Diwan Todar Mal ਦੀ 10 ਵੀਂ ਪੀੜੀ, ਇੰਟਰਵਿਊ ’ਚ ਕੀਤੀਆਂ ਦਿਲ ਨੂੰ ਛੂਹ ਵਾਲੀ ਗੱਲਾਂ | D5 Channel Punjabi

แชร์
ฝัง
  • เผยแพร่เมื่อ 23 ธ.ค. 2024

ความคิดเห็น • 355

  • @ManjitSingh-vm2bq
    @ManjitSingh-vm2bq ปีที่แล้ว +30

    ਸੋਨੇ ਦੇ ਤਗਮੇ,
    ਸੋਨੇ ਦੀਆਂ ਪਰਤਾਂ, ਆਦਿ ਸ਼ਬਦ ਨਾ ਵਰਤੋ।
    ਅਸਲ ਵਿੱਚ ਜਦੋਂ ਸਸਕਾਰ ਲਈ ਜਗ੍ਹਾ ਦੀ ਗੱਲ ਹੋਈ ਸੀ ਤਾਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੀ ਗਲ ਹੋਈ। ਦੀਵਾਨ ਜੀ ਨੇ ਬਹੁਤ ਜਲਦੀ ਉਹ ਮੋਹਰਾਂ ਵਿਛਾ ਦਿੱਤੀਆਂ ਤੇ ਜਗ੍ਹਾ ਮੰਗੀ। ਪਰ ਉਹ ਮੁੱਕਰ ਗਿਆ ਤੇ ਕਹਿੰਦਾ ਵਿਛਾ ਕੇ ਨਹੀਂ, ਖੜੀਆਂ ਕਰ ਕੇ ਜਗ੍ਹਾ ਲਏ ਲੋ। ਤੇ ਦੀਵਾਨ ਜੀ ਨੂੰ ਆਪਣਾ ਸਭ ਕੁਝ ਵੇਚਣਾ ਪਿਆ, ਐਸੇ ਕਰ ਕੇ ਦੋ ਤਿੰਨ ਦਿਨ ਜਿਆਦਾ ਲਗੇ ਸੀ।

  • @BhinderSran-ky8ok
    @BhinderSran-ky8ok ปีที่แล้ว +63

    ਇਸ ਪਰਵਾਰ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਨੇ ਨੂੰ ਦਿੱਲੋ ਸਲੂਟ ਹੈ ਜੀ ❤❤❤❤

  • @gurpartapsingh8062
    @gurpartapsingh8062 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gaddiloverspb
    @gaddiloverspb 11 หลายเดือนก่อน +13

    ਵਾਹਿਗੁਰੂ ਜੀ ਆਪਣੀ ਮੇਹਰ ਬਣਾਈ ਰੱਖਣ ਟੋਡਰ ਮਲ ਜੀ ਦੇ ਵੰਸ਼ ਤੇ

  • @parminderkaur-tl6rw
    @parminderkaur-tl6rw ปีที่แล้ว +40

    ਧੰਨ ਸੀ ਟੋਡਰਮੱਲ ਜੀ, ਆਪ ਜੀ ਦੇ ਪਰਿਵਾਰ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ 🙏🙏🙏🙏🙏🙏🙏🙏🙏🙏🙏🙏🙏🙏🙏🙏

  • @sandhugujjran
    @sandhugujjran ปีที่แล้ว +34

    ਤਹਿ ਦਿਲ ਤੋਂ ਸਤਿਕਾਰ ਭਾਈ ਟੋਡਰ ਮੱਲ ਜੀ ਦਾ❣️❣️❣️🙏🙏🙏

  • @Rajwantfoji
    @Rajwantfoji 5 ชั่วโมงที่ผ่านมา +3

    ਟੋਡਰ ਮੱਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ, ਹਜੂਰ ਸਾਹਿਬ ਜਾ ਕੇ ਮਿਲੇ, ਗੁਰੂ ਜੀ ਬੋਹੁਤ ਖੁੱਸ ਹੋਏ, ਤੇ ਕਹਿਣ ਲੱਗੇ ਵਰ ਮੰਗ ਲੋ ਜੌ ਮੰਗਣਾ ਹੈ
    ਤਾਂ ਟੋਡਰ ਮੱਲ ਜੀ ਨੇਂ, ਮੰਗਿਆ ਸੀ ਕਿ ਮੇਰੀ ਅੰਸ ਨਾਂ ਰਹੇ, ਇਸ ਗੱਲ ਦਾ ਸਿੱਖਾਂ ਨੇਂ ਕਾਰਨ ਪੁਸ਼ਿਆ ਤਾਂ ਟੋਡਰ ਮੱਲ ਜੀ ਨੇਂ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕੌਈ, ਇਸ ਜਗਹ ਤੇ ਹੱਕ ਜਤਾਏ,
    ਬਾਕੀ ਵਾਹਿਗੁਰੂ ਜੀ ਆਪਿ ਜਾਣਦੇ ਨੇਂ
    Wmk 🙏

  • @Lotus-jf9fk
    @Lotus-jf9fk 2 ปีที่แล้ว +69

    ਧੰਨ ਧੰਨ ਭਾਈ ਟੋਡਰ ਮੱਲ ਜੀ 🙏🙏🙏

    • @vishalmehmi3552
      @vishalmehmi3552 11 หลายเดือนก่อน

      Pai ke hunda baba todar mal ji

  • @amandeepsingh-hr4sj
    @amandeepsingh-hr4sj ปีที่แล้ว +25

    ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ 🙏🏻🙏🏻

  • @GurwinderSingh-md6zo
    @GurwinderSingh-md6zo ปีที่แล้ว +25

    ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ fateh ਸਿੰਘ ਜੀ

    • @MakhanSingh-w2y1z
      @MakhanSingh-w2y1z วันที่ผ่านมา +1

      Dhan bàba 🪔jorawar 🚩 Singh ji 🙏dhan baba🪯 fateh 📿 singh ji 🙏

  • @JagdishSingh-gt1ld
    @JagdishSingh-gt1ld 11 หลายเดือนก่อน +5

    ਭਗਤ ਟੋਡਰਮਲ ਦਾ ਅੰਸ ਵੰਸ ਅੱਜ ਵੀ ਹਾਜ਼ਰ ਹੈ ਤੇ ਗੁਰੂ ਸਾਹਿਬ ਦੀ ਸੇਵਾ ਨਿਭਾ ਰਿਹਾ ਹੈ ਸਾਹਿਬਜਾਦਿਆਂ ਦੇ ਜੋੜ ਮੇਲੇ ਤੇ ਸੇਵਾ ਨਿਭਾ ਰਿਹਾ ਹੈ ਲੰਗਰ ਦੀ ਸੇਵਾ ਨਿਭਾ ਰਿਹਾ ਹੈ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਟੋਡਰਮਲ ਦੇ ਅੰਸ ਬੰਸ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🌺🙏🌺

  • @GURPREETKAUR-zl9ly
    @GURPREETKAUR-zl9ly ปีที่แล้ว +17

    ਧੰਨ ਟੋਡਰਮੱਲ ਬਾਬਾ ਜੀ 🙏🙏

  • @SatnamSingh-vl5xq
    @SatnamSingh-vl5xq วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @ckandanck6966
    @ckandanck6966 ปีที่แล้ว +10

    ਧੰਨ ਧੰਨ ਬਾਬਾ ਟੋਡਰ ਮੱਲ ਜੀ

  • @ajitbabani4132
    @ajitbabani4132 2 ปีที่แล้ว +84

    कोई कहता है टोडर मल जी सिंधी थे ,
    कोई कहता है जैन थे,,
    लेकिन मैं कहता हु कि वो
    एक सच्चे गुरु के सिख थे।।।

    • @Hobbit_2024
      @Hobbit_2024 ปีที่แล้ว +4

      Khatri si jain religion ton inspire si aaj vi West panjjab aaj ke Pakistan unki haveli bhar Khatri Diwan Todar Mal Chopra likhya hua. Sab Sikhs Gurus vi khatri si. 1893 Chicago confrence jo hoyi si othe vi jain jo gye si oh kapoor si kuj khatris jain vi si.Acharya Atmaram (also known as Shri Vijayanandsuri) (1841-1900) was a Kapoor Khatri, born at Lahra, Firozepur. In 1890 he was the first person to be raised to the rank of a Jain Acharya in the past 400 years. He was invited to visit the Congress of World Religions held in Chicago in 1893.

    • @saumunde9956
      @saumunde9956 ปีที่แล้ว

      @@Hobbit_2024bhai koi bhi the par bohut bda kaam kiya hai tabi ajj tak duniya jaad kar rhi a

    • @sukhwinderkaur-b5y
      @sukhwinderkaur-b5y ปีที่แล้ว

      ​@@Hobbit_2024aaaaaaaa

    • @pradeepkarn7724
      @pradeepkarn7724 ปีที่แล้ว +1

      Vo jain hi the kabhi sikh nahi bane sikh ak parampra hai panth sanatan ka ak ang hai to ham sab ak hi hai

    • @yogindershandilya8637
      @yogindershandilya8637 ปีที่แล้ว +1

      Deewan todarmal ji hindu (jain) the vo Kabhi sikh nhi bane unki bus guru ke liye astha thi, sikho me bus hinduo ke liye nafrat bhari hai isliye janbhujhkar todarmal ji ko sikh banane pe tule hue Hai Taki koi ye na kahe ki ek hindu ne sikh guru ke liye itni mahngi jameen kharidi

  • @pinderbrar3721
    @pinderbrar3721 3 หลายเดือนก่อน +7

    ਪਰ ਦਿਵਾਨ ਜੀ ਨੇ ਗੁਰੂ ਸਾਹਬ ਤੋਂ ਵੱਰ ਲਿਆ ਸੀ ਕੇ ਮੇਰਾ ਪਰਵਾਰ ਖੱਤਮ ਹੋ ਜਾਵੇ ਕਿਉਂਕਿ ਅੇਨੀ ਮਹਿੰਗੀ ਜੱਗਾਂ ਦਾ ਮੇਰਾ ਪਰਵਾਰ ਕਲੇਮ ਨਾ ਕਰੇ ਪਰ ਸਾਨੂੰ ਨਹੀਂ ਪੱਤਾ ਇਹ ਪਰਵਾਰ ਕੋਣ ਹਨ ਪ੍ਰਮਾਤਮਾ ਹੀ ਜਾਣਦੇ ਹਨ 🙏🙏🙏🙏🙏 ਗੁਰੂ ਸਾਹਬ ਜੀ ਦੀ ਸੱਗਤ ਦੱਸਣ ਦੀ ਖੇਚਲ ਕਰਨ ਕੀ ਇਹ ਸੱਚ ਹੈ 🙏🙏🙏🙏🙏

    • @MakhanSingh-w2y1z
      @MakhanSingh-w2y1z วันที่ผ่านมา

      Satnaam wàheguru ji wàheguru ji ka khalsa waheguru ji ki Fateh

    • @ManpreetkaurmaniMani-q9p
      @ManpreetkaurmaniMani-q9p 8 ชั่วโมงที่ผ่านมา

      Ah ona de chache taye de bachya cho hn ona da apne nahi chache taye de bachya de bache hn

    • @parmjitksarao5810
      @parmjitksarao5810 2 ชั่วโมงที่ผ่านมา

      Dhan dhan baba todar mal ji

  • @anantdeepsingh7000
    @anantdeepsingh7000 2 ปีที่แล้ว +20

    ਵਾਹਿਗੁਰੂ ਜੀ 🙏😢😢

  • @gurdialkumar4407
    @gurdialkumar4407 ปีที่แล้ว +6

    ਦੀਵਾਨ ਟੋਡਰ ਮੱਲ ਜੀ ਦੇ ਚਰਨਾਂ ਚ ਸਤਿ ਸਤਿ ਨਮਸਕਾਰ

  • @JagdishSingh-mv7og
    @JagdishSingh-mv7og ปีที่แล้ว +3

    ਗੁਰੂ ਦੇ ਸੱਚੇ ਸਿੱਖ, ਸਤਿਨਾਮ ਵਾਹਿਗੁਰੂ।
    ਸਾਰੇ ਗੁਰੂ, ਖੱਤਰੀ ਹਿੰਦੂ, ਗੁਰੂ ਪੈਰੋਕਾਰ - ਬ੍ਰਾਹਮਣ ਅਤੇ ਖੱਤਰੀ ਸਮੇਤ ਵੱਖ-ਵੱਖ ਜਾਤੀਆਂ ਦੇ ਸਾਰੇ ਹਿੰਦੂ, ਅਤੇ ਪੰਜ ਪਿਆਰੇ, ਸਾਰੇ ਗੈਰ-ਪੰਜਾਬੀ ਅਤੇ ਹਿੰਦੂ। ਗੁਰੂ ਗੋਬਿੰਦ ਸਿੰਘ, ਇੱਕ ਬਿਹਾਰੀ, ਬਿਹਾਰ ਵਿੱਚ ਪੈਦਾ ਹੋਏ, ਕਦੇ ਵੀ ਪੰਜਾਬ ਵਿੱਚ ਨਹੀਂ ਰਿਹਾ, ਜਾਂ ਕਦੇ ਅੰਮ੍ਰਿਤਸਰ ਨਹੀਂ ਗਿਆ. ਸਿੱਖ ਧਰਮ ਕੇਵਲ ਪੰਜਾਬੀਆਂ ਜਾਂ ਜੱਟਾਂ ਦਾ ਹੀ ਨਹੀਂ ਹੈ। ਇਹ ਅਸਲ ਵਿੱਚ ਗੈਰ-ਜੱਟਾਂ ਅਤੇ ਪੂਰੇ ਭਾਰਤ ਅਤੇ ਸਾਰੇ ਭਾਰਤੀਆਂ ਨਾਲ ਸਬੰਧਤ ਹੈ,
    ਪਰ ਬਦਕਿਸਮਤੀ ਨਾਲ ਜੱਟ ਸ਼੍ਰੋਮਣੀ ਕਮੇਟੀ ਦੀ ਵਰਤੋਂ ਕਰਕੇ ਵੰਡ ਦੇ ਬੀਜ ਬੀਜ ਰਹੇ ਹਨ ਅਤੇ ਵਿਸ਼ਵ ਭਰ ਦੇ ਹੋਰ ਹਿੰਦੂਆਂ ਪ੍ਰਤੀ ਨਫ਼ਰਤ ਪੈਦਾ ਕਰ ਰਹੇ ਹਨ। ਪੰਨੂੰ ਸਮੇਤ ਕੈਨੇਡਾ ਦੇ ਸਾਰੇ ਅੱਤਵਾਦੀਆਂ ਅਤੇ ਫਿਰ ਭਿੰਡਰਾਵਾਲਾ, ਟੌਹੜਾ, ਤਲਵੰਡੀ, ਬਾਦਲ, ਲੌਂਗੋਵਾਲ ਅਤੇ ਲਗਭਗ ਸਾਰੇ ਪੰਜਾਬ ਦੇ ਅੱਤਵਾਦੀਆਂ ਨੂੰ ਦੇਖੋ। ਇਹ ਸਾਰੇ ਜੱਟ ਸੱਪ ਸਿੱਖ ਰੂਪ ਵਿੱਚ ਲੁਕੇ ਹੋਏ ਹਨ।

  • @GurtejSingh-c3n
    @GurtejSingh-c3n ปีที่แล้ว +6

    ਧੰਨ ਧੰਨ ਗੁਰੂ ਜੀ ਦੇ ਸੱਚ ਸੇਵਕ ਬਾਬਾ ਟੋਡਰ ਮੱਲ ਜੀ

  • @manishergill6217
    @manishergill6217 5 หลายเดือนก่อน +2

    ਬਾਬਾ ਜੀ ਇਸ ਹਵੇਲੀ ਨੂੰ ਹੱਥ ਪੈ ਲਿਆ 14 ਜੁਲਾਈ 2024 ਨੂੰ ਸਟੇ ਲਓ ਇਕੋ ਯਾਦ ਹ ਇਹ ਸੀ ਖਤਮ ਕਰ ਦੇਣਗੇ ਇਹ

  • @doctorkaur
    @doctorkaur ปีที่แล้ว +5

    ਪਰਵਾਰ ਪੰਜਾਬੀ ਸਾਭ ਕੇ ਰਖਨਾ ਜੀ🙏🏼

  • @Rahul-lk6gb
    @Rahul-lk6gb ปีที่แล้ว +12

    dhan waheguru sahib maharaj ji 🙏🌷🌹💕❤♥🙏dhan baba Todar mall ji waheguru ji 🙏❤💕🌹🌷♥🙏

  • @jagatkamboj9975
    @jagatkamboj9975 ปีที่แล้ว +6

    ਧੰਨ ਧੰਨ ਦੀਵਾਨ ਟੋਡਰ ਮੱਲ ਜੀ 🙏🙏

  • @CricMania246
    @CricMania246 ปีที่แล้ว +2

    Waheguru ji waheguru ji waheguru ji waheguru ji waheguru ji waheguru ji

  • @nristar6507
    @nristar6507 ปีที่แล้ว +7

    ਲੱਖ ਲੱਖ ਸਜਦਾ ਇਸ ਪਰਿਵਾਰ ਨੂੰ

  • @avisingh7873
    @avisingh7873 11 หลายเดือนก่อน +2

    ਤਾਏ ਚਾਚੇ ਵੀ ਖੂਨ ਦਾ ਰਿਸਤਾ ਹੁੰਦਾ ।ਵੰਸ ਵਿਚ ਸਾਰੇ ਆ ਜਾਦੇ ਨੇ

  • @BhupinderSingh-xb4hl
    @BhupinderSingh-xb4hl ปีที่แล้ว +2

    Sachyea ਗੱਲਾ 🙏✍️🎤

  • @manvindersinghkhalsa1566
    @manvindersinghkhalsa1566 ปีที่แล้ว +5

    Dhan Guru dhan de payare ji 🙏👏.. waheguru ji

  • @GuriSohi-dp5tg
    @GuriSohi-dp5tg วันที่ผ่านมา +2

    Waheguru Ji waheguru Ji 🙇‍♂️

  • @Deepak-st9gd
    @Deepak-st9gd ปีที่แล้ว +5

    Dhan Dhan Deewan Todar Mal Ji.
    🙏🙏🙏🙏🙏🙏🙏🙏🙏🙏🙏🙏🙏🙏🙏

  • @JaspalSingh-ul6ys
    @JaspalSingh-ul6ys ปีที่แล้ว +3

    ਏ ਹੈ ਗੁਰੂ ਨਾਨਕ ਦੀ ਫੁਲਵਾੜੀ
    ਬਾਬੇ ਨਾਨਕ ਦੇ ਸਿਖ
    ਸਿੰਘ ਨਹੀ ਸਿੱਖ
    🙏🙏🙏🙏🙏🙏🙏🙏🙏

  • @HardeepSingh-jc9pe
    @HardeepSingh-jc9pe ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @CharanGrewal-Mundy
    @CharanGrewal-Mundy 11 หลายเดือนก่อน +1

    Waheguru Ji, long live Bhai Todar mall ji ‘s ancestors! Sachi sewa eh hai 🙏🙏🙏🙏🙏🙏❤

  • @Knowtheanimals-df7ys
    @Knowtheanimals-df7ys ปีที่แล้ว +11

    Todarmal ji tuhanu aur tuhade generations nu Sikhism puri jindagi yaad rakhegi 😢😢

    • @VinodSharma-hx1wc
      @VinodSharma-hx1wc ปีที่แล้ว +2

      हिंदू धर्म कभी भी गुरु गोविंद सिंह जी का कर्ज नहीं चुका सकता सिक्ख धर्म को कोटि कोटि नमन।

  • @manjindersingh8268
    @manjindersingh8268 2 ปีที่แล้ว +6

    Waheguru ji 🙏🙏🙏🙏🙏🙏🙏🙏🙏🙏

  • @NareshkumarSingh-e1r
    @NareshkumarSingh-e1r 10 ชั่วโมงที่ผ่านมา

    धन धन सेठ टोडरमल जी। वाहेगुरु जी।

  • @jassibrar0211
    @jassibrar0211 2 ปีที่แล้ว +3

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏

  • @khusdeep6638
    @khusdeep6638 2 ปีที่แล้ว +2

    ਵਾਹਿਗੁਰੂ ਜੀ 🙏🙏

  • @favoritesongdhami6340
    @favoritesongdhami6340 ปีที่แล้ว +1

    Dhan dhan diwan Toder mal ji dhan dhan diwan Toder mal ji great family waheguru ji 🙏

  • @DALJEETSINGH-n4l
    @DALJEETSINGH-n4l 18 ชั่วโมงที่ผ่านมา

    Waheguru ji bhai Deewan singh todermal ji de parivar di hamesha chardikala rakhna ji

  • @HarjinderNehal
    @HarjinderNehal 21 ชั่วโมงที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @pabloescobar-cj3mk
    @pabloescobar-cj3mk ปีที่แล้ว +4

    Dhan mahraja Diwan todar mal kharti ji 🙏

  • @dilbaghsingh4165
    @dilbaghsingh4165 ปีที่แล้ว +8

    Dhan Dhan Sri guru Gobind Singh ji Maharaj gagatguru sarbansdani. DHAN DHAN Baba Ajit Singh ji saheed. DHAN DHAN BABA JOJAHAR SINGH JI SHAHEED. DHAN DHAN, Baba Johrawar Singh ji saheed. DHAN DHAN BABA FATHE SINGH JI SAHEED. DHAN DHAN BABA Todar Mal ji saheed. Waheguru.

  • @GurdavSingh-z3c
    @GurdavSingh-z3c 3 ชั่วโมงที่ผ่านมา

    Koti koti koti prnaam sare priwar nu 🙏🙏🙏🙏🙏

  • @manpritkaur6675
    @manpritkaur6675 ปีที่แล้ว +7

    God bless this family

  • @harmeetkaur9675
    @harmeetkaur9675 2 ปีที่แล้ว +5

    Waheguru ji waheguru ji❤❤❤❤❤❤

  • @preteendhillon
    @preteendhillon 2 ปีที่แล้ว +19

    Todarmal family is telling truth. Sikh Gurus were Supreme power. Unlimited power has no limitation, nothing is impossible for True Gurus.
    Sikh Gurus comes in Astral bodies from Sachkhand, manh have seen.
    Only need faith and true heart for sewa to see them.
    People with lust anger greed attachment ego can't see their Astral foams

    • @BaljeetSingh-fm1ue
      @BaljeetSingh-fm1ue 2 ปีที่แล้ว

      Please write in punjabi

    • @RSB143
      @RSB143 ปีที่แล้ว

      Yes wirte in hindi or English so that no sikh also understand the containt

  • @ssingh9238
    @ssingh9238 11 หลายเดือนก่อน

    We should respect this family of Dewan Todar Mal Ji. Waheguru Ji 🙏

  • @majripind4562
    @majripind4562 ปีที่แล้ว +104

    Bai nale ਕਹਿੰਦੇ ਆ ਦੀਵਾਨ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਕੇ ਮੁਰਾਦ ਮੰਗੀ ਸੀ ਵੀ ਮੇਰੇ ਕੋਈ ਔਲਾਦ ਨਾ ਹੋਵੇ ਤਾਂ jo oh baad vich ih na ਕਹਿਣ ਵੀ ਸਾਡੇ ਪੁਰਖਿਆਂ ਨੇ ਮੋਹਰਾਂ ਦਿੱਤੀਆਂ ਸੀ ਤਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ । ਬਾਕੀ ਵੀਰ ਜੀ ਪੱਤਾ ਨੀ ਕੀ ਸੱਚ ਆ ਗਲਤੀਫਲਤੀ ਮਾਫ਼ 🙏🙏

    • @sandeepmallhi7238
      @sandeepmallhi7238 ปีที่แล้ว +3

      hnji bilkul

    • @Ranbirjarhia
      @Ranbirjarhia ปีที่แล้ว +2

      Ha ji shahi gal a

    • @sachinsinghsachdeva67
      @sachinsinghsachdeva67 ปีที่แล้ว +16

      Ohne de sagge bhravaan da taan bansh chalda hi hovega na!

    • @devinderkapila8730
      @devinderkapila8730 ปีที่แล้ว +2

      Vr ehda nhi cc guru sahib ne usnu keha cc k tere bache tere wang ess duniya vich raaj karn gay tu kabra naa

    • @HardeepSingh-kq7ox
      @HardeepSingh-kq7ox ปีที่แล้ว +14

      वीरजी यह बात तो बाबा टोडरमल जी ने गुरुपिता तो मांगी लेकिन बापूजी इतनी बड़ी सेवा करने वाले का वंश ना चलाये ऐसा तो हो ही नही सकता बापूजी ने तो कई वर आशीर्वाद दिए होंगे बाबा टोडरमल साहिब जी को धन धन मेरे बापूजी श्री गुरु नानक निरंकार जिओ❤❤❤❤❤❤❤❤❤❤❤❤❤❤❤❤❤❤❤❤❤❤❤

  • @bantasingh2059
    @bantasingh2059 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਗੁਰਮੁੱਖ ਸਿੰਘ ਜੀ ਦਾ ਲੰਗਰ ਫਤਹਿਗੜ੍ਹ ਸਾਹਿਬ ਵਿੱਚ ਕਿਥੇ ਹੈ ਜ਼ਰੂਰ ਦੱਸਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ

  • @SukhbalwinderSingh
    @SukhbalwinderSingh ปีที่แล้ว +6

    God bless this family very very bless I pray to God🙏🙏🙏🙏🙏❤❤❤❤❤

  • @ravinderkaur646
    @ravinderkaur646 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @roseleen2734
    @roseleen2734 ปีที่แล้ว +2

    ਵਹਿਗੁਰੂ ਜੀ ਸਾਡੇ ਕਾਰੋਬਾਰ ਵਿੱਚ ਬਰਕਤ ਪਾਉ ਸਾਡੇ ਪਲਾਂਟ ਬਿਕ ਜਾਣ ਤੇ ਜ਼ਮੀਨ ਮਿਲ ਜਾਵੇ

  • @manishergill6217
    @manishergill6217 5 หลายเดือนก่อน

    ਹੱਥ ਬੰਨ੍ਹ ਕੇ ਬੇਨਤੀ ਆ ਲੰਗਰ ਨਾ ਲਾਓ ਕੇ ਸੁਣ ਰਹੇ ਹੋ stay ਲਓ ਕਾਨੂੰਨ ਰਾਹੀਂ ਇਹਨਾਂ ਨੇ ਖੋੜਨਾ ਸ਼ੁਰੂ ਕਰ ਦੀਆ ਹਵੇਲੀ ਨੀ ਰਹਿਣੀ

  • @gurpalsingh5609
    @gurpalsingh5609 ปีที่แล้ว +2

    ਧੰਨ ਧੰਨ ਭਾਈ ਟੋਡਰ ਮਲ ਜੀ

  • @jaswantsingh5607
    @jaswantsingh5607 ปีที่แล้ว +1

    Satnam. Shri Waheguru Ji Ka Khalsa, Shri Waheguru ji ki fateh.

  • @partapsinghsandhu327
    @partapsinghsandhu327 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @middleclass66
    @middleclass66 ปีที่แล้ว +3

    Wahaguru ji Wahaguru ji 🌹🌹🌹🌹🙏🏻🙏🏻🙏🏻🙏🏻

  • @PREET_YT_446
    @PREET_YT_446 ปีที่แล้ว +2

    Waheguru ji waheguru ji🙏🙏🙏🙏🙏🙏

  • @satgursingh6201
    @satgursingh6201 ปีที่แล้ว +2

    Waheguru g chardicala ch rakhan Todor parivar nu

  • @satvindersingh2920
    @satvindersingh2920 ปีที่แล้ว +1

    Waheguru ji❤❤👏

  • @indersingh-zg2mh
    @indersingh-zg2mh 11 หลายเดือนก่อน

    ❤❤❤❤❤धन धन बाबा टोडरमल जी महाराज जी 💐💕💐🙏🏼💐🙏🏼💕🌹💕👍💯👌🏾

  • @Jagtarsinghkhas
    @Jagtarsinghkhas 2 ปีที่แล้ว +2

    Waheguru ji

  • @sukhvindersingh2167
    @sukhvindersingh2167 ปีที่แล้ว

    ਵਾਹਿਗੁਰੂ ਜੀ

  • @neerudevi3444
    @neerudevi3444 ปีที่แล้ว

    Dhanya hn Deewan Todarmal ji
    Waheguru ji da Khalsa waheguru ji di Fateh 🙏🙏

  • @ATTIDE_KING
    @ATTIDE_KING ปีที่แล้ว +1

    ਧੰਨ ਧੰਨ ਟੋਡਰ ਮੱਲ ਜੀ

  • @BalkarSingh-dc1oq
    @BalkarSingh-dc1oq วันที่ผ่านมา

    ਵਾਹਿਗੁਰੂ ਕਿਰਪਾ ਕਰੇ

  • @AvtarSingh-eu2kp
    @AvtarSingh-eu2kp ปีที่แล้ว +2

    धन धन श्री टोडर मल जी

  • @harshdeepsandhu5506
    @harshdeepsandhu5506 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rupinderverma5117
    @rupinderverma5117 ปีที่แล้ว

    Jahaaj dil piddi aa eihna di waheguru ji hamesha kushiyan deain ehna nu sare pariwara nu todar mall ji boht mahan jodhe se sade lyi ta

  • @deeppresents8475
    @deeppresents8475 ปีที่แล้ว +2

    Dhan Dhan Bhai Toder Mall Ji🙏🙏

  • @Exited_video
    @Exited_video ปีที่แล้ว +3

    Waheguru mehar kre es parivar te 🙏❤🙏

  • @jagjitsinghuboweja1686
    @jagjitsinghuboweja1686 ปีที่แล้ว

    🙏💐 Waheguruji Aapjida Shukar Hai Saareyaante Keerpa Banaye Rakhna Waheguruji 💐🙏

  • @kaurorigin862
    @kaurorigin862 ปีที่แล้ว +1

    Dhan Guru sahib dhan sikhi dhan ohna de sikh vaheguru

  • @harvishalsingh9930
    @harvishalsingh9930 วันที่ผ่านมา

    Waheguru ji tusi great ho

  • @Akash_nav_47
    @Akash_nav_47 2 ปีที่แล้ว +1

    Waheguru.ji

  • @ManjitsinghJosan
    @ManjitsinghJosan ปีที่แล้ว +1

    Dhan Dhan bhai Todarmal ji

  • @gurpreetlali8779
    @gurpreetlali8779 ปีที่แล้ว

    Satnam waheguru ji

  • @sandeepgill995
    @sandeepgill995 วันที่ผ่านมา

    Waheguru ji . Salute to this family

  • @jagminderkaur1926
    @jagminderkaur1926 11 หลายเดือนก่อน

    Dhan dhan shri Guru Gobind Singh Ji 🙏🌹🌻🌹🙏🙏🙏

  • @SardulVirk
    @SardulVirk ปีที่แล้ว

    Waheguru ji waheguru ji waheguru ji waheguru ji waheguru ji

  • @kulwantsingh1534
    @kulwantsingh1534 10 หลายเดือนก่อน

    Dhan. Waheguru. Sahib. 🎉🎉, 🙏🎄🌻Maharaj. Ji🌹💐dhan🙏🌻baba❤🎉Todar🌼🌺mall. Ji🎄🙏🌼🌸Waheguru. Ji, 👍🌲🎄💐🌼🌸🌺🌹🌷🙏🙏🌻🌹🙏🌷🙏🌺🙏🌸🙏💐🙏🎄🙏🌲🙏👍🙏🙏

  • @deepujhinjer6658
    @deepujhinjer6658 ปีที่แล้ว +1

    ਪ੍ਰਨਾਮ ਸ਼ਹੀਦਾਂ ਨੂੰ

  • @mandeepsanghera8775
    @mandeepsanghera8775 2 วันที่ผ่านมา

    WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE

  • @RashpalSingh-u6r
    @RashpalSingh-u6r 11 หลายเดือนก่อน

    Dhan dhan baba diwan todar mal ji. Dhan dhan baba moti mehra ji.

  • @soniapandeer4029
    @soniapandeer4029 2 ปีที่แล้ว +1

    Waheguru ji🙏🙏🙇‍♀️🙇‍♀️

  • @Og.6600
    @Og.6600 ปีที่แล้ว

    Satnam Waheguru Ji❤❤

  • @KuldipSingh-p3c
    @KuldipSingh-p3c 7 วันที่ผ่านมา

    Waheguru.Todar mal ji banjash great is Todar Mal and his banjash.

  • @ranpreetsingh6317
    @ranpreetsingh6317 2 ปีที่แล้ว +1

    Waheguru ji🚩🚩🚩🚩🚩

  • @inderpalsingh9648
    @inderpalsingh9648 ปีที่แล้ว +1

    Grate people God bless family

  • @singhshots1717
    @singhshots1717 ปีที่แล้ว

    Waheguru ji ka Khalsa waheguru ji ki Fateh

  • @garvitmunjal2655
    @garvitmunjal2655 2 ปีที่แล้ว +2

    Wahe gurupaar utranhaar wahe gurujii

  • @Hobbit_2024
    @Hobbit_2024 ปีที่แล้ว +3

    Khatri si jain religion ton inspire si aaj vi West panjjab aaj ke Pakistan unki haveli bhar Khatri Diwan Todar Mal Chopra likhya hua. Sab Sikhs Gurus vi khatri si. 1893 Chicago confrence jo hoyi si othe vi jain jo gye si oh kapoor si kuj khatris jain vi si.Acharya Atmaram (also known as Shri Vijayanandsuri) (1841-1900) was a Kapoor Khatri, born at Lahra, Firozepur. In 1890 he was the first person to be raised to the rank of a Jain Acharya in the past 400 years. He was invited to visit the Congress of World Religions held in Chicago in 1893.

  • @luckygrewal4421
    @luckygrewal4421 ปีที่แล้ว

    Dhan dhan Deewan Toder mal ji....

  • @BaljinderkaurSidhu-r6p
    @BaljinderkaurSidhu-r6p ปีที่แล้ว

    Wahe. Guru ji. ❤

  • @vipandhir3950
    @vipandhir3950 11 หลายเดือนก่อน

    SATNAM WAHEGURU G-----Dhir

  • @BalwinderSingh-ug5dl
    @BalwinderSingh-ug5dl ปีที่แล้ว

    Dhan Diwan todar mal ji🎉🎉🎉🎉

  • @GillMajari
    @GillMajari ปีที่แล้ว

    Waheguru ji waheguru ji waheguru ji waheguru ji

  • @balvinderkaur3594
    @balvinderkaur3594 ปีที่แล้ว +1

    Dhan Dhan Toder mallji