ਬਣਿਆ ਡੈੱਡਲਾੱਕ ! ਰੱਦ ਕਰਤੀ ਮੀਟਿੰਗ 23 ਤਰੀਕ ਦੀ SGPC ਨੇ ! ਬਾੱਲ ਮੁੜ ਜਥੇਦਾਰ ਦੀ ਕੋਰਟ 'ਚ…Punjab Television

แชร์
ฝัง
  • เผยแพร่เมื่อ 21 ธ.ค. 2024

ความคิดเห็น • 186

  • @Onkar_Singh23
    @Onkar_Singh23 5 ชั่วโมงที่ผ่านมา +46

    ਦਲਜੀਤ ਚੀਮਾ ਹੀ ਸਾਰੇ ਪਵਾੜੇ ਦੀ ਜੜ ਏ
    ਸਭ ਤੋ ਵੱਧ ਨੁਕਸਾਨ ਚੀਮਾ ਹੀ ਕਰ ਰਿਹਾ ਏ

  • @deepbrar.
    @deepbrar. 6 ชั่วโมงที่ผ่านมา +22

    ਉਸ ਦਿਨ ਜੇ ਸਰਸਾ ਨਦੀ ਕਹਿਰ ਨਾ ਢਾਓਂਦੀ ਤਾਂ ਅੱਜ ਇਤਿਹਾਸ ਕੁੱਝ ਹੋਰ ਹੋਣਾ ਸੀ।
    *੭ ਪੋਹ ਪਰਿਵਾਰ ਵਿਛੋੜਾ 🙏😍🙏*

    • @RameshKumar-et2ld
      @RameshKumar-et2ld 6 ชั่วโมงที่ผ่านมา +2

      ਬਿਲਕੁੱਲ ਸਹੀ.

  • @sadhusingh3109
    @sadhusingh3109 6 ชั่วโมงที่ผ่านมา +18

    ਰੰਧਾਵਾ ਸ਼ਾਹਿਬ ਤੇ ਵੀਰੋ ।[100%]ਸ਼ੰਚ ਆ ਇਸ਼ ਬਾਦਲ ਪਰਿਵਾਰ ਤੇ ਲਾਣੇ ਨੂੰ ਸ਼ਿਖ ਕੌਮ ਕਦੇ ਵੀ ਮਾਫ ਨਹੀ ਕਰਦੀ ਵੱਡਾ ਦੋਸ਼ ਗੁਰੂ ਸ਼ਾਹਿਬ ਜੀ ਦਾ ਤੇ ਬਾਕੀ ਦੋ ਸ਼ਿਘ ਸ਼ਹੀਦ ਕੀਤੇ ਤੇ ਸ਼ੋਦਾ ਦਾ ਮਾਫੀ ਨਾਮਾ ਆਦਿ ।ਹੁਣ ਬਾਦਲ ਪਰਿਵਾਰ ਬਿਲਕੁਲ ਖਤਮ ਹੋਗਿਅਆ। ਤੇ ਵਿਰਸਾ ਜੁੰਡਲੀ।

  • @gamdoorsingh7975
    @gamdoorsingh7975 6 ชั่วโมงที่ผ่านมา +16

    ਇਕੱਲਿਆਂ ਇਕੱਲਿਆਂ ਕਰ ਕੇ ਜਥੇਦਾਰਾਂ ਚ ਵੰਡ ਪਾਉਣ ਦੀ ਰਾਜਨੀਤੀ ਕੰਮ ਨਹੀਂ ਆਈ

  • @Parmjitsingh-t3w4k
    @Parmjitsingh-t3w4k 6 ชั่วโมงที่ผ่านมา +17

    ਸੁਖਬੀਰ ਚਾਹੁੰਦਾ ਕਿ ਜਥੇਦਾਰ ਸਾਹਿਬ ਸ੍ਰੀ ਆਕਲ ਤਖ਼ਤ ਸਾਹਿਬ ਅਸਤੀਫਾ ਦੈਵੇ

    • @harmelsroa
      @harmelsroa 6 ชั่วโมงที่ผ่านมา

      Singh sab kion Asteefa devn.sukhbir kion nahin alag ho janda.dhami bhi soche

  • @gamdoorsingh7975
    @gamdoorsingh7975 6 ชั่วโมงที่ผ่านมา +14

    ਮਨ ਮਾਨੀਆਂ ਸਾਰੀ ਉਮਰ ਰਾਜਿਆਂ ਮਹਾਰਾਜਿਆਂ ਦੀਆਂ ਵੀ ਨਹੀਂ ਚੱਲੀਆਂ ਕਦੇ
    ਕੁੱਜੇ ਚ ਹਾਥੀ ਸੁਖਬੀਰ ਪਵਾ ਰਿਹਾ ਨਿਆਣਿਆਂ ਵਾਂਗ

  • @inderjitsingh6122
    @inderjitsingh6122 6 ชั่วโมงที่ผ่านมา +12

    ਕਿਸ ਕਿਸ ਨੇ ਅਕਾਲੀ ਦੱਲ ਦੀ ਖਬਰ ਨੂੰ skip ਕੀਤਾ ਦਿਮਾਗ ਖਰਾਬ ਹੋ ਗਿਆ ਇਹਨਾਂ ਅਕਾਲੀ ਦੱਲ ਦੀਆ ਗਲਾ ਸੁਣ ਸੁਣ ਕੇ

  • @gamdoorsingh7975
    @gamdoorsingh7975 6 ชั่วโมงที่ผ่านมา +25

    ਨਾ ਇਹ ਪੰਥਕ ਰਹੇ
    ਨਾ ਹੀ ਪੰਜਾਬੀ

    • @ranjitsinghchhabra1165
      @ranjitsinghchhabra1165 ชั่วโมงที่ผ่านมา

      ਨਾਂ ਹੀ ਗੁਰੂ ਦੇ ਸਿੱਖ

  • @jagdeepsidhu5338
    @jagdeepsidhu5338 6 ชั่วโมงที่ผ่านมา +24

    ਰੱਬ ਜਦੋਂ ਮਾਰਦਾ ਮੱਤ ਮਾਰਦਾ, ਵਾਹਿਗੁਰੂ ਸੁਮੱਤ ਬਖਸ਼ੇ

  • @jaspreetnarang2919
    @jaspreetnarang2919 5 ชั่วโมงที่ผ่านมา +6

    ਬਾਦਲ ਅਕਾਲੀ ਦਲ ਕੁਝ ਵੀ ਕਰ ਲਵੋ ਲੋਕਾਂ ਨੇ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ।
    ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦੀ ਹੁਕਮ-ਹਦੂਲੀ ਕਰ ਕੇ ਅਤੇ ਅਕਾਲ ਤਖਤ ਸਾਹਿਬ ਨਾਲ ਟਕਰਾ ਦਾ ਰਸਤਾ ਅਪਣਾ ਕੇ ਆਪਣਾ ਡਬਲ ਨੁਕਸਾਨ ਕਰ ਲਿਆ ਹੈ!

  • @deepbrar.
    @deepbrar. 6 ชั่วโมงที่ผ่านมา +11

    ਸਬਰ ਆਉਣ ਦੀ ਦੇਰ ਹੁੰਦੀ ਹੈ ਬਸ, ਫਿਰ ਕੀ
    *ਕੀ ਖ਼ਾਸ ਤੇ ਕੀ ਖ਼ਾਕ ਸਭ ਦਿਲ ਤੋਂ ਉਤਰ ਜਾਂਦਾ ਹੈ*
    ਬਾਦਲ ਕੰਪਨੀ ... 😯

  • @balvirsingh1116
    @balvirsingh1116 6 ชั่วโมงที่ผ่านมา +6

    ਬਹੁਤ ਵਧੀਆ ਵਿਚਾਰ ਚਰਚਾ ਹੈ ਜੀ🙏

  • @kanwaljitsingh3248
    @kanwaljitsingh3248 6 ชั่วโมงที่ผ่านมา +10

    ਉਹ ਕਿਹੜਾ ਸੁਭਾਗਾ ਦਿਹਾੜਾ ਆਵੇਗਾ ਜਦੋਂ ਸਾਡੇ ਜਥੇਦਾਰ ਸਾਹਿਬ ਆਪਣੇ ਆਪ ਨੂੰ ਐਸਜੀਪੀਸੀ ਦਾ ਸਿਰਫ ਇੱਕ ਮੁਲਾਜ਼ਮ ਸਮਝਣ ਦੀ ਭੁੱਲ ਕਰਨੀ ਛੋੜ ਦੇਣਗੇ ਗੁਰੂ ਦਾ ਥਾਪੜਾ ਆਪਣੀ ਪਿੱਠ ਤੇ ਮਹਿਸੂਸ ਕਰਨਗੇ ਪੁਰਾਣਾ ਜਾਹੋ ਜਲਾਲ ਫਿਰ ਤੋਂ ਕਾਇਮ ਹੋਏਗਾ

  • @PARMINDERSINGHGILL-u1g
    @PARMINDERSINGHGILL-u1g 2 ชั่วโมงที่ผ่านมา +1

    ਵਿਦਵਾਨ ਵੀਰਾਂ ਨੂੰ ਜਥਾਯੋਗ ਸਤਿ ਸ੍ਰੀ ਅਕਾਲ ਜੀ। ਹਰਜਿੰਦਰ ਇਸ ਕਾਲੀ ਕੰਪਨੀ ਨੇ ਚੌੜਾ ਸਾਬ ਨੂੰ ਪੰਥ ਚੋਂ ਛੇਕਣ ਲਈ ਤਾਂ ਸ਼ਹੀਦੀ ਪੰਦਰਵਾੜਾ ਯਾਦ ਨਹੀਂ ਆਇਆ, ਹਰਪ੍ਰੀਤ ਸਿੰਘ ਖਿਲਾਫ ਕਮੇਟੀ ਬਣਾਉਣ ਵੇਲੇ ਇੰਨਾਂ ਕੋਲ ਬਹੁਤ ਟਾਈਮ ਸੀ, ਜਥੇਦਾਰ ਦਾ ਪਿੱਛਾ ਕਰਨ ਲਈ ਇਹ ਵਹਿਲੇ ਸਨ ਨਾ ਉਦੋਂ ਪੰਦਰਵਾੜਾ ਨਹੀਂ ਸੀ ਬਸ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਲਈ ਇੰਨਾਂ ਕੋਲ ਨਾ ਟਾਈਮ ਹੈ ਤੇ ਇੰਨਾਂ ਦਾ ਦਿਲ ਬਹੁਤ ਦੁੱਖੀ ਹੋਣ ਕਰਕੇ ਮੀਟਿੰਗ ਨਹੀਂ ਕਰ ਸਕਦੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @gamdoorsingh7975
    @gamdoorsingh7975 6 ชั่วโมงที่ผ่านมา +6

    ਵਿਚੋਲੇ ਹੀ ਚਮਚੇ ਨੇ
    ਧੋਬੀ ਦੇ ਵਾਲੀ ਗੱਲ ਹੋਵੇਗੀ
    ਨਾ ਘਰ ਦੇ ਨਾ ਘਾਟ ਦੇ

  • @bhagsingh2098
    @bhagsingh2098 4 ชั่วโมงที่ผ่านมา +3

    ਰੰਧਾਵਾ ਜੀ ਇਹ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਆਪਸ ਵਿੱਚ ਮਿਲਕੇ ਜਥੇਦਾਰਾਂ ਜੀ ਨੂੰ ਦਬਾ ਰਹੇ ਹਨ।ਪਰ ਅਕਾਲੀ ਦਲ ਗ੍ਰਾਫ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਤੇ ਖਾਤਮੇ ਵੱਲ ਜਾ ਰਿਹਾ ਹੈ।ਸੌ ਸਾਲ ਵਾਲੀ ਪਾਰਟੀ ਨੂੰ ਬਾਦਲਾਂ ਤੋਂ ਪਹਿਲਾਂ ਕਿਸਨੇ ਬਚਾਕੇ ਰੱਖਿਆ ਕਿ ਬਾਦਲ ਹੀ ਪੰਥ ਦੇ ਰਾਖੇ ਹਨ।

  • @DAWINDERSINGH-c6n
    @DAWINDERSINGH-c6n 6 ชั่วโมงที่ผ่านมา +4

    ਸਾਨੂੰ ਸਭ ਤੋਂ ਪਹਿਲਾ ਸਿੱਖੀ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਸਾਡੇ ਗੁਰੂਆਂ ਨੇ ਯੋਧਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਸਿੱਖੀ ਨਾਲੋਂ ਸਾਡੇ ਲਈ ਹੋਰ ਕੋਈ ਮਸਲਾ ਵੱਡਾ ਨਹੀਂ ਆਹ ਕਿਸਾਨ ਮਜ਼ਦੂਰ ਹੋਰ ਕਈ ਨੌਕਰੀਆਂ ਵਾਲੇ ਇਹ ਮਸਲੇ ਆਮ ਚਲਦੇ ਰਹਿੰਦੇ ਨੇ ਪਰ ਪਹਿਲੋਂ ਸਾਨੂੰ ਸਿੱਖੀ ਬਚਾਉਣ ਦੀ ਲੋੜ ਹੈ

  • @deepbrar.
    @deepbrar. 6 ชั่วโมงที่ผ่านมา +11

    ਸ਼ਤਰੰਜ ਜਿਹੀ ਦੁਨੀਆਂ ਚ ਕੌਣ ਕਿਸਦਾ ਮੋਹਰਾ ਹੈ
    *ਆਦਮੀ ਇੱਕ ਹੈ ਪਰ ਸੱਭਦਾ ਕਿਰਦਾਰ ਦੋਹਰਾ ਹੈ*

  • @mohanaujlainfotainmentlive7422
    @mohanaujlainfotainmentlive7422 2 ชั่วโมงที่ผ่านมา +1

    ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿਰੁੱਧ ਜਾਣਾ ਅਕਾਲੀ ਦੱਲ ਲਈ ਘਾਤਕ ਸਿੱਧ ਹੋਵੇਗਾ!!!
    ਬਾਦਲ ਟੌਲੇ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਨੈਤਿਕ ਹਕੂਕ ਗਵਾ ਚੁੱਕੀ ਲੀਡਰਸ਼ਿਪ ਨੂੰ ਪੰਥ ਵਿੱਚੋਂ ਛੇਕਣ ਉਪਰੰਤ ਸ਼੍ਰੌਮਣੀ ਕਮੇਟੀ ਪੰਜ ਮੈਂਬਰੀ ਕਮੇਟੀ ਦੇ ਸਪੁਰਦ ਕਰ ਦਿੱਤਾ ਜਾਣ ਦੇ ਆਸਾਰ ਨੇ!!!

  • @kanwaljitsingh3248
    @kanwaljitsingh3248 6 ชั่วโมงที่ผ่านมา +5

    ਅੱਜ ਦੀ ਚਰਚਾ ਮੈਨੂੰ ਲੱਗਦਾ ਹੈ ਅਖਾਣ ਪਰਨਾਲਾ ਉਥੇ ਦਾ ਉਥੇ ਦੀ ਵਿਸਥਾਰ ਵਿੱਚ ਵਿਆਖਿਆ ਹੈ

  • @RachhpalSingh-n3l
    @RachhpalSingh-n3l 6 ชั่วโมงที่ผ่านมา +3

    ਰੰਧਾਵਾ ਸਿੰਘ ਜੀ ਨਾਲ ਦੇ ਧੰਨਵਾਦ ਜੀ ਇਹ ਬਾਦਲ ਨਾਲ ਲੀਡਰ ਪੰਥਕ ਅਕਾਲੀਦਲ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਦਾ ਹੁਕਮ ਮੰਨ ਨਹੀ ਰਹੇ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਿੱਚ ਲਗ ਰਿਹਾ ਹੈ ਕੇ ਆਕੀ ਹੋ ਗਏ ਨੇ ਐਨੇ ਨੀਵੇ ਗਿਰ ਗਏ ਸਿੱਖ ਕੌਮ ਅਗੇ ਹੀ ਇਹਨਾ ਕਾਰਨ ਵੰਡੀ ਜਾ ਚੁਕੀ ਹੈ ਕਿਓ ਕੇ ਇਹਨਾ ਤੋ ਦੁਖੀ ਹੋ ਕੇ ਜਿਹੜੇ ਚਮਚੇ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਮਗਰ ਬੋਲ ਰਹੈ ਨੇ ਇਹਨਾ ਨੇ ਤਾ ਬਾਦਲ ਦੋਸ਼ੀਆ ਦੀ ਡਬਲੀ ਵਜਾਉਣੀ ਹੈ ਕੇ ਬਾਦਲ ਦੋਸ਼ੀਆ ਦੇ ਕਾਣੇ ਨੇ ਬਹੁਤ ਮਾੜੀ ਗੱਲ ਹੈ ਜਥੇਦਾਰਾ ਨੂੰ ਨੀਵਾ ਵਿਖਾਈ ਜਾ ਰਹੇ ਨੇ ਚਮਚੇ ਰੰਧਾਵਾ ਸਿੰਘ ਆਪ ਦਾ ਧੰਨਵਾਦ ਸਚ ਬੋਲਣ ਤੇ ਧੰਨਵਾਦ ਗਲਾ ਤਾ ਬਹੁਤ ਨੇ ਸਭ ਨੂੰ ਪਤਾ ਹੈ

  • @GurnekSingh-l6c
    @GurnekSingh-l6c 6 ชั่วโมงที่ผ่านมา +3

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @harjinderkaur3978
    @harjinderkaur3978 6 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @vloggerghuman2551
    @vloggerghuman2551 3 ชั่วโมงที่ผ่านมา +2

    ਚਾਪਲੂਸ ਚੀਮਾ ਜਦੋ ਦਾ ਅਕਾਲੀ ਦਲ ਵਿਚ ਆਇਆ ਏ ਉਸ ਤੋ ਬਾਅਦ ਅਕਾਲੀ ਦਲ ਦਾ ਗ੍ਰਾਫ ਥੱਲੇ ਡਿਗ ਗਿਆ ਹੈ ਤੇ ਬਾਦਲ ਅਕਾਲੀ ਦਲ ਖਤਮ ਹੋ ਗਿਆ ਏ

  • @subhashsharma7523
    @subhashsharma7523 6 ชั่วโมงที่ผ่านมา +3

    Very good and fair analysis by S. Inderpreet Singh

  • @Chanan_singh695
    @Chanan_singh695 ชั่วโมงที่ผ่านมา

    ਪੰਜਾਬ ਤਖਤ ਸਾਹਿਬ ਦੇ ਜਥੇਦਾਰ ਇੱਕ ਹੋ ਜਾਣ ਸੱਚ ਤੇ ਖੜ੍ਹ ਜਾਣ ਇਹਨਾਂ ਨੂੰ ਕੋਈ ਹਿਲਾ ਨਹੀ ਸਕਦਾ

  • @HsgiHsgill
    @HsgiHsgill 5 ชั่วโมงที่ผ่านมา +3

    ਕਿਹੜੇ ਪੰਥ ਨੂੰ ਤੁਸੀਂ ਹਰ ਰੋਜ਼ ਲੋਕਾਂ ਨੂੰ ਦੱਸਦੇ ਹੋ ਲੋਕ ਉਸ ਨੂੰ ਰਿਜੈਕਟ ਕਰ ਚੁੱਕੇ ਹਨ ਇਹਨਾਂ ਵਿਚ ਕੋਈ ਵੀ ਸਿੱਖ ਨਹੀਂ ਹੈ ਇਹ ਤਾਂ ਖਰੀਦਿਆ ਹੋਇਆ ਮਾਲ ਹੈ ਬਾਦਲਾ ਨੇ ਮੁੱਲ ਤਾਰਿਆ ਹੈ ਪ੍ਰੈਸ ਵੀ ਬਾਦਲਾ ਨੇ ਖਰੀਦi ਕੀਤੀ ਹੈ

  • @BalramDhaliwal-rb7no
    @BalramDhaliwal-rb7no ชั่วโมงที่ผ่านมา

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @rashpalsingh5699
    @rashpalsingh5699 6 ชั่วโมงที่ผ่านมา +2

    ਸੰਗਤ ਜੀ !
    ਕੀਮੇ ਤੇ ਭਰੋਸਾ ਰੱਖੋ,
    ਪੜ੍ਹਿਆ ਲਿਖਿਆ ਬੰਦਾ ਐ,
    ਚਲਾਕ ਐ,
    ਝੂਠ ਬੋਲਣ ਚ ਮਹਿਰ ਹੈ,
    ਏਹੀ ਮਰਵਾਊਗਾ ਏਹਨਾਂ ਨੂੰ !
    ਸਾਸਰੀਕਾਲ ਰੰਧਾਵੇ,
    ਰੱਬ ਚੜ੍ਹਦੀ ਕਲਾ ਚ ਰੱਖੇ,
    ਸਾਰਿਆਂ ਨੂੰ ।

  • @PardumanSingh-k6p
    @PardumanSingh-k6p 5 ชั่วโมงที่ผ่านมา +2

    ਚੀਮਾ ਕਲ ਦੀ ਪ੍ਰੈਸ ਮੀਟ ਵਿਚ ਪੂਰੀ ਕੰਮੀਨੀ ਹਰਕਤ ਦਿਖਾ ਰਿਹਾ ਸੀ ਉਹ ਕਾਰਜ ਕਾਰਨੀ ਦੀ ਮੀਟਿੰਗ ਦੀ ਗੱਲ ਤਾਂ ਕਰ ਰਿਹਾ ਸੀ ਪਰ ਅਸਤੀਫੇ ਦੀ ਗੱਲ ਨਹੀਂ ਕਰ ਰਿਖਾ

  • @ajaypaldhaliwal5298
    @ajaypaldhaliwal5298 6 ชั่วโมงที่ผ่านมา +5

    Dr Diljit is not a trustable he always spin the game

  • @rangrew7868
    @rangrew7868 6 ชั่วโมงที่ผ่านมา +4

    Chima is not a fair person. He spoil s all the game.

  • @charanjitkainth650
    @charanjitkainth650 4 ชั่วโมงที่ผ่านมา +1

    ਸੁਖਬੀਰ ਨੇ ਵਰਕਿੰਗ ਕਮੇਟੀ ਨੂੰ ਵੀ ਫਸਾ ਦਿੱਤਾ।

  • @harpreetdhillon7518
    @harpreetdhillon7518 6 ชั่วโมงที่ผ่านมา +1

    ਧੰਨਵਾਦ ਜੀ

  • @HarjitSingh-lc4jd
    @HarjitSingh-lc4jd ชั่วโมงที่ผ่านมา +1

    Jathedar Ranjit Singh should appoint for some time to decide the matter

  • @balwindersingh3480
    @balwindersingh3480 6 ชั่วโมงที่ผ่านมา +4

    ਸਭ ਬਹਾਨੇ ਨੇ

  • @januranbir
    @januranbir 3 ชั่วโมงที่ผ่านมา +1

    ਮੌਜੂਦਾ ਅਕਾਲੀ ਲੀਡਰਸ਼ਿਪ ਮੁਰਦਾਬਾਦ, ਗਰਕ ਜਾਣਗੇ, ਸਿੰਘ ਸਾਹਿਬਾਨ ਨੂੰ ਕਠਪੁਤਲੀਆਂ ਬਣਾਉਣ ਵਾਲੇ ਕਾਮਯਾਬ ਨਹੀਂ ਹੋਣਗੇ

  • @harjitlitt1375
    @harjitlitt1375 6 ชั่วโมงที่ผ่านมา +2

    Very good analysis Randhawa ji

  • @unknown-fu4sg
    @unknown-fu4sg 4 ชั่วโมงที่ผ่านมา +2

    Wrong doing badal dal

  • @sidhu9514
    @sidhu9514 5 ชั่วโมงที่ผ่านมา +2

    ਬਾਦਲ ਟੋਲੇ ਨੇ ਭੱਠਾ ਦੇਣਾ ਸਾਰੇਆ ਦਾ

  • @balbindrasinghbalbindra5692
    @balbindrasinghbalbindra5692 6 ชั่วโมงที่ผ่านมา +5

    Chema dhamki Den gya C Asi Harpreet Singh Nu La ditta Tuvanu v la sakde Ha

  • @Arsh0386
    @Arsh0386 2 ชั่วโมงที่ผ่านมา +1

    ਵਿਰਸੇ ਵਲਟੋਹੇ ਦਲਜੀਤ ਚੀਮੇ ਧਾਮੀ ਅਤੇ ਸੁਖਵੀਰ ਬਾਦਲ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਂਦਾ ਹੈ। ਇਸ ਵਿਚ ਹੀ ਪੰਥ ਅਤੇ ਕੌਮ ਦਾ ਭਲਾ ਹੈ

  • @dr.paramjitsinghsumra179
    @dr.paramjitsinghsumra179 2 ชั่วโมงที่ผ่านมา

    ਪੰਜਾਬ ਟੈਲੀਵਿਜ਼ਨ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਗੁਜਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ ਕਰੋ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੈਤਿਕ ਤੌਰ ਤੇ ਆਪਣਾ ਪ੍ਰਧਾਨਗੀ ਦਾ ਤਾਜ (ਔਹੁਦਾ) ਤਿਆਗ ਦੇਣ ਦਾ ਐਲਾਨ ਕਰਨ ਕਿਉਂਕਿ ਬਾਦਲ ਦਲ ਤੇ ਉਸ ਦੀ ਆਧੀਨਗੀ ਵਾਲੀ ਕਮੇਟੀ ਸਿੰਘ ਸਾਹਿਬਾਨ ਨਾਲ ਟਕਰਾਉਣ ਦੀ ਨੀਤੀ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਤਾਂ ਨੂੰ ਨਾਸਤੇ ਨਬੂਦ ਕਰਨ ਲੱਗ ਪਈ ਹੈ। ਸਿੰਘ ਸਾਹਿਬ (ਜੱਥੇਦਾਰ ਸਾਹਿਬਾਨ) ਜਰੂਰ ਕੋਈ ਸਖ਼ਤ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਤਾਂ ਜੋ ਕੋਈ ਰਾਜਨੀਤਿਕ ਦਲ ਮੁੱੜ ਅਜਿਹੀ ਕਰਤੂਤ ਕਰਨ ਦੀ ਕੋਸ਼ਿਸ਼ ਨਾਂ ਕਰੇ।

  • @tarsemsingh7350
    @tarsemsingh7350 2 ชั่วโมงที่ผ่านมา +1

    badal jundli da bera gark ho jana

  • @jeetamann3620
    @jeetamann3620 6 ชั่วโมงที่ผ่านมา +2

    One in only Sukhbir Badal

  • @Nanak-rc1go
    @Nanak-rc1go 2 ชั่วโมงที่ผ่านมา

    Ssa ji 🙏🙏🙏

  • @SukhwinderSingh-bo2xo
    @SukhwinderSingh-bo2xo 5 ชั่วโมงที่ผ่านมา +1

    Jathedar Harpreet Singh ji jindabad 🙏

  • @mukhtiarsinghmann5588
    @mukhtiarsinghmann5588 3 ชั่วโมงที่ผ่านมา +1

    ਸੁਖਬੀਰ ਸਿੰਘ ਬਾਦਲ ਵੱਲੋ ਪਰਧਾਨਗੀ ਨਾਂ ਛੱਡਣ ਦੀ ਅੜੀ ਕਰਕੇ ਸਾਰਾ ਅਕਾਲੀ ਦਲ ਖਤਮ ਹੋ ਗਿਆ ਤੇ ਸਾਰੇ ਗੁਨਾਹ ਕਬੂਲ ਕਰਨੇ ਪੈ ਗਏ ਤੇ ਸਾਰਿਆਂ ਨੂੰ ਧਾਰਮਿਕ ਸਜਾਵਾਂ ਲੱਗ ਗਈਆ ਯਾਨੀ ਕਿ ਸਾਰੀ ਦੁਨੀਆ ਸਾਹਮਣੇ ਸਰਮਸਾਰ ਹੋਣਾ ਪਿਆ ਅਗਰ ਜੇ ਪ੍ਰਧਾਨਗੀ ਦਾ ਅਹੁਦਾ 2022 ਵਿੱਚ ਵੀ ਛੱਡ ਦਿੰਦੇ ਤਾਂ ਇਹਨਾ ਸਾਰੇ ਇਲਜ਼ਾਮਾਂ ਤੋ ਬਚ ਸਕਦੇ ਸੀ

    • @ParamjitsinghButtar
      @ParamjitsinghButtar ชั่วโมงที่ผ่านมา

      Guru dibeadbi da fal kisne chakhna c

  • @baljinderwararh8727
    @baljinderwararh8727 ชั่วโมงที่ผ่านมา

    ਰੰਧਾਵਾ ਸਾਹਿਬ ਆਮ ਆਦਮੀ ਪਾਰਟੀ ਆਪਣੇ ਮੂਲ ਢਾਚੇ ਅਤੇ ਮੂਲ ਸਿਧਾਂਤਾਂ ਤੋ ਕੋਹਾ ਦੂਰ ਚਲੀ ਗਈ ਹੈ, ਲੋਕਾਂ ਨੇ ਜਿਸ ਉਮੀਦ ਨਾਲ ਸਰਕਾਰ ਬਣਾਈ ਸੀ ਉਹ ਉਮੀਦ ਬਹੁਤ ਬੁਰੀ ਤਰਾਂ ਮਰ ਚੁੱਕੀ ਹੈ, ਮੇਨ ਕਾਡਰ ਨਿਰਾਸ਼ ਹੋ ਕੇ ਘਰ ਬੈਠ ਗਿਆ ਹੈ। ਧੰਨਵਾਦ

  • @ਹਰਦੀਪਸਿੰਘBrar
    @ਹਰਦੀਪਸਿੰਘBrar 3 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ 🙏🙏🙏

  • @SawarnSingh-i4h
    @SawarnSingh-i4h 6 ชั่วโมงที่ผ่านมา +4

    Badul jundli aythi pagal ho gai hae hun pure pagal ho jane hun

  • @sandhusingh6615
    @sandhusingh6615 6 ชั่วโมงที่ผ่านมา +3

    Bhaskar ji namaskar

  • @ssgg2004
    @ssgg2004 4 ชั่วโมงที่ผ่านมา +1

    Panth is with jathedar. He should implement hukamnama ASAP.

  • @SatnamSingh-gj7mb
    @SatnamSingh-gj7mb ชั่วโมงที่ผ่านมา

    ❤❤❤❤❤❤❤❤❤

  • @HarjinderSingh-x3m
    @HarjinderSingh-x3m 4 ชั่วโมงที่ผ่านมา +1

    ਬਸ ਕਰੋ ਕੋਈ ਹੋਰ ਖਬਰ ਵੀ ਚਲਾ ਲਓ ਭਾਈ ਹਰ ਵਖਤ ਅਕਾਲੀ ਅਕਾਲੀ ਬਸ ਬਾਦਲ ਬਾਦਲ ਪੰਜਾਬ ਦੇ ਵਾਕੀ ਮੁਦੇ ਮੁਕ ਗੇ ਬਦਲਾਅ ਸਰਕਾਰ ਚ ਲੋਕ ਦੁਖ ਭੋਗ ਰਹੇ ਹਨ ਇਹ ਮਸਲਾ ਸ਼ਹੀਦੀਆਂ ਦਿਹਾੜੇ ਤੋ ਬਾਅਦ ਹੱਲ ਹੋ ਜਾਵੇਗਾ

  • @DhanwantSinghSidhu
    @DhanwantSinghSidhu 5 ชั่วโมงที่ผ่านมา +1

    ਬਾਘਾ ਪੁਰਾਣਾ ਵਿੱਚ ਆਪ ਨੇ ਦੂਸਰਿਆਂ ਦੇ ਪੇਪਰ ਦਾਖਲ ਹੀ ਨਹੀਂ ਹੋਣ ਦਿੱਤੇ ।

  • @msmanjitsingh11
    @msmanjitsingh11 2 ชั่วโมงที่ผ่านมา +1

    Cheema 3 class banda not cheema sahib

  • @mehtabgill1704
    @mehtabgill1704 4 ชั่วโมงที่ผ่านมา +1

    SGPC&Akali Dal are busy with there Tamasha .

  • @kashmirjhutty1733
    @kashmirjhutty1733 2 ชั่วโมงที่ผ่านมา +1

    Randhawaji , panth won't forgive the whole Badal Jundli , better they take rest at home away from akali party . People would like akali party with out badal jundli .

  • @paramjitdhamrait5185
    @paramjitdhamrait5185 38 นาทีที่ผ่านมา

    Waheguru ji bless you all.

  • @jaswindersinghgill8225
    @jaswindersinghgill8225 6 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਮੂਹ ਪਰਿਵਾਰ ਦੇ ਮੈਂਬਰਾਂ ਨੂੰ 🙏🙏🙏🙏🙏🙏

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 27 นาทีที่ผ่านมา

    👍👌👌

  • @balbindrasinghbalbindra5692
    @balbindrasinghbalbindra5692 6 ชั่วโมงที่ผ่านมา +2

    Dhamk To Nahi dare Jathedaar Raghubir Singh Ji

  • @BaldevSingh-zx6lu
    @BaldevSingh-zx6lu 3 ชั่วโมงที่ผ่านมา +1

    Revival of badal will be disaustrous for whole punjab especially for sikh panth.This party has made majority of punjab people illitrate as education system has been.damaged to a large extent.

  • @jagjitsingh5212
    @jagjitsingh5212 3 ชั่วโมงที่ผ่านมา

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @SukhwinderSingh-bo2xo
    @SukhwinderSingh-bo2xo 5 ชั่วโมงที่ผ่านมา

    Very good information & Discussion 🙏🙏🙏

  • @tejindersingh890
    @tejindersingh890 3 ชั่วโมงที่ผ่านมา

    ਇੰਦਰਪ੍ਰੀਤ ਜੀ ਸੱਤਾਰੂੜ ਦੀ ਜਗ੍ਹਾ ਤੇ ਸੱਤਾਧਾਰੀ ਪਾਰਟੀ ਕਹਿ ਦਿਆ ਕਰੋ

  • @Minalatti6462
    @Minalatti6462 5 ชั่วโมงที่ผ่านมา +3

    Sukha pagal ho gya te nal deya nu ve kar du

  • @charanjitsingh201
    @charanjitsingh201 4 ชั่วโมงที่ผ่านมา +1

    Randhawa sahib piche sukhbir jiwe kaihnda c punjab bachao
    Hun lok kahnge akali bhajayo panth bachao

  • @balvirsinghgrewal4053
    @balvirsinghgrewal4053 3 ชั่วโมงที่ผ่านมา

    ਇੰਦਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ

  • @HARJITSINGH-qo6pl
    @HARJITSINGH-qo6pl 5 ชั่วโมงที่ผ่านมา +1

    The big mistake done by Akal Takhat Jathedar by allowing Khima Ardaas of one section of Akali Dal after completing partial Sewa ( half Sewa) . Now Akal Takhat Jathedar at back foot for this mistake. Khima Ardaas should be done of only those who completely obey orders of Akal Takhat.

  • @OfficialJasSingh
    @OfficialJasSingh 5 ชั่วโมงที่ผ่านมา +2

    ਅਸੀਂ ਕਿਉਂ ਸਮਾਂ ਬਰਬਾਦ ਕਰ ਰਹੇ ਹਾਂ ਜੀ? ਕੰਧ ਤੇ ਲਿਖਿਆ ਕਿਉਂ ਨਹੀਂ ਪੜ੍ਹ ਸਕਦੇ? ਮਲਿਕ ਭਾਗੋਆਂ ਦੀ ਟੋਲੀ ਤੋਂ ਤੁਸੀਂ ਕੀ ਭਾਲਦੇ ਹੋ? ਬਰੇਕਾਂ ਲਾਕੇ ਬੋਲਣ ਵਾਲਾ ਤਾਂ ਨਿਰਾ ਝੂਠ ਹੀ ਬੋਲਦਾ।

  • @GurmeetSingh-d7k4y
    @GurmeetSingh-d7k4y 5 ชั่วโมงที่ผ่านมา +1

    Jathedar Raghbir Singh seems to be following the same lines as Gurbachan Singh did, now the ball is in the court of people of Punjab

  • @HarbansSingh-zs7vz
    @HarbansSingh-zs7vz 4 ชั่วโมงที่ผ่านมา

    Good ji all

  • @parmjitsinghrandhawa3154
    @parmjitsinghrandhawa3154 6 ชั่วโมงที่ผ่านมา +2

    History Repeating itself. Badal Dal acting like what Rulers done with Sikhs in these days Three and Half centuries ago.
    Badal act like Mughal Rulers and Backtracking back and forth.?

  • @jaspalsinghpal8078
    @jaspalsinghpal8078 4 ชั่วโมงที่ผ่านมา +1

    Akalidall nu Jeevat karan vasty Akalidall nu kudh hi Sarbatt Khalasa sadana chahydha 😮

  • @KulwantSingh-gh7dt
    @KulwantSingh-gh7dt 4 ชั่วโมงที่ผ่านมา

    ਵਰਤਮਾਨ ਸਮੇਂ ਅਕਾਲੀ ਦਲ ਤੇ ਸਿੱਖ ਕੌਮ ਦੇ ਮਸਲੇ ਅਤੇ ਭਵਿੱਖ ਦੀ ਥਾਂ ਕਾਰਪੋਰੇਟ ਸੋਚ ਹਾਵੀ ਹੈ।

  • @manjitsinghmatharu
    @manjitsinghmatharu 6 ชั่วโมงที่ผ่านมา

    🙏🙏🙏

  • @RS-yn9jt
    @RS-yn9jt 5 ชั่วโมงที่ผ่านมา

    ਨਿਗਮ ਦੀਆਂ ਚੋਣਾਂ ਵਿੱਚ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਵਿਅਕਤੀਆਂ ਨੂੰ ਪਾਈਆਂ ਹਨ ।

  • @PalwinderSingh-kc4ud
    @PalwinderSingh-kc4ud ชั่วโมงที่ผ่านมา

    ‍‍ ਸ਼੍ਰ੍ਰੋਮਣੀ

  • @BaljinderSinghDhillon-h6e
    @BaljinderSinghDhillon-h6e 5 ชั่วโมงที่ผ่านมา +1

    Cheema huea ne sukhbir Badal nu politics wicho khatam karna chaunde hun

  • @KaramjeetsinghBrar-g2z
    @KaramjeetsinghBrar-g2z 2 ชั่วโมงที่ผ่านมา

    ਬਾਘੇ ਪੁਰਾਣੇ ਙਾੜੂ ਵਾਲਿਆਂ ਨੇ ਦੂਸਰੀਆਂ ਪਾਰਟੀਆਂ ਦੇ ਕਾਗਜ ਨਹੀਂ ਭਰਨ ਨਹੀਂ ਦਿੱਤੇ

  • @angrejsingh-zk5lj
    @angrejsingh-zk5lj 6 ชั่วโมงที่ผ่านมา

    🙏🙏👍

  • @balrajsandhu6161
    @balrajsandhu6161 4 ชั่วโมงที่ผ่านมา

    🌷💟🌷🙏🌷🌷

  • @BajWa-d9l
    @BajWa-d9l 11 นาทีที่ผ่านมา

    Randhawa sahib ji akali lidran kolon waheguru ji app galtiyan karwa rahe aa ji waheguru ji sab dikh riha ji waheguru ji 🙏

  • @jagdeepsingh-bv1dz
    @jagdeepsingh-bv1dz 5 ชั่วโมงที่ผ่านมา +1

    Jathedar saab are sovereign how akali dal nad SGPC can dectate them.

  • @ajaibsinghpanesarCanada
    @ajaibsinghpanesarCanada 5 ชั่วโมงที่ผ่านมา

    S S A 🙏🙏🙏🙏🙏🙏🙏🙏🙏 to all members present in program

  • @gamdoorsingh7975
    @gamdoorsingh7975 6 ชั่วโมงที่ผ่านมา

    🙏🙏🙏🙏🙏🙏🙏🙏

  • @gurmejsingh6304
    @gurmejsingh6304 4 ชั่วโมงที่ผ่านมา +1

    Sukhbir, cheema, Dhami, Bhunder sare panth wicho shake dene chahide ne.

  • @ajaibsinghpanesarCanada
    @ajaibsinghpanesarCanada 5 ชั่วโมงที่ผ่านมา

    S S A 🙏🙏🙏 Randhawa Singh ji Bhaskar Sahib ji and S.Inderpreet Singh ji

  • @rachhpalsingh4
    @rachhpalsingh4 6 ชั่วโมงที่ผ่านมา +2

    Cheeme nu dar hai k mera ki bane je sukhbir da astifa mnjoor ho gia

  • @pwsnew
    @pwsnew 29 นาทีที่ผ่านมา

    ਤੋੜਤੇ ਨਨਗੰਦੇ ਸੁਖਵੀਰ ਨੇ

  • @harjeetsingh5688
    @harjeetsingh5688 5 ชั่วโมงที่ผ่านมา +1

    Apne hath se apni Jada aap hi put rahe ne akali dal wale

  • @tirthanandraghbirsingh9266
    @tirthanandraghbirsingh9266 5 ชั่วโมงที่ผ่านมา

    ਰੰਧਾਵਾਂ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਯਾਦ ਕਰੋ ਸੁਧਾਰ ਲਹਿਰ ਵਾਲਿਆਂ ਨੂੰ ਸਰੂ ਵਿੱਚ ਕਿਹਾ ਸੀ ਕਿ ਸੁਧਾਰ ਲਹਿਰ ਵਾਲੇ ਹੁਣ ਅਕਾਲ ਤਖ਼ਤ ਸਾਹਿਬ ਜੀ ਕੋਲ ਜਾਣ ਦੀ ਸੋਚ ਸਕਦੇ ਹਨ ਜਿਸ ਤੋਂ ਬਾਅਦ ਉਸੇ ਤ੍ਰਹ ਹੋਇਆ ਜਿੱਥੋਂ ਇਹ ਧਾਰਮਿਕ ਸਿਸਟਮ ਸ਼ੁਰੂ ਹੋਇਆ ਸੋ ਇਹ ਫਨੀਆਰ ਸਿਸਟਮ ਸ਼ੁਰੂ ਹੋ ਗਿਆ

    • @SukhjinderSingh-wu6sc
      @SukhjinderSingh-wu6sc 5 ชั่วโมงที่ผ่านมา +1

      ਸੁਖਬੀਰ ਇਨਸਾ ਬਾਰੇ ਵੀ ਵਿਚਾਰ ਰੱਖੋ।

  • @JaswinderSingh-uf1ce
    @JaswinderSingh-uf1ce 6 ชั่วโมงที่ผ่านมา +1

    Shri akal takht sahib ji da akali dal badal hukam nahi man reha

  • @BaljinderSing-or5mk
    @BaljinderSing-or5mk ชั่วโมงที่ผ่านมา

    No doubt people are fed up

  • @achharsinghgill466
    @achharsinghgill466 2 ชั่วโมงที่ผ่านมา

    Parmatma ne ehna de dimag ulte kar ditte hn ji hona c. Ehna sare leaderan nu sirf te sirf apna nijta da hi fikr hai nake kiym da. Waheguru ji 🙏🙏

  • @BaljinderSinghDhillon-h6e
    @BaljinderSinghDhillon-h6e 5 ชั่วโมงที่ผ่านมา +1

    Randhawa saab cheema nu tusi padhara samgde ho je sukhbir Badal da rijine manjoor hunda hai ta cheema hora di shavi khatam hundi hai

  • @SurinderSingh-gf2hv
    @SurinderSingh-gf2hv 6 ชั่วโมงที่ผ่านมา

    I am surprised about your wisedom

  • @NavdeepSingh-nf1qe
    @NavdeepSingh-nf1qe 4 ชั่วโมงที่ผ่านมา

    Oo