ไม่สามารถเล่นวิดีโอนี้
ขออภัยในความไม่สะดวก

ਮਨਦੀਪ ਮੰਨਾ ਨੇ ਚਾਹ ਵੇਚਣ ਵਾਲੀ ਕੁੜੀ ਲਈ ਕਰਤਾ ਐਸਾ ਕੰਮ, ਸੁਣਕੇ ਦਿਲ ਹੋ ਜਾਵੇਗਾ ਖੁਸ਼

แชร์
ฝัง
  • เผยแพร่เมื่อ 14 ส.ค. 2024
  • ਮਨਦੀਪ ਮੰਨਾ ਨੇ ਚਾਹ ਵੇਚਣ ਵਾਲੀ ਕੁੜੀ ਲਈ ਕਰਤਾ ਐਸਾ ਕੰਮ, ਸੁਣਕੇ ਦਿਲ ਹੋ ਜਾਵੇਗਾ ਖੁਸ਼
    #PunjabiEkta #MandeepManna#PunjabNews
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

ความคิดเห็น • 32

  • @user-em4vc9pe7m
    @user-em4vc9pe7m หลายเดือนก่อน +8

    ਮੰਨਾ ਸਾਹਿਬ ਤੁਸੀਂ ਦਿਲ ਜਿੱਤ ਲਿਆ। ਮੈਂ ਦਿਲ ਤੋਂ ਚਾਹੁੰਦੇ ਕਿ ਲੋਕ ਸਮਝਣ ਤੁਹਾਨੂੰ ਤੁਹਾਡੇ ਵੱਡੇ ਤੇ ਸਾਫ਼ ਦਿਲ ਨੂੰ। ਪ੍ਰਮਾਤਮਾ ਕਰੇ ਤੁਸੀਂ ਸੱਤਾ ਵਿਚ ਆਵੋ ਤੇ ਆਪਣੀ ਸਾਰੀ ਤਾਕਤ ਪੰਜਾਬ ਦੇ ਲੋੜ ਬੰਦਾ ਦੀ ਮੱਦਦ ਕਰੋ । ਵੀਰ ਜੀ ਮੈਂ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਵੀ ਕਿਸੇ ਵਿਡੀਉ ਤੇ ਮੈਸੇਜ ਕੀਤਾ ਕੀਤਾ ਤੇ ਮੈਨੂੰ ਖੁਸ਼ੀ ਆ ਇਸ ਗੱਲ ਦੀ ਕਿ ਤੁਹਾਡੇ ਵਰਗੇ ਨੇਕ ਦਿਲ ਇਨਸਾਨ ਮੇਰੇ ਸੋਹਣੇ ਪੰਜਾਬ ਵਿੱਚ ਮੌਜੂਦ ਹਨ। ਧੰਨਵਾਦ ਵੀਰ ਜੀ ਤੁਹਾਡਾ ਆਪਣਾ ਸਤਨਾਮ ਸਿੰਘ ਬਿੱਲਾ

    • @ChhinderpalKaurSandhu
      @ChhinderpalKaurSandhu หลายเดือนก่อน

      🎉🎉🎉🎉😂🎉🎉🎉❤🎉🎉🎉🎉🎉🎉🎉😂🎉❤❤🎉❤🎉😂😂🎉😂🎉🎉😂🎉😂🎉🎉🎉🎉😂❤🎉🎉😂🎉🎉🎉😂😅😂🎉🎉😂🎉🎉🎉🎉😂🎉🎉🎉🎉❤ 0:22 😂🎉😂😂🎉😂🎉 0:24 😂 0:24 🎉 0:24 🎉🎉 0:25 🎉🎉😂🎉🎉 0:26 😂😂 0:26 ❤ 0:26 😂😂 0:26 😂🎉❤ 0:27 0:27 0:28 🎉🎉🎉🎉🎉😂 0:29 🎉😂😂 0:30 😂❤😂 0:30 😂🎉 0:31 🎉🎉❤🎉😂😂🎉😂😂 0:32 🎉🎉😂😂🎉😂❤😂🎉🎉😂🎉🎉😢😢🎉 0:34 ❤ 0:35 🎉🎉 0:35 0:35 😂 0:36 0:36 ❤😂❤🎉🎉😂🎉🎉🎉🎉😂🎉🎉 0:39 ❤🎉😂🎉🎉🎉 0:43 🎉🎉🎉🎉🎉🎉😂🎉🎉😂🎉 0:45 🎉🎉 0:45 0:45 🎉🎉🎉🎉🎉❤🎉😂😂🎉🎉❤🎉🎉🎉🎉🎉❤😂🎉❤🎉😂❤😂😂🎉 0:57 ❤😅❤🎉😂😂❤🎉❤🎉😂 0:59 🎉❤🎉🎉😂🎉🎉🎉🎉 1:01 😂🎉😂🎉❤🎉🎉🎉🎉❤😂🎉😂 1:04 🎉🎉🎉❤❤🎉🎉🎉😂🎉😂🎉🎉🎉🎉🎉🎉😂😂😂🎉❤🎉😂😂🎉❤🎉😂😂❤😂🎉🎉🎉🎉🎉🎉🎉🎉❤🎉🎉😂🎉😂❤🎉❤ 1:07 1:07 🎉😂🎉🎉😂🎉❤😢😂🎉😂❤🎉😂😂🎉🎉😂😂🎉 1:22 🎉 1:22 1:23 1:23 ❤ 1:23 🎉❤❤❤😂❤🎉🎉🎉🎉🎉❤ 1:26 😂🎉🎉🎉🎉😂🎉🎉

  • @user-my6qk2pl9l
    @user-my6qk2pl9l หลายเดือนก่อน +5

    ਮੰਨਾ ਸਾਬ ਠਗ ਲੜਕੀ ਦੀ ਮਦਦ ਕਰਨ ਦੇ ਓ। ਕਿਉਂਕਿ ਇਸ ਲੜਕੀ ਦੇ ਪਿਤਾ ਦਾ ਪੱਖ ਵੀ ਦੇਖੋ ਜੀ

  • @BalwinderBalwinder-qu8fw
    @BalwinderBalwinder-qu8fw หลายเดือนก่อน

    ਮਨਦੀਪ ਸਿੰਘ ਮੰਨਾ ਜੀ ਜਿਊਂਦੇ ਰਹੋ ਵਾਹਿਗੁਰੂ ਤੁਹਾਡੇ ਬੱਚਿਆਂ ਨੂੰ ਖੁਸ਼ ਰੱਖਣ।

  • @user-zj3kl8oo3x
    @user-zj3kl8oo3x หลายเดือนก่อน +2

    ❤GOOD MANDEEP SINGH JE❤

  • @BalwinderBalwinder-qu8fw
    @BalwinderBalwinder-qu8fw หลายเดือนก่อน

    ਮੰਨੇ ਵੀਰ ਤੁਹਾਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ।

  • @BalwinderKaur-yw1vt
    @BalwinderKaur-yw1vt หลายเดือนก่อน +1

    ਵਾਹਿਗੁਰੂ ਜੀ ਸਦਾ ਖੁਸ਼ ਰੱਖਣ

  • @phgravikumar9441
    @phgravikumar9441 หลายเดือนก่อน +1

    Well done sir 👍👍

  • @bittusaini7750
    @bittusaini7750 หลายเดือนก่อน +1

    Salute

  • @JasbirSingh-fk7ii
    @JasbirSingh-fk7ii หลายเดือนก่อน

    Salute Manna Bai G
    Very Great Kind Wise Man.
    God Bless you and your family children
    Thanks 🙏

  • @user-yt4mp1lw2x
    @user-yt4mp1lw2x หลายเดือนก่อน

    Veri Good Muna Ji

  • @rajpalsingh1503
    @rajpalsingh1503 หลายเดือนก่อน +1

    Waheguru .. Dil khush ho giya

  • @pargatsingh2652
    @pargatsingh2652 หลายเดือนก่อน

    ਬਹੁਤ ਵਧੀਆ ਕੰਮ ਕੀਤਾ ❤❤

  • @jaswinderbrar8954
    @jaswinderbrar8954 หลายเดือนก่อน +1

    Very good ji

  • @sahilyousephministy
    @sahilyousephministy หลายเดือนก่อน

    All da best

  • @mukhtarsingh7847
    @mukhtarsingh7847 หลายเดือนก่อน

    Bhut good mehnti bache waheguru ji meher kare

  • @gurarpansingh3475
    @gurarpansingh3475 หลายเดือนก่อน +3

    ਕੁੜੀ ਦਿ ਪਿਉ ਆਟੋਚਲਾਉਦਾਂ ਆਪਣੀ ਬਿਰਧ ਮਾਂ ਨੂੰ ਆਪਪਕਾਕੇ ਰੋਟੀ ਖਵਾਉਦਾ ਸਾਰਾ ਪਿੰਡ ਉਸ ਦੇ ਹੱਕ ਵਿੱਚ ਖੜਾ ਇਹ ਮਾਂ ਦੀਸਿੱਖੀ ਹੋਈ ਬਾਪ ਨੂੰ ਝੂੱਠੇ ਇਲਜਾਮ ਲਾਕੇ ਪੈਸੇ ਕੱਠੇ ਕਰਦੀਆ 3 ਕਿਲੇ ਪੈਲੀ ਵੀ ਹੈ ਬਾਪ ਕੋਲ ਉਸ ਨੇ ਆਪਣੀ ਮਾਂ ਦੇ ਨਾਂ ਕਰਾਈ ਹੋਈਆ ਗੁਰਸਿੱਖ ਬੰਦਾ ਏ ਤੀਵੀ ਗਲਤ ਕੰਮ ਕਰਕੇ ਛੱਡੀਆ ਸੱਸ ਨੂੰ ਗਲਤ ਬੋਲਦੀ ਕਹੀੰਦੀ ਇਹ ਟੇਢੀ ਮੇਢੀ ਮਰਜੇ ਮੈਂ ਫਿਰ ਤੇਰੇ ਆਉਂਗੀ ਸਾਰੇ ਰਿਸਤੇਦਾਰ ਤਾਂਹੀਓ ਇੰਨਾਂ ਨੂੰ ਗਾਲਾਂ ਕੱਢਦੇ ਨੇ ਕੁੜੀ ਨੂੰ ਚਾਹੀਦਾ ਮਾਂ ਨੂੰ ਸਮਝਾਕੇ ਆਪਣੇ ਘਰ ਜਾਵੇ ਸਾਨੂੰ ਤਾਂ ਪਹਿਲੀ ਇੰਟਰਵਿਯੂ ਦੇਖਕੇ ਸ਼ੱਕ ਹੋ ਰਿਹਾ ਸੀ ਬਾਪ ਦੀ ਗੱਲ ਸੁਣਕੇ ਉਹ ਸੱਕ ਪੂਰਾ ਹੋ ਗਿਆ ਇਸ ਨੂੰ ਪੈਸੈ ਦੇਣੇ ਨਾਲੋ ਇਸ ਦੀ ਘਰ ਭੇਜਣ ਵਿੱਚ ਮੱਦਦ ਕਰੋ ਜਹਿੜੇ ਸਮਾਜ ਸੇਵੀ ਅੱਖਾਂ ਮੀਚਕੇ ਹਰ ਇੱਕ ਦੀ ਮੱਦਦ ਨੂੰ ਤੁਰ ਪੋਦੈ ਤਾਂਹੀ ਜਣੀ ਖਣੀ ਅੱਖਾ ਚੋਂ ਹਿੰਝੂ ਕੱਢਕੇ ਇੰਟਰਵਿਯੂ ਦੇ ਜਰੀਏ ਪੈਸੇ ਕੱਠੇ ਕਰਨ ਲੱਗ ਜਾਂਦੀਆਂ ਨੇ ਜੇ ਐਡੀ ਆਣਖ ਵਾਲੀ ਏ ਕਹਿੰਦੀ ਮੈਂ ਰਿਸਤੇਦਾਰਾਂ ਦੇ ਮੂੰਹ ਬੰਦ ਕਰਨੇ ਨੇ ਮੈਂ ਬਾਪ ਨੂੰ ਨੀ ਆਉਣ ਦੇਣਾ ਤਾਂ ਆਪਣੇ ਦੱਮ ਤੇ ਕੁੱਝ ਬਣਕੇ ਦਿਖਾਵੇ ਆਪਣੇ ਦਮ ਤੇ ਰਿਸਤੇਦਾਰਾਂ ਦੇ ਮੂੰਹ ਬੰਦ ਕਰੇ ਇਸ ਦਾ ਮੂੰਹ ਤਾਂ ਕਿੱਡਾ ਖੁਲਿਆ ਬੋਲਣ ਨੂੰ ਇਹ ਬਾਪ ਤੋਂ ਕਿੱਥੇ ਡਰਦੇ ਹੋਣਗੇ

    • @Kaur.brar23
      @Kaur.brar23 หลายเดือนก่อน

      Haji ma v es de father de interview Sunni de kehde se ena de mother galt a

  • @BalkarSingh-dc1oq
    @BalkarSingh-dc1oq หลายเดือนก่อน

    ਬਹੁਤ ਹੀ ਵਧੀਆ

  • @GurmeetKaur-xy5bp
    @GurmeetKaur-xy5bp หลายเดือนก่อน

    ਸਾਡੇ ਦੇਸ਼ ਵਿੱਚ ਪਤਾ ਨਹੀਂ ਕਿੰਨੇ ਕੁ ਬੱਚੇ ਇਦਾਂ ਗੁਜ਼ਾਰਾ ਕਰ ਰਹੇ ਹੈ ਜੋ ਕੈਮਰੇ ਦੇ ਮੋਹਰੇ ਆ ਗਿਆ ਉਸਦੀ ਤਾਂ ਹੈਲਪ ਹੋ ਗਈ ਪਰ ਜੋ ਕੈਮਰੇ ਦੇ ਸਾਹਮਣੇ ਨਹੀਂ ਆਇਆ ਉਹ ਵਿਚਾਰੇ ਤਾਂ ਤੜਫ ਰਹੇ ਹੈ ਇਸ ਕਰਕੇ ਇੱਕ ਇਨਸਾਨ ਨੂੰ ਨਾ ਦੇਖੋ ਦੇਸ਼ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਓ ਲੋਕ ਆਪ ਹੀ ਤਰੱਕੀ ਵੱਲ ਚਲੇ ਜਾਣਗੇ

  • @balrajsingh8608
    @balrajsingh8608 หลายเดือนก่อน

    Awesome

  • @sukhwantgillgill6674
    @sukhwantgillgill6674 หลายเดือนก่อน

    Waheguru ji 💖💖🙏🙏🙏🙏

  • @baljitsidhu5031
    @baljitsidhu5031 หลายเดือนก่อน

    ❤ very nice good work 🎉

  • @JasveerSinghDhillon-nx7cb
    @JasveerSinghDhillon-nx7cb หลายเดือนก่อน

    Good ❤

  • @GurmeetKaur-xy5bp
    @GurmeetKaur-xy5bp หลายเดือนก่อน

    ਪੈਸੇ ਦਾ ਕਰਕੇ ਕੁੜੀ ਪੇ ਨੂੰ ਨਸ਼ੇੜੀ ਦੱਸਦੀ ਹੈ ਏਦਾਂ ਦੀ ਔਲਾਦ ਦਾ ਬੇੜਾ ਗਰਕ ਹੋ ਜਾਵੇ

  • @SukhdevSingh-fe5st
    @SukhdevSingh-fe5st หลายเดือนก่อน

    Jeende raho ji

  • @SonuSingh-vx4ux
    @SonuSingh-vx4ux หลายเดือนก่อน

    ਇਹ, ਵੀ ਦੱਸਿਆ ਜਾਵੇ ਕਿ ਸਿਰ, ਤੇ ਚੁੰਨੀ ਵੀ , ਚਾਹੀਦੀ

  • @TarveenThakur
    @TarveenThakur หลายเดือนก่อน

    Bhai aa bahut changa kita tunsi fir ton kurhi kol ponche ho nhi taan aa murkh lok ikk navalik larhki nu troll kr kr ke maar hi dende bs lokan lai ke baith gaye hn ki larki da pita amritdhari aa bs enni gll naal baki sb kujh maaf ho gaya eeni murkh janta nhi vekhi jo ikk chhoti yahi gll ton larhki nu jo muh aunda boli ja rahe hn

  • @mukhtarsingh7847
    @mukhtarsingh7847 หลายเดือนก่อน

    Very good mana ji de sochte mukhtar singh kaler ghuman Mila ge mana ji tuhanu 15 satember nu me nz gia

  • @SahaibSingh-y2k
    @SahaibSingh-y2k หลายเดือนก่อน

    Mana sab Amrit dhari singh maa da sawak tusi ekk bohut galat kaam kita hai MAA down crocter

  • @mukhtarsingh7847
    @mukhtarsingh7847 หลายเดือนก่อน

    Bhut good mehnti bache waheguru ji meher kare