Material requirements for components of trailer as per BIS ਟਰਾਲੀ ਤੇ ਕਿਹੜਾ ਲੋਹਾ ਲੱਗਣਾ ਚਾਹੀਦਾ ਹੈ ਭਾਗ-2

แชร์
ฝัง
  • เผยแพร่เมื่อ 7 ก.พ. 2025
  • #BIS #standard #trailer #components #material
    Call for paid promotion -7658861062
    ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

ความคิดเห็น • 43

  • @g.boparai8835
    @g.boparai8835 4 หลายเดือนก่อน +18

    ਸਹੀ ਗੱਲ ਆ ਯਾਰ ਜੇ ਕਿਸੇ ਨੂੰ ਵੀਡੀਓ ਨਹੀਂ ਚੰਗੀ ਲਗਦੀ ਤਾਂ ਨਾ ਦੇਖੋ ਐਵੇਂ ਬਿਨਾਂ ਮਤਲਬ ਪ੍ਰੇਸ਼ਾਨ ਨਾ ਕਰੋ। ਇਸ ਦੀ ਸਾਰੀਆਂ ਵੀਡੀਓ ਕੰਮ ਦੀਆਂ ਹੁੰਦੀਆਂ ਧਿਆਨ ਨਾਲ ਦੇਖਿਆ ਕਰੋ

  • @johndeere8528
    @johndeere8528 4 หลายเดือนก่อน +5

    ਬਿਲਕੁਲ ਸਹੀ ਜਾਣਕਾਰੀ ਦਿੱਤੀ ਗਈ ਭਾਈਸਾਹਿਬ

  • @BalrajSingh-eu6io
    @BalrajSingh-eu6io 4 หลายเดือนก่อน

    ਵੀਰ ਜੀ ਇੱਥੇ ਪੀਟਰ ਰੇਹੜੇ ਜੁਗਾੜੂ ਮੋਟਰ ਸਾਈਕਲ ਰੇੜੀਆਂ ਦਾ ਸਿਸਟਮ ਗ੍ਰੇਟ ਇਵੇਂ ਈ ਚੱਲੀ ਜਾਣਾ ਪਰ ਤੁਹਾਡੀ ਜਾਣਕਾਰੀ ਬਹੁਤ ਵਧੀਆ ਏ ਸਿਆਣੇ ਦਾ ਕਿਹਾ ਤੇ ਔਲੇ ਦੇ ਖਾਣ ਵਾਗ ਪਤਾ ਬਾਅਦ ਵਿੱਚ ਲੱਗਦਾ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 4 หลายเดือนก่อน +1

    ਇਸ ਸਾਬ ਨਾਲ ਤਾ ਪੰਜ ਲੱਖ ਤੋ ਉੱਪਰ ਟਰਾਲੀ ਜਾਉ ਵਧੀਆ ਟ੍ਰਾਲੀਆਂ ਬਣੋਦੇ ਐਵੇਂ ਸਰਕਾਰ ਨੇ ਕੋਈ ਕੋਈ ਤਰੀਕਾ ਲੱਭਣਾ ਹੁੰਦਾ ਜੱਟਾਂ ਦੀਆਂ ਜੇਬਾਂ ਚੋ ਪੈਸੇ ਮਕੋਣ ਦਾ ਸਾਡੇ ਕੋਲ ਪੱਚੀ ਸਾਲ ਹੋ ਗਏ ਤੇਰਾ ਫੁੱਟੀ ਟਰਾਲੀ ਆ ਸਿੰਗਲ ਟੇਰੀ ਰੇਲ ਦੇ ਧੁੱਰੇ ਆਲੀ ਦੂਜੀ ਜੋੜੀ ਟੈਰਾ ਦੀ ਆ ਬੇਡ ਬਾਅਦ ਚੋ ਲਵਾ ਲਿਆ ਸੀ ਐਨ ਨਵੀ ਪਈ ਆ ਨਾਲੇ ਖੜਦੀ ਵੀ ਬਾਹਰ ਈ ਆ ਅਜੇ ਪੰਜਾਹ ਸਾਲ ਹੋਰ ਨੀ ਜਾਂਦੀ ਹੋਰ ਕੀ ਚਾਹੀਦਾ

  • @BrarInfotainment
    @BrarInfotainment 4 หลายเดือนก่อน +10

    ਵੀਡੀਓ ਥੋਡੀ ਦਾ ਅਮਲੀ ਰੂਪ ਚ ਕਦੋਂ ਲਾਗੂ ਹੁੰਦਾ ਇਹ ਤਾਂ ਸਮਾਂ ਦੱਸੂ ਪਰ ਤੁਸੀਂ ਕਿਹਾ 370 ਟੁੱਟਗੀ ਐਂ ਤਾਂ ਬਾਈ ਤਿੰਨ ਖੇਤੀ ਵੀ ਕਾਨੂੰਨ ਵੀ ਵਾਪਿਸ ਕਰਵਾਲੇ ਲੋਕਾਂ ਨੇ ਇਕ ਮੁੱਠ ਹੋ ਕੇ । ਜੋ ਕੁਝ ਹੋਊ ਲੋਕਾਂ ਦੀ ਕਚਹਿਰੀ ਚ ਹੀ ਹੋਊ।

  • @User5911-XYZ
    @User5911-XYZ 4 หลายเดือนก่อน +4

    Weapons ਬਾਰੇ ਵੀ details ਦਿਆ ਕਰੋ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 4 หลายเดือนก่อน +2

    ਸਰਕਾਰ ਨੇ ਤਾ ਜੱਟਾਂ ਦੇ ਜੇਬਾਂ ਚੋ ਪੈਸਾ ਛੱਡਣਾ ਨੀ ਬਸ ਪਹਿਲਾ ਟਰੈਕਟਰ ਬੇਸਾਬੇ ਮਹਿੰਗੇ ਕਰਤੇ ਹੁੱਣ ਟਰਾਲੀ ਵੀ ਢੂੰਆ ਪਾੜੂ

  • @amritsinghdhanoa5434
    @amritsinghdhanoa5434 4 หลายเดือนก่อน +1

    Good information g Dhindsa sabb ❤❤❤

  • @satnamsandhu4403
    @satnamsandhu4403 4 หลายเดือนก่อน +1

    You are right

  • @garrydhillon3008
    @garrydhillon3008 4 หลายเดือนก่อน +2

    ਆਪਣੇ ਲੋਹਾ ਜਿਆਦਾ ਥਪਦੇ ਨੇ ਜਿਆਦਾ ਭਾਰੀ ਟਰਾਲੀ ਕਰ ਦਿੰਦੇ ਆ ਕੁਆਲਿਟੀ ਦਾ ਲੋਹਾ ਲਾਓ ਭਾਰ ਘੱਟ ਰੱਖੋ ਟਰੈਕਟਰ ਵੀ ਸੌਖਾ ਰਹੇ ਬਾਕੀ ਧੁਰੇ ਤੇ ਅੱਜ ਕੱਲ ਹੱਦ ਤੋ ਜਿਆਦਾ ਭਾਰੇ ਲਾ ਰਹੇ ਨੇ ਜਿਹੜੇ ਬਿਲਕੁਲ ਗਲਤ ਆ ਪਹਿਲਾ ਚੌਰਸ ਚਲਦੇ ਸੀ ਟੁੱਟਦੇ ਓਹ ਵੀ ਨਹੀ ਸੀ ਹੁਣ ਵੇਖੋ ਵੇਖੀ ਲੋਹਾ ਠੱਪੀ ਜਾਂਦੇ ਨੇ

    • @BalrajSingh-eu6io
      @BalrajSingh-eu6io 4 หลายเดือนก่อน

      ਸਾਈਜ਼ ਦੇ ਹਿਸਾਬ ਨਾਲ ਲੋਹਾ ਭਾਰਾ ਹੌਲਾ ਲੱਗਦਾ ਜੀ

    • @BalrajSingh-eu6io
      @BalrajSingh-eu6io 4 หลายเดือนก่อน

      ਹੌਲਾ ਟਰਾਲਾ ਟਰਾਲੀ ਕਣਕ ਝੋਨੇ ਵਾਸਤੇ ਠੀਕ ਏ ਹੁਣ ਮੇਰੇ ਵਰਗਾ ਝੋਨਾ ਲਾਉਣ ਗਿਆ ਆਉਂਦੀ ਵਾਰ ਰੇਤੇ ਦੀ ਖੱਡ ਤੋ ਰੇਤਾ ਭਰੀ ਲਿਆਉਂਦਾ ਉਹ ਰਾਹ ਚ ਈ ਬੈਠਾ ਹੁੰਦਾ ਕੁੱਝ ਨਾ ਕੁੱਝ ਤੋੜ ਕੇ ਇਹ ਵੀ ਖਿਆਲ ਰੱਖਣਾ ਪੈਂਦਾ

  • @DilbagSingh-f7s
    @DilbagSingh-f7s 4 หลายเดือนก่อน +6

    ਵੀਰ ਜੀ ਛੱਤੀਸਗੜ੍ਹ ਵਿਚ ਤਾ ਹੁਣ ਵੀ R C ਤੋ ਬਿਨਾ ਟਰਾਲੀਆ ਦਾ ਚਲਾਣ ਕਟ ਦਿੰਦੇ ਆ
    ਬਿਨਾ ਪਟੇ ਤੋ ਟਰਾਲੀਆ ਬਾਣਦੀ ਨਹੀ ਆ

    • @Dinfotainmentlive
      @Dinfotainmentlive  4 หลายเดือนก่อน

      ਵੀਰ ਜੀ 7658861062ਤੇ ਗੱਲ ਕਰਿਓ whatsapp only

  • @harsharansinghkandhola1585
    @harsharansinghkandhola1585 4 หลายเดือนก่อน +3

    Size of trolley should be according to Hp and Weight of tractor. trolley beyond 15/FT be banned.lot of precious life has been lost

  • @sukhwindersingh-to2dg
    @sukhwindersingh-to2dg 4 หลายเดือนก่อน

    Bilkul sahi aa Bai khich ke rakh

  • @Dhillon1995
    @Dhillon1995 3 หลายเดือนก่อน

    Troly nu brek or light jruri kro baki koj n,,,kyi fudu driver jma deoh k ni chlode

  • @truckingvlog9928
    @truckingvlog9928 4 หลายเดือนก่อน +1

    Bai hune tusi live hoi c ena maza a reha c kush bandia de karan tusi live band karta

  • @gurlagansingh
    @gurlagansingh 4 หลายเดือนก่อน

    Good video 💯💯

  • @shreyasbhor6573
    @shreyasbhor6573 4 หลายเดือนก่อน

    👍

  • @chinkutanwar2348
    @chinkutanwar2348 4 หลายเดือนก่อน

    ❤Respect to you ❤big brother ❤

  • @BittuAthwal-lk7vw
    @BittuAthwal-lk7vw 4 หลายเดือนก่อน

    I love you bro from Jalandhar

  • @SonuSandhu88
    @SonuSandhu88 4 หลายเดือนก่อน +2

    Dewar combine fauji color vich ayi

  • @youngfarmers1497
    @youngfarmers1497 4 หลายเดือนก่อน

    Bss hor tan pta ni but price reasonable nahi rehna like as crop residue management machines but time demands some of these initiatives

  • @Singh_Farmerz_9563
    @Singh_Farmerz_9563 4 หลายเดือนก่อน

    ❤❤❤❤❤

  • @harwindervirk3790
    @harwindervirk3790 4 หลายเดือนก่อน +3

    ਭਰਾ ਸਾਡੇ ਪਿੰਡ ਫੌਜੀ ਰੰਗ ਛੱਡ ਫੌਜੀ ਵਰਦੀ ਵਾਂਗ ਮਿਕਸ ਰੰਗ ਕੀਤਾ ਕੋਈ ਕਿਸੇ ਕੁੱਝ ਨਹੀਂ ਕਿਹਾ

  • @nirmalsinghjosan4120
    @nirmalsinghjosan4120 4 หลายเดือนก่อน +1

    Good job bro

  • @gauravsaral12
    @gauravsaral12 3 หลายเดือนก่อน

    ❤😂😂❤

  • @manjitSingh-w7v
    @manjitSingh-w7v 4 หลายเดือนก่อน +2

    Meri ta 24 futti duble exal hogai mitti😥😥😥😳😳😳

  • @manpreetdhaliwal333
    @manpreetdhaliwal333 4 หลายเดือนก่อน

    Bai jise hissab nll sarkar da lashan na hor ta km hunda ni eh kithu kar len ge 😅

  • @HarjinderSingh-kt8sm
    @HarjinderSingh-kt8sm 4 หลายเดือนก่อน

    Pehla purane truka da ta kuch kar lawe sarkar roj kise na kise da chakka khulya howe

  • @Parmindersingh-gi3fk
    @Parmindersingh-gi3fk 4 หลายเดือนก่อน +1

    ਵੀਰ ਮੇਰਿਆ ਮੈਂ ਵੀ ਤੇਰੇ ਤੋਂ 2 ਕੋ ਸਾਲ ਵੱਡਾ ਹਾਂ ਚਿੰਤਾ ਨਾ ਕਰ ਭੰਗ ਦੇ ਭਾੜੇ ਨੀ ਜਾਂਦੇ ਆਪਾਂ ਲੰਬੀ ਉਮਰ ਜੀਵਾਂ ਗੇ ਆਪਾਂ ਕੇਹੜਾ ਕਿਸੇ ਦਾ ਮਾੜਾ ਕੀਤਾ

  • @dharmdhillon9715
    @dharmdhillon9715 4 หลายเดือนก่อน +1

    Ajj ni aya koi galat comment krn 😂

  • @ParmpalSidhu-s6z
    @ParmpalSidhu-s6z 4 หลายเดือนก่อน

    Impossible

  • @manpreetdhaliwal333
    @manpreetdhaliwal333 4 หลายเดือนก่อน

    Sarkar kheti ta km khatm karn nu firdi eh km kithu kro

  • @007jagtar2
    @007jagtar2 4 หลายเดือนก่อน

    Boti nahi khoti bohar thale udhaaharan sahi karo

    • @Dinfotainmentlive
      @Dinfotainmentlive  4 หลายเดือนก่อน +1

      ਥੋੜੀ ਜਿਹੀ ਅਕਲ ਆਪ ਜੀ ਵੀ ਕਰੋ , ਹਰ ਇਲਾਕੇ ਦੀ ਆਪਣੀ ਬੋਲੀ ਆ , ਬੋਤੀ ਹੀ ਕਹਿੰਦੇ ਆ ਸਾਡੇ

  • @jagbir0751
    @jagbir0751 4 หลายเดือนก่อน

    90😂

  • @HimmatSingh-k7w
    @HimmatSingh-k7w 4 หลายเดือนก่อน

    Verry.good.dhindsa.shaib.meara.gotie

  • @LakhwinderSingh-bp9ku
    @LakhwinderSingh-bp9ku 4 หลายเดือนก่อน

    Good job bro

  • @bittusingh9674
    @bittusingh9674 4 หลายเดือนก่อน +1

    ❤❤❤