ਅਮਰ ਸਿੰਘ ਚਮਕੀਲੇ ਨੂੰ ਇਸ ਬੰਦੇ ਨੇ ਆਪਣੀਆਂ ਅੱਖਾਂ ਸਾਹਮਣੇ ਤੜਫ ਤੜਫ Marda ਵੇਖਿਆ ਸੀ Amar Singh Chamkila

แชร์
ฝัง
  • เผยแพร่เมื่อ 3 ก.ค. 2021
  • Amar Singh Chamkila
    #amarsinghchamkila

ความคิดเห็น • 925

  • @mohersingh8670
    @mohersingh8670 2 ปีที่แล้ว +19

    जोगिंदर पाल जी और पत्रकार बन्धु आप सब का बहुत बहुत शुक्रिया भाई।

  • @vijaykahlon2876
    @vijaykahlon2876 2 ปีที่แล้ว +74

    Dugri da Babbar Sher Chamkila bai kde ni bhulna rehndi duniya takk naa rehna Bai Chamkile da

  • @user-xp5gp4ty5o
    @user-xp5gp4ty5o 14 วันที่ผ่านมา +2

    ਧੰਨਵਾਦ ਵੀਰ ਜੀ ਤੁਹਾਡਾ ਬਹੁਤ ਵਧੀਆ ਇੰਟਰਵਿਊ ਕੀਤੀ ਤੁਸੀ ਮਜ਼ਾ ਬਹੁਤ ਆਇਆ

  • @user-xp5gp4ty5o
    @user-xp5gp4ty5o 14 วันที่ผ่านมา +2

    Punjab de star singer ਜੋੜੀ Amar singh ਚਮਕੀਲਾ ਐਂਡ ਅਮਰਜੋਤ ਕੌਰ ਜੀ ਸਦਾ ਅਮਰ ਨੇ

  • @jaswindersingh6410
    @jaswindersingh6410 ปีที่แล้ว +15

    Vichare viah wale munde di reejh vi dil ch reh gyi hovegi.

  • @surinderpalbrar5378
    @surinderpalbrar5378 2 ปีที่แล้ว +106

    ਚਮਕੀਲਾ ਤਾ ਅਮਰ ਰਹੇਗਾ,
    ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ,
    ਢਾਈ ਦਿਨ ਦੀ ਪ੍ਰਹੋਣੀ ਏਥੇ ਤੂੰ ਐਵੇ ਨਾ ਜਿੰਦੇ ਮਾਨ ਕਰੀ

  • @driversaab4668
    @driversaab4668 ปีที่แล้ว +6

    Miss you chhamkila Saab ji 😭😭😭😭😭😭😭😭😭😭 l love you chhamkila Saab ji ❤️❤️❤️❤️❤️❤️❤️

  • @JasvirSingh-ji3zx
    @JasvirSingh-ji3zx 2 ปีที่แล้ว +106

    ਪੰਜਾਬ ਦਾ ਅਨਮੋਲ ਰਤਨ ਬਾਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਸਦਾ ਅਮਰ ਰਹਿਣਗੇ

    • @gurwindersandhu8820
      @gurwindersandhu8820 ปีที่แล้ว +2

      Dala c o

    • @h.r.kgaming8075
      @h.r.kgaming8075 ปีที่แล้ว

      @@gurwindersandhu8820 Teri ma Da yar si

    • @pindagill7710
      @pindagill7710 ปีที่แล้ว +2

      @@gurwindersandhu8820 Jo dala nhi ha ohna de nam dasdo asi bas bs ohna nu hi hero manna ga ik ta tawda jodha kuseawala hogy hor daso veera hadd ha yr tawdi bakria di

    • @Patwari_zone
      @Patwari_zone หลายเดือนก่อน

      @@gurwindersandhu8820oh dalla es lai c kyu ki tu sandhu aa

  • @jassisingh2885
    @jassisingh2885 2 ปีที่แล้ว +22

    Chamkila Saab the legend evergreen miss you 💐💐🙏🙏

  • @SanjeevKumar-cu6yk
    @SanjeevKumar-cu6yk 2 ปีที่แล้ว +15

    GREATEST OF THE CHAMKILA AND AMARJOT KAUR JI ❤️❤️🙏🙏

  • @hemant88h
    @hemant88h 2 ปีที่แล้ว +93

    Amar ji & Amarjyot was legendary artists and Legend never dies.....
    eh duniya kise di chadai vekh ni sakdi

  • @raman_pb61
    @raman_pb61 2 ปีที่แล้ว +119

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਜਾਣਕਾਰੀ ਦਿੱਤੀ ਹੈ ਕੈਮਰਾ ਜੀ ਦਾ ਮਾਣ ਸਤਿਕਾਰ ਕਰਦੇ ਹਾਂ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ

  • @amanpreetkaur195
    @amanpreetkaur195 2 ปีที่แล้ว +15

    Miss you 22 Chmkila g ,bhut Maan dukhi ha ki tere warga singer Punjab ne Kota.😥 Par tere singing nu slame are 22g.Miss U Allot.

    • @deenukalwa7947
      @deenukalwa7947 หลายเดือนก่อน

      😢😢😢😢 miss you chamkila sir

  • @buttasingh6428
    @buttasingh6428 ปีที่แล้ว +7

    Bahut bahut dhanwan camraman veer da .uncle ji da jo khatna da .chmkila amarjot aj we sade vich jinda ne .amar jodi aa.waheguru ji ruha nu niwas bakshan

  • @harkiratsingh368
    @harkiratsingh368 2 ปีที่แล้ว +18

    ਚਮਕੀਲਾ ਵਧੀਆ ਗਾਇਕ ਸੀ। ਸਾਡੇ ਪਿੰਡ ਵੀ ਅਖਾੜਾ ਲਾਇਆ ਸੀ।

  • @GurmeetSingh-ej8mi
    @GurmeetSingh-ej8mi 2 ปีที่แล้ว +9

    Chamkille saab ne duniya jitti aw ganeya de naal 👌👌

  • @bindersahotapb9211
    @bindersahotapb9211 2 ปีที่แล้ว +4

    I miss Amar Singh and amarjot ji I hit you atwadi I love Bai chamkila ji amarjot ji

  • @shahidrana7656
    @shahidrana7656 2 ปีที่แล้ว +3

    es chacha ka boht shukria stgar ud 22 g boht shukria tuseen yadaan taza keetiyan sadey jman tuuu kiney sal pehly camkila g tur gye .ty aj v zinda ney sadey lyi

  • @Kabaddi_da_ishq
    @Kabaddi_da_ishq 2 หลายเดือนก่อน +58

    ਦੁੱਗਰੀ ਆਲਾ ਬਾਬਾ ਬੋਹੜ ਭਾਵੇ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਪਰ ਆਪਣੀ ਕਲਮ ਰਾਹੀਂ ਅੱਜ ਵੀ ਜਿੱਦਾ ਨੇ sidhumossewala

  • @manpreetsingh4152
    @manpreetsingh4152 2 ปีที่แล้ว +11

    Love you chamkila sab

  • @narinderkumarjammu3153
    @narinderkumarjammu3153 ปีที่แล้ว +30

    Ek dalit parivar main janma Amar singh chamkila legends never die

    • @amritpalsinghsodhi9677
      @amritpalsinghsodhi9677 ปีที่แล้ว

      Talent di koi jaat ya varg ni hunda bhra bs kro hun...

    • @Swarajmeet
      @Swarajmeet ปีที่แล้ว

      ​@@amritpalsinghsodhi9677 haa bhai talent di ko jaat ni hundi but neech jaat da talent uchi jaat nu pasand ni aunda

    • @Shellygalib
      @Shellygalib 11 หลายเดือนก่อน

      Ramdasya Sikh c chamkile

    • @pawarsingh8170
      @pawarsingh8170 7 หลายเดือนก่อน +2

      ਸਿੱਧੂ ਮੂਸੇ ਵਾਲੇ ਨੂੰ ਵੀ ਮਾਰ ਦਿੱਤਾ ਲੋਕ ਤਰੱਕੀ ਦੇਖ ਨਹੀਂ ਜਰਦੇ ਜਾਤ ਕੋਈ ਵੀ ਹੋਵੇ

  • @RaviVerma-vi8cj
    @RaviVerma-vi8cj 2 ปีที่แล้ว +21

    Very much miss you chamkeela 22 ji🙏🙏🙏🙏🙏🙏

  • @aujlafanclub3242
    @aujlafanclub3242 หลายเดือนก่อน +1

    I love it chamkila 😭 industry legend 👍🏻💯👊🏻👊🏻

  • @user-jm3ro7vv2u
    @user-jm3ro7vv2u ปีที่แล้ว +24

    Amar singh chamķila & amarjot (great singers of punjab)
    शत् शत् नमन 🙏 वाहेगुरुजी

  • @lakshmiji2470
    @lakshmiji2470 2 ปีที่แล้ว +6

    Bohat respect in Sahab ko, Loves Chamkila ji💞❤️🙏

  • @avtarsinghtiwana7593
    @avtarsinghtiwana7593 2 ปีที่แล้ว +16

    ਬਾਈ ਯਾਰ ਹੋਰ ਗੱਲਾਂ ਦੀਆਂ ਗੱਲਾਂ ਚਮਕੀਲਾ ਨੀ ਕਿਸੇ ਨੇ ਬਣ ਜਾਣਾ 👍👍 ਘੈਂਟ ਸੀ ਯਾਰ

  • @moolaram2655
    @moolaram2655 10 วันที่ผ่านมา

    My favorite singer chamkila g

  • @vaidmakhansinghdeol8270
    @vaidmakhansinghdeol8270 หลายเดือนก่อน +7

    ਧਨੀ ਰਾਮ ਕਲਮ ਦਾ ਧਨੀ ਸੀ ਅਮਰ ਸਿੰਘ ਅਮਰ ਹੋ ਗਿਆ ਚਮਕੀਲਾ ਸਦਾ ਦੁਨੀਆਂ ਤੇ ਚਮਕਦਾ ਰਹੇਗਾ

  • @yugrajsingh2512
    @yugrajsingh2512 ปีที่แล้ว +8

    365 din vich 366 akhade chimkela saab de naam ha record ha Punjabi industry ch

  • @Jagirsingh3535
    @Jagirsingh3535 2 หลายเดือนก่อน +3

    ਲੱਖਾਂ ਦੁਨੀਆਂ ਤੇ ਲੋਕ ਆਉਂਦੇ ਹਨ, ਲੱਖਾਂ ਦੁਨੀਆਂ ਤੋਂ ਜਾਂਦੇ ਹਨ, ਪਰ ਪੱਤਰਕਾਰ ਏਨੀ ਗਹਿਰਾਈ ਨਾਲ ਗੱਲਬਾਤ ਕਰਦਿਆਂ ਕਦੇ ਨਹੀਂ ਵੇਖਣੇ ਸਤਿਕਾਰ ਯੋਗ ਮਾਨ ਯੋਗ ਉਸਤਾਦ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ

  • @harbindermohem
    @harbindermohem 2 ปีที่แล้ว +52

    ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਲਈ

  • @rajgur4794
    @rajgur4794 หลายเดือนก่อน +1

    So sad and heart touching story

  • @lovekeshchoudhary
    @lovekeshchoudhary 2 ปีที่แล้ว +76

    It was not just Chamkeela's G death, it was the death of the entire Punjab Music Industry Era 🌺🌺 RIP Chamkila G

    • @bhenchordsingh5028
      @bhenchordsingh5028 11 หลายเดือนก่อน +1

      Wouldn’t go that far lad u idiot guy ure wife very nice

  • @yugplayz2474
    @yugplayz2474 2 ปีที่แล้ว +5

    is jug di super ate wah kmaal jori amar & amarjot.

  • @karkhalsaab9193
    @karkhalsaab9193 หลายเดือนก่อน +2

    😭😭😭😭chamkila ji 🙏🙏🙏

  • @user-rc1kr5ul8i
    @user-rc1kr5ul8i หลายเดือนก่อน +2

    Miss you veer chamkila ji

  • @lakhwinderinsan483
    @lakhwinderinsan483 2 ปีที่แล้ว +8

    Chamkila bai de koi v res kar sakda
    Salute h Dil to

  • @jassagill6752
    @jassagill6752 2 ปีที่แล้ว +42

    ਮੁੜ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਗਿੱਲ ਘੋਲੀਆਂ

  • @INSTANTLIVE
    @INSTANTLIVE หลายเดือนก่อน +2

    ਲੋਕੀ ਸੁਣ ਦੇ c ਤਾਂ ਹੀ ਗਾਉਂਦੇ c ਗਾਣਾ चमकीला ਬਾਈ

  • @NarinderSingh-wr1cv
    @NarinderSingh-wr1cv หลายเดือนก่อน +1

    salute aa ous pariwaar nu v jina aj tak ghar nu change karn da plan nahi bnaya 🙏

  • @maniharpreetmanig3445
    @maniharpreetmanig3445 ปีที่แล้ว +4

    Zindabad ustad chamkila ji love you ustad ji

  • @opgurasingh915
    @opgurasingh915 ปีที่แล้ว +8

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਰਹਿਦੀ ਦੁਨੀਆਂ ਤੱਕ ਅਮਰ ਰਹਿਣਗੇ

  • @mandeepmehmi7
    @mandeepmehmi7 หลายเดือนก่อน +1

    Salute to this legend Jodi 🙏

  • @RamKumar-yf4gl
    @RamKumar-yf4gl 2 ปีที่แล้ว +4

    Oho jiha kalakar nahi ta hoya nahi hona 🌹🌹🌹🌹❤️❤️❤️jiondiya rhin iho jihya rooha🌹🌹🌹🌹🌹🌹🌹

  • @aenimurtaza2705
    @aenimurtaza2705 ปีที่แล้ว +3

    Bht zabardast interview hai ese hi chamkila ko zinda rkha ja saktA haut

  • @deepakbukkal2351
    @deepakbukkal2351 2 ปีที่แล้ว +13

    Miss you chamkila sab 👏💖💖😌

  • @rajpalSingh-mi5zv
    @rajpalSingh-mi5zv 2 หลายเดือนก่อน +1

    22 ji chamkila legand miss you ❤️💕💖💖💖💕

  • @ajaychopra8687
    @ajaychopra8687 หลายเดือนก่อน +2

    Amarjeet Singh chamkila Amar rahe 🙏🙏

  • @sukhvirsingh453
    @sukhvirsingh453 หลายเดือนก่อน +10

    ਚਮਕੀਲੇ ਦੀ ਕਲਮ ਵਿਚ ਜਾਦੂ ਸ਼ੀ ਬਾਈ ਮਰਕੇ ਵੀ ਜਿਉਦਾ ਸ਼ਦਾ ਅਮਰ ਰਹੁਉਗਾ 😭😭🙏🏻🙏🏻❤❤🌹🌹

  • @jsrana9600
    @jsrana9600 ปีที่แล้ว +4

    Chamkila amarjot ajj v super star

  • @sonifirozpuria7776
    @sonifirozpuria7776 หลายเดือนก่อน +1

    Very sad story video 📷❤❤ thanks ❤❤❤im chamkila fan ❤❤❤

  • @mani8590
    @mani8590 2 ปีที่แล้ว +11

    God Long Life j pal singh ji

  • @malkitsingh1984
    @malkitsingh1984 2 ปีที่แล้ว +12

    8/3/1988 I miss u 😭😭😭😢😢😢🙏

  • @ssvoorat4217
    @ssvoorat4217 2 ปีที่แล้ว +22

    Love u y and love chamkila sahib

  • @CartoonNetworkknowledge1
    @CartoonNetworkknowledge1 17 วันที่ผ่านมา

    ਵੈਸੇ ਗੱਲ ਦੁੱਖ ਦੀ ਆ ਗੱਲ ਕਰਨੀ ਨਹੀਂ ਚਾਹੀਦੀ. ਪਰ ਇਹ ਅਨਮੋਲ ਹੀਰਾ ਸਿੰਗਰ ਤਾ ਸਰਕਾਰਾਂ ਨੇ ਤਾ ਨਹੀਂ ਮਾਰਵਯਾ ਇਹ ਤਾ ਆਪਣੇ ਲੋਕਾਂ ਨੇ ਹੀ ਮਾਰਿਆ. ਤੇ ਹੁਣ ਸਿੱਧੂ ਬਾਈ ਵਰਗੇ ਹੀਰੇ ਲੋਕਾਂ ਨੇ ਹੀ ਮਾਰੇ ਹੈ ਸਰਕਾਰਾਂ ਨੇ ਨਹੀਂ.. ਆਪਣਾ ਦੇਸ਼ ਆਪਣੇ ਲੋਕਾਂ ਦੀ ਤਰੱਕੀ ਨਹੀਂ ਦੇਖ ਸਕਦਾ ਸਬ ਲੱਤਾਂ ਖਿੱਚਣ ਵਾਲੇ ਨੇ 😢😢

  • @ikdeepdhindsa3653
    @ikdeepdhindsa3653 2 ปีที่แล้ว +19

    Waheguru 🙏🏻

  • @harmandeepsingh833
    @harmandeepsingh833 2 ปีที่แล้ว +21

    ਵਧੀਆ ਗੱਲ ਆ ਵੀਰੇ ਤੁਸੀ ਵੀਡੀਓ ਬਣਾ ਕੇ ਜਾਣੂ ਕਰਵਾ ਰਹੇ ਓ। ਪਰ ਇਕ ਸਲਾਹ ਦੇਣੀ ਚਾਹੁੰਨਾ ਕਿ ਵੀਰ ਜੀ ਕਿਸੇ ਵੀ ਬੰਦੇ ਦੀ ਇੰਟਰਵਿਊ ਲੈਣ ਤੋਂ ਪਹਿਲਾਂ ਕੁਛ ਸੁਲਝੇ ਸਵਾਲਾਂ ਦਾ ਵੇਰਵਾ ਬਣਾ ਲਿਆ ਕਰੋ ਵੀਰੇ

  • @worldpeace5725
    @worldpeace5725 2 ปีที่แล้ว +46

    Chamkile brga koi singer nhi jamna dubara... Aj nu pta ni kithe hona c Bai ne🙏🏼🙏🏼🙏🏼❤

    • @Ns-iw3kl
      @Ns-iw3kl 15 วันที่ผ่านมา

      Wadia gall aa nahi jamna

  • @DeepakBhandari-jb9gv
    @DeepakBhandari-jb9gv หลายเดือนก่อน +1

    Miss you chamkila amarjit kour

  • @ManjitSingh-nc7dy
    @ManjitSingh-nc7dy หลายเดือนก่อน +3

    ਮੈਂ ਵੀ ਦੇਖਿਆ ਚਮਕੀਲਾ ਨੂੰ ਲੁਧਿਆਣਾ ਗਿਲ ਰੋੜ 'ਤੇ ਪੈਟਰੋਲ ਪੰਪ ਵਾਲਿਆ ਦੇ ਵਿਆਹ ਤੇ ਲੱਗਾ ਸੀ ਪਰ ਮੈਂ ਨਿਆਣਾ ਸੀ 10 11 ਸਾਲ ਦਾ❤❤ ਰੋੜਾ ਪੈਲਸ ਦੇ ਕੋਲ

  • @daljitsingh1686
    @daljitsingh1686 2 ปีที่แล้ว +10

    Joginder pal ji very nice 👍 🙏

  • @tarloksingh5755
    @tarloksingh5755 2 ปีที่แล้ว +7

    Amar singh chamkila and amarjot amar hai ji punjab vich and king jorri amar rahu rahindi duniyaa tak and 1000 warri jamm ke ve koi chamkila nahi ban sakda jo chamkila gaa giyaa chamkila and amarjot amar hai ji

  • @vijaykahlon2876
    @vijaykahlon2876 2 ปีที่แล้ว +25

    Veer ji tuhadi bahut meharbani rabb tuhanu tan tuhade pariwaar nu tandrusti bakshe

  • @SukhwinderSinghBabluTurnakj5hd
    @SukhwinderSinghBabluTurnakj5hd ปีที่แล้ว +20

    ਚਮਕੀਲੇ ਅਤੇ ਅਮਰਜੋਤ ਦੀ ਜੋੜੀ ਲੀਜੈਂਡ ਜੋੜੀ ਸੀ
    ਚਮਕੀਲੇ ਨੂੰ ਤਾਂ ਲੋਕ ਹੁਣ ਵੀ ਬਹੁਤ ਸੁਣਦੇ ਤੇ ਯਾਦ ਕਰਦੇ ਹਨ
    ਪਰ ਮਾਰਨ ਵਾਲੇ ਕਾਤਲਾਂ ਨੂੰ ਕੋਈ ਵੀ ਯਾਦ ਨਹੀਂ ਕਰਦਾ ਹੋਣਾ

  • @msguru2397
    @msguru2397 ปีที่แล้ว +20

    ਜਿਸ ਮੁੰਡੇ ਦਾ ਵਿਆਹ ਸੀ ਕਦੇ ਜਾ ਕੇ ਓਹਦੀ ਵੀ interview ਲਓ

  • @jpsamra7126
    @jpsamra7126 2 ปีที่แล้ว +30

    He was great singer and writer music payler

  • @Mishu-mm4jw
    @Mishu-mm4jw หลายเดือนก่อน +3

    shaan nal gye a oh 🤍bhawe buzdila ne marta par oh aj v loka vich amar ne❤️❤️

  • @partapsingh6325
    @partapsingh6325 2 ปีที่แล้ว +38

    ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਜੀ ਦੁਨੀਆ ਭਰ ਵਿੱਚ ਪਹਿਲੀ ਜੋੜੀ ਸੁਪਰ ਸਟਾਰ ਜੀ 🙏🙏🙏🙏🙏🙏 🌹🌹🌹🌹🌹🌹🌹

  • @gurlabhsra1998
    @gurlabhsra1998 2 ปีที่แล้ว +70

    ਪੈਸਿਆਂ ਦੀ ਖਾਤਰ ਹੀ ਮਾਰਿਆ ਸੀ ਸ਼ਰਮ ਆਉਣੀ ਚਾਹੀਦੀ ਆ ਉਸ ਨੂੰ ਮਰਵਾਉਣ ਵਾਲਿਆਂ ਨੂੰ

    • @dr.amitsharma7026
      @dr.amitsharma7026 2 ปีที่แล้ว +10

      O bande thoda c oh khusre c....jinna eh Kam keeta c...

    • @ParminderSingh-lq6oz
      @ParminderSingh-lq6oz 2 ปีที่แล้ว +12

      Veer g singera ne marwaea ona nu piase de k

    • @Sidhu-Moose_wala19m
      @Sidhu-Moose_wala19m 2 ปีที่แล้ว +3

      ਸਾਰੇ ਸਿਆਣੇ ਭਾਉ 😂

    • @HARSHMAANX
      @HARSHMAANX 2 ปีที่แล้ว

      Gand paya hoya c chamkile ne khaadku babea ne Marya c ehnu... Na k paise lai k

    • @bhurasingh1871
      @bhurasingh1871 ปีที่แล้ว +2

      ਸਹੀ ਗੱਲ ਕੀਤੀ ਬਾੲੀ ਜੀ ਸਰਾ ਸਹਿਬ

  • @CHOWDHRY1994
    @CHOWDHRY1994 หลายเดือนก่อน +1

    Chamkila movie dekh ke kon kon aaya hajiri dio jao😊

  • @harneksingh8105
    @harneksingh8105 5 หลายเดือนก่อน +1

    Ssa both both vadhya s amar singh chamkila

  • @shambawa5260
    @shambawa5260 2 ปีที่แล้ว +4

    Very miss you chamkila bai g

  • @baljitkumar5898
    @baljitkumar5898 2 ปีที่แล้ว +4

    Miss you Shri chamkila Saab ji

  • @ManmohanSingh-kr8bx
    @ManmohanSingh-kr8bx 2 ปีที่แล้ว +2

    ਪੀਰਾ,ਦਾ,ਪੀਰ,ਦੂਗਰੀ,ਦੀ,ਪੀਰ,22,ਚਮਕੀਲਾ,HMV,

  • @SonuSingh-ng1xm
    @SonuSingh-ng1xm หลายเดือนก่อน +2

    Nice interview

  • @desrajraj1224
    @desrajraj1224 2 ปีที่แล้ว +4

    ਮੈ ਵੀਰ ਜੀ ਇਹ ਸੋਚ ਰਿਹਾ ਪੁਲੀਸ ਨੇ ਕਾਰਵਾਈ ਕੀਤੀ ਹੋਣੀ ਜਾ ਨਹੀ ਜੇ ਮਤਲਵ ਉਹਨਾ ਦੀ ਜਾਂਚ ਪੜਤਾਲ ਕਰੇ ਉਸ ਟਾਈਮ ਵਿਚ ਲੱਭ ਸਕਦੇ ਸੀ ਪੁਲਿਸ ਵਾਲੇ ਜਾ ਅੱਜ ਦੇ ਟਾਈਮ ਲੱਭ ਸਕਦੀਆ

  • @gursewaksinghbhular29
    @gursewaksinghbhular29 2 ปีที่แล้ว +41

    ਜਲਾਦ ਵੀ ਆਖਰੀ ਖਾਹਿਸ ਪੁਸਦਾ ਉਹਨੂੰ ਇੱਕ ਮੌਕਾ ਤਾ ਦੇਣਾ ਸੀ ਜਿਉਣ ਦਾ ਦੁੱਖ ਤਾ ਇਸ ਗੱਲ ਦਾ ਵੀ ਚਮਕੀਲਾ ਸਹਿਬ ਨੂੰ ਆਪਣੀ ਸਫਾਈ ਚ ਕੁੱਝ ਕਹਿਣ ਦਾ ਮੌਕਾ ਦਿੱਤਾ ਜਾ ਨਹੀਂ ਜੇ ਕੋਈ ਸਰਤ ਹੁੰਦੀ ਤਾਂ ਉਹ ਜਰੂਰ ਮੰਨ ਜਾਂਦਾ ਅਫਸੋਸ ਜੇ ਤੁਸੀਂ ਮਰਗੇ ਤਾ ਠੀਕ ਨਹੀਂ ਸੋਡੇ ਸਾਰੇ ਸਰੀਰ ਚ ਕੀੜੇ ਪੈਣ ਤੇ ਤੁਸੀਂ ਮੌਤ ਮੰਗੋ ਸੋਨੂੰ ਮੌਤ ਨਾ ਆਵੇ

    • @shamshersinghsandhu3018
      @shamshersinghsandhu3018 2 หลายเดือนก่อน +3

      Brother bhut samjhaya c singha ne but oh kehnda jo mrji krlo fer krta😂

    • @HardeepSingh-jy2ln
      @HardeepSingh-jy2ln หลายเดือนก่อน

      L

    • @shriramcraft5570
      @shriramcraft5570 หลายเดือนก่อน

      ​@@shamshersinghsandhu3018 chmkila ty Mr k v aj v jeoda

    • @Mishu-mm4jw
      @Mishu-mm4jw หลายเดือนก่อน

      Te ki khat lya ona nu mar k je ene c tan shamne a k marde ,luk k nehate nu mar k chal gye,oh sirf loka lyi gonde c ,te aj kl tn lok shream krde ena kuch hun kyu nhi koi kuch krda? Hun kithe gye singh​@@shamshersinghsandhu3018

    • @Mishu-mm4jw
      @Mishu-mm4jw หลายเดือนก่อน +2

      ​​@@shamshersinghsandhu3018 jo nehatiya te marde a oh bujdil hunde a, chamkila ji da tan naam hi amar singh chamkila a,so oh amar a🤍

  • @GurmeetGill-nr2dv
    @GurmeetGill-nr2dv ปีที่แล้ว +1

    Chamkila bhai badhiya kalakar si koi todne chamkila Chawla 🙏🙏🙏🙏👌🔥🇮🇳

  • @choreographernehapuri2511
    @choreographernehapuri2511 หลายเดือนก่อน +1

    Bhut acha interview ke madhyam se hame bhut kuch pata chala

  • @pushpinderkaurtv
    @pushpinderkaurtv 2 ปีที่แล้ว +17

    Very intelligent boy 👌👍🙏

    • @bhenchordsingh5028
      @bhenchordsingh5028 11 หลายเดือนก่อน +1

      His defo a boy I make him feed my dogs and choorie

  • @lovekeshchoudhary
    @lovekeshchoudhary 2 ปีที่แล้ว +16

    who is the person who is watching this video after the death of sidhu bhaji..RIP Legends 💐💐💐

    • @shahidrana7656
      @shahidrana7656 2 ปีที่แล้ว +2

      men dekh rha huu sidhu pa g tuu bad .chmkila ty 2pac roz histry dekhda dill ronda veer g

  • @satbirsingh3122
    @satbirsingh3122 7 หลายเดือนก่อน +1

    Miss you chamkila ji

  • @sukhdevbhinder6387
    @sukhdevbhinder6387 2 ปีที่แล้ว +4

    Miss you chamkila

  • @karansra6080
    @karansra6080 ปีที่แล้ว +3

    Legand chamkila ustad ji 😢

  • @gurpreetsingh-zg3km
    @gurpreetsingh-zg3km 2 ปีที่แล้ว +55

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @toonkidz2
    @toonkidz2 หลายเดือนก่อน +1

    Oho yar nahi yaar mai bol ch beyaan ni karr skda ki feel kar paa reha bai hora layi chamikla astad ji miss you jee

  • @BillingKing-dy7pu
    @BillingKing-dy7pu หลายเดือนก่อน +1

    ਬਹੁਤ ਵਧੀਆ ਇੰਟਰਵਿਊ ਸੀ ਵੀਰੇ

  • @yaaranmullemusic2937
    @yaaranmullemusic2937 2 ปีที่แล้ว +4

    Bahut badhiya interview kitti bhai Huran ne 👌👌👌👌👌👌👌👌👌

  • @davindersingh-zb5hd
    @davindersingh-zb5hd 2 ปีที่แล้ว +7

    Salute dilo bhagi g very nice all video g good g

  • @nuttybat3116
    @nuttybat3116 หลายเดือนก่อน +1

    Chamkila bina adhar ale ganee goone vaste masshoor si te oho koi legend nahi si

  • @gurdeepsinghdehar9276
    @gurdeepsinghdehar9276 หลายเดือนก่อน +1

    I 💕 chamkila

  • @Hardeepsingh-km1ix
    @Hardeepsingh-km1ix 2 ปีที่แล้ว +44

    ਉਸ ਟਾਇਮ ਹੋਰ ਗਾਇਕ ਵੀ ਚਮਕੀਲਾ ਅਮਰਜੋਤ ਨੇ ਵਿਹਲੇ ਕਰ ਦਿੱਤੇ ਸੀ ।ਉਹ ਵੀ ਖਾਰ ਖਾਂਦੇ ਸੀ ਖਾੜਕੂਵਾਦ ਲਹਿਰ ਦਾ ਫ਼ਾਇਦਾ ਉਠਾਇਆ ਗਿਆ ਸੀ

    • @baljindersandhu1627
      @baljindersandhu1627 ปีที่แล้ว +5

      Stop blaming other artists the attwadis took full responsibility even now in England they saying we killed him

    • @Simrankaur-qf8yn
      @Simrankaur-qf8yn 2 หลายเดือนก่อน +2

      Sahi hae veer... I also think that

    • @jassigrewal152
      @jassigrewal152 หลายเดือนก่อน +3

      Mrawaeaa singra ne .

    • @SBrar
      @SBrar หลายเดือนก่อน

      ਖਾੜਕੂਆ ਦਾ ਕੀਤਾ ਹੋਇਆ ਸਭ….

    • @UnknownPerson-mq9ju
      @UnknownPerson-mq9ju หลายเดือนก่อน

      England kon log the bhai jinhone jimmevari li thi is murder ki. Pls btaye 🙏​@@baljindersandhu1627

  • @bhinderduhewala2853
    @bhinderduhewala2853 2 ปีที่แล้ว +6

    ਬਹੁਤ ਬਹੁਤ ਧੰਨਵਾਦ ਜੀ ਛਿੰਦਰਪਾਲ ਜੀ

  • @user-cf7xg2yv8f
    @user-cf7xg2yv8f 2 หลายเดือนก่อน

    Ghar Ghar put jamne ustaj amar singh chamkila shab barga ni jamana ❤🙏🙏🙏 always lenjad

  • @LakhvirSingh-le2uc
    @LakhvirSingh-le2uc 2 ปีที่แล้ว +47

    8 3 1988 I miss you ji 😭🙏

  • @laddijindra6856
    @laddijindra6856 2 ปีที่แล้ว +9

    ਚਮਕੀਲਾ ਲੋਕਾਂ ਦੇ ਦਿਲਾਂ ਵਿੱਚ

  • @Godisone8157
    @Godisone8157 2 ปีที่แล้ว +66

    ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਅਤੇ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ

    • @KuldeepSingh-od5tl
      @KuldeepSingh-od5tl 2 ปีที่แล้ว +6

      ਸਹੀ ਗੱਲ ਆ ਬਾਈ ਜੀ

    • @indanrsing7371
      @indanrsing7371 2 ปีที่แล้ว +5

      Knjra nu roti tera bap dedu

    • @pabloescobarfan637
      @pabloescobarfan637 2 ปีที่แล้ว

      Satnam Singh
      Punjab Vich Hathyaar ban hona chaida.
      Eh bhindrawaley de veej harhoyara de ser te maarde rahe aa lokan nu Mere saaley.

    • @diamondtradernifty3336
      @diamondtradernifty3336 2 ปีที่แล้ว +1

      @@indanrsing7371 bai roti izat wale kamm krke v khadi ja skdi a

    • @diamondtradernifty3336
      @diamondtradernifty3336 2 ปีที่แล้ว +1

      @@pabloescobarfan637 shastran ke adheen hai raaj

  • @mysontyson627
    @mysontyson627 หลายเดือนก่อน +1

    ਲੋਕਾਂ ਨੂੰ ਅਸਲੀ ਚਮਕੀਲੇ ਨਾਲ ਇਸ ਫਿਲਮ ਨੇ ਰੁਬਰੂ ਕਰਵਾਤਾ

  • @schofieldtancredi8674
    @schofieldtancredi8674 ปีที่แล้ว +2

    Waheguru Waheguru Waheguru Waheguru Waheguru Ji

  • @pushpinderkaurtv
    @pushpinderkaurtv 2 ปีที่แล้ว +16

    Beta ji tuhadi interview good no:-1👌👌👍🙏