ਟਰੈਕਟਰ ਸਾਰੇ ਈ ਚੰਗੇ ਨੇ ਪਰ 75HP ਤੇ ਪੈਸੇ ਲਾਉਣ ਤੋਂ ਪਹਿਲਾਂ 65hp ਚਲਾ ਕੇ ਜਰੂਰ ਦੇਖੋ
ฝัง
- เผยแพร่เมื่อ 7 ก.พ. 2025
- #tractor #75hp #viralvideos
Call for paid promotion -7658861062
ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.c...
Facebook- / dhindsainfo
instagram-www.instagram....
emai-motor601@gmail.com
ਵੀਰ ਜੀ ਤੁਹਾਡੀ ਵੀਡੀਓ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ । ਸਾਨੂੰ ਹਰ ਵੀਡੀਓ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ । ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਲੰਬੀ ਉਮਰ ਦੇਵੇ।
ਜੱਟਾ ਤੈਨੂੰ ਦਿਲੋ ਸਲੂਟ ਏ ਸੱਚ ਬੋਲਣ ਲਈ ਧੰਨਵਾਦ ਬਾਈ ਜੀ
ਸਹੀ ਜਾਣਕਾਰੀ ਦੇਣ ਲਈ ਬਹੁਤ ਵਧੀਆ ਉਪਰਾਲਾ
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਈ ਜੀ ਤੁਸੀਂ ਟਰੈਕਟਰਾਂ ਬਾਰੇ ❤❤
ਬਾਈ ਜੀ ਬਹੁਤ ਵਧੀਆ ਜਾਣਕਾਰੀ ਹੈ ਦੱਬੀ ਚੱਲ।ਕੰਮ ਨੂੰ
ਹਾ ਜੀ ਬਾਈ ਜੀ 65 ਤੇ 75 ਵਿੱਚ ਬਹੁਤ ਥੌੜਾ ਫਰਕ ਹੁੰਦਾ । ਪਰ ਇਹ ਫਰਕ ਦੀ ਪਰਖ ਤਜਰਬੇਕਾਰ ਬੰਦਾ ਹੀ ਨਿਰਖ ਕਰ ਸਕਦਾ
ਵੀਰ ਜੀ ਬਾਕੀ ਸਬ ਦੀ ਆਪਣੀ ਆਪਣੀ ਲੋੜ ਆ ਪਰ ਜੇ ਇੱਕਲੀ ਵਾਹੀ ਹੀ ਕਰਨੀ ਆ ਤਾ ਆਪਣੇ ਕੋਲ 2014 ਮਾਡਲ ਸਵਰਾਜ 855 ਆ ਇਕ ਨਾਲ ਸਵਰਾਜ 735 ਆ 2006 ਮਾਡਲ, 60 ਕਿਲੇ ਦੀ ਵਾਹੀ ਆ 8 ਫਟ machio ਦਾ ਰੋਟਾਵੇਟਰ ਆ, 20 ਤਵਿਆਂ, 11 ਹਲ, ks ਦਾ ਰੀਪਰ ਆ ਤੇ ਹੋਰ ਨਿੱਕੇ ਮੋਟੇ ਤਕਰੀਬਨ ਸਾਰੇ ਹੀ ਸੰਦ ਹਨ, ਝੋਟਾ ਥੱਕਦਾ ਹੀ ਨਹੀਂ ਆ ਡਰਾਈਵਰ ਥੱਕ ਜਾਂਦੇ ਨੇ , ਅਜ 1509 ਵੱਡੀ ਸੀ ਲਾਇਨਾ ਵਾਲੀ ਪਰਾਲੀ ਕੱਟਰ ਨਾਲ ਖਿਲਾਰ ਕੇ ਉੱਤੇ ਬਿਨਾ ਅੱਗ ਲਾਏ ਰੋਟਾਵੇਟਰ ਫੇਰ ਦਿੱਤੋ ਪਰਾਲੀ ਮਿੱਟੀ ਵਿਚ ਗੂੰਨ ਕੇ ਰੱਖ ਦਿਤੀ, ਪਿਛਲੇ ਸਾਲ ਜਕੀਨ ਮਨਯੋ 4 ਦੀਨਾ ਵਿਚ 60 ਕਿਲੇ ਕਣਕ ਬੀਜ ਦਿਤੀ ਸੀ ਦਿਨ ਵੇਲੇ 5 ਬੰਦੇ 15 ਕਿਲੇ ਵਿਚ ਬੀਜ ਦਾ ਸ਼ੱਟਾ ਦੇ ਦਿੰਦੇ ਸੀ, ਤੇ ਉਪਰ ਸਾਡਾ ਡਰਾਈਵਰ ਰੋਟਾਵੇਟਰ ਫੇਰੀ ਜਾਂਦਾ ਸੀ, ਅਸੀਂ ਦੋ ਜਾਣੇ ਟਰੈਕਟਰ ਚਾਲੋਂਦੇ ਸੀ ਵਾਰੀ ਵਾਰੀ ਫਿਰ ਵੀ ਤੀਸਰੇ ਦਿਨ ਡਰਾਈਵਰ ਜਵਾਬ ਦੇ ਗਿਆ ਸੀ ਕਹਿੰਦਾ ਸੀ ਹੁਣ ਨਹੀਂ ਚਲਦਾ ਮੇਰੇ ਕੋਲੋਂ ਇਕ ਦਿਨ ਬਿਜਾਈ ਬੰਦ ਕਰਕੇ ਰੈਸਟ ਕਰੀਏ, ਮੇਰੇ ਕਹਿਣ ਦਾ ਮਤਲਬ ਕੇ ਸੰਦ ਆਪਣੀ ਲੋੜ ਅਨੁਸਾਰ ਲਾਈਏ, ਬਾਕੀ ਬਾਈ ਜੀ ਤੁਹਾਡੀ ਗੱਲ ਜਮਾ 100% ਸੱਚ ਆ ਕੇ ਜਮੀਨ ਥੋੜੀ ਰਹਿੰਦੀ ਜਾਂਦੀ ਆ ਤੇ ਸੰਦ ਵੱਡੇ ਹੁੰਦੇ ਜਾਂਦੇ ਆ, ਜੇ ਦੋ ਚਾਰ ਦੀ ਚਲਾ ਕੇ ਸਾਰਾ ਸਾਲ ਖਲੋਤੇ ਹੀ ਰਹਿਣੇ ਆ ਤਾ ਕਿ ਫਾਇਦਾ, ਲੱਖਾਂ ਰੁਪਏ ਲਾਉਣ ਦਾ.
ਗੁੱਡ knowledge ਜੱਗੇ ਬੌਸ ਨਾਲ ਮੁਲਾਕਾਤ ਕਰਿਓ ਜੀ
ਬਿਲਕੁਲ ਸਹੀ ਹੈ ਟੀਕਾ ਹੀ ਲਗਦਾ ਭਾਈਸਾਹਿਬ
ਬਹੁਤ ਵਧੀਆ ਜਾਨਕਾਰੀ ਬਾਈ ਜੀ ਧੰਨਵਾਦ 🙏
ਗੱਲਾਂ ਤੁਹਾਡੀਆਂ ਭਰਾ ਸੰਪੂਰਨ ਰੂਪ ਵਿੱਚ ਸੱਚ ਹਨ ਐਜੂਕੇਸ਼ਨ ਦਾ ਹੋਣਾ ਬੜਾ ਜਰੂਰੀ ਹੈ
Veer g kisse de parwah na karr very good message salute to you veer g dhanwad
❤❤❤❤❤👌👌👌👌👌👌🌹🌹🌹🌹🌹🌹🌹🌹❤❤❤❤❤❤ਬਹੁਤ ਸੋਹਣੀ ਜਾਣਕਾਰੀ ਵੱਡੇ ਵੀਰ ਜੀ🌹🌹🌹
Thanks alot bro
@@Dinfotainmentlive welcome brother ❤
ਬਹੁਤ ਵਧੀਆ ਜਾਣਕਾਰੀ
ਸਹੀ ਗਾਈਡ ਕਰਦੇ ਓ ਬਾਈ
ਬਹੁਤ ਬਹੁਤ ਧੰਨਵਾਦ ਵੀਰ ਜੀ
❤❤❤ bohat hi good knowledge ditti bro✅✅✅🫡🫡🫡🫡🔰🔰🔰👑👑👑👑
Salute ✅👍🙏🙏
Good work bro
ਅਰਜਨ 655 755 ਇੱਕੋ ਨੇਂ।
Nice video ❤
ਸਤਿ ਸ੍ਰੀ ਅਕਾਲ ਵੀਰ🙏🙏
Great bro
sirrraaa jatta❤
ਧੰਨਵਾਦ ਬਾਈ
❤❤ sahi gal aaw y
Bai bahut wadhia jaankari hundi aa teri sajjna
Nice information veere ❤
Bhut vdia jankaari dende ho 22 g tusi
ਮੈਨੂੰ ਸੱਚ ਬੋਲਣ ਵਾਲੇ ਬਹੁਤ ਚੰਗੇ ਲੱਗਦੇ ਨੇ
Good information bro 👍👍 next level
👍🏻👍🏻💯💯🙏🏻🙏🏻
Very good…..
y g ik request hai k small farmers te vdo payi jave k ohna nu tractor lena chahida ja kiraye te vahi krvoni chahidi hai , vdo bnayo g
Bhai thanks for informing 😊😊
Main kheti ta ni krda sc caste aa pr thodi video bhut vadhia lgdi love u veer
Right information bro
Thanks
ਸਤਿ ਸ਼ੀ ਅਕਾਲ ਵੀਰ ਜੀ
Full support aa bro❤
Bai j 65 to 75 hp similar performance dinda ae tan mahindra ne under 50hp ch enne mamuli difference naal enne model kyu bnaaye hoye ne 275 39hp 475 42hp 575 45hp 585 te 595 tan exactly 50hp de hi ne. Eh doubt v clear kreyo
ਬਾਈ 5310 (60) ਤੇ 5405 (65)
ਬਾਈ ਮੈਨੂੰ tyre size ਤੋ ਇਲਾਵਾ ਐਨਾ ਕੁੱਛ ਖ਼ਾਸ ਫ਼ਰਕ ਲਗਿਆ ਤਾਂ ਨਹੀ
ਜ਼ੋਰ ਵੀ ਸਾਲੇ same ਜਿਹਾ ਹੀ ਮਾਰੀ ਜਾਂਦੇ ਨੇ
Good job bro ❤❤❤❤
Good information 👍
Bai g 2009 ch ludhiane ik bnda hunda c jo ecm remap krda c fiat da . O b ida e 1000 rs company de 8000 jina km kr dinda c
Good information brother 👍🏻
Good information sir❤❤❤
963 te 969 ch v fark hai nhi inna oh v dss dinda vr 🚜
5630Far kyu kha layho enjun wadia eda daseo vr ji
Good job 👍
Ajj ta Bai patiale ja k iea 969 te
Bai power napi Kiva jandi hai
5630 4 cylinder v5620 3 cylinder v
Good information
Veer ji 5620 3 cylinder 5630 4 cylinder aa vai 😅
👍💯
Bhaji rab de bande hai tusien
Belkul shi bro 🙏
22 teri gll 100% sahi aa mere kol 5630 crdi aa tai chache kia kol 5630 22 model di aa usdi agency ch only cameshaft tah change hoyi aa us purane 5630 da jehda jor aa oh crdi ch heni oh jahaj vangu jor marda jor tah crdi b marda prr us vargi gll heni
Bai camshaft change hon to baad oh hun 75 hp ni reh hun oh 80hp de kareeb aa hun oh bina turbo ton 75 hp produce reh te naale turbo vi aa 5hp odi add kar lo.
Veere 5630 di 4 cylinder engine aunda c jisdi capacity 100hp tk hegi, te 5630 crdi chh 3cyl engine aa same 5620 crdi wala isdi capacity 75 hp tk hi aa
A sira la ta😮😮😮😂😂😂😂
Bai ji sat siri akal ji
👍
Top
65hp best tractor
Kaun
🙏🙏🙏
22 g 1993 ch assi Tracktor lann lge c 1035 di Massey sara kuch ho gia pr mari kismat last day 30 di tafe a gia company ala forman kenda koi fark ne jdo piston change krr lia e 245 krr lio o bharava gall banni ne ptta nee us time machink v gusse c
Right veer true
655 de 16 de tyre a 755 de 18 de
Bhai g ek video modification wala mistri ta bi bnao.
Cam ch bhot fraud kar rha h. New holland or jd 5210 ki
Holland ch grend kar ka pa rha na
Is 5310 crdi or 5075 crdi same
5075 ਤੇ 5405 ਚ ਫਰਕ ਤਾਂ ਹੈਗਾ 10 HP ਪਾਵਰ ਤੋਂ ਬਿਨਾਂ ਵੀ 5075 ਦਾ ਵਜਨ 5405 ਤੋਂ 4 ਕਵਿੰਟਲ ਵਧ ਆ
Brother jd di official website te jaake check kro jd 5075e 4wd crdi without ac cabin da weight 2700kg aa te 5405 4wd crdi without ac da weight 2600kg aa. Te 5075 te 5405 de vich tyra da fark aa te rim da tan karke 1 quintal weight extra va
Special edition lavo 3630 .. came change krke 40 haazr khrch onda all modify .. 70 hp jinaa jor marda a ... 5 saal hoge karbaaye nu reaper laser level .kraaye te .. apni 40 kille miiti da kam .. din raat chlda tracter .. koi frk nhi
Mere pas non turbo 3630 50hp ROTARY pump 2017 model hai bai…aur zor chahiye isme…kya bina turbo ke ban jayega zor
@@firstname3657 Bhai tarbo ke bina power nhi ho skdi keyonki 2900 cc shoti stroke wala piston Holland mei jiski bja se air kam aati hai issme diesal ke saath air jrur chahiye Bhai mene 9 tractro ko tarbo lagbaayi hai ..muje shonk hai iss kaam ka bhut .. 2 tarbo mai haryana lgakr aaya hu Jammu mei b lagaayi .. Bhai bhut sste mei tarbo fit kar deta hu . Bas tractra btana konsa ussi hisaab se mai smaan le jata hu bhi...Bhai agr power bdaani hai tarbo fit krva lo diesal b kam khaayega aur power bhut jada lgaayega .. 25 number garrt ki aur tel ki tarbo dono hai .. bahar se 15 hzaar kam leta hu .new brand smaan hoga sara.
Bai cars ch eda hi krde w wgera ch
Bahi ji crdi ki hp modification par video banao
❤❤❤❤
Tyre 16 18, rate 1 lakh more, with creeper 755
744 te 855 ohh v das ??
SSA vir ji from Jalandhar
Nice
May be or reality not r equal 😊😊
Beautiful
🙏🏻🙏🏻🙏🏻
Hnji bs tyre da fark 16 te 18 da
Belarus 84hp vs John Deere 75 hp,rate takreeban same a ,belarus tel v ghat khanda,vedio bnaio pra
Bai ji purane 75hp jinna zor hun 65hp crdi tractor la rahe ne. Je kise nu 70hp de tractor di lod aa tan oda kam 65hp crdi tractor vi kar du ga araam naal te je kise nu bhot vadde implement paune tan 75hp lao ni tan 75hp nu lain ch koi faida ni.
Best tractor 7 foot super seeder 744 fe or 855 fe
963-69 v ohi chal jana
ਬਾਈ ਸਾਨੂੰ ਤਾਂ ਜਾਨਕਾਰੀ ਮਿਲਦੀ ਹੈ
Bai g sonalika Di 60 or 750 vich frk hai g
Same aa...5620..5630........755..655....baki same aa......... company da koi ksuar nhi .....logain nu pta hona chahida...astad ...mainu is gall da kade da pta ......
YG k 75 de kirloskar 4R1190 engine 4760cc bare dasso veer jiiiii
Jarur
Paaji 5620 te 5630 ch bas weight hor vad janda bas
5620 rear tyre 1 plate
5630 rear tyre 3 plate
Bas a farak aa 👍👍👏🫡👍
5620 - 65 hp
5630 -75 hp h ji
@@HR44FanVLOGER420 o praa asi 15 saala to Holland a rakya va Sanu a vi ni pta hona 😂😂😂😂🤏🤏🤏
@@sikanderredhu7172 ਵਿਰ ਤੇਰੇ ਕਹਿਣ ਦਾ ਮਤਲਬ ਕੀ 5620 ਅਤੇ 5630 ਦਾ ਕੋਈ ਫਰਕ ਨਹੀਂ ਹੈ। over load ਚਲਾਉਣਾ ਫਿਰ ਪੱਤਾ ਲੱਗੂ
2004 to 2006 model ford newhollend da engine 4 cilender hi nale rear tyre 18/04/ 30 saiz hi
@@HR44FanVLOGER420 oh prawa oda matlab aa k mechanically koi fark ni hega only ecu di programming da fark aa jes karke oh 10hp vadd kadd da
5630 💪👌👍
Bai ji tata vista quadrajet and vista ch power da bhut farak hunda c vgt da farak c
Kehdi shi aa veer je leni hova ta
M mara m mara Aa ਪਰਚਾਰ ਘੱਟ ਕਰਨਾ ਚਾਹੀਦਾ... Jdo koi new first tm vedio dekhda os te mara effect pnda.. Es nu mara kyu bolde..
Technical jankari tohade to zyada koi nhi de skda veer ji.Keep it up
Veer sonalika ch fark haga
Nice information bai g
Thanks
Swad aa gya
New holland 5620 4wd ya arjun 655 4wd cho kehra vdia lehna aa ??
New Holland sirra veer
65 hp de tractors ch 5620 d pto hp sab to jyada 64hp aa
Veere 5075 di gear speed frk hai 5405 malo
Mere kol dono ne 🙏
5075 si speed bht sahi hai
Veere ac cabin walian ch koi farak ni tusin 18.4 30 wale di gall krde o
Veer ji mere kol AC cabin hai
Sirf gear speed frk hai
Hor sara same hai
@@Cheema5075 ok mein kall nu speed chart dekhdain