ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ

แชร์
ฝัง
  • เผยแพร่เมื่อ 5 ก.พ. 2025
  • ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
    #abpsanjha #charsahibzaade #srifatehgarhsahib #shahidijodmel
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 35

  • @balwantsingh6251
    @balwantsingh6251 หลายเดือนก่อน +3

    ਇਹ ਜਿਹੇ ਪੁਲਸ ਅਫਸਰਾਂ ਦੀ ਪੰਜਾਬ ਨੂੰ ਲੋੜ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ

  • @nirmalchand4211
    @nirmalchand4211 หลายเดือนก่อน +1

    Waheguru ji es officer nu hor agge traki bakhshani❤

  • @GurmeetKaur-iz1sk
    @GurmeetKaur-iz1sk หลายเดือนก่อน +4

    ਵਾਹਿਗੁਰੂ ਜੀ ਸਰ ਜੀ ਬਹੁਤ ਹੀ ਦਿਲ ਨੂੰ ਭਾਵਕ ਟੱਚ ਕਰਨ ਵਾਲੀ ਵਾਰਤਾਂ ਸੁਣਾਈ ਬਹੁਤ ਬਹੁਤ ਧੰਨਵਾਦ ਜੀ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਇੱਕ ਸਿੱਖੀ ਸਬਜੈਕਟ ਹੋਣਾ ਚਾਹੀਦਾ ਜਿਸ ਵਿੱਚ ਬੱਚਿਆਂ ਨੂੰ ਆਪਣੇ ਗੁਰੂਆਂ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਸਾਰਾ ਪਤਾ ਹੋਣ ਚਾਹੀਦਾ ਨਾਲੇ ਪੰਜਾਬੀ ਬੋਲੀ ਬਰਕਰਾਰ ਰਹੇ,ਕਈ ਬੱਚਿਆਂ ਨੂੰ ਤਾਂ ਗੁਰੂਆਂ ਦੇ ਨਾਮ ਵੀ ਯਾਦ ਨਹੀਂ,ਸੋ ਨਵੀਂ ਜਨਰੇਸ਼ਨ ਨੂੰ ਪੰਜਾਬੀ ਬੋਲੀ ਗੁਰਬਾਣੀ ਪੜਨੀ ਆਉਣੀ ਚਾਹੀਦੀ ਇਕੱਲੀ ਇੰਗਲਿਸ਼ ਨੇ ਨਹੀਂ ਕੰਮ ਆਉਣਾ

  • @naharsingh3887
    @naharsingh3887 หลายเดือนก่อน

    ਇਸ ਵੀਰ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨੇ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @prabhjotkaur629
    @prabhjotkaur629 หลายเดือนก่อน +2

    ਜੁਗ ਜੁਗ ਜੀਉ ਵੀਰ ਜੀਉ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਖੁਸੀਆਂ ਬਰਕਤਾਂ ਸਫਲਤਾ ਬਖਸ਼ਣ. ਬੇਨਤੀ ਹੈ ਕਿ ਤੁਸੀ ਵੀ ਦਾੜਾ ਰੱਖੋ ਤਾਂ ਜੋ ਇਸ ਮਹਿਕਮੇ ਵਿੱਚ ਇੱਕ ਵੱਖਰੀ ਪਹਿਚਾਣ ਬਣ ਕੇ ਸਮਾਝ ਤੇ ਬੱਚਿਆਂ ਲਈ ਸੇਧ ਦੇ ਪਾਤਰ ਬਣ ਸਕੋ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਹੀ ਇੱਕ ਸਿੱਖ ਦਾ ਸਿਧਾਂਤ ਹੈ ਪਰਮਾਤਮਾ ਬੇਅੰਤ ਅਪਾਰ ਕਿਰਪਾ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ 🙏🙏

  • @AmarjitGondara
    @AmarjitGondara หลายเดือนก่อน

    ❤❤❤❤thanks ji guru ji blessed you more progress

  • @BaldevRai-z6t
    @BaldevRai-z6t หลายเดือนก่อน

    ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਜੀ

  • @AmritpalSingh-br5xl
    @AmritpalSingh-br5xl หลายเดือนก่อน

    Salute to this OFFICER jai Hind

  • @dcsingh5169
    @dcsingh5169 หลายเดือนก่อน +1

    Waheguru ji 🙏 Waheguru ji 🙏

  • @SurinderkaurWalia-c9m
    @SurinderkaurWalia-c9m หลายเดือนก่อน

    🎉🎉🎉🎉🎉🎉🎉🎉wahegueu ji ❤❤❤❤❤🙏🙏🙏🙏🙏

  • @malkitsingh5925
    @malkitsingh5925 หลายเดือนก่อน +1

    Wahegurugi Wahegurugi ❤️ 🙏🏻 👍

  • @UttamSinghSidhu
    @UttamSinghSidhu หลายเดือนก่อน

    ਵਾਹਿਗੁਰੂ ਜੀ

  • @palwinderkaur2707
    @palwinderkaur2707 หลายเดือนก่อน

    Waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏

  • @VIJAYHEER-pm6yn
    @VIJAYHEER-pm6yn หลายเดือนก่อน

    Waheguru ji🙏🙏

  • @KulwinderSingh-zl8ye
    @KulwinderSingh-zl8ye หลายเดือนก่อน +1

    Very good sir ji

  • @nirmalkaur9697
    @nirmalkaur9697 หลายเดือนก่อน

    ਬਹੁਤ ਵਧੀਆ ਬੋਲ ਬੜੇ ਚੰਗੇ ਤਰੀਕੇ ਭੇਂਟ ਪਰਮ

  • @manjeetkaursethi4137
    @manjeetkaursethi4137 หลายเดือนก่อน

    I heartily salute the revered Sub Inspector Baljinder Singh having soulfully sung "NI KANDHE SARHAND DIYE" to pay his tributes to the revered Dashing and Daring Fighters, Sahibzaada Ajit Singh, Sahibzaada Jujhar Singh, Sahibzaada Fateh Singh, Sahibzaada Jorawar Singh, blossoming Sons of Sarbans Dani Sri Guru Gobind Singh Sahib, and loving Grandsons of "Hind di Chadar" Sri Guru Teg Bahadur Sahib and Mata Gujar Kaur Ji, -- known as Mata Gujri Ji -- and laying emphasis on educating the prevalent and ensuing generations, to ever remember the great sacrifices done by them for survival of Hindu religion and its community, protection of their fundamental rights and interests, preservation of the dignity of womenfolk, gender equality, protection of the oppressed people from the onslaught and clutches of cruel mughal emperors, facilitation of medical aid to the diseased, injured and perniciously suffering elderly people, and uplift of the lower, backward and downtrodden strata of society.

  • @roshanlal-9017
    @roshanlal-9017 หลายเดือนก่อน

    Thanks. Changing soch

  • @satnamsidhu4647
    @satnamsidhu4647 หลายเดือนก่อน +1

    Nice

  • @premriat4548
    @premriat4548 หลายเดือนก่อน

    Waheguru sahib ji

  • @AmarjitGondara
    @AmarjitGondara หลายเดือนก่อน

    Very. Nice ji

  • @harmindersaini8919
    @harmindersaini8919 หลายเดือนก่อน

    Waheguru Ji

  • @manmohanjalmana1504
    @manmohanjalmana1504 หลายเดือนก่อน

    ❤❤❤❤❤

  • @dalvirsingh9881
    @dalvirsingh9881 หลายเดือนก่อน

    Very good SI saab ji

  • @JaswinderKaur-pq2uk
    @JaswinderKaur-pq2uk หลายเดือนก่อน

    Nice veer g

  • @ranjeetkaur6746
    @ranjeetkaur6746 หลายเดือนก่อน

    ਪੁਲਿਸ ਵਾਲਿਆਂ ਵਿਚ ਵੀ ਕਈ ਵੀਰ ਗੁਰੂ ਦੇ ਸਿੱਖ ਹਨ🙏

  • @PritamSingh-ri8sb
    @PritamSingh-ri8sb หลายเดือนก่อน

    Bhut Dhanyawad bhai ji waheguru mehar kre.kesa.d.dat.baxe.ji

  • @jalwindersingh7529
    @jalwindersingh7529 หลายเดือนก่อน

    वाहेगुरु जी का खालसा वाहेगुरु जी की फतेह

  • @JagdevSingh-tx8ux
    @JagdevSingh-tx8ux หลายเดือนก่อน

    ❤🙏

  • @harwinderkaur9040
    @harwinderkaur9040 หลายเดือนก่อน

    Baljinder malli veer ji ne bahut waddia gaeaji

  • @gurjeetbhinder2113
    @gurjeetbhinder2113 หลายเดือนก่อน

    Pb. P jinda badd

  • @MSINGH-r5i
    @MSINGH-r5i หลายเดือนก่อน

    A shabad nahee kavita ha

  • @GurjantSingh-u9z
    @GurjantSingh-u9z หลายเดือนก่อน +1

    Very good sir g

  • @davindersingh7003
    @davindersingh7003 หลายเดือนก่อน

    Waheguru ji

  • @AmanKalon
    @AmanKalon หลายเดือนก่อน

    Waheguru Ji