ਅਮਰਜੋਤ - ਚਮਕੀਲਾ ਦਾ ਵਿਆਹ, ਬੱਚੇ ਅਤੇ ਪਰਿਵਾਰ -ਭਾਗ - 2 // Biography of Singer Amarjot Kaur - Part II

แชร์
ฝัง
  • เผยแพร่เมื่อ 11 ก.ย. 2024
  • Part I -ਭਾਗ ਪਹਿਲਾ: • ਗਾਇਕਾ ਬੀਬੀ ਅਮਰਜੋਤ ਕੌਰ ...
    #plz_subscribe_my_channel

ความคิดเห็น • 105

  • @sukhveer12numberdar
    @sukhveer12numberdar ปีที่แล้ว +43

    ਏਨਾ ਰੂਹਾਂ ਨੂੰ ਪਰਮਾਤਮਾ ਸਾਂਤੀ ਬਖਸੇ

  • @kalachahal7856
    @kalachahal7856 ปีที่แล้ว +24

    ਸੱਚ ਮੁੱਚ ਚਮਕੀਲਾ ਅਮਰਜੋਤ ਅਮਰ ਹੋ ਗਏ ਜਿਨ੍ਹਾਂ ਦਾ ਨਾਂ ਸਦੀਆਂ ਤੱਕ ਅਮਰ ਰਹੂਗਾ

  • @PargatSingh-qr5xz
    @PargatSingh-qr5xz ปีที่แล้ว +17

    ਦੋ ਵਾਰ ਲਾਈਵ ਅਖਾੜਾ ਵੇਖਿਆ ਜੋੜੀ ਦਾ ਬੋਹਤ ਜਿਆਦਾ ਭੀੜ ਹੁੰਦੀ ਸੀ ਲੋਕਾਂ ਦੀ

  • @jasdevsingh2802
    @jasdevsingh2802 ปีที่แล้ว +18

    ਮੇਰਾ ਸੱਭ ਤੋ ਵੱਧ ਪਸੰਦੀਦਾ ਗਾਇਕ ਸੀ ਸ, ਅਮਰ ਸਿੰਘ ਚਮਕੀਲਾ😢😢😢😢

  • @balkarsingh7447
    @balkarsingh7447 ปีที่แล้ว +27

    ਅਮਰ ਸਿੰਘ ਚਮਕੀਲਾ ਸਭ ਤੋਂ ਵਧੀਆ ਕਲਾਕਾਰ ਸੀ ਉਸ ਸਮੇਂ ਅਤੇ ਅਜ ਵੀ ਹੈ।

  • @baldevsama
    @baldevsama ปีที่แล้ว +17

    ਗੁਡ ਚਮਕੀਲਾ ਹਮੇਸ਼ਾ ਅਮਰ ਰਹੇਗਾ

  • @balwinderpadda2311
    @balwinderpadda2311 ปีที่แล้ว +19

    ਅਮਰਜੋਤ ਅਤੇ ਚਮਕੀਲਾ ਦੀ ਜੋੜੀ ਬਹੁਤ ਵਧੀਆ ਸੀ

  • @lakwindersingh597
    @lakwindersingh597 ปีที่แล้ว +11

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @RajRaj-ke8oi
    @RajRaj-ke8oi ปีที่แล้ว +15

    ਕਿਰਪਾ ਕਰਕੇ ਭੇਜੋ ਬਾਬੇ ਦਾ ਫਿਟ ਫਿਟੀਆ ਪੁਰਾਣਾ ਲੋਕ ਗੀਤ ਪੰਜਾਬੀ ਗੀਤ ਫਿਲਮੀ ਨਹੀਂ ਸਿਰਫ ਪੁਰਾਣਾ ਲੋਕ ਗੀਤ

  • @gurnamsinghnaffri8377
    @gurnamsinghnaffri8377 ปีที่แล้ว +17

    ਗੀਤਾ ਦੀ timing ਬਹਤ still ਹੈ

  • @avtarbanger9003
    @avtarbanger9003 ปีที่แล้ว +9

    Amar Singh Chamkila & Biba Amarjot nu Dil to bahut bahut pyar te satikar,Rabb ehna di vichhrhian roohan nu
    Shanti bakhshe.

  • @pawangehle1039
    @pawangehle1039 ปีที่แล้ว +21

    ਪੰਜਾਬ ਦਾ ਦੁਖਾਂਤ
    ਪਹਿਲਾਂ ਅਮਰਜੋਤ ਚਮਕੀਲਾ ਅਤੇ ਹੁਣ ਸਿੱਧੂ ਮੂਸੇ ਆਲਾ 😅😅😅

  • @RajpalSingh-ni7fw
    @RajpalSingh-ni7fw ปีที่แล้ว +14

    ਕਿਆ ਬਾਤਾਂ ਸੀ ਅਮਰ ਜੋੜੀ ਦੀਆਂ

  • @kamalsingh4523
    @kamalsingh4523 ปีที่แล้ว +7

    All time my favorite Jodi amar Singh Chamkila ji and amar jot ji 🙏🙏🙏💖💖💖

  • @shindersingh5708
    @shindersingh5708 10 หลายเดือนก่อน +5

    ਨਾ ਭੁੱਲਣ ਹਾਰਾ ਜੋੜੀ ਸਦਾ ਅਮਰ ਰਹੂ❤❤❤

  • @SSB489
    @SSB489 5 หลายเดือนก่อน +3

    बहुत अच्छी जानकारी दी आप के चैनल का धन्यवाद करता हूं अमर सिंह चमकिला ओर मैडम अमर जोत जब तक दुनिया रहेगी अमर रहे गी

  • @BhupinderSingh-yg8cg
    @BhupinderSingh-yg8cg ปีที่แล้ว +8

    ਬਹੁਤ ਖੂਬ ਜੀ।

  • @maanarvindersingh6001
    @maanarvindersingh6001 ปีที่แล้ว +8

    Legend chamkila jori
    Legend sidhu moosewala

  • @mintubeimaan3155
    @mintubeimaan3155 ปีที่แล้ว +8

    ਪ੍ਰਮਾਤਮਾ ਇਸ ਜੋੜੀ ਨੂੰ ਸ਼ਾਂਤੀ ਬਖ਼ਸ਼ੇ ਜੀ

  • @GurmeetSingh-jq6mq
    @GurmeetSingh-jq6mq ปีที่แล้ว +8

    ਬਹੁਤ ਵਧੀਆ

  • @gurdeepsinghmangat784
    @gurdeepsinghmangat784 ปีที่แล้ว +2

    ਬੋਹਤ ਸੋਣੀ ਜੋੜੀ ਸੀ ਦਿਲ ਦੁਖਦਾ ਅ ਸਟਾਰ ਨੂੰ ਅਦਨ ਮਾਰਦੇ ਦੇਖ ਕੇ

  • @nagindersingh2375
    @nagindersingh2375 4 หลายเดือนก่อน +1

    ਮੈ ਚਮਕੀਲਾ ਜੀ ਤੇ ਅਮ,ਜੋਤ ਦਾ ਅਖਾੜਾ ਪਿੰਡ ਚਗਰਾਂ ਹੁਸ਼ਿਆਰਪੁਰ ਦੇਖਿਆ ਸੀ ਮੈਂ 8ਵੀਂ ਜਮਾਤ ਵਿਚ ਸੀ ਪੁਰਾਣਾ ਵੇਲਾ ਯਾਦ ਕਰਵਾ ਦਿਤਾ ਥਹੁਤ ਬਹੁਤ ਧੰਨਵਾਦ ❤❤

  • @user-qu8wy6pe6n
    @user-qu8wy6pe6n 3 หลายเดือนก่อน

    Is Jodi da bahut satikar karde ha par dhan hai gurmel Kaur jis ne ena kuch sahariya

  • @HarjinderSingh-ir7vs
    @HarjinderSingh-ir7vs ปีที่แล้ว +6

    ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਬਣਨਾ.ਬਹੁਤ.ਅੌਖਾ.ਹੈ.ੳੁਹ.ਮਰਕੇ.ਵੀ.ਅਮਰ.ਨੇ.ਮਾਰਨ.ਵਾਲੇ.िਜੳੁਦੇ.ਮिਰਅਾ.ਨਾਲੋ.ਵੀ.ਭੈੜੇ.ਨੇ.िਕੳिਕ.ਮਾਰਨ.ਵਾਲੇ.ਪਾਪੀਅਾ.ਦਾ.ਕਦੀ.ਨਾ.ਵੀ.ਨਹੀ.ਸੁिਣਅਾ

  • @baljinderchumber48
    @baljinderchumber48 ปีที่แล้ว +4

    Evergreen Amar lok gayak jorhi nu Parnham

  • @baloursingh8551
    @baloursingh8551 ปีที่แล้ว +6

    Very good ankar je

  • @amarjeeetsingh5692
    @amarjeeetsingh5692 ปีที่แล้ว +9

    ਕਿਨੇ ਸੋਹਣੇ ਪਲ ਹੋਣਗੇ ਉਦੋ

  • @rashpalsingh3848
    @rashpalsingh3848 ปีที่แล้ว +41

    ਪੰਜਾਬ ਦੀ ਨੰਬਰ ਇਕ ਜੋੜੀ ਸੀ ਤੇ ਹੈ ਅਤੇ ਹਮੇਸ਼ਾ ਰਹਿਣਗੇ।

  • @kiranwassan9539
    @kiranwassan9539 ปีที่แล้ว +2

    Come back chamkila ji nd amrjot. Ji jina n una nu mar k zulm kita rb kre una di zindgi da ih hal hove k mout nu v tarsan .ina piyara insaan jisnu dekh k hi piyar aunda usnal ih zulm kyu kita chamkila ja zroor wapis aounge becz punerjanm ta atal hai love u chamkila ji

  • @mundepatialada8089
    @mundepatialada8089 ปีที่แล้ว +8

    ❤very good singer

  • @ParamjitSingh-ef2kb
    @ParamjitSingh-ef2kb ปีที่แล้ว +6

    Legend of punjabi music

  • @GurpreetSingh-fh5hz
    @GurpreetSingh-fh5hz ปีที่แล้ว +5

    Sat Nam Shari waheguru ji

  • @bpunia6555
    @bpunia6555 ปีที่แล้ว +3

    Thanks for sharing this information appreciate all the hard work you have done 👍👍👌👌

  • @arshpeetmlk5283
    @arshpeetmlk5283 5 หลายเดือนก่อน +3

    ਆਵਾਜ਼ ਤਾ ਸੋਹਣੀ ਹੀ ਸੀ ਗਾਈਕੀ ਦਾ ਸਟਾਈਲ ਵੀ ਬਾਕੀ ਮੇਨ ਗੱਲ ਦੋਵੇਂ ਸਨੁੱਖੇ ਸੀ ਕਈਆਂ ਚ ਇਕ ਸਨੁਖੀ ਹੁੰਦੀ ਹੈ ਗਾਇਕ ਕਾਲਾ ਜਿਹਾ ਹੁੰਦਾ ਬਾਕੀ ਜਦੋ ਖੁਸਰਿਆਂ ਦੇ ਨਾਲ ਆਪਣਾ ਗੀਤ ਦੇ ਬੋਲ ਬੋਲੇ ਤਾ ਕੀ ਮਹੌਲ ਹੋਵੇਗਾ ਖੁਛਰੇਆ ਨੂੰ ਨਹੀ ਪਤਾ ਵੀ ਇਹ ਚਮਕੀਲਾ ਹੈ ਅੈਮ ਅੇਸ

  • @BaljeetSingh-xp9cl
    @BaljeetSingh-xp9cl ปีที่แล้ว +2

    Top.Hero C.22.G.Chamkila ❤

  • @zindagidasafarfromallround7476
    @zindagidasafarfromallround7476 ปีที่แล้ว +5

    Amar Jodi

  • @surjitseeti6450
    @surjitseeti6450 ปีที่แล้ว +4

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਰਹਿਣਗੇ

  • @infopura8337
    @infopura8337 5 หลายเดือนก่อน +2

    ਮਹਾਨ ਜੋੜੀ 🙏

  • @neelamveghalveghal4233
    @neelamveghalveghal4233 ปีที่แล้ว +5

    Waheguru ji

  • @drsaini6979
    @drsaini6979 ปีที่แล้ว +13

    ਜਾਤ-ਪਾਤ ਦੇ ਹੰਕਾਰੀ ਲੋਕਾਂ ਤੋ ਬਰਦਾਸ਼ਤ ਨਹੀ ਹੋਇਆ

  • @tarunkansal7392
    @tarunkansal7392 ปีที่แล้ว +5

    Rab mehar kre

  • @ranjitkaur6259
    @ranjitkaur6259 ปีที่แล้ว +4

    Thanks g 🙏

  • @NareshKumar-dk6in
    @NareshKumar-dk6in ปีที่แล้ว +1

    Great singers chamkila ji & amarjot ji 🙏🙏.

  • @jimmyarora5577
    @jimmyarora5577 ปีที่แล้ว +1

    Thank u for sharing dis bfl story

  • @MohanSingh-jc8de
    @MohanSingh-jc8de ปีที่แล้ว +4

    🙏🙏👍

  • @darshansingh7978
    @darshansingh7978 ปีที่แล้ว +3

    Very nice ji

  • @niranjansinghjhinjer1370
    @niranjansinghjhinjer1370 ปีที่แล้ว +4

    jionde raho baai ji
    biography sunke Dill khush ho janda h
    Parmatma mehar kre 🙏🚩

  • @ranjitpossi
    @ranjitpossi ปีที่แล้ว +3

    🎉🎉🎉

  • @zindagidasafarfromallround7476
    @zindagidasafarfromallround7476 ปีที่แล้ว +3

    Miss you

  • @Kuldeepsingh-gt1dj
    @Kuldeepsingh-gt1dj 2 หลายเดือนก่อน

    ❤, Hmv, ਦਾਦਾ ਦਾਦੀ ❤

  • @BaljeetSingh-xp9cl
    @BaljeetSingh-xp9cl ปีที่แล้ว +1

    Top.Hero C.22.G.Chamkila

  • @chanddeen1216
    @chanddeen1216 ปีที่แล้ว +3

    Nice

  • @gurvindersran1881
    @gurvindersran1881 ปีที่แล้ว +2

    Badi soni jodi si te ame hi kise papi ne pap kamaya hai

  • @gurpalsingh6287
    @gurpalsingh6287 ปีที่แล้ว +1

    Very nice video

  • @KulwinderKaur-nn2pb
    @KulwinderKaur-nn2pb ปีที่แล้ว +3

    Rbba eni piaari jodi nu dubara bhej de

  • @SukhchainSingh-nu4li
    @SukhchainSingh-nu4li ปีที่แล้ว +1

    Naic chamkila

  • @GurdeepSingh-cn4sc
    @GurdeepSingh-cn4sc ปีที่แล้ว +1

    Very good

  • @tarloksingh5755
    @tarloksingh5755 ปีที่แล้ว +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @BaljeetSingh-xp9cl
    @BaljeetSingh-xp9cl ปีที่แล้ว +1

    Thanks Sir.G

  • @sarbjitsingh609
    @sarbjitsingh609 ปีที่แล้ว +1

    Very good vai

  • @mera.raj.
    @mera.raj. ปีที่แล้ว +1

    ❤❤❤

  • @paramjeetsingh4747
    @paramjeetsingh4747 8 วันที่ผ่านมา

    ਮੈ 2ਅਖਾੜੇ ਵੇਖੇ ਸੱਨ ਅਮਰਜੋਤ ਦੇ

  • @parmodchopra4243
    @parmodchopra4243 4 หลายเดือนก่อน

    Very good 👍

  • @AshwaniKumar-tp7me
    @AshwaniKumar-tp7me 3 หลายเดือนก่อน

    Chamkile di kamyabi which Amarjot da hath tha. Amarjot Devi hai. Chamkila amarjot te bagair kuchh nahi

  • @AvtarSingh-zn4vm
    @AvtarSingh-zn4vm ปีที่แล้ว +1

    👌👌👌👌❤️❤️❤️

  • @chankaur7076
    @chankaur7076 ปีที่แล้ว +1

    Cute both

  • @baljindersingh2128
    @baljindersingh2128 ปีที่แล้ว +1

    Very.good

  • @darpreetsingh8166
    @darpreetsingh8166 5 หลายเดือนก่อน +1

    Info vadiya c......par awaj thik ni c....kise punjabi bolan wale nu bulao bolan lai

  • @karamjitkaur2459
    @karamjitkaur2459 4 หลายเดือนก่อน +1

    ਪਰ ਪਹਿਲਾਂ ਵਿਆਹ ਦੱਸੇ ਬਿਨਾ ਦੁਬਾਰਾ ਵਿਆਹ ਕਰਵਾ ਲੈਣਾ ਗਲਤ ਹੈ। ਘਰਦਿਆਂ ਤੋ ਚੋਰੀ ਰੱਖਣੀ ਵੀ ਗਲਤੀ ਹੈ ਪਰ ਅਮਰਜੋਤ ਤੋ ਸਚਾਈ ਲੁਕਾਉਣੀ ਹੋਰ ਵੀ ਗਲਤ। ਇਸ ਤਰਾਂ ਤਾਂ ਅਮਰਜੋਤ ਚਮਕੀਲੇ ਨਾਲੋ ਕਿਤੇ ਜ਼ਿਆਦਾ ਮਹਾਨ ਸੀ। ਇਸ ਵਿਆਹ ਵਿੱਚ ਰੋਲ ਨਿਭਾਉਣ ਵਾਲਿਆਂ ਨੇ ਵੀ ਸਹੀ ਨਹੀ ਕੀਤਾ। ਅਮਰਜੋਤ ਦੇ ਨਾਲ ਨਾਲ ਉਸਦੇ ਪਰਿਵਾਰਕ ਮੈਂਬਰਾਂ ਨਾਲ ਵੀ ਧੋਖਾ ਹੀ ਕੀਤਾ ਇਨਾ ਗੱਪੀ ਤੇ ਢੋਲਕ ਮਾਸਟਰ ਵਰਗਿਆਂ ਨੇ।

  • @user-ww2ef7wx3x
    @user-ww2ef7wx3x ปีที่แล้ว +1

    Tikki by ki kahne ne teriyan galan de par ap ji oudon kithe si jadon hoeiyan nal doushtan ne gadari kiti si eh bhi jaroori jankari deni bahut meharbani hovegi so thanks Tikki by.

    • @user-ww2ef7wx3x
      @user-ww2ef7wx3x ปีที่แล้ว

      😂😂😂😂😂😂😂😂😂😂😂😂😂😂

    • @user-ww2ef7wx3x
      @user-ww2ef7wx3x ปีที่แล้ว

      hoeiyan(hiriyan) in writen massage

  • @nirmaldhillon757
    @nirmaldhillon757 ปีที่แล้ว +1

    Very. Good. 2023

  • @BalbirSingh-se2mo
    @BalbirSingh-se2mo ปีที่แล้ว +5

    ईना रुहा नू परमात्मा शांति बखशे

  • @paramjitbishanpal1200
    @paramjitbishanpal1200 4 หลายเดือนก่อน

    Chamkila and Amerjot bhot great 👍 c

  • @vinylRECORDS0522
    @vinylRECORDS0522 ปีที่แล้ว +9

    ਵੀਡੀਓ ਬਹੁਤ ਵਧੀਆ ਬਣੀ ਹੈ ਪਰ ਵਾਚਿਕਾ ਦੀ ਪੰਜਾਬੀ ਉਚਾਰਣ ਤੇ ਪਕੜ ਢਿੱਲੀ ਹੈ।

  • @AshwaniKumar-tp7me
    @AshwaniKumar-tp7me 3 หลายเดือนก่อน

    Amarjot Devi thi Loko Amarjot nu Pujo.

  • @butasingh8568
    @butasingh8568 5 หลายเดือนก่อน +2

    ਆਹ ਅਮਰਜੀਤ ਸਿੰਘ ਵਾਲਾ ਨਾ ਗਾਇਕ ਹੋਣਾ ਨਾ ਹੋਊਗਾ

  • @JaspreetKaur-to4cf
    @JaspreetKaur-to4cf 5 หลายเดือนก่อน +2

    Anchor voice is very boring.

  • @RajSingh-cv3uu
    @RajSingh-cv3uu ปีที่แล้ว +1

    ਸੱਚੀ ਬਹੁਤ ਮੰਦ ਭਾਗਾ ਕਿ ਜਿੰਦੇ ਹੋਈ ਇਸ ਜੋੜੀ ਨੂੰ ਨਾ ਦੇਖ ਸਕੇ

  • @maharakram6237
    @maharakram6237 ปีที่แล้ว +4

    Punjab is land of great singers and traditions

  • @sukhadon8288
    @sukhadon8288 ปีที่แล้ว +1

    Lukh lukh lahbta katla nu amarjot chamkile de

  • @harmanjotsingh2650
    @harmanjotsingh2650 4 หลายเดือนก่อน +1

    Patni nu thoka dita rab Naa patni nu enshf kita

  • @gyaniadmi2347
    @gyaniadmi2347 2 หลายเดือนก่อน

    Why were they killed?

  • @sukhi0003
    @sukhi0003 ปีที่แล้ว

    😞😞😞

  • @user-bl1ds6cj8t
    @user-bl1ds6cj8t ปีที่แล้ว

    Leaving first wife and kids , is not bravery 🤨👎

  • @palabrar8271
    @palabrar8271 ปีที่แล้ว

    ਙਙਙਹਹਙਙਹਙਙਙਹਙਙਙਙਙਙਙਙਙਙਙਙ😊ਯਯਯਯਯਯਯਯਯਯਯਯਯਯਯਯਯਯਯਯ

  • @user-bl1ds6cj8t
    @user-bl1ds6cj8t ปีที่แล้ว

    👎

  • @maharakram6237
    @maharakram6237 ปีที่แล้ว +2

    Very sad end of a true life story

  • @user-mv6eb7uo1x
    @user-mv6eb7uo1x 4 หลายเดือนก่อน +1

    Dekhlo 15 mint da veah

  • @sukhmandersingh9865
    @sukhmandersingh9865 ปีที่แล้ว +3

    Waheguru ji Waheguru ji

  • @tankaur473
    @tankaur473 3 หลายเดือนก่อน

    ❤❤❤❤❤

  • @chhaterpal127
    @chhaterpal127 ปีที่แล้ว +1

    Nice

  • @BaljeetSingh-xp9cl
    @BaljeetSingh-xp9cl ปีที่แล้ว

    Thanks Sir.G

  • @thehacker795
    @thehacker795 ปีที่แล้ว +2

    Waheguru ji

  • @nikkagill399
    @nikkagill399 ปีที่แล้ว +1

    ❤❤❤

  • @user-kk7gj9lg1k
    @user-kk7gj9lg1k 4 หลายเดือนก่อน

    ❤❤❤❤