govt officer hai ta mata ji da ilaj da khrch govt vlo hi ho jana c
    Pr jiwe mata ji ds rhe aa mushkil aa ..

  • @user-kn9fd1qz4p
    @user-kn9fd1qz4p 10 หลายเดือนก่อน

    Ae ta rab ronda

  • @jindusingh3552
    @jindusingh3552 10 หลายเดือนก่อน

    lakh di lahnat hai aulaad te esi aulaad nalo ta banda beaulad hi chngaa, ik gl yad rakhyo maa baap nu ruwan aala khoon de aaso ronda, bhut dukh hoya dekh k😢😢😢

  • @tarsemsinghkambo2089
    @tarsemsinghkambo2089 10 หลายเดือนก่อน +1

    Khoon paani ban gya veer ji

  • @ronakrai2020
    @ronakrai2020 10 หลายเดือนก่อน +1

    Nuh de ma nu v kire pane Inna aourta agge munde v majboor ho jande ne

  • @user-wy1js5sy1h
    @user-wy1js5sy1h 10 หลายเดือนก่อน

    SDO nu suspand karva do

  • @user-zm7zh7mb1p
    @user-zm7zh7mb1p 10 หลายเดือนก่อน

    S D O NU V CEMRE SAMNE KRO PLZ

  • @jazzchouhan2167
    @jazzchouhan2167 10 หลายเดือนก่อน

    Paji pese to v ute ek sohni waif de piche aaj kal munde mawa nu valiyar pull jande a

  • @laxmangaba6531
    @laxmangaba6531 10 หลายเดือนก่อน

    Sadi v chndri klhni Bhabhi ne sadi ma nu ghr to bahr kdya hoya hai asi 2 sister haan 20/ Saal to asi smbhal rhe haan sadi ma v bhot rondi hai put nu yad kr k o v kutdi c ma nu 😭😭😭😭😭

  • @babitarani7576
    @babitarani7576 หลายเดือนก่อน

    Bavita. 😢

  • @shayamlata391
    @shayamlata391 10 หลายเดือนก่อน +1

    ऐसी औलाद से बेऔलाद अच्छे

  • @inderjitrao3618
    @inderjitrao3618 10 หลายเดือนก่อน +2

    BERA GARAK HOJE EHO JIHI GANDY AULAD DE

  • @JarnailSingh-uk4ej
    @JarnailSingh-uk4ej 10 หลายเดือนก่อน

    Jina maa nu dukhi kita oh kdi sukhi nhi Hoya
    Pr ajj kal kalyug aya hoya es da v kise te koi asar nhi hunda

  • @pammiwalia7013
    @pammiwalia7013 10 หลายเดือนก่อน

    Bete ne maa di medical insurance karvaai honi e otaa kro os naal vi illaz ho janda e, je insurance krvaai e ta kharcha govt da houga ji

  • @user-kn9fd1qz4p
    @user-kn9fd1qz4p 10 หลายเดือนก่อน +1

    Koi n mata os fi bari a jao

  • @cmhappy170
    @cmhappy170 10 หลายเดือนก่อน

    Iho jiy putta ton ki krona 😢

  • @laxmangaba6531
    @laxmangaba6531 10 หลายเดือนก่อน

    Ma g Sabr rkho agge ondi v Aulad eda he kru. Keerrey pain eho g noohan nu 😡😡😡😡😡

  • @manjitsingh5974
    @manjitsingh5974 10 หลายเดือนก่อน

    Matta jee. Fiker na karo ena naal. Vee. Ess. Tra howay gee guru. Beant ha

  • @user-wf4or8cg2b
    @user-wf4or8cg2b 10 หลายเดือนก่อน

    Ida d putt nlo n howa th chnga

  • @manpreetarora1832
    @manpreetarora1832 10 หลายเดือนก่อน

    mai v maa hai 3 saal di bachi di apna sb laga re ha dowe ji bache dia khwaisha puria krn ch boti boti ma baap la dinda bass ah din dekhn lai maavan lai paaldia.keede pen ge kuti janani esi nuh di tarso ge awdi aulaad hatho pani v peen nu ni miona ese kothi ne v dheh jana gande loko..end te ik hor gal kudia hi pada lende vichare aise gande bnde nalo😢 ohi bhena aj maa nu puchhdia

  • @zsingh809
    @zsingh809 10 หลายเดือนก่อน

    Bera gark ho jana ena da

  • @PuranSingh-dq5ym
    @PuranSingh-dq5ym 21 วันที่ผ่านมา

    Jo kro ge oh e bhro ge

  • @sukhmitsingh1325
    @sukhmitsingh1325 10 หลายเดือนก่อน

    Nihang Fauja kitthey... Ne... Sewa karo Nihang fauja khalsey diyan... Na sirf kaada parshad te langar hi daffdey ho.... Ny ways.. Very very sad to hear this mother news

  • @raminderkaur7064
    @raminderkaur7064 10 หลายเดือนก่อน

    Sukh ke sabh sangi,dukh me na koi.Husband is also selfish.

  • @balwantattal7132
    @balwantattal7132 10 หลายเดือนก่อน

    Karma will come back to them

  • @SahibjotSingh-jc1yy
    @SahibjotSingh-jc1yy 10 หลายเดือนก่อน

    Kai var maa baap v Galt krde aa pehila jdo putt di new marriage krde aa odo tang krde aa nuha nu keh dindiya Sanu kise di lod ne Sara kuj gharo chuk chuk kudiya nu dyi jandiya jdo nuh bimar v Hove odo puchd ne sas fer time mada aa he janda odo budiya rondiya ne baki sach tan pta ne ki aa ki nahi

  • @ayeshasidhu5519
    @ayeshasidhu5519 10 หลายเดือนก่อน

    Paisa nall nahi jana maa bap dubara nahi milday sharm karo

  • @user-kn9fd1qz4p
    @user-kn9fd1qz4p 10 หลายเดือนก่อน

    Ma jaf os nu ma jad nhi tu bi keo put kihndi

  • @user-kn9fd1qz4p
    @user-kn9fd1qz4p 10 หลายเดือนก่อน

    Kide pen ida de nuh put de ma fir bi beta dsda

    • @vijaykumari3183
      @vijaykumari3183 10 หลายเดือนก่อน

      .ko.malum.ho🙏🙏❣️❣️ ambala 😢ma.gi.ke.bete.ki.duty.par.jao.sir.us.ke.stafn

  • @user-wc1sl7hn6y
    @user-wc1sl7hn6y 10 หลายเดือนก่อน +1

    ❤ ma bap ko jo thukrae ga dar dar ki thokkr khaega 😅

  • @user-tq9xj1vu3x
    @user-tq9xj1vu3x 12 วันที่ผ่านมา

    Jwan jnanian nu dekh ke mundeya nu apni ma apna father budape ch kyon change lagange SDO lagya ohnu sharm auni chahidi hai ki tu budha nahi hovenga teri jnani budhi nahi hovegi be ji nu mar jaan da kehan wali tuci lok ki hameshax jinda rahoge tuci v mar jana hai.

  • @parminderkaur354
    @parminderkaur354 10 หลายเดือนก่อน

    Ssakaal tusi aunty nu manukhta di sewa Gurpreet singh kol bhejo uh ilaj vi karvaungry atey samb sambhal vi kerngey iho jahey bachian nu dub marna chahida ihna di nuh nu arrest kion nhi karvaia giya hun tuk put upper vi action hona chahida india vich koi law nhi law sirf naam dey hun kadi verton vich nhi auandeyberha gark giya is mulak da

  • @laxmangaba6531
    @laxmangaba6531 10 หลายเดือนก่อน

    Is to ta Be_aulad chnga bnda

  • @harrySandhu76
    @harrySandhu76 10 หลายเดือนก่อน

    Lakh lahnant hai ........dub k marzu jo esh bazaurg aurat te ateyachar kita .......

  • @magic_moment1457
    @magic_moment1457 10 หลายเดือนก่อน

    Kanjro ma de sewa karo ih nahi labni

  • @jagdevsingh2931
    @jagdevsingh2931 10 หลายเดือนก่อน

    Sdo tatu aa

  • @Jaash365
    @Jaash365 10 หลายเดือนก่อน

    Eh fudu desh india khas kar punjab mai log aisa hi karte hai sale apne maa bap ka dhyan nahi rakhte or tirange ko salam thok kar mahan bante hai