🔴[LIVE] GURDASPUR (v/s) JAND MALWA | 31ST KAMALJIT KHEDAN at Kotla Sahiya (Batala) 28 Nov 2024 Day 1
ฝัง
- เผยแพร่เมื่อ 7 ก.พ. 2025
- Facebook Page : / infomalwatv1
Andoride App : bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network
ਫ਼ਤਿਹ ਬਹੁਤ ਵਧੀਆ ਖੇਡਿਆ, ਕਬੱਡੀ ਸਿਰਫ ਜੱਫੇ ਲਾਉਣੇ ਹੀ ਨਹੀ ਬਲਕਿ ਰੇਡਰਾਂ ਦਾ ਜ਼ੋਰ ਕਰਾਉਣਾ ਵੀ ਕਬੱਡੀ ਦਾ ਹੀ ਹਿੱਸਾ ਹੈ । ਫਤਿਹ ਨੇ ਰੇਡਰਾਂ ਦਾ ਬਹੁਤ ਜ਼ੋਰ ਕਰਵਾਇਆ ਜੋ ਕਿ ਇੱਕ ਚੰਗਾ ਚਿੰਨ੍ਹ ਹੈ ਕਿ ਫਤਿਹ ਆਉਣ ਵਾਲੇ ਸਮੇਂ ਦਾ ਵੱਡਾ ਜਾਫੀ ਹੋਵੇਗਾ । ਮੈਨੂੰ ਖੁਸ਼ੀ ਹੋਈ ਇਹ ਵੇਖ ਕੇ ਫਤਿਹ ਨੇ ਘਾਂਗੇ, ਸੂਰੇ ਵਾਲੇ ਤੋਂ ਵੱਧ ਰੇਡਰਾਂ ਦਾ ਜ਼ੋਰ ਕਰਵਾਇਆ👍🙏🏼
ਬਹੁਤ ਵਧੀਆ ਪ੍ਰਦਰਸ਼ਨ ਰਿਹਾ ਫਤਿਹੇ ਜੰਡ ਦਾ
ਅਰਦਾਸ ਹੈ ਆਉਣ ਵਾਲੇ ਦਿਨਾਂ ਚ ਹੋਰ ਮੇਹਨਤ ਲਾ ਕੇ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰੂਗਾ
ਆਉਦੇ 10 ਸਾਲ ਫ਼ਤਹਿ ਦੇ ਨੇ ਹਜ਼ੇ ਹੇਗਾ ਹੀ ਜਵਾਕ ਆ ਮੇਹਨਤ ਬਹੁਤ ਆ ਜਵਾਕ ਦੀ ਮੇਹਨਤ ਮਿਲੂ ਜਰੂਰ 💯💯💯
Need match practice , mehnat de naal jido jido jine jatha match khedo technique improve hovo
daaa sikhne chai de fateh nu kise hor kolo
@@Bajj1234 right
Vr 1-2 saal di gall bs record thoru sarre main point natural aa .bs match play krne penne
Nakammaa no.1.fatiye..😅😅😅
ਗੱਲ ਏ ਕਬੱਡੀ ਵਿੱਚ ਆਪ ਅੱਗੇ ਹੋ ਕਿ ਟੱਚ ਲੈਣਾ ਉਹ ਗੱਲ ਬਾਤ ਏ ਪੁਰੀ ਫਤਹਿ ਵਿੱਚ 2ਸਾਲ ਤੱਕ ਪੁਰਾ ਫਿਟ ਹੋ ਜਾਣਾ ਵਾਹਿਗੁਰੂ ਮੇਹਰ ਕਰਣ ❤️🙏
ਸ਼ੀਲੂ ਵਾਗ ਚੜਨਾ ਫਤਿਹ ਨੇ ਯਾਦ ਰੱਖਿੳ
Tkra hoju pr shillu ni bn skda
Y jehde km bazi jand kr gya shillu nhi kr skda.. Pakistani rade ni c pande....
Magic' krana par hun nahhi
@@JaswantSingh-q6rkio
ਫਤਿਹ ਪੁੱਤਰ ਜੀ ਤੁਸੀ ਬਹੁਤ ਸੋਹਣਾ ਖੇਲੇ ਦਿਲ ਖੁਸ਼ ਹੋ ਗਿਆ। ਹਜੇ ਸ਼ੁਆਤ ਆ ਆਉਣ ਵਾਲਾ ਸਮਾਂ ਤੇਰਾ ਕਤੀੜ ਦਾ ਗੁੱਸਾ ਨਹੀਂ ਕਰਨਾ ਉਹਨਾਂ ਨੂੰ ਕੰਮ ਆ।
ਯਾਰ ਫਤਿਹ ਨੇ ਸੁਆਦ ਲਿਆ ਤਾ ਡਰ ਕੇ ਨੀਂ ਡਟ ਕੇ ਖੇਡਿਆਂ ਆਉਣ ਵਾਲੇ ਸਮੇਂ ਦਾ ਬਾਦਸ਼ਾਹ
ਹਜੇ ਪਹਿਲਾਂ ਮੈਚ ਹੈ ਤਜੁਰਬੇ ਨਾਲ਼ ਸਿੱਖ ਜਾਣ ਗੇ 😊
Fateh bohat vadia khedya 👌🏻
ਨਵੇ ਖਿਡਾਰੀ ਨੇ ਜੰਡ ਦੀ ਟੀਮ ਵਿਚ ਬਹੁਤ ਜ਼ਿਆਦਾ ਵਧੀਆ ਖੇਡ ਖੇਡੀ ਪਰ ਪੁਰਾਣਾ ਇੱਕ ਰੇਡਰ ਤੇ ਜਾਫੀ ਰੱਖਣਾ ਪੈਣਾ
ਪੁਰਾਣੇ ਤਾਂ ਬਾਈ 2, ਸੀ ਮੈਚ ਚ
Buhat vadia jand veera
Jand di team bahut vdia play kita. Best of luck for fateh jand
Gollu bai ne sira kra ti puri🔥🔥
Thank you 🙏🙏🙏🙏🙏👏🏻👏🏻👏🏻👏🏻👏🏻👏🏻🙏🆗
Bhut shona game dekhai vera ne best of luck vera nu waheguru ji
Fateh hlle 16 saal da ..hlle Umar ni ha kuch ...jdo ehne 21 saal da hona fer full takra hoju .prr hosla he bhutt ha 16saal di Umar chh..rab chardi kala ch rakhe
Baazi jand vir waheguru teri tapasiya nu phal laave waheguru agge ehi ardaas aa
Fateh is good athlete bahut fast a
ਗੋਲੂ ਤਾਂ ਪੁਰਾਣਾ ਖੁੰਡ ਆ ਵਿੱਕੀ ਹਰੀਕੇ ਕਲਾਂ ਤੇ ਗੋਲੂ ਪੰਜਗਰਾਈਂ ਦੀ ਜੋੜੀ ਮਸ਼ਹੂਰ ਹੁੰਦੀ ਸੀ
Sirra gollu bai❤
Bazi jand hun hou kabbabi shi Pau kalhare 💪
ਪੁਰਾਣਾ
Baji jand ਏਸ ਸਿਜਨ ਟੋਪ ਤੇ ਜਾਉਂ good ਿਪਹਲੇ ਮੈਚ ਚ ਸੀ ਪਤਾ ਲੱਗ ਦਾ ਿਮਹਨਤ ਦਾ
FATEH IS VERY GOOD KEEP IT UP BOY
end tai end kar fathe peo di ejat rakh giya ❤❤❤
Fateh❤
ਯਾਰ ਬਾਜ਼ੀ ਵੀਰ ਮਾਤਾ ਦਾ ਮਾਲ ਇਕੱਠਾ ਕਰੀ ਫਿਰਦਾ .ਪਰ ਇੱਕ ਗੱਲ ਆ ਬਾਜ਼ੀ ਦਾ ਮੁੰਡਾ ਲੋਕਾ ਦੀਆ ਸ਼ਾਲਾ ਚਕਾਊ ਹੋਰ ਥੋੜ੍ਹੇ ਟਾਈਮ ਨੂੰ .ਬੇਸ਼ੱਕ ਜੱਫਾ ਇੱਕ ਨਹੀਂ ਪਰ ਕਬੱਡੀ ਉਹਦੇ ਸਰੀਰ ਵਿੱਚੋ ਦਿੱਖ ਰਹੀ ਆ .ਦੂਜਾ ਬਾਜ਼ੀ ਕਬੱਡੀ ਵਿੱਚ ਥੋੜ੍ਹੇ ਦਿੰਨਾ ਨੂੰ ਦੇਖਿਆ ਜਾਊ .ਬੱਸ ਮੈਚ ਜਿਆਦਾ ਖੇਡੇ
Hahaha paise de game sari kehda kuj dena ehnu nu .. jo millea jeb vich 🤣
Ek lgaya a ver Jaffa ohna
ਵੀਰ ਬਾਜ਼ੀ ਵਰਗੇ ਲੋਕ ਬੱਸ ਮੈਂ ਮੈਂ ਕਰਦੇ ਨੇ ਕੋਈ ਪਲੇਅਰ ਤਿਆਰ ਨਹੀਂ ਕੀਤਾ,ਬਸ ਆਪਣੇ ਮੁੰਡੇ ਤੋਂ ਬਗ਼ੈਰ,ਤੇ ਰੋਲਾ ਪਾਇਆ ਏ ਕਿ ਮੇਰਾ ਮੁੰਡਾ natural ਆ , ਭਰਿਆਂ ਪਿਆ ਏ ਸਮਾਨ ਨਾਲ਼
@@DaljitSingh-ew2gytu la k aya si ohde evve bolna hunda buss
Haje Frist match c Vera punjab dy Vera de spot kro
Jad 20-21 sal da ho jana ta shillu ban jana Fateh ne
veere 21sall da hoge
Yr shilu nu jada e nhi upr chukya
Shilu 16 da bike jit ga si
Fateh da hle pehla match c.. 5...7 ਮੈਚ khedn de fr dekhi kii bn da teeke valea da
ਮੈਚ ਸਰੀਰ ਨਾਲ ਨਹੀਂ ਜਿਗਰੇ ਨਾਲ ਜਿੱਤੇ ਜਾਂਦੇ ਆ। ਫ਼ਤਿਹ ਡੱਰ ਡੱਰ ਕੇ ਖੇਲ ਰਿਹਾ ਸੀ। ਬਾਜ਼ੀ ਜੰਡ ਦੀ ਇਕ ਗੱਲ ਸੀ ਜਾ। ਤਾਂ ਮੈਦਾਨ ਵਿੱਚ ਨਾ ਆੳ ਜਦੋਂ ਮੈਦਾਨ ਵਿੱਚ ਆ ਗੇ। ਫੇਰ ਡਰ ਨਹੀਂ
Tenu kitho lgga k 16saal da jwak darr reha si
@@GillSingh-oz2je match dekh or kitho pta lgna
@@GillSingh-oz2je kyu tu nhi dekhyia
Fateh Jand Ala siraaa
Fateh upro ght lgda jdo upro jada jor krn lg pya . Fateh top plyera di list ch aa jana . Wadia mehnat kiti aa. Daah pakad toh phla mar dinda baki khed khed sikh jao .
2 saal ruk jo
Loka ne aap Puchia krna v ajj Fateh jand waka kithe khedu
Veer mera dil kehda fateh bhut vdiya player bano bss
Yarr lok comment krn lagge kuj sochde hi ni ,pehl mach c fathe da
Fateh on wale tym da changa player banu mhent karda rhe bus
ਫੇਰਤਾ ਸੁਹਾਗਾ ਅੱਜ ਬਾਜ਼ੀ ਜੰਡ ਨੇ 😂😂😂😂😂😂
Pardhan ohne apdi gl kiti c ohta khedeya ni ohde munde ne fereya k nhi
Lagda shenni ne kam nhe kitta ..gaddar wadyea nhe gyea 🤣
@@Hervinn1313ਨਹੀ ਵੀਰ ਮੇਰਿਆ ਬਾਜੀ ਜੰਡ ਭਲਵਾਨ ਨੇ ਆਪਣੇ ਮੁੰਡੇ ਬਾਰੇ ਕਿਹਾ ਸੀ ਸੁਹਾਗੇ ਵਾਲੀ ਗੱਲ ਤੇ ਸੈਣੀ ਵਾਲੀ
@@Arnav4149koi ni ruk ja 1,2 saal dekhi ki banda sirra player bnna ehne
Tu aja ode nl ground ch bakia da ta pta ni pr tera suhaga jrur firju 😂😂😂
Nic job jand g fateh good luck
ਬਾਜੀ ਜੰਡ ਪਲੇਰ ਵਧੀਆ ਸੀ ਪਰ ਕੋਈ ਮੈਚ ਪਹਿਲਾਂ ਤਾ ਖੇਡੀ ਨਈ ਕਿੱਤੇ ਹੁਣ ਟਾਇਮ ਨਵੇ ਪਲੇਰਾ ਦਾ ਕਬੱਡੀ ਸਰੀਰ ਤਕੜੇ ਕਰਨ ਨਾਲ ਨੀ ਖੇਡ ਹੁੰਦੀ ਕਬੱਡੀ ਖੇਡ ਕੇ ਆਉਦੀ ਆ ਵੀਰ
Bad thinking 22 g old is gold miketison the boxing match Watch kar
Sahi bro bolya mike Tyson ajj v 55 year da ghint fight kitti
@@dharmanderkumar7311script c oho pra
Jina yada kabaddi khedo Fateh ohna fitt hona , so play more matches Fateh jand chote veer .
Good
Bazi jand na dunia manai aaa hun ehdi team Siraa karugi
Fateh fateh
Fateh jiyada match khedn nal technical jaffi bn ju jaan bahutt a pakad v bss lod aa jiyada matches di
ਵਖਤ ਪਾਉਣਾ ਆਉਣ ਵਾਲੇ ਸਮੇਂ ਵਿੱਚ ਬਾਜੀ ਦੀ ਕਲੱਬ ਨੇ ਵੱਡੀਆਂ ਵੱਡੀਆਂ ਟੀਮਾਂ ਨੂੰ
Bai Fateh pyar
time auo kade Fateh da
Aunn Wala Dujja Baazi jand Patandr hick ch vajda sidda e❤️❤️❤️
Bazi jand 💪
ਇੱਕ ਜਾਫੀ ਟੋਪ ਦਾ ਹੁੰਦਾ ਜੰਡ ਦੀ ਟੀਮ ਵਿਚ ਪੂਰੀ ਚੈਨ ਵਧੀਆਂ ਚਲਣੀ ਸੀ
Waheguru ji fathe ty hor kirpa krn
Bhut wadiya sare chobbar jand de...Fateh upcoming star bnuga eh sure hogya aaj game dekh k osdi.... jini k kabaddi khedi a me bol skda k 2 Saal ch naam chalega Fateh da cupa te
Not- Screen te no.likhan wala banda kon e oh jrur baad ch ik var match dekhe gour nal...point ulti team da vda reha c oh
Display te ghalt point cont krr rhe ne point ghalt de rhe aa
अनिल अहर
रामपाल अहर का छोटा भाई
Hor kise player da munda dekha kde kabddi kehdda.. ?
Bahut aa veer ji sultan,shota nath,arsh chola,Ashu jhaner,lovely saheerri, vergera hor vi bahot ne
ਭਰਾ 80% ਅੱਜ ਦੇ ਪਲੇਅਰ ਪੁਰਾਣੇ ਖੁੰਡਾਂ ਦੇ ਪੁੱਤ ਹੀ ਖੇਡਦੇ ਆ 😂 ਜਾਂ ਤਾਂ ਤੁਸੀਂ ਕਬੱਡੀ ਨੂੰ ਚੰਗੀ ਤਰਾਂ ਦੇਖਦੇ ਨਹੀਂ ਜਾਂ ਸੁਣਦੇ ਨੀ
Phela match C Munda fervi vadia khedya Fateh jand ala , aoun Ala time ch Munda Star 🌟 naam Paka aouna dheklo
pji Fateh da pahla Match a enj galaan na kro ondhian lagiaaan purian ny aa season khaid giaa ainhaay puraaa wadiya jafi ban jana
2 saal pahle fateh nu jand bai chaini akhda c ..shareer toh tyar kar diya bas hun kabaddi de guraa te kam karna baaki …munda aage aage vadiya khedu aaj vi kosish kiti jaffya di darda nahi ..
Fathe lgda ta full tej a pr hth kchy butt ponda Koi gl ni hojo fathe fathe time eda heaa
Y lgga di Kami a koi lga bnona chaida fr dekhyeo….example inderjit kalsian da bhot pakka lga bah chdon ala mehnat inderjit v bhot a sare area da
Fateh jand bakre choor nai nal de pinda ch ek b bakra nhi chade aa saleya nai sada b bakra lai gye bazi oni
ਗਰਾਉਂਡ ਬਿਲਕੁਲ ਨਹੀਂ ਵਧੀਆ
Time auo kade
Jdo koi vahh nai chldi odo rolla chlda
Eh na dekho fateh to fadiya nahi giya ....eh dekho 78 kilo wale nu baji veer ne open waliya cho khedan laiya
Phala match se bhout vadaya play keeta baki oumar v bhout ghat ah mundya de
dalbir coach ji 💯 juj mint theek c jand di team valo white nikar vich munda foul khed da c
Munda shoti umre full jaan ch aa fateh
ਹਜੇ ਮੁੰਡੇ ਨਮੇ ਨੇ ਬਾਜ਼ੀ ਆਲੇ ਨਾਲ਼ੇ ਨਿਰੋਲ ਨੇ
Fateh good 👍
Fateh 🔥🔥
ਸਾਰੇ ਟੱਚ ਲੈ ਗਿਆ ਜੱਫਾ ਕੋਈ ਵੀ ਨਹੀਂ ਲੱਗਾ
ਫੇਰਤਾ ਸੁਹਾਗਾ ਪਰ ਦੂਜੀ ਟੀਮ ਨੇਂ😂😂
Ik din ch kabaddi jiti jandi tere warge khach bolan joge
@@shindakharoud3490 sahi gall a pehla match khedia hje 17 saal da, es age da hor koi hai fateh de mukable da, pr ik gall jaroor a Fateh nu v match khed pta lagga hou ke Baki mehnat de naal naal Kabbaddi di ground practice v jarroori a Daah Pech wale Pakh to
1000 rupia pta ni kdo da hath ch ghut k betha c vichara 😅 34:45
Fateh da weight ghat a he is young guy . Weight brabar da hove fir pta lagda zor da
Baazi jand Ron lag giya point vekh ke 😂
ਬਾਜੀ ਜੰਡ ਦੀ ਟੀਮ ਦੇ 24ਨੰਬਰ ਸਨ. ਇਹ ਮੈਚ ਰੈਫਰੀ ਤੇ ਨੰਬਰ ਲਿਖੇ ਵਾਲਿਆ ਦੀ ਬੇਈਮਾਨੀ ਵਡੇ ਫਰਕ ਨ,ਲ ਜਿਤਿਆ.
Bazi raula payi janda bai agla ta maaroga thapii 😂😂
Bazi vir fateh tutma lagg rea waar waar.note kro ji
25*11te no jand da c
Baji jand galat a bp high es kr k kud v ladiya e krda riha , khud da plyar fowls kehde fr koi gal ni jdo duji team da plyar kre fr ldyai krda
ਫਤਿਹ ਨਿਆਣਾ ਹੈ ਨਾਲ ਦੋ ਟਰੇਡ ਵਧੀਆ ਜਾਫੀ ਬਾਹਰੋਂ ਪਾਵੋ ਪਹਿਲਾਂ ਹੀ ਨਾ ਇਹਦੇ ਤੇ ਜਿਆਦਾ ਬੋਝ ਪਾਓ ਹਾਲੇ ਅਣਜਾਣ ਹੈ ਨਿਆਣਾ ਹੈ ਥੋੜਾ ਟਾਇਮ ਨੂੰ ਵਧੀਆ ਜਾਫੀ ਬਣ ਜਾਵੇਗਾ
Baji bai gal ki aa 😂😂😂
Ye ikali mehant ni kam aaundi pleyar match khed k fhit hunda aa fathe jine maitch kheduga une daah te jak khulugi te upro ni lgana sama latta toh giteya toh te puthi kenchi sab daah aune chahide aa bhara redar puthi kenchi kenchi toh kabu aunda upro ghat hi aunda mai aap 8 year kabaddi khedi dubai vo khedeya baki badh toh badh maitch lawe fathe munda vadiya banan bala aa
Shillu kiniya lagayia lagda usdi jak puri khuli aa ta jaffe v paunda maich v sabto jyada khed da aa ta kaim aa pura
Baji jand plyar vdiya c, but jo team tyar kiti kuj khas nhi,, bazi jand da Munda 1 raid to bad bahr nikl janda, eh bht bekar gall a
vir hor player aa nu v moka dena
Ajd 16 saal da h munda ..touch lawan di tah himmat rakhda 2 saal vich tyar hoju jaffi vi sareer sona tyar karya munde ne
ਸੁਹਾਗਾ 😂😂
Fateh sirra🔥🔥🔥🔥
Jand na kos ni kita bas gala kar k kos v karlo
bagi.roo.ne.kuch.hona.
ਬਾਜ਼ੀ ਕੱਪ ਗਲਾਸੀਆਂ ਵੇਚਣ ਵਾਲੇ ਲਈ ਫਿਰਦਾ ਏਦਾਂ ਕੰਮ ਨਹੀਂ ਬਣਨਾ ਬਾਜ਼ੀ ਦਾ ਮੁੰਡਾ ਆਉਣ ਵਾਲੇ ਸਮੇਂ ਵਿੱਚ ਵਧੀਆ ਜਾਫੀ ਬਣੂ ਦਿੱਖ ਰਿਹਾ
Bazzi jiniya galla krda rehda ohda di team ni bni hle, fateh v ewe tutt tutt pai jnda
Baji natural natural krda c mera munda natural aa ,dikhi jnda loka nu v kina k natural aa . Tere munde da body structure dsda k steroid chl reha poore jor tay, pr hoya fer v kuch ne
Kha se lga bhai apko
Fathe good bro
Koi gal theek ne jand wale
ਸੁਹਾਗਾ 😀😀😀
Ek 70 te ne ek normal fark hona hi aa
Garm wala hunda jand wala v jit har ta bani a
Fateh.tu.bacha.haa..5.sal.hor.manit.kar.
Mata da maal
Game practise deh apni strength deh hisab nal apna Dahh jaroori a teh Fateh nu abs shad k weight gain krna chida