bohut vadia guru ji. guru ji ta word use kr riha hai kyun ke mai tuhade toh kush sikhyea hai.bohut vadia samjayea hai tusi. copy nu dekh samaj aha geya sara.
Veer g ik jadon fan karde aan taan double bijli chukda k nhi?mai read kita c ki koi v appliance start up te double wattage khichda,es hisaab naal baar baar fan off on karde time wattage v zyada kharch hou,channa pao es te plz
@@brarmogavlogs4048 band ho jna tda ah kam v hn te smart meter on lge te recharge kruge te chl pne te light ayu Ghre fer koi chori ni kr skda biljli Di. Sabb fde Jange
@@sewakmechanical bai ji maitho actually colling capacity deakhi gyi mere jo ac hai usdi watt 1450 hai isda matlab oh 1.4 unit consume karega ager full power te chalega
Yrr asi induction chula chalai da sada meter apne app khrabh hogya meter bilkul sahi chalda baas reading galat dasda eh jeve, Kade unit 58,kade140,kade2400,but asal reading 3500 chaldi pai aa eh ki chakar eh
Hun wale item w ghat hai Khared time dhyan rakho kwh. Input/output (khanda key /dade key ) phar 2,3coy phar 2,3dukan phar khared. Keo key apa jankary be dukan dar to hi lane. Hai uho jo bolda suno. Marjey apne karo
ਬਾਈ ਜੀ mind glowing video| ...ਏਸ ਤਰਾਂਹ ਦੇ ਪੇਚੀਦੇ ਤੋ ਵੀ ਪੇਚੀਦੇ ਸਵਾਂਲਾ ਨੂ ਸੁਚਜੇ ਤੇ ਬਹੁਤ ਹੀ ਸਰਲ ਢਂਗ ਨਾਲ ਸਮਝਾਓਣ ਦੇ ਤੁਹਾਡੇ ਏਸ ਤਰਾਂਹ ਦੇ ਮਿਥੇ ਗਏ ਏ ਚਂਗੇ ਉਪਰਾਲੇ ਲਈ ਤੁਹਾਡਾ ਬਹੁਤ ਬਹੁਤ ਧਨਵਾਦ ///.. ...ਏਸ ਨੂ ਕਹਿਂਦੇ ਯਾ ਸਿਧੇ ਤੇ ਸਰਲ ਤਰੀਕੇ ਨਾਲ ਏਕ ਅਨਪਡ ਬਨਦੇ ਯਾ ਨਿਕੇ ਬਚਚੇ ਨੂ ਵੀ ।...... ਏਹੋ ਜਿਹੇ ਗੁਂਝਲਦਾਰ ਸਵਾਲਾਂ ਨੂ ਵੀ ਬਡੇ ਹੀ ਸਰਲ ਤਰੀਕੇ ਨਾਲ ਸਮਝਾ ਕੇ ਤੇ ਨਵਾਂ ਤੇ ਵਿਕਸੀਤ ਪਂਜਾਬ ਬਣਾਂਓਣ ਦਾ ਚਂਗਾ ਕਮ । ਜਿਸਦੀ ਕੀ ਸਾਡੇ ਪਂਜਾਬੀਯਾਂ ਨੂ ਅਜ ਸਖਤ ਲੋਡ ਹੈ।..... ਕਿਂਓਕੀ ਪਂਜਾਬ ਚੇ ਤਾਂ ਅਜਕਲ education ਨੂ ਗੁਝਲਦਾਰ ਤੇ ਔਖਾ ਬਣਾ ਕੇ ਤੇ ਵਿਦਯਾ ਦਾ business ਕਰਕੇ ਆਮ ਗਰੀਬ ਲੋਕਾਂ ਤੇ ਬਚਯਾਂ ਤੇ ਸਮਾਜ ਦੇ ਵਿਕਾਸ ਚ ਬਹੁਤ ਵਡਾ ਰੋਡਾ ਲਾਯਾ ਜਾ ਰਿਹਾ ਹੈ ..... ਖਾਸਕਰ ਪਰਾਈਵੇਟ ਸਕੂਲਾਂ ਦੇ ਜਰੀਏ ਮੋਟੀਯਾਂ ਮੋਟੀਯਾਂ ਫੀਸ ਲੈ ਕੇ । ਪਰ ਅਗਰ ਆਪ ਦਾ ਏਸ ਤਰਾਂਹ ਦੇ ਸਰਲ ਤੇ ਆਸਾਨੀ ਨਾਲ ਸਮਝਾਂਓਣ ਵਾਲੇ ਬਹੁਤ ਹੀ ਸਲੀਹਯੋਗ ਵੀਡੀਂਓਸ ਨੇ ਤੇ ...ਕੋਈ ਸਕ ਨਹੀ ਕੀ ਸਾਡੇ ਸਮੁਚੇ ਪਂਜਾਬ| ਦੇ ਲੋਕਾਂ ਵਿਚ ਗਿਆਨ ਦੀ ਏਕ ਨਵੀ ਰੂਹ ਫੂਕ ਦੇਣੀ ਹੈ।...keep. It. Up...
1000 watt ਨੂੰ ਬਲਬ ਜਾ ਪੱਖੇ ਦੇ watt ਤੇ ਭਾਗ ਕੀਤਾ ਜਾਵੇ ਤਾਂ ਵੀ ਪਤਾ ਲੱਗ ਜਾਵੇਗਾ ਕਿ ਕਿੰਨੇ ਘੰਟਿਆਂ ਵਿਚ 1 ਯੂਨਿਟ ਖਪਤ ਹੁੰਦੀ
ਮਿਸਾਲ ਦੇ ਤੋਰ ਤੇ
1000÷20=50 ਘੰਟਿਆ ਵਿੱਚ 1 ਯੂਨਿਟ
1000 ÷ 9=111.11 ਘੰਟਿਆ ਵਿੱਚ 1 ਯੁਨਿਟ
ਬਹੁਤ ਵਧੀਆ ਜਾਣਕਾਰੀ.
ਬਹੁਤ vadiya ਜਾਣਕਾਰੀ ਦਿੱਤੀ ਤੁਸੀ ਵੀਰ ਜੀ ਕਿਰਪਾ ਕਰਕੇ AC ਦੀ ਯੂਨਿਟ ਕੱਢਣ ਦਾ ਤਰੀਕਾ ਦੱਸੋ ਜਾਂ ਇਹ ਦੱਸੋ ਕੇ ac kinne ghante ਵਿਚ ਇਕ ਯੂਨਿਟ ਖਾਂਦਾ ਹੈ
ਭਰਾ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਦਸਿਆ ਪਰ ਕਈ ਕਾਰਨ ਹੁੰਦੇ ਚੀਜ਼ਾਂ ਜ਼ਿਆਦਾ ਯੂਨਿਟ ਫੂਕ ਦੇਂਦੀਆਂ ਉਸਦੇ ਕਾਰਨ ਦਾ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਉਹ ਵੀ ਦੱਸੋ ਕਿ ਤਾਰ ਹਲਕੀ ਹੈ ਉਹ ਵੀ ਯੂਨਿਟ ਖਾਂਦੀ ਜਾ ਡਿਜਿਟਲ ਮੀਟਰ ਵੀ ਵੱਧ ਰੀਡਿੰਗ ਦਿੰਦੇ
ਬਹੁਤ ਵਧੀਆ ਜਾਣਕਾਰੀ ਧੰਨਵਾਦ ਸੇਵਕ ਸਿੰਘ ਜੀ
ਵੀਰ ਜੀ ਮੀਟਰ ਸੇਮ ਲੋਡ ਤੇ ਪਹਿਲਾਂ ਨਾਲੋਂ ਤੇਜ਼ ਚੱਲਣ ਲੱਗ ਗਿਆ ਕੀ ਕਾਰਣ ਹੋ ਸਕਦਾ ਹੈ ਜੀ ਜਰੂਰ ਦੱਸੋ
ਵੀਰ ਜੀ ਇਹ ਵੀ ਜਰੂਰ ਫਾਰਮੂਲਾ ਦੱਸਣਾ ਕਿ ਖੇਤੀਬਾੜੀ ਵਾਲੀ ਮੋਟਰ ਕਿੰਨੇ ਵੋਲਟੇਜ ਤੇ ਕਿੰਨੇ ਪਾਵਰ ਦੀ ਕਿੰਨੇ ਅਮਪੇਅਰ ਲੈਂਦੀੰ ਹੈ। ਫਾਰਮੂਲਾ ਲਿਖਕੇ ਦੱਸਣਾਂ ਜੀ। ਧੰਨਵਾਦ।
ਬੜੇ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ।
ਇਕ ਹਾਰਸ ਪਾਵਰ ਸਿਗਲ ਫੇਸ ਮੋਟਰ ਤਿੰਨ ਬਾਥਰੂਮਾਂ ਵਿੱਚ ਚਲਾਉਣ ਲਈ ਡਾਇਆਗਰਾਮ ਜਾ ਵੀਡੀਓ ਰਾਹੀਂ ਜਰੂਰ ਦਸੋ
ਸਤ ਸ੍ਰੀ ਅਕਾਲ ਬਾਈ ਜੀ ਤੁਸੀਂ ਜਵਾਬ ਨਹੀ ਦਿੱਤਾ ਮੇਰੀ ਗੱਲ ਦਾ
ਬਹੁਤ ਵਧੀਆ ਵੀਡੀਓ ਭਾਜੀ... simple ਭਾਸ਼ਾ ਵਿੱਚ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
ਬਹੁਤ ਵਧੀਆ ਜਾਣਕਾਰੀ ਜੀ।
Bahut wadiya video .....samjhon da tarika v bada sokhaaaa
ਬਹੁਤ ਖੂਬਸੂਰਤ ਜਾਣਕਾਰੀ ਲਈ ਧੰਨਵਾਦ ਜੀ
ਸੇਵਕ ਜੀ 1.5 ton split ac ਦੀ ਪ੍ਰਤਿ ਘੰਟਾ ਖ਼ਪਤ ਤੇ ਵੀ ਇਕ ਵੀਡੀਓ ਬਣਾਓ... ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ
ਬਹੁਤ ਵਧੀਆ ਵੀਰ ਸੇਵਕ ਸਿੰਘ ਜਾਣਕਾਰੀ ਲਈ
bohut vadia guru ji. guru ji ta word use kr riha hai kyun ke mai tuhade toh kush sikhyea hai.bohut vadia samjayea hai tusi. copy nu dekh samaj aha geya sara.
ਬਹੁਤ ਵਧੀਆ ਜਾਣਕਾਰੀ।
ਬੁਹਤ ਧੰਨਵਾਦ ਕੀਤਾ ਇਸ ਤਰ੍ਹਾਂ ਦੇ ਜਾਣਕਾਰੀ ਦਿੱਤੀ
Best information sirji LORD JESUS CHRIST BLESS YOU and YOUR FAMILY and YOUR job sirji
ਬਹੁਤ vadiya ਜਾਣਕਾਰੀ ਦਿੱਤੀ ਤੁਸੀ ਵੀਰ ਜੀ
ਬਾੲੀ ਜੀ ਜੋ ਘਰਾ ਵਿਚ ੲਿਨਵੈਟਰ ਤੇ ਬੈਟਰਾ ਲਗਾ ਹੁੰਦਾ...ੳੁਸ ਬਾਰੇ ੲਿਕ ਵੀਡਿੳੁ ਬਣਾ ਕੇ ਜਾਣਕਾਰੀ ਦਿੳੁ ਜੀ..ਸਾਨੂੰ ਕਿਵੇ ਪਤਾ ਲਗੇ ਕਿ ਕਿਨੇ ਸਾਲ ਬਾਅਦ ਬੈਟਰਾ ਬਦਲਣਾ ਪੈਦਾ..ਕਿਵੇ ਪਤਾ ਲਗੇ ਵੀ ਹੁਣ ਬੈਟਰਾ ਬਦਲਣ ਦੀ ਲੋੜ ਹੈ..ਕਿਸ ਕੰਪਨੀ ਦਾ ਬੈਟਰਾ ਵਧੀਅਾ ਰਹਿੰਦਾ ਹੈ...
ਕਿਨੇ ਸਾਲ ਬਾਅਦ ਬੈਟਰਾਂ ਚਾਰਜ ਹੋਣ ਲੲੀ ਜਿਅਾਦਾ ਟੲਿਮ ਲੇਦਾ ਹੈ ਜਿਸ ਨਾਲ ਸਾਡੀ ਬਿਜਲੀ ਦਾ ਬਿਲ ਵਧ ਅੳੁਣ ਲਗ ਜਾਦਾ ਹੈ ? ਧੰਨਵਾਦ ਬਾੲੀ ਜੀ
Very nice vir ji...aisi bate samajani chandigarh...
ਧੰਨਵਾਦ ਜੀ ਬਾਈ
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ।
Veer g ik jadon fan karde aan taan double bijli chukda k nhi?mai read kita c ki koi v appliance start up te double wattage khichda,es hisaab naal baar baar fan off on karde time wattage v zyada kharch hou,channa pao es te plz
Think you .
ਬਹੳਤ ਵਧੀਆ ਜਾਣਕਾਰੀ
Thenks bhaji bhut vadia jankari
bhut vadhia sewak singh ji..gud
ਧੰਨਵਾਦ ਜੀ
Thanks g bhut keemti glan
Dussian
Very nice information thank you sir
Veer g bhut wadia jankari de ti
Bahut vadhia video Sewak ji
Bahut hi asaan tarike naal samjonde oo tusi bai ji
ਬਾਈ ਜੀ ਦੋ ਆਪਣੇ ਘਰ ਵਿੱਚ 1ਪਾਵਰ ਦੀ ਪਾਣੀ ਵਾਲੀ ਮੋਟਰ ਲੱਗੀ ਹੁੰਦੀ ਹੈ ੳੁਹ ਮੋਟਰ ਕਿੰਨਾ ਟਾਇਮ ਚਲਾਉਣ ਤੇ ਕਿੰਨੀਆ ਯੂਨਿਟਾਂ ਖਾਂਦੀ ਆ ਵੀਰ ਜ਼ਰੂਰ ਦੱਸੋ
Bahoot vadia trike nal sumjae ji
ਸਰ ਜੀ ਸੋਲਰ inverte ਤੇ ਸੋਲਰ ਪੈਨਲ ਕੇਹੜੇ ਲਗਾਉਣੇ ਚਾਹੀਦੇ ਨੇ ਜੀ 12v ਦੇ ਅੰਪੈਰ ਜਿਆਦਾ ਹੁੰਦੇ ਆ ਤੇ 24v ਦੇ ਘੱਟ ਤਾ ਸਾਨੂੰ ਕੇਹੜੇ ਲਗਾਉਣੇ ਚਾਹੀਦੇ ਹਨ ਪਲੀਜ ਜਵਾਬ ਦਿਓ ਜੀ ਜਲਦੀ ਤੋਂ ਜਲਦੀ thanks
Thanks Deepak Singh ki
22 ji video ta vadea hai par bijli wale ate sate 20000 har 2 mahene da ta pa e dinde han
ਸਰ ਜੀ ਵਾਟ,ਵੋਲਟ ਤੇ ਅੰਪਾਇਰ ਚ ਕੀ ਫਰਕ ਆ ਤੇ ਕੀ ਹੁੰਦੇ ਕਿਰਪਾ ਕਰਕੇ ਇਸ ਵਾਰੇ ਵੀ ਵੀਡੀਓ ਬਣਾ ਕੇ ਜਾ comment ਕਰਕੇ ਜਿਵੇ ਵੀ ਤੁਹਾਨੂੰ possible ਲੱਗੇ ਜਾਣਕਾਰੀ ਦੇਵੋ ਜੀ ।
ਜੀ
@@sewakmechanical ਇਕ ਸਰ ਜੀ mannat pang ਹੁਣਾ ਦੇ comment ਵਾਰੇ ਵੀ ਜਰੂਰ dasiyo ਧੰਨਵਾਦ ਤੁਹਾਡੇ reply ਲਈ।
ਵੀਰ ਜੀ 1tan ac 1ਘੰਟੇ ਵਿਚ ਕਿੰਨੇ unit ਬਿਜਲੀ ਖਪਤ ਕਰੇਗਾ
7
If - 1ton air conditioner =suppose
Volt 220 AC
Amp =5.2
Watt=1200
One hour consumption is equal to
Ans=1.2 unit
ਸੇਵਕ ਜੀ ਵਧੀਅਾ ਜਾਣਕਾਰੀ ਦੇਣਲੀ ਧਨਵਾਦ ਜੀ ਸਰ ਘਰ ਦੇ ਲੋੜ ਵਾਰੇ िਵਚਾਰ िਦੳ िਜਵੇ िਕ ਸिਵਚਾ ਪਖੇ ਮੋਟਰ ਪ੍ੇਸ ਜਾ ਹੋਰ ਸਮਾਨ
bai ji kime ptta karea ke sada bijli da sman kine watt da jaker upper na likhia hove kis farmule nal kadea
ਬਹੁਤ ਵਧੀਆ ਵੀਰ
ਸੇਵਕ ਸਿੰਘ(2) ਹਾਰਸ ਪਾਵਰ ਦੀ ਟੋਕੇ ਵਾਲੀ ਮੋਟਰ ਕਿੰਨੇ ਟਾਈਮ ਵਿੱਚ ਇੱਕ ਯੂਨਿਟ ਖਾਦੀ ਹੈ ਜੀ
Haf over wich 1unit
🙏ਧੰਨਵਾਦ ਜੀ
Watt ਦਾ ਤਾ ਜੀ ਪਤਾ ਲਗ िਗਅਾ , ਘੰਟੇਅਾ ਨੁ िਕਵੇ ਪਤਾ ਕਰੀਏ ?िਜਵੇ 100watt ਦਾ ਬਲਬ10 ਘੰਟੇ ਚ ਕਢਦਾ LED ਵਧ ਕਢਦਾ1kwh, ਓਸੇ ਤਰਾ ਟੀਵੀ ਫਰੀਜ ਅਾिਦ ਦਾ िਕਵੇ ਪਤਾ ਲਗੁ ਪਲੀਜ ਦਸੋ ਸੇਵਕ ਜੀ🙏
Excellent example
ਸੇਵਕ ਵੀਰ ਇੱਕ ਤੁਸੀਂ ਪੁਰਾਣੇ ਨਟ ਖੋਲਣ ਲਈ ਸਪਰੇ ਦੀ ਵੀਡੀਓ ਪਾਈ ਸੀ ਉਸ ਸਪਰੇ ਦਾ ਨਾਂ ਦੱਸਿਓ ਜੀ
Wd40
ਧੰਨਵਾਦ ਸਰ ਜੀ
ਘਰ ਦਾ ਲੋਡ ਕਁਡਣ ਦਾ ਤਰੀਕਾ ਦਸੀਓ
ਕੀ ਬਿਜਲੀ ਬੋਡ ਵਾਲੇ ਘਰ ਵਿੱਚ ਜਿਨੇ ਸੋਕਟ ਲਗੇ ਸਾਰੇ ਗਿਣਦੇ ਆ
ਬਾਈ ਕੀ ਹਾਲ ਹੈ
ਬਹੁਤ ਵਦੀਆ ਵੀਰ
@@sukhveersingh3371l ttttt4qyt
Full metar rukna ja bill ghat krauna je tuhanu bill 6500 aunda ta 3000 ayoga
WhatsApp 9872037951
@@brarmogavlogs4048 band ho jna tda ah kam v hn te smart meter on lge te recharge kruge te chl pne te light ayu Ghre fer koi chori ni kr skda biljli Di. Sabb fde Jange
Boht vadia uprala kita pyare sewak Singh g
Veer ji 1.5 ton da sprit ac 10 ghante vich kinni yunit jlaye ga
ਵੀਰ ਜੀ ਜਿਹੜੀ ਸਪਲਾਈ ਮੇਨ ਲਾਈਨ ਤੋਂ ਘਰ ਤੱਕ ਐਲਮੀਨੀਅਮ ਤਾਰ ਨਾਲ ਆਉਦੀਂ ਹੈ ਜੇਕਰ ਕਾਪਰ ਤਾਰ ਵਰਤੀ ਜਾਵੇ ਤਾਂ ਕੀ ਖਪਤ ਘੱਟ ਜਾਵੇਗੀ ਪਲੀਜ ਦੱਸਣਾ ਜੀ
Ac da kivn check hove ga paaji...
Watt da man lya. Ac kine te rakhya hai means ac da temp.te v ta depend hove ga ji
Very nice information
Good information 22g👍👍👍
buhat vadiya video, Thanks
Bahut sohni te informative video ha ji, thanks
Good information . Stay blessed.
Very nice jankare veer ji
Display wala meter jdo da lga eh mehsoos ho riha k unit jiyada jaldi bna riha..ehnu check kive kita ja sakda te esdi bhroseyogta ki hai
Application de do check karon ly tohda meter laboratory vich check ho jave ga
ਬਾਈ ਜੀ ਘਰ ਵਿਚ ਇਨਵਰਟਰ ਲਗਾਇਆ ਜਾਵੇ ਜਾ ਜਨਰੇਟਰ ਇਸ਼ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ
Good
Thank u sir g
Very nice
22 g bohat vadhia jankari ditti tusi. Veer g Farata pakha kinne unit khanda 8 ghante wich
Yes Ji
धन्यवाद सेवक सिंह जी
Sir video bht vdiya aa👍
1ਕਿਲੋ ਵਾੜ solar panel ਕਿੰਨਾ ਖਰਚਾ ਹੋਵੇਗਾ?
Plz reply me sir
90,000
ਬਹੁਤ ਹੀ ਵਧੀਆ ਜੇ ਐਸ ਲਾਟੂ ਬੈਠੇ ਭੈਣੀ
Very good ji
ਬਹੁਤ ਵਦੀਆ ਵੀਰ 👍👍
Good information
ਵਾਹ ਜੀ ਵਾਹ
Verry good bhaji
ਧੰਨਵਾਦ ਵੀਰ ਜੀ
ਬਾਈ ਜੀ ac ਤੇ 1200 ਵਾਟ ਤੋਂ 1450 ਵਾਟ ਲਿਖਿਆ ਹੁੰਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ ਜਰੂਰ ਦੱਸ ਦਿਓ ਜੀ ਧੰਨਵਾਦ
ਜੇਕਰ 6000 ਵਾਟ ਆ ਤਾਂ ਇਕ ਘੰਟੇ ਦੇ 6 ਯੂਨਿਟ
Ac 1.5 ton da 1200 to 1600 watt tak hunda hai ji
@@sewakmechanical bai ji maitho actually colling capacity deakhi gyi mere jo ac hai usdi watt 1450 hai isda matlab oh 1.4 unit consume karega ager full power te chalega
Veer g av jruur dseo k jihnu asi jiro w da balv aakhde ha rang daar nu oh kine waat da honda hea g veer g tusi bhout vdia samjaude ho thanks
15 watt
usdi jgah adda wat led lao
Nice video ji
Very nice veer ji
ਵਧੀਆ ਜੀ।
Bhot vadia jankari hai sir ji
Bhut vdhia jankari diti a veere dhnwad
Yrr asi induction chula chalai da sada meter apne app khrabh hogya meter bilkul sahi chalda baas reading galat dasda eh jeve,
Kade unit 58,kade140,kade2400,but asal reading 3500 chaldi pai aa eh ki chakar eh
How we calculate Ac unit at different temperatures I.e. at 16 temperature how we calculate and if temperature at 22 then how we calculate
Thanks pa ji
Nice video 👌👌
Te nal amp bare v dso je koi cheej 5 amp ja 7amp lod lai rahi h te oh kini bijli khapat kr rahi h
P=VxI. Or VxI = P
P= KW or Watt
V= Voltage
I= current or Amperes
So, VxI= P
220x5= 1100 W or 1.1 KW
220x 7= 1540 w or 1.54 KW
Good job
Very good
ਵੀਰ ਜੀ 2 ਦੀ ਮੋਟਰ ਕਿੰਨੇ ਸਮੇ ਵਿੱਚ ੲਿੱਕ ਯੁਨਿਟ ਕੱਢੂ ।
ਇੱਕ ਘੰਟੇ ਵਿੱਚ ਲਗਪਗ 1.5 ਯੂਨਿਟ ਖਪਤ ਕਰਦੀ ਆ 2hp ਦੀ ਮੋਟਰ
@@parveengurjar231 thx
Good ji
Fine sir
Good.job
Great Ho Veer ji
Thanks ji
1 tan ac 1 hour vich kine unit khanda paji
Sir 1ton ja 1.5 ton da ki mtlb te kini bijli khada ac mtlb 1 ton kine watt da hunda g
1 tan 1000 watt da hunda h.ik ghante vich lgatar chale ac 1 unit khanda h
3516 watts
Hun wale item w ghat hai
Khared time dhyan rakho kwh.
Input/output (khanda key /dade key )
phar 2,3coy phar 2,3dukan phar khared. Keo key apa jankary be dukan dar to hi lane. Hai uho jo bolda suno. Marjey apne karo
@@naughtyjatt930 veer 1000 watt ta 1kw hunda va far 1 tan kida ho gya 1000 watt
Sir ji 1ton ac chaloun vaste kini watt da solar panel lagana pavega te kine feet jagah ch lagega plz tell
Can't me 7009866180
ਸਰ ਜਿਹੜਾ ਤੁਸੀਂ ਦੱਸਿਆ ਸੀ ਨਟ ਜਗਾਲ ਪੁੱਟਣ ਵਾਲਾ ਕੈਮੀਕਲ ਉਸ ਦਾ ਕੀ ਨਾਮ ਕੀ ਕਹਿ ਕੇ ਲਈਏ ਮੈਂ ਫਰਿੱਜ ਜਿਥੇ ਮੋਟਰ ਹੁੰਦੀਂ ਹੈਂ ਉਥੇ ਸਾਰੇ ਪਾਰਟਸ ਦੀ ਸਫਾਈ ਕਰਨੀਂ ਨਾਮ ਦੱਸਿਉ ਨਾਲ਼ੇ ਉਥੇ ਵਰਤ ਸਕਦੇ ਹਾਂ ਜਗਾਲ ਬਹੁਤ ਲੱਗਾ
Wd40
ਏ.ਸੀ ਦੇ ਯੂਨਿਟ ਕਿਵੇਂ ਕੱਢੇ ਜਾਣਗੇ