ਅੰਮ੍ਰਿਤਪਾਲ ਦੀ ਰਿਹਾਈ ਕਰਵਾਏਗਾ ਅਮਰੀਕਾ ? ਰਾਸ਼ਟਰਪਤੀ 'ਬਾਈਡਨ' ਨਾਲ ਮੁਲਾਕਾਤ ਕਰਕੇ ਆਏ

แชร์
ฝัง
  • เผยแพร่เมื่อ 3 พ.ย. 2024

ความคิดเห็น • 326

  • @MandeepSingh-zn6sh
    @MandeepSingh-zn6sh 4 หลายเดือนก่อน +80

    ਇੱਕ ਨਹੀਂ ਲੱਖਾਂ ਅੰਮ੍ਰਿਤਪਾਲ ਸਿੰਘ ਜੰਮਣਗੇ,, ਪੰਜਾਬ ਵਿੱਚੋ 🙏🙏

    • @Recklessmohie5115
      @Recklessmohie5115 4 หลายเดือนก่อน +5

      ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ⚔️⚔️⛳💪

    • @PS-cl4fn
      @PS-cl4fn 4 หลายเดือนก่อน +1

      Very good

  • @RoopsinghDhiman
    @RoopsinghDhiman 4 หลายเดือนก่อน +40

    ਜਸਪ੍ਰੀਤ ਸਿੰਘ ਜੀ ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾ ਜੋ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਕੀ ਬੰਦੀ ਸਿੰਘਾਂ ਦੀ ਅਮਰੀਕਾ ਦੀ ਸਰਕਾਰ ਕੋਲ ਗੱਲ ਕੀਤੀ 🙏

  • @SadhuSingh-y6c
    @SadhuSingh-y6c 4 หลายเดือนก่อน +41

    ਬਹੁਤ ਵਧੀਆ ਭਾਈ ਅਮਿ੍ਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ 🙏🌹

  • @satnamesingh1387
    @satnamesingh1387 4 หลายเดือนก่อน +29

    ਵਾਹਿਗੁਰੂ ਜੀ ਭਾਈ ਅੰਮਿ੍ਤਪਾਲ ਸਿੰਘ ਨੂੰ ਜਲਦੀ ਰਿਹਾਅ ਕਰੋ

  • @kulwantkaurthind88
    @kulwantkaurthind88 4 หลายเดือนก่อน +7

    ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਜੋ ਸਿੱਖਾ ਦੇ ਮਸਲੇ ਚੁਕਦੇ ਹੋ

  • @bhudsingh4743
    @bhudsingh4743 4 หลายเดือนก่อน +33

    ਅਮਰੀਕਾ ਵਿੱਚ ਵਸਦੇ ਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਸ੍ ਅੰਮਿ੍ਤਪਾਲ ਸਿੰਘ ਜੀ ਦੇ ਮਸਲੇ ਨੂੰ ਅਮਰੀਕਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਚਾਰਨ ਲਈ ਸੁਕਰੀਆ ਪੰਜਾਬ ਸਰਕਾਰ ਮੁਰਦਾਬਾਦ ਦਿੱਲੀ ਦੀ ਬੇਸ਼ਰਮ ਅਤੇ ਨਿਕੰਮੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ।

    • @legendneverdie5454
      @legendneverdie5454 4 หลายเดือนก่อน

      ❤👌👌👌👍🏽👍🏽

    • @HarjeetSingh-sr9cf
      @HarjeetSingh-sr9cf 4 หลายเดือนก่อน

      ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਸਾਰੇ ਹੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਵਿੱਚ ਵੀ ਬਹੁਤ ਭਾਈ ਅਮ੍ਰਤਿਪਾਲ ਸਿੰਘ ਜੀ ਲਈ ਤਿਆਰ ਹੋਏ ਬਹੁਤ ਬਹੁਤ ਧੰਨਵਾਦ ਖੰਡੂਰ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਪਰ ਹੁਣ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਓਹੀ ਪੰਜਾਬ ਹੈ ਜਿਨ੍ਹਾਂ ਦੇ ਸਾਥ ਨਾਲ ਤੁਹਾਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਜੀ ਤੇ ਹੁਣ ਸਰਕਾਰ ਨੂੰ ਆਪਣੀ ਕੁਰਸੀ ਦਾ ਡੱਰ ਹੋ ਗਿਆ ਜੇਕਰ ਇਹ ਏਦਾਂ ਹੀ ਧੱਕਾ ਕਰਦੇ ਰਹੇ ਤਾਂ ਫੇਰ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਜੀ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਬਹੁਤੀ ਦੇਰ ਨਹੀਂ ਪੰਜਾਬ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਕੋਈ ਗ਼ਲਤ ਕੰਮ ਨਹੀਂ ਕਰ ਰਹੇ ਸੀ ਜਿਹੜਾ ਆਦਮੀ ਸੱਚ ਮੁੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਿਹਾ ਤੁਸੀਂ ਉਸ ਨੂੰ ਬੰਦ ਕਰ ਦਿੱਤਾ ਕਿਹਾ ਤੁਸੀਂ ਇਹ ਸੀ ਕਿ ਨਸ਼ਿਆਂ ਨੂੰ ਬੰਦ ਕਰਾਂਗੇ ਸਾਰੇ ਪੰਜਾਬ ਵਾਸੀਆਂ ਨੂੰ ਸਮਝ ਆ ਗਈ ਹੈ ਜੀ ਕਿ ਕੋਈ ਵੀ ਸਰਕਾਰ ਪੰਜਾਬ ਦਾ ਭਲਾ ਕਦੇ ਵੀ ਨਹੀਂ ਕਰ ਸਕਦੀ ਪੰਜਾਬੀ ਭਰਾਂ ਆਪ ਹੀ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ ਜਿਸ ਤਰ੍ਹਾਂ ਹੁਣ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਸ਼ੁਕਰ ਹੈ ਵਾਹਿਗੁਰੂ ਜੀ ਸਿੱਖ ਕੌਮ ਨੂੰ ਅਤੇ ਬਾਹਰ ਵਸਦੇ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏🙏🙏🙏🙏

  • @gurjeetsingh2072
    @gurjeetsingh2072 4 หลายเดือนก่อน +32

    ਬਹੁਤ ਵਧੀਆ ਜੀ ਅਮਰੀਕਾ ਨੱਥ ਪਾਉ ਏਨਾ ਨੂੰ

  • @AvtarBhinder-y3k
    @AvtarBhinder-y3k 4 หลายเดือนก่อน +61

    ਵਾਹਿਗੁਰੂ ਜੀ,, ਭਾਈ ਅਮਿ੍ੰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਨੂੰ ਜਲਦੀ ਰਿਹਾਈ ਬਖਸ਼ੋ

  • @sukhjindercheema199
    @sukhjindercheema199 4 หลายเดือนก่อน +19

    ਪੰਜਾਬ ਨਾਲ ਸਦਾ ਹੀ ਧੱਕਾ ਹੁੰਦਾ ਹੈ।ਖਾਸਕਰ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿਨਾ ਨੇ ਨੌਜਵਾਨਾਂ ਨੂੰ ਨਸੇ ਤੋ ਮੋੜਕੇ ਗੁਰੂ ਦੇ ਲੜ ਲਾਇਆ। ਜਿਸ ਵਿੱਚ ਹਰ ਧਰਮ ਦਾ ਨੌਜਵਾਨ ਸੀ ਬਸ ਸਰਕਾਰਾਂ ਇਸ ਗੱਲ ਤੋ ਹੀ ਦੁਖੀ ਹਨ। ਦੂਸਰੇ ਪਾਸੇ ਬੰਦੀ ਸਿੰਘ ਰਿਹਾਅ ਨਹੀ ਕੀਤੇ ਜੋ ਪੂਰੀ ਸ਼ਜਾ ਭੁਗਤ ਚੁੱਕੇ ਹਨ ਉਹ ਵੀ ਰਿਹਾਅ ਕੀਤੇ ਜਾਣ। ਇਸ ਲਈ ਸੂਬਾ ਤੇ ਸ਼ੈਟਰ ਸਰਕਾਰ ਦੇ ਗਲਤ ਫੈਸ਼ਲਿਆ ਵਿਰੁੱਧ ਵੀ ਇਕ ਇੰਟਰਨੈਸ਼ਨਲ ਕਾਨੂੰਨ ਬਣੇ🙏ਸਰਪੰਚ ਅਮੇਰਿਕਾ ਇਹ ਉਪਰਾਲਾ ਕਰੇ।

  • @arshbajwa3541
    @arshbajwa3541 3 หลายเดือนก่อน +1

    ਖਾਲਸਾ ਜੀ ਤੁਹਾਡੇ ਸਾਥ ਦੀ ਲੋੜ ਹੈ ਸਿੱਖਾਂ ਨਾਲ ਸਰਕਾਰਾਂ ਬਹੁਤ ਹੀ ਧੱਕਾ ਕਰ ਰਹੀਆਂ ਹਨ,

  • @AvtarBhinder-y3k
    @AvtarBhinder-y3k 4 หลายเดือนก่อน +37

    ਵਾਹਿਗੁਰੂ ਜੀ ਕਿਰਪਾ ਕਰੋ,,, ਬੰਦੀ ਸਿੰਘਾਂ ਦੀ ਰਿਹਾਈ ਜਲਦੀ ਹੋਵੇ,,

  • @AvtarBhinder-y3k
    @AvtarBhinder-y3k 4 หลายเดือนก่อน +33

    ਵਾਹਿਗੁਰੂ ਜੀ,,, ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਨੂੰ ਜਲਦੀ ਰਿਹਾਈ ਬਖਸ਼ੋ

  • @Manpreetkkaurz
    @Manpreetkkaurz 4 หลายเดือนก่อน +29

    ਜਸਪ੍ਰੀਤ ਜੀ ਤੁਹਾਫੀ ਮਿਹਨਤ ਨੂੰ ਸਲਾਮ 🫡

  • @JaspalKaur-jy6el
    @JaspalKaur-jy6el 3 หลายเดือนก่อน +2

    ਜਸਪਰੀਤ ਦਾ ਬਹੁਤ ਬਹੁਥ ਧੰਨਵਾਦ

  • @sohansinghsandhu4025
    @sohansinghsandhu4025 4 หลายเดือนก่อน +22

    ਧੰਨਵਾਦ ਸ ਜਸਪ੍ਰੀਤ ਸਿੰਘ ਜੀ ।ਤੁਸੀਂ ਠੀਕ ਕਿਹਾ ਪੰਜਾਬ ਵਿਚ ਸਾਰੇ ਸਿਖ ਲੀਡਰ ਅਕਠੇ ਹੋਣੇ ਜਰੂਰੀ ਹਨ ।

  • @DaljitSingh-u3l
    @DaljitSingh-u3l 4 หลายเดือนก่อน +14

    ਜਸਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਤੁਸੀ ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਕਰਦੇ ਓ ਸੰਗਤਾ ਪੰਜਾਬ ਦੀਆਂ ਬਹੁਤ ਪਿਆਰ ਕਰਦੀਆ ਨੇ ਭਾਈ ਜੀ ਨੂੰ ਤੇ cm ਭਗਵੰਤ ਮਾਨ ਦੀ ਸਰਕਾਰ ਨੇ ਬੜਾ ਧੱਕਾ ਕੀਤਾ ਓਨਾ ਨਾਲ੍ ਪਲੀਜ਼ ਓਨਾ ਨੂੰ ਜਲਦੀ ਬਹਾਰ ਲਿਆਦਾ ਜਾਵੇ ਵੈਸੇ ਪੰਜਾਬ ਵਿਚ ਨਸ਼ਾ ਬਹੁਤ ਵਧੀਆ ਗਿਆ ਹੈ ਗੁਰੂ ਘਰਾਂ ਵਿੱਚ ਬੇਅਦਬੀਆਂ ਵੀ ਬਹੁਤ ਹੋ ਰਿਹੀਆ ਨੇ ਸਰਕਾਰ ਆਪ ਤੇ ਕੁਝ ਕਰ ਨਈ ਰਿਹੀ ਉਪਰੋਂ ਜੌ ਏਨਾ ਕੁਝ ਕਰਦੇ ਸੀ ਪੰਜਾਬ ਲਈ ਓਨਾ ਨੂੰ ਪੰਜਾਬ ਤੋਂ ਬਾਹਰ ਅਸਾਮ ਦੀ ਜੇਲ੍ਹ ਵਿੱਚ ਭੇਜਤਾ

  • @JaspalKaur-jy6el
    @JaspalKaur-jy6el 3 หลายเดือนก่อน +1

    ਜਸਪ੍ਰੀਤ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਅੰਮ੍ਰਿਤਪਾਲ ਖਾਲਸਾ ਵਾਰੇ ਬੋਲੇ

  • @kashmiraujla360
    @kashmiraujla360 4 หลายเดือนก่อน +29

    ਜਸਪ੍ਰੀਤ ਸਿੰਘ ਵੀਰ ਜੀ ਬਹੁਤ ਹੀ ਵੱਧੀਆ ਉਪਰਾਲਾ ਕੀਤਾ। ਬਹੁਤ ਬਹੁਤ ਤੁਹਾਡਾ ਧੰਨਵਾਦ

  • @kashmir2445
    @kashmir2445 4 หลายเดือนก่อน +7

    ਧੰਨਵਾਦ ਸਿੱਖ ਫਾਰ ਜਸਟਿਸ

  • @Kabaddi_star_123_
    @Kabaddi_star_123_ 4 หลายเดือนก่อน +2

    ਭਾਈ ਜਸਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ। ਪੰਜਾਬੀਆਂ ਨੂੰ ਮਾਣ ਹੈ ਇਨ੍ਹਾਂ ਤੇ

  • @JoginderSingh-vy3rw
    @JoginderSingh-vy3rw 4 หลายเดือนก่อน +6

    ਜਸਪ੍ਰੀਤ ਸਿੰਘ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਤਿਕਾਰ ਕਰਦੇ ਹਾਂ ਤੁਸੀਂ ਅਮਰੀਕਾ ਵਿੱਚ ਪੰਜਾਬੀਆਂ ਦੀ ਬਹੁਤ ਵਧੀਆ ਰਹਿਨਮਾਈ ਕਰਦੇ ਹੋ ਹੁਣ ਤੁਸੀਂ ਬੰਦੀ ਸਿੰਘਾ ਤੇ ਭਾਈ ਅੰਮਿ੍ਤਪਾਲ ਸਿੰਘ ਜੀ ਦੀ ਰਿਹਾਈ ਬਾਰੇ ਕੋਸਿਸ਼ ਕਰ ਰਹੇ ਹੋ ਆਸ ਹੈ ਕਿ ਤੁਸੀਂ ਭਾਈ ਅੰਮਿ੍ਤਪਾਲ ਸਿੰਘ ਤੇ ਸਿੰਘਾ ਦੀ ਰਿਹਾਈ ਲਈ ਯਤਨਸ਼ੀਲ ਰਹੋਂਗੇ

  • @ramandeepkaur4711
    @ramandeepkaur4711 4 หลายเดือนก่อน +2

    ਜਸਪ੍ਰੀਤ ਸਿੰਘ ਅਕਲ ਪੁਰਖ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswantsinghsingh6163
    @jaswantsinghsingh6163 4 หลายเดือนก่อน +28

    ਅਮਰੀਕਾ ਬਣਾਏਗਾ ਖਾਲਸਤਾਨਕਨੇਡਾ ਫਾਈਵ ਆਈਜ ਨਾਲ ਮਿਲਕੇ ਬਣੈਇਗਾ

    • @Recklessmohie5115
      @Recklessmohie5115 4 หลายเดือนก่อน +4

      ਖਾਲਿਸਤਾਨ ਜਿੰਦਾਬਾਦ ⚔️🚩💯💯

  • @vaarispunjabdederabassi1403
    @vaarispunjabdederabassi1403 4 หลายเดือนก่อน +125

    ਅਮਰੀਕਾ ਸਰਕਾਰ, ਜੋ ਬਾਇਡਨ ਸਾਹਿਬ ਅਤੇ ਉੱਥੇ ਦੀ ਅਫਸਰਸ਼ਾਹੀ ਦਾ ਧੰਨਵਾਦ ਜਿਨ੍ਹਾਂ ਨੇ ਸਿੱਖ ਕੌਮ ਦੇ ਮਸਲਿਆਂ ਨੂੰ ਵਿਚਾਰਿਆ ਅਤੇ ਹਮਾਇਤ ਵੀ ਕੀਤੀ।।
    ਤਹਿ ਦਿਲੋਂ ਧੰਨਵਾਦ ❤❤❤❤❤

    • @SimarjeetKaur-xh5qq
      @SimarjeetKaur-xh5qq 4 หลายเดือนก่อน +3

      ❤❤❤❤❤❤❤❤❤❤❤

    • @vaarispunjabdederabassi1403
      @vaarispunjabdederabassi1403 4 หลายเดือนก่อน +3

      @@SimarjeetKaur-xh5qq ਜੀ ਧੰਨਵਾਦ😘💕😘💕

    • @jasvindersingh4813
      @jasvindersingh4813 4 หลายเดือนก่อน +1

      @@vaarispunjabdederabassi1403 modi kee Samjada U SA nu Joor La ke Dekh Liya U S A Ne Kee India Oil Na Purchase Kare Russia Kolo Lakin Modi Ne Lakin Modi Ne Tich Samjia AMRIT Pal Kihrhe Bag Dee Mooli Aa

    • @vaarispunjabdederabassi1403
      @vaarispunjabdederabassi1403 4 หลายเดือนก่อน

      @@jasvindersingh4813 ਤੇਰੇ ਮੂਤ ਪੀਣੇ ਕੁਤੀੜ ਅਕਿੑਤਘਣ ਕਾਤਲ ਮੋਦੀ ਨੂੰ ਸਿੱਖ ਕੌਮ ਜੁੱਤੀਆਂ ਮਾਰ ਕੇ ਭਜਾਏਗੀ, ਜਲਦੀ ਹੀ ਉਹ ਸਮਾਂ ਆ ਰਿਹਾ ਹੈ ।।
      ਤੇਰੀ ਭਾਰਤ ਮਾਤਾ ਦੇ (ਪਿਓ ਕੌਣ ਹੈ) ਤਕਰੀਬਨ ਦਰਜਨ ਕੁ ਟੁਕੜੇ ਹੋਣ ਵਾਲੇ ਹਨ ਅਤੇ ਖਾਲਸਤਾਨ ਤਾਂ ਕਾਇਮ ਹੋਣਾ ਹੀ ਹੈ।।
      ਖਾਲਸਤਾਨ ਜਿੰਦਾਬਾਦ ❤❤❤❤❤

    • @beautifulplanet193
      @beautifulplanet193 4 หลายเดือนก่อน +4

      haje v ik hojo, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ.

  • @krishansinghhans9105
    @krishansinghhans9105 4 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਭਲਾ ਕਰ ਰਹੇ ਹੋ ਚੜਦੀ ਕਲਾ ਰੱਖੇ ਪੂਰੀ ਟੀਮ ਨੂੰ

  • @ajaypreet7455
    @ajaypreet7455 4 หลายเดือนก่อน +2

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ🎉🙏🙏🎉

  • @amarjitsinghsingh7817
    @amarjitsinghsingh7817 4 หลายเดือนก่อน +20

    ਬਹੁਤ ਵਧੀਆ ਉਪਰਾਲਾ ਹੈ ji

  • @bsr840
    @bsr840 4 หลายเดือนก่อน +43

    ਪੰਜਾਬ ਦੇ ਲੋਕ ਬਹੁਤ ਜਾਗਰੂਕ ਹਨ ਇਥੇ ਲੋਕ ਆਪੇ ਧਰਨੇ ਮੁਜ਼ਾਹਰੇ ਕਰਕੇ ਉਸ ਦੀ ਹਮਾਇਤ ਕਰਨਗੇ। ਸਹੀ ਤਰੀਕੇ ਅਪਣਾ ਕੇ ਅਮਿ੍ਰਤਪਾਲ ਨੂੰ ਬਾਹਰ ਕਢਵਾ ਲੈਣਗੇ।

  • @bhajansingh7714
    @bhajansingh7714 4 หลายเดือนก่อน +4

    ਵਾਹਿਗੁਰੂ ਜੀ

  • @iamtheladybug_1382
    @iamtheladybug_1382 4 หลายเดือนก่อน +6

    ਬਹੁਤ ਵਧੀਆ ਵਿਚਾਰ ਵਕੀਲ ਸਾਹਿਬ ਜੀ ਦੇ ❤❤❤❤

  • @SarabjitkaurKular
    @SarabjitkaurKular 4 หลายเดือนก่อน +5

    ❤❤❤❤❤❤❤ਸਤਿ ਸਤਿ ਸਤਿ ਸਤਿ ਸਤਿ

  • @dalvindersinghdhaliwal5473
    @dalvindersinghdhaliwal5473 4 หลายเดือนก่อน +12

    ਧੰਨਵਾਦ ਵਕੀਲ ਸਾਹਿਬ ਜੀ ।

  • @AmandeepSingh-bu4wn
    @AmandeepSingh-bu4wn 4 หลายเดือนก่อน +5

    ਬਹੁਤ ਵਧੀਆ ਉਪਰਾਲਾ ਜੀ

  • @khalsaji1699
    @khalsaji1699 4 หลายเดือนก่อน +3

    ਬਹੁਤ ਧੰਨਵਾਦ

  • @Lachhmivip
    @Lachhmivip 4 หลายเดือนก่อน +4

    ਬਹੁਤ ਵਧੀਆ ਜੀ

  • @ParamjitSingh-ts1kx
    @ParamjitSingh-ts1kx 4 หลายเดือนก่อน +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @singhsonu3057
    @singhsonu3057 4 หลายเดือนก่อน +8

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @peaceformind627
    @peaceformind627 4 หลายเดือนก่อน +4

    Thank you Jaspreet Singh ji

  • @SurinderSinghSurinderSinghNepr
    @SurinderSinghSurinderSinghNepr 4 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਪੱਤਰਕਾਰ ਵੀਰਾਂ ਦਾ ਖ਼ਬਰ ਸੁਣ ਕੇ ਯਾਰ ਵਧੀਆ ਲੱਗਾ ਵਕੀਲ ਸਾਹਬ ਜੀ ਦਾ ਵੀ ਬਹੁਤ ਧੰਨਵਾਦ ਜੀ

  • @kulwantsingh3183
    @kulwantsingh3183 4 หลายเดือนก่อน +15

    ਭਾਰਤ ਦੀਆਂ ਸਾਰੀਆਂ ਹੀ ਪਾਰਟੀਆਂ ਅੰਮ੍ਰਿਤਪਾਲ ਸਿੰਘ ਜੀ ਦੀ ਦੀਆਂ ਸੌ ਪਰਸੈਂਟ ਸੱਚਾਈ ਦੀਆਂ ਗੱਲਾਂ ਸੁਣ ਸੁਣ ਕੇ ਡਰ ਚੁੱਕੀਆਂ ਹਨ ਤਾਂ ਹੀ ਰਿਹਾ ਨਹੀਂ ਕਰਨਾ ਚਹੁੰਦੀਆਂ ਹਨ ਜੀ ਵਾਹਿਗੁਰੂ ਸਾਹਿਬ ਜੀ

  • @HarjeetSingh-p5o
    @HarjeetSingh-p5o 4 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @AvtarSingh-ox4lg
    @AvtarSingh-ox4lg 4 หลายเดือนก่อน +39

    ਅਮਰੀਕਾ ਅਗਰ ਚਾਹੇ ਤਾਂ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ

  • @ManpreetSingh-vj8md
    @ManpreetSingh-vj8md 4 หลายเดือนก่อน +2

    ਅੰਮ੍ਰਿਤ ਪਾਲ ਸਿੰਘ ਨੂੰ ਸੱਡ ਦੋ pls ji

  • @SmilingBambooForest-qu8ys
    @SmilingBambooForest-qu8ys 4 หลายเดือนก่อน +4

    ਵਾਹਿਗੁਰੂ ਜੀ ਤੁਹਾਨੂੰ ਤਦਰੁਤੰ ਰਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @davinderkalsi6276
    @davinderkalsi6276 4 หลายเดือนก่อน +1

    ਮੁਖ ਮੰਤਰੀ ਦੀ ਪਹਿਲੀ ਪਤਨੀ ਤੇ ਬਚੇ ਵੀ ਆਵਾਜ ਚੁਕਣ ਅੰਮਰਤ ਪਾਲ ਦੇ ਹਕ ਵਿਚ

  • @JASSਕਰਨ
    @JASSਕਰਨ 4 หลายเดือนก่อน +2

    ਹੁਣ ਦੀ ਮਾਨ ਸਰਕਾਰ ਪੰਜਾਬੀਆ ਲਈ ਬਹੁਤ ਨੁਕਸਾਨ ਦੇ ਸਾਬਤ ਹੋ ਰਹੀ ਆ

  • @SatnaamWaheguru-q2g
    @SatnaamWaheguru-q2g 3 หลายเดือนก่อน +1

    Khalistan jindabad usa jindabad canada jindabad ❤❤❤
    ❤❤

  • @JagtarSingh-tg7uz
    @JagtarSingh-tg7uz 4 หลายเดือนก่อน +1

    ਜਸਪ੍ਰੀਤ ਸਿੰਘ ਜੀ ਧੰਨਵਾਦ ਇਕ ਸਿੱਖ ਹੋਣ ਤੇ ਬਹੁਤ ਜਰੂਰੀ ਹੈ ਜੇਕਰ ਅੱਜ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਨਾਲ ਹੋ ਰਿਹਾ ਹੈ ਜੇਕਰ ਪੰਜਾਬੀ ਨਾ ਜਾਗੇ ਤਾਂ ਪਤਾ ਨਹੀਂ ਕਿੰਨੇ ਪੰਜਾਬੀਆਂ ਦੇ ਨਾਲ ਹੋਵਗਾ ਜੀ

  • @peetsingh6900
    @peetsingh6900 4 หลายเดือนก่อน +6

    ਬਾਈ ਜੀ ਦੁੱਖ ਇਸ ਗੱਲ ਦਾ ਵੀ ਪੰਜਾਬ ਦੇ ਲੋਕ 70 ਸਾਲ ਹੋ ਗਏ ਛਿੱਤਰ ਖਾਂਦਿਆਂ ਨੂੰ ਅੱਜ ਤੱਕ ਇਹ ਨਹੀਂ ਸਮਝ ਚੁੱਕੇ ਵੀ ਸਾਡਾ ਪੰਜਾਬ ਇਨਾ ਖੁਸ਼ਹਾਲ ਸੀ ਜਦੋਂ ਦੀ ਭਾਰਤ ਦੀ ਐਂਟਰੀ ਪੰਜਾਬ ਦੇ ਵਿੱਚ ਵੱਧ ਗਈ ਅਸੀਂ ਉਦੋਂ ਦੇ ਦੁਖੀ ਦੁਖੀ ਕਰਜਦਾਰ ਹੋਈ ਜਾਂਦੇ ਆਂ ਹੋਈ ਜਾਨੇ ਆਂ ਹੋਈ ਜਾਂਦੇ ਆ ਮਰੀ ਜਾਂਦੇ ਆ ਮਰੀ ਜਾਂਦੇ ਆ ਇਹਨਾਂ ਦੇ ਬੰਦੇ ਤਾਂ ਇੱਥੇ ਆ ਕੇ ਪਲਾਟ ਖਰੀਦ ਕੇ ਨੌਕਰੀਆਂ ਵੀ ਕਰੀ ਜਾਂਦੇ ਨੇ ਸਾਡੇ ਬੱਚੇ ਧੱਕੇ ਖਾ ਕੇ ਨਸਾ ਖਾਈ ਜਾਂਦੇ ਨੇ

  • @lavanyaparekh1304
    @lavanyaparekh1304 4 หลายเดือนก่อน +3

    Dilo Dhanwaad Jaspreet Saab

  • @nehathakur2047
    @nehathakur2047 4 หลายเดือนก่อน +3

    Always stands with people great man jaspreet

  • @chambelithakore4183
    @chambelithakore4183 4 หลายเดือนก่อน +2

    Awesome Jaspreet Attorney ji

  • @amarjeetsinghsidhusaab1707
    @amarjeetsinghsidhusaab1707 4 หลายเดือนก่อน +5

    Waheguru ji 🙏

  • @gurmeetsandhu137
    @gurmeetsandhu137 4 หลายเดือนก่อน +17

    well done Attorney Jaspreet Singh. Proud of you.

  • @MalkitSingh-ig9gn
    @MalkitSingh-ig9gn 4 หลายเดือนก่อน +6

    ਵਧੀਆ

  • @GurdeepSingh-ec1fb
    @GurdeepSingh-ec1fb 4 หลายเดือนก่อน +2

    ਧੰਨ ਵਾਦ ਸਿੰਘ ਸਬ

  • @peetsingh6900
    @peetsingh6900 4 หลายเดือนก่อน +3

    ਆਹ ਪੰਜਾਬ ਦਾ ਦੱਲਾ ਮੁੱਖ ਮੰਤਰੀ ਇਹੋ ਜਿਹਾ ਚੁਣ ਲਿਆ ਪੰਜਾਬ ਦੇ ਲੋਕਾਂ ਨੇ ਦੀਪ ਸਿੱਧੂ ਪਹਿਲਾਂ ਹੀ ਕਹਿ ਗਏ ਸੀ ਇਸ ਕਰਕੇ ਹੁਣ ਜੇਕਰ ਲੋਕਾਂ ਨੇ ਧਰਨੇ ਰੋਸ ਮੁਜਾਹਰੇ ਕੀਤੇ ਪੁਲਿਸ ਨੇ ਫੜ ਫੜ ਕੇ ਮੂਹਰੇ ਮੂਹਰੇ ਦੇ ਹੋਰ ਨੌਜਵਾਨ 100 200 ਫਿਰ ਅੰਦਰ ਜੇਲਾਂ 'ਚ

  • @JarmanDeo-l7x
    @JarmanDeo-l7x 4 หลายเดือนก่อน +6

    ਭਾਈ ਸਾਹਿਬ ਪ੍ਰਮਾਤਮਾ ਤੁਹਾਨੂ ਤਰੱਕੀਆਂ ਬਖਸ਼ੇ ਵਾਹਿਗੁਰੂ ਚੜਦੀ ਕਲਾ ਕਰੇ ਤੁਹਾਡੀ ਲੰਬੀ ਉਮਰ ਕਰੇ

  • @AlinaOrlova-wx3mz
    @AlinaOrlova-wx3mz 4 หลายเดือนก่อน +2

    great call

  • @baljitsinghcheema-bo1cw
    @baljitsinghcheema-bo1cw 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmarSingh-zw1go
    @AmarSingh-zw1go 4 หลายเดือนก่อน +1

    ਬੰਦੀ ਸਿੰਘਾ ਰਿਹਾਈ ਬਾਰੇ ਵੀ ਗਲ ਕਰੋ ਭਾਈ ਅਮਿਰਤਪਾ ਲ ਦੀ ਰਿਹਾਈ ਕਰਾਓ ਬੇਨਤੀ ਹੈ ਜੀ

  • @Fun836
    @Fun836 4 หลายเดือนก่อน +6

    ਸੱਚ ਤੋ,ਗਿੱਦੜ ਬਿਰਤੀ ਵਾਲੇ ਲੋਕ ਬਹੁਤ ਹੀ ਡਰਦੇ ਹਨ॥

  • @peetsingh6900
    @peetsingh6900 4 หลายเดือนก่อน +5

    ਦੁੱਖ ਇਸ ਗੱਲ ਦਾ ਗਾ ਵੀ ਚਾਰੇ ਪਾਰਟੀਆਂ ਸੈਂਟਰ ਸਰਕਾਰ ਦੀਆਂ ਨੇ ਪੰਜਾਬ ਦੇ ਲੋਕ ਸਮਝਦੇ ਕਿਉਂ ਨਹੀਂ

  • @BalkarSingh-dc1oq
    @BalkarSingh-dc1oq 4 หลายเดือนก่อน +2

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @DavinderGill-x2d
    @DavinderGill-x2d 4 หลายเดือนก่อน +5

    Bhai amritpal singh khalsa ji jindabad

  • @KulwantSingh-cz8zo
    @KulwantSingh-cz8zo 4 หลายเดือนก่อน +10

    ਖਾਲਿਸਤਾਨ ਜਿੰਦਾਬਾਦ 👋

  • @LovepreetSingh-sx2le
    @LovepreetSingh-sx2le 4 หลายเดือนก่อน +7

    ਬਹੁਤ ਸੋਹਣਾ ਕੰਮ ਕਰ ਰਹੇ ਹੋ ਬਾਈ ਜੀ

  • @DawinderSingh-kp2gk
    @DawinderSingh-kp2gk 4 หลายเดือนก่อน +11

    Bil kul Sahi gal

  • @Jaswindersingh-kw3ip
    @Jaswindersingh-kw3ip 4 หลายเดือนก่อน +13

    ਘਟੀਆ ਭਾਰਤੀ ਸਿਸਟਮ ਕਦੇ ਵੀ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ। ਸਮਝੋਂ

  • @ਲਖਵੀਰਸਿੰਘਗਰੇਵਾਲ
    @ਲਖਵੀਰਸਿੰਘਗਰੇਵਾਲ 4 หลายเดือนก่อน +1

    ❤️💪💪💪💪💪💪💪💪💪

  • @sukhveersingh5291
    @sukhveersingh5291 4 หลายเดือนก่อน +2

    ਦੇਸ ਤੇ ਵਿਦੇਸ ਵਿੱਚ ਪੰਜਾਬੀਆਂ ਦੇ ਬਹੁਤ ਕਾਰੋਬਾਰ ਹਨ ਉਨ੍ਹਾਂ ਵਿੱਚ ਸਾਰੇ ਹੀ ਗੈਰ ਪੰਜਾਬੀਆ ਦਾ ਕਬਜ਼ਾ ਹੈ ਉਹ ਪੰਜਾਬੀਆ ਵਿੱਚ ਨਫਰਤ ਪੈਦਾ ਕਰ ਰਹੇ ਹਨ ਸਾਡੇ ਪੰਜਾਬੀ ਉਨ੍ਹਾਂ ਮਗਰ ਲੱਗ ਕੇ ਆਪਣੇ ਹੀ ਪੰਜਾਬੀ ਨੂੰ ਤਬਾਹ ਕਰਨ ਲਈ ਇੱਕ ਇੱਕ ਰੁਪਏ ਪਿੱਛੇ ਆਪਣਾ ਜਮੀਰ ਵੇਚ ਰਹੇ ਹਨ ਪੰਜਾਬੀਓ ਆਪਣਾ ਜਮੀਰ ਜਗਾਓ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦਿਆ ਕਰੋ ਜੇ ਸਾਥ ਨਹੀਂ ਦਿਉਗੇ ਤਾਂ ਕਿਸੇ ਦਿਨ ਪੰਜਾਬੀ ਕੋਮ ਖਤਮ ਹੋ ਜਾਓਗੀ
    ਪੰਜਾਬੀਓ ਪੰਜਾਬੀਆ ਦਾ ਸਾਥ ਦੇਣਾ ਚਾਲੂ ਕਰੋ ਉਹ ਪੰਜਾਬੀ ਹਿੰਦੂ ਹੈ ਸਿੱਖ ਹੈ

  • @HarjinderSingh-cz7pg
    @HarjinderSingh-cz7pg 4 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji Dhanwad ji

  • @jawaharmalhotra8658
    @jawaharmalhotra8658 4 หลายเดือนก่อน +2

    Jaspreet ji tusi bohut vadiya kam kar rahe oo

  • @GurwinderSingh-sf6fy
    @GurwinderSingh-sf6fy 4 หลายเดือนก่อน +2

    Very good

  • @AmrjetKaur-j3v
    @AmrjetKaur-j3v 4 หลายเดือนก่อน +1

    🙏🙏 Dhanwad ji

  • @BalwinderSingh-tk6hc
    @BalwinderSingh-tk6hc 4 หลายเดือนก่อน +6

    Advocate Sahib Ji Very good Job Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad

  • @beautifulplanet193
    @beautifulplanet193 4 หลายเดือนก่อน +6

    bai ji sare jane ikthe howo,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। #ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ.

    • @kabalsinghgill2313
      @kabalsinghgill2313 4 หลายเดือนก่อน

      sare veer ji ekathhe kiwe howoge appo apna mobile number jurur likho

  • @ReshamSandher-xy3ym
    @ReshamSandher-xy3ym 4 หลายเดือนก่อน +1

    Good job sir

  • @daljitkaurjassa7302
    @daljitkaurjassa7302 3 หลายเดือนก่อน

    Jaspreet Singh ji Mere walon tumhada bahot bahot thiyabad

  • @JaswinderSingh-uy3ju
    @JaswinderSingh-uy3ju 4 หลายเดือนก่อน +4

    ਇਹ ਕਾਲੇ ਅੰਗਰੇਜ਼ ਹਨ।

  • @paramjeetkaur5429
    @paramjeetkaur5429 4 หลายเดือนก่อน +1

    Good job

  • @ThePanjaabTV
    @ThePanjaabTV 4 หลายเดือนก่อน +2

    Jaspreet ji grate work .

  • @kamaljitsingh4262
    @kamaljitsingh4262 4 หลายเดือนก่อน +1

    Good very good

  • @KulwinderkSidhu-lx3lb
    @KulwinderkSidhu-lx3lb 4 หลายเดือนก่อน +1

    Waheguru tuhanu ijjat maan bakshay jo tusi bhai Amritpal singh ji lai Hindustan di sarkaar nal gal kar rahe ho ji Guru Gobind singh ji tuhaday te es tarah he mehar bharia hath rakhan ji tusi akal purakh ji di foajj ho ji

  • @surinderkaur-tm6rb
    @surinderkaur-tm6rb 4 หลายเดือนก่อน +2

    Waheguru maher kro ji

  • @vaarispunjabdederabassi1403
    @vaarispunjabdederabassi1403 4 หลายเดือนก่อน +27

    ਖਾਲਸਤਾਨ ਜਿੰਦਾਬਾਦ ❤❤❤❤❤

  • @Jaswinder-c9v
    @Jaswinder-c9v 4 หลายเดือนก่อน +2

    ਗੁੱਡ ❤❤🎉🎉 ਵਹਿਗੁਰੂ ਜੀ

  • @sahibjatyani8241
    @sahibjatyani8241 4 หลายเดือนก่อน +1

    Thanks sir boht wadia uprala kita tuci

  • @DaljitSingh-nc8le
    @DaljitSingh-nc8le 4 หลายเดือนก่อน +1

    Waheguru ji ehna nu hor chardikala bakshan

  • @satnamji.3078
    @satnamji.3078 4 หลายเดือนก่อน +1

    ਅਮਰੀਕਾ ਨਹੀ ਕਰੇਗਾ ਖਾਲਿਸਤਾਨ ਜਿੰਦਾਬਾਦ

  • @KiranjeetKaur-w7m
    @KiranjeetKaur-w7m 4 หลายเดือนก่อน

    Bhut vadia bhai jaspreet Singh ji

  • @rajucheema-wr4xj
    @rajucheema-wr4xj 4 หลายเดือนก่อน +14

    #release AmritPal Singh

  • @vaarispunjabdederabassi1403
    @vaarispunjabdederabassi1403 4 หลายเดือนก่อน +12

    ਚੈਨਲ ਵਾਲਿਆਂ ਦਾ ਵੀ ਧੰਨਵਾਦ ❤❤❤❤❤
    ਖਾਲਸਤਾਨ ਜਿੰਦਾਬਾਦ
    ❤❤❤❤❤

  • @darshinsidhu6718
    @darshinsidhu6718 4 หลายเดือนก่อน +1

    Very good job 👍

  • @CAPTAIN12656
    @CAPTAIN12656 4 หลายเดือนก่อน +4

    ਵੀਰ ਜੀ ਅਮਰੀਕਾ ਦਾ ਕੰਮ ਆਹ ਜਦੋਂ ਦੋ ਧਿਰਾਂ ਲੜਦਿਆਂ ਹੋਣ ਓਹਨਾ ਚ ਇਕ ਨੂੰ ਹਥਿਆਰ ਦੇਣਾ ਬਾਕੀ ਇਹ ਗੱਲ ਭੁੱਲ ਜੋ ਕਿ ਅਮਰੀਕਾ ਇਸ ਮਸਲੇ ਤੇ ਕੁਛ ਕਰੇਗਾ।

  • @harmeenkaura2527
    @harmeenkaura2527 3 หลายเดือนก่อน

    Great efforts

  • @HarnishKaurKandhola
    @HarnishKaurKandhola 4 หลายเดือนก่อน +1

    Right

  • @MalkeetSingh-zs8uh
    @MalkeetSingh-zs8uh 4 หลายเดือนก่อน +2

    Very good 👌

  • @samshersingh41
    @samshersingh41 4 หลายเดือนก่อน +3

    ਭਾਈ ਅਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਮੇਹਰ ਭਰਿਆ ਹਥ ਰੱਖੇ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @GagandeepSingh-is2ck
    @GagandeepSingh-is2ck 4 หลายเดือนก่อน +4

    Bahut vadiya uprala kita sardar g ne. Waheguru mehar karan