( ਗੁਰੂ ਨਾਨਕ ਦਾ ਦਰ )Apna Farz Sewa Society Vill Lachkani Patiala PB Patiala To Bhadshon Road Near By Law Univercity And Bajri Plant ਮੁੱਖ ਸੇਵਾਦਾਰ ਸੱਤਪਾਲ ਸਿੰਘ ( Pal Kharoud ) M: +917307000085 +919408000085
Tu apne page te khalistan di video payi a .. khalsa raj vich da kuj ni hunda jida da eh lok kr rahe aa ...thode ghr v banda rakhya hou tahi eda da comments kr reha a tu
@@sandeepsinghlovely4009veer sikh hi n duzi gl kine kha k sikh imaandar hundai aa banda sikh hovai ya mona kuttai lok kuttai hi hundai n baki rabh n vi puriya ksra gddiya eho jiya diya
@@GurwinderSingh-bm5ft ki karta ohne ? eine tan sirf eh keha v banda sudwa k ode pind bhejya ,gurwinder bror malwe da bhra and eh fuddu kam sirf mazze ale krde a.
veer jiode vasde raho eh kitho mande ki ena banda rakhya nale ena kol hi onde a turde firde bande 10 sall km karva liya hor ki chahi da salute aa veer ji vichare di Jaan sadvaun lai 👍🙏🙏 Amritsar
( ਗੁਰੂ ਨਾਨਕ ਦਾ ਦਰ )Apna Farz Sewa Society Vill Lachkani Patiala PB
Patiala To Bhadshon Road Near By Law Univercity And Bajri Plant
ਮੁੱਖ ਸੇਵਾਦਾਰ ਸੱਤਪਾਲ ਸਿੰਘ ( Pal Kharoud )
M: +917307000085 +919408000085
Bai pal Rabb chad di kla ch rakhe
ਇਸ ਕਿਸਾਨ ਦੇ ਖੇਤ ਵਿੱਚ ਇਕੰ ਸੋ ਡਾਗਰ ਵਾੜਦੋ ਫੇਰ ਕਿਹੋ ਸ਼ਾਮ ਤੇਰੇ ਖੇਤ ਆਗੈ ਤੇ ਬਾਦੇ ਲਿਖਦਾ ਡਾਗਰ ਬੀ ਰਾਖਲਾ
❤👏
Plz veer ji eh loka ta parcha kroo veer ji plz
Parcha krao veer ji
ਕਰਮਾਂ ਭਾਗਾਂ ਵਾਲੀ ਮਾਂ
ਜਿਸ ਨੇ ਪਾਲ ਵੀਰ ਵਰਗੇ ਪੁੱਤ ਨੂੰ ਜਨਮ ਦਿੱਤਾ 🙏🙏
Pal sirre da fuddu banda
Nic sahi gal aa bro
Pal, bundu hai ji.sub nu dinda bund sach kehnda ji,,,,nhi ta kashmir veere nu pushlo
Tu v majhe area da lgda mainu ...tahi eda bol reha ..
Tu apne page te khalistan di video payi a .. khalsa raj vich da kuj ni hunda jida da eh lok kr rahe aa ...thode ghr v banda rakhya hou tahi eda da comments kr reha a tu
ਏਹ ਵੀ ਜੁਰਤ ਕਿਸੇ ਚ ਹੀ ਹੁੰਦੀ ਆ। waheguru ਥੋਡੇ ਵਰਗੇ ਪੁੱਤ ਘਰ ਘਰ ਦੇਵੇ।
ਉਸ ਮਾਂ ਨੂੰ ਸਲਾਮ ਜਿਸਨੇ ਪਾਲ ਵਰਗੇ ਪੁੱਤ ਨੂੰ ਜਨਮ ਦਿੱਤਾ ❤❤❤
Soch ke bolo kujh,,pal bare pehla pta kr lvo isde area toh eh fuddu banda anpad aa.
ਏਨੀ ਠੰਢ ਚ ਵੀਰੇ ਸੇਵਾ ਕਰਦੇ ਐ ਧੰਨ ਐ ਵੀਰੇ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ 🙏 ਇਹੋ ਜਿਹੇ ਲੋਕਾਂ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ ਜੀ ਜਿਹੜੇ ਲੋਕ ਇਨ੍ਹਾਂ ਜੁਰਮ ਕਰਦੇ ਮੰਦਬੁੱਧੀ ਜੀਵਾਂ ਨਾਲ ਵਿੱਕੀ ਦੌਣ ਖੁਰਦ
ਪਾਲ ਵੀਰੇ ਇਹਨਾਂ ਪਾਪੀ ਲੋਕਾਂ ਦਾ ਭਲਾ ਨਹੀਂ ਹੋਣਾ ਪਾਲ ਵੀਰੇ ਤੁਹਾਡਾ ਵਾਹਿਗੁਰੂ ਭਲਾ ਕਰੇ ਨਿਮਾਣਿਆਂ ਦੀ ਸੇਵਾ ਤੁਹਾਡੇ ਜੁੰਮੇ ਲਾਈ ਆ ਵਾਹਿਗੁਰੂ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲੱਖ ਦੀ ਲਾਹਣਤ ਹੈ ਇਹਨਾਂ ਲੋਕਾਂ ਦੇ ਜੋ ਗਲਤੀ ਕਰਕੇ ਵੀ ਗਲਤੀ ਨਹੀਂ ਮੰਨਦੇ
ਓਹ ਤਾਂ ਗ਼ਲਤੀ ਨਹੀਂ ਮੰਨਦੇ ਓਹਨਾ ਦੇ ਭਰਾ ਜੋਂ ਕਮੈਂਟਾਂ ਵਿੱਚ ਵਾਹਿਗੁਰੂ ਤੇ ਪਾਲ ਬਾਈ ਬਹੁਤ ਵਧੀਆ ਲਿੱਖ ਰਹੇ ਆ । 15 ਵਾਂ ਤੁਹਾਡਾ ਕਮੇਂਟ ਹੋਊ ਜਿੱਥੇ ਕੋਈ ਲਾਹਣਤ ਪਾਂ ਰਿਹਾ । ਇਨਸਾਨੀਅਤ ਹੋਣੀ ਜਰੂਰੀ। ਸਾਰਾ ਕੁੱਛ ਦੇਖ਼ ਕੇ ਕਮੇਂਟ ਵਿੱਚ ਏਨਾ ਦੀ ਇਨਸਾਨੀਅਤ ਨਹੀ ਜਾਗਦੀ।
ਲੱਖ ਦੀ ਲਾਹਣਤ ਤਹਾਨੂੰ ਸਾਰੇ ਕੰਜਰ ਪਰਿਵਾਰ ਨੂੰ 😢😢😢
🎉ਪਾਲ, ਵੀਰ, ਇਸ, ਵੀਰ, ਦੀ, ਜਾਨ, ਛੁਡਾਕੇ, ਬਹੁਤ, ਵਧੀਆ, ਕੰਮ, ਕੀਤਾ, ਸਲੂਟ, ਹੈ, ਤਹਾਨੁੰ, ਧਨਵਾਦ, ਵੀਰ, ਜੀ, 🙏🙏🙏🙏🙏🙏🙏🙏🙏🙏🙏🙏
ਬਾਈ ਪਾਲ ਸਿੰਘ ਜੀ ਤੁਹਾਡੀ ਟੀਮ ਨੂੰ ਗੁਰੂ ਸਾਹਿਬ ਚੜ੍ਹਦੀਕਲਾ ਚ ਰੱਖੇ
ਵਾਹਿਗੁਰੂ ਜੀ ਪਾਲ ਸਿੰਘ ਵਿਰ ਨੂੰ ਚੜਦੀ ਕਲਾ ਵਿੱਚ ਰੱਖੇ।।
ਇਹ ਅਜਨਾਲੇ ਇਲਾਕੇ ਦਾ ਰੱਬ ਈ ਰਾਖਾ ਏ,, ਸ਼ਰਮ ਤਾ ਹੈਂ ਨੀ ਇਹਨਾਂ ਲੋਕਾਂ ਨੂੰ
Sahi gal ji bahut mada hal hai ji is arey da
ਪਾਲ ਵੀਰੇ ਮੇਰੀ ਇੱਕ ਬੇਨਤੀ ਹੈ ਕਿ ਅੱਜ ਕੱਲ ਧੁੰਦ ਬਹੁਤ ਪੈਂਦੀ ਹੈ ਵੀਰੇ ਸਫ਼ਰ ਥੋੜਾ ਸੰਜਮ ਨਾਲ ਕਰੋ ਸਿਆਲ ਸਿਆਲ ਵਾਹਿਗੁਰੂ ਵੱਲੋਂ ਸਮਾਜ ਨੂੰ ਤੁਹਾਡੇ ਵਰਗੇ ਵੀਰਾਂ ਦੀ ਬਹੁਤ ਲੋੜ ਹੈ।
good bro 🙏🙏
Bilkul sae gal aa bai teri Punjab diya loka nu paal vargey prama de bohat lodd aa
ਸਿਆਲ ਤਾਂ ਸਹੀ ਹੈ । ਓਹਨਾ ਕੁੱਤੀ ਮਾ ਦਿਆ ਬੱਚਿਆ ਲਈ ਵੀ 2 ਗੱਲਾ ਲਿਖ ਦਿਓ । ਗੰਦੇ ਖੂਨ ਦੀ ਗੰਦੀ ਨਸਲ ਕਿਵੇ ਮੰਦ ਬੁੱਧੀ ਲੋਕਾ ਨੂੰ ਗੁਲਾਮ ਬਣਾ ਕੇ ਰੱਖ ਕੇ ਕੰਮ ਕਰਾ ਰਹੀ । ਸਿਆਲ ਦਾ ਪੂਰੀ ਟੀਮ ਨੂੰ ਪਤਾ
Yy se
😂😂😂😂😂
ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ ਰੱਬ ਅੱਗੇ ਅਰਦਾਸ ਰੱਬ ਨੇ ਸਜ਼ਾ ਦੇਣੀ ਏਨਾ ਪਾਪੀਆ
ਦੇਖਣ ਨੂੰ ਤਾਂ ਸਿੱਖ ਲੱਗਦੇ ਆ ਸ਼ੇਰਾ ਦੀਆਂ ਖੱਲਾ ਵਿਚ ਖੋਤੇ ਵੜਗੇ ਪਾਲ ਸਿੰਘ, ਖਾਲਸਾ ਜੀ ਬਹੁਤ ਬਹੁਤ ਧੰਨਵਾਦ 🙏
ਸਿੱਖ ਨਹੀਂ 47 ਦੇ ਵੰਡ ਵਿੱਚ ਲੁੱਕ ਕੇ ਬੈਠੈ ਮੁਸਲਮਾਨ ਆ ਜੀ ਪੱਗਾ ਬਨ ਕੇ ਸਿੱਖ ਬਣ ਗਏ । ਗੁੱਜਰ ਆ ਏਹ ਪਕਾ । ਇਹ ਏਰੀਆ ਗੁਜਰਾਂ ਦਾ ਰਿਹਾ
@@sandeepsinghlovely4009veer sikh hi n duzi gl kine kha k sikh imaandar hundai aa banda sikh hovai ya mona kuttai lok kuttai hi hundai n baki rabh n vi puriya ksra gddiya eho jiya diya
ਏਹ ਸਾਰੇ ਪਿੰਡਾ ਵਿੱਚ ਰੱਖਣ ਵਾਲੇ ਆਦਮੀ ਏਹ ਹੀ ਗੱਲ ਕਰੀਏ ਜੀ ਏਨਾ ਨੂੰ ਛਰਮ ਨਹੀਂ ਆਊਦੀ,ਬੇ ਛਰਮ ਹਨ ਜੀ
ਇਨਾਂ ਦਾ ਬੇੜਾ ਗਰਕ ਬਹੁਤ ਜਲਦੀ ਖੋਵੇਗਾ ਪੁਰਾਣੇ ਕੱਪੜਿਆਂ ਤੇ ਵੀ ਮਰ ਗਿਆ ਵੱਡਾ ਸਰਦਾਰ ਬਾਈ ਗੁਰਦਾਸਪੁਰ ਅਮ੍ਰਿਤਸਰ ਦੇ ਪਿੰਡਾਂ ਵੱਲ ਰਿਸ਼ਤਾ ਵੀ ਸੋਚ ਸਮਝ ਕੇ ਕਰਨਾ ਬਹੁਤ ਭੁੱਖੇ ਲੋਕ ਨੇ ਬਹੁਤ ਭੁੱਖੇ ਦਿੱਨ ਵੇਖੇ ਨੇ ਇਸ ਵੱਡੇ ਸਰਦਾਰ ਨੇ ਸਰਦਾਰੀ ਨੂੰ ਖੂਹ ਵਿੱਚ ਪਾ ਦਿੱਤਾ ਭੁੱਖੇ ਲੋਕਾਂ ਨੇ
Shi gall aa y ih maje vale aa aohka ina da budeya v jhuth bildeya
ਬਹੁਤ ਵਧੀਆ ਉਪਰਾਲਾ ਹੈ ਜੀ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ
ਪਾਲ ਵੀਰ ਜੀ ਬੰਧੂਆ ਮਜ਼ਦੂਰੀ ਐਕਟ ਤਹਿਤ ਸਜ਼ਾ ਵੀ ਦਿਵਾਇਆ ਕਰੋ ਇਹੋ ਜਹੇ ਲੋਕਾਂ ਨੂੰ
ਜਿੰਨੇ ਵੀ ਬੰਦੇ ਪਾਲ ਵੀਰ ਨੇ ਸਡਾਏ ਨੇ ਸਾਰੇ ਲੋਕ ਇਹ ਹੀ ਕਹਿੰਦੇ ਨੇ ਕਿ ਆਪਣੇ ਆਪ ਹੀ ਆ ਗਿਆ
ਬਾਬਾ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਿਹ ਦਿੱਤੀ, ਧੀਆਂ ਪੁੱਤਾਂ ਵਿੱਚ ਹੀ ਨਿਕਲ਼ ਬਾਬਾ ਜੀ, ਰੱਬ ਸਭ ਕੁਝ ਦੇਖ ਦਾ ਜੀ, ਬਿੱਲਾ ਸਿਹਾਲਾ ਲੁਧਿਆਣਾ ਮਜ਼੍ਹਬੀ ਸਿੱਖ 🙏🏻🙏🏻🙏🏻
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ
ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀ
ਵੀਰ ਜੀ ਤੁਹਾਡੀ ਸਿਫਤ ਲਈ ਜਿੰਨੇ ਵੀ ਸ਼ਬਦ ਕਹੀਏ ਘੱਟ ਹਨ
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ❤❤
ਪਾਲ ਸਿੰਘ ਜੀ ਵੀਰੇ ਇਹੇ ਜਿਹੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ
ਇੱਕ ਇੱਕ ਜੁਲਮ ਦਾ ਹਿਸਾਬ ਦੇਣਾ ਪਵੇਗਾ ਦੇਰ ਹੋ ਸਕਦੀ ਹੈ ਪਰ ਹਨੇਰ ਨਹੀ ਵਾਹਿਗੁਰੂ ਦੀ ਲਾਠੀ ਬੇ ਅਵਾਜ ਹੁੰਦੀ ਆ
ਗਰੀਬ ਨੂੰ ਮੇਹਨਤ ਦਾ ਮੁੱਲ ਨਹੀਂ ਮਿਲਿਆ ਇਸ ਗੱਲ ਦਾ ਦੁੱਖ ਪਾਲ ਵੀਰ ਦੀਆਂ ਅੱਖਾਂ ਚ ਦਿਖਦਾ ਕੇ ਅੱਜ ਕਿਸੇ ਵੀਰ ਨੇ ਏਨੇ ਸਾਲ ਮੇਹਨਤ ਕਰਨ ਤੋਂ ਬਾਅਦ ਖਾਲੀ ਹੱਥ ਲਿਜਾਣਾ ਪਿਆ
ਸਿੱਖ ਕੌਮ ਕਦੇ ਕਿਸੇ ਨੂੰ ਗੁਲਾਮ ਨਹੀਂ ਬਣਾਉਦੀ ਪਰ ਏਹੋ ਜੇਹੇ ਲੋਕ ਪੰਗ ਤੇ ਦਾਗ਼ ਲਾਉਦੇ ਨੇ ਬਹੁਤ ਦੁੱਖ ਲਗਦਾ ਮੈਨੂੰ ਪੰਜਾਬ ਦੀ ਧਰਤੀ ਤੇ ਏਹੋ ਜਾ ਕੁਝ ਦੇਖ ਕੇ 😭
Pal veer ji nu dil ton salute 🙏🙏
ਪਾਲ ਵੀਰੇ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
Waheguru ji 🙏
ਪਾਲ ਵੀਰ ਇਹੋ ਜਿਹੇ ਲੋਕਾ ਤੇਪਰਚੇ ਹੋਣੈ ਚਾਹੀਦਾ
मै हरियाणा से हु भाई साहब की ज्यादातर वीडियो देखता हूं और मुझे बहुत अच्छा लगता है।भगवान इनको और इनकी सारी टीम को हमेशा खुश राखे🙏 !
ਪਾਲ ਵੀਰ ਸੱਤ ਸ਼੍ਰੀ ਆਕਾਲ ਜੀ ਜਿਸਨੂੰ ਵੀ ਪੁੱਛੋ ਸਾਰਿਆਂ ਨੇ ਇੱਕੋ ਰੱਟਾ ਲਾਇਆ ਵਾ ਤੁਰਿਆ ਜਾਂਦਾ ਆ ਗਿਆ ਸਾਰੇ ਆਹੀ ਬਹਾਨਾ ਲਾਉਂਦੇ ਨੇ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਭਗਵੰਤ ਮਾਨ ਨੂੰ ਕਨੂੰਨ ਬਣਾਉਣਾ ਚਾਹੀਦਾ ਹੈ ਇਹੋ ਜਿਹੇ ਕੁੱਤੇ ਲੋਕਾਂ ਨੂੰ 10ਸਾਲ ਦੀ ਸਜਾ ਦਿੱਤੀ ਜਾਵੇ ਸਰਕਾਰਾਂ ਨੂੰ ਬੇਨਤੀ ਆ
ਬਹੁਤ proud ਹੁੰਦਾ ਪਾਲ਼ ਵੀਰੇ ਜਦੋਂ ਤੁਹਾਡੀਆਂ ਵੀਡਿਓ ਦੇਖਦੇ ਹਾਂ ❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
ਬੇਟਾ ਮੈ ਕਨੈਡਾ ਤੋ ਰੋਜ ਵੀਡਿਓ ਞੇਖਦਾ ਹਾ ਵਾਹਿਗੁਰੂ ਤੁਹਾਡੀ ਉਮਰ ਲਮੀ ਕ'ਰੇ
❤
ਵਾਹਿਗੁਰੂ ਜੀ ਥੋਨੂੰ ਲੰਮੀ ਉਮਰ ਬਖਸ਼ਣ ਪਾਲ ਵੀਰੇ ❤
ਵੀਰ ਜੀ, ਗੁਰਸਿਖ ਹੁਦਿਆ ਵੀ ਇਹਨਾ ਨੂੰ ਇਹਸਾਸ ਨਹੀ ਹੈ ਵਾਹਿਗੁਰੂ ੲਇਹਨਾ ਤੇ ਮੇਹਰ ਕਰੇ❤❤❤❤❤
ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਅਤੇ ਸਾਰੀ ਟੀਮ ਨੂੰ ❤
गुरु जी की निडर फौज को नमन
ਵਾਹਿਗੁਰੂ ਨੂੰ ਭੁੱਲ ਗਏ ਲੋਕਾ ਪਾਪਾ ਤੇ ਪਾਪਾ ਕਰੀ ਜਾਦੇ ਆ ਲੇਖਾ ਕਿੱਥੇ ਦੇਣਾ ਇਹਨਾ ਲੋਕਾ ਨੇ
Veer End Gal ha ਤੇਰੀ ਯਾਰ ਤੇਰੀ ਧੰਨ ਧੰਨ ਕਮਾਈ ਹੈ ਯਾਰ ਤੇਰੀ 🙏🙏🙏🙏
ਵੀਰ ਜੀ ਐਵੇਂ ਦੇ ਲੋਕਾਂ ਨੂੰ ਕਦੋਂ ਅਕਲ ਆਉ ਗਈ ਸਾਨੂੰ ਵੀਰ ਦਾ ਸਾਥ ਦੇਣ ਚਾਹੀਦਾ ਹੈ
ਪਾਲ ਵੀਰ ਜੀ ਇਹ ਜ਼ੁਲਮ ਨਹੀਂ ਖਤਮ ਹੋਣਾ ਇਹ ਇਦੋਂ ਵੀ ਵੱਧਦਾ ਜਾਣਾ ਜਿੰਨਾ ਚਿਰ ਜਾਲਮਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਜਦੋਂ ਜਾਲਮ ਖਤਮ ਹੋ ਉਸ ਦਿਨ ਜੁਲਮਆਪਣੇ ਆਪ ਖਤਮ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
ਪਤਾ ਨਹੀਂ ਕਦੋਂ ਸ਼ਰਮ ਆਉਂ ਇਹਨਾਂ ਨੂੰ । ਵਾਹਿਗੁਰੂ ਭਲੀ ਕਰੇ 😢
Ryt dear
😔😔😔😔😔
Right
@kaursukhikaursukhi7656 hanji
ਪਾਲ ਵੀਰ ਤੇਰਾ ਰੱਬ ਭਲਾ ਹੋਵੇ
ਬਾਪੂ ਦੇ ਮੁੰਡੇ ਨੂੰ ਲੈ ਕੇ ਜਾਉ ਮੱਝਾ ਸਭਾਲੋ ਬਾਪੂ ਅਕ ਲ ਆ ਜੁ
Sahi gal a
ਸਾਡੇ ਸੁਪਰੀਮ ਕੋਰਟ ਸੵੀ ਅਕਾਲ ਤਖਤ ਸਾਹਿਬ ਨੂੰ ਏਹੋ ਜਿਹੇ ਹੁਕਮ ਜਾਰੀ ਕਰਨੇ ਚਾਹੀਦੇ ਹਨ ਜੋ ਲੋਕ ਬੰਦਵਾ ਮਜਦੂਰੀ ਕਰਵੋਦੇ ਨੇ ਉਨ੍ਹਾਂ ਲੋਕਾਂ ਨੂੰ ਸਮਾਜਕ ਬਾਈ ਕਾਟ ਕੀਤਾ ਜਾਵੇ
Lakh d lahnattt eho jhe bndya de,, guru wale hoke guru diya gallan bhulli bethe a wmk 🙏
ਇਹ ਬਾਪੂ ਤੇ ਬੇਬੇ ਨੇ ਨਰਕ ਕੱਟਣਾ, ਗੁਰੂ ਨਾਨਕ ਜੀ ਸਭ ਕੁਝ ਇੱਥੇ ਹੀ ਦਿੰਦੇ ਆ, ਚੰਗੇ ਨੂੰ ਚੰਗਾ ਤੇ ਬੁਰੇ ਨੂੰ ਬਹੁਤ ਬਹੁਤ ਬੁਰਾ, ਇਹ ਸਾਰਾ ਪਰਿਵਾਰ ਇੱਕ ਦਿਨ ਜਰੂਰ ਭਰੂਗਾ, ਨਰਕ ਸਵਰਗ ਇੱਥੇ ਹੀ ਆ
ਪਾਲ ਵੀਰੇ ਤੁਸੀਂ ਪੈਸੇ ਦੇਵੋ ਪਰਵਾਰ ਬਹੁਤ ਮਾਤੜ ਏ ਲੱਖ ਦੀ ਲਾਹਨਤ ਆਹੋ ਜਿਹੇ ਮਾਤੜ ਤੇ
ਉਸ ਮਾਂ ਨੂੰ ਸਲਾਮ ਜਿਸਨੇ ਤੈਨੂੰ ਜਨਮ ਦਿਤਾ ❤❤
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਪਾਲ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰੇ ਤੈਨੂੰ ਪ੍ਰਣਾਮ ਆ ਕੋਟਿ ਕੋਟਿ
ਜਿਹੋ ਜਿਹਾ ਇਹਨਾ ਨੇ ਇਸ ਨਾਲ ਕੀਤਾ ਹੈ ਵਾਹਿਗੁਰੂ ਇਹਨਾ ਨੂੰ ਜਰੂਰ ਸਜ਼ਾ ਦੇਵਾਗਾ ਟਾਈਮ ਜਰੂਰ ਲੱਗਦਾ ਹੈ
ਕੀ ਰੱਬ ਯਾਦ ਨਹੀਂ ਗੰਦੇ ਲੋਕਾਂ ਨੂੰ, ਵਾਹਿਗੁਰੂ ਜੀ ਇਹਨਾਂ ਨੂੰ ਆਪਣੀ ਕਚਿਹਰੀ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਿਉ ਜੀ🙏🙏🙏ਪਰ ਇੱਕ ਗੱਲ ਜਰੂਰ ਆ ਮਾਂ ਬਾਪ ਦੀਆਂ ਕੀਤੀਆਂ ਬੱਚਿਆਂ ਨੂੰ ਭੁਗਤਣੀਆਂ ਪੈਦੀਆ
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ ਤੱਕ ਗੰਭੀਰ ਬਿਮਾਰੀ ਲੱਗੇ
ਵਾਹਿਗੁਰੂ ਜੀ ਸੁਮਤ ਬਖਸ਼ ਇਹਨਾਂ ਲੋਕਾਂ ਨੂੰ
This man is really doing a good job..need such persons all over the country..lot many can be saved nd rescued....salute bro
Election lado yaara
Confidence ko salute
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਾਲ ਵਾਈ ਜੀ ਨੂੰ ❤
❤❤ ਬਾਈ ਪਾਲ ਸਿੰਘ ਖਰੌੜ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ❤❤
ਪਾਲ ਵੀਰੇ ਰੱਬ ਤੇਰੀ ਉਮਰ ਬਹੁਤ ਬਹੁਤ ਲੰਬੀ ਕਰੇ ਬਹੁਤ ਵਧੀਆ ਸੇਵਾ ਬਾਈ ਜੀ
ਪੰਜਾਬ ਸਰਕਾਰ ਨੂੰ ਬੇਨਤੀ ਕਰੋ ਸਾਰੀ ਸੰਗਤ ਕਿ ਇਸ ਬੁੱਚੜ JE ਦੀ ਪੈਨਸ਼ਨ ਬੰਦ ਕਰੋ ਤੇ ਸਖਤ ਤੋ ਸਖਤ ਸਜਾ ਦਵਾਉ
Gurvinder Brar ne kehra chngi kartoot kiti Ohne v chawla wala kam kita (hun famous ho jhoo )
@@GurwinderSingh-bm5ft ki karta ohne ? eine tan sirf eh keha v banda sudwa k ode pind bhejya ,gurwinder bror malwe da bhra and eh fuddu kam sirf mazze ale krde a.
ਪਾਲ ਖਰੌੜ ਇਕ ਰੱਬੀ ਰੂਹ ਹਨ ਇੰਨਾ ਨਾਲ ਬਹਿਸ ਕਰਨਾ ਠੀਕ ਨਹੀਂ ਇਹੋ ਜਿਹੇ ਬਹੁਤ ਵਕਤ ਦੇ ਮਾਰੇ ਇਨਾਦੇ ਕੋਲ ਹਨ ਜਿਹੜੇ ਵਧੀਆ ਜਿੰਦਗੀ ਜਿਉਂਦੇ ਹਨ
ਵਾਹਿਗੁਰੂ ਜੀ ਪਾਲ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਪਾਪੀ ਲੋਕ ਨੇ ਸਾਡੇ ਪੰਜਾਬ ਵਰਗੀ ਧਰਤੀ ਲੱਖ ਦੀ ਲਾਨਤ ਐਦਾ ਦੇ ਲੋਕਾ ਦੇ
ਸਿੱਖੀ ਰੂਪ ਚ ਮੁਗਲੇ ਆ ਵਾਹਿਗੁਰੂ ਇਹਨਾਂ ਦੀ ਬਣਦੀ ਸਜ਼ਾ ਜਰੂਰ ਦਈਏ ਇਹਨਾਂ ਨੂੰ
Haa tusi bas eda hi keh dea karo ki eh sikh nahi hai eh musle hai eh rss de sikh hai bs gall khetam.
ਇਕ ਗੱਲ ਮੰਨਣੀ ਪਊ ਜਿਹਨਾਂ ਵੀ ਪਰਿਵਾਰਾਂ ਨੇ ਇਹੋ ਜਿਹੇ ਬੰਦੇ ਰੱਖੇ ਉਹ ਘਰਾਂ ਚ ਬੁਢੜੀਆਂ ਬਹੁਤ ਤੇਜ਼ ਦੇਖੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਰਾਮਦਾਸ ਜੀ 🙏
ਇਨਸਾਨੀਅਤ ਤੇ ਅਜਿਹਾ ਜ਼ੁਲਮ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਜਿਹੇ ਮਾਮਲੇ ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਆਯੋਗ ਦੇ ਧਿਆਨ ਵਿੱਚ ਲਿਆਂਦੇ ਜਾਣੇ ਚਾਹੀਦੇ ਹਨ ਤਾਂ ਜੋ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਲੋੜੀਦੀ ਕਾਰਵਾਈ ਆਰੰਭੀ ਜਾ ਸਕੇ।
ਰਾਜਕੋਟ ਸ਼ਹਿਰ ਆ ਵੀਰ ਜੀ ਗੁਜਰਾਤ ਚੋ ਉੱਥੋਂ ਨਾ ਹੋਵੇ ਵੀਰ
ਪਾਲ ਵੀਰੇ ਚੰਗਾ ਕੰਮ ਕਰੀ ਜਾਓ।
ਇਹ ਪਾਪੀ ਤੇ ਹੰਕਾਰੀ ਪਰਵਾਰ ਦਾ ਫੈਸਲਾ ਅਕਾਲਪੁਰਖ ਕਰੇਗਾ ਬੱਸ ਸਮਾ ਦਿਓ
ਬੀਬੀ ਜੀ ਰੱਬ ਕਰੇ ਤੁਹਾਡਾ ਪੁੱਤਰ ਇਸ ਹਾਲਤ ਵਿੱਚ ਤੁਸੀਂ ਦੇਖੋ ਵਾਹਿਗੁਰੂ
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
God bless you pal khroud. Good job. Waheguru chaddi kala vich rakhe
ਵੀਰ ਜੀ ਇਸ ਤਰ੍ਹਾਂ ਦੇ ਸਿੱਖਾਂ ਨੂੰ ਫਾਂਸੀ ਦੇਣੀ ਚਾਹੀਦੀ ਤਾਂ ਜੋ ਸਿੱਖਾਂ ਦਾ ਨਾਮ ਬਦਨਾਮ ਨਾ ਕਰ ਸਕਣਾ
ਸਿੱਖ ਕਹਿਣ ਤੋਂ ਪਹਿਲਾ ਚੈਕ ਕੀਤਾ ਜਾਏ ਇਹ ਸਿੱਖ ਬਣਕੇ ਰਹਿਦੇ । ਇਹ ਫੁਕਰੇ ਹੋਣੇ ਪੱਕੇ ਏਸ ਪਿੰਡ ਦੇ । ਪੰਜਾਬ ਦੀ ਧਰਤੀ ਤੇ ਕਲੰਕ ਲੱਗੇ ਹੋਏ ਆ । ਗੰਦੀ ਨਸਲ ਆ ਏਹ
Is dharti te rabb ne pal veer te Gurpreet mintu Veera ve
🙏🙏🙏🙏🙏👏🏻👏🏻👏🏻👏🏻👏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka khalsa
Waheguru ji ki fateh
Aaj iss veer di beanti sun lai Aa Waheguru ji ne, sade pal veer ji de raahi
ਵਾਹਿਗੁਰੂ ਜੀ ਮੇਰੇ ਵੀਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ। ਪਾਲ ਵੀਰ ਵਰਗਾ ਵੀਰ ਵਾਹਿਗੁਰੂ ਜੀ ਸਭ ਨੂੰ ਦੇਣ।🙏🙏💞💞
ਕਸਾਈ ਜਿਹੇ ਲਗਦੇ ਆ ਘਰ ਵਾਲੇ,, ਗਰੀਬ ਦਾ ਹੱਕ ਖਾਣ ਵਾਲੇ ਲੋਕ
Sahi gal a 😔😔
ਰੋਟੀ ਰੱਜਵੀਂ ਦੇਣੀ ਨੀ ਅਗਲਾ ਫੀਡ ਹੀ ਖਾਓਗਾ😢😢😢😢
ਜਿਉਂਦੇ ਰਹੋ ਵੀਰੋ ਬਹੁਤ ਹੀ ਵਧੀਆ ਉਪਰਾਲਾ
ਕਿੱਡਾ ਚਵਲ ਬੰਦਾ ਕਹਿੰਦਾ ਮਿਹਨਤ ਕਿੱਥੋਂ ਦੇਈਏ, ਵੀਰ ਪਾਲ ਖਰੌੜ ਜੀ ਇਹਤੋਂ ਮਿਹਨਤ ਨਾਂ ਮੰਗੋ ਇਹਨੂੰ ਮਾਲਵੇ ਚ ਲਿਆਓ ਆਪਾਂ ਇਹਨੂੰ ਫੌਜੀ ਬਣਾਕੇ ਰੱਖੀਏ, ਹਿਸਾਬ ਬਰਾਬਰ ਹੋਜੂ।
Koi na waheguru app hi hisab kitab poora karnge
veer jiode vasde raho
eh kitho mande ki ena banda rakhya nale ena kol hi onde a turde firde bande
10 sall km karva liya hor ki chahi da
salute aa veer ji vichare di Jaan sadvaun lai
👍🙏🙏 Amritsar
Pal veere bht sohna km kr rhe ho Waheguru ji tuhanu hmessa chardi klla ch rakhn
ਵੀਰ ਜੀ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਬੇੜਾ ਗਰਕ ਹੋਵੇਗਾ ਲੱਖ ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਤੇ। ਇਨ੍ਹਾਂ ਤੇ ਕਾਰਵਾਈ ਕਰੋ ਜੀ🙏🙏🙏🙏🙏
ਵਾਹਿਗੁਰੂ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਸੰਸਥਾ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
Akal purkh waheguru tuhanu bahut hi chardi kala bakshe. Sade wallon v bahut duavan❤❤
ਪਾਕਿਸਤਾਨ ਬਾਡਰ ਵਾਲੀ ਬਿੱਲਟ ਵਿੱਚ ਇਹੋ ਜਿਹੇ ਕਮੀਨੇ ਜ਼ਿਆਦਾ ਗਿਣਤੀ ਚ’ ਹਨ। ਬਾਕੀ ਸਾਰੇ ਮਾੜੇ ਨਹੀਂ ਹੁੰਦੇ ਗੁਰੂਆਂ ਦੀ ਧਰਤੀ ਤੇ ਕਮੀਨੇ ਵੀ ਬਥੇਰੇ ਹਨ।
ਮਾਫ਼ ਕਰਨਾ ਸੰਗਤ ਜੀ ਜੇਕਰ ਮੈਂ ਗ਼ਲਤ ਹੋਵਾ ਪਰ ਜੋ ਇਹ ਬਹੁਤ ਸ਼ਰਮਨਾਕ ਕੰਮ ਹੈ ਸੱਭ ਤੋਂ ਵੱਧ ਮਾਝੇ ਦੀ ਧਰਤੀ ਤੇ ਹੋ ਰਿਹਾ ਜਿਸ ਨੂੰ ਅਸੀਂ ਗੁਰੂ ਸਹਿਬਾਨਾਂ ਦੀ ਅਤੇ ਸਭ ਤੋਂ ਪਵਿੱਤ੍ਰ ਧਰਤੀ ਮੰਨਦੇ ਹਾਂ ਨਾ ਕੇ ਕੇਵਲ ਮੰਨਦੇ ਹੀ ਆ ਅਸਲ ਵਿੱਚ ਹੈ ਵੀ ਪਤਾ ਨਹੀਂ ਇਹ ਗੰਦੇ ਲੋਕ ਰੱਬ ਤੋਂ ਨਹੀਂ ਡਰਦੇ 😡
Waheguru ji pal veer ji nu hamesha chardikla ch rakhe 🙏🏻🙏🏻
Waheguru ji tuhanu te tuhanu poori team nu chardikla vich rakhn❤
ਚੌਰ ਦਾੜ੍ਹਾ ਕੁਫ਼ਰ ਤੋਲੀ ਜਾਂਦਾ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ।
ਪਾਲ ਵੀਰ ਜੀ ਰੱਬੀ ਰੂਹ ਵਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji pal kharoud veer nu hamesa chardikla vich rakheyo 🙏🙏
ਜ਼ਿਆਦਾਤਰ ਇਹਨਾਂ ਲੋਕਾਂ ਆਪਣੇ ਬੱਚੇ ਬਾਹਰ ਭੇਜੇ ਨੇ ਤੇ ਕੰਮ ਸਾਰਾ ਪਰਵਾਸੀਆਂ ਕੋਲੋਂ ਕਰਵਾਇਆ ਜਾਂਦਾ ਸਾਰੀ ਸਾਰੀ ਦਿਹਾੜੀ ਗੋਹਾ ਸੁਟਵਾਇਆ ਜਾਂਦਾ ਤੇ ਤਸੱਦਦ ਵੀ ਕੀਤਾ ਜਾਂਦਾ ਏ
ਬਾਹਰਲੇ ਦੇਸ਼ਾਂ ਵਿੱਚ ਬੱਚਿਆਂ ਦਾ ਜੋਂ ਹਾਲ ,ੱਬ ਨੇ ਕਰਨਾ ਹੈ ਦੁਨੀਆਂ ਵੇਖੇ ਗੀ
ਭਾਈ ਜੀ ਇਨਾ ਲੋਕਾਂ ਨੂੰ ਪਲੀਸ ਦੇ ਦਿਉ ਜੇ ਠੱਲ ਪਾਉਣੀ ਆ ।ਜੋ ਇਸ ਦਾ ਮਹੇਨਤਾਨਾ ਦਿਵਾਉ
ਪਾਲ ਬਾਈ ਇਸ ਬੁੱਢੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਓ ਜੀ ਫੇਰ ਪਤਾ ਲੱਗੇ ਗਾ ਇਹਨੂੰ, ਆਕੜ ਦੇਖ ਲਵੋ ਗਲਤੀ ਮੰਨਣ ਦੀ ਬਜਾਏ ਪੁੱਠਾ ਬੋਲ ਰਿਹਾ ਹੈ
ਕਿੱਡੇ ਚਗਲ ਬੰਦੇ ਨੇ ਇਕੋ ਗੱਲ ਕਹੀ ਜਾਂਦੇ ਹਨ ਕਿ ਆਪੇ ਆ ਗਿਆ ਅਸੀਂ ਹੋਰ ਕੀ ਕਰਦੇ ਇਹਨਾਂ ਤੇ ਪਰਚਾ ਦਰਜ ਕਰਵਾਉ ਜੀ ਖਾਲਸਾ ਜੀ
ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਪਾਲ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏