ਹਾਲੈਂਡ ਦੇਸ਼ ਵਿੱਚ ਤੁਹਾਡਾ ਸਵਾਗਤ ਹੈ Welcome to Holland | Punjabi Travel Couple | Ripan Khushi

แชร์
ฝัง
  • เผยแพร่เมื่อ 1 ก.ค. 2024

ความคิดเห็น • 264

  • @JagtarSingh-wg1wy
    @JagtarSingh-wg1wy 2 วันที่ผ่านมา +18

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨੀਦਰਲੈਂਡ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @MajorSingh-po6xd
    @MajorSingh-po6xd 2 วันที่ผ่านมา +10

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Eastwestpunjabicooking
    @Eastwestpunjabicooking 2 วันที่ผ่านมา +3

    ਵਾਹਿਗੁਰੂ ਜੀ ਮੇਹਰ ਕਰਨ ਕਿ ਘਰ ਬੈਠੇ ਸਾਰੇ ਦੇਸ਼ ਖਾਣਾ ਪੀਣਾ ਰਹਿਣ ਸਹਿਣ ਕਿਵੇਂ ਗੇ ਸਭ ਵਿਖਾ ਦਿੱਤਾ।

  • @GurmeetSingh-vw8pi
    @GurmeetSingh-vw8pi 2 วันที่ผ่านมา +21

    ਬਾਈ ਕਦੇ ਮਨੁੱਖਤਾ ਦੀ ਸੇਵਾ ਵੀ ਜਾਉ
    ਪੈਸਾ ਸੱਭ ਕੁੱਝ ਨੀ ਹੁੰਦਾ।

    • @sherabhangu7291
      @sherabhangu7291 2 วันที่ผ่านมา +7

      Oo virr ki aa ae plz yrr ana vadya work kri jande aa aa Sawa to khat aa kite virr asi apne country to bharr ni Jaa sakde just money karke asi bi ji de vlogg dhakh dhakh hr country dhakh liya baki parvachan oo logga nu dhao jo kise de hakk marde aa but tusi oo loggaa agge ni bolde kioke oo logga to dharde oo tusi

    • @pek1240
      @pek1240 2 วันที่ผ่านมา +2

      bai g tusi hai ta sahi sewa layi sarian de hisse ni aundi eh sewa baki appreciate karna sikhiye na ke updesh dene tusi sewa kar ke videos pao lokan layi chanan munara bano baki sab appe tuhanu follow kar lainge aven ni har tha apna updesh jhadi da ki pata oh jande hon sewa karde hon baki dunia vi ta chal rahi aa apni chal so agge tuhadi marzi

    • @Aman_bhatti-07
      @Aman_bhatti-07 วันที่ผ่านมา +1

      ਨਾ ਜਲੀਆ ਕਰੋ

    • @SATVIRSingh-ve6ui
      @SATVIRSingh-ve6ui วันที่ผ่านมา

      Tu kinna k gea

  • @sushilgarggarg1478
    @sushilgarggarg1478 2 วันที่ผ่านมา +7

    Welcome 🙏 to New country Netherlands Holland 🇳🇱 😀 ❤️ ♥️ 😊 🙌 🇳🇱 😀 ❤️ ❤❤

  • @SukhwinderSingh-wq5ip
    @SukhwinderSingh-wq5ip วันที่ผ่านมา +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @chamkaur_sher_gill
    @chamkaur_sher_gill 2 วันที่ผ่านมา +8

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤🎉🎉❤❤❤❤❤❤❤❤❤❤

  • @mohindersinghkangkang9604
    @mohindersinghkangkang9604 วันที่ผ่านมา +1

    ਬਾਈ ਅਸੀ 1970 ਮਾਡਲ ਓਰਸਸ URSUS ਨਵਾਂ ਟਰੈਕਟਰ ਜੋ ਹਾਲੈਂਡ ਤੋ ਬਣਿਆ ਸੀ 1970 ਮਾਡਲ ਓਰਸਸ URSUS ਨਵਾਂ ਟਰੈਕਟਰ 37000 ਦਾ ਖਰੀਦਿਆ ਸੀ। ਉਸ ਵਿੱਚ ਹਵਾ ਭਰਨ ਵਾਲਾ ਕਮਪਰੈਸ਼ਰ,, ਜੈਕ,, ਗਰੀਸ ਗੰਨ,, ਬਹੁਤ ਸਾਰੀਆਂ ਚਾਬੀਆਂ ਅਤੇ ਹੋਰ ਬਹੁਤ ਸਮਾਨ ਸੀ।
    ਉਸ ਦਾ ਵਜਨ 9 ਕੁਵਿੰਟਲ 70 ਕਿਲੋ ਸੀ। ਲੋਹਾ ਐਨਾਂ ਵਧੀਆ ਸੀ ਕਦੇ ਵੀ ਉਸ ਨੂੰ ਜੰਗਾਲ ਨਹੀ ਲੱਗਿਆ ਨਾ ਹੀ ਕਦੇ ਵੈਲਡਿੰਗ ਹੋਈ। URSUS ਓਰਸਸ ਟਰੈਕਟਰ ਬਹੁਤ ਲੱਕੀ ਸੀ 1970 ਤੋਂ 2000 ਤੱਕ 40 ਏਕੜ ਦੀ ਖੇਤੀ ਕੀਤੀ। 2000 ਸੰਨ ਵਿੱਚ ਵੇਚ ਕੇ ਬਹੁਤ ਪਛਤਾਵਾ ਹੋਇਆ। ਦੁਬਾਰਾ ਖਰੀਦਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਗੇ ਤੋਂ ਅੱਗੇ ਵੇਚਣ ਕਰਕੇ ਲਾਸਟ ਵਾਲੇ ਖਰੀਦਦਾਰ ਤੋਂ ਐਕਸੀਡੈਂਟ ਹੋ ਗਿਆ ਉਸ ਨੇ ਕਵਾੜੀਆ ਨੂੰ ਵੇਚ ਦਿੱਤਾ। ਅੱਜ ਵੀ 24 ਸਾਲ ਬਾਅਦ ਹਾਲੈਂਡ ਦਾ ਬਣਿਆ URSUD ਓਰਸਸ ਟਰੈਕਟਰ ਵੇਚਣ ਦਾ ਅਤੇ ਦੁਬਾਰਾ ਨਾਂ ਖਰੀਦਣ ਦਾ ਬਹੁਤ ਦੁੱਖ ਹੈ ਕਿਉਂਕਿ ਬਹੁਤ ਭਾਗਾਂ ਵਾਲਾ ਟਰੈਕਟਰ ਸੀ ਹਾਲੈਂਡ ਦਾ ਬਣਿਆ 1970 ਮਾਡਲ ਜਲੰਧਰ ਦਾ ਨੰਬਰ PUJ - 7057 ਸੀ 37000 ਵਿੱਚ ਖਰੀਦਿਆ ਸੀ।
    ਸਰਪੰਚ ਮਹਿੰਦਰ ਸਿੰਘ ਕੰਗ
    ਪਿੰਡ - ਕੂੰਭੇਵਾਲ ਡਾ ਖਾ - ਨੂਰਪੁਰ ਬੇਦੀ
    ਤਹਿਸੀਲ - ਸ਼ੀ੍ ਅਨੰਦਪੁਰ ਸਾਹਿਬ
    ਜ਼ਿਲ੍ਹਾ - ਰੂਪਨਗਰ ( 140117 )

  • @mohindersinghkangkang9604
    @mohindersinghkangkang9604 วันที่ผ่านมา +1

    ਬਾਈ ਅਸੀ 1970 ਮਾਡਲ ਟਰੈਕਟਰ ਜੋ ਹਾਲੈਂਡ ਤੋ ਬਣਿਆ ਸੀ 1970 ਵਿੱਚ URSUS ਟਰੈਕਟਰ 37000 ਦਾ ਲਿਆ।
    ਉਸ ਵਜਨ 9 ਕੁਵਿੰਟਲ 70 ਕਿਲੋ ਸੀ। ਲੋਹਾ ਐਨਾਂ ਵਧੀਆ ਸੀ ਕਦੇ ਵੀ ਉਸ ਨੂੰ ਜੰਗਾਲ ਨਹੀ ਲੱਗਿਆ ਨਾ ਹੀ ਕਦੇ ਵੈਲਡਿੰਗ ਹੋਈ।

  • @dharmindersingh1523
    @dharmindersingh1523 วันที่ผ่านมา

    ਸਹੀ ਗੱਲ ਛੋਟੇ ਵੀਰ ਉਨੇ ਤੁਸੀ ਕੱਪੜੇ ਨੀ ਬਦਲ ਦੇ ਜਿਨੀ ਜਲਦੀ ਦੇਸ਼ ਬਦਲ ਦਿੰਦੇ ਹੋ ਤੇ ਸਾਨੂੰ ਵੀ ਆਪਣੇ ਨਾਲ ਅਗਲ ਅਗਲ ਦੁਨੀਆ ਦੀ ਸੈਰ ਕਰਵਾਉਦੇ ਹੋ ❤

  • @bharatsidhu1879
    @bharatsidhu1879 12 ชั่วโมงที่ผ่านมา

    ਰੀਪਨ ਬਾਈ ਜੀ ਅੱਤੇ ਖੁਸ਼ੀ ਭੈਣਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਨੀਦਰਲੈਂਡ ਦੀ ਧਰਤੀ ਦਿਖਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @balbirkaur6014
    @balbirkaur6014 วันที่ผ่านมา

    Bhut sohna desh h Waheguru tohanu chaddi kala ch rakhe ji ❤❤

  • @KulwinderKaur-us9jy
    @KulwinderKaur-us9jy 2 วันที่ผ่านมา +2

    Waheguru ji tohada safar safla kare hamesha 🤗🤗🙌🙌

  • @user-wu2yn4oc5u
    @user-wu2yn4oc5u 2 วันที่ผ่านมา +1

    Netherland Ireland Scotland England diya cricket teams best ne kyuki cricket etho start hoyiii aw ❤

  • @kanwarjeetsingh3495
    @kanwarjeetsingh3495 2 วันที่ผ่านมา

    Nice👌ਬਲੋਗ ਵਿੱਚ ਨੀਦਰਲੈਂਡ ਬਾਰੇ ਚੰਗੀ ਜਾਣਕਾਰੀ ਦਿੱਤੀ ।

  • @Searchboy77
    @Searchboy77 2 วันที่ผ่านมา +2

    Waheguru ji 🙏 kirpa kare

  • @harbhajansingh8872
    @harbhajansingh8872 2 วันที่ผ่านมา +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @user-cs8jp9fv4n
    @user-cs8jp9fv4n 2 วันที่ผ่านมา +1

    Punjabian nu jorana he wadya kamay. ❤Punjab. 🎉🎉🎉

  • @Aman_bhatti-07
    @Aman_bhatti-07 วันที่ผ่านมา

    ਨਾਸਤਿਕ ਲੋਕਾ ਦਾ ਦੇਸ਼ ਨੀਦਰਲੈਂਡ ਬਹੁਤ ਸੋਹਣਾ ਦੇਸ਼ ❤ ਹੈ

  • @darshangill26
    @darshangill26 2 วันที่ผ่านมา

    ਰਿਪਨ ਤੇਖੁਸ਼ੀ ਬੀਬਾ। ਬਹੁਤ ਬਹੁਤ। ਧੰਨਵਾਦ। ਹੋਲੋਨ। ਪਹੁੰਚ। ਤੇ। ਰਿਪਨ। ਮੈਨੂੰ। ਬੜੀ। ਖੁਸ਼ੀ। ਹੋਈ। ਜਦੋਂ। ਬੇਬੇ। ਲਫਜ। ਮਾ। ਲਈ। ਵਰਤਿਆ। ਕਈ। ਤਾਂ। ਕਿਤੇ। ਦੋ। ਚਾਰ। ਦਿਨ। ਕਿਸੇ। ਦੂਜੇ। ਮੁਲਕ। ਜਾ। ਆਉਣ। ਤਾਂ। ਮੈਨੂੰ। ਡੈਡ। ਬੋਲਣ। ਲੱਗ। ਜਾਦੇ। ਬਹੁਤ ਹੀ ਵਧੀਆ। ਲੱਗਾ। ਸਾਡੀ। ਠੇਠ। ਬੋਲ। ਸੁਣਕੇ। ਵਾਹਿਗੁਰੂ ਜੀ। ਚੜਦੀ। ਕਲਾ। ਰੱਖੇ

  • @sushilgarggarg1478
    @sushilgarggarg1478 2 วันที่ผ่านมา +3

    Iam always first looking daily vlog 8P.M.on you tube and 7A.M on face book 📖 ❤❤❤

  • @mangalsingh8905
    @mangalsingh8905 2 วันที่ผ่านมา +1

    Kye baat he Puttar Ripan khusi
    Hamesha khus Raho

  • @ramjoshi771
    @ramjoshi771 2 วันที่ผ่านมา

    Very nice trip to Holland..I think no Indian travel that much like you guys in young age. It is fantastic.

  • @sarjitsinghgill3649
    @sarjitsinghgill3649 2 วันที่ผ่านมา +3

    Thanks from vill bukanwala Moga Punjab India

  • @avtarcheema3253
    @avtarcheema3253 2 วันที่ผ่านมา +1

    ਇੱਕ ਹੋਰ ਨਵੇਂ ਦੇਸ਼ ਦੀ ਸੈਰ ਕਰਾਉਣ ਲਈ ਧੰਨਵਾਦ 👍🙏

  • @SatinderKaur-vp1zk
    @SatinderKaur-vp1zk 2 วันที่ผ่านมา +1

    Nice vlog waheguru ji mehar kran ji

  • @user-yw9cp7xp8v
    @user-yw9cp7xp8v 2 วันที่ผ่านมา

    Always Path Jaruur karia ji god bless you both

  • @JagdevSingh-dw1jd
    @JagdevSingh-dw1jd 2 วันที่ผ่านมา

    God bless both khush raho

  • @ravinderchopra7222
    @ravinderchopra7222 2 วันที่ผ่านมา

    Bhut Barish Ho Rahi hai kal Subha Devta hun by Jiyo Dill se Waheguru ji Mehar kare

  • @JaspalSingh-vn8xo
    @JaspalSingh-vn8xo วันที่ผ่านมา

    ਵਾਹਿਗੁਰੂ ਜੀ ਬਹੁਤ ਵਧੀਆ

  • @muhammadmushtaq8966
    @muhammadmushtaq8966 2 วันที่ผ่านมา

    دونوں خوش رہو ڈھیر دعا دیتے اللہ دونو ں سلامت رکھے❤❤❤❤

    • @Aaj361
      @Aaj361 วันที่ผ่านมา

      Bhra ji panjabi ch likho

  • @baljindersingh7802
    @baljindersingh7802 2 วันที่ผ่านมา +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @drparveen100
    @drparveen100 2 วันที่ผ่านมา +1

    1:05

  • @sushilgarggarg1478
    @sushilgarggarg1478 2 วันที่ผ่านมา +2

    Country da weather and Temperature va dasaya karo

  • @jasbirkaur8274
    @jasbirkaur8274 2 วันที่ผ่านมา +2

    Have a entertaining nd safe tour ahead❤

  • @JasvirK-p8e
    @JasvirK-p8e 2 วันที่ผ่านมา +1

    ਵੀਰ ਜੀ ਤੁਸੀਂ ਗੀਥੂਨ ਪਿੰਡ ਜਰੂਰ ਜਾਇਓ ਬਹੁਤ ਸੋਹਣਾ

  • @_Lopon007
    @_Lopon007 2 วันที่ผ่านมา +1

    Brthr bhut vdhiaaa hunde ne vlog tuhade ❤ hasde wasde raho bai bhut khusi mildi aw tuhanu dekh k bakki brther ik request aw jyadatar gallan baata kreya kro background music ghat warteyaa kro ❤ vdhia lgda tuhada bhra galbaat jo krde o ohnu sunnna nikki nikki tuhadi gal ch bhut vdhia lgda bai. ਧੰਨਵਾਦ

  • @hansaliwalapreet812
    @hansaliwalapreet812 2 วันที่ผ่านมา +1

    ❤❤❤❤❤❤lots lots love love to both of you ❤❤

  • @sahilpreetsingh7133
    @sahilpreetsingh7133 2 วันที่ผ่านมา +1

    rippan and Khushi ji sat Sri akal

  • @JagdeepSingh-jo2dm
    @JagdeepSingh-jo2dm 2 วันที่ผ่านมา

    ਨੀਦਰਲੈਂਡ ਦਿਖਾਉਣ ਲਈ ਸ਼ੁਕਰੀਆ ਜੀ
    ਦਾਤੇਵਾਸ

  • @gurpalsingh7037
    @gurpalsingh7037 2 วันที่ผ่านมา

    ਬਹੁਤ ਵਧੀਆ ਜੀ ਤੁਸੀਂ ਹੌਲੈਂਡ ਦਿਖਾਣ ਦੇ ਨਾਲ ਜਾਣਕਾਰੀ ਵੀ ਦਿੰਦੇ ਹੋ, ਧੰਨਵਾਦ ਰਿਪਨ ਖ਼ੁਸ਼ੀ
    ਗੁਰਪਾਲ ਸਿੰਘ
    ਗੁਰਦਾਸਪੁਰ

  • @navroopkaur1991
    @navroopkaur1991 2 วันที่ผ่านมา +1

    Waheguru ji🙏

  • @amardeepsinghbhattikala189
    @amardeepsinghbhattikala189 2 วันที่ผ่านมา +1

    Sat shri akal ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria ji dunia darshan karwon lyi

  • @surjitpunia8262
    @surjitpunia8262 2 วันที่ผ่านมา

    Good information about Neather land

  • @AmritpalSingh-qv4gg
    @AmritpalSingh-qv4gg 2 วันที่ผ่านมา

    Very nice music. Har valog nal share krya kro

  • @pek1240
    @pek1240 2 วันที่ผ่านมา

    kismat wale o kam da kam fun da fun baba mehar kare aven ghumde ghumande raho hasde vasde raho

  • @jeetkaur7733
    @jeetkaur7733 วันที่ผ่านมา

    ਨਵੇਂ ਨਵੇਂ ਦੇਸ਼ ਦੇ ਦੀਦਾਰ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @user-qe1tb6pr7t
    @user-qe1tb6pr7t 2 วันที่ผ่านมา +1

    Ripan ji sunia holland de lok bhoot sone hunde aa dudh (milk) bhoot pende ne dairy farming da come a ❤❤

  • @suchasing6624
    @suchasing6624 2 วันที่ผ่านมา +2

    Sucha Singh.khanna. Walo. We'ri NEIC ji.

  • @AliNawaz-bk8hv
    @AliNawaz-bk8hv 2 วันที่ผ่านมา +1

    ❤ wow aik aur naya desh

  • @ajitkaur9054
    @ajitkaur9054 2 วันที่ผ่านมา

    Waheguru ji

  • @himmatgill2090
    @himmatgill2090 2 วันที่ผ่านมา

    bhut vadia lga bai ripan khusi sat shiri akal ji tusi chardicala ch rho bai ripan khusi tuhade volog dekh ke bhut maja anda hun niderland ch dekhnge

  • @KuldeepSingh-ug2di
    @KuldeepSingh-ug2di วันที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @Dharm36913
    @Dharm36913 2 วันที่ผ่านมา +1

    Very beautiful Holland country ❤

  • @harsimrankaursimran8262
    @harsimrankaursimran8262 2 วันที่ผ่านมา

    Very nice bataGod bless u ❤❤❤❤❤❤❤

  • @RajKumar-tl1ov
    @RajKumar-tl1ov วันที่ผ่านมา

    Parmatma aap jian de hr kdm ang sang sahai hove Netherlands di yatra tuhade nal nal krange dhanbad Raj Joga

  • @PreetDhaliwal-xh6dm
    @PreetDhaliwal-xh6dm วันที่ผ่านมา +1

    Good and game city Manchester thanks ❤😊💕🙏

  • @arvinderkour3090
    @arvinderkour3090 2 วันที่ผ่านมา +1

    Ol the best 🎉🎉🎉🎉 waheguru ji 🙏🏻 mehar karna 🎉

  • @RAJA_Singh4725
    @RAJA_Singh4725 2 วันที่ผ่านมา +3

    ਸਤਿ ਸ਼੍ਰੀ ਅਕਾਲ ਜੀ ਰਿਪਨ ਵੀਰ ਤੇ ਖ਼ੁਸੀ ਪੈਣੇ ਬਾਬਾ ਦੀਪ ਸਿੰਘ ਜੀ ਥੋਡੀ ਯਾਤਰਾ ਸਫ਼ਲ ਕਰਨ ਸਾਨੂੰ ਇੱਦਾਂ ਹੀ ਸਾਰੀ ਦੂਨੀਆ ਦਿਖਾਂਦੇ ਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ
    ਥੋਡਾ ਫ਼ੈਨ ਰਾਜਾ ਸਰਾਂ ਹਰਿਆਣਾ

  • @sukhjotdhillon3385
    @sukhjotdhillon3385 วันที่ผ่านมา

    ਧੰਨਵਾਦ ਜੀ ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @suchasingh2663
    @suchasingh2663 วันที่ผ่านมา

    Good wishes for new journey

  • @user-vs5ru2gd7g
    @user-vs5ru2gd7g 2 วันที่ผ่านมา +1

    Ripan veer ji and Khushi di SSA ji

  • @SatnamSingh-fe3tg
    @SatnamSingh-fe3tg 2 วันที่ผ่านมา +1

    Dhan Guru Nanak Dev g Chadikala Rakhna 🙏

  • @sushilgarggarg1478
    @sushilgarggarg1478 2 วันที่ผ่านมา +2

    Satnam wahaguru ji 🙏 ❤❤❤❤❤

  • @karamjeetsingh319
    @karamjeetsingh319 2 วันที่ผ่านมา

    Good good bata ji and bate ji God bless you

  • @HardeepSingh-ie3wz
    @HardeepSingh-ie3wz 2 วันที่ผ่านมา

    Very good ji Godbless ji thanks

  • @balkarnsmagh5397
    @balkarnsmagh5397 2 วันที่ผ่านมา +1

    ਦੁਨੀਆਂ ਦੀ ਸਭ ਤੋਂ ਵੱਡੀ ਤਾਜ਼ੇ ਫੁੱਲਾਂ ਦੀ ਮਾਰਕੀਟ ( ਹਾਲੈਂਡ ਵਿੱਚ) ਵੀ ਦੇਖਕੇ ਆਇਓ।

  • @Searchboy77
    @Searchboy77 2 วันที่ผ่านมา +1

    Sat Shri akal ji 🙏

  • @user-lx3yb6uy8u
    @user-lx3yb6uy8u วันที่ผ่านมา

    Ik var historic iconic pic ho
    Jawe shahrukh kajol nal in
    Reality 😊

  • @ParamjitKaur-yr7dc
    @ParamjitKaur-yr7dc วันที่ผ่านมา

    Very nice ❤❤❤🎉🎉🎉🎉 Siri chamkaur sahib ji

  • @manjindersinghbhullar8221
    @manjindersinghbhullar8221 2 วันที่ผ่านมา +2

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡਾ ਬਲੌਗ ਆਉਣ ਤੇ ਸਵਾਗਤ ਕਰਦੇ ਹਾਂ

  • @GurnamsinghSandhrah
    @GurnamsinghSandhrah วันที่ผ่านมา

    Lucky.faimly.ripan.khushi

  • @rishavNaik-un7vp
    @rishavNaik-un7vp วันที่ผ่านมา

    Watching from Holland Rotterdam ❤

  • @TaraChand-uo2rq
    @TaraChand-uo2rq 2 วันที่ผ่านมา

    Amsterdam city has many canals running. along the roads with boating facility as observed by me during my official visit in 1987 for a short period.

    • @TaraChand-uo2rq
      @TaraChand-uo2rq 2 วันที่ผ่านมา

      Your latest information will be quite interesting,

  • @SahilGill-kn7gf
    @SahilGill-kn7gf 2 วันที่ผ่านมา +1

    So beautiful 💕💕😍😍😍

  • @drparveen100
    @drparveen100 วันที่ผ่านมา

    Medicines without prescription given in England very good

  • @naturespeaks_4259
    @naturespeaks_4259 วันที่ผ่านมา

    It’s beautiful country very neat and clean I hope you will like it . Welcome to our country Netherlands 🇳🇱 you should visit windmills, canals cheese 🧀 factories 🏭 Keukenhof, Lisse, Anne Frank House, Amsterdam/ Van Gogh Museum, Amsterdam/Cathedral Square, Utrecht ..Transport system is very good and easily available here you will enjoy here have a good time in 🇳🇱

  • @sarojrani3932
    @sarojrani3932 2 วันที่ผ่านมา

    God bless u 🎉

  • @amitthakur8569
    @amitthakur8569 2 วันที่ผ่านมา +2

    Sat Shri Akal ji 🙏🙏

  • @user-ep5yu1cf7i
    @user-ep5yu1cf7i 2 วันที่ผ่านมา +1

    Satt Shiri akal ji Rauwal sidhwan bet ludhiana

  • @Voice_Of_Rights
    @Voice_Of_Rights 2 วันที่ผ่านมา

    ਰਿਪਨ ਅਤੇ ਖੁਸ਼ੀ ਅਜ ਤੁਸੀਂ ਦਸਿਆ ਕਿ ਤੁਸੀ ਫਰਾਂਸ ਜਾਣਾ ਹੈ । ਫਰਾਂਸ ਵਿਚ ਇਕ ਸ਼ਹਿਰ ਹੈ Saint-Tropez ਜਿਥੇ ਕਿ ਸ਼ੇਰ-ਏ - ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁਤ statue ਲੱਗਿਆ ਹੋਇਆ ਹੈ । Saint- Tropez is in southern France . Statue was installed in September 2016 at Allard Square , Saint Tropez France .

  • @sukhpalsingh585
    @sukhpalsingh585 2 วันที่ผ่านมา +1

    Very very good beta ji

  • @dhaliwalstarstudio22
    @dhaliwalstarstudio22 วันที่ผ่านมา

    Manchester di v football bhut vdia. Jina vich pehla ronaldo khed da. C

  • @paramjitsinghsingh251
    @paramjitsinghsingh251 2 วันที่ผ่านมา +1

    ਬਹੁਤ ਵਧੀਆ ਜੀ ❤️❤️

  • @phulkaristudiomk1908
    @phulkaristudiomk1908 2 วันที่ผ่านมา +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਬਲੌਗ ਆਉਣ ਤੇ ਸਵਾਗਤ ਕਰਦੇ ਹਾਂ😍😍😍

  • @varinderkaur8657
    @varinderkaur8657 2 วันที่ผ่านมา

    Hello bhazi me Holland di a menu Bahut khusi a ki tusi ithe aye tusi mere ghar Jaroor ana plz den Haag which a

  • @Akcheema98
    @Akcheema98 2 วันที่ผ่านมา +1

  • @HarpreetSingh-wt6df
    @HarpreetSingh-wt6df 8 ชั่วโมงที่ผ่านมา

    Veerji Ssa ji bhot sohniya videos ne tuhadiya .bs ek request h veerji Taxi costly h ya nai ah kehna chaddo . Tusi bus Lao train Lao ta rikshaw sanu koi dikaat ni .. Tuhadiya videos dekhde rahangey bs Taxi ala content na layo dubara request . Hopefully tusi understand karonge

  • @santokhsingh2519
    @santokhsingh2519 2 วันที่ผ่านมา

    ਬਹੁਤ ਵਧੀਆ ਜੀ 👍🏻

  • @cutejeha8430
    @cutejeha8430 2 วันที่ผ่านมา +3

    love u from samrala(ludhiana❤)

  • @gurwindersingh2535
    @gurwindersingh2535 2 วันที่ผ่านมา +1

    Bhaji mere brother all family v Amsterdam e rehnde ne ohna de grocery store v a little india ohna da store aaa othe

  • @Jaskiratart
    @Jaskiratart 2 วันที่ผ่านมา +1

    Thanks veer g

  • @ajaibsinghpanesarCanada
    @ajaibsinghpanesarCanada 2 วันที่ผ่านมา

    S S A 🙏🙏 Ripan and Khushi ji

  • @GurpreetSingh-os4gn
    @GurpreetSingh-os4gn 2 วันที่ผ่านมา

    ਬਹੁਤ ਵਧੀਆ ਲੱਗਿਆ ਵੀਰ ਜੀ

  • @GurnamsinghSandhrah
    @GurnamsinghSandhrah วันที่ผ่านมา

    Lucky.faimly.ripan.kushi

  • @harjinderkaur7232
    @harjinderkaur7232 2 วันที่ผ่านมา +1

    🙏🙏

  • @manpreetchahalpb31wala49
    @manpreetchahalpb31wala49 2 วันที่ผ่านมา +3

    ❤❤

  • @BalkarSingh-dc1oq
    @BalkarSingh-dc1oq 2 วันที่ผ่านมา

    ਬਹੁਤ ਹੀ ਵਧੀਆ

  • @jatindersingh1724
    @jatindersingh1724 2 วันที่ผ่านมา +2

    Best of Luck ❤

  • @cutejeha8430
    @cutejeha8430 2 วันที่ผ่านมา +2

    ❤❤❤