ਦਾਊਦ ਦੇ ਯਾਰ ਇਸ ਪੰਜਾਬੀ ਪੱਤਰਕਾਰ ਨੇ ਖੋਲ੍ਹੇ Underworld ਦੇ ਰਾਜ਼॥ ਛੋਟਾ ਰਾਜਨ ਨੇ ਕੀਤਾ ਮੇਰੇ ਤੇ ਹਮਲਾ ||

แชร์
ฝัง
  • เผยแพร่เมื่อ 27 ก.ย. 2024
  • ਦਾਊਦ ਦੇ ਯਾਰ ਇਸ ਪੰਜਾਬੀ ਪੱਤਰਕਾਰ ਨੇ ਖੋਲ੍ਹੇ Underworld ਦੇ ਰਾਜ਼॥ ਛੋਟਾ ਰਾਜਨ ਨੇ ਕੀਤਾ ਮੇਰੇ ਤੇ ਹਮਲਾ ||
    Anchor- Gurpal Brar
    #BaljeetParmar #Underworld #DawoodIbrahimFriend #GurpalBrar
    Dawood Ibrahim Friend Baljeet Parmar
    Dawood Ibrahim Underworld Friend Baljeet Parmar
    Follow us on Facebook
    / zindabadchannel
    / zindabadchannel

ความคิดเห็น • 1K

  • @ਖੇਤੀਬਾੜੀਸੰਦਖਰੀਦਵੇਚ

    ਇਹਨਾਂ ਦੀ ਜਿੰਦਗੀ ਤੇ ਫਿਲਮ ਬਣਨੀ ਚਾਹੀਦੀ ਹੈ

  • @nawtastar9915
    @nawtastar9915 3 ปีที่แล้ว +45

    Baljit Parmar is one of the very few authentic journalists of Karim Lala, Vardarajan, Haji Mastan, Dawood era

    • @arvindpreet5008
      @arvindpreet5008 3 ปีที่แล้ว

      Cbd does vbvv1vvwbwvbqwwvbcbwfvav wvbvdvbqbqcwbvbcbvqvbqbqvvbb1vqvqvvwvbvbbvavvvvv qvbc bqbqbvbvvsvb cbd 2 vqqvbbwvvvbqv2vdcavvwbbbqvwvcvqv2vqvccbvvqqdqvvvwvqbvqb v vvwwwvv qqcvbwvbvvvcvvwbbvbnc2bv3dbqvbvvbbcbcdvbbcvn2vv2qvb s4bbfbwbvvvv

    • @arvindpreet5008
      @arvindpreet5008 3 ปีที่แล้ว

      Cbqw bn bbc c v ncwvbdbqf wa dcbvb bbc vc bbc bvbvdq we vvwbbvvv2vqv we bwbvvc v v wvbvvd xv vwv 1st vvvv b c vv v q dwvvwvbvcvvwbbvvb v v vvvbbc hv w vsvw2dc v bvvawvvvv1vv vs v2v bbc 2vvvqvqvv

  • @tarvindersinghbrar4882
    @tarvindersinghbrar4882 3 ปีที่แล้ว +19

    ਬਾਈ ਗੱਲ ਬਹੁਤ ਕੱਟਦੇ ਆ ਤੁਸੀਂ interview ਬਹੁਤ ਸੋਹਣੀ ਸੀ ਗੱਲ ਪੂਰੀ ਹੋਣ ਤੋ ਬਾਅਦ ਅਗਲਾ ਸਵਾਲ ਕਰੇਂਆ ਕਰੋ

  • @shamindersingh4627
    @shamindersingh4627 3 ปีที่แล้ว +3

    ਆ ਤਾਂ ਮਾਂ ਦਾ ਪੁੱਤ ਸਿਰਫ ਦਾਊਦ ਪਿੱਛੇ ਪਿਆ ਫਿਰਦਾ ਵੀ ਉਹ ਆਗਿਆ, ਉਹ ਗੁੰਡਾ ਬਣ ਗਿਆ, ਭਲਿਆ ਬੰਦਿਆ ਸਬਰ ਕਰ ਜਦੋਂ DON ਬਣੂਗਾ ਤਾਂ ਪਰਮਾਰ ਸਾਬ ਆਪੇ ਦੱਸਣਗੇ. ਵਾਰੀ ਵਾਰੀ ਪੁੱਛੀ ਜਾਂਦਾ ਦਾਊਦ DON ਬਣ ਗਿਆ ਅੱਛਾ ਦਾਊਦ DON ਕਦੋਂ ਬਣੂਗਾ. ਸਦਕੇ ਤੇਰੇ ਕ੍ਰਾਈਮ ਰਿਪੋਰਟਰ ਦੇ, ਦੱਸ ਕੀ ਬੋਲਾਂ ਛੋਟੇ ਵੀਰ.🥳🥳🥳🥳

  • @rajveeraulakh2853
    @rajveeraulakh2853 2 ปีที่แล้ว +5

    ਦੁਨਿਆਂ ਤੇ ਦਿਮਾਗ ਤਾਂ ਬੋਹਤ ਦੇਖੇ ਨੇ ਪਰ ਐਨਾ ਸਾਤਿਰ ਦਿਮਾਗ ਨੀ ਦੇਖਣਾ ਅੱਤ ਆ ਉਸਤਾਦ

  • @manishbhardwajtrustworthyr9864
    @manishbhardwajtrustworthyr9864 3 ปีที่แล้ว +87

    5-5 golliya lagn de bawjud Parmar Saab ne shooters da pura muqaabla kreya 👍👍 really very brave and daring man he is 🙏🙏

    • @shamindersingh4627
      @shamindersingh4627 3 ปีที่แล้ว

      @Doctor 😃😃👌👌🥳

    • @umeshchander3815
      @umeshchander3815 3 ปีที่แล้ว +1

      @@shamindersingh4627 pppppppppppppppppppppppppppppppppppp

  • @AkalRider
    @AkalRider 3 ปีที่แล้ว +99

    ਪੱਤਰਕਾਰ ਸਾਬ ਇਹੋ ਜਿਹੇ ਬੰਦੇ ਅੱਗੇ ਬੋਲੀ ਦਾ ਘੱਟ ਤੇ ਸੁਣੀ ਦਾ ਜ਼ਿਆਦਾ
    ਤੂੰ ਤੇ ਬਸ ਦਾਊਦ ਬਾਰੇ ਦੱਸੋ ਦਾਊਦ ਬਾਰੇ ਦੱਸੋ ਕਰੀ ਜਾਨਾ
    ਅਗਲਾ ਭਾਗ ਜ਼ਰੂਰ ਬਣਾਓ ਪਰ ਪੱਤਰਕਾਰਿਤਾ ਤੂੰ ਨਾ ਕਰੀ

  • @adityakumar-qt2bu
    @adityakumar-qt2bu 2 ปีที่แล้ว +2

    I like this interview too much

  • @mahavirparsad8901
    @mahavirparsad8901 2 ปีที่แล้ว +4

    आप की ईमानदारी ही आप की ताकत इस ताकत से बड़ी कोई ताकत नही होती

  • @amit_vibes0001
    @amit_vibes0001 3 ปีที่แล้ว +5

    What a personilty parmar g..attitude..style...Narsima movie looks of baap g..I have seen many interviews of baljeet parmar g all interviews shows maturity level in journalism without education.Journalism during time of underworld was very very difficult.Making connections at high level people is also to much dificult because parmar g is from punjab and no relation with maharastra.Under world is totally criminal base not like now where politician is big scamer means now all danga,black work supported by politicians nd by corrupted cops.

  • @PargatSingh-dl5me
    @PargatSingh-dl5me 2 ปีที่แล้ว +5

    ਬਹੁਤ ਵਧੀਆ ਅਤੇ ਦਲੇਰ ਬੰਦਾ
    ਬਾਈ ਬਲਜੀਤ ਸਿੰਘ ਸੀਨੀਅਰ ਪੱਤਰਕਾਰ
    ਗੁਰਪਾਲ ਵੀਰੇ
    ਪਰਮਾਰ ਸਾਬ੍ਹ ਕੋਲੋਂ ਜਿੰਦੇ ਸੁੱਖੇ ਦੀਆ ਗੱਲਾਂ ਸੁਣੋਂ ਅਤੇ
    ਸਰੋਤਿਆਂ ਨੂੰ ਸੁਣਾਉ , ,,
    ਜਿੰਦੇ ਸੁੱਖੇ ਹੋਰੀਂ ਆਪਣੇ ਸਿੰਘ ਸੂਰਮੇ ਵੀ ਇਹਨਾਂ ਦੇ ਪਰਮਾਰ ਸਾਬ੍ਹ ਦੇ ਇਰਦ ਗਿਰਦ ਰਹੇ ਨੇਂ, ਬੰਬੇ ਚ,
    ਜਦੋਂ ਉਹਨਾਂ ਨੇਂ ਵੈਦਿਆ ਗੱਡੀ ਚਾੜ੍ਹਿਆ ਸੀ

  • @riprecords1372
    @riprecords1372 3 ปีที่แล้ว +5

    ਸਹੀਤ ਠੀਕ ਰੱਹੇ ਬਲਜਿਤ ਜੀ ਦੀ ਅਸੀਂ ਵੀ ਮਿਲਣਾ ਤੁਹਾਨੂੰ ਕਦੇ💓💓

    • @nikhusandhusandhu5451
      @nikhusandhusandhu5451 3 ปีที่แล้ว +2

      Bombay ja ke call kar lao bai g bht vadia insan ne baljit sir tahnu aap millen lai kehnge

  • @gurpalsingh1402
    @gurpalsingh1402 3 ปีที่แล้ว +59

    Punjabi he oh kam kar sakde ne. Jis kam ton log darde ne. Es karke punjabia nu jag jan da a, GOD BLESS YOU BIG BROTHER

    • @nirmalbhandohal3424
      @nirmalbhandohal3424 3 ปีที่แล้ว

      Joginder Singh Joginder

    • @ASingh1699k
      @ASingh1699k 3 ปีที่แล้ว +2

      Right.. pr Panjab ta aj v galam hai.

    • @sahib5435
      @sahib5435 2 ปีที่แล้ว

      Ï

    • @bachoddrivervlogs3609
      @bachoddrivervlogs3609 2 ปีที่แล้ว

      Kde haryana walo te mil tebu das debge banda ki hunda bhodi dei

    • @truth4366
      @truth4366 ปีที่แล้ว

      jdo bnda gharo bahr na niklya hove ta ohnu ghar da bnda hi sbto uper lgda... edde v heni punjabi kise jogge jinna tu bna dita

  • @amangrewal2235
    @amangrewal2235 3 ปีที่แล้ว +2

    Parmar saab di awaz tey personality Late Om Puri saab nall mildi ay.....

  • @sroyal2469
    @sroyal2469 2 ปีที่แล้ว +41

    The young interviewer needs to be patient, let Mr Parmar finish a topic than proceed to the next, that’s the difference between the veteran parmar ji, and the student

  • @gurwindersingh851
    @gurwindersingh851 3 ปีที่แล้ว +2

    ਬਲਜੀਤ ਪਰਮਾਰ ਬਹੁਤ ਸਮਜ ਦਾਰ ਇਨਸਾਨ ਆ ਇਨਾ ਦੀ ਦੋਜੀ ਇੰਟਰ ਵਿਯੋ ਜਲਦੀ ਕਰੋ ਔਰ ਗੈਂਟ ਮੇਨ 👌👌

  • @vedsinghkhalsa8627
    @vedsinghkhalsa8627 3 ปีที่แล้ว +9

    22 ਜੀ ਇੰਟਰਵਿਊ ਲੈਣੀ ਸਿਖੋ ਤੁਸੀਂ

  • @nehaamit2351
    @nehaamit2351 2 ปีที่แล้ว +1

    U r the real gem sir .ur knowledge about underworld is unbeatable.turly real story nothing fake masala like other people....pta lgda dhuppe baal ni chitte hoy... experience bolda tuhada...

  • @Jagjitsingh-si1ju
    @Jagjitsingh-si1ju 3 ปีที่แล้ว +10

    Kake pehli gal teri tayari zero. Dhuji gal lac of confidence jehra experience te tayari naal aunda hai. Agar patarkari karni hai te bari mehnat karni pau. God bless you.

  • @newoldvideosoldvideos7945
    @newoldvideosoldvideos7945 2 ปีที่แล้ว

    Eh hundi sachi patrkari g parwar saab good

  • @luckychawla8786
    @luckychawla8786 3 ปีที่แล้ว +26

    ਦਰਸ਼ਕਾਂ ਨੇ ਪੱਤਰਕਾਰ ਦਾ ਘਰ ਸਨਮਾਨ ਚਿੰਨਾਂ ਨਾਲ ਭਰ ਦਿੱਤਾ 😄😄
    ਪੱਤਰਕਾਰ ਸਾਹਿਬ ਥੋੜਾ ਸੁਧਾਰ ਦੀ ਜਰੂਰਤ ਹੈ।

  • @chaptigamer4249
    @chaptigamer4249 3 ปีที่แล้ว +1

    Good

  • @iqbalsinghbali18
    @iqbalsinghbali18 3 ปีที่แล้ว +319

    ਤੂੰ ਅਨਜਾਣ ਐਂ ਛੋਟੇ, ਪੱਤਰਕਾਰੀ ਸਿੱਖ ।

    • @gurnaibsingh2088
      @gurnaibsingh2088 3 ปีที่แล้ว +1

      Good vark

    • @amitbhatia.
      @amitbhatia. 3 ปีที่แล้ว +1

      ਸਹੀ ਕੀਆ

    • @kulwindersingh-og1wo
      @kulwindersingh-og1wo 2 ปีที่แล้ว

      Jama shii y

    • @maninderpalsingh1988
      @maninderpalsingh1988 2 ปีที่แล้ว +1

      Ehnu y ji patarkari aundi hi ni he is not a good listener jo ki patarkari ch sab to vad kam di cheez aa

    • @BalwinderSingh-mt6br
      @BalwinderSingh-mt6br 2 ปีที่แล้ว +2

      ਬਾਈ ਬੋਲਣਾ ਘੱਟ ਕਰ ਤੇ ਸੁਣਨ ਦੀ ਆਦਤ ਪਾਓ ਸਿੱਖੋ ਕੁੱਝ ਪਰਮਾਰ ਸਾਬ ਤੋ

  • @youngBoysproduction
    @youngBoysproduction 3 ปีที่แล้ว +17

    ਕੋਈ ਨਾ ਵੀਰ ਨਵਾ ਪੱਤਰਕਾਰ ਕੋਈ ਨੀ ਸਿੱਖ ਲਉ ਏਦਾ ਨਾ ਬੋਲੋ ।।
    Miss krda bai grewal madam nu oh ghat interview krde a

  • @maan_62
    @maan_62 3 ปีที่แล้ว +59

    ਆ ਬੰਦਾ ਅੱਜ ਵੀ ਬਹੁਤ ਵੱਡੇ-ਵੱਡੇ ਰਾਜ ਰੱਖੀ ਬੈਠਾ ਕੋਲ 💪🏻👌🏻👌🏻

  • @SardarKS
    @SardarKS 3 ปีที่แล้ว +1

    ਸਹੀ ਨਿਡਰ ਬੰਦਾ, ਸਹੀ ਕੰਮ ਕੀਤੇ ਨੇ

  • @baljindermallhi1053
    @baljindermallhi1053 3 ปีที่แล้ว +3

    ਰਾਜ ਕੁਮਾਰ ਬਾਰੇ ਗੱਲ ਵਿਚੇ ਹੀ ਕੱਟ ਦਿੱਤੀ ਹੈ

  • @kulwinderdhanju5537
    @kulwinderdhanju5537 3 ปีที่แล้ว +2

    ਯਾਰ ਤੂੰ ਸੱਚਮੁਚ ਹੀ ਜ਼ਿੰਦਾਬਾਦ ਵਾ ।

  • @built-inflair6852
    @built-inflair6852 3 ปีที่แล้ว +69

    Reporter gall bdi katda vicho..gall puri hondya kro byi.....🙄🔥🙄

    • @jagdeepSingh-oz1wg
      @jagdeepSingh-oz1wg 3 ปีที่แล้ว

      You are right bro He is really childish

    • @ARSHDEEP-bx2sj
      @ARSHDEEP-bx2sj 3 ปีที่แล้ว

      Broo jinna k osda dimaag aa ohni k oh gll krr reha appa kujh ni kr skde. Eh video already bnn chuki aa and kinne logga ne in future vekhni aa jo hogya hogya. Eh vekho v ohne thode sahmne iss bande nu present keeta.
      In the end i mean to say that har bande nu admire kr k vekho yrr
      Ikk rabb toh bane aan appa bss tuc ki samjhdo eh effect krda

  • @Brarr
    @Brarr 3 ปีที่แล้ว +27

    ਯਾਰ ਇੰਟਰਵਿਊ ਲੈਣ ਆਲੇ ਨੇ ਨਾਸ਼ ਮਾਰਤਾ ਇੰਟਰਵਿਊ ਦਾ ਚੈਨਲ ਆਲੀਆ ਨੂੰ ਪਹਿਲਾਂ ਇੰਟਰਵਿਊ ਲੈਣ ਵਾਲਿਆਂ ਨੂੰ ਵਿਸ਼ੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਕਹਿਣਾ ਚਾਹੀਦਾ ਸੀ ਜਾ ਓਏ ਨਾਸ਼ ਮਾਰਤਾ ਸਾਰੇ ਇੰਟਰਵਿਊ ਚ ਤੂੰ ਜਵਾਕਾਂ ਵਾਂਗੂ ਗੱਲ ਕੱਟਦਾ ਰਿਆ 👹

  • @rajandhillon6317
    @rajandhillon6317 3 ปีที่แล้ว +1

    Siraa jatta

  • @harmanKhehra
    @harmanKhehra 3 ปีที่แล้ว +4

    ਸਾਡੇ ਗੁਰਬਾਣੀ ਦੇ ਚੈਨਲ ਨੂੰ ਕੋਈ ਨਹੀਂ ਦੇਖਦਾ ਪਤਾ ਨਹੀਂ ਕਯੋ ਕਿਰਪਾ ਕਰ ਕ ਇਕ ਵਾਰ ਸਦਾ ਚੈਨਲ ਵੀ ਦੇਖਲੋio

  • @NarinderSingh-kq1lr
    @NarinderSingh-kq1lr 2 ปีที่แล้ว +1

    ਯਾਰ ਤੈਨੂੰ ਪੱਤਰਕਾਰ ਸੋਚਦੇ ਵੀ ਸ਼ਰਮ ਆਉਂਦੀ ਹੈ ਨਾ ਤੈਨੂੰ ਗਿਆਨ ਹੈ ਨਾ ਇੰਟਰਵਿਊ ਲੈਣ ਦਾ ਢੰਗ। ਪਰਮਾਰ ਸਾਹਿਬ ਜਿਸ ਠਰੰਮੇ ਨਾਲ ਜਵਾਬ ਦੇ ਰਹੇ ਹਨ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰ

  • @manishbhardwajtrustworthyr9864
    @manishbhardwajtrustworthyr9864 3 ปีที่แล้ว +6

    Jatinder Pannu ya sandhawalia ya dhindsa ji arge patarkara nu ihna parmar Saab di interview laini chahidi aa🙏🙏

  • @Shaanepunjablive
    @Shaanepunjablive 3 ปีที่แล้ว +4

    ਐਂਕਰ ਬੋਲਣ ਦਾ ਸਲੀਕਾ, ਬੈਠਣ ਦਾ ਢੰਗ, ਖਾਸਕਰ ਸਵਾਲ ਕਰਨ ਦਾ ਲਹਿਜਾ ਬਿਲੁਕਲ ਵਧੀਆ ਨ੍ਹੀ

  • @rajagill7138
    @rajagill7138 3 ปีที่แล้ว +96

    ਦਾਉਦ ਦਾ ਫੱੜਲਾ ਪਹਿਲਾ ਅਗਲੇ ਦੀ ਨਾਂ ਸੁਣੀ ਨਾਂ ਪੁਰੀ ਹੋਣ ਦਈ ਕੋਈ

  • @narindersingh7790
    @narindersingh7790 2 ปีที่แล้ว +17

    ਸਾਲਿਉ ਐਨੀ ਵਧੀਆ ਇੰਟਰਵਿਊ ਕੀਤੀ ਮੁੰਡੇ ਨੇ ਐਵੈਂ ਭੇੜ - ਚਾਲ ਤੇ ਅਨਪੜਾਂ ਵਾਂਗੂੰ ਗਿਆਨ ਘੋਟੀ ਜਾਂਦੇ ਹੋ
    ਬਹੁਤ ਵਧੀਆ ਇੰਟਰਵਿਊ ਗੁਰਪਾਲ ਵੀਰ ❤️👍

    • @pablojatt7691
      @pablojatt7691 2 ปีที่แล้ว

      Sahi gal veer bhot vaddi insaan a patarkar veer

    • @navi7517
      @navi7517 2 ปีที่แล้ว

      Right ji

    • @hijackjapp444
      @hijackjapp444 2 ปีที่แล้ว

      Bc gallan tokki jnda vch e .. ghnta patrkari kiti

  • @desikalakarsunnysingh9501
    @desikalakarsunnysingh9501 3 ปีที่แล้ว +6

    Super❤❤ punjabi hi ae kam kar sakde ne Kyunki Punjabi darte Nahi

    • @ASingh1699k
      @ASingh1699k 3 ปีที่แล้ว

      Darte ja na hon pr Panjabi aj v galam hai

  • @shamindersingh4627
    @shamindersingh4627 3 ปีที่แล้ว +2

    ਆਹ ਪੱਤਰਕਾਰ ਦੀ ਯਾਦਾਸ਼ਤ ( ਯਾਦ ਰੱਖਣ ਦੀ ਸ਼ਕਤੀ ) ਬੌਤ ਤਿੱਖੀ ਐ. ਪੰਜਮੀ ਜਮਾਤ ਆਲਾ ਵੀ ਇਹਦੇ ਨਾਲੋਂ ਵੱਧ ਸਮਰੱਥਾ ਰੱਖਦਾ ਹੋਣਾ ਹਰ ਗੱਲ ਯਾਦ ਰੱਖਣ ਦੀ. ਜਾਂ ਤਾਂ ਨਮਾਂ ਚੂਚਾ ਜਾਂ ਪਰਮਾਰ ਸਾਬ ਦੀ ਨੇੜੇ ਤੇੜੇ ਦੀ ਰਿਸ਼ਤੇਦਾਰੀ ਚੋਂ ਐ. ਉੱਗ ਦੀ ਪਤਾਲ ਮਾਰੀ ਜਾਂਦੈ.

  • @amandeepsroye7221
    @amandeepsroye7221 3 ปีที่แล้ว +102

    ਇਕ ਬੱਸ ਦਾਊਦ ਬਾਰੇ ਦੱਸਦੋ ਇਸ ਪੱਤਰਕਾਰ ਨੂੰ ਵਾਲੀ ਕਾਹਲੀ ਵਿੱਚ ਆ😠ਉਹਨਾਂ ਨੂੰ ਗੱਲ ਤਾ ਪੂਰੀ ਦੱਸ ਦੇਣਦੇ ਫਿਰ ਹੀ ਪਤਾ ਲੱਗੂ ਸਾਰੀ ਕਹਾਣੀ ਦਾ ਤੈਨੂੰ ਤਾ ਦਾਊਦ ਦਾ ਹੋਇਆ ਪਿਆ ਵੀ ਜਲਦੀ ਦੱਸਦੇ

    • @vehlijanta5254
      @vehlijanta5254 3 ปีที่แล้ว +1

      😂😂😂😂😂

    • @gurpreetdhiman1030
      @gurpreetdhiman1030 3 ปีที่แล้ว +1

      ਦਾਊਦ ਨੂੰ ਇਹ ਕੁੱਝ ਸਮਝ ਦਾ ਨਹੀ ਸੀ,,,, ਉਹ ਦਾਊਦ ਪਿੱਛੇ ਪਿਆ। 🤣🤣🤣

    • @liezetcoliezetco5659
      @liezetcoliezetco5659 3 ปีที่แล้ว

      Haha ohi sala fudu

    • @rdj2640
      @rdj2640 2 ปีที่แล้ว

      Dawiod ihda piyo hona.

  • @drtaggar
    @drtaggar 3 ปีที่แล้ว

    ਬਹੁਤ ਹੀ ਤਜਰਬੇਕਾਰ ਬੇਬਾਕ ਪੱਤਰਕਾਰ ਬਲਜੀਤ ਪਰਮਾਰ !!

  • @iqbalsinghbali18
    @iqbalsinghbali18 3 ปีที่แล้ว +19

    ਵਰਕ ਔਟ ਕਰ ਲੈਂਦਾ ਯਾਰ, ਤੈਨੂੰ ਰਿਬੇਰੋ ਬਾਰੇ ਨਹੀਂ ਪਤਾ ।

  • @surindermahiwal202
    @surindermahiwal202 2 ปีที่แล้ว +2

    Baljeet sir you are realy Great person.salute you from soul sir

  • @maninderpreetsingh4443
    @maninderpreetsingh4443 3 ปีที่แล้ว +7

    RASPECT A PARMAR JI🙏🙏

  • @inderjeetsingh250
    @inderjeetsingh250 3 ปีที่แล้ว +1

    Bht khoob sir 👌jo tusi nider hoke last ch glan kitian dill nu bht psnd iean sir

  • @jasss1033
    @jasss1033 2 ปีที่แล้ว +2

    ਪਤਰਕਾਰ ਵੀਰ ਪਹਿਲਾਂ ਪਤਰਕਾਰੀ ਦਾ ਲਹਿਜ਼ਾ ਸਿੱਖ ਮੇਰਾ ਵੀਰ….ਮੂਹਰੇ ਵਾਲ਼ੇ ਦੀ ਹੈਸੀਅਤ ਦੇਖ ਅਤੇ ਆਪਣੇ ਆਪ ਨੂੰ ਦੇਖ…ਤੂੰ ਉਹਨਾਂ ਮੂਹਰੇ ਕਲੰਨ ਆ…oversmart ਨਾ ਬਣੀ ਅਗਲੀ interview ਚ

  • @satwantsekhon7347
    @satwantsekhon7347 3 ปีที่แล้ว +3

    Ikk shaandaar interview 👍👍

  • @johalromeo3919
    @johalromeo3919 2 ปีที่แล้ว

    Dawood is legend of don

  • @iqbalsinghbali18
    @iqbalsinghbali18 3 ปีที่แล้ว +71

    ਯਾਰ ਸੁਣ ਲੈ ਸਟੋਰੀ ਐਵੇਂ ਬੋਲੀ ਜਾਨਾ ।

    • @lakhasohal8309
      @lakhasohal8309 3 ปีที่แล้ว +1

      BHAJI pind dassi yr kehra a tera

    • @iqbalsinghbali18
      @iqbalsinghbali18 3 ปีที่แล้ว +1

      @@lakhasohal8309 ਹੋਰ ਲੱਖੇ ਕੀ ਹਾਲ ਐ, ਹੁਣ ਵੇਖਿਆ ਹੀ ਨਹੀਂ ਜਦੋਂ ਮੈਂ ਪਿੰਡ ਦੱਸਦਾ, ਆਪਾਂ ਕਿੱਥੇ ਦੇ ?

    • @lakhasohal8309
      @lakhasohal8309 3 ปีที่แล้ว +1

      Bhra Mai ਨਵਾਂਸ਼ਹਿਰ palli jhikki hor suna

    • @iqbalsinghbali18
      @iqbalsinghbali18 3 ปีที่แล้ว +1

      @@lakhasohal8309 ਓ ਕੇ ਜੀ

    • @iqbalsinghbali18
      @iqbalsinghbali18 3 ปีที่แล้ว +1

      @@lakhasohal8309 ਮੈਂ ਚੰਡੀਗੜ੍ਹ ਰਹਿੰਦਾ ਸ਼ੇਰਾ, ਆਪ ਪਿੰਡ ਹੋ ਜਾਂ ਕਿਤੇ ਬਾਹਰ ।

  • @rajandhillon6317
    @rajandhillon6317 3 ปีที่แล้ว +1

    Attt kam

  • @dammysingh1580
    @dammysingh1580 3 ปีที่แล้ว +1

    parmar saab tuhadi interveiw di hamesha wait rehndi aa,bahut majahh aunda.kehnde hunde aa k bander ki samje adarr da swad ,i respect u.

  • @aurangzaibkhan476
    @aurangzaibkhan476 3 ปีที่แล้ว +2

    Very good person and good interview 👍🏻

  • @JaswinderSingh-ti5qr
    @JaswinderSingh-ti5qr 3 ปีที่แล้ว +4

    Veer je interviews krniya hundiya c ta chaj nal krya kro jldi jldi na krya godi media wang kyuki internet pr tahi dekhde lok ke chngi tra story jan skan

  • @harjindersingh-mb7le
    @harjindersingh-mb7le 3 ปีที่แล้ว +1

    👌

  • @gindarandhawagindarandhawa9968
    @gindarandhawagindarandhawa9968 3 ปีที่แล้ว +5

    Salute baljeet sir❤️🙏

  • @SUNOBALKO
    @SUNOBALKO 3 ปีที่แล้ว +5

    Comments pdd k swaad aa gyaa . May be interviewer v pdd rhya hoyega😂🤣🤣🤣

  • @manindersidhu8243
    @manindersidhu8243 3 ปีที่แล้ว +2

    ਪਰਮਾਰ ਸਾਹਿਬ ਦੀ ਹਰੇਕ ਗੱਲ ਨੂੰ ਕੱਟਣੀ ਗਲਤ ਗਲ ਯਾਰ । ਬਸ ਦਾਊਦ ਦਾਊਦ ਤੇ ਹੀ ਅੜੇ ਰਹੇ ।

  • @gufarmohammad8402
    @gufarmohammad8402 2 ปีที่แล้ว

    Vvvv good babba

  • @mangatrai3621
    @mangatrai3621 3 ปีที่แล้ว +11

    Good interview great personality

  • @riprecords1372
    @riprecords1372 3 ปีที่แล้ว +49

    ਸਾਬ ਦੇ ਚਸ਼ਮੇ ਬੜੇ ਸੋਹਣੇ ਨੇ ਤੇ ਸਾਬ ਵੀ ਡੋਨ ਹੀ ਲੱਗਦਾ

  • @yadwindersinghtiwana5811
    @yadwindersinghtiwana5811 3 ปีที่แล้ว +6

    osho di interview kiti , kya baat

  • @veerpalsinghh5258
    @veerpalsinghh5258 3 ปีที่แล้ว +1

    VERY.GOOD.SR.G

  • @jaswantdholan132
    @jaswantdholan132 3 ปีที่แล้ว +3

    Siraa interview

  • @gagdhillon12
    @gagdhillon12 2 ปีที่แล้ว

    Good man

  • @Tejrandhawa01
    @Tejrandhawa01 2 ปีที่แล้ว +1

    Ahi ta kami aa ajj de media ch and press reporters ch ehna nu ta rasthy ch khara bnda ve dra dwe ta media apna raah badal lenda

  • @ManpreetSingh-ni7mj
    @ManpreetSingh-ni7mj 3 ปีที่แล้ว +3

    👍

  • @gurinderjitsingh1287
    @gurinderjitsingh1287 3 ปีที่แล้ว +8

    Ist of all Greaf respect for [ Baljeet parmar bhaji ]🙏 eh diamond person ne ......god always bless him live long life ❤️🙏
    📘📚📖📗📘📒
    🙏RESCT FOR Baljeet bhajl🙏

  • @creativerajuboxer1313
    @creativerajuboxer1313 2 ปีที่แล้ว

    Bhut vadia gall bat sacha bandaa

  • @jagdishmomi272
    @jagdishmomi272 2 ปีที่แล้ว

    Very good sir jl my vilage sujapur

  • @akashbhatti2942
    @akashbhatti2942 2 ปีที่แล้ว +1

    Parte 2 karo

  • @hitesh324
    @hitesh324 3 ปีที่แล้ว +13

    Interviewer Bada hi nalayak type da banda lagda hai..no sense of asking questions and no idea f what he is asking?

  • @volg1236
    @volg1236 3 ปีที่แล้ว +1

    Well done sir

  • @jagdeepSingh-oz1wg
    @jagdeepSingh-oz1wg 3 ปีที่แล้ว +8

    I respect you sir from core of my heart

  • @buntydhaliwal158
    @buntydhaliwal158 3 ปีที่แล้ว +2

    Parmar sahib .
    You are given the interview to the person who doesn't have Etiquettes

  • @VijayKumar-wt5vi
    @VijayKumar-wt5vi 3 ปีที่แล้ว +7

    Vaheguru 🙏❤️💪👌👌💖💖 sab news vale ana varge Kam kare dil kush kar ta yaraaa

  • @dbenipal77
    @dbenipal77 3 ปีที่แล้ว +2

    Good veer

  • @bahadurparmar6287
    @bahadurparmar6287 3 ปีที่แล้ว +11

    Please encourage anchor, don't put insulting comments, learning is process for life, no one perfect

  • @gurdeepnumberdar5324
    @gurdeepnumberdar5324 3 ปีที่แล้ว

    Baljit Parmar is great journalist

  • @nawtastar9915
    @nawtastar9915 3 ปีที่แล้ว +47

    A lesson on How NOT to conduct an interview.

    • @pranabgill1310
      @pranabgill1310 2 ปีที่แล้ว

      🤣 such a subtle yet hurtful comment.
      I fully agree

  • @kamaljitsingh8542
    @kamaljitsingh8542 3 ปีที่แล้ว

    Well done Baljit Singh parmar ji.... Dholan Pind ... Jagraon Ludhiana Di Shan ..Thodi. History very nice... Punjabi Aa Di Shan .. zindabad Sir

  • @HarvinderSingh-nh1bn
    @HarvinderSingh-nh1bn 3 ปีที่แล้ว +2

    Brave punjabi

  • @kpsingh8323
    @kpsingh8323 3 ปีที่แล้ว +82

    ਪੱਤਰਕਾਰੀ ਦੀ ਪੜਾਈ ਨੀ ਕੀਤੀ ਲਗਦੀ ਆਹ ਮੁੰਡੇ ਦੀ। ਜਮਾ ਅਕਲ ਨੀ । ਨਾ ਪੜਾਈ ਨਾ ਤਜ਼ਰਬਾ ਪੱਤਰਕਾਰੀ ਦਾ। ਸਾਲ਼ਾ ਸਾਹ ਈ ਨੀ ਲੈਂਦਾ

    • @jijaji5363
      @jijaji5363 3 ปีที่แล้ว +1

      😜😜😜🤣🤣🤣

    • @bhupendersidhu2096
      @bhupendersidhu2096 3 ปีที่แล้ว

      Hmmm right

    • @punjab3753
      @punjab3753 2 ปีที่แล้ว

      Ini vadiya gal baat karte paye si par aa munda wich bolda riha sari gal krab karti ene gusa ai janda

  • @jasssingh8169
    @jasssingh8169 3 ปีที่แล้ว

    Bhot vadia lagea gall sonke

  • @SHANKY2044
    @SHANKY2044 3 ปีที่แล้ว +30

    ਰਿਪੋਟਰ ਸਾਬ ਤੈਨੂੰ ਤਾ ਮਿਲ ਗਿਆ ਸਨਮਾਨ ( ਚੱਕ ਚਾਹ ਨਾਲ ਮੱਠੀ) ਲੋਲ 😂😂

    • @SUNOBALKO
      @SUNOBALKO 3 ปีที่แล้ว

      🤣🤣🤣

    • @Guru10857
      @Guru10857 3 ปีที่แล้ว

      Ha hahaha

  • @kulwindersinghkulwindersin540
    @kulwindersinghkulwindersin540 3 ปีที่แล้ว +1

    Waheguru

  • @vedioaada4230
    @vedioaada4230 3 ปีที่แล้ว +179

    ਕਿਡੀ ਤੈਨੂੰ ਅੱਗ ਲੱਗੀ ਆ ਡੌਨ ਤਕ ਪਹੁੰਚਣ ਦੀ ਓਦੀ ਗੱਲ ਤਾਂ ਪੁਰੀ ਹੋ ਲੈਣ ਦੇਇਆ ਕਰ

  • @khairams6884
    @khairams6884 2 ปีที่แล้ว

    ਬਾਈ ਨੁੰ interview ਨੀ ਕਰਨੀ ਆਉਦੀ

  • @ParminderSingh-xp8xr
    @ParminderSingh-xp8xr 2 ปีที่แล้ว +1

    Mere pind kol aa pind ✌ Hatts of you sir

  • @gurnamsingh9775
    @gurnamsingh9775 3 ปีที่แล้ว +1

    Om Puri look

  • @gsg0012
    @gsg0012 3 ปีที่แล้ว +7

    21:45

  • @db5348
    @db5348 2 ปีที่แล้ว

    Please make one more part of Sir

  • @Hemant_dhayal
    @Hemant_dhayal 3 ปีที่แล้ว +1

    🙏 sir salute sir

  • @bilalqadirpk
    @bilalqadirpk 2 ปีที่แล้ว

    Very well explained by him.

  • @HarpreetSingh-vp3xg
    @HarpreetSingh-vp3xg 3 ปีที่แล้ว +4

    Jado sahmne ina Wada experienced reporter apni gal Karan daya hove tan ohnu vichkar nai rokida , ohdi gal khatam Karan da intejar karida hunda

  • @brauunation__.7042
    @brauunation__.7042 2 ปีที่แล้ว

    Bhaai dee patak-kaari bahut vdia hai..jehre keh rhe ne kee sikho hor..bhaai ji tusi aap krlo aa ke interview..ghre baith kr text krne bahut soukhe ne broo!⭐️🙏🏻

  • @iqbalsinghbali18
    @iqbalsinghbali18 3 ปีที่แล้ว +44

    ਪਰਮਾਰ ਦੀਆਂ ਬਹੁਤ ਇੰਟਰਵਿਊਜ ਸੁਣੀਆਂ ਹਨ, ਪਰ ਤੂੰ ਯਾਰ ਮਜ਼ਾ ਨਹੀਂ ਆਉਣ ਦਿੱਤਾ ਸਟੋਰੀ ਦਾ , ਤੂੰ ਬੇਕਾਰ ਪੱਤਰਕਾਰ ਹੈਂ, ਤੈਨੂੰ ਕੋਈ ਨੌਲਜ ਨਹੀਂ, ਪਹਿਲਾਂ ਡੌਨਾਂ ਬਾਰੇ ਪੜ੍ਹ ।

  • @rajpalchaudhary2077
    @rajpalchaudhary2077 3 ปีที่แล้ว

    Very interested,bara majja aya

  • @hardeepdhaliwal9081
    @hardeepdhaliwal9081 3 ปีที่แล้ว +3

    ਐਨਕਾਂ ਨੀਂ ਲਾਹੁੰਦਾ ਪਿਉ ਦਾ ਪੁੱਤ !!! 😁
    ਵਧੀਆ ਗੱਲਬਾਤ ਦਾ ਸਵਾਦ ਫੇਰ ਆਉਦਾਂ ਵਿੱਚੋਂ ਟੋਕਿਆ ਨਾਂ ਕਰੋ। ਏਹ ਕਿਹੜਾ ਕਿਸੇ ਸਿਆਸਤਦਾਨ ਦੀ ਇੰਟਰਵਿਊ ਲੈ ਰਹੇ ਓ ਕਿ ਵਿੱਚ ਟੋਕ ਟੋਕ ਕੇ ਸਵਾਲ ਪੁੱਛਣੇ ਆ !! ਵੀਰ ਤੇਰੀਆਂ ਇੰਟਰਵਿਊ ਵਧੀਆ ਹੁੰਦੀਆ ਪਰ ਇਹੋ ਜਿਹੀ ਗੱਲਬਾਤ ਵੇਲੇ ਹੋਰ ਇੰਟਰਵਿਊ ਵਰਗਾ ਵਤੀਰਾ ਨਾਂ ਕਰਿਆ ਕਰੋ, ਬੇਨਤੀ ਆ।

  • @HarvinderSingh-nh1bn
    @HarvinderSingh-nh1bn 3 ปีที่แล้ว +1

    A true journlist

  • @100babbu
    @100babbu 3 ปีที่แล้ว +9

    Interview lnn lgya gll porii tn hoo lnn de yy vichee tokk dinaa ono😆