Dinesh Babbu ਦੇ ਪੁੱਤ ਨੇ ਵਿਰੋਧ ਕਰ ਰਹੇ ਨੌਜਵਾਨ ਕਿਸਾਨਾਂ ਨਾਲ ਸਵਾਲ-ਜਵਾਬ | Gurdaspur Seat | N18V

แชร์
ฝัง
  • เผยแพร่เมื่อ 13 พ.ค. 2024
  • Dinesh Babbu ਦੇ ਪੁੱਤ ਨੇ ਵਿਰੋਧ ਕਰ ਰਹੇ ਨੌਜਵਾਨ ਕਿਸਾਨਾਂ ਨਾਲ ਸਵਾਲ-ਜਵਾਬ | Gurdaspur Seat | N18V
    #DineshBabbu #gurdaspurnews #news18punjab #loksabhaelection2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_gurdaspur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 234

  • @pbx1kahlon342
    @pbx1kahlon342 หลายเดือนก่อน +31

    ਭਾਜਪਾ ਨੂੰ ਵੀ ਵੋਟ ਨਹੀ ਪਾ ਸਕਦਾ ।ਕੋਈ ਸਿੱਖ ਭਾਜਪਾ ਵੀ ਕਾਗਰਸ਼ ਜਿਹਨੀ ਜਿਮੇਦਾਰ ਐ । ਅਕਾਲ ਤਖਤ ਤੇ ਹਮਲੇ ਲਈ

    • @headhunter_009
      @headhunter_009 หลายเดือนก่อน

      ਕਾਂਗਰਸ ਦੀ ਸਰਕਾਰ ਕਈ ਵਾਰ ਬਣਾ ਸਕਦਾ😂😂

    • @Revolutionary321
      @Revolutionary321 หลายเดือนก่อน

      ਸਾਲਿਓ ਵੋਟਾਂ ਪਾਈਆਂ ਝਾੜੂ ਨੂੰ ਸਰਕਾਰ ਪੰਜਾਬ ਚ ਝਾੜੂ ਦੀ ਆ ਓਹਨਾ ਨੂੰ ਸਵਾਲ ਉਸ਼ੋ ਕੀ ਮਤਲਵ ਆ ਲੋਕਾਂ ਨੂੰ ਰਸਤੇ ਚ ਰੋਕਣ ਦਾ, ਜਿਨਾ ਜਿਆਦਾ ਬਦਮਾਸੀ ਕਰ ਰਹੇ ਆ Kisan ਓਹਨੀ ਜਿਆਦਾ ਇੱਜਤ ਘਟ ਰਹੀ ਆ ਕਿਸਾਨਾਂ ਦੀ ਆਮ ਲੋਕਾਂ ਦੀ ਨਿਗ੍ਹਾ ਚ ਓਹਨੀ ਜਿਆਦਾ ਬੀਜੇਪੀ ਸਹੀ ਲੱਗ ਰਹੀ ਆ, ਬੀਜੇਪੀ ਦੀ govt centre ਚ ਆ ਕਣਕ ਝੋਨੇ ਤੇ msp ਵੀ ਆ ਰਹੀ ਆ ਸਾਲ ਦਾ 6 ਹਜਾਰ ਵੀ ਲਈ ਜਾਂਦੇ ਆ, 5 ਲੱਖ ਵਾਲੇ ਕਾਰਡ ਤੇ ਇਲਾਜ ਵੀ ਕਰਾਈ ਜਾਂਦੇ ਆ, ਦਾਣੇ ਵੀ ਲਈ ਜਾਂਦੇ ਕਿਸਾਨ ਖ਼ੁਦ ਜਮੀਨਾਂ ਤੇ ਮਾਲਿਕ, ਸਾਫ ਪਤਾ ਲਗਦਾ ਇਹਨਾਂ ਦਾ ਮੁੱਦਾ ਕੋਈ ਹੈਨੀ ਬਸ ਹੰਕਾਰ ਆਕੜ ਆ ਬਦਮਾਸ਼ੀ ਆ , ਇਹ ਗੱਲ ਵੀ ਸੁਣਲੋ ਜਿਨਾ ਜਿਆਦਾ ਕਿਸੇ ਦਾ ਵਿਰੋਧ ਹੁੰਦਾ ਓਹ ਪਾਰਟੀ ਓਹਨੀ ਜਿਆਦਾ ਮਜਬੂਰ ਹੁੰਦੀ, ਸਾਡੇ ਪਿੰਡ ਕੀ ਆਸ ਪਾਸ ਦੇ ਹਰ ਪਿੰਡ ਚ ਕੋਈ ਕਿਸਾਨ ਖੇਤੀ ਨੀ ਕਰਦਾ ਸਬਦੇ ਨਿਆਣੇ ਬਾਹਰ ਸੈੱਟ ਨੇ ਬੁਢੇ ਵੇਹਲੇ ਨੇ ਓਹੀ ਜਾਂਦੇ ਧਰਨੇ ਚ ਜਮੀਨਾਂ ਠੇਕੇ ਤੇ ਤੇ ਜਾ ਬੇਚ ਬੇਚ ਕੈਨੇਡਾ ਪੈਸੇ ਭੇਜ ਰਹੇ ਨੇ ਕਿਸਾਨ

  • @mankiratrabab
    @mankiratrabab หลายเดือนก่อน +12

    ਇਸ ਬੀਬੀਨੂੰ ਬੋਲਓ ਕੀ ਤੁਸੀ ਆਪਣੇ ਬੱਚਿਆ ਨੂੰ ਵਿਦੇਸ ਵਿਚ ਭੇਜ ਦਿੱਤਾ ਆਪਣੇ ਬੱਚਿਆ ਨੂ ਫੋਜ ਵਿਚ ਕਿਓ ਨਹੀ ਭੇਜਦੇ 1

    • @BhagatBadRider
      @BhagatBadRider หลายเดือนก่อน

      Paji tuhadi gal bikul thik us bhai nu gal ni krne aa rahe...
      1. bjp leder da koi bacha agniveer ch hni
      2 media kisana nu antakwadi bool reha
      3 punjab hun bjp MP deo ty Jammu ch sutt dio
      4 punjabi maa boli khatam kr dene
      5 sunny deol b mp baniya c punjab da ki kita bhut question ch pr bhai ny kuch ni pusiya aghe hath jodh k khad gaya😂

    • @Revolutionary321
      @Revolutionary321 หลายเดือนก่อน

      ਵੋਟਾਂ ਪਾਈਆਂ ਝਾੜੂ ਨੂੰ ਸਰਕਾਰ ਪੰਜਾਬ ਚ ਝਾੜੂ ਦੀ ਆ ਓਹਨਾ ਨੂੰ ਸਵਾਲ ਉਸ਼ੋ ਕੀ ਮਤਲਵ ਆ ਲੋਕਾਂ ਨੂੰ ਰਸਤੇ ਚ ਰੋਕਣ ਦਾ, ਜਿਨਾ ਜਿਆਦਾ ਬਦਮਾਸੀ ਕਰ ਰਹੇ ਆ Kisan ਓਹਨੀ ਜਿਆਦਾ ਇੱਜਤ ਘਟ ਰਹੀ ਆ ਕਿਸਾਨਾਂ ਦੀ ਆਮ ਲੋਕਾਂ ਦੀ ਨਿਗ੍ਹਾ ਚ ਓਹਨੀ ਜਿਆਦਾ ਬੀਜੇਪੀ ਸਹੀ ਲੱਗ ਰਹੀ ਆ, ਬੀਜੇਪੀ ਦੀ govt centre ਚ ਆ ਕਣਕ ਝੋਨੇ ਤੇ msp ਵੀ ਆ ਰਹੀ ਆ ਸਾਲ ਦਾ 6 ਹਜਾਰ ਵੀ ਲਈ ਜਾਂਦੇ ਆ, 5 ਲੱਖ ਵਾਲੇ ਕਾਰਡ ਤੇ ਇਲਾਜ ਵੀ ਕਰਾਈ ਜਾਂਦੇ ਆ, ਦਾਣੇ ਵੀ ਲਈ ਜਾਂਦੇ ਕਿਸਾਨ ਖ਼ੁਦ ਜਮੀਨਾਂ ਤੇ ਮਾਲਿਕ, ਸਾਫ ਪਤਾ ਲਗਦਾ ਇਹਨਾਂ ਦਾ ਮੁੱਦਾ ਕੋਈ ਹੈਨੀ ਬਸ ਹੰਕਾਰ ਆਕੜ ਆ ਬਦਮਾਸ਼ੀ ਆ , ਇਹ ਗੱਲ ਵੀ ਸੁਣਲੋ ਜਿਨਾ ਜਿਆਦਾ ਕਿਸੇ ਦਾ ਵਿਰੋਧ ਹੁੰਦਾ ਓਹ ਪਾਰਟੀ ਓਹਨੀ ਜਿਆਦਾ ਮਜਬੂਰ ਹੁੰਦੀ, ਸਾਡੇ ਪਿੰਡ ਕੀ ਆਸ ਪਾਸ ਦੇ ਹਰ ਪਿੰਡ ਚ ਕੋਈ ਕਿਸਾਨ ਖੇਤੀ ਨੀ ਕਰਦਾ ਸਬਦੇ ਨਿਆਣੇ ਬਾਹਰ ਸੈੱਟ ਨੇ ਬੁਢੇ ਵੇਹਲੇ ਨੇ ਓਹੀ ਜਾਂਦੇ ਧਰਨੇ ਚ ਜਮੀਨਾਂ ਠੇਕੇ ਤੇ ਤੇ ਜਾ ਬੇਚ ਬੇਚ ਕੈਨੇਡਾ ਪੈਸੇ ਭੇਜ ਰਹੇ ਨੇ ਕਿਸਾਨ

  • @SukhBeer-hc8vf
    @SukhBeer-hc8vf หลายเดือนก่อน +25

    ਸਿੱਖ ਕੌਮ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਰਾਜ਼ ਖਾਲਸਾ ਪੰਥ ਨੂੰ ਬਖਸ਼ੇ

  • @harkritsingh1896
    @harkritsingh1896 หลายเดือนก่อน +9

    Eda gal karo ta tah gal vi suno ge tuhadi

  • @bamsigill4011
    @bamsigill4011 หลายเดือนก่อน +1

    Wah bai g. Isnu kehnde ne shant mae protest. Eh kissan bolde kuch ne. Krde kuch ne. Tahi police to chitar milde ne. Is munde nu mera grand salute hai g. ❤❤❤❤❤❤

  • @Harpreetsingh-ze5nc
    @Harpreetsingh-ze5nc หลายเดือนก่อน +15

    ਏਸੇ ਤਰਾ ਪਿਆਰ ਨਾਲ ਸਵਾਲ ਜਬਾਬ ਕਰੋ । ਇੱਕ ਦੂਜੇ ਨੂੰ ਸਮਜਨ ਨਾਲ ਹੀ ਫਾਇਦਾ ਹੁੰਦਾ ਹੈ । ਕਿਸਾਨ ਬੀਜੇਪੀ ਆਕਲੀ ਏ ਤਿੱਨਾ ਹੀ ਚੰਗੇ ਨੇ । ਮਾੜੀ ਕਾਗਰਸ ਜਾਨਦੀ ਸੀ ਕੈਪਟਨ ਦਾ ਗੁੱਸਾ ਪਿੰਡੇ ਦੇ ਲੋਕ ਸਾਡੇ ਤੇ ਕੱਡਣ ਗੇ । ਤੇ ਅਸੀ ਅਪਣਾ ਦੂਜਾ ਰੂਪ ਦਾਰਨ ਕਰਾਗੇ ਆਮ ਪਾਰਟੀ । ਜੇੜੇ ਲੋਕ ਕੈਪਟਨ ਤੋ ਦੁਖੀ ਹੋਕੇ । ਆਕਲੀ ਜਾ ਪੀਜੈਪੀ ਨੂੰ ਹੀ ਵੋਟ ਪੋਣ ਗੇ। ਹੁਣ ਏਦਾ ਦਾ ਮਹੋਲ ਤਿਆਰ ਕਰੋ ਲੋਕ ਆਖਣ ਅਸੀ ਏਨਾ ਨੂੰ ਵੋਟ ਨਹੀ ਪੋਦੇ । ਅਸੀ ਬਦਲਾ ਕਰਕੇ । ਆਮ ਪਾਰਟੀ ਨੂੰ ਮੋਕਾ ਦੇਵਾ ਗੇ । ਜੇੜੀ ਕਾਗਰਸ ਦਾ ਦੂਜਾ ਰੂਪ ਹੈ

  • @kaddabi365live.babakalamah7
    @kaddabi365live.babakalamah7 หลายเดือนก่อน +15

    ਇਹਨਾਂ ਬੀ ਜੇ ਪੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @kumarkumar7300
    @kumarkumar7300 หลายเดือนก่อน +9

    Questions pushen wala bhola hey

  • @sukhjinderjassar6780
    @sukhjinderjassar6780 หลายเดือนก่อน +16

    ਸਿੱਖਾਂ ਦੀਆਂ ਵੋਟਾਂ ਲੈ ਕੇ ਸਿੱਖਾਂ ਦੇ ਉਪਰ ਤਸ਼ੱਦਦ ਢਾਹੁਦੀਆ ਨੇ ਇਹ ਸਰਕਾਰਾਂ, ਸਿੱਖੋ ਇਨ੍ਹਾਂ ਨੂੰ ਬਿਲਕੁਲ ਵੀ ਮੂੰਹ ਨਾ ਲਾਓ

    • @user-fs9sj6eu3g
      @user-fs9sj6eu3g หลายเดือนก่อน

      ਮੋਦੀ ਸਰਕਾਰ ਆਉਣ ਵਾਲੇ ਸਮੇਂ ਵਿਚ ਸਿੱਖਾਂ ਲਈ ਖਤਰਾ

  • @Revolutionary321
    @Revolutionary321 หลายเดือนก่อน +2

    ਬੇਜ਼ਮੀਨੇ ਲੋਕਾਂ ਦੇ ਦੁਸ਼ਮਣ ਕਿਸਾਨ ਸਾਰੇ ਕੰਮ ਬੰਦ ਕਰਵਾਏ ਆ ਆਪ ਕੁਝ ਕਰਨਾ ਨੀ ਵੇਹਲੇ ਆ ਇਹ ਨਿਆਣੇ ਬਾਹਰ ਜਮੀਨਾਂ ਠੇਕੇ ਤੇ

  • @pbx1kahlon342
    @pbx1kahlon342 หลายเดือนก่อน +10

    ਕੌਣ ਕਹਿੰਦਾ ਕਾਲੀ ਸੂਚੀ ਖਤਮ ਹੋਈ ਹੈ ?

  • @soulofgod1721
    @soulofgod1721 หลายเดือนก่อน +4

    Votea lenkia ta chaga boldi aa

  • @SureshPaulSharma
    @SureshPaulSharma หลายเดือนก่อน +2

    ਲੋ਼ਭੀਲਾਲਚੀ ਵਿਕਾਉ, ਅਖੌਤੀ ਕਿਸਾਨ ਮਾ੍ਫੀਆ, ਸਿਰਫ, ਆਮਲੋਕਾ ਵਾਸਤੇਪਰੇਸ਼ਨੀਆ ਖੜੀਆਂ ਕੀਤੀਆਂ ਹਨ

  • @sarbjitsingh1704
    @sarbjitsingh1704 หลายเดือนก่อน +2

    ਇਕੱਲਾ ਵਿਆਕਤੀ ਘੇਰ ਲ3ਆ

  • @mahinderpal9404
    @mahinderpal9404 หลายเดือนก่อน +7

    Hats off to Babu's son

  • @DavinderSingh-fs8sc
    @DavinderSingh-fs8sc หลายเดือนก่อน +2

    ਇਹ ਕਿਸਾਨ ਵਿਰੋਧ ਕਰਨ ਵਾਲੇ ਲਗਦੇ ਨਹੀਂ ਇਹ ਬੀ ਜੇ ਪੀ ਦੇ ਹੀ ਬੰਦੇ ਜਿਆਦਾ ਲਗਦੇ ਹਨ ਸੁਆਲ ਹੀ ਨਹੀਂ ਕਰਨੇ ਆਏ ਉਨ੍ਹਾਂ ਚੋਣ ਜ਼ਾਬਤੇ ਵਿੱਚ ਹੀ ਨਬੇੜੇ ਦਿੱਤਾ ਇਹਨਾ ਨੂੰ

    • @gopalsingh7957
      @gopalsingh7957 หลายเดือนก่อน

      Sahi gal hai 😂😂😂😂

  • @PawanKumar-wx2ml
    @PawanKumar-wx2ml หลายเดือนก่อน +2

    Yeh Modi ji hain jis ne at a time crops ka rate Aik hi jhatke mein 500 600 badhaya aur Aaj jameen katheka about 80000/ ho gia per yeh gunge badmashon ko role rappe mein hi loot kasoot ka moka milta hai.

  • @prabhsandhu9365
    @prabhsandhu9365 หลายเดือนก่อน +4

    ਓ ਵੀਰ ਜ ਤੇਨੂ ਸਵਾਲ ਪੁੱਛਣੇ ਨੀ ਆਉਂਦੇ,, ਤਾਂ ਨਾ ਪੁੱਛ,, ਭਰਾਵਾ ਜਿੰਨੇ ਕਿਸਾਨਾਂ ਦੇ ਸਵਾਲ ਆ,, ਇਹਨਾ ਕੋਲ ਜਵਾਬ ਨੀ ਹੇਗਾ

  • @angrejpalnagra812
    @angrejpalnagra812 หลายเดือนก่อน +3

    Adwani nay apni kitab vich likhaya k harminder sahib tay hamla karan lai asi kiha c sharam karo

  • @PawanKumar-wx2ml
    @PawanKumar-wx2ml หลายเดือนก่อน +2

    Agni veer jaisi scheme bahut bare dimag ki kadh hai, chhoti umar mein paisa aayega aapna carrier aap chun sakta hai.

  • @ranjeetkhanna3993
    @ranjeetkhanna3993 หลายเดือนก่อน +2

    ਠੀਕ ਆ ਭਾਈ ਸਮਜ ਨਹੀਂ ਆਈ😂😂

  • @kumarkumar7300
    @kumarkumar7300 หลายเดือนก่อน +3

    A wich aawey boli jandi patta kudh ne issnu

  • @BhupinderSingh-bq4lp
    @BhupinderSingh-bq4lp หลายเดือนก่อน

    ਅਜ ਵੋਟਾ ਮੰਗਣ ਆਗੲਏ. ਜਿਸ ਦਿਨ ਥਾਡਰ ਤੇ ਕਧਾ ਕਡੀਅਆ ਕਿਲ ਲਾੲਏ ਨਿਹੱਥੇ ਤੇ ਗੋਲੀਕਾਂਡ ਕੀਤਾ ੳਸ ਟਾਈਮ ਕਿਥੇ ਸੀ

  • @Amitchauhan-du9id
    @Amitchauhan-du9id หลายเดือนก่อน +2

    2024 modi ji for sure n Punjab ch 3-4 setan confirm ne..

  • @ajayclass7b564
    @ajayclass7b564 หลายเดือนก่อน +3

    1984 ਵਾਲੇ ਦਿਨ ਵੀ

    • @punjabi49051
      @punjabi49051 หลายเดือนก่อน +2

      1978 ਤੋਂ 1992 ਯਾਦ ਰੱਖਿਆ ਕਰੋ, 1978 ਚ ਹੀ ਹਿੰਦੂਆਂ ਨੂੰ ਧਮਕੀਆਂ ਤੇ 1979 ਚ ਮਾਰਨਾ ਸ਼ੁਰੂ ਕਰਤਾ ਸੀ, ਦਲ ਖਾਲਸਾ ਦੀਆਂ ਕਰਤੂਤਾਂ ਪਡ ਲਿਯੋ, ਕਿੰਨੇ ਹੀ ਨੌਜਵਾਨ ਸਿੱਖਾਂ ਦੀ ਜ਼ਿੰਦਗੀ ਦਲ ਖਾਲਸਾ ਨੇ ਖਰਾਬ ਕੀਤੀ,, 84 ਚ ਬਹੁਤ ਮਾੜਾ ਹੋਇਆ ਪਰ ਜੋ ਪਹਿਲਾਂ ਹੁੰਦਾ ਰਿਆ ਉਹ ਯਾਦ ਕਿਯੋੰ ਨਹੀਂ,, ਜੋ ਬਾਅਦ ਚ ਹੋਇਆ ਓਵੀ ਆਪਣਾ ਹੀ ਯਾਦ ਹੈ, ਕਿਸੇ ਦੂਜ਼ੇ ਦਾ ਨਹੀਂ,, ਆਪਣੀ ਪੀੜੀ ਥੱਲੇ ਸੋਟਾ ਵੀ ਮਾਰ ਲਿਯੋ, ਬਹੁਤ ਮਾੜਾ ਹੋਇਆ ਹਿੰਦੂਆਂ ਤੇ ਸਿੱਖਾਂ ਦੋਵਾਂ ਨਾਲ,,,,,,ਨਾਲ਼ੇ ਜਿਹੜਾ ਕਹਿਣੇ ਓ ਨਾ ਕੇ ਸਾਰੇ ਮਿਲੇ ਹੋਏ ਸੀ, ਤੇ ਫੇਰ ਇਹ ਵੀ ਜਾਣ ਲਵੋ ਕੇ ਦਿੱਲੀ ਚ ਸਿੱਖ ਕਤਲੇਆਮ ਦਾ ਦੋਸ਼ੀ ਕਮਲਨਾਥ ਕਿਸੇ ਵਕਤ ਸੰਤ ਭਿੰਡਰਾਂਵਾਲੈ ਨੂੰ ਫੰਡ ਭੇਜਦਾ ਸੀ, ਗੱਲਾਂ ਤਾਂ ਬਹੁਤ ਨੇ ਜਿਹੜੀਆਂ ਵਕਤ ਦੇ ਸਮੰਦਰ ਚ ਡੁੱਬਿਆ ਹੋਇਆਂ ਨੇ, ਅੱਖਬਾਰਾਂ ਚ ਸਰੇ ਆਮ ਹਿੰਦੂਆਂ ਨੂੰ kcf ਵੱਲੋਂ ਧਮਕੀਆਂ ਛਪ ਦੀਆਂ ਸੀ ਕੇ ਪੰਜਾਬ ਚੋਂ ਨਿਕਲ ਜਾਯੋ ਨਹੀਂ ਤਾਂ ਤੁਹਾਡੇ ਬੱਚੇ ਮਾਰ ਦੀਆਂਗੇ, ਵੱਡੇ ਹਿੰਦੂ ਵਪਾਰੀਆਂ ਤੂੰ ਲੱਖਾਂ ਰੁਪਏ ਖਾੜਕੂਵਾਦ ਵਿਚ ਸੋਧਾ ਲਾਣ ਦੀ ਧਮਕੀ ਵਜ਼ੋ ਲੀਤੇ ਜਾਂਦੇ ਸੀ,, ਇਹ ਸੱਬ ਗੱਲਾਂ 100 ਫੀਸਦੀ ਸੱਚ ਹਨ,,, ਸਾਨੂ ਦੁੱਖ ਸਿਰਫ ਬੇਕਸੂਰ ਸਿੱਖਾਂ ਹਿੰਦੂਆਂ ਦਾ ਹੈ ਜਿਹੜੇ ਬੇਮੋਤ ਮਾਰੇ ਗਏ.........ਵੀਰਾ ਬੜ੍ਹੀ ਆ ਗੱਲਾਂ ਹਨ ਜੋ ਸਿੱਖਾਂ ਹਿੰਦੂਆਂ ਦੋਵਾਂ ਨੂੰ ਹੀ ਨਹੀਂ ਪੱਤਾ!!!!!!

  • @rahulbhardwaj9490
    @rahulbhardwaj9490 หลายเดือนก่อน +2

    Bjp ne kia kerta punjab da maada eh ni smjh aa rai na pao votes j nai pauni modi nu ki fark penda pher

  • @surinderpalsingh4600
    @surinderpalsingh4600 หลายเดือนก่อน +2

    Dubdi ਬੇੜੀ ਦੇਖ ਨੌਜਵਾਨਾਂ ਨੂੰ ਭਰਮਾਉਣ ਲੱਗ paye.

    • @HarjinderSingh-ef7tk
      @HarjinderSingh-ef7tk หลายเดือนก่อน +2

      ਬਹੁਤ ਵਧੀਆ ਲੱਗਾ ਆਪਸ ਵਿੱਚ ਚੰਗੀ ਗੱਲਬਾਤ ਹੀ ਸਮੱਸਿਆਵਾਂ ਦੇ ਹੱਲ ਲਈ ਰਾਹ ਬਣਾਉਂਦੀ ਹੈ

  • @ranjitrakwal136
    @ranjitrakwal136 หลายเดือนก่อน +3

    Very good Advocate Abhi Ji

  • @user-kx7ls9pw1q
    @user-kx7ls9pw1q หลายเดือนก่อน

    ਸਾਰੇ ਪੰਜਾਬੀ ਮੋਦੀ ਨੂੰ ਵੋਟ ਕਾਰੋ ਜੈ ਭੀਮ 😊 ਜੈ ਭਾਰਤ

  • @bestone1364
    @bestone1364 หลายเดือนก่อน +3

    ENA DIA GLAA CH NA AYEO

  • @sonushergill2866
    @sonushergill2866 หลายเดือนก่อน +1

    Uss hisaab naal virodh nahi kita dinesh babbu da ... Jis tarah Hans Raj Hans ji da virodh kita..... Ethon ehi pta lagda hai k jaati vitkra kita ja rha Hans Raj Hans ji naal...Shame on kisan dogle ....

  • @kullargaming
    @kullargaming หลายเดือนก่อน +8

    Kartarpur nagha Navjot sighu de dan h

    • @rahulbhardwaj9490
      @rahulbhardwaj9490 หลายเดือนก่อน +3

      Pm Modi kerke mili permission

  • @BhupinderSingh-bq4lp
    @BhupinderSingh-bq4lp หลายเดือนก่อน

    ਸਵਾਲ ਕਰਨ ਵਾਲੇ ਤਾ ਚਜਦੇ ਮੁਹਾਰੇ ਕਰਿਅਆ ਕਰੋ ੳਹ ਚਵਰ ਚਵਰ ਬੋਲਕੇ ਤੁਰ ਗਿਆ

  • @monsters3250
    @monsters3250 หลายเดือนก่อน +1

    sukhjinder randhawa

  • @jaswantsingh6389
    @jaswantsingh6389 หลายเดือนก่อน +7

    ਅਟੈਕ ਭਾਜਪਾ ਨੇ ਕਾਂਗਰਸ ਨੇ ਸਾਂਝਾ ਕੀਤਾ ਸੀ

  • @SukhdevSingh-rx3om
    @SukhdevSingh-rx3om หลายเดือนก่อน +1

    Punjab Govt ne jobs kiny dity?

  • @BalrajSingh-zm6nb
    @BalrajSingh-zm6nb หลายเดือนก่อน

    ਸਵਾਲ ਕਰਨਾ ਨਹੀਂ ਆਉਂਦਾ,

  • @user-my8rj1nl6k
    @user-my8rj1nl6k หลายเดือนก่อน

    ❤🎉🎉❤good big

  • @PremKumar-hg3ve
    @PremKumar-hg3ve หลายเดือนก่อน +1

    Voter. For. Congress

  • @user-hb8jq6zi9q
    @user-hb8jq6zi9q หลายเดือนก่อน

    ਮਿਲ ਕੇ ਕੀ ਕਰਨਾ ਦੇਖਣ ਨੂੰ ਤਾਂ ਬਹੁਤ ਸੋਣੇ ਨੇ ਪਰ ਅੰਦਰੋ ਕਾਲੇ ਨੇ

  • @sadhusingh736
    @sadhusingh736 หลายเดือนก่อน

    ਇਨ੍ਹਾਂ ਦੀਆਂ ਗੱਲਾਂ ਵਿਚ ਨਾ ਆਇਉਂ ਜੇ ਇਹ ਸਭ ਝੂਠ ਦੇ ਚਮਚੇ ਨੇ ਹਾਲੇ ਕਲ ਸਿੱਖ ਕਿਰਸਾਨੀ ਤੇ ਗੋਲੀਆਂ ਚਲਾਈਆਂ ਹਨ

  • @newacc1162
    @newacc1162 หลายเดือนก่อน +1

    Only. Korsi. Shub. Karn. Kissan andolan good. Worker.

  • @user-sm8jz5nl2q
    @user-sm8jz5nl2q หลายเดือนก่อน +2

    Kisan nai eh gundy ne Punjab dy

  • @4tracker88
    @4tracker88 หลายเดือนก่อน

    ਪੱਪੂ ਭਜਨਾ ਕਿਸਾਨ ਪਾਰਟੀ ਮੁਰਦਾਬਾਦ

  • @sanjeevyadav4544
    @sanjeevyadav4544 หลายเดือนก่อน +5

    BJP लाओ पंजाब बचाओ

  • @JBS.TV05
    @JBS.TV05 หลายเดือนก่อน

    ਅਮਰੀਕਾ ਸੋਟਾ ਦੇਸ ਨੀ ਵੀਰਜੀ ਭਾਰਤ ਨਾਲੋ ਬਹੁਤ ਬੰਡਾ

  • @vinaydadra7218
    @vinaydadra7218 หลายเดือนก่อน

    Good Kashan

  • @ranjitsajjan6489
    @ranjitsajjan6489 หลายเดือนก่อน +1

    Ye Veer kacha Khiladi Aa Sawal koi Pushda nhi. Yedann de Bande nu muhare nahi hona Chahi da

  • @VijaySharma-qc1sq
    @VijaySharma-qc1sq หลายเดือนก่อน

    Babu ka Bata right 👍👍 bol raha

  • @hardipsingh4234
    @hardipsingh4234 หลายเดือนก่อน

    ਐਵੇਂ ਪੱਗ ‘ਚ ਸਿਰ ਫਸਾ ਕੇ ਇਹ ਨਾ ਕਹਿ ਕੇ ਮੈਂ ਵੀ ਉਸੇ ਬਾਬੇ ਨੂੰ ਮੰਨਦਾ ਤੇ ਇੱਕ ਤਰੀਕ ਨੂੰ ਕਾਂਗਰਸ ਨੂੰ ਵੋਟ ਨਾ ਪਾਇਓ। ਪਰ ਪੱਤਾ ਹਮਲੇ ਲਈ ਉਕਸਾਇਆ ਕਿੰਨੇ। ਨਹੀਂ ਪਤਾ ਤਾਂ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਪੜ ਲਵੀ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ। ਬਾਕੀ ਜੋ ਅਗਨੀਵੀਰ ਦੀ ਗੱਲ ਕਰਦੇ ਹੋ ਦੇਸ਼ਾਂ ਬੇੜਾ ਗ਼ਰਕ ਕਰ ਦਿੱਤਾ।

    • @Jagdeeprandhawa1313
      @Jagdeeprandhawa1313 หลายเดือนก่อน

      lgda tu turban fssa ke aya a jo duje sikh nu bol rha a

  • @JasdipSingh-rw4ei
    @JasdipSingh-rw4ei หลายเดือนก่อน

    Sardar sahib koridor da masla na lhoo

  • @rajbagum7919
    @rajbagum7919 หลายเดือนก่อน +1

    Le ke kise da modna ni jhnde chko chlo bs a pta ena nu

  • @Mohansingh-ku4yv
    @Mohansingh-ku4yv หลายเดือนก่อน

    Bahut acchi gal kiti is tereh maslle hal honge

  • @SukhjinderSingh-mi1wg
    @SukhjinderSingh-mi1wg หลายเดือนก่อน +1

    Koei kali souhi khatam nahi hoei bandi singha bary tohada amit shah ke kah reha a kHenda k sare omer jail

  • @indarjitsingh1228
    @indarjitsingh1228 หลายเดือนก่อน

    We support amritpal Singh Bhai g in vote Will win 101%in Punjab 👍🌹❤💞🥁🥁🥁🌹🙏🙏🙏💯💯💯💯💯🙏🚩👍

  • @SahibjotSinghSandhu5013
    @SahibjotSinghSandhu5013 หลายเดือนก่อน +2

    ਸਿੱਖ ਸਿਰਫ਼ ਸਿਮਰਨਜੀਤ ਸਿੰਘ ਮਾਨ ਵੋਟ ਪਾਉਣ

  • @sukhjinderjassar6780
    @sukhjinderjassar6780 หลายเดือนก่อน +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖੀਏ, ਵਾਹਿਗੁਰੂ ਭਲਾ ਕਰੇਗਾ।

  • @ravneetkaurbhullar9254
    @ravneetkaurbhullar9254 หลายเดือนก่อน +1

    ❤AMATIPAL SINGH'S❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kamalphotographybhainimian7989
    @kamalphotographybhainimian7989 หลายเดือนก่อน

    Veer ji is tra saare pyar naal gal kro

  • @parwinderkumar4273
    @parwinderkumar4273 หลายเดือนก่อน +1

    Ss Tara he hona chida subal jabab na ke train a rook loka noo tang kar k

  • @RajSingh-px8xe
    @RajSingh-px8xe หลายเดือนก่อน

    Tusi leader ho

  • @indarjitsingh1228
    @indarjitsingh1228 หลายเดือนก่อน

    We support Lakha Serdana Bhai g in vote Will win 100 %√👍🌹❤♥💞🥁🥁🥁🌹🙏❤♥🚩👍👍💯💯💯💯💯🚩

  • @user-bq7gd9rm4q
    @user-bq7gd9rm4q หลายเดือนก่อน

    ਡ ਡੋ ਗ

  • @sonumann7377
    @sonumann7377 หลายเดือนก่อน +1

    ੲਿਹ ਸਭ ਮੌਦੀ ਭਗਤ ਨੇ

  • @user-fl1vr1yw1j
    @user-fl1vr1yw1j หลายเดือนก่อน

    E lok tuhada mind vosh Karan dii kosshish Kar rahe aa

  • @davinderdavinder4703
    @davinderdavinder4703 หลายเดือนก่อน +1

    700 kissan andolan killed same same BJP

  • @SunnySingh-th7rm
    @SunnySingh-th7rm หลายเดือนก่อน +4

    Modi jindabad 💯✔️👍🙏

  • @ravindernath8939
    @ravindernath8939 หลายเดือนก่อน

    Advani and Vajpayee ne blue star to baad Indra Gandhi nu Durga Mata dasya si.Kisan veero BJP da bharosa na kareyo.

  • @RajSingh-px8xe
    @RajSingh-px8xe หลายเดือนก่อน

    May de last week ch election karba dede

  • @SherSingh-ip8mu
    @SherSingh-ip8mu หลายเดือนก่อน

    Akal takht shab ta atack b j p da mili bugt nal hoay

  • @BhupinderSingh-bq4lp
    @BhupinderSingh-bq4lp หลายเดือนก่อน

    30 Lakh nall ki kru kina chir chllu jehre fooj kamjor bnu 4 sall balay ki larangay

  • @harisharora2471
    @harisharora2471 หลายเดือนก่อน +1

    😅😅😅😅😅😅 gala vich na vavo

  • @drvijaykumar8271
    @drvijaykumar8271 หลายเดือนก่อน +2

    Kisan jutiya da bhukha va

  • @its_jattff6078
    @its_jattff6078 หลายเดือนก่อน

    Hikk thok k bolo k asi nhi pauni tanu vote jao dfa hojo

  • @shinearora8635
    @shinearora8635 หลายเดือนก่อน +6

    Bjp jindabad jindabad Modi jindabad

  • @goldyhoshiarpur452
    @goldyhoshiarpur452 หลายเดือนก่อน

    ❤❤ buta to baad v i da hi hi language rakna ❤❤

  • @avtarmaan2098
    @avtarmaan2098 หลายเดือนก่อน

    Kishana dae dusmsn party aea anen diaea gsla vich na aueo

  • @KuldeepSingh-rs1sm
    @KuldeepSingh-rs1sm หลายเดือนก่อน

    Ihna bandia nu puchhe je sawala vare koi nahi pata ta na puchho. Hon chache nu ghar ja ke mil aaio

  • @user-fi3we6yc2u
    @user-fi3we6yc2u หลายเดือนก่อน +1

    Kisan ekta jindabad

  • @GurdeepSingh-rc3ic
    @GurdeepSingh-rc3ic หลายเดือนก่อน

    700 to 1000 kisan di mot ho chuki aa ona da hisab dio

  • @nirmalsingh602
    @nirmalsingh602 หลายเดือนก่อน

    Biba tusi apne bache bahar beje a una nu agni veer ch barti kro sariyan vota tenu hi pa dege

  • @indarjitsingh1228
    @indarjitsingh1228 หลายเดือนก่อน

    BJp and the all mla are the grate layer in Punjab don't trust him anymore what the work he do in Punjab told us he will lost in votes this time in Punjab 0 set 👎🥵🥵🤑🤑😭😭🤪🤪👎👎

  • @JujharSingh-qu1be
    @JujharSingh-qu1be หลายเดือนก่อน

    Veer anna agge hath ban ke na khalvo

  • @HarwinderSingh-st7zk
    @HarwinderSingh-st7zk หลายเดือนก่อน

    RSS A Team Bjp B Team aap .dont forget NSA punjabio

  • @daljitsasan9833
    @daljitsasan9833 หลายเดือนก่อน

    Mla noo 5 saal baad kahdi sari oumer di pension dende han..
    Jad k sainka di ( agniveer) pension band kar ditti hai..

    • @daljitsasan9833
      @daljitsasan9833 หลายเดือนก่อน +1

      M.L.A. ban k lokan lyee ki keeta.
      84 da kand v BJP NEI HI KARWAYA SI..

  • @kavisharhardeepsinghvairon5841
    @kavisharhardeepsinghvairon5841 หลายเดือนก่อน +2

    N. S. A ਲਵਾਈ ਭਗਵੰਤ ਮਾਨ ਨੇ।

  • @KuldeepKumar-rs5hw
    @KuldeepKumar-rs5hw หลายเดือนก่อน +5

    BJP

  • @aliza767
    @aliza767 หลายเดือนก่อน

    Apne hi bande khade kar lye. Draama kita a. Bjp Punjab da bhala nhi kar sakdi. Bjp ta khalistani kehdi a.

  • @user-gr1lm7oo9x
    @user-gr1lm7oo9x หลายเดือนก่อน

    Kissan Majdar ekta ❤❤

  • @monsters3250
    @monsters3250 หลายเดือนก่อน

    only congresd

  • @avtarmaan2098
    @avtarmaan2098 หลายเดือนก่อน

    Bibi agni vir nu be phade mand dash rahe hae

  • @Harjindersingh376
    @Harjindersingh376 หลายเดือนก่อน

    Ena de juti fero

  • @RavinderKumar-jl7gz
    @RavinderKumar-jl7gz หลายเดือนก่อน +3

    Ek moka bjp nu

  • @sukhvirsingh6079
    @sukhvirsingh6079 หลายเดือนก่อน

    ina nu chiter phero

  • @Mr_raja_singh0
    @Mr_raja_singh0 หลายเดือนก่อน +4

    Modi ❤❤❤❤❤❤❤❤❤❤❤❤❤❤❤❤❤❤❤❤❤❤

  • @gurpyarsingh5194
    @gurpyarsingh5194 หลายเดือนก่อน

    Choth choth choth sarkara de 😂😂😂😂😂😂😂

  • @nationbuilder9626
    @nationbuilder9626 หลายเดือนก่อน +6

    BJP will win.

  • @kashmirsingh95
    @kashmirsingh95 หลายเดือนก่อน

    Gl pyaar nl kro pr vote n poni

  • @gurnaibbrar8583
    @gurnaibbrar8583 หลายเดือนก่อน

    La. Das. Yar. Hun. Sanu. A. Samjonga.

  • @RajSingh-px8xe
    @RajSingh-px8xe หลายเดือนก่อน

    Sare apna mat cartoon tusi 20000 chguzara karo