Darbar E Siyasat | Ravneet Bittu Exclusive Interview - Sunil Jakhar ਨੂੰ ਕਿਉਂ ਆਖਿਆ ਧਰਤੀ ਪੁੱਤਰ ?

แชร์
ฝัง
  • เผยแพร่เมื่อ 7 เม.ย. 2024
  • #nimratkaur #exclusiveinterview #darbaresiyasat
    Explosive interview of Ravneet Bittu in Darbar-e-Siyast Why did you call Sunil Jakhar son of earth?
    In the name of BJP-Akali Dal alliance, they got angry Said, "If this happens, we will sit at home."
    "Badals built their own hotels, never thought of Punjab"
    #punjab @IndianNationalCongress @AamAadmiParty @bjp #ravneetsinghbittu #exclusiveinterview @ShiromaniAkaliDalPunjab #suniljakhar @PunjabPoliceIndiaOfficial @nowindiapunjabi
    ਦਰਬਾਰ-ਏ-ਸਿਆਸਤ 'ਚ ਰਵਨੀਤ ਬਿੱਟੂ ਦਾ ਧਮਾਕੇਦਾਰ Interview ਸੁਨੀਲ ਜਾਖੜ ਨੂੰ ਕਿਉਂ ਆਖਿਆ ਧਰਤੀ ਪੁੱਤਰ ?
    ਬੀਜੇਪੀ-ਅਕਾਲੀ ਦਲ ਗੱਠਜੋੜ ਦੇ ਨਾਂ 'ਤੇ ਭੜਕੇ ਬੋਲੇ, "ਜੇ ਅਜਿਹਾ ਹੋਇਆ ਤਾਂ ਅਸੀਂ ਬੈਠ ਜਾਵਾਂਗੇ ਘਰ" "ਬਾਦਲਾਂ ਨੇ ਤਾਂ ਆਪਣੇ ਹੋਟਲ ਬਣਾਏ, ਪੰਜਾਬ ਦਾ ਕਦੇ ਨਹੀਂ ਸੋਚਿਆ"
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 538

  • @Akbansal-sw8bn
    @Akbansal-sw8bn 29 วันที่ผ่านมา +6

    ਰਵਨੀਤ ਬਿੱਟੂ ਪੰਜਾਬ ਵਿਰੋਧੀ ਅਤੇ ਦੇਸ਼ ਵਿਰੋਧੀ ਅਨਸਰਾਂ ਕਾਰਨ ਪੰਜਾਬ ਨੂੰ ਪਿੱਛੇ ਨਹੀਂ ਡਿੱਗਣ ਦੇ ਸਕਦਾ. ਉਦਯੋਗ, ਤਕਨਾਲੋਜੀ, ਸਿੱਖਿਆ, ਸੁਰੱਖਿਆ, ਪੰਜਾਬ ਦਾ ਹੱਕ ਹੈ। ਪੰਜਾਬ ਲਈ ਇਹ ਇੱਕ ਚੰਗਾ ਫੈਸਲਾ ਹੈ

  • @devindersingh4606
    @devindersingh4606 หลายเดือนก่อน +65

    ਇਹ ਕਹਿੰਦਾ ਬੀਜੇਪੀ ਆਏਗੀ, ਇਹਨੂੰ ਮੰਤਰੀ ਬਣਾਉਣ ਦੀ ਬੁਰਕੀ ਪਾਈ ਲਗਦੀ ਹੈ, ਇਹ ਸੁਪਨਾ ਇਹਦਾ ਪੂਰਾ ਨਹੀਂ ਹੋਵੇਗਾ। ਗਦਾਰ ਨਿਕਲਿਆ, ਆਪਣੀ ਇਜ਼ਤ ਗਵਾ ਲਈ।

    • @malwaijattpb0347
      @malwaijattpb0347 หลายเดือนก่อน +4

      ਗਦਾਰੀ ਤਾਂ ਇਹਨਾਂ ਬੁੱਚੜ ਖਾਨਦਾਨ ਵਿੱਚ ਹੀ ਆ,ਇਹ ਕਦੇ ਪੰਜਾਬ ਦੇ ਹੱਕ ਵਿੱਚ ਨਹੀਂ ਖੜੇ ਤੇ ਹਮੇਸ਼ਾ ਪੰਜਾਬ ਦੇ ਲੋਕਾਂ ਤੇ ਜ਼ਬਰ ਤੇ ਜ਼ੁਲਮ ਦੀ ਹੱਦ ਟੱਪੀ, ਤਾਹਿ ਫੇਰ ਬੇਅੰਤਾ ਬੁੱਚੜ ਸਿੰਘਾਂ ਨੇ ਖਿਲਾਰ ਤਾਂ ਸੀ

    • @nirmalsingh2613
      @nirmalsingh2613 หลายเดือนก่อน

      ​@@malwaijattpb034710:03

    • @thehunterking8711
      @thehunterking8711 หลายเดือนก่อน +2

      ਦਵਿੰਦਰ ਵੀਰੇ ਇਜੱਤ ਤਾਂ ਓਸ ਬੰਦੇ ਦੀ ਗਵਾਚਦੀ ਹੁੰਦੀ ਆ ਜਿਸਦੀ ਪਹਿਲਾਂ ਕੋਈ ਇਜੱਤ ਹੋਵੇ, ਇਸ ਬੁੱਚੜ ਦੀ ਤਾਂ ਪਹਿਲਾਂ ਹੀ ਕੋਈ ਇਜੱਤ ਨਹੀਂ ਸੀ😂 ਫਰਕ ਏਨਾਂ ਹੈ ਕਿ ਇਹ ਬੁੱਚੜ ਪਹਿਲਾਂ ਨਾਲੋਂ ਵੀ ਜਿਆਦਾ ਗਿਰ ਗਿਆ ਹੈ

    • @harjinderghumanjinda7196
      @harjinderghumanjinda7196 หลายเดือนก่อน

      Pehla v koi izzat nai c bitu gadaar di

    • @fhhvdhuhhvhdvuhvdvh
      @fhhvdhuhhvhdvuhvdvh หลายเดือนก่อน

      @@malwaijattpb0347 ਤੇ ਦੋਗਲਾ ਖੂਨ ਤੁਹਾਡੀਆਂ ਰਗਾਂ ਵਿਚ ਹੈਗਾ ਜਮਾਂਦਰੂ ਕਿਉੰਕਿ ਤੁਹਾਡੇ ਜੱਟਾ ਦੇ ਕਰਕੇ ਪਾਕਿਸਤਾਨ ਵਾਲਾ ਪੰਜਾਬ ਅੱਜ ਜੱਟ ਮੁੱਲਸਥਾਂਨ ਬਣਿਆ ਪਿਆ ਹੈ ਨੇ ਤੁਹਾਡੇ ਖੂਨ ਨੇ ਸੁੰਨਤ ਕਰਵਾਕੇ ਸਲਵਾਰਾਂ ਨਾ ਪਾਇਆ ਹੁੰਦੀਆ ਤਾਂ ਅੱਜ ਓਹੋ ਪੰਜਾਬੀ ਜੱਟ ਮੁਸਲਾ ਕੌਮ ਨਾ ਬਨੀ ਹੁੰਦੀ ਤੁਹਾਡੀਆਂ ਤਾਂ ਰਿਸ਼ਤੇਦਾਰੀਆਂ ਨੇ ਓਹਨਾ ਨਾਲ ਜਿਨਾ ਨਾਲ ਗੁਰੂਆ ਦੀ ਲਾਗ ਡਾਟ ਰਹੀ ਪੀੜ੍ਹੀ ਦਰ ਪੀੜ੍ਹੀ ਚਲੋ ਤੁਹਾਡੇ ਪੁਰਖਿਆਂ ਨੇ ਤਾਂ ਚਮਕੌਰ ਜੱਟ ਬੇਅਦਬੀ ਜੱਟ ਭਗੌੜੇ ਜੱਟ ਬਰਾੜ ਪੈਸਾ ਯੂਨੀਅਨ ਜੱਟ ਕਮੇਟੀ ਉਦੋਂ ਵਿ ਬਣਾਈ ਹੋਈ ਸੀ ਗੁਰੂਆ ਨਾਲ ਧ੍ਰੋਹ ਕਰਦੇ ਹੋਏ ਬਾਕੀ ਰਹਿਦੀ ਖੁੰਦੀ ਕਸਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਡ ਦਿੱਤੀ ਪਹਿਲਾ ਸਿੱਖ ਬਾਨੇ ਰਹੇ ਜਦੋਂ ਸਿੱਖ ਰਾਜ ਖਤਮ ਹੋਇਆ ਉਦੋਂ ਸਿੱਧੀ ਟਪੂਸੀ ਮਾਰਕੇ ਜੱਟ ਮੁਸਲਮਾਨ ਬਨ ਗਏ ਤੁਸੀ ਤਾਂ ਦੋਵੇਂ ਪਾਸੇ ਦੋਵੇਂ ਕੌਮਾ ਨਾਲ ਗੱਦਾਰੀ ਕੀਤੀ ਜਿਦਰ ਮੰਨ ਕੀਤਾ ਜਾਕੇ ਫਿਟ ਹੋ ਗਏ ਤੁਸੀ ਲੋਕ ਤੁਹਾਡਾ ਤਾਂ ਸ਼ੁਰੂ ਮੁੱਢ ਤੋਹ ਹੀ ਏਦਾ ਦੇ ਧੋਖਿਆਂ ਦਾ ਸਿਲਸਿਲਾ ਰਿਹਾ ਤੇ ਅੱਜ ਵਿ ਐਸੀ ਦੇਸ਼ ਨਾਲ ਗੱਦਾਰੀ ਕਰਨ ਵਿਚ ਬਰਾੜ ਜੱਟ ਭਿੰਡਰਾਂਵਾਲਾ ਪਹਿਲਾ ਮੂਰੇ ਆਇਆ ਤੇ ਹੁਣ ਓਸਦੇ ਚੇਲੇ ਚਪੜੇ ਲੱਗੇ ਹੋਏ ਨੇ ਘਟੋ ਘਾਟ ਸਰਦਾਰ ਬੇਅੰਤ ਸਿੰਘ ਨੇ ਓਸ ਵੇਲੇ ਨਿਰਦੋਸ਼ ਹਿੰਦੂ ਨੂੰ ਬੁਸਾ ਵਿੱਚੋ ਕੱਢ ਕੇ ਜਾ ਫੇਰ ਨਿਹੱਥੇ ਹਿੰਦੂਆਂ ਉੱਤੇ ਹਮਲਾ ਕਰਕੇ ਮਾਰਨ ਵਾਲੇ ਖਾੜਕੂਆਂ ਨੂੰ ਨਰਕਾ ਨੂੰ ਤੋਰਿਆ ਜਿਨਾ ਨੂੰ ਤੁਸੀ ਸ਼ਹੀਦ ਤੇ ਭਾਈਸਾਹਿਬ ਦਾ ਰੁਤਬਾ ਦਿੰਦੇ ਹੋ ਓਹਨਾ ਦੇ ਹੱਥ ਭਰੇ ਪਏ ਨੇ ਹਿੰਦੂਆਂ ਦੇ ਖੂਨ ਨਾਲ ਭਿੰਡਰਾਂਵਾਲੇ ਸੀ ਸੱਜੀ ਬਾਹ ਸੋਢੀ ਬਲਾਤਕਾਰੀ ਨੇ ਦੀ ਬੰਦੇ ਲੈਕੇ ਖੁਦ ਭਿੰਡਰਾਂਵਾਲੇ ਰਾਕਸ਼ਸ਼ ਦੇ ਕਹਿਣ ਉੱਤੇ ਢਿਲਵਾ ਕਾਂਡ ਕੀਤਾ ਸੀ ਓਹਨਾ ਵਿੱਚੋ ਅੱਜ ਏਕ ਹਜੇ ਵਿ ਜਿਉਂਦਾ ਕਿਸੇ ਜੱਟ ਦੇ ਘਰੇ ਸਿਰੀ ਦਾ ਕੰਮ ਕਰਦਾ ਸਾਰਾ ਪਰਿਵਾਰ ਟੱਬਰ ਉਜਾੜ ਲੇਆ ਜ਼ਮੀਨ ਜਾਇਦਾਦ ਹਥੋ ਚਲੀ ਗਈ ਹੁਣ ਦੋ ਡੰਗ ਦੀ ਰੋਟੀ ਮਿਲ ਜਾਂਦੀ ਕੰਮਕਾਰ ਕਰਕੇ ਖੇਤ ਵਿੱਚ ਜਾਨਵਰਾਂ ਵਾਂਗੂੰ ਜਦੋਂ ਨਿਰਦੋਸ਼ ਲੋਕਾ ਦਾ ਖੂਨ ਡੁਲਿਆ ਹੋਵੇ ਓਹੋ ਕੌਮਾਂ ਅੱਗੇ ਨਹੀਂ ਵਧ ਦਿਆ ਨੇ ਰੱਬ ਪਰਵਾਨ ਹੀ ਨਹੀਂ ਕਰਦਾ ਐਸੀ ਕਰਕੇ ਭਿੰਡਰਾਂਵਾਲਾ ਕੁੱਤੇ ਦੀ ਮੌਤ ਮਾਰਿਆ ਗਯਾ ਸੀ ਬਾਹਰ ਭਜਨ ਦਾ ਮੌਕਾ ਨਹੀਂ ਮਿਲਿਆ ਓਸਨੂੰ ਜਦੋਂ ਫੁੱਫੜ ਆਏ ਸੀ ਇਹੀ ਸੋਚਕੇ ਆਏ ਸੀ ਅੱਜ ਬਰਫ਼ ਦੀ ਸਿੱਲ੍ਹੀ ਉੱਤ ਪਾਕੇ ਲੈਕੇ ਜਾਣਾ ਜੇਹੜੇ ਗੱਪ ਮਾਰਦੇ ਮੇ ਅਸੀ ਟਰੱਕਾਂ ਦੇ ਟਰੱਕ ਭਰਕੇ ਭੇਜੇ ਸਿਰਫ 90 ਕ ਬੰਦਾ ਜਿਨਾ ਵਿਚ ਫੱਟੜ ਫੌਜੀ ਵਿ ਸਨ ਬਲੂ ਸਟਾਰ ਵਿਚ ਸ਼ਹੀਦ ਹੋਏ ਤੇ ਜ਼ਖ਼ਮੀ ਹੋਏ ਪੂਰੇ 90 ਤੋਹ 100 ਬੰਦਾ ਜਿਨਾ ਵਿਚ ਕੁਜ ਸ਼ਾਹਿਦ ਤੇ ਕੁਜ ਜ਼ਖਮੀ ਸਨ ਓਹੋ ਵਿ ਤਾਂ ਕਰਕੇ ਕਿਉੰਕਿ ਰਾਤ ਵੇਲੇ ਕਮ।ਸ਼ੁਰੂ ਹੋਇਆ ਮੂਰੇ ਕਢਕੇ ਬੁਜਦਿਲ ਫਾਇਰ ਮਾਰ ਰਹੇ ਸੀ ਜਦੋਂ ਅਗਲੀਆ ਨੂੰ ਪਤਾ ਚਲਿਆ ਸਵੇਰ ਹੋਈ ਬੱਸ ਚਾਰ ਦਿਨ ਇੰਡੀਅਨ ਆਰਮੀ ਨੇ ਟਰੱਕ ਤੇ ਟਰੱਕ ਹੀ ਭਰੇ ਸਨ ਲਧ ਲਧ ਕੇ ਅੱਤਵਾਦੀਆਂ ਦੇ ਫੜਕੇ ਵਿ ਮਾਰੇ ਹੋਣਗੇ ਮੇ ਮੁੱਕਰਦਾ ਨਹੀਂ ਜਦੋਂ ਅਗਲੀਆ ਦੇ ਬੰਦੇ ਮਰੇ ਹੋਣ ਫੌਜ ਦੇ ਫੇਰ ਅਗਲੇ ਇਹੇ ਨਹੀਂ ਦੇਖਦੇ ਕਿ ਜਯਾਜ਼ ਕਿ ਨਹੀਂ ਸੱਗੀ ਜਨਰਲ ਬਰਾੜ ਤੇ ਹੋਰ ਕੈਪਟਨ ਕਰਨਲ ਰੈਂਕ ਦੇ ਬੰਦੇ ਏਡਾ ਦੇ ਕਮ।ਨਹੀਂ ਕਰਦੇ ਸੀ ਨੀਚੇ ਲੈਵਲ ਵਾਲੇ ਹਵਾਲਦਾਰ jco ਨੇ ਕੀਤਾ ਹੋਣਾ ਰਵਨੀਤ ਬਿੱਟੂ ਓਸਦੇ ਕਾਂਗਰਸ ਨੂੰ ਛੱਡ ਕੇ ਆਇਆ ਜਿਸਨੇ ਇਹੇ ਕਰਵਾਇਆ ਸੀ ਜਿਸਨੇ ਭਿੰਡਰਾਂਵਾਲੇ ਵਰਗੇ ਰਾਕਸ਼ਸ਼ ਨੂੰ ਖੜਾ ਕੀਤਾ ਅਕਾਲੀ ਦਲ ਨੂੰ ਨਕੇਲ ਪਾਉਣ ਵਾਸਤੇ ਉਲਟਾ ਨੌਕਰ ਮਾਲਿਕ ਨੂੰ ਵਡ ਖਾਣ ਨੂੰ ਪੇ ਗਯਾ ਜੰਗਲੀ ਕੁੱਤੇ ਵਾਂਗੂੰ ਕਉ ਰੱਬ ਮੇ ਅੱਜਤੱਕ ਸਾਥ ਨਹੀਂ ਦਿੱਤਾ ਗਰਮਖਿਆਲੀ ਲੋਕਾ ਦਾ ਲਈ ਫੈਲ ਹੋ।ਜਾਂਦੇ ਨੇ ਹਰ ਜਗ੍ਹਾ ਸ਼ਿਕਸਤ ਹੁੰਦੀ ਹੈ ਚਲੋ।ਉਦੋਂ ਤਾਂ ਹਿੰਦੂ ਭਾਈਚਾਰੇ ਵਿਚ ਹੀ ਰਹਿ ਗਿਆ ਅੱਜ ਹਿੰਦੂ ਹਥਿਆਰ ਚੁੱਕ ਕੇ ਠੋਕ ਰਿਹਾ ਹਿੰਦੂਆਂ ਡੇ ਬੱਚੇ ਨੂੰ ਗੈਂਗਸਟਰ ਬਣਨਾ ਮਜੁਰ ਹੈ ਪਰ ਦੋਬਾਰਾ ਕਤਲੇਆਮ ਨਹੀਂ ਮਨਜੂਰ ਅੱਜ ਕੋਈ ਕਰਕੇ ਦੇਖੇ ਅਗਲੇ ਓਵੇਂ ਹਿੰਸੋਸ਼ਾ ਲਗਾ ਦਿੰਦੇ ਨੇ ਹੁਣ ਰਾ ਅਗਲੇ ਭਾਰਤ ਛੱਡੋ ਬਾਹਰਲੇ ਮੁਲਕ ਵਿਚ ਨਹੀਂ ਬਖਸ਼ ਦੇ ਬਾਕੀ ਫੈਸਲਾ ਓਹਨਾ ਕੱਟੜ ਲੋਕਾ ਨੇ ਕਰਨਾ ਬਿਨਾ ਵਜਾਹ ਮਰਨਾ ਝੂਠੀ ਅਣਖ ਦੇ ਹੇਠ ਜੱਟਵਾਦ ਦੇ ਮੁੱਦੇ ਨੂੰ ਪੂਰਾ ਕਰਨ ਵਾਸਤੇ ਐਸੀ ਕਰਕੇ ਮਜ਼ਹਬੀ ਸਿੱਖ ਇਸ ਰੌਲੇ ਰੱਪੇ ਦਹਿੱਸਾ ਨਹੀਂ ਬਣਦੇ ਹੈਰਾਨੀ ਇਹੇ ਹਰਿਮੰਦਿਰ ਵਿਚ ਮਰਨ ਵਾਲੇ 20 ਕ ਦੇ ਲੱਗੇ ਖਾੜਕੂ ਬ੍ਰਾਹਮਿਨ ਕੌਮ ਵਿੱਚੋ ਸਨ ਜੇਹੜੇ ਬਾਅਦ ਵਿੱਚ ਸਿੱਖੀ ਵਿੱਚ ਆਏ ਕਮਾਲ ਹੈ...

  • @user-wl4kq6md6t
    @user-wl4kq6md6t หลายเดือนก่อน +6

    Modi Sahab jindabad

  • @balrajsingh8247
    @balrajsingh8247 หลายเดือนก่อน +54

    ਏਨੂੰ ਬਿੱਟੂ ਬੁੱਚੜ ਨੂੰ ਬੋਲੋ ਮਾੜਾ ਜਿਆ ਪਿੰਡਾਂ ਚ ਤੇ ਜਾ ਕੇ ਦੇਖ ਲੱਗੇ ਪਤਾ ਤੈਨੂੰ

  • @bs-db3ys
    @bs-db3ys หลายเดือนก่อน +4

    Lok jo marji kehan but i feel bittu is man of his words, he has big and different vision for the development of Punjab ❤

  • @user-jf9uc4pn9q
    @user-jf9uc4pn9q หลายเดือนก่อน +45

    ਘਟੀਆ। ਬੰਦਾ।ਕਿਓਂ।ਟੈਮ।ਖਰਾਬ।ਕੀਤਾ

  • @onkarsahota1677
    @onkarsahota1677 หลายเดือนก่อน +25

    ਕਮਾਂਈ ਕਰਨ ਬੀਜੇਪੀ ਵਿੱਚ ਚਲੇ ਗਿਆ, ਪੰਜਾਬ ਨੂੰ ਕੁੱਟਣ ਵਾਲ਼ੀ ਪਾਰਟੀ ਵਿੱਚ ਚਲੇ ਗਿਆ ਪੰਜਾਬ ਨੂੰ ਇਸਦੀ ਕੋਈ ਲੋੜ ਨਹੀਂ

    • @Vikramsinghkamboj494
      @Vikramsinghkamboj494 หลายเดือนก่อน

      Bjp ne 84 ni karvaya paaji

    • @jarmanbrar5005
      @jarmanbrar5005 หลายเดือนก่อน

      @@Vikramsinghkamboj494history prh lvi bhrava ghatt ni c bjp. BJP de mantri hi khende c k sir te pagdi rhen ni deni. BJP has the worst ideology ever period.

  • @raghbirsingh4959
    @raghbirsingh4959 หลายเดือนก่อน +34

    ਕਿੱਡੀ ਕੁ ਗੱਲ ਆ ਬਿਟੂ ਦੀਆਂ ਨਜ਼ਰਾਂ ਵਿੱਚ ਪਰ ਮੋਦੀ ਦੀਆਂ ਐਨਕਾਂ ਵਿੱਚਦੀ ਦੇਖ ? ਅਖੇ ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ ਜੇ ਪੰਜਾਬ ਦੀ ਜਨਤਾ ਬਿਟੂ ਨੂੰ ਦਾਦੇ ਵਾਲੀ ਕੁਰਸੀ ਤੇ ਦੇਖਣਾ ਚਾਹੁੰਦੀ ਹੈ ਤਾਂ ਫਿਰ ਜਾਖੜ ਵੀ ਤਾਂ ਏਸੇ ਆਸ ਤੇ ਗਿਆ ਹੈ। ਜੇਕਰ ਤੈਨੂੰ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲਾਂ ਹੀ ਪਤਾ ਸੀ ਤਾਂ ਫਿਰ ਕੋਈ ਇੱਕ ਸਮੱਸਿਆ ਹੱਲ੍ਹ ਕਰਵਾਈ ਹੋਵੇ ਤਾਂ ਦੱਸ । ਇਸ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਜਿਤਾਓ ਤਾਂ ਪੰਜਾਬ ਦੀ ਤਰੱਕੀ ਹੋਊ ਜਰਾ ਗੌਰ ਕਰਨਾ ?? ਯੂ ਪੀ ਵਿੱਚ ਪਿਛਲੇ ਦਸ ਸਾਲ ਤੋਂ ਮੱਧ ਪ੍ਰਦੇਸ਼ ਵਿੱਚ ਵੀਹ ਸਾਲ ਤੋਂ ਭਾਜਾਪਾ ਦੀਆਂ ਸਰਕਾਰਾਂ ਹਨ ਏਥੋਂ 90% ਸਾਂਸਦ ਭਾਜਪਾ ਕੋਲ ਹਨ ਫਿਰ ਸਾਡਾ ਯੂਪੀ , ਮੱਧ ਪ੍ਰਦੇਸ਼ ਦਾ ਧਾਨ 1000 --1200 ਰੁਪਏ ਸਸਤਾ ਕਿਉਂ ਵਿਕ ਰਿਹਾ ਏਥੇ ਤਾਂ ਮੋਦੀ ਦਾ ਰਾਹ ਕਿਸਾਨਾ ਨੇ ਕਦੇ ਨ੍ਹੀਂ ਰੋਕਿਆ। ਬਿਟੂ ਕਹਿਣ ਰਿਹਾ ਕਿ ਹੁਣ ਮੈਂ ਆ ਗਿਆ ਸਾਰੇ ਕੰਮ ਮੈਂ ਕਰਵਾਊਂਗਾ ਸਾਡੇ ਮੱਧ ਪ੍ਰਦੇਸ਼ ਵਿੱਚ ਇਕ ਕਹਾਵਤ ਹੈ ਕਿ ਕੋਈ ਕਿਸਾਨ ਗਰਮੀਆਂ ਦੀ ਰੁੱਤ ਚ ਆਪਣਾਂ ਬਲਦਾਂ ਵਾਲਾ ਗੱਡਾ ਖੇਤ ਵਿੱਚੋਂ ਘਰ ਲਿਜਾ ਰਿਹਾ ਸੀ ਗਰਮੀ ਕਾਰਨ ਕਿਸਾਨ ਦੀ ਕੁੱਤੀ ਬੈਲ ਗੱਡੇ ਦੇ ਥੱਲੇ ਛਾਵੇਂ ਚਲ ਰਹੀ ਸੀ ਕੁਝ ਦੂਰ ਚੱਲਣ ਬਾਅਦ ਉਸ ਕੁੱਤੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਗੱਡਾ ਮੇਰੀ ਵਜਾ ਨਾਲ ਚਲ ਰਿਹਾ ਹੈ ਜੇ ਮੈਂ ਰੁਕ ਜਾਵਾਂ ਤਾਂ ਗੱਡਾ ਰੁੱਕ ਜਾਵੇਗਾ ਇਹ ਸੋਚ ਕਿ ਕੁੱਤੀ ਰੁੱਕ ਗਈ ਬਲਦ ਗੱਡਾ ਲੈ ਕੇ ਅੱਗੇ ਨਿਕਲ ਗਏ ਫਿਰ ਕੁੱਤੀ ਨੂੰ ਆਪਣੀ ਔਕਾਤ ਸਮਝ ਆਈ ਵਾਧਾ ਘਾਟਾ ਮੁਆਫ ਧੰਨਵਾਦ ਜੀ

    • @manibrar1851
      @manibrar1851 หลายเดือนก่อน

      💯

    • @NareshKumar-yu5pe
      @NareshKumar-yu5pe หลายเดือนก่อน +1

      ਗਿਰਗਿਟ ਨੂੰ ਵੀ ਸ਼ਰਮ ਆਉਂਦੀ ਹੁਣੀ ਆ ਬਿੱਟੂ ਨੂੰ ਰੰਗ ਬਦਲਦੇ ਦੇਖ ਕੇ

    • @harjinderghumanjinda7196
      @harjinderghumanjinda7196 หลายเดือนก่อน

      Kutea🐕🐕 jini push ni,a jine bitu varge BJP ch ja rahe,bund ch baah paa k amit saah ne ED da dr pa k khade BJP ch a Sare bitu varge gandhu bande lut k kha Punjab nu, ana da koi deen dharm ni haiga, na koi sharm va, kida camre agy bolde besharm lok😄😄😄😄

  • @baljinder685
    @baljinder685 หลายเดือนก่อน +23

    ਮੈ ਸੋਚਿਆ ਸੀ ਮੂੰਹ ਚੋ ਮਾੜਾ ਸਬਦ ਨਾ ਨਿੱਕਲੇ ਪਰ ਕਿੱਥੇ ਰਿਹਾ ਨੀ ਜਾਦਾ ਦੱਲੇ ਕੂੱਤਾ ਆ ਥੂਹ ,,,,

    • @thehunterking8711
      @thehunterking8711 หลายเดือนก่อน +1

      ਇਸਦੇ ਮੂੰਹ ਉੱਤੇ ਹਾ..ਥੂ

  • @pritammanshahia3030
    @pritammanshahia3030 หลายเดือนก่อน +26

    ਪਹਿਲਾ ਕਾਗਰਸ ਪਾਲਟੀ ਚ ਰਿਹਕੇ ਕਿਸਾਨਾ ਕੀ ਕਰਤਾ ਹੁਣ ਦੋਗਲੇ ਕਿਹਾਉਣ‌ ਤੋ ਡਰਦੇ ਅੱਜ ਇਹ ਕਿਸਾਨਾ ਨੂੰ ਇਨਸਾਫ ਦਵਾਉਣਗੇ ਕੂੱਤੇ ਕੁਝ ਵੀ ਭੌਕ ਸਕਦੇ ਹੈ

  • @akshbrar1074
    @akshbrar1074 หลายเดือนก่อน +35

    ਮੇਰਾ ਬਿੱਟੂ ਜਾਂ bjp ਨਾਲ਼ ਕੋਈ ਤਾਲੁਕ ਨੀ ਪਰ ਮੈਂਨੂੰ ਇੱਥੇ ਗੁਰਬਾਣੀ ਦਾ ਇਹ ਮਹਾਨ ਸ਼ਬਦ ਯਾਦ ਆ ਰਿਹਾ ਪੈਰ ਕੁਹਾੜਾ ਮਾਰਿਆ ਗ਼ਾਫਲ ਆਪਣੇ ਹਾਥ

  • @AmarjitSingh-ym7xp
    @AmarjitSingh-ym7xp หลายเดือนก่อน +48

    ਇਹ ਬੁੱਚੜ ਦਾ ਖੂਨ ਐ

    • @jarmanbrar5005
      @jarmanbrar5005 หลายเดือนก่อน

      Afsos punjabia ne ehnu jitaya. Punjab bhull gya ehna de gunaha nu.

  • @kahlon7563
    @kahlon7563 หลายเดือนก่อน +14

    ਏ ਤਾ ਏਦਾ ਦੇ ਲੋਕ ਆ ਇਹੇ ਕੁਰਸੀ ਕਰਕੇ ਆਪਣਾ ਟਬੱਰ ਵੀ ਵੇਚ ਦੇਣ...

  • @tarsemwalia2401
    @tarsemwalia2401 หลายเดือนก่อน +49

    ਜੈ ਪੰਜਾਬ ਦੀ ਸੇਵਾ ਕਰਨੀ ਹੋਵੇਂ ਤਾਂ ਬਿਨਾਂ ਚੋਣਾਂ ਲੜੇ ਮਨੁਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਵਾਂਗ ਵੀ ਕੀਤੀ ਜਾ ਸਕਦੀ ਹੈ
    ਕਿਸੇ ਪਾਰਟੀ ਵੱਲੋ ਚੋਣ ਲੜਕੇ ਸਿਰਫ਼ ਤੁਸੀਂ ਆਪਣੇ ਪਰਿਵਾਰ ਦੀ ਹੀ ਸੇਵਾ ਕਰੋਗੇ

    • @Kang_dulla.
      @Kang_dulla. หลายเดือนก่อน +2

      BAI Teri gal sahi a par Tusi aj Gurpreet SINGH nu election te khara KAR ke dekh lo .. Last te ave gya .. Loki free da khake ilaze kera ke. Bhul jande a .. MAIN te khud chonda ke Gurpreet election lare.. PAR BAI BINA money bina power ki koi KISE de Sewa KAR sakda

    • @punjjaabdesh8659
      @punjjaabdesh8659 หลายเดือนก่อน +2

      ਸਹੀ ਗੱਲ ਆ,ਲੋਕਾਂ ਦੀ ਸੋਚ ਵੀ ਲੀਡਰਾਂ ਵਰਗੀ ਹੋਗੀ ਆ। ​@@Kang_dulla.

    • @thehunterking8711
      @thehunterking8711 หลายเดือนก่อน +1

      ​@@Kang_dulla.ਅਸੀਂ ਤਾਂ ਚਾਹੁੰਦੇ ਹਾਂ ਕਿ ਕੋਈ ਵੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੰਜੀ ਨਾ ਦੇਵੇ, ਲੋਕਾਂ ਨੂੰ ਨੌਕਰੀਆਂ ਦੇਣ ਖਾਸਕਰ ਗਰੀਬਾਂ ਨੂੰ, ਉਹ ਆਟਾ ਦਾਲ ਖੁਦ ਲੈ ਆਉਣਗੇ ਅਤੇ ਬਿਜਲੀ ਦੇ ਬਿੱਲ ਵੀ ਖੁਦ ਭਰ ਲੈਣਗੇ

    • @thehunterking8711
      @thehunterking8711 หลายเดือนก่อน +1

      ​@@punjjaabdesh8659ਸੱਚ ਤਾਂ ਵੀਰੇ ਇਹ ਹੈ ਕਿ ਸਾਡੇ ਭੋਲੇ-ਵਾਲੇ ਲੋਕ ਲੀਡਰਾਂ ਦੀਆਂ ਮੁਫਤ ਸਹੂਲਤਾਂ ਵਾਲੀਆਂ ਗੱਲਾਂ ਵਿੱਚ ਆ ਜਾਂਦੇ ਹਨ, ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਨੋਕਰੀਆਂ ਦੇਣ, ਲੋਕ ਬਿਜਲੀ ਦੇ ਬਿੱਲ ਵੀ ਖੁਦ ਆਪ ਭਰ ਲੈਣਗੇ ਅਤੇ ਆਟਾ-ਦਾਲ ਵੀ ਖਰੀਦ ਲੈਣਗੇ

  • @avtarsingh1572
    @avtarsingh1572 หลายเดือนก่อน +13

    ਲੋਕਾਂ ਨੂੰ ਬੁੱਧੂ ਬਣਾਉਂਦੇ ਨੇ, ਇੱਕ ਬੀਜੇਪੀ ਚ, ਦੂਜਾ ਪਰਾ ਕਾਂਗਰਸ ਚ

  • @RanjitSingh-bx4jn
    @RanjitSingh-bx4jn หลายเดือนก่อน +5

    If you put Indian politicians in charge of Sahara desert, in five years, there would be shortage of sand😂😂

  • @malkitsigha5002
    @malkitsigha5002 หลายเดือนก่อน +6

    ਐਵੇਂ ਬਕਵਾਸ ਮਾਰਦਾ ਹੈ।ਇਹ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾ ਰਹੇ ਹਨ। ਪੰਜਾਬ ਦੀ ਜਨਤਾ ਭੋਲੀ ਭਾਲੀ ਏ ਜਿਹੜੀ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ।

  • @QuoteEnergize
    @QuoteEnergize 29 วันที่ผ่านมา +2

    ਪੰਜਾਬ BJP ਦੇ ਨਾਲ, ਇਸ ਵਾਰ 400 ਪਾਰ

  • @t2singh252
    @t2singh252 หลายเดือนก่อน +10

    E nai sudar skde.

  • @user-rl8nv9mm2z
    @user-rl8nv9mm2z หลายเดือนก่อน +5

    ਹੋਰ ਤਾਂ ਗੱਲਾਂ ਐਂਕਰ ਬੜੀ ਖੂਬਸੂਰਤ ਹੈ ❤

  • @SandeepSingh-wl8oo
    @SandeepSingh-wl8oo หลายเดือนก่อน +12

    It's a big mistake. You have no future in punjab.

  • @surinderjohal9195
    @surinderjohal9195 หลายเดือนก่อน +3

    Please remember, he’s criminal person . Please don’t show his face . Don’t forget he’s the one kidnapped French girl .

  • @balvirsingh382
    @balvirsingh382 หลายเดือนก่อน +36

    ਬਿਟੂ ਜੀ ਤਸੀ ਬੀ ਜੇ ਪੀ ਵਿੱਚ ਸ਼ਾਮਿਲ ਤਾਂ ਹੋ ਗਾਏ ਹੋ ਸੰਵਾਦ ਤਾਂ ਆਉ ਜੇ ਬੀ ਜੇ ਪੀ ਨੂੰ ਜਿਤਾ ਕੇ ਦਿਖਾ

    • @yahoodishaitan
      @yahoodishaitan หลายเดือนก่อน +1

      😅ਪੰਜਾਬ ਵਿੱਚ ਸਿਰਫ਼ 13 ਸੰਸਦੀ ਸੀਟਾਂ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੋਦੀ ਜਿੱਤਣਗੇ

    • @Sukh0097
      @Sukh0097 หลายเดือนก่อน +1

      @@yahoodishaitanਗਲ ਤੇਰੀ ਠੀਕ ਅ ਪਰ 10 12ਸੀਟਾ ਜੇ ਉਪਰ ਨੀਚੇ ਹੋ ਗਈਆ ਤਾ ਸਾਰੀ ਗੈਮ ਪਲਟ ਜਾਣੀ

    • @karandeepsingh463
      @karandeepsingh463 หลายเดือนก่อน

      ​@@yahoodishaitan fr na election ldn Punjab ch bjp waale
      Kio dumb da zor launde

    • @fhhvdhuhhvhdvuhvdvh
      @fhhvdhuhhvhdvuhvdvh หลายเดือนก่อน

      ​@@Sukh0097ਪੰਜਾਬ ਦਾ ਤਾਂ ਪਤਾ ਨਹੀਂ ਪਰ ਸੈਂਟਰ ਵਿਚ ਬੀਜੇਪੀ ਹੀ ਆਉਣੀ ਮਜੋਰਿਟੀ ਨਾਲ ਇਸ ਵਿਚ ਕੋਈ ਸ਼ੱਕ ਸ਼ੁਭਾ ਨਹੀਂ ਹਾਂ ਕੇ ਲੋਕ ਬੀਜੇਪੀ ਨੂੰ ਜਿਤਾ ਦੇਂ ਕਲੀ ਨੂੰ ਪੰਜਾਬ ਵਿੱਚ ਜੌ ਬਹੁਤ ਔਖਾ ਹੈ ਪਰ ਫੇਰ ਪੰਜਾਬ ਨੂੰ ਕਿਸਾਨਾਂ ਨੂੰ ਮੁਲਾਜ਼ਮਾਂ ਨੂੰ ਬੀਜੇਪੀ ਵਲੋ ਫਾਇਦਾ ਰਾ ਜਰੂਰ ਦਿੱਤਾ ਜਾਏਗਾ ਇਹੇ ਹੁਣ ਲੋਕਾ ਉੱਤੇ ਹੈ ਕੇ ਸਾਰੀ ਉਮਰ ਧਰਨੇ ਲਗਾਕੇ ਧੱਕੇ ਖਾਣੇ ਨੇ ਆਪਣੇ ਬੰਦੇ ਮਰਵਾਉਣੇ ਨੇ ਨੁਕਸਾਨ ਕਰਵਾਉਣਾ ਹੈ ਏਥੇ ਕੋਈ ਕਿਸੇ ਦਾ ਨਹੀਂ ਬਣਦਾ ਆਪਣਾ ਮੁਫ਼ਾਦ ਲੋਕਾ ਨੂੰ ਆਪ ਦੇਖਣਾ ਪੈਂਦਾ ਹੈ ਜਜ਼ਬਾਤੀ ਹੋਕੇ ਕੋਈ ਕੰਮ ਨਹੀਂ ਬਣਦਾ ਉਲਟਾ ਨੁਕਸਾਨ ਹੀ ਹੁੰਦਾ ਹੈ ਅੱਜ ਪੰਜਾਬ ਹੋਰ ਸਟੇਟਸ ਤੋਹ ਬਹੁਤ ਪਿੱਛੇ ਜਾ ਰਿਹਾ ਹੈ ਮੌਕਾ ਹਰ ਏਕ ਨੂੰ ਦੇਣਾ ਚਾਹੀਦਾ ਹੈ ਕੱਟੜ ਪੁਣੇ ਨਾਲ ਕੰਮ ਨਹੀਂ ਸਵਰਦੇ ਜਿੱਥੇ ਜਿੱਥੇ ਬੀਜੇਪੀ ਹੈ ਸਟੇਟ ਵਿੱਚ ਅਗਲੇ ਫਾਇਦੇ ਲਈ ਰਹੇ ਨੇ ਬਾਕੀ ਫੈਸਲਾ ਲੋਕਾ ਦਾ ਹੀ ਹੋਣਾ ਲੋਕਾ ਨੇ ਹੀ ਕਰਨਾ ਲੈਕੇ ਆਉਣੀ ਜਾ ਨਹੀਂ ਇਹੇ ਲੋਕ ਆਪ ਦੇਖਣ।ਹਉਮੈ ਤੇ ਈਗੋ ਇਨਸਾਨਾ ਨੂੰ ਕਿਸੇ ਥਾਂ ਦਾ ਨਹੀਂ ਛੱਡ ਦੀ

    • @Sukh0097
      @Sukh0097 หลายเดือนก่อน

      @@fhhvdhuhhvhdvuhvdvh ਜਿਨਾ ਸਟੇਟਾ ਚ ਬੀ ਜੇ ਪੀ ਦੀ ਸਰਕਾਰ ਏ ਉਥੇ ਕੀ ਕਰ ਲਿਆ ਉਥੇ ਕੇੜੀ MSP ਦੇਤੀ ਜਾ ਕਿਸਾਨਾ ਨੂੰ ਕੀ ਦੇਤਾ UP bihr ਚ ਕੀ ਹਾਲ ਏ ਸੱਭ ਤੋ ਗਰੀਬ ਸਟੇਟ ਏ ਲਦਾਖ ਚ ਕੀ ਹੋ ਰਿਹਾ ਰਾਜੀਸਥਾਨ ਚ ਕਿਸਾਨਾ ਨੇ ਧਰਨਾ ਦੇਤਾ ਹਰਿਆਣੇ ਆਲੇ ਅੱਕ ਗਏ…ਪੰਜਾਬ ਨੂ ਕੀ ਖੁਸਹਾਲ ਬਣਾਦੂ ਏਨਾ ਦੇ ਲੀਡਰ ਸਾਨੂੰ ਖਾਲੀਸਤਾਨੀ ਦੱਸਦੇ ਤੂ ਪਤਾ ਨੀ ਬਾਈ ਕਿਵੇ ਕਹਿ ਰਿਹਾ ਬੀ ਜੇ ਪੀ ਚੰਗੀ ਅ 400 ਪਾਰ ਦਾ ਮੀਡੀਆ ਚ ਹੀ ਰੋਲਾ ਏ ਗਰਾਉਡ ਚ ਜਾਕੇ ਦੇਖ ਸਾਰੀ ਨੋਜਵਾਨੀ ਏਦੇ ਖਿਲਾਫ ਏ ਫੇਰ ਏ ਜਿਤ ਕਿਵੇ ਜਾਦੇ ਤੈਨੂ ਪਤਾ ਹੋਣਾ ਨਹੀ ਪਤਾ ਤਾ ਦੱਸਦੀ ਮੈਨੂੰ ਅਗਲੇ ਕਮੈਟ ਚ ਦੱਸਦੂ

  • @folksaajmusic8278
    @folksaajmusic8278 หลายเดือนก่อน +4

    ਅਮਿਤ ਸ਼ਾਹ ਕਹਿੰਦਾ ED ਦੀ ਰੇਡ ਪਵਾਉ। ਨਹੀਂ ਤਾਂ ਨਾਲ ਰਲ ਜਾ

  • @Tangovlog_CHD
    @Tangovlog_CHD หลายเดือนก่อน +6

    Jay har Gaye fair akali dal khush Hoye gha fair age key Banu gha 😭😭

  • @onkarsahota1677
    @onkarsahota1677 หลายเดือนก่อน +5

    ਬਿਅੰਤ ਸਿੰਘ ਬੁੱਚੜ ਨੇ ਪੰਜਾਬ ਲਈ ਕੋਈ ਸ਼ਹਾਦਤ ਨਹੀਂ ਦਿੱਤੀ ਬਿੱਟੂ ਤੂੰ ਝੂਠ ਨਾਂ ਬੋਲ, ਦਾਦੇ ਦੀ ਗ਼ੱਦਾਰੀ ਨੂੰ ਸ਼ਹਾਦਤ ਨਾਂ ਦੱਸ।

  • @DavinderSingh-qm7hf
    @DavinderSingh-qm7hf หลายเดือนก่อน +4

    ❤❤❤❤❤ਜੈ❤❤❤ਭਾਰਤ ❤❤❤❤❤ਮਾਤ❤❤ਜੈ❤❤❤ਭੀਮ❤❤❤❤❤❤❤❤❤❤❤❤❤❤❤❤❤❤❤

  • @Singhkamal53
    @Singhkamal53 หลายเดือนก่อน +3

    ਦੱਲੇ ਦਾ ਜਵਾਕ ਦਲਾ ਹੀ ਹੋਊਗਾ

  • @varunm5498
    @varunm5498 หลายเดือนก่อน +1

    He’s a brilliant leader and capable to being change and make our Punjab great again

  • @happyhappydhillon1916
    @happyhappydhillon1916 หลายเดือนก่อน +14

    ਸੀਐਮ ਬਣਨ ਦੀ ਕਿੰਨੀ ਲਾਲਸਾ ਬਿੱਟੂ ਅੰਦਰ

    • @thehunterking8711
      @thehunterking8711 หลายเดือนก่อน +2

      ਇਸਨੂੰ ਜਦ ਪਤਾ ਚੱਲ ਗਿਆ ਸੀ ਕਿ ਇਸ ਬਾਰ ਕਾਂਗਰਸ ਵੱਲੋਂ ਤਾਂ ਟਿਕਟ ਮਿਲਣੀ ਨਹੀਂ, ਭਾਜਪਾ ਨਾਲ ਟਿਕਟ ਦੀ ਸ਼ਰਤ ਰੱਖਕੇ ਉਨਾਂ ਵਿੱਚ ਗਿਆ, ਬਾਕੀ ਇਸਦੀ ਸਿੱਖ/ਪੰਜਾਬ ਵਿਰੋਧੀ ਸੋਚ ਵੀ ਉਨਾਂ ਨਾਲ ਮਿਲਦੀ ਜੁਲਦੀ ਹੀ ਆ

    • @thehunterking8711
      @thehunterking8711 หลายเดือนก่อน +2

      ਇਹ ਲਾਲਸਾ ਸਿਰਫ ਲਾਲਸਾ ਹੀ ਬਣਕੇ ਰਹਿ ਜਾਵੇਗੀ ਅਤੇ ਕਦੇ ਪੂਰੀ ਨਹੀਂ ਹੋਵੇਗੀ

    • @balwinder8240
      @balwinder8240 หลายเดือนก่อน

      Saleya tu kida kinda ke sarkar ban ni auonna d

  • @globaltryst713
    @globaltryst713 หลายเดือนก่อน

    Bittu I was ur fan bcoz of Beant singh martyrdom as our family hails from Payal …. But you broke our heart

  • @kuku007x
    @kuku007x หลายเดือนก่อน

    Beant Singh deserves the “Bharat-Ratan” immediately.🙏🙏🙏

  • @JasPuneetSinghA
    @JasPuneetSinghA หลายเดือนก่อน +4

    Klannn bittuu

  • @Deepak-tu6if
    @Deepak-tu6if หลายเดือนก่อน +1

    He did a good job to join bjp . We will vote for him

  • @Deepak-tu6if
    @Deepak-tu6if หลายเดือนก่อน +1

    Bittu ji we punjabi with you

  • @balwindersidhusidhu6932
    @balwindersidhusidhu6932 หลายเดือนก่อน +17

    ਇਹਨਾਂ ਗਦਾਰਾ ਦਾ ਮਕਸਦ ਹਮੇਸਾ ਪਾਵਰ ਚ ਬਣੇ ਰਹਿਣਾ ਇਸ ਕਰਕੇ ਸਾਰਾ ਪਰਵਾਰ ਇਕ ਆਕ ਕਰਕੇ ਅਲਗ ਅਲਗ ਪਾਰਟੀਆਂ ਚ ਵੜ ਜਾਦੇ ਆ ਇਸੇ ਤਰ੍ਹਾਂ ਬਾਜਵਾ ਭਰਾੜਾ ਦਾ ਵੀ ਇਹੀ ਹਾਲ ਆ

    • @user-qb6dj4je6w
      @user-qb6dj4je6w หลายเดือนก่อน +1

      Eh bande de baki congressi sidhu nu power de bhukha das de c,oh bande di bjp ne suni nahi ki akalyi mafia chalya raha oh bjp power chadka a gaya delhi ya haryana nahi gaya congress vich aka ohna dekhya ethe bhi ohi mafia mla mp chalya raha ek bande mla hai oh kalya ki kar sakde supreme court tho bari hoya insan nu bjp ne application review matlab 4 court bana sal di saza katwayi par oh bande hilya nahi oh bande sachi dard rakhda punjab de aj commentary kar raha oda ghar chal raha ohnu ki lid kise thp gallan sunan di

  • @bajrajsingh502
    @bajrajsingh502 หลายเดือนก่อน +6

    ਤੇਰੀ ਜਮਾਨਤ ਜਬਤ ਕਰਵਾਣ ਲੋਕ ਤੈਨੂੰ ਤਾਂ ਪਤਾ ਲਾਗੂ ਭੈਣ ਭਾਈ ਕੀ ਹੁੰਦੇ ਨੇ ਪਰਿਵਾਰ ਕੀ ਹੁੰਦਾ

    • @yodhajhajj8573
      @yodhajhajj8573 หลายเดือนก่อน

      Ehi Kamm houga Ede nl bhenchod nl

  • @ravinderpalsharma6629
    @ravinderpalsharma6629 หลายเดือนก่อน +1

    सतनाम वाहेगुरु सतनाम वाहेगुरु सतनाम वाहेगुरु सतनाम वाहेगुरु वाहेगुरु जी का खालसा वाहेगुरु जी की फतेह जो बोले सो निहाल

  • @GORAWALIA
    @GORAWALIA หลายเดือนก่อน +2

    ਪੋਲਿਟੀਸ਼ਅਨਾ ਵਾਸਤੇ ਕਹਾਣੀਅਆ ਬਨਾਉਣ ਵਾਸਤੇ ਮਟੀਅਰਲ ਦੀ ਕੋਈ ਘਾਟ ਨਹੀਂ

  • @SatwinderSingh-ot7pb
    @SatwinderSingh-ot7pb หลายเดือนก่อน +4

    Bucher da pora Bucher

  • @GurnamSingh-nd5yt
    @GurnamSingh-nd5yt หลายเดือนก่อน

    Aap da nbr nhi mil skiaa ye tem mile nbr dena mera kiha bura lge maf krna shi lge te gor krna fhthe prvan hove ji

  • @balwindersidhusidhu6932
    @balwindersidhusidhu6932 หลายเดือนก่อน +11

    ਬੇਅੰਤ ਕਰਕੇ ਲੋਕ ਇਸਦਾ ਸਤਿਕਾਰ ਕਰਦੇ ਸੀ ਇਸਦੀ ਆਪਣੀ ਕੋਈ ਪ੍ਰਾਪਤੀ ਨਹੀਂ ਪਤਾ ਤਾਂ ਇਸਨੂੰ ਹੁਣ ਲਗੇਗਾ ਜਦੋ ਲੋਕਾਂ ਨੇ ਛਿਤਰ ਫੇਰੇ

    • @akshbrar1074
      @akshbrar1074 หลายเดือนก่อน +7

      ਬੇਅੰਤ ਕਰਕੇ ਸਤਿਕਾਰ ਸੀ ਵਾਹ ਚਲੋ ਪਹਿਲੀ ਵਾਰ ਕਿਸੇ ਨੇ ਬੇਅੰਤ ਨੂੰ ਸਤਿਕਾਰ ਯੋਗ ਤਾਂ ਕਹਿਤਾ ਬਿੱਟੂ ਦੀ ਇਹ ਵੀ ਇੱਕ ਪ੍ਰਾਪਤੀ ਆ

    • @a.c.s.pvlogger4536
      @a.c.s.pvlogger4536 หลายเดือนก่อน

      Chaval bnda se beant loki ene history to vanje kive rhe jnde ne

  • @Deepak-tu6if
    @Deepak-tu6if หลายเดือนก่อน +1

    Educated sikh will vote for the BJP .
    Because we want our state to develop

  • @bobbykiing9971
    @bobbykiing9971 หลายเดือนก่อน +1

    ਰਵਨੀਤ ਸਿੰਘ ਬਿੱਟੂ ਪੰਜਾਬ ਲਈ ਇੱਕ ਵੱਡਾ ਅਤੇ ਖੁੱਲ੍ਹਾ ਦਿਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਤੀਤ ਵਿੱਚ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਜੋ ਵੀ ਨੁਕਸਾਨ ਅਤੇ ਦਰਦ ਝੱਲਣਾ ਪਿਆ, ਉਸ ਤੋਂ ਬਾਅਦ ਵੀ ਉਸ ਨੇ ਪੰਜਾਬ ਤੋਂ ਉਮੀਦ ਨਹੀਂ ਛੱਡੀ। ਜੇ ਉਹ ਰਾਜਨੀਤਿਕ ਪਿਛੋਕੜ ਤੋਂ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੀ ਉਮਰ ਪੰਜਾਬ ਵਿਰੋਧੀ ਅਤੇ ਦੇਸ਼-ਵਿਰੋਧੀ ਲੋਕਾਂ ਤੋਂ ਬਦਸਲੂਕੀ ਦਾ ਹੱਕਦਾਰ ਹੈ। ਪੰਜਾਬ ਲਈ ਕੀ ਚੰਗਾ ਹੈ ਇਹ ਫੈਸਲਾ ਕਰਨ ਲਈ ਉਹ ਇੱਕ ਮਜ਼ਬੂਤ ​​ਸ਼ਖਸੀਅਤ ਹੈ। ਇੱਕ ਸਿਆਸਤਦਾਨ ਹੋਣ ਦੇ ਨਾਤੇ ਉਸਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਦਯੋਗ, ਤਕਨਾਲੋਜੀ, ਸਿੱਖਿਆ, ਸੁਰੱਖਿਆ, ਸਮਾਜਿਕ ਸੁਧਾਰਾਂ ਵਿੱਚ ਭਾਜਪਾ ਦੀ ਤਰੱਕੀ ਅਤੇ ਕ੍ਰਾਂਤੀ ਦਾ ਦ੍ਰਿਸ਼ਟੀਕੋਣ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਪੰਜਾਬ ਇਸ ਦਾ ਹੱਕਦਾਰ ਹੈ। ਉਹ ਸਿਰਫ ਕੁਝ ਨਸਲਵਾਦੀ ਅਤੇ ਦੇਸ਼ ਵਿਰੋਧੀ ਅਨਸਰਾਂ ਕਾਰਨ ਪੰਜਾਬ ਨੂੰ 50 ਸਾਲ ਪਿੱਛੇ ਨਹੀਂ ਡਿੱਗਣ ਦੇ ਸਕਦਾ। Vote and support 🪷🇮🇳🙏 Bbj #ravneetsinghbittu #ravneetbittu #bjppunjab #bjpindia

  • @sandeepsonu2997
    @sandeepsonu2997 หลายเดือนก่อน +1

    Bittu Saab keh ki rahey
    Kisey nu samaj laggi tey daseyo !!!

  • @ManjinderSingh-zi2vv
    @ManjinderSingh-zi2vv หลายเดือนก่อน +1

    ਦਿੱਲੀ ਕਿਸਾਨ ਮੋਰਚੇ ਤੇ ਕਿਸਾਨ ਨੇ ਚੰਗੀ ਸੇਵਾ ਕੀਤੀ ਸੀ। ਹੁਣ ਸ਼ਾਇਦ ਹੈੱਡ ਮਸਾਜ ਦੁਆਰਾ ਕਰਵਾਊ। ਪਿੰਡਾ ਵਿੱਚ ਕਿਸਾਨ ਤਿਆਰ ਬੈਠੇ ਤੇਲ ਇੰਜਣ ਕਰਨ ਨੂੰ।

  • @Amitchauhan-du9id
    @Amitchauhan-du9id หลายเดือนก่อน +1

    Punjab wl definitely support u n as well as bjp..

  • @tejaspreetsingh6090
    @tejaspreetsingh6090 หลายเดือนก่อน +2

    ਬੇਸ਼ਰਮਾਂ ਦੀ ਡੁੱਲ ਗਈ ਦਾਲ ਅੱਖੇ ਅਸੀਂ ਤਾਂ ਡੋਲ ਕੇ ਹੀ ਖਾਂਦੇ ਹਾਂ 😂।

  • @Deepak-tu6if
    @Deepak-tu6if หลายเดือนก่อน +1

    Bittu ji is a good person

  • @jasleenkaur9480
    @jasleenkaur9480 23 วันที่ผ่านมา

    ਬੜੀ ਚਲਾਕੀ ਖੇੜਦੀ ਆ ਪੱਤਰਕਾਰ, ਜਦੋਂ ਬਿੱਟੂ ਨੇ ਆਪਣੇ ਦਾਦਾ ਜੀ ਨਾਲ ਸ਼ਹੀਦ ਹੋਏ 19 ਪੰਜਾਬ ਸੈਕਟਰੀਏਟ ਅਤੇ ਸੁਰੱਖਿਆ ਅਮਲੇ ਦੇ ਬੰਦਿਆਂ ਦੀ ਗੱਲ ਕੀਤੀ ਤਾਂ ਪੱਤਰਕਾਰ ਨੇ ਗੱਲ ਬਦਲ ਦਿੱਤੀ 😢😢

  • @user-hg9tu8ic3y
    @user-hg9tu8ic3y หลายเดือนก่อน

    Mam you are speaking so soft and beautiful

  • @harbansvirk1753
    @harbansvirk1753 หลายเดือนก่อน +11

    ਇਹਨੇ ਚਵਲ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਲਿਆ

  • @user-uw8fq7oq9d
    @user-uw8fq7oq9d หลายเดือนก่อน +9

    ❤ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਇਹੋ ਜਿਹੇ ਦਲ ਬਦਲੂਆ ਦੇ ਪਿੱਛੇ ਨੇ ਲੱਗਿਓ ਜੀ ਬੇਸ਼ੱਕ ਵੋਟਾਂ ਬੀਜੇਪੀ ਨੂੰ ਪਾ ਦਿਓ ਉਹਨਾਂ ਨੂੰ ਪਾਵੋ ਜਿਹੜੇ ਪੱਚੀ ਤੀਹ ਸਾਲਾ ਤੋਂ ਬੀਜੇਪੀ ਨਾਲ ਜੂੜੇ ਹੋਏ ਹਨ ਇਹੋ ਜਿਹੇ ਮਤਬਲੀਆ ਨੂੰ ਵੋਟਾਂ ਨਾ ਪਾਵੋ ਇਹਨਾਂ ਨੂੰ ਕਿਸੇ ਪੰਜਾਬੀ ਕਿਸੇ ਵਰਕਰ ਨਾਲ ਪਿਆਰ ਨਹੀਂ ਹੈ ਇਹ ਲੋਕ ਸਿਰਫ ਆਪਣੇ ਆਹੁੰਦੀਆ ਨਾਲ ਪਿਆਰ ਹੈ, ਬੇਸ਼ੱਕ ਕਾਂਗਰਸ ਪਾਰਟੀ ਪੰਜਾਬੀਆਂ ਲਈ ਮਾੜੀ ਹੈ, ਪਰ ਬਿੱਟੂ ਹੁਣ ਤੱਕ ਕਾਂਗਰਸ ਪਾਰਟੀ ਕਾਂਗਰਸ ਹਾਈਕਮਾਂਡ ਨੂੰ ਆਪਣੇ ਮਾਂ ਪਿਓ ਕਹਿੰਦਾ ਸੀ ਕਾਂਗਰਸ ਪਾਰਟੀ ਵੱਲੋਂ ਤਿੰਨ ਵਾਰ ਐਮ ਪੀ ਰਿਹਾ ਯੂਥ ਦਾ ਪ੍ਰਧਾਨ ਰਿਹਾ ਹੈ ਇਹ ਕਾਂਗਰਸ ਪਾਰਟੀ ਨੇ ਦਿੱਤਾ, ਕਾਂਗਰਸ ਪਾਰਟੀ ਨੇ ਬਿੱਟੂ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ, ਤਾਂ ਬਿੱਟੂ ਰਾਹੂਲ ਗਾਂਧੀ ਦੇ ਗੂਣ ਗਾ ਰਿਹਾ ਸੀ, ਹੁਣ ਵੀ ਕਹਿ ਰਿਹਾ ਆਸ਼ੂ ਮੇਰਾ ਭਰਾ ਹੈ ਆਪਣੇ ਭਰਾ ਨੂੰ ਬਿਨਾਂ ਦੱਸੇ ਅਹੁਦੇ ਦੇ ਲਾਲਚ ਲਈ ਬੀਜੇਪੀ ਵਿੱਚ ਚਲਾ ਗਿਆ ਆਪਣੇ ਭਰਾ ਨੂੰ ਧੋਖਾ ਦੇ ਗਿਆ ਤਾਂ ਪੰਜਾਬੀਓ ਆਪਾਂ ਕਿਹੜੇ ਖੇਤ ਦੀ ਮੂਲੀ ਹਾਂ, ਕਿਸਾਨ ਅੰਦੋਲਨ ਵੇਲੇ ਇਹਨਾਂ ਨੇ ਵੀ ਧਰਨਾ ਦੇ ਕੇ ਰੱਖੀਆਂ ਹੈ ਬੀਜੇਪੀ ਦੇ ਖਿਲਾਫ ਉਦੋਂ ਬੀਜੇਪੀ ਨੂੰ ਮਾੜਾ ਕਹਿੰਦਾ ਸੀ ਹੁਣ ਕਿਹੜਾ ਬੀਜੇਪੀ ਨੇ ਕਿਸਾਨਾਂ ਦੇ ਮਸਲੇ ਹੱਲ ਕਰ ਦਿੱਤੇ ਜਿਹੜਾ ਇਹ ਖੁਸ਼ ਹੋ ਕੇ ਬੀਜੇਪੀ ਪਾਰਟੀ ਵਿੱਚ ਗਿਆ ਹੈ, ਬਿੱਟੂ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਅੱਜ ਵੀ ਕਾਂਗਰਸ ਬਿੱਟੂ ਦੇ ਦਿੱਲ ਵਿੱਚ ਹੈ, ਇਸ ਤੋਂ ਤਾਂ ਲੱਗਦਾ ਹੈ ਬਿੱਟੂ ਅਹੁਦੇ ਬਿਨਾਂ ਨਹੀਂ ਰਹਿ ਸਕਦਾ ਹੈ ਬਿੱਟੂ ਨੂੰ ਐਵੇਂ ਹੈ 2024 ਵਿੱਚ ਦੁਬਾਰਾ ਮੋਦੀ ਦੀ ਸਰਕਾਰ ਬਣੇ ਗੀ, ਤੇ ਮੈਂ ਬੀਜੇਪੀ ਦੀ ਟਿਕਟ ਤੌ ਜਿੱਤ ਕੇ ਸੈਂਟਰ ਵਿੱਚ ਮੰਤਰੀ ਬਣ ਜਾਵਾ ਗਾ,ਸਾਇਦ ਬੀਜੇਪੀ ਨੇ ਬਿੱਟੂ ਨਾਲ ਇਹ ਵੀ ਵਾਅਦਾ ਕੀਤਾ ਹੈ ਤੁਸੀ ਐਮਪੀ ਦੀ ਚੋਣ ਹਾਰ ਗਏ ਤੇ ਮੋਦੀ ਦੀ ਸਰਕਾਰ ਆ ਗੲਈ ਤਾਂ ਥੋਨੂੰ ਰਾਜਸਭਾ ਦਾ ਮੈਂਬਰ ਬਣਾ ਕੇ ਮੰਤਰੀ ਬਣਾਇਆ ਜਾਵੇ ਗਾ ਇਸ ਲਾਲਚ ਵਿੱਚ ਬਿੱਟੂ ਬੀਜੇਪੀ ਵਿੱਚ ਗੲਏ ਨੇ ਬਾਕੀ ਸਮਾਂ ਦੱਸੇਗਾ ਕਿ ਬਣੇ ਗਾ ❤

  • @baljinder99
    @baljinder99 หลายเดือนก่อน

    ਸਰਮ ਆਓਂਦੀ ਐ ਏਨੂੰ ਵੋਟਾਂ ਪਾਓਂਦੇ ਰਹੇ ਅਸੀਂ

  • @Tangovlog_CHD
    @Tangovlog_CHD หลายเดือนก่อน +4

    Very good job sir please carry on 👍👍🏻👍

  • @Malkitsingh-du7yr
    @Malkitsingh-du7yr หลายเดือนก่อน +1

    Comedy show ???
    Punjab govt. Guilty !!!?
    Haryana govt guilty nahi ?????
    Hahaha.....

  • @Tangovlog_CHD
    @Tangovlog_CHD หลายเดือนก่อน +4

    Jada mavah wala anthe Hee rahey gha 😂😂

  • @jagjitsingh283
    @jagjitsingh283 หลายเดือนก่อน +1

    Madem ji please 🙏 take care ur chunni please 🙏 don't throw away floor 🙏

  • @baljinder685
    @baljinder685 หลายเดือนก่อน +5

    ਸਾਡੇ ਸੁਭਕਰਨ ਦੇ ਸਿਰ ਚ ਗੋਲੀ ਮਾਰੀ ਸੀ ਤੇਰੇ ਸਿਰ ਚ ਗੋਲੀ ਤਾ ਨੀ ਵੱਗਮੇ ਡਲੇ ਜਰੂਰ ਪੈਣਗੇ

    • @ItsVishalghere
      @ItsVishalghere หลายเดือนก่อน

      chutiyapa karoge to kya hoga....kisaan sirf punjab me hi ha kya...pure hindustan ke kisan ko koi fark nhi padta

  • @sukhasingh2252
    @sukhasingh2252 หลายเดือนก่อน +1

    Good bitu veer

  • @amargurdaspuri616
    @amargurdaspuri616 หลายเดือนก่อน

    Rolla te CM d kursi da pyea 😅😅😅😅😅

  • @Hk-zm5gx
    @Hk-zm5gx หลายเดือนก่อน

    Bitu saab nu pata k centre ch kuj lena ta bjp to hi milana chahe Punjab lai chahe apne lai

  • @kewalkamboj7339
    @kewalkamboj7339 หลายเดือนก่อน +4

    ਇਸ ਬਿੱਟੂ ਨੂੰ ਪੁੱਛੋ। ਪੰਜਾਬ ਦੇ ਲੋਕ ਇਹਨੇ ਪਾਗ਼ਲ ਨਹੀਂ ਜਿੰਨੇ ਤੂੰ ਸਮਝ ਰਿਹਾ। ਹਰਿਆਣਾ ਚੋਂ ਬੀਜੇਪੀ ਸਰਕਾਰ ਨੇ ਕਿਸਾਨਾਂ ਤੇ ਕਿੰਨਾ ਧੱਕਾ ਕੀਤਾ।21 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰਕੇ ਕਤਲ ਕੀਤਾ ਗਿਆ ਅਤੇ 400 ਤੋਂ ਉੱਪਰ ਕਿਸਾਨ ਬਹੁਤ ਬੂਰੀ ਤਰਾਂ ਜ਼ਖ਼ਮੀ ਹੋ ਗਏ। ਕਿੰਨੇ ਕਿਸਾਨਾਂ ਦੀ ਅੱਖ ਦੀ ਰੋਸ਼ਨੀ ਚਲੀ ਗਈ। ਹਰਿਆਣਾ ਬੀਜੇਪੀ ਸਰਕਾਰ ਨੇ ਵੱਡੇ ਵੱਡੇ ਪੱਥਰ ਅਤੇ ਸੜਕਾਂ ਤੇ ਵੱਡੇ ਵੱਡੇ ਕਿੱਲ ਲਾਏ ਗਏ।

  • @thehunterking8711
    @thehunterking8711 หลายเดือนก่อน +1

    ਇਹ ਕਹਿੰਦਾ ਕਿ ਮੈਂ ਕਿਸਾਨ-ਮਜ਼ਦੂਰਾਂ ਲਈ ਜੰਤਰ-ਮੰਤਰ ਧਰਨੇ ਤੇ ਬੈਠਾ, ਕਿਸਾਨੀ ਲਈ ਦਰਦ ਹੈ ਮੇਰੇ ਵਿੱਚ😂 ਇਸਨੂੰ ਪੁੱਛਣ ਵਾਲਾ ਹੋਵੇ ਜਿਸਨੇ ਖੇਤੀ-ਬਿੱਲ ਲਿਆਂਦੇ ਤੂੰ ਤਾਂ ਉਨਾਂ ਨਾਲ ਹੀ ਜਾ ਮਿਲ ਗਿਆ😂 ਫੇਰ ਕਹਿੰਦਾ ਮੈਂ ਕਿਸਾਨ ਅੰਦੋਲਨ ਵਿੱਚ ਜਦੋਂ ਵੜਨਾ ਚਾਹਿਆ ਤਾਂ ਮੇਰੇ ਉੱਤੇ ਅਣਗਿਣਤ ਬੰਦਿਆਂ ਨੇ ਹਮਲਾ ਕਰ ਦਿੱਤਾ ਮੇਰੇ ਸੱਟਾਂ ਵੱਜੀਆਂ, ਅਸਲ ਵਿੱਚ ਕੋਈ ਸੱਟ ਨਹੀਂ ਵੱਜੀ ਏਸ ਬੁੱਚੜ ਨੂੰ ਧੱਕੇ ਮਾਰ-2 ਬੇਇੱਜ਼ਤ ਕਰਕੇ ਕਿਸਾਨ ਅੰਦੋਲਨ ਵਿੱਚੋਂ ਕੱਢਿਆ ਗਿਆ ਸੀ😂

  • @user-hg9tu8ic3y
    @user-hg9tu8ic3y หลายเดือนก่อน

    Nimrat ji you are so sweet cute and beautuful woman and great journalist

  • @AmanpreetSingh-xx2dz
    @AmanpreetSingh-xx2dz หลายเดือนก่อน +2

    Bjp jindabad bittu ji bjp is future of punjab thsi vote share dekhna is vaar bjp strong aa

  • @user-wl4kq6md6t
    @user-wl4kq6md6t หลายเดือนก่อน +1

    Majdur bhi hai Punjab mein

  • @jagjitsingh283
    @jagjitsingh283 หลายเดือนก่อน +1

    Madem ji respect for dupata please 🙏 😢

  • @ravinderpalsharma6629
    @ravinderpalsharma6629 หลายเดือนก่อน

    सत श्री अकाल एक नूर त सब जग उपजा कौन प्ले कौन भले कौन मंदि

  • @DavinderSingh-xj4ip
    @DavinderSingh-xj4ip หลายเดือนก่อน +2

    Bitu ji tusi any govt ch apna faida Liya but tenu public vote pao?

  • @inderjitsingh9259
    @inderjitsingh9259 หลายเดือนก่อน

    Ha ha ha ha

  • @Hk-zm5gx
    @Hk-zm5gx หลายเดือนก่อน

    Sunil jakhar next cm Punjab

  • @ArjamsinghSidhu-lv4lu
    @ArjamsinghSidhu-lv4lu หลายเดือนก่อน +1

    BITTU IS BEST ONEST PERSON AND HE CHOOSE BEST ONEST PARTY FULL SPORT FOR HIM WAHEGURU JI KA KHALSA WAHEGURU JI KI FATHE

  • @kewalkamboj7339
    @kewalkamboj7339 หลายเดือนก่อน +1

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜਾਗੋ ਇਹੋ ਜਿਹੇ ਲੀਡਰ ਹਮੇਸ਼ਾ ਜਿਸ ਪਾਸੇ ਪਾਵਰ ਹੁੰਦੀ ਹੈ ਅੰਦਰੋਂ ਉਸ ਪਾਸੇ ਮਿਲੇ ਹੁੰਦੇ ਹਨ।ਇਹ ਸਾਰੇ ਭ੍ਰਿਸ਼ਟ ਲੀਡਰ ਅੰਦਰੋਂ ਇੱਕ ਦੂਜੇ ਨਾਲ ਮਿਲ਼ੇ ਹੋਏ ਸਨ ਇਹ ਤਾਂ ਕੁਰਸੀ ਦੇ ਭੁੱਖ਼ੇ ਹਨ ਪੰਜਾਬ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ।ਇਸ ਨੂੰ ਪੁੱਛੋ ਜਦੋਂ ਤੁਹਾਡੇ ਕੋਲ 50 ਸਾਲ ਪਾਵਰ ਰਹੀ ਉਸ ਵਕਤ ਤਾਂ ਇਸ ਨੇ ਆਪਣੇ ਹਲਕੇ ਦਾ ਵਿਕਾਸ ਨਹੀਂ ਕੀਤਾ ਸਿਰਫ਼ ਆਪਣੇ ਘਰ ਦਾ ਵਿਕਾਸ ਕੀਤਾ। ਹੁਣ ਇਸ ਨੂੰ ਪੰਜਾਬ ਯਾਦ ਆ ਗਿਆ। ਹੁਣ ਭੁੱਲ ਜਾਉਂ ਪੰਜਾਬ ਦੇ ਲੋਕ ਇਹੋ ਜਿਹੇ ਲੀਡਰਾਂ ਨੂੰ ਸਬਕ਼ ਸਿਖਾਉਣਗੇ।

  • @kaifkafi7746
    @kaifkafi7746 หลายเดือนก่อน

    Ravneet bittu ji, comment zroort dekheyo interview de😂😂😂

  • @user-no6uu2lk6y
    @user-no6uu2lk6y หลายเดือนก่อน

    Very good news

  • @AmanpreetSingh-xx2dz
    @AmanpreetSingh-xx2dz หลายเดือนก่อน +1

    Asi bittu ji de naal mein vi ludhiana rehna bjp is very strong tension na lo asi jitavange

  • @user-ks6kg2jr5w
    @user-ks6kg2jr5w หลายเดือนก่อน

    Kamm Banda karda Party ni, Main Personaly Dekhyia, Eh Banda am lookan da kam kita Baki Agle na kuch soch cke join kiti how, Baki lokan ne vote dani aa, Changa lage tan pa deo, Its Democracy bro , Rabb Rakha.

  • @vikasKumar-to9uy
    @vikasKumar-to9uy หลายเดือนก่อน +1

    Ravneet bittu jinda bad bjp next cm punjab ❤

  • @GurnamSingh-nd5yt
    @GurnamSingh-nd5yt หลายเดือนก่อน

    Bitu me yo mere dil di avaj uh khi riha yada tem tem nhi tusi smj jaoge yo kise nu gala dede mare sbd bolde uh gursihk nhi ho skda sda sach bolda he

  • @kuku007x
    @kuku007x หลายเดือนก่อน

    Great 👍 Jatta ❤❤❤

  • @PS-ie8dj
    @PS-ie8dj หลายเดือนก่อน

    I feel Bittu is not happy from inside after joining BJp
    and it looks he committed a big mistake and from inside he is repenting
    Prempal singh Newyork

  • @bhindermangat2777
    @bhindermangat2777 หลายเดือนก่อน

    Budda Beant family looted Punjab on this budda family they got MP MLAS ministers and DSP and government houses

  • @bikramsingh3691
    @bikramsingh3691 หลายเดือนก่อน +1

    100 ਸ਼ਿਤਰ ਤੇਰਾ ਸਿਰ ਵਿੱਚ 👞👞👞👞👞👞👞👞👞👞👞👞🥾🥾🥾

  • @jujharsinghvirk3775
    @jujharsinghvirk3775 หลายเดือนก่อน

    No standard of this politician. Shame on him

  • @AmitSingh-ve3nc
    @AmitSingh-ve3nc หลายเดือนก่อน

    ਪਹਿਲਾਂ ਪੰਜਾਬ ਦਾ । ਦਾਦੇ ਨੇ ਬੇੜਾ ਗ਼ਰਕ ਕੀਤਾ ਹੁਣ ‌।ਏਦੀ ਵਾਰੀ

  • @jaswantsingh-gy4xo
    @jaswantsingh-gy4xo หลายเดือนก่อน

    Beant Singh 6 percent votan wala CM c . That time kujh MLA,s 130 votan lai k v MLA Ban gayae c .

  • @sskylogistics9347
    @sskylogistics9347 หลายเดือนก่อน

    Poori zindagi is bande ne apne dadde te sir te roti khadi nd loka to sympthy lai poori zindagi ch me ehde varga tatti banda nai dekhya

  • @navsingh7045
    @navsingh7045 หลายเดือนก่อน

    Sanu kedi party nu punjab ch le k ana chaida.. jide nal asal ch tarraki hove. Pls jarur apni rai diyo ji🙏

  • @pps1943
    @pps1943 หลายเดือนก่อน

    When he is not loyal to congress how he will be loyal to BJP. BJP should shunt him.

  • @ajitsingh-qv4sz
    @ajitsingh-qv4sz หลายเดือนก่อน

    Completely useless man...mark my words...ELECTION HAAR GEA EH.

  • @dhaliwal350
    @dhaliwal350 หลายเดือนก่อน +5

    ਇਸ ਨੂੰ ਕੋਈ ਪੁੱਛੇ ਜੋ bjp ਦੇ ਸਪੋਟਰ youtube ਤੇ ਸਿੱਖਾਂ ਨੂੰ ਗਾਲ਼ਾਂ ਕੱਢ ਰਹੇ ਨੇ। bjp ਕਦੇ ਸਿੱਖਾਂ ਦੀ ਨਈਂ ਹੋ ਸਕਦੀ।

  • @bajrajsingh502
    @bajrajsingh502 หลายเดือนก่อน +2

    ਤੂੰ ਆਪਣੇ ਸਾਥੀਆਂ ਨੂੰ ਕਿਹਾ ਕਿ ਚੰਨੀ ਨੂੰ ਵੋਟ ਨਹੀਂ ਪੌਣੀ
    ਕਿਉਂ??

  • @meharsinghgill1734
    @meharsinghgill1734 หลายเดือนก่อน

    ਕਿੱਡੀ ਕੁ ਬੜੀ ਗੱਲ ਆ।
    ਪੈਨਸ਼ਨ ਪਾਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਿਡੀ ਕੁ ਬੜੀ ਗੱਲ 😅

  • @1981Shammi
    @1981Shammi หลายเดือนก่อน

    😂😂😂😂😂

  • @sumeshv3215
    @sumeshv3215 24 วันที่ผ่านมา

    Jai siyaram

  • @sukhdevsingh5972
    @sukhdevsingh5972 หลายเดือนก่อน

    Sahid beant singh di kurbani y/ n

  • @GurpreetSingh-lk6hq
    @GurpreetSingh-lk6hq หลายเดือนก่อน +1

    ਜਿੱਤਦਾ ਨਹੀਂ ਜਦੋਂ ਮਰਜ਼ੀ ਕਰ ਲਈ। ਵਾਪਸ ਆਵੇਗਾ ਜਿਵੇਂ ਮੱਛੀ ਪੱਥਰ ਚੱਟ ਕੇ ਆਉਂਦੀ ਹੈ

  • @amargurdaspuri616
    @amargurdaspuri616 หลายเดือนก่อน

    Durfittemuh tere party nu apni maa kehna fir kursi peesche apni maa badal lai😅😅😅

  • @GurnamSingh-nd5yt
    @GurnamSingh-nd5yt หลายเดือนก่อน

    Yo gursihkh he uh kdi mara sbd nhi khinda sda sach bolda he tusi sari umrr pnjab da c m nhi bn skda