Bai ek gall hor je besta nu inam dene bnd ho jaan te players ne zor hi nhi maarna ohna nu tan pta hai bhi best bnke milna nhi kuchh ish trah tan kabbadi khatam ho jaani
Best nu kuj rakhna v aa tan rakho jarur par best jaffi raider sare tournament de vich matches de vich kaddo final match nhi kaddna chyida fr pta lgda kehra wadia players kehra
Paa ji dto Banda vadiya aa naal player v nika hoke chalda sab di respect karda khiladi di apni marji aa jithe marji jis marji team vich khelda o personal h khiladi da
Veer arsh aj v top ta aa j ohna koi changi gal kiti aa tuci avdi controversy chala li hor koi ni bolda player sara top ta ni aj ik bolia ohda nal khado arsh kisa tu ghar ja magan ni gya kabaddi end wal ja rhi aa
arsh bhut vdia player a bhut mehnat a ohde sukhman te arsh dovva pra apne hikk de jorr naal agge aye a te j ohnu sanmaan miln v deya te ki madha ehde ch har koi ni kabaddi khed lainde eh jorr naal khedhi jnde a te har ik player takda a playera nu support kro arsh bilkul shi a
Bai ji oh ta hun vi khed reha , ohne kehri kabbadi khedni chad Diti aa ?? Gaddi ta ajj vi oh jitt K leke aa sakda .eh Galla taa Karo J ohne kabbadi to hun sanyas le lea hove ta hun bol reha. Jado jado bande nu soji aundi time paake Umar CH vadda hunda soch vaddi hundi aa. Sahi keha arsh ne . Kuch Galt Ni keha.
Best dea gaddiea ne malve te duvabe di kabaddi khatm krti oh player Ajj bhut namvar bne firde a Ajj to 10 sal Pihla eh c class c 10 sal Pihla c class player Ajj te A nal jada takde c Socho kabaddi Kider chal gyi 👎🏻
Gopi ta arsh top de player.paji himat haigi ta os player da Ta jis ne motor cycle vapas kita os da Naam la???? Tanu pta oh player galt c ja oh jinay motor cycle vapas lya. Tari paji koi video nhi chaldi koi avay vadu fame na la arsh ta gopi ton . Kise nu nu badnam na kr Mara favourit player Gopi aa but ARsh v Good player aa …Dont spread hate
ਤਾਹੀਂ ਕੋਈ ਸੁਝਾਅ ਨਹੀਂ ਦਿੰਦਾ ਲੋਕ ਮਗਰ ਪੈ ਜਾਂਦੇ ਮੈਨੂੰ ਤੇ ਸਹੀ ਲੱਗਿਆ ਕਿ ਬੈਸਟਾ ਨੂੰ ਏਨੇ ਵੱਡੇ ਇਨਾਮ ਨਹੀਂ ਰੱਖਣੇ ਚਾਹੀਦੇ ਬਾਕੀ ਪਲੇਅਰ ਤੋੜਨ ਦੀ ਗੱਲ ਹੈ ਤਾਂ ਜੱਗੂ ਚੋਹਲਾ ਫਰੰਦੀਪੁਰ ਵਿਚ ਖੇਡ ਰਿਹਾ ਪ੍ਰੀਤ ਅਰਸ਼ ਨਾਲ ਜੇ ਖੇਡਦਾ ਤਾਂ ਕੀ ਗੱਲ ਹੋਈ ਬਾਕੀ ਹੈ ਮੈਂ ਫਰੰਦੀਪੁਰ ਦਾਂ ਫੈਨ ਪਰ ਮੈ ਕਿਸੇ ਦੀ ਭੇਡ ਨਹੀਂ ਕਿ ਇਕ ਤਰਫਾ ਮੈਂ ਮੈਂ ਕਰੀਂ ਜਾਵਾਂ
ਅਰਸ ਨੇ ਸਹੀ ਗੱਲ ਕੀਤੀ ਵੀਰ
❤ ਅਰਸ਼ ਚੋਹਲਾ ਬਾਈ ਨੇ ਕਿਹਾ ਸੱਚ ਕਿਹਾ ਹੈ ਐਨੇ ਪੜੇ ਲਿਖੇ ਨਹੀਂ ਹੈ ਆਇਡੀ ਹੈਂਗ ਕਿੱਥੋਂ ਕਰ ਦੇਵੇ ਗਾ ❤
ਗੋਪੀ ਦੀ ਟੀਮ ਤੋੜਨ ਵਾਲੇ ਬਹੁਤ ਹਨ ਪਰ ਫਰੰਦੀਪੁਰੀਆ ਆਪਣੀ ਚਾਲ ਚਲਦਾ ਰਹਿੰਦਾ
Good
ਵੀਰ ਜੀ ਅਰਸ਼ ਨੇ ਫਾਰਚੂਨਰ ਗੱਡੀਆਂ ਦੀ ਗੱਲ ਕੀਤੀ ਬੈਸਟਾ ਨੂੰ ਨਾ ਦਿਓ ਬੁਲਟ ਮੋਟਰਸਾਈਕਲ ਜਾਂ ਲੱਖ ਕੈਸ਼ ਰੱਖ ਦਿਓ ਬਾਕੀ ਪੈਸੇ ਰੇਡਾ ਜੱਫਿਆਂ ਤੇ ਲਾ ਦਿਓ
No
Arsh nu kehri kehri gadi milli pta tenu
ਅਰਸ਼ ਨੇ ਬੈਸਟਾ ਵਾਲੀ ਗੱਲ ਬਿਲਕੁਲ ਸਹੀ ਕਹੀ ਆ
ਬੈਸਟ ਜਾਫੀ ਤੇ ਰੇਡਰ, ਸਾਰੇ ਟੂਰਨਾਮੈਂਟ ਵਿਚੋਂ ਕੱਢਣਾ ਚਾਹੀਦਾ
ਹਰਬੰਤ ਸਿੰਘ
ਪਿੰਡ ਗੁੜੱਦੀ
ਜ਼ਿਲ੍ਹਾ ਮਾਨਸਾ
ਵੀਰ ਜੀ ਠਿਕ ਆ ਪਰ ਕੋਈ 20 ਲਖ ਦੀ ਗੱਡੀ ਲੇ ਕੇ ਜਾ ਰਹਿ ਹੈ ਤੇ ਕਿਸੇ ਨੂੰ 2000 ਮਿਲ ਰਹਿ ਹੈ ਗੱਲ ਤਾ ਗਲਤ ਆ ਏ ਮਿਹਨਤ ਤਾ ਸਾਰੇ ਪਲੇਅਰ ਕਰਦੇ ਸਾਰਿਆ ਨੂੰ ਕੁਝ ਨਾ ਸਮਾਨਤ ਹੋਨਾ ਚਾਹੀਦਾ ਏ ❤❤❤❤
Arsh chohla Sahib bhut vadia player va ❤❤❤❤❤ dto king 👑👑💖🥰👑
ਵੀਰ ਜੀ ਅਰਸ਼ ਅੱਜ ਵੀ ਟੋਪ ਤੇ ਹੈ। ਉਹ ਠੀਕ ਨਹੀਂ ਤੇ ਇਸ ਦਾ ਮਤਲਬ ਇਹ ਨਹੀਂ ਕਿ ਉਹ ਟੋਪ ਤੇ ਨਹੀਂ ਹੈ। ਉਹ ਜੱਟ ਅੱਜ ਵੀ ਟੋਪ ਤੇ ਹੈ।
ਬਾਈ ਯਰ ਪਲੇਅਰ ਬੰਦਾ ਬਹੁਤ ਔਖਾ ਸਟਾਰ ਬਣ ਦਾ ,, ਬੈਸਟ ਨੂੰ ਜਿੰਨਾ ਮਰਜੀ ਇਨਾਮ ਰੱਖੋ ਪਰ ਪਹਿਲਾ ਇਨਾਮ ਤੇ ਦੂਜੇ ਇਨਾਮ ਨੂੰ ਬੈਸਟ ਤੋਂ ਉੱਤੇ ਰੱਖੋ,, ਤਾਂ ਕਿ ਸਾਰੇ ਪਲੇਅਰ ਜੋਰ ਮਾਰ ਸਕਣ ਟੀਮਾਂ ਦੇ ,, ਹੁਣ ਤਾਂ ਦੋਵੇਂ ਪਾਸੇ ਤੋਂ ਇੱਕ ਇੱਕ ਰੇਡਰ ਜੋਰ ਮਾਰਦਾ ,, ਧੰਨਵਾਦ
ਅਰਸ ਬਾਈ ਨੇ ਤਾਂ ਖੁਦ ਆਖਿਆ ਵੀ ਜੇ ਸੀਲੂ ਇਹ ਗੱਲ ਕਰੇ ਤਾਂ ਉਹਦੇ ਲਈ ਬਹੁਤ ਵਧੀਆ ਗਈ ਅਰਸ ਬਾਈ ਦੀ ਸਮਾਰ ਕੇ ਵੀਡੀਓ ਨਹੀਂ ਸੁਣੀ ਬਾਈ ਨੇ ਤਾਂ ਖੁਦ ਆਖਿਆ ਬੀਸੀ ਲੂ ਇਹ ਗੱਲ ਕਰੇ ਤਾਂ ਬਹੁਤ ਵਧੀਆ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਅਰਸ ਬਾਈ ਨਾਲ ਕੋਈ ਖਿਜ ਬਾਜੀ ਰੱਖ ਰਹੇ ਹੋ ਕਿਉਂਕਿ ਤੁਹਾਨੂੰ ਹੋਰ ਪਲੇਅਰਾਂ ਦੇ ਵੀ ਪਤਾ ਵੀ ਉਹ ਕਿੰਨੇ ਕਿੰਨੇ ਪੈਸੇ ਲੈ ਕੇ ਖੇਡਦੇ ਨੇ ਤੇ ਉਹਨਾਂ ਦਾ ਨਾਂ ਵੀ ਲਓ ਨਾ ਇਹ ਬਹੁਤ ਹੀ ਵਧੀਆ ਗੱਲ ਨਹੀਂ ਬਾਈ ਕਿਸੇ ਤੇ ਟਿੱਪਣੀ ਕਰਨੀ ਜਾਂ ਉਹਨਾਂ ਤੇ ਕਮੈਂਟ ਦਿਖਾ ਕੇ ਵੀ ਇਦਾਂ ਦਾ ਬੋਲਣਾ ਬਲੀ ਵਧੀਆ ਗੱਲ ਨਹੀਂ ਬਈ ਤੁਸੀਂ ਵੀ ਅੱਜ ਨਿਧੀ ਸੁਪਰ ਸਟਾਰ ਇੰਸਟਾਗਰਾਮ ਯਟਬ ਦੇ ਹੁੰਦੇ ਕੁਝ ਕਾਰਨ ਤੁਹਾਡੇ ਵਿੱਚ ਵੀ ਨੇ ਬਾਈ
Veer jii arsh ajj vi top da va jo ona ne galla kehiya sehi aaa veere thik aaa nale baba g di kirpa nal ona nu kise vi cheez di kami nei aaaa 😊
Bai ek gall hor je besta nu inam dene bnd ho jaan te players ne zor hi nhi maarna ohna nu tan pta hai bhi best bnke milna nhi kuchh ish trah tan kabbadi khatam ho jaani
ਗੋਪੀ। ਅੱਜ ਵੀ ਸਟਾਰ।ਤੇ,ਕੱਲ ਵੀ। ਸਟਾਰ।
👍
ਆਪਾ ਹਰ ਰੋਜ ਦੇਖ ਰਹੇ ਆ ਬਾਈ ਸਨਮਾਨ ਹੁੰਦੇ ਆ ਪਰ ਕੀਹਦੇ ਹੋ ਰਹੇ ਨੇ ਜਿਹੜੇ ਘਰੋ ਤਕੜੇ ਨੇ ਉਹਨਾ ਦੇ ਘਰ ਭਰੀ ਜਾ ਰਹੇ ਨੇ
ਜੀਹਦੇ ਸਨਮਾਨ ਨਾਲ ਘਰ ਭਰਤੇ ਉਹ ਪਲੇਅਰ ਕਦੋ ਤਕ ਖੇਡੁ 3 4 ਸਾਲ ਤਕ ਮਸਾ
ਫੇਰ ਉਹਨਾ ਦੇ ਵੀਜੇ ਲਵਾ ਦਿੰਦੇ ਨੇ । ਬਾਹਰ ਜਾ ਕੇ ਪਲੇਅਰ ਪੱਕੇ ਹੋਗੇ ।ਫੇਰ ਉਥੀ ਖੇਡਣਾ ਕੰਮ ਕਰਨਾ
ਤੁਸੀ ਦੱਸੋ ਕਬੱਡੀ ਖਤਮ ਹੋਉ ਜਾ ਨਹੀ
Ikk meri gal yaad rakhi bai hon jdu vi khedya dekhi dhak ponda o dekhi jyo tc so love you aa arsh jaan nu 😊
ਬਾਈ ਸੋਨੂ ਵੀ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ ਚਲ ਉਹਨੇ ਕਮੈਂਟਾਂ ਚ ਵੀ ਕਿਹਾ ਵੀਡੀਓ ਚ ਵੀ ਕਿਹਾ ਵੀ ਜੇ ਤੁਹਾਨੂੰ ਮੇਰੀ ਗੱਲ ਵਧੀਆ ਲੱਗੀ ਤਾਂ ਠੀਕ ਕਰਨੇ ਦੀ ਰਹਿਣ ਦਿਓ ਠੀਕ ਆ ਤੇ ਤੁਸੀਂ ਵੀ ਅਰਸ ਤੇ ਇੱਕ ਟਿੱਪਣੀ ਕਰ ਰਹੇ ਹੋ ਉਹ ਆਪਣੇ ਲਈ ਨਹੀਂ ਕਹਿ ਰਿਹਾ ਜੋ ਹੋਰ ਖਿਡਾਰੀ ਨੇ ਵੀ ਜ਼ੋਰ ਮਾਰਦੇ ਨੇ ਉਹਨਾਂ ਦੇ ਲਈ ਵੀ ਕਹਿ ਰਹੇ ਹਨ ਨਵੇਂ ਖਿਡਾਰੀਆਂ ਦੇ ਲਈ ਠੀਕ ਹ ਨਾ ਇਹ ਗੱਲ ਗਲਤ ਆ ਬਈ ਸੋਡੀ ਦੋ ਜਾਨੀ ਫੋਰਚੂਨਰ ਲੈ ਜਾਣਗੇ ਤੇ ਬਾਕੀਆਂ ਦਾ ਜੋਰ ਮਾਰਿਆ ਕਿੱਧਰ ਜਾਊਗਾ ਬਈ ਉਹ ਤਾਂ ਲੱਖ ਲੱਖ ਲੱਖ ਲੱਖ ਲੱਖ ਰੁਪਏ ਚ ਹੀ ਰਹਿ ਜਾਣਗੇ ਤੇ ਬਾਈ ਤੁਸੀਂ ਕਬੱਡੀ ਤੇ ਵੀਡੀਓ ਪਾਉਦੇ ਹੋ ਤੁਹਾਨੂੰ ਵੀ ਇਹ ਵੀਡੀਓ ਬਣਾਉਣੀ ਨਹੀਂ ਚਾਹੀਦੀ ਸੀ ਚਾਹੇ ਮੇਰਾ ਚ ਨਾ ਬੋਲਦੇ ਹੋ ਮੇਰਾ ਪਿੰਡ ਚਹਾਣ ਕੇ ਖੁਰਦ ਜਿਲਾ ਬਰਨਾਲਾ ਹੈ ਬਈ ਮੈਂ ਤੁਹਾਡੀ ਇਹ ਗੱਲ ਨਾਲ ਸਹਿਮਤ ਨਹੀਂ ਚਾਹੇ ਤੁਸੀਂ ਮੇਰੀ ਵੀਡੀਓ ਬਣਾ ਕੇ ਲਾ ਦਿਓ ਚਾਹੇ ਕੁਝ ਮਰਜ਼ੀ ਕਰਕੇ ਲਾ ਦਿਓ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਮੈਂ ਅਰਸ ਬਾਈ ਨਾਲ ਸਹਿਮਤ ਹਾਂ ਤੇ ਮੈਂ ਤੁਹਾਨੂੰ ਮਿਲਿਆ ਵੀ ਰਾਈਏ ਦੇ ਟੂਰਨਾਮੈਂਟ ਤੇ ਫਿਰ ਅਰਥ ਬਾਈ ਵੀ ਨਵੇਂ ਬੰਦਿਆਂ ਦੀ ਸਪੋਰਟ ਕਰਨ ਲਈ ਇਹ ਗੱਲ ਕਹਿ ਰਿਹਾ ਉਹ ਕਿਹੜਾ ਕਹਿ ਰਿਹਾ ਆਪਣੇ ਲਈ ਉਹਨੇ ਤਾਂ ਆਪਣੀ ਟੀਮ ਵਿੱਚ ਵੀ ਨਵੇਂ ਪਲੇਅਰ ਹੀ ਰੱਖੇ ਨੇ ਵੀ ਨਵੇਂ ਬੰਦਿਆਂ ਦੇ ਲਈ ਇਹ ਕੁਝ ਸਭ ਕੁਝ ਕਹਿ ਰਿਹਾ ਉਹ ਆਪਣੇ ਲਈ ਥੋੜਾ ਕਹਿ ਰਿਹਾ ਤੁਸੀਂ ਆਪ ਸਿਆਣੇ ਹੋ ਬਾਈ ਇਹ ਗੱਲ ਇਹ ਵੀਡੀਓ ਤੁਹਾਨੂੰ ਨਹੀਂ ਬਣਾਉਣੀ ਚਾਹੀਦੀ ਸੀ ਚਲੋ ਉਹ ਤਾਂ ਹਰ ਇੱਕ ਹੀ ਪੈਸੇ ਲੈਂਦਾ ਟੀਮਾਂ ਦੇ 50-50 ਹਜ਼ਾਰਹਰ ਇੱਕ ਖਿਡਾਰੀ ਲੈਂਦਾ ਉਹ ਤਾਂ ਪੈਸੇ ਕੋਈ ਇਕੱਲਾ ਅਰਸ ਥੋੜਾ ਲੈਂਦਾ ਸੀ ਇਹ ਪੈਸੇ ਸਾਰੀ ਲੈਂਦੇ ਨੇ ਉਹਨਾਂ ਦਾ ਨਾਂ ਵੀ ਬੋਲੋ ਨਹੀਂ ਮੈਂ ਬੋਲ ਕੇ ਦੱਸਦਾ ਵੀ ਕੌਣ ਕੌਣ ਨੇ ਲੈਂਦੇ ਨੇ ਇੱਕ ਬੰਦੇ ਨੂੰ ਟਾਰਗੇਟ ਕਰਕੇ ਵੀਡੀਓ ਨਹੀਂ ਬਣਾਉਣੀ ਚਾਹੀਦੀ ਤੁਹਾਨੂੰ ਵੀ ਪਤਾ ਵੀ ਕਿਹੜੇ ਕਿਹੜੇ ਪਲੇਅਰ ਕਿੰਨੇ ਕਿੰਨੇ ਪੈਸੇ ਲੈਂਦੇ ਆ ਤੇ ਤੁਹਾਨੂੰ ਇਕੱਲਾ ਆਰਸੀ ਦੀ ਗਿਆ ਜੇ ਮੈਂ ਕੁਝ ਤੁਹਾਡੇ ਖਿਲਾਫ ਬੋਲਿਆ ਹੋਵੇ ਤਾਂ ਗਲਤੀ
ਬਾਈ ਜੀ ਇੰਡੀਆ ਵਿੱਚ talent ਹੀ ਏਨਾ ਜ਼ਯਾਦਾ ਲੋਕਾ ਚ ਕੀ ਹਰ ਕਿਸੇ ਨੂੰ ਦੇਸ਼ ਲਈ ਖੇਡਣ ਦਾ ਮੌਕਾ ਨਹੀਂ ਮਿਲ ਸਕਦਾ। ਇਸ ਲਈ ਮਜ਼ਬੂਰੀ ਬਣ ਜਾਦਾ ਕਿਸੇ ਹੋਰ ਲਈ ਖੇਡਣਾ। ਪਰ ਅਪਣੀ game ਨੂੰ ਪਿਆਰ ਕਰਦੇ ਰਹੋ ❤
ਅਰਸ਼ ਨੇ ਸਹਿ ਗੱਲਾਂ ਕਰੀਆਂ ਬੈਸਟਾਂ ਨੂੰ ਵੱਡੇ ਇਨਾਮ ਨਾ ਰੱਖਣ
Arsh very nice person,clear heart person 💪
Best nu kuj rakhna v aa tan rakho jarur par best jaffi raider sare tournament de vich matches de vich kaddo final match nhi kaddna chyida fr pta lgda kehra wadia players kehra
i love gopi furandi puriaa good blessings for you 🙏🏼 ❤ nd your baby brother
Veer thodi gall bilkul 💯 sahi h
Paa ji dto Banda vadiya aa naal player v nika hoke chalda sab di respect karda khiladi di apni marji aa jithe marji jis marji team vich khelda o personal h khiladi da
ਇਹ ਗੱਲ ਨਹੀ ਮੇਲੇ ਤੇ ਮੂਹ ਮੰਗ ਨਹੀ ਲਏ ਖਾਸ਼ ਕਰ ਅਰਸ਼ ਚੋਹਲਾ ਕਮੰਟ ਸਾਹਿਬ ਸਿੰਘ ਸਿੱਧਵਾ ਤਰਨਤਾਰਨ ਪਿੰਡ ਭਾਈ ਜੇਠਾ ਜੀ ਸਿੱਧਵਾ
ਭਾਰ ਵਰਗ ਦੇ ਮੈਚ ਹੋਣਗੇ ਤਾਂ ਕਾਬੱਡੀ ਵੱਚਣੀ ਵੀਰ
ਪਿੰਡ ਕੁਸਲਾ
ਜ਼ਿਲ੍ਹਾ ਮਾਨਸਾ
Arsh ne ki Mari gal kiti.
Sahi teh keha onne.
Inam vad rakhya kro besta nalo.sare playera nu vadia pasAy ah jnde.braber de.
ਦੋ ਗੱਲਾ ਸੁਣਨ ਵਿੱਚ ਜਾਦਾ ਆਉਦੀਆ ਹੈ ਜਿਹਨਾ ਨੂੰ ਜਾਦਾ ਤਰ ਭੱਡੀਆ ਜਾਦਾ ਹੈ ਇੱਕ ਤਾ ਗੁਰੂ ਘਰਾ ਦੀਆ ਕਮੇਟੀਆ ਨੂੰ ਸ੍ਰੋਮਣੀ ਕਮੇਟੀ ਨੂੰ ਦਾ ਬਹੁਤ ਜਾਦਾ ਭੰਡ ਪ੍ਰਚਾਰ ਕੀਤਾ ਜਾਦਾ ਜਿਸ ਨਾਲ ਲੋਕਾ ਦੇ ਮਨਾ ਵਿੱਚ ਗੁਰੂ ਘਰਾ ਤੋ ਤੋੜਿਆ ਜਾਵੇ ਦੁਜਾ ਕਬੱਡੀ ਦਾ ਭੰਡ ਪ੍ਰਚਾਰ ਬਹੁਤ ਕੀਤਾ ਜਾਦਾ ਵੀ ਕੋਈ ਵੀ ਮਾ ਪਿਉ ਆਪਣੇ ਬੱਚਿਆ ਨੂੰ ਇਸ ਗੇਮ ਵਿਚ ਨਾ ਪਾਉਣ ਤੇ ਕਬੱਡੀ ਨੂੰ ਖ਼ਤਮ ਕੀਤਾ ਜਾਵੇ ਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕੀਤਾ ਜਾਵੇ ਦੁੱਖ ਇਸ ਗੱਲ ਦਾ ਨਹੀ ਕਿ ਇਹ ਭੰਡ ਪ੍ਰਚਾਰ ਕਿਉ ਕੀਤਾ ਜਾਦਾ ਦੁੱਖ ਇਸ ਗੱਲ ਦਾ ਹੈ ਇਹ ਭੰਡ ਪ੍ਰਚਾਰ ਆਪਣੇ ਕਰਦੇ ਹੈ ਸਿੱਖਾ ਦੇ ਸਿੱਖ ਹੀ ਗਦਾਰ ਹੁੰਦੇ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਕਰਦਾ ਹਾ ਤੁਸੀ ਲੋਕ ਨਾਲੇ ਤਾ ਤੁਸੀ ਇਹਨਾ ਤੋ ਪੈਸੇ ਕਮਾਉਂਦੇ ਹੋ ਤੇ ਨਾਲੇ ਭੰਡ ਪ੍ਰਚਾਰ ਕਰਦੇ ਹੋ ਸੰਬਲ ਜਾਉ ਨਹੀ ਤਾ ਇਹ ਦੋਵੇ ਬਹੁਤ ਜਲਦ ਬਹੁਤ ਬੁਰੇ ਰਸਤੇ ਤੇ ਚਲੀਆ ਜਾਣ ਗਿਆ ਸੋ ਗੁਰੂ ਘਰਾ ਤੇ ਆਪਣੀ ਮਾ ਖੇਡ ਨੂੰ ਬਚਾ ਲਉ
Areh pehle be good se te ajj be good aa
ਗੋਪੀ ਨੂੰ ਮਾੜਾ ਕਹਿਣ ਵਾਲੇ ਥੱਲੀ ਕਿਰੇ ਨੇ ਅੱਜ ਤੱਕ
Veer arsh aj v top ta aa j ohna koi changi gal kiti aa tuci avdi controversy chala li hor koi ni bolda player sara top ta ni aj ik bolia ohda nal khado arsh kisa tu ghar ja magan ni gya kabaddi end wal ja rhi aa
Good Gurpreet brother ❤❤❤❤
Arsh🎉🎉🎉🎉
Arsh chohla sahib bahut vadia insane a jod sandhu from tarn taran
Paji Arsh vdia player ohh sab nal mil ka khed da Arsh good player a nla
ਅਰਸ ਦੀ ਗੱਲ ਸਹੀ ਆ
ਬਾਈ ਗੁਰਪ੍ਰੀਤ ਅਰਸ਼ ਚੋਹਲਾ ਅੱਜ ਪੂਰਾ ਤੱਕੜਾਂ ਜੱਟ ਇਹ ਕਹਿ ਕਿ ਅਰਸ਼ ਅੱਜ ਮਾੜਾ ਹੋ ਇਹ ਗੱਲ ਬਾਈ ਗੁਰਪ੍ਰੀਤ ਤੇਰੀ ਬਿੱਲਕੁਲ ਝੂਠ ਹੈ ਤੁਸੀਂ ਆਂਵਦਾ ਚੈਨਲ ਚਲਾਉਣ ਲਈ ਬਾਲੇ ਸੱਚੇ ਨਹੀਂ ਬਣੀ ਦਾ ਬਾਕੀ ਗੱਲ ਪੈਸੇ ਦੀ ਪੈਸਾ ਹਰ ਬੰਦੇ ਦੀ ਜ਼ਰੂਰਤ ਹੈ ਤੁਸੀਂ ਵੀ ਪੈਸੇ ਲਈ ਪਲੇਅਰਾ ਦੀਆਂ ਇੰਟਰਵਿਊ ਕਰਨ ਐਨੀਂ ਐਨੀਂ ਦੂਰ ਪਲੇਅਰਾ ਪਿੰਡ ਜਾਨੇ ਆ ਬਾਕੀ ਪਲੇਅਰਾ ਗੱਲ ਕਰਦੇ ਆ ਪੈਸੇ ਦਾ ਲਾਲਚ ਕਰਦੇ ਬਾਈ ਜਦੋਂ ਪਲੇਅਰ ਦੇ ਸੱਟ ਲੱਗ ਜਾਂਦੀ ਉਦੋਂ ਕੋਈ ਨਹੀਂ ਪੁੱਛਦਾ ਇਹ ਵੀ ਸੋਚਣ ਵਾਲੀ ਗੱਲ ਹੈ
Bilkul sahi keha veer
Love u dto saab
arsh bhut vdia player a bhut mehnat a ohde sukhman te arsh dovva pra apne hikk de jorr naal agge aye a te j ohnu sanmaan miln v deya te ki madha ehde ch har koi ni kabaddi khed lainde eh jorr naal khedhi jnde a te har ik player takda a playera nu support kro arsh bilkul shi a
My name Shooter ❤from Patiala 🤞
Arsh ne 💯 kiha
Bai ji oh ta hun vi khed reha , ohne kehri kabbadi khedni chad Diti aa ?? Gaddi ta ajj vi oh jitt K leke aa sakda .eh Galla taa Karo J ohne kabbadi to hun sanyas le lea hove ta hun bol reha. Jado jado bande nu soji aundi time paake Umar CH vadda hunda soch vaddi hundi aa. Sahi keha arsh ne . Kuch Galt Ni keha.
Arsh sirrrrrrrr aaa💪🏻🫡
Arsh sirra aa bai
Arsh. Bro. Good. Hai
Your right
Pehla tenu pata hona chaida best alag te Maan sanmaan alag aa pata kuch hai nai
ਜਾ ਭਰਾਵਾ ਕੋਈ ਸਿਰਾ ਬੰਨਾ ਨੀ ਉਹ ਸਹੀ ਆ
Arsh ajj v top te aa pra
Veer duneya nu koi nhi jit sakhya arsh hera banda a o hun v takda a
Veer jii arsh har ikk nu vadia bloda va os bande ch hankar nei haiga ta es krke veer kise nu mada nei kehi da 😊
Dto sai aa❤
ਅੱਜ ਵੀ ਚੜਾਈ ਅਰਸ਼ ਦੀ
Bai g arsh DTO hun v sira te sira karu aan wale time vich
Jehri team semi ch pauchgi oh v takdi hoi es karke inam 4th no tak dena chahida
tu na ghusia bhorno hti...fame lyi jablia mari jnda ...na 3 ch na 13 ch
Arash majhe di shaan aa
Arsh DTO good player aa banda v good aa
ਅਰਸ ਐਸਾ ਕੰਮ ਨਹੀ ਕਰ ਸਕਦਾ
Trctor jeep na rakho inam jiyada kardo sare player nu faida ho
Best dea gaddiea ne malve te duvabe di kabaddi khatm krti oh player Ajj bhut namvar bne firde a
Ajj to 10 sal Pihla eh c class c
10 sal Pihla c class player Ajj te A nal jada takde c
Socho kabaddi Kider chal gyi 👎🏻
Bai kabbdi vich crona milde aa ton gal krda kricket dee ohde vich arba rupaiya aa kabddi vich msa time paas hunda
ਮੋਟਰ ਸਾਈਕਲ ਕਿਸਨੇ ਵਾਪਿਸ ਕਰਵਾਇਆ name v dso ja aive da koi bol bolli da nahi hunda
ਗੋਪੀ ਫਰੰਦੀਪੁਰ ਦੀ ਗੱਲ ਕਰ ਰਿਹਾ
Tenu kive pta @@karandeepsinghkhalsa384
Je tusi kaihde aan ki khidari tbodi umar vich ltair ho jaan fer paise deo baad vich koi nhi pushda veer jdon banda khed shad jaanda
Veer arsh tagra a ruk thoda tym au tym vapis
Konsa game he jisme best nahi hota vase hi bakwas kare jandene
Aa. GayA vir. Gal. Tay. Aa. Gall. Vir. Ars. Nay. Kete
Arsh theak hai bai besta nu inam jiyada inam galat hai thoda jiha inam vadao inam 4 teama nu milna chahida
Arsh❤❤❤❤❤
Veer tusi kon j
Arsh kehra game shad gya o aje v khed da aje v takda a
Gal kise de krda koi aa eh oda he vichar dai jnda hai kon eh 😂
Arsh da hak a range rover mil rhe a ta mach rhe a lok
Vir. Ars nay. Kug Galt. Ne kaha
Arsh na spot hai❤❤
Yr Tu kon aa Tuno ta view he chi da hai
Aa. Ve. Like. Palada. Bi
Circit ch v hunda ambala da munda gurjapneet v etho shadke tamilnadu chla giya hun ranjo traffi vadia khedi janda
Arsh te yadda ne sab nalo jada paisa bnayia te kive kive bnayia a ta thainu kabbdi wale nu pta hona mainu ta pta ne 🫣🫣🫣
Arsh💪💪💪💪
Bai ji ik pind nirol kar dyo mangal mohlan kabddi lovers
Tera koi gall da MATLAB ta niklda nhi ki boly janda tu
Taau toganwali kolo v safari gaddi waps ley lyi c azaad kabaddi club walya he DARA MUTHADA aap ley ke gya c wapas gharo ahh ke
Tere kolo mange c paise arsh ne oh ta pind padr boht ghat khedya kidan paise mang lye ohne kise kolo
Ni. Vir. Ars. Fit aa vir
Bhangali kalan amritsar
Motorcycle kisne vapis kita si .kinu kita si.
Puri gal dsya kro.
Eve gappa mari jnda.
anu budha thehy ne kita vapis motorcycle bai g ! gopi frandipuria plwaan nu
tu kon aa ih dss ohna ch ta talent c tu kise deaa gllan kr k hi kmai kre jana oh mehnt krde aa tu jeeb hila k kmai krda
Arsh good
Tu higa kon aa😅😅 tnu ni jnda prwa arsh di rees na kr tu
Eh ta KDE ground ch nai gya hona
Arsh aj bi bot badya player ha
.moov spray chori kar lende ghatiya soch abdi ni leke onde
ਅਰਸ਼ ਪਲਵਾਨ ਬਹੁਤ ਵਧੀਆ ਪਲੇਅਰ ਆ
ਓਹਨੇ ਕਦੀ ਵੀ ਕਿਸੇ ਪਲੇਅਰ ਨਾਲ ਮਾੜਾ ਨੀ ਕੀਤਾ
Gopi ta arsh top de player.paji himat haigi ta os player da Ta jis ne motor cycle vapas kita os da Naam la???? Tanu pta oh player galt c ja oh jinay motor cycle vapas lya. Tari paji koi video nhi chaldi koi avay vadu fame na la arsh ta gopi ton . Kise nu nu badnam na kr Mara favourit player Gopi aa but ARsh v Good player aa …Dont spread hate
Veer merya Tera gall da koi matlab nahi
y tu koy। niana nhi vi kise mande di gal nA kar sake y jamana nal hrek ch penda par jmane to hat ke gal kro
Arsh vadia insaan te baut vadia plyer va oh eda da kamm Kade kar v ni sakda
Arsh galat aa kewal Sidhu Jodhpur pind teh. Abohar
Veer g arsh v good player a o insane galt kam nahi karda jod sandhu from tarn taran
Arash bhut vadia player aa