Swaraj 775 explained ਜੇ india ਚ ਆ ਕੁਝ ਕੀਤਾ ਆਪਾਂ ਵੀ ਵੇਚ ਦੇਣੈ । ਜਦੋਂ ਸਵਰਾਜ ਰਿਹਾ ਈ ਨਾਂ ਕਰਨਾਂ ਵੀ ਕੀ ਆ?

แชร์
ฝัง
  • เผยแพร่เมื่อ 8 พ.ย. 2024

ความคิดเห็น • 311

  • @meharsingh8649
    @meharsingh8649 หลายเดือนก่อน +17

    ਕੋਈ ਗਰੁੱਪ ਨੀ ਪਿੰਡਾਂ ‘ਚ ! ਹਰ ਕਿਸਾਨ ਦੀ ਆਪਣੀ ਪਸੰਦ ਹੁੰਦੀ ਹੈ!

  • @ssp_farm
    @ssp_farm หลายเดือนก่อน +6

    ਸਵਰਾਜ ਨਾਲੋ 100 ਗੁਣ ਜਾਂਦਾ ਵਧੀਆ ਆ ਅਰਜੁਨ ਕੀ ਗਲਾਂ ਕਰੀ ਜਨਦਾ ਵੀਰ

  • @Aditbir_Singh
    @Aditbir_Singh หลายเดือนก่อน +12

    ਸਾਡਾ ਮਿੱਤਰ ਸਵਰਾਜ ਮੋਹਾਲੀ ਚ ਕੰਮ ਕਰਦਾ ਉਹਨੇ ਦਿਖਾਇਆ ਮੈਨੂੰ ਭੀ ਕੰਪਨੀ ਕਿਵੇਂ ਜੇਕਰ ਕਿਸੇ ਹਿੱਸੇ ਦੀ ਬਾਡੀ ਵਿਚ ਕੋਈ ਤਰੇੜ ਜਾਂ ਨੁੱਕਰ to ਟੁੱਟ ਜਾਂਦੀ ਤਾਂ M-SEAL ਲਾਕੇ ਕੰਮ ਚਲਾ ਦਿੱਤਾ ਜਾਂਦਾ ਅੱਗੇ ਜਿਹਨੂੰ ਉਹ ਟਰੈਕਟਰ ਮਿਲੂ ਉਹਦੇ ਕਰਮ। ਇਹਨਾਂ ਕ ਧਿਆਨ ਦੇ ਰਹੀ ਸਵਰਾਜ ਕੁਆਲਿਟੀ ਵਿੱਚ ਇਸ ਸਮੇਂ

    • @JasveerSingh-xc6hd
      @JasveerSingh-xc6hd 10 ชั่วโมงที่ผ่านมา

      Jan buj k swaraj nu down krr k mahindra di chadayi krni chahundi aa company

  • @harinderbuttar210
    @harinderbuttar210 หลายเดือนก่อน +10

    ਤੇਰੀ ਬੁੰਡ ਪੀੜ ਕਰਦੀ ਹਰ ਇਕ ਦੀ ਪਸੰਦ ਆ ਮੈ ਮਹਿੰਦਰਾ ਨੂੰ ਪਸੰਦ ਕਰਦਾ❤❤❤❤❤❤❤I love mahindra ❤❤❤

    • @Sukhjindersingh-zh5lb
      @Sukhjindersingh-zh5lb 29 วันที่ผ่านมา

      ਇਸ ਵੀਰ ਨੂੰ ਸਵਰਾਜ ਪਸੰਦ ਪਰ ਦੂਜਿਆ ਟਰੈਕਟਰਾ ਨੂੰ ਮਾੜਾ ਬੋਲਣਾ ਵੀ ਸਿਆਣਫ ਵਾਲੀ ਗੱਲ ਨਹੀ ਯਾਰ ਆਪੋ ਆਪਣੀ ਪਸੰਦ ਹੁੰਦੀ

  • @harmindersingh5944
    @harmindersingh5944 หลายเดือนก่อน +21

    ਇਹ ਨੂੰ ਮਹਿੰਦਰਾ ਆਲ਼ੇ ਪੁੱਛ ਲੈਣਾ ਚਾਹੀਦਾ ਸੀ ਡਿਜੀਟਲ ਵਿਦਵਾਨ ਨੂੰ

    • @jagpreetsingh3820
      @jagpreetsingh3820 หลายเดือนก่อน +1

      😂😂😂😂

    • @x_honey_00605
      @x_honey_00605 หลายเดือนก่อน

      sawraj ali pus puss kre jndai aw ehdi hawa ch uda rakhya 😂

  • @kamboj_farming
    @kamboj_farming หลายเดือนก่อน +11

    ਯਾਰ ਤੁੰ ਏਡੀਆਂ ਏਡੀਆਂ ਕੰਪਨੀਆਂ ਵਾਰੇ ਏਮੇ ਹੀ ਬੋਲੀ ਜਾਨਾਂ ਆ / ਹੂਣ ਕੰਪਨੀ ਵਾਲੇ ਤੇਨੁੰ ਪੁਛਨ ਕੀ ਅਸੀਂ ਕੇਹੜਾ ਟਰੇਕਟਰ ਬਣਾਈਏ / ਤੇਰੇ ਬੋਲਨ ਤੇ ਕੰਪਨੀਆਂ ਨੂੰ ਕੋਈ ਫਰਕ ਨੀ ਪੇਦਾਂ😮😮😮😮

  • @JaspalSingh-zp2rm
    @JaspalSingh-zp2rm หลายเดือนก่อน +22

    ਬਾਈ ਗੱਡਾ ਤੇਰੇ ਨਾਲ ਨੀ ਚਲਦਾ ਗੱਡੇ ਦੇ ਜੂਲੇ ਦਾ ਭਾਰ ਜਿੰਨਾ ਤੇ ਹੋਊ ਓਨਾ ਨਾਲ ਚੱਲੂ ਸਵਰਾਜ ਚ ਅੱਜ ਤੋ 15 20 ਸਾਲ ਪਹਿਲਾ ਵੀ 575 ਜਾ 585 ਦਾ ਇੰਜਨ ਖੁਦ ਸਵਰਾਜ ਨੇ ਕੰਪਨੀ ਵੱਲੋ ਧਰਿਆ ਗਿਆ ਸੀ ਉਹ ਟ੍ਰੈਕਟਰ ਆਂਦਰਾਂਪਰਦੇਸ ਚ ਦੇਖਿਆ ਸੀ ਕੰਪਨੀਆ ਆਪਣੇ ਆਪਣੇ ਹੱਥ ਅਜ਼ਮਾਉਦੀਆ ਨੇ ਕੋਈ ਕੰਪਨੀਆ ਤੂੰ ਨੀ ਚਲਾਉਦਾ ਐਨਾ ਹਰਖ ਨੀ ਦਿਖਾਈਦਾ ਜੇ ਐਨਾ ਹਰਖ ਸਵਰਾਜ ਨੂੰ ਕਟਾਈ ਨਾ ਭਾਖੜਾ ਸੁੱਟੀ ਜਿਹੜਾ ਮੁੜ ਕੇ ਦਿਸੇ ਨਾ

    • @gurwinderbenipal9510
      @gurwinderbenipal9510 หลายเดือนก่อน

      ਤੁਸੀਂ ਜਾਣਦੇ ਨੀ ਬਾਈ ਜੀ,,,,,,,,, ਇਸ ਗੱਡੇ ਵਿੱਚ ਬਹੁਤ ਭਾਰ ਆ,,,,,,,,,,,, ਤੂੰ ਇਨਾ ਹਰਖ ਨਾ ਕਰ ਕੱਲ ਨੂੰ ਤੈਨੂੰ ਕੋਈ ਪੁਛੇ ਨਾ,,,,,, ਵੀਡੀਓ ਪੂਰੀ ਦੇਖ

  • @AmandeepSingh-i4c
    @AmandeepSingh-i4c หลายเดือนก่อน +20

    ਜਾ ਯਾਰ ਬਾਈ ਤੇਰੀਆਂ ਕੁਛ ਗੱਲਾਂ ਤਾਂ ਠੀਕ ਆ ਪਰ ਕੁਝ ਗੱਲਾਂ ਨਹੀਂ ਠੀਕ ਉਹ ਕਹਿੰਦਾ ਮੇਰੇ ਵਾਲਿਆਂ ਦੀ ਕੁਆਲਟੀ ਨਹੀਂ ਹੈ ਬਾਈ ਸਾਡੇ ਕੋਲੇ 2004 ਮਾਡਲ ਅਰਜਨ 605 ਨਵਾਂ ਕਢਾਇਆ ਸੀ ਬਾਈ 10 ਸਾਲ ਦਾ ਉਹਦੇ ਨਾਲ ਰੇਤਾ ਢੋਇਆ ਸੀ ਬਹੁਤ ਜਿਆਦੇ ਕੱਕਾ ਰੇਤਾ ਦਰਿਆ ਜੋ ਢੋਇਆ ਫੇਰ ਬਾਈ ਚਲ ਲਿਓ ਤੂੜੀ ਵਾਲੀ ਮਸ਼ੀਨ ਤੇ ਅੱਜ ਤੱਕ ਬਈ ਨਾ ਉਹਦਾ ਪੰਪ ਖੁੱਲਿਆ ਨਾ ਨਿਉਜਲ ਨਾ ਖੋਲੀਆਂ ਨਾ ਇੰਜਣ ਨੂੰ ਚਾਬੀ ਲੱਗੀ ਆ ਬਾਈ ਉਸ ਟਰੈਕਟਰ ਤੇ ਕੱਲਾ ਚ ਪਲੇਟ ਤੇ ਬਰੇਕਾਂ ਦਾ ਕੰਮ ਹੋਇਆ ਟਰੈਕਟਰ ਦਾ ਇੱਕ ਸਾਡੇ ਬੰਦੇ ਦੀ ਗਲਤੀ ਕਾਰਨ ਉਹਨੇ ਦੂਜੇ ਗੇਅਰ ਦੀ ਗਰਾਰੀ ਭੰਨ ਤੀ ਸੀ ਬਸ ਇੱਕ ਉਹ ਪਈ ਆ ਤੂੰ ਕਹਿੰਦਾ ਕੁਆਲਟੀ ਹੈਨੀ ਬਾਈ ਟਰੈਕਟਰ ਦੀ ਟਰੈਕਟਰ ਨਹੀਂ ਬਾਈ ਉਹ ਘਾਣਾ ਘਣ ਅਰਜਨ ਘਣ ਜਿਹਨੂੰ ਕਹਿੰਦੇ ਆ ਘਾਣਾ ਵਰਗਾ ਟਰੈਕਟਰ ਆ

    • @rashpalsingh7544
      @rashpalsingh7544 หลายเดือนก่อน +3

      @@AmandeepSingh-i4c ਬਿਲਕੁਲ ਸਹੀ ਵੀਰ ਮਹਿੰਦਰਾ ਸਿਰੇ ਦੀ ਕੰਪਨੀ ਆ, ਬਾਕੀ ਵੀਰ ਕੰਪਨੀ ਕੋਈ ਵੀ ਨਹੀਂ ਮਾੜੀ ਜਿਸ ਕੰਪਨੀ ਦਾ ਜਿਸ ਕੋਲ ਟਰੈਕਟਰ ਆ ਉਹਦੇ ਲਈ ਉਹੀ ਵਧੀਆ ਹੁੰਦਾ ਬਸ ਆਪਣੇ ਲੋਕਾਂ ਨੂੰ ਪਤਾ ਨਹੀਂ ਕੀ ਆ ਕਮੀਆਂ ਦੱਸੀ ਜਾਣਗੇ, ਹਰ ਇਕ ਕੰਪਨੀ ਦੀ ਸੇਲ ਹੋ ਰਹੀ ਆ, ਇਹ ਵੀਰ ਵੀਡਿਓ ਚ ਕਦੇ ਕਦੇ ਸਿਫ਼ਤਾਂ ਬਹੁਤ ਕਰਦਾ ਕਦੇ ਕੰਪਨੀਆਂ ਨੂੰ ਬਦਨਾਮ ਕਰ ਦਿੰਦਾ 🤣

    • @GAGANDEEPSingh-hx2un
      @GAGANDEEPSingh-hx2un หลายเดือนก่อน

      25 ਕਵਾਂਟਲ ਦਾ ਟਰੈਕਟਰ ਆ ਚੈਂਬਰ ਵੀ ਦੇਗ ਦਾ ਸਾਰਾ ਲੋਹਾ ਅੱਗਿਓਂ ਲੈਕੇ ਪਿੱਛੇ ਤਕ❤

    • @cheemafazilka7973
      @cheemafazilka7973 หลายเดือนก่อน +1

      ​@@GAGANDEEPSingh-hx2un Arjun Novo ਦੀ Ratio 75:25 ਆ ਮਤਲਬ ਸਭ ਤੋਂ ਵਧੀਆ।

    • @sarwansingh4437
      @sarwansingh4437 29 วันที่ผ่านมา +1

      20 ਸਾਲ ਮਹਿੰਦਰਾ 585 🤘🏻
      ਹੁਣ 3630 Special edition 👍🏼

  • @GurdeepSingh-zh7hg
    @GurdeepSingh-zh7hg หลายเดือนก่อน +31

    ਸਾਰਿਆ ਨਾਲੋ ਵੱਧ ਵਿਕਰੀ ਆ ਮਹਿੰਦਰਾ ਦੀ ਪੂਰੇ ਭਾਰਤ ਚੋਂ ਸਾਰਿਆ ਨਾਲੋ ਵੱਧ ਮਾਰਕੀਟ ਸ਼ੇਅਰ ਆ

  • @Maanbathinda774
    @Maanbathinda774 หลายเดือนก่อน +6

    ਸਾਡੇ ਪਿੰਡ ਚਲਦਾ 22 ਜੀ 955 ਸੀ ਆਰ ਡੀ ਅਰਜਨ ਕਦੇ ਕੋਈ ਵੀ ਨੁਕਸ ਨੀ ਪਿਆ ਸ਼ੇਰ ਦੀ ਖੱਲ ਚੜਾ ਕੇ ਕਦੇ ਸ਼ੇਰ ਨੀ ਬਣਿਆ ਜਾਦਾ

  • @GurdeepSingh-zh7hg
    @GurdeepSingh-zh7hg หลายเดือนก่อน +25

    ਕੀ ਹਾਲਾਤ ਆ 755 ਦੇ 969 ਨਾਲੋ ਵੱਧ ਵਿਕਦਾ ਪੰਜਾਬ ਚ 70% ਚਾਰ ਰੋ ਵਾਲੀ ਆਚਾਰ ਵਾਲੀ ਮਸ਼ੀਨ ਤੇ 755 ਚੱਲਦਾ ਲੱਖ ਸਵਾ ਲੱਖ ਦਾ ਤਾ ਸਾਮਾਨ ਦਿੰਦੇ ਆ ਨਾਲ

    • @GAGANDEEPSingh-hx2un
      @GAGANDEEPSingh-hx2un หลายเดือนก่อน +1

      ਮਕੀ ਦੇ ਅਚਾਰ ਕਰਕੇ ਵਿਕਣ ਲਗਿਆ

    • @american798
      @american798 หลายเดือนก่อน

      Mera kol jhone deere 6120 4wd 120hp crdi
      new holland 9010 4wd 90hp not crdi aa
      Ma 75 hp tractor Lena c 2022 nov vich ma mahindra novo 755
      New holland 5630 tx plus 4 cylinders not crdi da damo lye 755 5630 nalo jor v kam londe harrow cultivator ta 755 new holland 5630 di rish nhi karde rotavator ta v 5630 jor jeda londe bas novo 755 da plate Fram jeda vidye aa insan aoka nhi hunde jo new holland 5630 ta hunde aa

  • @Randeepwarring
    @Randeepwarring หลายเดือนก่อน +4

    Mahindra Indian da number one ☝🏻 tractor a word da v no 1 tractor 🚜 a te rahuga v

  • @Sukhjindersingh-zh5lb
    @Sukhjindersingh-zh5lb 29 วันที่ผ่านมา +1

    ਨੋਵੋ 755 ਚਲਾ ਰਹੇ ਕੋਈ ਘਾਟ ਨਹੀ ਤੇਲ ਖੱਰਚਾ ਵੀ ਜਿਆਦਾ ਨਹੀ ਆਪੋ ਆਪਣੇ ਇਲਾਕੇ ਦੇ ਹਿਸਾਬ ਨਾਲ ਲੋਕ ਟਰੈਕਟਰ ਲੈਦੇ

  • @Gurleenkaur7628
    @Gurleenkaur7628 หลายเดือนก่อน +5

    😂😂😂pehla sawraj diyea sifta krno nhi c hatda hun bhandno nhi hatda asli gal tractor di nhi paise di a jidro mashori lyi paise age ohi ena lyi chnga duja marra bs eni ku aukat ena di eve ena thaga pishe na lagea kro apni lor apni soch nal cheej leya kro

    • @Dinfotainmentlive
      @Dinfotainmentlive  หลายเดือนก่อน

      ਜਦੋਂ ਸਵਰਾਜ ਦੀਆਂ ਸਿਰਫਾਂ‌ ਕਰਦਾ ਸੀ ਥੋਡੀ ਉਂਦੋ ਵੀ ਮੱਚਦੀ ਸੀ , ਅੱਜ ਵੀ ਮੱਚਦੀ ਆ ,ਸਾਲੇ ਫੁੱਦੂ ਲੋਕ ਬਿਨਾਂ ਬੁਲਾਏ ਫੇਰ ਵੀਡੀਉ ਦੇਖਣ ਆ ਜਾਂਦੇ ਆ ,,ਆ ਤਾਂ ਔਕਾਤ ਆ ਤੇਰੀ ,ਮਾੜੀ ਨਸਲ ਲੱਗਦੀ ਆ ਕੋਈ

  • @jeetmeetksidhwanwale8144
    @jeetmeetksidhwanwale8144 หลายเดือนก่อน +8

    ਬਾਈ ਇਹ ਮਹਿੰਦਰਾ ਵਾਲ਼ੇ ਪਹਿਲਾਂ ਤੋਂ ਹੀ ਤਜਰਬੇ ਕਰਦੇ ਰਹਿੰਦੇ ਆ ਕਦੇ ਸਕਾਰਪੀਓ Crde, M Hawk, M2di ਕਦੇ ਬਲੈਰੋ ਹੀਟਰ,M2di,Crde ਕਦੇ ਥਾਰ Crde ਕਰ ਦਿੰਦੇ ਆ,ਬਾਕੀ ਇਹ ਜਦੋਂ PTL ਵਿੱਚ ਸ਼ੇਅਰ ਵਧਾ ਗਏ ਤਾਂ ਇੱਕ ਵਾਰੀ ਇਹਨਾਂ ਨੇ 855 ਦੇਣਾ ਰੋਕਤਾ ਸੀ ਤੇ ਬਾਅਦ ਵਿੱਚ ਏਜੰਸੀਆਂ ਤੋਂ ਰਿਪੋਰਟ ਲਈ ਕਿ 855 ਨਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਕਿਹੜਾ ਟਰੈਕਟਰ ਜ਼ਿਆਦਾ ਖ਼ਰੀਦਿਆ ਤਾਂ ਰਿਪੋਰਟ ਮਿਲ਼ੀ ਕਿ ਕਿਸਾਨ ਟਰੈਕਟਰ ਲੈਣ ਤੋਂ ਰੁਕ ਗਏ ਕਿ ਜਦੋਂ 855 ਮਿਲ਼ੂ ਓਦੋਂ ਹੀ ਲਵਾਂਗੇ ਫੇਰ ਇਹਨਾ ਨੇ 855 ਇਜੰਸੀਆਂ ਨੂੰ ਦੇ ਤਾ ਸੀ

  • @cheemafazilka7973
    @cheemafazilka7973 หลายเดือนก่อน +2

    ਬਾਈ ਜੀ ਮੈਨੂੰ ਤਾਂ ਲੱਗਦੈ ਕਿ ਮਹਿੰਦਰਾ ਨੇ Swaraj ਦੀ quality ਹੁਣ ਵਧੀਆ ਕਰ ਦਿੱਤੀ ਜਿਵੇਂ ਕਿ 855 ਹੁਣ ਘੱਟ ਆਵਾਜ਼ ਨਾਲ single bonut ਤੇ ਕਈ ਹੋਰ Features ਨਾਲ ਆ ਰਿਹਾ ਹੈ। ਹਰ ਕੰਪਨੀ ਕਈ ਸੋਧਾਂ ਤੇ ਨਵੇਂ ਤਜਰਬੇ ਕਰਦੀ ਰਹਿੰਦੀ ਹੈ। ਹੋ ਸਕਦੈ ਕੋਈ ਛੋਟਾ ਟਰੈਕਟਰ (35 ਤੋਂ 45 HP ਤੱਕ) ਮਹਿੰਦਰਾ ਦੇ 4 ਸਿਲੰਡਰ ਇੰਜਣ ਨਾਲ Launch ਕਰ ਦੇਣ, ਓਹਨਾਂ ਦੀ ਮਰਜੀ ਆਪਾਂ ਕੀ ਕਹਿ ਸਕਦੇ ਹਾਂ।
    ਨਾਲੇ ਵੀਰੇ Mahindra ਐਵੇਂ ਹੀ ਨਹੀਂ ਨੰਬਰ 1 ਬਣੀ, ਸਭ ਤੋਂ ਵੱਧ ਤਜਰਬੇ ਕਰਨ ਨਾਲ ਹੀ ਬਣੀ ਆ। Kirloskar ਦੇ air ਕੋਲਡ ਤੋਂ ਲੈ ਕੇ water cooled ਇੰਜਣ, zetor, Hindustan, ਆਦਿ ਦੇ ਇੰਜਣਾਂ ਨਾਲ ਵੀ ਤਜਰਬੇ ਕੀਤੇ।

  • @sandeepgill9347
    @sandeepgill9347 หลายเดือนก่อน +20

    ਬਾਈ ਸਵਰਾਜ ਤਾ ਪਹਿਲਾ ਈ ਖਤਮ ਸੀ ਤੇਰੇ ਦਿਮਾਗ ਚ ਈ ਉਹ ਸੀ ਸਿਰਫ,, ਬਹੁਤ ਸਾਲ ਪਹਿਲਾ ਤੋਂ ਈ ਮਹਿੰਦਰਾ ਦਾ ਮਾਰਕਾ ਆਉਂਦਾ ਸੀ.

    • @rajasohi7038
      @rajasohi7038 หลายเดือนก่อน +2

      Nai bai mahindra da palant vakh aa swaraj da vakh

    • @LuckySarai-i9z
      @LuckySarai-i9z หลายเดือนก่อน +1

      ​​@@rajasohi7038 22 engine mahindra da Pela hi agia c swaraj chre

    • @GurdeepSingh-zh7hg
      @GurdeepSingh-zh7hg หลายเดือนก่อน +1

      @@sandeepgill9347 bai 855 toh baad jdo swaraj ne 960 lounch kitta ta ohde egr lggya c te egr nu jede electronic purje lgge c ohna te v mahindra de hi marke c ohdo ni disseya ehnu hun eve maari janda

    • @sandeepgill9347
      @sandeepgill9347 หลายเดือนก่อน +5

      @@GurdeepSingh-zh7hg ਬਾਈ ਇਹ ਹੁਣ ਹੌਲੈਂਡ johandeer ਵੱਲ ਆਯੀ ਜਾਂਦਾ ਪਿਛਲਿਆ ਵੀਡੀਓ ਦੇਖੋ 5-10 ਫਿਰ ਕੋਈ ਬਹਾਨਾ ਤੇ ਲਬਣਾ ਈ ਸੀ, ਇਹਨੂੰ ਸਾਰਾ ਪਤਾ ਹੌਲੈਂਡ ਤੇ johndeer ਕਿਥੇ stand ਕਰਦੇ ਆ ਬੱਸ ਮੰਨਦਾ ਨਹੀ ਸੀ.

    • @manjindershergill2000
      @manjindershergill2000 หลายเดือนก่อน

      @@sandeepgill9347 ਚੱਲ ਵੀਰ ਮੰਨੇਆ ਸਵਾਰਾਜ ਕੰਪਨੀ ਖ਼ਤਮ ਐ ਖ਼ਤਮ ਕਿਉਂ ਐ ਏਹ ਵੀ ਦੱਸ

  • @Aloneff404
    @Aloneff404 หลายเดือนก่อน +20

    ਬਾਈ ਇਕ ਗੱਲ ਕਹਾ ਮੈਂ ਤੇਨੂੰ ਬਹੁਤ ਹੀ ਜਿਆਦਾ ਦਿਲੋ ਪਿਆਰ ਤੇ ਸਪੋਟ ਕਰਦਾ ਸੀ ਪਰ ਏਨੀ ਨਫ਼ਰਤ ਮਹਿੰਦਰਾ ਟਰੈਕਟਰ ਨਾਲ ਤੇ ਦੂਜੀ ਗੱਲ ਕੇ ਅੱਜ ਤੱਕ ਇੱਕ ਵੀ ਵੀਡੀਉ ਅਰਜਨ 605 ਅਲਟਰਾ ਤੇ 555 ਬਾਰੇ ਨਹੀਂ ਪਾਈ ਬਾਕੀ ਸਾਰਿਆ ਦੇ ਗੁਣ ਦੱਸਦਾ ਫਿਰਦੈ ਅੱਜ ਤੋਂ ਬਾਅਦ ਸਾਰੇ ਪਾਸੋ ਤੈਨੂੰ ਅਨਫੋਲੋ ਕੋਈ ਨਫ਼ਰਤ ਨਹੀਂ ਪਰ ਮਨ ਉਤਰ ਗਿਆ ਤੇਰੇ ਤੋਂ
    ਬਾਕੀ ਰੱਬ ਰਾਖਾ ਸਾਰਿਆ ਦਾ

    • @Bhullar-b5j
      @Bhullar-b5j หลายเดือนก่อน +2

      ਬਿਲਕੁਲ ਸਹੀ ਕਿਹਾ ਵੀਰ

    • @Gurwinderkhurod585
      @Gurwinderkhurod585 หลายเดือนก่อน +2

      Right ji

    • @Jattz5405
      @Jattz5405 หลายเดือนก่อน +4

      @@Aloneff404 mahindra to ta ehe vahla lagda bai.

    • @Aloneff404
      @Aloneff404 หลายเดือนก่อน +4

      @@Jattz5405 bai enu eh samjao k je 2008 vich Mahinda Swaraj di bah na farda ta aj Swaraj da namo nishan v ni labhna si aj Mahinda ta worldwide top 4 vich aa

    • @manjotsidhu917
      @manjotsidhu917 หลายเดือนก่อน +3

      Bhrawa mahindra hrek passe dhk pa rha. Ehde vrge passeya de bhukhe tahi video ponde mahindra nu madda bol k pr. Mahindra eyi top tw rhu

  • @BadalSingh-wn6mw
    @BadalSingh-wn6mw หลายเดือนก่อน +19

    ਦੱਖਣੀ ਅਫ਼ਰੀਕਾ ਦੀ ਭਾਸ਼ਾ ਚ ਵੀਡੀਓ ਪਾ ਕੇ ਭੇਜ ਦੇ ਉਥੇ

    • @pritpalralli
      @pritpalralli หลายเดือนก่อน

      😅😅😅😅😅😅😅😅😅

  • @jaijawanjaikisaan3389
    @jaijawanjaikisaan3389 หลายเดือนก่อน +2

    Bai ji koi kuch mrji khi jawe pr Holland te JD vrgi cheej h ni sikebnd h jma hak de paise lende ne oh rate vi quality wise vekhya jawe ta approx same hi h Swaraj ta desi loha h koi quality ni

  • @taranpalsinghtoor7406
    @taranpalsinghtoor7406 หลายเดือนก่อน +8

    ਵੀਰ ਇਹ ਕੰਪਨੀਆਂ ਕਰਦੀਆਂ ਏਦਾਂ ਹੁੰਦੀਆ ਨੇ ।। ਹੁਣ JD ਦੀ ਗੱਲ ਕਰਦੇ ਹਾਂ ਚੰਗਾ ਭਲਾ 5310 ਇਹਨਾਂ ਦਾ ਵਿਕ ਰਿਹਾ ਸੀ 2013 14 ਵਿੱਚ Jd ਵਾਲਿਆ ਨੇ ਕੀ ਕੀਤਾ 5310 ਬੰਦ ਕਰਕੇ 5055 e ਕਡ ਲਿਆਂਦਾ ਫਿਰ 5055 e ਜਦੋਂ ਨਹੀਂ ਵਿਕਿਆ ਫਿਰ 5310 ਦੀ ਵਾਪਸ ਕਰਵਾਉਣੀ ਪਈ ਇਕ ਗਲਤੀ ਕੀਤੀ JD ਨੇ ਪਰ ਸੁਧਾਰ ਬਹੁਤ ਛੇਤੀ ਕੀਤਾ ਹੁਣ ਤੇ JD ਨੂੰ ਰੰਗ ਭਾਗ ਲੱਗੇ ਪਏ ਨੇ

    • @inderjit8617
      @inderjit8617 หลายเดือนก่อน +1

      Bki sab vdy c vs oh roter pump de dita c ohde krke fail hoya c nhi sestam vdy c 5-5hp de frak nal tractor jihra marji PR modal lelo nale AC cbin vi c hor koi ghat ni c roter pump ne fail kita c odo

    • @malkeetsidhu6831
      @malkeetsidhu6831 หลายเดือนก่อน +1

      Y 5210 kive aa tractor yr mai bda dachuti ch aa koi veer shi jankari deo

    • @taranpalsinghtoor7406
      @taranpalsinghtoor7406 หลายเดือนก่อน

      @@malkeetsidhu6831 ਬਹੁਤ ਵਧੀਆ 5210 ਕੋਈ ਵੀ ਪ੍ਰੌਬਲਮ ਨਹੀਂ ਆਉਂਦੀ ਵੀਰ5310 ਦਾ ਬਦਲ ਹੀ ਆ। 2 ਵਲੀਹ ਬਹੁਤ ਵਧੀਆ 4*4 ਦੇ ਤਾਂ ਕਹਿਣੇ ਕੀ ਆ। ਅਸੀਂ ਵੀਰ 2005 ਤੋਂ john Deere ਚਲਾ ਰਹੇ ਹਾਂ। ਹੁਣ ਸਾਡੇ ਕੋਲ 2009 ਮਾਡਲ 5310 ਹੈ ਬਹੁਤ ਕੰਮ ਲੈਂਦੇ ਹਾਂ 25 ਕੀਲਿਆ ਦੀ ਖੇਤੀ ਕਰਦੇ ਹਾਂ ਸਾਨੂੰ ਕੋਈ ਪ੍ਰੌਬਲਮ ਨਹੀਂ ਆਈ ।। ਸਾਨੂੰ ਯੂਪੀ ਵਿਚ ਸਾਲ ਤਿੰਨ ਸੀਜ਼ਨ ਆਉਂਦੇ ਨੇ ਕਣਕ ਦਾ ਝੋਨੇ ਦਾ ਗੰਨੇ ਦਾ। ਮਨ ਕਿ ਚਲੋ ਤਕਰੀਬਨ ਟਰੈਕਟਰ 7 ਮਹੀਨੇ ਕੰਮ ਕਰਦਾ ਲਗਾਤਾਰ । ਬੇਫ਼ਿਕਰ ਹੋਕੇ ਲੇ ਲਵੋ। ਸਾਡੇ ਪੰਜਾਬ ਵੀ ਰਿਸ਼ਤੇਦਾਰਾਂ ਕੋਲ ਹੈ 5105 4*4 ਹੈ 30 ਕੀਲੇ ਉਹ ਕਰਦੇ ਨੇ ਕੋਈ ਫਰਕ ਨਹੀਂ ਪੈਂਦਾ। ਪਲੀਏ ਸਾਡੇ ਰਿਸ਼ਤੇਦਾਰਾਂ ਕੋਲ 5050 jd ਹੈ ਜਿੰਨੀ ਕੁੱਤੇ ਖਾਣੀ ਉਹ ਕਰਦੇ ਨੇ ਕੋਈ ਕਰਦਾ ਨੀ ਹੁਣਾ ਵਧੀਆ ਚਲੀ ਜਾਂਦੇ ਨੇ। ਹੁਣ ਇਕ ਹੋਰ ਰਿਸ਼ਤੇਦਾਰ ਨੂੰ ਦਵਾਉਣਾ jd ਹੀ।।

    • @YadwinderSingh-sf2bs
      @YadwinderSingh-sf2bs หลายเดือนก่อน

      ​@@malkeetsidhu6831 bro shi a apne kol ik sall hougeya bai bhut shona tractor a

    • @malkeetsidhu6831
      @malkeetsidhu6831 หลายเดือนก่อน

      @@YadwinderSingh-sf2bs super seedar te kive chlda y

  • @azeempathan0770
    @azeempathan0770 หลายเดือนก่อน +3

    Jese Realme, oppo, vivo, OnePlus ye sab ek hi hai vese hi ab Mahindra or swaraj ek hi hai paji ❤

  • @ShamsherSingh-k6b
    @ShamsherSingh-k6b หลายเดือนก่อน +8

    ਬਾਈ ਅੱਜ ਤੱਕ 95 ਪਰਸੈਂਟ ਜ਼ਿਮੀਂਦਾਰ ਇੱਕ ਦੂਜੇ ਵੱਲ ਵੇਖ ਕੇ ਟਰੈਕਟਰ ਲੈਂਦੇ ਆ, ਇਸਨੂੰ ਭੇਢ ਚਾਲ ਕਹਿ ਲਵੋ ਜਾਂ ਆਪੋ ਆਪਣੇ ਏਰੀਏ ਦਾ ਰੁਝਾਨ। ਜਦੋਂ ਦੇ ਟਰੈਕਟਰ ਆਉਣੇ ਸ਼ੁਰੂ ਹੋਏ ਹਨ ਸਾਡੇ ਏਰੀਏ ਵਿੱਚ ਪਹਿਲਾਂ ਇੰਟਰਨੈਸ਼ਨਲ ਤੇ ਬਾਅਦ ਵਿਚ ਮਹਿੰਦਰਾ ਲੈਂਦੇ ਹਨ ਭਾਵੇਂ ਦੂਜੇ ਕੋਈ ਟਰੈਕਟਰ ਜਿਨ੍ਹਾਂ ਮਰਜ਼ੀ ਚੰਗਾ ਹੋਵੇ ਨਹੀਂ ਲੈਂਦੇ। ਕੁਝ ਸਮੇਂ ਤੋਂ ਸੋਸਲ ਮੀਡੀਆ ਵੇਖਕੇ ਨਿਊ ਹਾਲੈਂਡ ਤੇ ਜੋਹਨਡੀਅਰ ਲੈਣ ਲੱਗੇ ਹਨ ਉਹ ਵੀ ਸੌ ਵਿਚੋਂ ਇਕ ਜਾਂ ਦੋ। ਇਸ ਕਰਕੇ ਟਰੈਕਟਰ ਦੇ ਮਸਲੇ ਨੂੰ ਪਰਸਨਲੀ ਨਾ ਲਿਆ ਕਰੋ ਸਾਰੇ ਨੌਜਵਾਨ।

    • @AsGunnerYT
      @AsGunnerYT หลายเดือนก่อน +1

      Right 👍🏾

    • @cheemafazilka7973
      @cheemafazilka7973 หลายเดือนก่อน

      ਸਹੀ ਕਿਹਾ ਵੀਰ

  • @meharsingh8649
    @meharsingh8649 หลายเดือนก่อน +9

    ਇਹਨੇ ਸਾਰੇ ਟਰੈਕਟਰਾਂ ਦਾ ਠੇਕਾ ਲੈ ਰੱਖਿਆ ?

  • @truckingvlog9928
    @truckingvlog9928 หลายเดือนก่อน +1

    Bai mere kol Mahindra 14 chaki gadi a kite ajo review kariye par mai ik gall janda a Tata te layland kine purania gadia ne par ena nu hill area ch ik nahi karan dinde

  • @Gilldairyfarming11
    @Gilldairyfarming11 หลายเดือนก่อน +1

    ਗੱਲ ਸੁਣ ਭਰਾ, ਮੈਨੂੰ ਸ਼ੌਂਕ ਨੂੰ ਤੇਰੀ ਵੀਡਿਓ ਤੇ ਕਮੇਂਟ ਕਰਨ ਦਾ, ਕੁਝ ਟਾਈਮ ਪਹਿਲਾ ਤੂੰ johndeer ਤੇ novo655 ਦਾ comperisan ਕੀਤਾ ਸੀ, ਜੀਹਦੇ ਚ ਸਰੇਆਮ ਤੂੰ johndeer ਨੂੰ ਨਿੰਦਿਆ ਸੀ, ਹੁਣ ਕਿਉ ਮਹਿੰਦਰਾ ਤੇਰੇ ਲੜ ਰਿਹਾ, ਅਸਲ ਵਿੱਚ ਤੇਰੇ ਕੀੜਾ ਕੋਈ ਅੰਦਰ ਜੌ ਤੈਨੂੰ ਟਿਕਣ ਨੀ ਦਿੰਦਾ, 👎🏻👎🏻👎🏻👎🏻

  • @saihajdeepsingh8062
    @saihajdeepsingh8062 หลายเดือนก่อน +4

    Mahindra di thar te amb Len jana
    Ov na chalaya kr
    Terra swaraj kyu ni export hunda
    Mahindra ch dum va ta hi export karda

    • @HarjinderSingh-kt8sm
      @HarjinderSingh-kt8sm หลายเดือนก่อน +1

      Sahi aa sawraj desi quilty aa mahindra da muqabla kitho kar lau

  • @ShindaSingh-g2v
    @ShindaSingh-g2v หลายเดือนก่อน +10

    ਪੰਜਾਬ ਵਿੱਚ ਕੁਆਲਿਟੀ ਮੈਟਰ ਕਰਦੀ ਆ ਵੀਰ

  • @vehlijantansmaan5501
    @vehlijantansmaan5501 หลายเดือนก่อน +1

    gall veere eh wa k Mahindra ne swaraj company khareed lyi a ,hun oh chahe swaraj te Mahindra de sticker la k vechan chahe mahindre te swaraj de,ehna da jo swaraj 963 aaya osdi awaz te look mahindre naal mach krdi c thodi thodi ,hun wale vi swaraj 855 di awaz te look mahindre wargi a

  • @pawandhillon7088
    @pawandhillon7088 หลายเดือนก่อน +10

    ਸਵਰਾਜ ਵਾਲੇ ਪੈਰ ਛੱਡ ਗਏ ਵੀਰ ਸੁਣ ਵਾਈ ਨਹੀਂ। ਅਸੀਂ 2 ਟਰੈਕਟਰ 969 ਨਵੇਂ ਕਢਵਾਏ ਸੀ ਅੱਜ ਇਹਨਾ ਦੇ ਰੱਬ ਯਾਦ ਨਹੀਂ ਹੁਣ। ਸਮਾਂ ਬਲਵਾਨ ਹੁੰਦਾ ਦੇਖਦੇ

  • @PB77_Vlogs
    @PB77_Vlogs หลายเดือนก่อน +14

    ਵੱਡੇ ਵੀਰ ਜੀ ਜਿੱਥੋਂ ਤੱਕ ਮੈਨੂੰ ਲੱਗਦੇ swaraj843xm ਵਿੱਚ ਇਹਨਾ ਨੇ ਉਹ ਕੁਝ ਕੀਤਾ ਸੀ । ਮਹਿੰਦਰਾ ਦਾ ਇੰਜਣ ਲਗਾ ਕੇ । ਉਹਦਾ ਸਲੰਸਰ ਵੀ ਮਹਿੰਦਰਾ ਦਾ ਹੀ ਆ। ਧੰਨਵਾਦ 🙏🙏🙏

    • @amarjeetgogibrar
      @amarjeetgogibrar หลายเดือนก่อน

      ਬਾਈ ਮੈਨੂੰ ਲੱਗਦਾ ਪੂਰਾ 475 ਸੀ

    • @PB77_Vlogs
      @PB77_Vlogs หลายเดือนก่อน

      @@amarjeetgogibrar ok

    • @ranjots5960
      @ranjots5960 หลายเดือนก่อน

      bilkul bae g a pahla v hoeya a

  • @imbrar6529
    @imbrar6529 หลายเดือนก่อน +1

    ਬਾਈ ਹੁਣ ਵੀ ਮਹਿੰਦਰਾ ਦੀ ਮੋਹਰ ਨਾਲ ਈ ਆਂਓਦਾ

  • @BalrajSingh-xb5rh
    @BalrajSingh-xb5rh หลายเดือนก่อน +6

    22 sariyan compniyan kardian a kamm sonalika solis ikko hi. Aa faramtarack powertarack dekhlo baki Mahindra bahut wadda barand. Aa

  • @jattwaad5263
    @jattwaad5263 หลายเดือนก่อน

    Saria companes krdia ehi kuj Holland de sare Excel model te reduction wale same engine vich do do modle ne

  • @GurjitSvlogs
    @GurjitSvlogs หลายเดือนก่อน

    22 rukja 4 maheene 900 tractor niklu rooj da , la ayo mukawle wich production de wich

  • @windersingh9211
    @windersingh9211 หลายเดือนก่อน +8

    ਜਿਹੜਾ ਮਰਜ਼ੀ ਆਈ ਜਾਵੇ hmt 5811 ਦੀ ਰੀਸ ਕੋਈ ਨੀ ਕਰ ਸਕਦਾ

    • @Zorawar-np2hz
      @Zorawar-np2hz หลายเดือนก่อน

      Aahoo eh v syanii gll krdaa baii tu

    • @AsGunnerYT
      @AsGunnerYT หลายเดือนก่อน +1

      5811😂🤣🤣

  • @farmerbande6963
    @farmerbande6963 หลายเดือนก่อน +1

    Eh 3 cylender rotary pump wala engine aa. Novo haini eh

  • @princegahlyan8311
    @princegahlyan8311 หลายเดือนก่อน

    Bhai dutzfar direct injection engine ha ki nhi

  • @azeempathan0770
    @azeempathan0770 หลายเดือนก่อน +3

    Swaraj 969fe ka look dekh lo or novo 605 dekh lo ,same hi hai

  • @ajaysiyag9821
    @ajaysiyag9821 หลายเดือนก่อน

    Bhi jii mare kol 855 hai nwa 2024 model oo da black liver de nal red liver thale aa jaanda hai oo da koi hal dso bhot presaan haa

  • @LuckySarai-i9z
    @LuckySarai-i9z หลายเดือนก่อน +1

    Bechde fr swaraj che ta bhut time engine mahindra the a ria 2 saal pela hu engine agia c mahindra da India che v

  • @rawinderkhinda5002
    @rawinderkhinda5002 หลายเดือนก่อน

    ਮਹਿਦਰੇ ਵਾਲੇ ਤਾਂ ਟਰੈਕਟਰ ਘਰੇ ਛੱਡ ਕੇ ਜਾਂਦੇ ਆ ਵਿਕਦਾ ਤਾਂ ਕੋਈ ਹੈਨੀ 😁

  • @Bhullar-b5j
    @Bhullar-b5j หลายเดือนก่อน +9

    ਏਨਾ ਚਵਲਾ ਨੂੰ ਜਿਥੋਂ ਪੈਸੇ ਮਿਲਦੇ ੳਦਰ ਹੀ ਹੋ ਜਾਦੇ ।ਤੂ ਵੀ ਮਨੋਂ ਲੈ ਗਿਆ

  • @ajaypanwar3806
    @ajaypanwar3806 หลายเดือนก่อน +3

    855 ka kya ghatiya show bnai old show aawe to lenge nhi to new holland hi badhiya h

  • @khalsahightechfarm
    @khalsahightechfarm หลายเดือนก่อน +5

    Mahindra india tractor sale ca 1st number te a pela data check kareo vikao mal ni bani da

  • @sattisamrao5422
    @sattisamrao5422 หลายเดือนก่อน +1

    ਆਪਾਂ ਤਾਂ ਫੇਰ ਕਰਤਾਰ ਲੈਣਾ ਫੇਰ

  • @MalkitSinghkhakh
    @MalkitSinghkhakh หลายเดือนก่อน

    ਵਾਹਿਗੁਰੂ ਜੀ

  • @Bhullar-b5j
    @Bhullar-b5j หลายเดือนก่อน +3

    ਇਕ ਰਣਜੋਤ ਨਾਂਮ ਦਾ ਵੀਰ ਆ ੳਹ ਸਹੀ ਵੀਡੀਓ ਬਣਾਉਣ ਦਾ

    • @Waheguru8525
      @Waheguru8525 หลายเดือนก่อน

      Link de do g usda g.

  • @rajasohi7038
    @rajasohi7038 หลายเดือนก่อน +2

    Bai 755 nu 975 na k jo tussi video vich bolde paye 775

  • @navjotsandhu1201
    @navjotsandhu1201 หลายเดือนก่อน +1

    Swaraj is no more Swaraj when engine changed to that of Mahindra. Its ok not good

  • @gurwinderbenipal9510
    @gurwinderbenipal9510 หลายเดือนก่อน

    ਬਿਲਕੁਲ ✅✔️ਸਹੀ,,,,,,

  • @happysroye1496
    @happysroye1496 หลายเดือนก่อน +6

    775 nhi 975

  • @GurdeepSingh-zh7hg
    @GurdeepSingh-zh7hg หลายเดือนก่อน

    855 toh baad jdo swaraj ne 960 lounch kitta ta ohde egr lggya c te egr nu jede electronic purje lgge c ohna te v mahindra de hi marke c ohdo ni disseya ehnu hun eve maari janda

  • @GouravHundalHundal
    @GouravHundalHundal หลายเดือนก่อน +2

    Kde Tu John deer nu mada khenda Kde Arjun nu Tera stand hega koi jdo video dekho Swraj swraj hi kri jna

  • @All_in_one_mast9318
    @All_in_one_mast9318 หลายเดือนก่อน +1

    Koi dhang di gall konni kiti veer ji ne

  • @satwantsingh108
    @satwantsingh108 หลายเดือนก่อน +1

    Billkull right g

  • @PB_TRACTOR1M
    @PB_TRACTOR1M หลายเดือนก่อน

    Always favourite swaraj ❤

  • @sawarnsingh2274
    @sawarnsingh2274 หลายเดือนก่อน

    ਸਹੀ ਗੱਲ ਏ ਬਾਈ ਜੀ

  • @jagmeetsinghmuhar1486
    @jagmeetsinghmuhar1486 หลายเดือนก่อน

    Bai 978 aea c 2000 model 75 hp bout sirraaa manjinder deman channel te video aa dekheo bout advance c meta craro te shetal shift 2000 ch de ta c swaraj ne

  • @baljinderrania4638
    @baljinderrania4638 หลายเดือนก่อน

    Good bai.ji

  • @shadabraza7610
    @shadabraza7610 หลายเดือนก่อน

    Very nice Sir ji

  • @Aftabjatt959
    @Aftabjatt959 หลายเดือนก่อน +1

    Aap log 75 hp tractor dekh kr itne khush

  • @jagdeeppadda504
    @jagdeeppadda504 หลายเดือนก่อน +3

    Tere kyu mircha lagi jadiya das tera Kira hesa band ho gya loka di marji lok jo marji len jo marji karon tenu ki tere view band ho gye ne jimmedari phela hi cottage ch jayi jadi tenu navea tractor di agg lagi Gyan aur paise de diya karo tractor to elava

  • @sikanderredhu7172
    @sikanderredhu7172 หลายเดือนก่อน +2

    Paise de chakkar ch market da beeda gark kar den ge
    Sad news for swaraj and mahindra fans 😔😓😔😟

  • @Manjinder92
    @Manjinder92 หลายเดือนก่อน +1

    Y ena gussa na kha swaraj mahindra ne buy kiti h na ki swaraj ne mahindra jo mahindra cho ga ohi swaraj sail hou ga 😅

  • @iqbalsinghiqbalsingh4102
    @iqbalsinghiqbalsingh4102 หลายเดือนก่อน

    ਬਾਈ ਪਿਛੇ ਹਰੇ ਪੜਦੇ ਤੇ ਕੁੱਝ ਨਾ ਕੁੱਝ ਚਲਾਈ ਜਾਇਆ ਕਰੋ ਵਧੀਆ ਲੱਗਦਾ

  • @ranjeetothi9580
    @ranjeetothi9580 หลายเดือนก่อน

    ਭਾਜੀ ਨਿਊ ਹੋਲੈਂਡ ਸੁਪਰ ਪਲੱਸ 4 ਵ੍ਹੀਲ ਤੇ ਚਾਨਣ ਪਾਵੋ ਕਿੱਦਾਂ ਦਾ ਟ੍ਰੈਕਟਰ ਆ 🙏

  • @rajudaudpur7482
    @rajudaudpur7482 หลายเดือนก่อน

    ਸਹੀ ਗੱਲ ਆ ਬਾਈ

  • @ParshantmorMor
    @ParshantmorMor หลายเดือนก่อน +1

    Swaraj me 2014 se mahindra de engine aonda hai

  • @rajveermaan5620
    @rajveermaan5620 หลายเดือนก่อน +1

    Bai yr holland holland aa
    Koi marji awe ja na awe

  • @AjaySingh-nt5kg
    @AjaySingh-nt5kg หลายเดือนก่อน

    Mahindra word ate India da number one brand aa nale tenu ta bass sawraj di hi tarif karni ondi aa

  • @LakhwinderSingh-g7x
    @LakhwinderSingh-g7x หลายเดือนก่อน +6

    5630 👍👌💪

  • @beantsingh-lq1tv
    @beantsingh-lq1tv หลายเดือนก่อน +1

    ਆੜੀ ਦਾ ਨਾਮ ਦੱਸ ਦੇ

  • @azeempathan0770
    @azeempathan0770 หลายเดือนก่อน +1

    Swaraj nhi Raha ab paji ... Mahindra hi Mahindra bacha hai bs

  • @INTERNATIONALI-ok2un
    @INTERNATIONALI-ok2un หลายเดือนก่อน +1

    Veere, usa bich bi Mahindra nahin bikda asi ta dekhiya nahin kite

  • @preetvirk4759
    @preetvirk4759 5 วันที่ผ่านมา

    Tractor ch Ki kami hai name Te Swaraj da hai Mahindra ne Swaraj Te sudhar Kita hai pakki gal hai

  • @gursimrangill2588
    @gursimrangill2588 หลายเดือนก่อน +3

    ਕਰਤਾਰ ਟਰੈਕਟਰ ❤😂😂

  • @joginderjaggamann4473
    @joginderjaggamann4473 หลายเดือนก่อน +3

    ਭਰਵਾਂ ਪਹਿਲਾ ਤੂੰ ਸਵਰਾਜ ਕੰਪਨੀ ਵਿਕਵਾ ਮਹਿੰਦਰਾ ਕੋਲੋ

    • @royalnature_0006
      @royalnature_0006 หลายเดือนก่อน +1

      Swaraj ch mahindra da kuz mix nhi c eh 775 te sticker e laye a

  • @vikasbishnoi4740
    @vikasbishnoi4740 หลายเดือนก่อน +1

    Mahindra group main hi Mahindra tractor Swaraj tractor sonalika tractor Hindustan tractor yah sabhi is group ke hissa hai

  • @sonusandhu5877
    @sonusandhu5877 หลายเดือนก่อน

    ਵੀਰ ਜੀ ਕੀ ਹਾਲ ਆ

  • @morjaat5041
    @morjaat5041 หลายเดือนก่อน

    Excellent report

  • @sukhsandhu5104
    @sukhsandhu5104 หลายเดือนก่อน +6

    ਸਵਰਾਜ ਵਾਲੀਆਂ ਨੇ 22 ਜੀ ਜਲੂਸ ਕੱਡ ਤਾਂ 😂

  • @santokhnijjar
    @santokhnijjar หลายเดือนก่อน +10

    ਭਾਜੀ ਤੁਹਾਡਾ ਕਹਿਣਾ ਬਿਲਕੁਲ ਦਰੁਸਤ ਹੈ ਮਹਿੰਦਰਾ ਦਾ ਤਾਂ ਇੱਥੇ ਹੀ ਰੱਬ ਰਾਖਾ

  • @Aulakh0000
    @Aulakh0000 หลายเดือนก่อน

    ♥️♥️🔥

  • @Video_3668
    @Video_3668 หลายเดือนก่อน

    Veer ji eh company kise de nahie hoyai
    Tusi apni technical information jari rakho ji
    Waheguru tohunu charidika vich rajhe

  • @LakhwinderSingh-g7x
    @LakhwinderSingh-g7x หลายเดือนก่อน

    ਬਿਲਕੁਲ ਸੱਚ ਕਿਹਾ ਬਾਈ ਜੀ ਤੁਸੀਂ

  • @khairachamkaursahibwala8902
    @khairachamkaursahibwala8902 หลายเดือนก่อน +2

    Swaraj da design ni 988fe aa raha 963 di show wala

  • @digitalfarmer7082
    @digitalfarmer7082 หลายเดือนก่อน

    Next vedio for swaraj 978

  • @balwindersingh3803
    @balwindersingh3803 หลายเดือนก่อน

    ਓਏ ਸਵਰਾਜ ਵੀ ਮਹਿੰਦਰਾ ਹੀ ਬਣਾਉਂਦਾ ਪਹਿਲਾ ਪਤਾ ਤਾ ਕਰਲਾ

    • @HRtractorsempire
      @HRtractorsempire หลายเดือนก่อน +1

      Ana nu ni pta

    • @HRtractorsempire
      @HRtractorsempire หลายเดือนก่อน

      Swaraj Che Mahindra da engine hai

    • @HRtractorsempire
      @HRtractorsempire หลายเดือนก่อน

      CRDI Swaraj eko tha testing hundi hai

  • @harjeetsidhu9879
    @harjeetsidhu9879 หลายเดือนก่อน +3

    ਸਵਰਾਜ ਨੇ ਬਾਈ 70 ਕਿਲੇ ਚ ਪਲਾਟ ਲਾਏਆ ਤਸੀਂਬਲੀ ਚ

  • @shivamjd9018
    @shivamjd9018 21 วันที่ผ่านมา

    Pta ni bai niu pta ni hega vi swaraj mahindra ne hi kharideya hu

  • @RajKumar-qo3gy
    @RajKumar-qo3gy หลายเดือนก่อน

    Mahindra oh pars hai jo lohe nu Sona bna dinda hai ,

  • @SonuSandhu88
    @SonuSandhu88 หลายเดือนก่อน

    Mahindra te sawraj ikko hi ne ,duje area vich nahi dinde sadde ta

  • @pindaalevlogs5442
    @pindaalevlogs5442 หลายเดือนก่อน +1

    Prawa mahindra da v chnga keh lya krr kuj apni chej nu madda khi jana te bharlea nu chnga oda khnda lok bhar bhaj rehe a

  • @SurjitSingh-rd1ih
    @SurjitSingh-rd1ih หลายเดือนก่อน

    ਮਹਿੰਦਰਾ ਤੇ ਸਵਰਾਜ ਇਕੋ ਤਾ ਹਨ ਜੀ

  • @narendersingh8590
    @narendersingh8590 25 วันที่ผ่านมา

    755 bahoot kamyab tractor aa

  • @jagdeeppadda504
    @jagdeeppadda504 หลายเดือนก่อน +2

    Yr tu marji kr loka nu dasna jaruri aa tractor cho nikal hor pase mar jaea kro hor duniya te ki kuj hoyi jada

  • @truckingvlog9928
    @truckingvlog9928 หลายเดือนก่อน

    Bai ji sat siri akal ji ❤❤

  • @harpreetheer5531
    @harpreetheer5531 หลายเดือนก่อน

    All company's money money and more money.

  • @randeepsingh7315
    @randeepsingh7315 หลายเดือนก่อน +1

    ਵੀਰ ਸਵਰਾਜ 855(24ਮਾਡਲ) ਸਟਲ ਅਤੇ ਬਿਨਾ ਸਟਲ ਚ ਕੀ ਕੀ ਫਰਕ ਹੈ ਦੱਸਿਓ ਜਰੂਰ ਅਸੀ ਪਹਿਲਾ ਲੈ ਬੈਠੇ ਬਿਨਾ ਸਟਲ ਸਟਲ ਓਦੋ ਆਇਆ ਨਹੀ ਸੀ ਹੁਣ ਪਛਤਾਵਾ ਹੋਇਆ ਪਿਆ

    • @BEING-HUMAN-STUDIO
      @BEING-HUMAN-STUDIO หลายเดือนก่อน

      Bhai saab shuttle da faida bs tiller ya lift implement te hai trolley te ya kheti lyi kaamyab ni hai.👍

    • @randeepsingh7315
      @randeepsingh7315 หลายเดือนก่อน

      @@BEING-HUMAN-STUDIO thanks bro🙏

    • @BEING-HUMAN-STUDIO
      @BEING-HUMAN-STUDIO หลายเดือนก่อน

      @randeepsingh7315 🙏 Bro j hun v koi doubt a ik vaar kise da shuttle shift tractor drive krke vekhna vahn ch trolley te nal kadu ch pehla ta hath ni tikda Fer gearbox maintenence vadh jandi a. Asl sirf ghat lok jande ne shuttle shift lift implement ya Fer dozzer te e kaamyaab a apa chalone a pto implement te trolley kheti lyi 3 speed tractor bahut a 50 hp ya 60 hp.

    • @randeepsingh7315
      @randeepsingh7315 หลายเดือนก่อน

      @@BEING-HUMAN-STUDIO ji jrur thanks again

    • @Swaraj_jassar_mehkma
      @Swaraj_jassar_mehkma หลายเดือนก่อน

      y g. ਸ਼ਟਲ ਗੇਅਰ ਦਾ ਕੋਈ ਫੈਦਾ ਨਈ