ไม่สามารถเล่นวิดีโอนี้
ขออภัยในความไม่สะดวก

Speech of Dr Sewak Singh at Kot Fatta in Bathinda (Punjab)

แชร์
ฝัง
  • เผยแพร่เมื่อ 16 ส.ค. 2024

ความคิดเห็น • 41

  • @SukhwinderSingh-ss6qp
    @SukhwinderSingh-ss6qp 11 หลายเดือนก่อน +9

    ਬਿਲਕੁਲ ਭਾਈ ਸਾਹਿਬ ਜੀ ਦੀ ਦਰੁਸੱਤ ਹੈ, ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਵਿੱਚ ਆਮ ਲੋਕਾਂ ਨੇ ਇੱਕ ਦੂਜੇ ਦੀ ਬਾਂਹ ਫੜੀ ਹੈ, ਖਾਣ ਪੀਣ ਦੀ ਰਸਦ ਮੁੱਲ ਖਰੀਦ ਕੇ ਆਫ਼ਤ ਮਾਰਿਆਂ ਨੂੰ ਮੁਫ਼ਤ ਵੰਡੀ ਹੈ ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਵਿੱਚੋ ਕਿਸੇ ਨੇ ਇੱਕ ਪਾਣੀ ਦੀ ਬੋਤਲ ਵੀ ਲੋੜਵੰਦ ਨੂੰ ਮੁਹੱਈਆ ਨਹੀਂ ਕਰਵਾਈ, ਜੋ ਕੰਮ ਸਰਕਾਰਾਂ ਦੇ ਕਰਨ ਦਾ ਸੀ ਉਹ ਆਮ ਨਿਤਾਣੇ ਲੋਕਾਂ ਨੇ ਇੱਕ ਦੂਜੇ ਦੀ ਮਦਦ ਨਾਲ ਪੂਰੇ ਕੀਤੇ

  • @ManjitSingh-vq4ee
    @ManjitSingh-vq4ee 11 หลายเดือนก่อน +1

    ਸਰਦਾਰ ਡਾ ਸੇਵਕ ਜੀ ਬਹੁਤ ਹੀ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਪੰਜਾਬ

  • @KlaaKaur
    @KlaaKaur 11 หลายเดือนก่อน +1

    ਧੰਨ ਗੁਰੂ ਪਿਆਰੇ। ਬਹੁਤ ਉੱਚੇ ਨੇ ਡਾਕਟਰ ਸੇਵਕ ਸਿੰਘ ਜੀ, ਧੰਨਵਾਦ

  • @paramdeepsingh9785
    @paramdeepsingh9785 11 หลายเดือนก่อน +5

    I always waiting for dr ji videos

  • @bikarjitsingh34bikarjitsin10
    @bikarjitsingh34bikarjitsin10 11 หลายเดือนก่อน +3

    ਬਾਈ ਜੀ ਮੈਂ ਬਿਕਰਮਜੀਤ ਸਿੰਘ ਪਿੰਡ ਪੱਕਾ ਕਲਾਂ ਆਪਾਂ ਤਾਂ ਗਵਾਂਡੀ ਹਾਂ ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਹਨ

    • @KlaaKaur
      @KlaaKaur 11 หลายเดือนก่อน

      ਗਿਆਨੀ ਜੀ ਦਾ ਪਿੰਡ ਪੱਕਾ ਕਲਾਂ ਹੈ ਵਾਹਿਗੁਰੂ ਜੀ?

  • @pargatsingh-kv4gx
    @pargatsingh-kv4gx 11 หลายเดือนก่อน +4

    Dr saab Thank you so much g

  • @1699ArunjeetSINGH
    @1699ArunjeetSINGH 11 หลายเดือนก่อน +4

    ਗੁਰੂ ਸਾਹਿਬ ਕਿਰਪਾ ਕਰਨ

  • @n.5845
    @n.5845 11 หลายเดือนก่อน +2

    ਬਹੁਤ ਹੀ ਮਿਹਨਤ ਕਰਦਾ ਹੈ ਬਾਬਾ, ਅਸੀਂ ਵੀ ਕਰੀਏ......।

  • @sukhmeetsingh4100
    @sukhmeetsingh4100 11 หลายเดือนก่อน +1

    Waheguru ji

  • @preetsingh1799
    @preetsingh1799 11 หลายเดือนก่อน +3

    ਸੱਚ😊

  • @tarunbanga2921
    @tarunbanga2921 11 หลายเดือนก่อน +5

    Thank you so much sikh siyasat and Dr. Sewak singh for your contribution towards our nation to ware on various topic which are helping a lot to improve their thinking.

  • @roopsydney9218
    @roopsydney9218 11 หลายเดือนก่อน +1

    Bhut bhut vadiya Vir Ji Waheguru kirpa bnai rakhn ji🙏🙏

  • @gurjitsinghsidhu3858
    @gurjitsinghsidhu3858 11 หลายเดือนก่อน +1

    Sada jivan Och vichaar

  • @user-ed8yf3di5m
    @user-ed8yf3di5m 6 หลายเดือนก่อน

    Bhaji waheguru ji ka Khalsa waheguru ji ki fateh ❤

  • @bossfact724
    @bossfact724 11 หลายเดือนก่อน +5

    Kamaal di speech 🙏🙏
    Waheguru Ji mehar karan 🙏

  • @MandeepSingh-nn5pz
    @MandeepSingh-nn5pz 11 หลายเดือนก่อน +1

    🙏🙏

  • @nirlepsingh127
    @nirlepsingh127 11 หลายเดือนก่อน

    Bhut sohne vichar bhai sahab de 🙏🙏

  • @JatinderSingh-lt5qb
    @JatinderSingh-lt5qb 11 หลายเดือนก่อน

    Bai g waheguru g thonu sadi umar v baksh dewe 🙏🙏

  • @ManjitSingh-vq4ee
    @ManjitSingh-vq4ee 11 หลายเดือนก่อน +3

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਪੰਜਾਬ

  • @jagrajsingh7228
    @jagrajsingh7228 11 หลายเดือนก่อน +2

    Very nice thought 🎉

  • @simranjeetsingh7437
    @simranjeetsingh7437 11 หลายเดือนก่อน +2

    Wahguru. G

  • @sukhwindersingh6456
    @sukhwindersingh6456 11 หลายเดือนก่อน +2

    Good

  • @paramdeepsingh9785
    @paramdeepsingh9785 11 หลายเดือนก่อน +2

    Bahut vadia ji🙏✅

  • @sohanmahil4298
    @sohanmahil4298 11 หลายเดือนก่อน +3

    Wehaguru ji ka Khalsa waheguru ji ki Fateh ji

  • @oshotv3296
    @oshotv3296 6 หลายเดือนก่อน

    ਆਹ ਆਹ ! ਆਹ ਹੁੰਦੈ ਅਸਲੀ ਪ੍ਰਚਾਰ।
    ਵਾਹ ਵਾਹ ! ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreet6612
    @gurpreet6612 11 หลายเดือนก่อน +1

    Speech❤

  • @gurjitsinghsidhu3858
    @gurjitsinghsidhu3858 11 หลายเดือนก่อน

    The great 🦁🐯🦁🐯🦁

  • @warraichchabba9157
    @warraichchabba9157 11 หลายเดือนก่อน +1

    🙏🙏🙏🙏🙏🏽🙏🏽❤️❤️❤️❤️

  • @jagroopsihota8534
    @jagroopsihota8534 11 หลายเดือนก่อน +2

    This man is very good but he is overlooking one aspect, that is the demand of the corrupt system. Individual selection and indoctrination means they invariably succumb to the pyramid system. Sewak Singh & Sikh Syasat are all worthy of praise and huge thanks

    • @coolieno786
      @coolieno786 11 หลายเดือนก่อน

      Agree, that demand of the corrupt system can make the “employee of that system” succumb to the pressure of the system. But what he is saying is that there are numerous aspect where an individual - without being “employee of the system” - can contribute on his/her own. That is the aspect where we, as individuals and as group, should plan + work + deliver.

  • @gurneknijjar3557
    @gurneknijjar3557 11 หลายเดือนก่อน +2

    AZZADI HI HAL HAE,,, KHALSTAN JINDABAD

  • @phantomprojects2104
    @phantomprojects2104 11 หลายเดือนก่อน

    Somewhat he is true about cell phone

  • @brar9994
    @brar9994 11 หลายเดือนก่อน +1

    ਸਾਰੀਆਂ ਗੱਲਾਂ ਕਰ ਲਈਆਂ, ਫਸਲਾਂ,ਸਿੱਖਿਆ, ਬਿਮਾਰੀ, ਮੋਬਾਈਲ, ਚੋਣਾਂ, ਇਹਨਾਂ ਸਾਰਿਆਂ ਚ ਘਾਟ ਹੈ।ਪਰ ਇਹਨਾਂ ਦਾ ਹੱਲ ਵੀ ਦੱਸੋ

    • @coolieno786
      @coolieno786 11 หลายเดือนก่อน

      ਹੱਲ ਵੀ ਦੱਸਿਆ ਹੈ ਵਿਡੀੳ ਚ….. ਕਿ ਆਪਣੇ ਲੈਵਲ ਤੇ - ਭਾਵੇਂ ਨਿੱਕਾ ਮੋਟਾ ਹੀ ਸਹੀ - ਆਪਣੇ ਪਿੰਡ ਪੱਧਰ ਤੇ ਕੰਮ ਕਰੀਏ। ਕਿਸੇ ਹੋਰ ਦੀ ਲਾਈ ਲੱਗ ਨਾਲ ਨਾ ਸੁਧਾਰ ਹੋ ਰਿਹਾ ਤੇ ਨਾ ਕੋਈ ਕੰਮ। ਸਗੋਂ ਆਪਾ ਦੂਜਿਆਂ ਨੂੰ ਅਲਾਂਭਾ ਦੇਣ ਲੱਗ ਪੈਂਦੇ ਹਾਂ। ਛੋਟੀ ਟੀਮ ਬਣਾ ਕੇ ਖੁਦ ਕੰਮ ਸਿਰਜਣੇ ਪੈਣੇ ਨੇ, MLA MP ਦੀ ਭਰਤੀਆਂ ਜਾਂ ਚਾਪਲੂਸੀਆਂ ਛੱਡ ਕੇ।

  • @gurneknijjar3557
    @gurneknijjar3557 11 หลายเดือนก่อน +3

    DESH PANJAB HAL--KHALSA RAJ,,,,KHALSTAN JINDABAD

  • @RameshKumar-zr5gk
    @RameshKumar-zr5gk 11 หลายเดือนก่อน

    BEVKOOF BANDA KIS SARKAR DI GAL KARDA LOTANTER VICH HUN BHAND VI MUKHMANTRI BAN GIA SAINI KOLO RUB NOO VAHEGURU NOO MANAN VALEAN BARE SUN LA MAINU LAGDA SUNEA NAHI HONA

  • @HarpreetSingh-rb6tt
    @HarpreetSingh-rb6tt 11 หลายเดือนก่อน

    Waheguru mehar ker

  • @jagrajsingh7228
    @jagrajsingh7228 11 หลายเดือนก่อน +3

    Waheguru ji

  • @MandeepSingh-nn5pz
    @MandeepSingh-nn5pz 11 หลายเดือนก่อน

    🙏

  • @GurpreetSingh-bw9qk
    @GurpreetSingh-bw9qk 11 หลายเดือนก่อน +1

    🙏