Punjab ‘ਚ ਹੁਣ ਜੁਗਾੜੂ Motorcycle Rehri ਬੰਦ? ਸਰਕਾਰ ਦਾ ਨਵਾਂ ਫੈਸਲਾ | D5 Channel Punjabi

แชร์
ฝัง
  • เผยแพร่เมื่อ 22 ต.ค. 2024

ความคิดเห็น • 864

  • @Paramjitsingh-to2pc
    @Paramjitsingh-to2pc 2 ปีที่แล้ว +90

    ਕੁਝ ਵੀ ਬੰਦ ਹੋਣਾ ਚਾਹੀਦਾ ਇਹਨਾ ਲੀਡਰਾਂ ਦਾ ਦੋ ਗੱਡੀਆਂ to ਵੱਧ ਕਾਫ਼ਲਾ ਨੀ ਹੋਣਾ ਚਾਹੀਦਾ ਕਿਉਕਿ ਹਾਦਸੇ ਦਾ ਡਰ ਹੈ ਲੋਕਾਂ ਨੂੰ 😉😉😉😉😉

  • @GurjeetSingh-dd5ut
    @GurjeetSingh-dd5ut 2 ปีที่แล้ว +43

    ਮਾਨ ਸਾਹਿਬ ਤੁਸੀਂ ਵੀ ਇਨ੍ਹਾਂ ਮੋਟਰਸਾਇਕਲ ਰੇਹੜੀਆਂ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਗਰੀਬ ਕਿਸ ਤਰ੍ਹਾਂ ਆਪਣੇ ਬੱਚੇ ਪਾਲਦੇ ਹਨ। ਇਹਨਾਂ ਨੂੰ ਬੰਦ ਨਾ ਕਰੋ। ਇਹਨਾਂ ਵਿੱਚ ਸੁਧਾਰ ਕਰੋ। ਫ਼ੇਰ ਤੁਸੀਂ ਪੀਟਰ ਰੇਹੜੀਆਂ, ਘੜੂਕੇ ਬੰਦ ਕਰੋਂਗੇ। ਇਹ ਤਾਂ ਰੋਟੀ ਖੋਹਣ ਵਾਲੀ ਗੱਲ ਹੋ ਗਈ। ਤੁਹਾਡੇ ਤੋਂ ਇਹ ਆਸ ਨਹੀਂ ਸੀ। ਫੇਰ ਬੇਨਤੀ ਕਰਦਾ ਹਾਂ ਕਿ ਦੁਬਾਰਾ ਗੌਰ ਕਰੋ।

    • @Gauravnavi1a
      @Gauravnavi1a 2 ปีที่แล้ว +1

      Gurjeet veer apne Punjab baaare socho eh log crime karde ne sab nu pata doojiaaan states wicho aaake. Eh log crime karde ne har taraaah si rehriaaan band honi chahidi hai

    • @preetpreet5990
      @preetpreet5990 2 ปีที่แล้ว

      @@Gauravnavi1a ki crime karde ne rahediya wale o apna time pass karde ne

  • @Paramjitsingh-to2pc
    @Paramjitsingh-to2pc 2 ปีที่แล้ว +91

    ਜਬਤ ਕਰਨੀਆਂ ਤਾਂ ਇੱਕ permit te ਚੱਲ ਰਹੀਆਂ 4 ਬੱਸਾਂ ਜਬਤ ਕਰੋ ਉਠੋ ਹੁਣ ਉਧਰੋ ਕਿਉ ਦਰ ਲਗਦਾ 👍

  • @boparaistudiosangrur4674
    @boparaistudiosangrur4674 2 ปีที่แล้ว +51

    ਗਰੀਬਾਂ ਦਾ ਮਜ਼ਾਕ ਉਡਾਉਣ ਵਾਲਾ ਸੁਸਪੰਡ ਹੋਵੇ
    ਨਾ ਨਸ਼ਾ ਬੰਦ ਹੋਇਆ ਨਾ ਚੋਰੀ ਬੰਦ ਹੋਏ ਨਾ ਬੇਅਦਬੀ ਬੰਦ ਹੋਯੀ

  • @RaviSingh-yy9wf
    @RaviSingh-yy9wf 2 ปีที่แล้ว +61

    ਮੈਂ ਆਮ ਆਦਮੀ ਪਾਰਟੀ ਦਾ ਸਪੋਸਰ ਹਾਂ
    ਪਰ ਜੋ ਗਲ਼ਤ ਫੈਸਲਾ ਹੈ ਉਹ ਗਲ਼ਤ ਹੀ ਹੈ ਜੋ ਮਿਹਨਤ ਕਰਕੇ ਕਮਾ ਰਹੇ ਹਨ ਉਨ੍ਹਾਂ ਨੂੰ ਤਾਂ ਕਮਾਕੇ ਖਾ ਲੈਣ ਦਿਉ ਪ੍ਰੈਸ਼ਰ ਹਾਰਨ ਤੇ ਟਰੈਕਟਰਾਂ ਤੇ ਲੱਗੇ ਮਿਉਜਿੱਕ ਸਿਸਟਿਮ ਵੀ ਹਾਦਸੇ ਦਾ ਕਾਰਨ ਬਣਦੇ ਆ ਉਨ੍ਹਾਂ ਨੂੰ ਵੀ ਬੰਦ ਕਰੋ

    • @Gauravnavi1a
      @Gauravnavi1a 2 ปีที่แล้ว +1

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

    • @taranpreetsingh570
      @taranpreetsingh570 2 ปีที่แล้ว

      Absolutely right sir fr sub kuj bandd krn

    • @harjitsingh9853
      @harjitsingh9853 2 ปีที่แล้ว

      ਟੈਕਸ ਭਰ ਕੇ ਮਿਹਨਤ ਕਰਨ ਨਾ ਕਿ ਯਗਾੜੂ ਤੋ ਪ੍ਰੈਸਰ ਹਾਰਨ ਤੇ ਮਿਉਜਿੱਕ ਜੱਟਾ ਦੇ ਟਰੈਕਟਰਾ ਤੋ ਨਹੀ ਸਾਰਿਆ ਤੋ ਹੱਟਣਾ ਚਾਹੀਦਾ ਖਤਰਨਾਕ ਹੈ ਆਮ ਆਦਮੀ ਪਾਰਟੀ ਦਾ ਸਪੋਸਰ ਵੱਡਾ ਚੋਰ ਲੱਗਦਾ

    • @SimranKaur-zo2fo
      @SimranKaur-zo2fo 2 ปีที่แล้ว

      Sponsor Sahab tusi bahut likhiti hai log time mein bakwas kar dene ki pata majduri ki hundi hai

    • @SimranKaur-zo2fo
      @SimranKaur-zo2fo 2 ปีที่แล้ว

      Jyada padhe likhe nahin time to Sarkar ko Chitra Khan dene

  • @ਸੱਚਸੁਣਸਿੰਘਾ
    @ਸੱਚਸੁਣਸਿੰਘਾ 2 ปีที่แล้ว +50

    ਮਿਡ ਡੇ ਮੀਲ ਬੰਦ ਕਰੋ ਇਹ ਪੰਜਾਬ ਤੇ ਵਾਧੂ ਬੋਝ ਪੈ ਰਿਹਾ
    ਐਸੀ ਕੋਈ ਮਾਂ ਨੀ ਜੋ ਆਪਣੇ ਬੱਚੇ ਨੂੰ ਦੋ ਪਰੌਠੇ ਦੇ ਕੇ ਨ ਤੋਰੇ...
    100 ਕਰੋੜ ਦਾ ਬੋਝ ਹੈ. 😠
    30 ਹਜਾਰ ਤਨਖਾਹ ਦੇ ਹਿਸਾਬ ਨਾਲ 30 ਹਜਾਰ ਨੌਕਰੀ ਦਿੱਤੀ ਜਾ ਸਕਦੀ ਹੈ 👊🏼

    • @ManjitSingh-qo4zq
      @ManjitSingh-qo4zq 2 ปีที่แล้ว +3

      ਸਹੀ ਗੱਲ ਹੈ ਆਂਗਣਵਾੜੀ ਮਿਡ ਡੇ ਮੀਲ ਬੰਦ ਹੋਣੀ ਚਾਹੀਦੀ ਹੈ, ਪਰ ਸੁਣਦਾ ਕੌਣ

    • @kuldeep_798
      @kuldeep_798 2 ปีที่แล้ว +2

      madma ਅਪਣੇ ਪਰਿਵਾਰਾਂ ਦਾ ਰਾਸ਼ਨ ਵੀ ਬਣਿਆ ਬਣਾਇਆ ਲੈ ਜਾਂਦੀਆਂ ਘਰਾਂ ਨੂੰ nale 40,0000 per month ਲੈਂਦੀਆਂ

    • @sukhmandersingh4429
      @sukhmandersingh4429 2 ปีที่แล้ว +1

      🙆‍♂️🙆‍♂️😭

    • @sukhmandersingh4429
      @sukhmandersingh4429 2 ปีที่แล้ว +1

      🙆‍♂️😭

    • @chanchalmasih8925
      @chanchalmasih8925 2 ปีที่แล้ว +1

      you are right

  • @sukhwindersinghsingh8953
    @sukhwindersinghsingh8953 2 ปีที่แล้ว +101

    ਗਰੀਬਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ।

  • @sukhpalsingh3161
    @sukhpalsingh3161 2 ปีที่แล้ว +44

    ਨਾ ਚਿਟਾ ਬੰਦ,,ਨਾ ਬਿਅਦਬੀ ਦਾ ਇੰਨਸਾਫ,, ਨਾ ਤੂੜੀ ਵਾਲੀ ਟਰਾਲੀ ਬੰਦ ਜੋ ਹਾਦਸਿਆਂ ਦਾ ਕਾਰਨ ਬਣਦੀ ਹੈ,, ਵਿਚਾਰੇ ਗ਼ਰੀਬ ਲੋਕਾਂ ਤੰਗ ਨਾ ਕਰੋ

    • @manaklashkarinangal5907
      @manaklashkarinangal5907 2 ปีที่แล้ว +1

      ਮਾੜੇ ਨੂੰ ਹੀ ਮਾਰਦੇ ਆ ਰਹੇ ਸਭ

  • @Surjitkaur-wj2by
    @Surjitkaur-wj2by 2 ปีที่แล้ว +75

    ਗਰੀਬ ਨੂੰ ਰੋਟੀ ਖਾਣ ਦਿਉ ਜੀ ਇਹ ਮੇਹਿਨਤ ਕਰਦੇ ਆ ਨਸ਼ਾ ਨਹੀਂ ਵੇਚਦੇ ਭਗਵੰਤ ਮਾਨ ਜੀ ਆਮ ਆਦਮੀ ਦੀ ਸਰਕਾਰ ਆਮ ਆਦਮੀ ਤੇ ਭਾਰੀ ਨਾ ਹੋਣ ਦਿਉ

    • @Gauravnavi1a
      @Gauravnavi1a 2 ปีที่แล้ว

      Madam Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Do Punjabiyat khatam Ho rahi hai Government nu support karo naaa Ki criticism

    • @sahildhiman7249
      @sahildhiman7249 2 ปีที่แล้ว +2

      @@Gauravnavi1a ਤੂੰ ਕਦੋਂ ਦੇਖ ਲਿਆ ਇਨ੍ਹਾਂ ਨੂੰ ਡਰੱਗ ਲੈਂਦੇ , ਸ਼ਰਮ ਕਰ ਬਾਈ ਸਰਕਾਰ ਦਾ ਅੰਨਾ ਭਗਤ ਨਾ ਬਣ।

    • @rajwantkaur9639
      @rajwantkaur9639 2 ปีที่แล้ว

      Correct answer

    • @Gauravnavi1a
      @Gauravnavi1a 2 ปีที่แล้ว

      @@sahildhiman7249 hai dum vekhen da reality dekhna tu Ki eh nasha karde ne ya nhi , doojiaan states wichon aaake

    • @sahildhiman7249
      @sahildhiman7249 2 ปีที่แล้ว +1

      @@Gauravnavi1a ਸਰਕਾਰ ਨਸ਼ਾ ਬੰਦ ਕਿਉਂ ਨਹੀਂ ਕਰਵਾ ਦਿੰਦੀ। ਰੋਜ ਦੇਖਦੇ ਆ ਕਿਹੜੇ ਨਸ਼ਾ ਕਰਦੇ ਨੇ ਤੇ ਕਿਹੜੇ ਨਹੀਂ। ਲੱਖਾਂ ਲੋਕ ਬੇਰੁਜਗਾਰ ਹੋਣਗੇ ਉਨ੍ਹਾਂ ਦਾ ਕੀ ਹਾਲ ਹੋਵੇਗਾ ਸੋਚਿਆ।

  • @cute.kitten3072
    @cute.kitten3072 2 ปีที่แล้ว +12

    ਟਰੱਕਾਂ ਵਿੱਚ 15-17 ਟਨ ਦੀ ਥਾਂ 27-28 ਗੱਟੇ ਲੋੜ ਕਰਕੇ ਪੰਜਾਬ ਸਰਕਾਰ ਦੇ ਹੀ ਅਫਸਰ ਗੇਟ ਪਾਸ ਕੱਟ ਕੇ ਦੇ ਰਿਹੇ ਹਨ ਮਾਨ ਸਾਹਿਬ ਜੀ ਸਭ ਤੋਂ ਪਹਿਲਾਂ ਉਹਨਾਂ ਅਫਸਰਾਂ ਤੇ ਕਾਰਵਾਈ ਕਰੇ

  • @bakhshishsingh4495
    @bakhshishsingh4495 2 ปีที่แล้ว +14

    ਹਾਂਜੀ ਹਾਂਜੀ ਸਾਬ ਸਿੱਧਾ ਕਹੋ ਕੇ ਗਰੀਬ ਮਾਰ ਨੇ ੲੇ ਕਿੳੁਂ ਕਮੋਣ ਲੱਗ ਗੇ,ਗਰੀਬ ਬਸ ਤੁਹਾਡੇ ਪੈਰਾ ਚੋ ਡਿਗੇ ਰਹਿਣ ,ਜੇ ਦੂਜੀਅਾ,ਸਰਕਾਰਾਂ ਡਿਗ ਸੱਕਦੀਅਾ ਤੇ ਡਿਗ ੲੇ ਵੀ ਸਕਦੀ,ਗਰੀਬਾਂ ਦੀ ਬਦਦੁਅਾ ਨੇ ਲੇ ਡਿਗਣਾ ਸਰਕਾਰ ਨੂੰ,

  • @manoharlal623
    @manoharlal623 2 ปีที่แล้ว +64

    ਕੋਈ ਚੰਗਾ ਫੈਸਲਾ ਨਹੀਂ ਕੀਤਾ ਪੰਜਾਬ ਸਰਕਾਰ ਦਾ ਕੋਈ ਗਰੀਬਾ ਦੀ ਫ਼ਿਕਰ ਕੋਈ ਨਹੀਂ ਕਰਦਾ

    • @parassharma8919
      @parassharma8919 2 ปีที่แล้ว

      Yes

    • @parassharma8919
      @parassharma8919 2 ปีที่แล้ว

      Govt of pb should conduct a mass survey and study before taking this decision...if taken in hypothetical than think to give give hand holding such families to earn bread and butter to escape from such....
      Regards.

    • @Gauravnavi1a
      @Gauravnavi1a 2 ปีที่แล้ว

      @@parassharma8919 Sir Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wichon aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu , na Ki politics khelo

    • @teamrbxjoker
      @teamrbxjoker 2 ปีที่แล้ว

      CM Sahib jaldi dhian deo

    • @ManjitSingh-pc9wj
      @ManjitSingh-pc9wj 2 ปีที่แล้ว

      Hun rabb nu bhul gaye salay

  • @ajaibsingh8994
    @ajaibsingh8994 2 ปีที่แล้ว +22

    ਸਭ ਇਕਠੇ ਹੋ ਕੇ ਮਾਨ ਸਾਹਿਬ ਜੀ ਨੂੰ ਬੇਨਤੀ ਕਰੋ,ਕਿ ਗਰੀਬਾਂ ਨਾਲ ਧੱਕਾ ਨਾ ਕਰੋ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ। ਨਹੀਂ ਤਾਂ ਅਗਲੀ ਵਾਰ ਦੋਧੀ ਅਤੇ ਸਬਜ਼ੀਆਂ ਵਾਲੇ ਵੀ ਤਿਆਰ ਰਹਿਣ।

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da

    • @ajaibsingh8994
      @ajaibsingh8994 2 ปีที่แล้ว

      @@Gauravnavi1a DGP sahib knows better, who are drug maphiya.We should not blame poor masses.

    • @Gauravnavi1a
      @Gauravnavi1a 2 ปีที่แล้ว

      @@ajaibsingh8994 are they police verified people who came from other states Check karo these people are demolishing The Punjab’s punjabiyat ajaib veer Thoda Punjab baaare vi socho

    • @ajaibsingh8994
      @ajaibsingh8994 2 ปีที่แล้ว

      @@Gauravnavi1a All rehri wala not outsiders,when our new generation is unable/dislike to field work,we will have to depend upon others. To indentify outsiders is duty of govt.

  • @antieuntie8724
    @antieuntie8724 2 ปีที่แล้ว +47

    This is too bad ਮਾਨ ਸਰਕਾਰ ਠੀਕ ਨਹੀ ਕਰ ਰਹੇ ਗਰੀਬਾ ਨੂੰ ਭੁਖਿਆ ਮਾਰਨ ਦਾ ਕਾਨੂੰਨ ਹੈ

  • @kirtansingh7124
    @kirtansingh7124 2 ปีที่แล้ว +38

    ਸਾਡੀਆਂ ਵੋਟਾਂ ਨਾਲ ਬਣਦੇ ਨੇ ਸਾਡੇ ਟੈਕਸਾਂ ਨਾਲ ਪਲਦੇ ਨੇ ਕੁੱਤੇ ਕਾਲੇ ਅੰਗਰੇਜ਼ ਮੁਰਦਾਬਾਦ 🙏 ਸੀ੍ ਵਾਹਿਗੁਰੂ ਜੀ 🙏

  • @LuckySingh-xr9wh
    @LuckySingh-xr9wh 2 ปีที่แล้ว +62

    ਇੰਨਾ ਨੂੰ ਨੌਕਰੀਆਂ ਦਵੋ

  • @sohansingh4405
    @sohansingh4405 2 ปีที่แล้ว +51

    ਭਾਰਤ ਵਿਚ ਕਨੂੰਨ ਸਿਰਫ ਆਮ ਆਦਮੀ ਲਈ ਹੈ। ਅਮੀਰ ਲਈ ਨਹੀਂ

    • @jaspindersinghgill1636
      @jaspindersinghgill1636 2 ปีที่แล้ว

      Sach.veer.ji

    • @Gauravnavi1a
      @Gauravnavi1a 2 ปีที่แล้ว +1

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

    • @ManjitSingh-pc9wj
      @ManjitSingh-pc9wj 2 ปีที่แล้ว

      @@Gauravnavi1a Tu salay number likh tere nal gal kar saka sala Tu greebi dekhi nahi tere ghar bhain chode haraam di kamaai honi jo tu likh reha teri bhain di lun number likh phir tenu dasunga salay me BA one year computer dioloma holder han apna number adress dus phir bhainchode milunga tenu shareaam

    • @AmarjitKaur-et4yn
      @AmarjitKaur-et4yn 2 ปีที่แล้ว

      Right

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 ปีที่แล้ว +11

    ਲੋੜਵੰਦ ਲੋਕਾਂ ਨੂੰ ਘੱਟ ਸਮਰੱਥਾ ਵਾਲ਼ੇ ਨਵੇਂ ਫੌਰਵ੍ਹੀਲਰ ਖਰੀਦਣ ਲਈ ਸਰਕਾਰ ਕਰਜਾ ਦੇਵੇ, ਫਿਰ ਪੁਰਾਣੇ ਜੁਗਾੜ ਬੰਦ ਕਰਨ ਬਾਰੇ ਸੋਚਿਆ ਜਾਵੇ।

  • @parikalifestyle1895
    @parikalifestyle1895 2 ปีที่แล้ว +129

    ਆਮ ਲੋਕਾਂ ਦੀ ਸਰਕਾਰ ਆਮ ਆਦਮੀ ਤੇ ਹੀ ਭਾਰੀ ਪੈਣ ਲੱਗੀ

    • @Gauravnavi1a
      @Gauravnavi1a 2 ปีที่แล้ว +1

      Eh aaam Admi nahi hai eh lok crime da karaan hai because eh rehriaaan waale crime da major kaaraan hai

    • @gaganjitlally
      @gaganjitlally 2 ปีที่แล้ว +2

      ਆਮ ਆਦਮੀ ਤੇ ਧੱਕਾ ।
      ਆਮ ਆਦਮੀ ਪਾਰਟੀ ਵੱਲੋ।

    • @LakhvinderSingh-fo1wo
      @LakhvinderSingh-fo1wo 2 ปีที่แล้ว +1

      Udho ta Loki aam aadami party Kari jande c 👉 hun vekh liya natija kuchh Nahin hona na nasha mukt Punjab yeh sab sarkara hi Chala Diya nasha Sidhu moose wala ne sathi hi kya Sarkar da lobo change hoya or kush nhi kuchh Nahin Karna bhagwant maan ne

  • @ManjitSingh-qo4zq
    @ManjitSingh-qo4zq 2 ปีที่แล้ว +42

    ਸਰਾ ਸਰ ਗਲਤ ਫੈਸਲਾ, ਪਹਿਲਾਂ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਕੇ 6 ਮਹੀਨੇ ਦਾ ਨੋਟਿਸ ਦਿੰਦੇ ਕੇ ਏ ਜਗਾੜੂ ਰੇਹੜੀ ਬੰਦ ਕਰ ਦਿੱਤੀ ਜਾਏਗੀ ਤੇ ਆਪਣਾ ਹੋਰ ਕੋਈ ਵਸੀਲਾ ਕਰ ਲੋ,

  • @rooplal2294
    @rooplal2294 2 ปีที่แล้ว +8

    ਇਹ ਗੁਜਰਾਤ, ਮੋਦੀ ਸਾਹਿਬ ਦੀ ਸਟੇਟ, ਵਿੱਚ ਵੀ ਚਲ ਰਹੇ ਹਨ ।ਮੈਂ ਖੁਦ ਦਵਾਰਕਾ ਸ਼ਹਿਰ ਵਿੱਚ ਇਸ ਜੁਗਾੜ 'ਤੇ ਸਫਰ ਕੀਤਾ ਹੈ ।ਇਨ੍ਹਾਂ ਗਰੀਬਾਂ ਨਾਲ ਧੱਕਾ ਕਿਉਂ?
    ਕੀ ਲੋਕਾਂ ਝਾੜੂ ਨੂੰ ਵੋਟ ਪਾ ਕੇ ਕੋਈ ਗੁਨਾਹ ਕੀਤਾ ਹੈ? ਸਰਕਾਰ ਸਪਸ਼ਟ ਕਰੇ

  • @LuckySingh-xr9wh
    @LuckySingh-xr9wh 2 ปีที่แล้ว +36

    ਮੁਰਦਾ ਬਾਦ, ਮੁਰਦਾ ਬਾਦ ਸ਼ੁਰੂ ਹੋਣੇ ਵਾਲੀ ਹੈ ਮਾਨ ਸਾਹਬ

    • @gharg2309
      @gharg2309 2 ปีที่แล้ว

      Punjab govt. Should give proper time to the public to make some alternative arrangement to stop this type of vehicles. Police should also co-operate with the public in this regard.Presently only an announcement is made by the govt.

  • @surindersinghfauji9141
    @surindersinghfauji9141 2 ปีที่แล้ว +13

    ਗਰੀਬਾ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਸਰਕਾਰ ਜੇ ਗਰੀਬਾ ਦਾ ਰੁਜ਼ਗਾਰ ਬੰਦ ਕਰਨਾ ਚਾਹੁੰਦੀ ਹੈ ਤਾਂ ਪਹਿਲਾ ਇਨਾਂ ਦਾ ਰੋਟੀ ਰੋਜੀ ਦਾ ਇੰਤਜਾਂਮ ਕਰੇ ਫਿਰ ਬੰਦ ਕਰੇ।ਇਹ ਸਰਕਾਰ ਪਾਸ ਬੇਨਤੀ ਹੈ।

  • @parikalifestyle1895
    @parikalifestyle1895 2 ปีที่แล้ว +40

    ਪਿਛਲੇ ਕਈ ਸਾਲਾਂ ਤੋਂ ਟਰਾਲੀਆਂ ਤੇ ਛੱਤ ਪਾ ਕੇ ਵੱਖ ਵੱਖ ਡੇਰਿਆਂ ਦੀ ਸੰਗਤ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ ਉਹ ਕਿਸ ਪਰਮਿੱਟ ਤੇ ਚੱਲ ਰਹੀਆਂ ਹਨ?
    ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਵੱਲ ਵੀ ਧਿਆਨ ਦਿੱਤਾ ਜਾਵੇ

  • @kirtansingh7124
    @kirtansingh7124 2 ปีที่แล้ว +8

    ਸਾਡੇ ਪਾਲੇ ਹੋਏ ਕੁੱਤੇ ਨੇ ਕਾਲੇ ਅੰਗਰੇਜ਼ ਸਾਨੂੰ ਵੱਢਕੇ ਖਾਣਾ ਹੈ ਇੱਥੇ ਸਿੰਕਦਰ ਵਰਗੇ ਨਹੀਂ ਰਹੇ ਇਹ ਕਿਹੜੇ ਬਾਗ ਦੀ ਮੂਲੀ ਨੇ🙏 ਸ੍ਰੀ ਵਾਹਿਗੁਰੂ ਜੀ 🙏

  • @rajinderpunia8353
    @rajinderpunia8353 2 ปีที่แล้ว +16

    ਸਭ ਤੋ ਵੱਧ ਝਾੜੂ ਨੂੰ ਵੋਟਾ ਗਰੀਬਾ ਨੇ ਹੀ ਪਾਈਆ ਨੇ ਲੈ ਲੋ ਸੁੱਆਦ 6 ਮਹੀਨੇ ਹੋ ਗਏ ਸੀ ਕੱਦੇ ਝਾੜੂ ਅੱਗੇ ਕੱਦੇ ਪਿੱਛੇ ਬਾਈ ਜੀ ਇਹ ਭੰਡ ਹੁਣ ਰਿਕਸੇ ਰੇਹੜੀਆ ਵਾਲਿਆ ਤੋ ਵੀ ਹੱਫਤਾ ਲਿਆ ਕੱਰੂਗਾ ਇਹ ਹੁਣ ਲੋਕਾ ਦੇ ਮੂੰਹ ਵਿਚੋ ਰੋਟੀ ਕੱਢਣਗੇ ਵੀਰੋ ਜੇ ਆਪਣੀ ਰੋਟੀ ਬੰਚੋਉਣੀ ਹੈ ਤਾ ਰਫਰੈਡਮ ਦੀਆ ਵੋਟਾ ਪਾਉ

  • @pardeeppassi8385
    @pardeeppassi8385 2 ปีที่แล้ว +33

    ਟਰਾਲੀ ਤੇ ਤੀਹ ਸਵਾਲੀਆ ਬਿਠਾਉਣੀਆ ਜਾਇਜ ਹਨ?

  • @Paramjitsingh-to2pc
    @Paramjitsingh-to2pc 2 ปีที่แล้ว +7

    ਬੱਸਾਂ ਵਾਲਿਆਂ ਨੂੰ ਕੇ ਰਹੇ ਕੇ ਪਿਛਲਾ ਜੁਰਮਾਨਾ ਨਾ ਚਲਾਓ ਰਾਮ ਨਾਲ ਓਏ ਇੱਕ ਗਰੀਬਾਂ ਦੀ ਰੇਹੜੀ ਕਿਹੜੀ ਤੁਹਾਡੀਆਂ ਟੰਗਾਂ ਚ ਅੱਰਦੀ ਹੈ👍👍

  • @nationalsecretaryrljpyuva736
    @nationalsecretaryrljpyuva736 2 ปีที่แล้ว +11

    ਗ਼ਲਤ ਫੈਸਲਾ ਕਿਉਂਕਿ ਗਰੀਬ ਲੋਕਾਂ ਨੇ ਆਪਣੇ ਪਰਿਵਾਰਾਂ ਪਾਲਣੇ ਦਸੋ ਹੁਣ ਸਰਕਾਰ ਐਨਾ ਨੂੰ ਨੌਕਰੀ ਦੇਵੇਗੀ ਬਾਈ ਜੇ ਬੰਦ ਹੀ ਕਾਰਵਾਣੇ ਨੇ ਤਾਂ ਦੱਸੋ ਗਰੀਬਾਂ ਨੂੰ ਕੰਮ ਦੇਵੋ

    • @gurpreetrandhawa2230
      @gurpreetrandhawa2230 2 ปีที่แล้ว

      ਬੁਲੇਟ ਦੇ ਪਟਾਕੇ, ਵੱਡੇ ਸਲਾਂਸਰ, ਟ੍ਰੈਕਟਰ ਤੇ ਡੈੱਕ,ਕਿਉ ਨਹੀ ਦਿਸਦੇ
      ਕੀ ਉਹ ਵੱਡੇ ਘਰਾਂ ਦੇ ਕਾਕੇ ਹਨ ਜਾਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਹਨ ਉਨ੍ਹਾਂ ਨੂੰ ਸਭ ਮਾਫ਼ ਹੈ
      ਪਰ ਇਹ ਗਰੀਬ ਰੋਟੀ ਖਾਂਦੇ ਮਾੜੇ ਲਗਦੇ ਹਨ

  • @ManjitSingh-qo4zq
    @ManjitSingh-qo4zq 2 ปีที่แล้ว +28

    ਏ ਫ਼ੈਸਲਾ ਸਰਕਾਰ ਦਾ ਤੁਰੰਤ ਐਕਸ਼ਨ, ਲੇਕਿਨ ਬੁਢਾਪਾ ਪੈਨਸ਼ਨ ਦਾ ਕੋਈ ਫੋਰੀ ਐਕਸ਼ਨ ਨਹੀਂ, ਬਿਜਲੀ ਮਾਫ ਜੁਲਾਈ ਤੋਂ ਲਾਗੂ,

    • @kuldeep_798
      @kuldeep_798 2 ปีที่แล้ว +1

      jdo ਤੱਕ ਜੁਲਾਈ-ਅਗਸਤ ਵਿਚ ਮੀਂਹ ਪੈਣ ਲੱਗ ਜਾਣਾ

  • @kirtansingh7124
    @kirtansingh7124 2 ปีที่แล้ว +5

    ਇੱਥੇ ਮੱਸੇ ਰੰਘੜ ਵਰਗੇ ਨਹੀਂ ਰਹੇ ਜੱਟ ਜੱਟੂ ਕੀ ਚੀਜ਼ ਹੈ ਮਜ਼ਦੂਰ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏

  • @kirtansingh7124
    @kirtansingh7124 2 ปีที่แล้ว +1

    ਅਸੀਂ ਜਗਾੜੀ ਮੁੱਖ ਮੰਤਰੀ ਪੰਜਾਬ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲੇ ਵਰਗੇ ਰੱਗੜ ਦਿੱਤੇ ਮਜ਼ਦੂਰ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏

  • @DarshanSingh-we9rb
    @DarshanSingh-we9rb 2 ปีที่แล้ว +2

    ਸਰਕਾਰ ਵਾਸਤੇ ਗਰੀਬਾਂ ਦੀ ਲੁੱਟ ਕਰਨ ਲਈ ਮਾੜੀ ਹੈ ਰੁਜ਼ਗਾਰ ਦੇਵੇ ਲੀਡਰ ਤਾਂ ਅਜੇ ਵੀ ਲੋਕਾਂ ਦੀ ਅਜੇ ਵੀ ਖਾਸ ਸੁਣਵਾਈ ਨਹੀਂ ਕਰਦੇ ਧੰਨਵਾਦ ਜੀ ਆਮ ਜਨਤਾ ਨੇ ਸਰਕਾਰ ਬਦਲੇ ਹਰ ਇੱਕ ਦੇ ਭਲੇ ਗਰੀਬ ਦੇ ਭਲੇ ਲਈ ਮੇਹਰਬਾਨੀ ਜੀ

  • @kirtansingh7124
    @kirtansingh7124 2 ปีที่แล้ว +3

    ਗਰੀਬ ਦਲਿਤ ਮਜ਼ਦੂਰਾਂ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰਾਂ ਨੂੰ ਰੋਟੀ ਰੋਜ਼ੀ ਵਾਹਿਗੁਰੂ ਮਾਲਕ ਨੇ ਦੇਣੀ ਹੈ ਅਸੀਂ ਮੰਗਦੇ ਹਾਂ ਸਾਡੇ ਟੈਕਸਾਂ ਨਾਲ ਪਲਦੇ ਕੁੱਤਿਆਂ ਤੋਂ 🙏 ਸ੍ਰੀ ਵਾਹਿਗੁਰੂ ਜੀ 🙏

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @mohindersidhu4659
    @mohindersidhu4659 2 ปีที่แล้ว +1

    ਸਾਡੇ ਮੁਲਕ ਚ 15-20 ਸਾਲਾਂ ਤੋਂ ਅਮੀਰ ਘਰਾਣਿਆਂ ਦੀਆਂ ਫੈਕਟਰੀਆਂ ਚ ਤਿਆਰ ਕੀਤੇ ਜਾਂਦੇ ਪਲਾਸਟਿਕ ਦੇ ਲਿਫਾਫੇ ਤਾਂ ਬੰਦ ਨਹੀਂ ਹੋਏ ਦੂਜੇ ਪਾਸੇ ਗ਼ਰੀਬ ਦੀ ਪੇਟ ਪਾਲੂ ਰੇਹੜੀ 15-20, ਮਿੰਟਾਂ ਚ ਹੀ ਬੰਦ ਹੋ ਗਈ।ਮਾਨਾਂ ਖੈਰ ਕਰੀਂ।

  • @msgill4307
    @msgill4307 2 ปีที่แล้ว +28

    ਹਾਏ ਹਾਏ ਹਾਏਏਏਏਏਏ ਗਰੀਬ ਮਾਰ ਬਾਪੂ ਉਪਰ ਤਰਸ ਖਾਓ ਕਿਵੇਂ ਪ੍ਰੀਵਾਰ ਦੀਆਂ ਜਰੂਰਤਾਂ ਪੂਰੀਆਂ ਕਰੇਗਾ। ਤਾਂ ਹੀ ਕੂੜੇ ਵਾਲਾ ਵੀ ਨਹੀਂ ਆਇਆ। ਕੀ ਲੋਕ ਹਨੇਰੇ ਸਵੇਰੇ ਗਲੀਆਂ ਵਿਚ ਕੂੜਾ ਸੁਟਣਗੇ ?

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @ਸੱਚਸੁਣਸਿੰਘਾ
    @ਸੱਚਸੁਣਸਿੰਘਾ 2 ปีที่แล้ว +8

    ਮਿਡ ਡੇ ਮੀਲ ਬੰਦ ਕਰੋ ਇਹ ਪੰਜਾਬ ਤੇ ਵਾਧੂ ਬੋਝ ਪੈ ਰਿਹਾ
    ਐਸੀ ਕੋਈ ਨੀ ਜੋ ਆਪਣੇ ਬੱਚੇ ਨੂੰ ਦੋ ਪਰੌਠੇ ਦੇ ਕੇ ਨ ਤੋਰੇ...
    100 ਕਰੋੜ ਦਾ ਬੋਝ ਹੈ.
    30 ਹਜਾਰ ਤਨਖਾਹ ਦੇ ਹਿਸਾਬ ਨਾਲ 30 ਹਜਾਰ ਨੌਕਰੀ ਦਿੱਤੀ ਜਾ ਸਕਦੀ ਹੈ 👊🏼

  • @dilbagbatthdairyfarm6894
    @dilbagbatthdairyfarm6894 2 ปีที่แล้ว +2

    ਰੇਹੜੀ ਬੰਦ ਕਰਨ ਦੇ ਨਾਲ-ਨਾਲ ਗਰੀਬਾਂ ਦੀ ਰੋਟੀ ਦਾ ਵੀ ਮਸਲਾ ਹੱਲ ਹੋਣਾਂ ਚਾਹੀਦਾ ਹੈ। ਬਾਂਕੀ ਤੁਸੀਂ ਆਪ ਸਿਆਣੇ ਹੋ। ਧੰਨਵਾਦ 🙏

  • @cute.kitten3072
    @cute.kitten3072 2 ปีที่แล้ว +3

    ਪੰਜਾਬ ਸਰਕਾਰ ਨੇ ਗਰੀਬਾਂ ਦਾ ਗੱਲਾ ਵੱਢਣਾ ਸੁਰੂ ਮਾਨ ਸਾਹਿਬ ਜੀ ਗਰੀਬ ਲੋਕਾਂ ਨੂੰ ਰੋਟੀ ਖਾਣ ਦਿਓ ਜੀ

    • @Gauravnavi1a
      @Gauravnavi1a 2 ปีที่แล้ว

      Tarsem Singh Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @sukhwantsingh356
    @sukhwantsingh356 2 ปีที่แล้ว +1

    ਪੰਜਾਬ ਪੁਲਿਸ ਤੋਂ ਨਸ਼ੇ ਤਾਂ ਬੰਦ ਹੋਏ ਨਹੀਂ ਪਰ ਗਰੀਬਾਂ ਦਾ ਮਾੜਾ ਮੋਟਾ ਰੁਜ਼ਗਾਰ ਜ਼ਰੂਰ ਬੰਦ ਕਰ ਦੇਣਗੇ ਕਿਆ ਕਾਮਯਾਬੀ ਮਿਲੀ ਪੰਜਾਬ ਪੁਲਿਸ ਨੂੰ

  • @kanwaljeetsingh708
    @kanwaljeetsingh708 2 ปีที่แล้ว +2

    ਬਾਈ ਦੀ ਗੱਲ ਬਿਲਕੁਲ ਠੀਕ ਹੈ, ਕੁੱਝ ਸਮਾਂ ਦੇਣਾ ਸੀ, ਕੀ ਫਿਰ ਤੂੜੀ ਵਾਲੀਆਂ ਟਰਾਲੀਆਂ, ਟਰਾਲੀਆਂ ਵਿੱਚ 25/30 ਲੋਕਾਂ ਨੂੰ ਲਦ ਕੇ, ਮੋਟਰਸਾਈਕਲ ਤੇ 3/4 ਚੜ੍ਹ ਜਾਣਾ, ਸਕੂਲ ਵੇਨਾਂ ਨੂੰ ਭੋਗਾ ਵਾਸਤੇ ਵਰਤਨਾ, ਟਰੱਕਾ ਤੇ ਫੱਟੇ ਪਾਕੇ ਹੇਠਾਂ ਉਤੇ 50/60 ਲੋਕਾਂਨੂੰ ਲਦ ਲੈਣਾ ਅਤੇ ਹੋਰ ਬਹੁੱਤ ਸਾਰੇ ਵਾਹਿਕਲਾ ਨੂੰ ਗਲਤ ਢੰਗ ਨਾਲ ਵਰਤਨਾ!ਕੀ ਇਹ ਸਹੀ ਹੈ?

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

    • @Gauravnavi1a
      @Gauravnavi1a 2 ปีที่แล้ว

      Sab Kuch hoyega veer step by step veer Sarkar Bahut vadiya kam kar rahi hai Sarkar nu kam karn do please je punjab bachauna hai

    • @Gauravnavi1a
      @Gauravnavi1a 2 ปีที่แล้ว

      Ke gutts hai taaan jehdi gal tussi likhi hai written wich DGP SAHAB nu dawo Ki tripling da chalaan howe taaan maniye ki tuhade wich gutts ne

    • @Gauravnavi1a
      @Gauravnavi1a 2 ปีที่แล้ว

      Rehriaaan waaliaaan nu support naaa karo eh crime da sab ton vadaaa kaaaaran hai Punjab wich

  • @mobile-tl3sg
    @mobile-tl3sg 2 ปีที่แล้ว +1

    ਇਹ ਗਰੀਬਾਂ ਨੂੰ ਤੰਗ ਕਰਨਾ ਹੈ DGP ਨੂੰ ਕੀ ਪਤਾ ਕੇ ਗਰੀਬ ਕਿਵੇਂ ਰੋਟੀ ਦਾ ਜੁਗਾੜ ਕਰਦਾ ਆਪ ਸਰਕਾਰ ਨੂੰ ਏਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੂੜੀ ਦੀਆਂ ਟਰਾਲੀਆਂ ਕਿੰਨਾ ਨੁਕਸਾਨ ਕਰਦੀਆਂ ਹਨ ਓਹਨਾ ਬਾਰੇ DGP ਦਾ ਕੋਈ ਧਿਆਨ ਨਹੀਂ ਸੋਚੋ ਜੀ DGP ਸਾਹਿਬ ਗਰੀਬ ਦੀ ਰੋਟੀ ਨਾ ਖੋਹੋ

  • @rajindersingh6008
    @rajindersingh6008 2 ปีที่แล้ว +7

    ਸਰਕਾਰ ਗਰੀਬਾਂ ਤੋਂ ਰੋਜ਼ਗਾਰ ਖੋਹ ਰਹੀ ਆ । ਇਹ ਠੀਕ ਨਹੀਂ ਹੈ।

  • @UttamSingh-rc9lz
    @UttamSingh-rc9lz 2 ปีที่แล้ว +11

    ਗਰੀਬ ਦੀ ਰੋਟੀ ਤੇ ਲੱਤ?

  • @cute.kitten3072
    @cute.kitten3072 2 ปีที่แล้ว +1

    ਮਾਨ ਸਾਹਿਬ ਜੀ ਸਭ ਤੋਂ ਪਹਿਲਾਂ ਤੂੜੀ ਵਾਲੇ ਟਰਾਲੇ ਬੰਦ ਕਰ ਦਿਓ ਕੀ ਆਪ ਨੂੰ ਪਤਾ ਨਹੀਂ ਲਗਦਾ ਕਿ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਐਕਸੀਡੈਂਟ ਕਰਵਾਉਂਦੇ ਹਨ

  • @brightsun2149
    @brightsun2149 2 ปีที่แล้ว +20

    और डालो आम आदमी पार्टी को वोट।😭😭😭😭

  • @tajinderkaur3424
    @tajinderkaur3424 2 ปีที่แล้ว +3

    ਕੇਜਰੀਵਾਲ ਕੇਜਰੀਵਾਲ ਸਾਰੀਆਂ ਭੇਡਾਂ ਤੇਰੇ ਨਾਲ

    • @Gauravnavi1a
      @Gauravnavi1a 2 ปีที่แล้ว

      Madam Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @sohanbhuppal9615
    @sohanbhuppal9615 2 ปีที่แล้ว

    ਬਹੁਤ ਗਲਤ ਫੈਸਲਾ ਹੈ। ਇਹ ਗਰੀਬ ਮਾਰੂ ਫੈਸਲਾ ਹੈ। ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

  • @sarbjitkaur6069
    @sarbjitkaur6069 2 ปีที่แล้ว +2

    ਲਗਦਾ ਤਾਂ ਇਹ ਸੀ ਕਿ ਆਮ ਪਾਰਟੀ ਗਰੀਬਾਂ ਨਾਲ ਖੜ੍ਹੇ ਗੀ ਪਰ ਇਹ ਤਾਂ ਬਿਲਕੁਲ ਧਕਾ ਹੈ ਕਿਰਤੀਆਂ ਨੂੰ ਕਿਰਤ ਹੀ ਨਹੀਂ ਕਰਨ ਦੇ਼ਣੀ। Very bad luck ਪਰਮਾਤਮਾ ਮਤੀ ਦੇਵੇ। ਹਰ ਜੀਵ ਨੂੰ ਸੁਖ ਮਿਲੇ।

    • @Gauravnavi1a
      @Gauravnavi1a 2 ปีที่แล้ว

      Madames Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @SurjitSingh-rd1ih
    @SurjitSingh-rd1ih 2 ปีที่แล้ว +6

    ਮੁਫ਼ਤ ਵਾਲੀਆਂ ਸਹੂਲਤਾਂ ਬੰਦ ਕਰੋ ਜੀ ਪਰ ਕਿਸੇ ਨੂੰ ਕਮਾ ਕੇ ਖਾਣ ਦਿਓ ਜੀ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਖਾਸ ਵਾਲੇ ਕੰਮ ਕਰਨ ਤੇ ਚਲ ਪਏ ਨੇ ਪਰ ਪੰਜ ਸਾਲ ਤੋਂ ਬਾਅਦ ਤੁਹਾਡਾ ਵੀ ਭੋਗ ਪਾਏ ਗਾ ਜੀ

  • @ManjitSingh-qo4zq
    @ManjitSingh-qo4zq 2 ปีที่แล้ว +1

    ਮੈਂ 1000 ਵਾਰ ਕੂਮੈਂਟ ਕੀਤੇ ਸਰਕਾਰ ਅੱਗੇ ਕੇ ਅੰਗਹੀਣ ਪੈਨਸ਼ਨ 5000₹ ਕਿੱਤੀ ਜਾਵੇ ਪਰ ਉਸਤੇ ਕੋਈ ਫੋਰੀ ਐਕਸ਼ਨ ਨਹੀਂ

  • @gurnamsingh8058
    @gurnamsingh8058 2 ปีที่แล้ว +2

    ਜੇ ਕਰ ਕੋਈ ਇਨਾਂ ਨਾਲ ਐਕਸੀਡੈਂਟ ਹੁੰਦਾ ਤਾਂ ਜਿੱਮੇਵਾਰ ਕੋਈ ਨਹੀਂ ਹੁੰਦਾ,ਕੋਈ ਬੀਮਾ ਅਤੇ ਲਾਇਸੈਂਸ ਨਹੀਂ ਹੁੰਦਾ , ਐਕਸੀਡੈਂਟ ਹੋਣ ਤੇ ਕੋਈ ਨੁਕਸਾਨ ਦੀ ਭਰਪਾਈ ਨਹੀਂ ਰੁੰਦੀ।

  • @aksandhu344
    @aksandhu344 2 ปีที่แล้ว +1

    ਮੈ ਤਾ ਕਦੇ ਸੁਣਿਆ ਦੇਖਿਆ ਨਹੀ ਇਹ ਸਾਧਨਾ ਨਾਲ ਐਕਸੀਡੈਂਟ ਹੋਇਆ ਗਰੀਬ ਨੂੰ ਰੋਟੀ ਨਾ ਖਾਣ ਦਿਉ

  • @lovesangar6855
    @lovesangar6855 2 ปีที่แล้ว +2

    ਨਸ਼ਾ ਬੰਦ ਕਰੋ ਜੇ ਕਰਨਾਂ ਆ ਤਾਂ. ਗਰੀਬ ਦੀ ਰੇਹੜੀ ਦਾ ਪੰਜਾਬ ਨੂੰ ਕੋਈ ਨੁਕਸਾਨ ਨਹੀ. ਹੁਣ ਇਹਨਾਂ ਦੀ ਰੇਹੜੀ ਕਿਸੇ ਨੇ ਹੁਣ ਖਰੀਦਣੀ ਵੀ ਨੲੀ. ਕਬਾੜ ਦੇ ਭਾਅ ਜਾਣਗੀਆਂ.

  • @surjitgill6411
    @surjitgill6411 2 ปีที่แล้ว +6

    ਕਿਊ ਖੁਸ਼ ਓ ਆ ਗਿਆ ਬਦਲਾਅ ਹੁਣ ਆਊ ਨਜ਼ਾਰਾ ਪਾਉ ਵੋਟਾਂ

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @dilbagsinghsekhon4852
    @dilbagsinghsekhon4852 2 ปีที่แล้ว +4

    ਅੰਨਿਆਂ ਨੂੰ ਓਵਰ ਲੋਡ ਟਿੱਪਰ ਨੀ ਦਿਖਦੇ ਜੋ15/16ਟਨ ਪਾਸ ਕਰਦੇ ਨੇ ਰੇਤਾ ਬਜਰੀ 45/50ਟਨ ਪਉਂਦੇ ਨੇ।

  • @bigpunjab3156
    @bigpunjab3156 2 ปีที่แล้ว +5

    ਗਰੀਬਾਂ ਦੀ ਸਰਕਾਰ 🤣🤣🤣ਗਰੀਬਾਂ ਨੂੰ ਖਾਣ ਨਹੀਂ ਦੇਵੇਗੀ ਲਗਦਾ ਸ਼ਰਮ ਕਰ ਸਰਕਾਰ ਰੋਟੀ ਖਾਣ ਦੇ ਗਰੀਬਾਂ ਨੂੰ ਚੋਰੀ ਨਹੀ ਕਰਦੇ ਮੇਹਨਤ ਕਰਦੇ ਹਨ

  • @mohindersidhu4659
    @mohindersidhu4659 2 ปีที่แล้ว +1

    ਇੱਕ ਪਾਸੇ 3*9ਦੀ ਮੋਟਰਸਾਈਕਲ ਜੁਗਾੜ ਰੇੜੀ ਤੇ ਦੂਜੇ ਪਾਸੇ 16*40 ਜਾਂ 50 ਫੁੱਟ ਲੰਬਾਈ ਤੱਕ ਦੇ ਤੂੜੀ ਦੇ ਭਰੇ ਟਰਾਲੇ ,,,,ਪਤਾ ਨਹੀਂ ਇੱਥੇ ਕੀ ਕੀ ਹੋ ਰਿਹਾ ਹੈ?ਮਾਨ ਸਾਹਿਬ ਹੀ ਜਾਣੇ।

  • @generalknowledgetv2821
    @generalknowledgetv2821 2 ปีที่แล้ว +3

    ਸਰਕਾਰ िੲਹਨਾ ਨੁ ਰੋਜਗਾਰ ਵਹੀਕਲ ਦੇਵੇ िਕੳੁ ਗਰੀਬਾ ਨੁ ਮਾਰਨ ਲॅਗੇਆ ਮਾਨ ਸਾिਹਬ ਗਰੀਬਾ ਨੁ ਨਾ ਮਾਰੋ

  • @ajaibsingh3873
    @ajaibsingh3873 2 ปีที่แล้ว +3

    ਮਿੱਟੀ, ਰੇਤਾ,ਬਜਰੀ ਅਤੇ ਸੀਮਿੰਟ ਇਟਾੱ ਸਭ ਕੁੱਝ ਟਰੈਕਟਰ ਟਰਾਲੀਆਂ ਨਾਲ ਢੋਇਆ ਜਾ ਰਿਹਾ ਹੈ, ਟੈਕਸ ਸਰਕਾਰ ਨੂੰ ਨਹੀਂ ਮਿਲ ਰਿਹਾ। ਇਹ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆਉਦੀਆਂ।

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @jagbirsingh6946
    @jagbirsingh6946 2 ปีที่แล้ว +1

    ਬੰਦ ਕਰਨੀ ਤੇ ਚੋਰੀ ਕਰੋ ਨਸਾ ਬੰਦ ਕਰੋ ਬੇਅਦਬੀ ਕਰਨ ਵਾਲੇ ਬੰਦ ਕਰੋ ਓਹ ਤੇ ਬੰਦ ਹੁੰਦੇ ਨੀ ਤੁਹਾਡੇ ਕੋਲੋਂ ਜਾਂ ਫ਼ਿਰ ਨੋਕਰੀਆਂ ਦਿਓ ਭਗਵੰਤ ਮਾਨ ਸਾਬ

  • @balbirkainth5485
    @balbirkainth5485 2 ปีที่แล้ว +2

    ਉਹ ਬਾਈ ਜੀਉ ਇਹਨਾਂ ਨੂੰ ਬੰਦ ਨਾਂ ਕਰੋ ਇਹਨਾਂ ਨੂੰ ਕੁੱਝ ਪੇਪਰ ਦੇ ਦਿਓ ਕਿ ਰੋਟੀ ਰੋਜ਼ੀ ਖਾਣ ਜੋਗੇ ਰਹਿਣ ਦਿਓ।

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @shamshersohal3077
    @shamshersohal3077 2 ปีที่แล้ว +1

    ਬਹੁਤ ਗਲਤ ਕਮ ਕਰ ਰਹੀ ਏ ਸਰਕਾਰ

  • @nirmanthiksingh7559
    @nirmanthiksingh7559 2 ปีที่แล้ว

    ਬਹੁਤ ਵਧੀਆ ਜਵਾਬ ਦਿੱਤਾ ਪੱਤਰਕਾਰ ਨੂੰ ਇੱ

  • @pritamnangal6909
    @pritamnangal6909 2 ปีที่แล้ว +1

    ਇਹ ਤਾਂ ਰੇਹੜੀਆਂ ਬਣਾਉਣ ਵਾਲੇ ਮਿਸਤਰੀ ਉਪਰ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੋਂ ਬਿਨਾਂ ਕਿਸੇ ਰਜਿਸਟ੍ਰੇਸ਼ਨ ਤੋਂ ਬਿਨਾਂ ਹੀ ਬਣਾਈ ਜਾਂਦੇ ਹਨ ਗੱਡੀਆਂ ਵਾਲੇ 4/5ਲੱਖ ਲਾਕੇ ਭੁੱਖੇ ਮਰਦੇ ਹਨ ਉਹ ਸਰਕਾਰੀ ਟੈਕਸ ਵੀ ਕਰੋਨਾ ਟਾਈਮ ਤੋਂ ਨਹੀਂ ਭਰ ਸਕੇ ਇਹ ਜੁਗਾੜ ਬਣਾਕੇ ਅੱਧੇ ਰੇਟ ਪਰ ਕਿਰਾਇਆ ਢੋ ਰਹੇ ਹਨ ਨੂੰ ਤੁਰੰਤ ਬੰਦ ਕੀਤਾ ਜਾਵੇ

    • @kirtansingh7124
      @kirtansingh7124 2 ปีที่แล้ว

      ਗਲਤ ਮੁੱਖ ਮੰਤਰੀ ਨੂੰ ਵੀ ਗੋਲੀਆਂ ਨਾਲ ਭੁੰਨਿਆ ਜਾਵੇ 🙏 ਸੀ੍ ਵਾਹਿਗੁਰੂ ਜੀ 🙏

  • @ssarora412
    @ssarora412 2 ปีที่แล้ว +2

    ਮੁਖ ਮੰਤਰੀ ਪੰਜਾਬ ਸ੍ਰੀ ਮਾਨ ਭਗਵੰਤ ਸਿੰਘ ਮਾਨ ਜੀ। ਗਰੀਬ ਲੋਕਾਂ ਦਾ ਰੁਜਗਾਰ ਖੋਹਣ ਦਾ ਆਪ ਜੀ ਦਾ ਵਿਚਾਰ ਹੈ। ਕੀ ਇਸ ਦੇ ਉਪਰੰਤ ਨਸ਼ੀਲੇ ਪਦਾਰਥ ਵੇਚਣ ਅਤੇ ਇਸ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਬਾਰੇ ਪੰਜਾਬ ਸਰਕਾਰ ਵਿਚਾਰ ਅਧੀਨ ਹੈ।
    ਇੰਡੀਪੈਂਡੈਂਟ ਸਮਾਜ ਸੇਵਕ ਐਸ ਐਸ ਅਰੋੜਾ

  • @apnapunjab2023
    @apnapunjab2023 2 ปีที่แล้ว +1

    ਬਹੁਤ ਵਧੀਆ ਉਪਰਾਲਾ

  • @BhupinderSingh-gz7os
    @BhupinderSingh-gz7os 2 ปีที่แล้ว +6

    ਇਹ ਤਾਂ ਬਹੁਤ ਹੀ ਮਾੜਾ ਹੋਇਆ ਗ਼ਰੀਬ ਲੋਕ ਨਾਲ ਹਾਏ ਬੇ ਮਾਨ

  • @baljindersingh142
    @baljindersingh142 2 ปีที่แล้ว +7

    ਗਰੀਬ ਦੀ ਰੋਟੀ ਖੋ ਲਈ

    • @pritamnangal6909
      @pritamnangal6909 2 ปีที่แล้ว

      ਜਿਹੜੇ ਇਹ 5/5ਲੱਖ ਲਾਈ ਗੱਡੀਆਂ ਵਾਲਿਆਂ ਦੀ ਰੋਟੀ ਖੋਹਣ ਲੱਗ ਪਏ ਸਨ 20/30ਹਜਾਰ ਲਾਕੇ ਉਹ ਤੁਹਾਡੇ ਦਿਮਾਗ ਤੋਂ ਪਰੇ ਦੀ ਗੱਲ ਹੈ ਬਾਈ ਜੀ

  • @gurmailsingh2425
    @gurmailsingh2425 2 ปีที่แล้ว +3

    ਕੀ ਮਾਨ ਸਰਕਾਰ ਇਨ੍ਹਾਂ ਬੇਰੋਜਗਾਰਾ ਨੂੰ ਨੌਕਰੀ ਦੇ ਰਹੀ ਹੈ

  • @amolaksingh1022
    @amolaksingh1022 2 ปีที่แล้ว +2

    ਇੱਕ ਦੂਜੇ ਨੂੰ ਨਿੰਦੋ ਨਾ, ਆਪਣੇ ਕਰੇ ਦੀ ਭੁਗਤੋ,ਪਾਉ ਵੋਟਾਂ ਆਪ ਨੂੰ।

  • @bssingh113
    @bssingh113 2 ปีที่แล้ว +4

    ਆਮ ਆਦਮੀ ਪਾਰਟੀ ਸਰਕਾਰ।
    ਆਮ ਆਦਮੀ ਤੇ ਹੋਇਆ ਵਾਰ।
    ਗਰੀਬ ਖਤਮ ਕਰੋ, ਗਰੀਬੀ ਖਤਮ ਕਰੋ।

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

    • @bssingh113
      @bssingh113 2 ปีที่แล้ว

      koyi ilaaj nahi

  • @gurisingh1309
    @gurisingh1309 2 ปีที่แล้ว +2

    ਇਹਨਾਂ ਨੂੰ ਹਾਦਸੇ ਦਾ ਸਿਕਾਰ ਸਿਰਫ ਰਹੇੜੀਆ ਵਾਲੇ ਹੀ ਦਿਖੇ ਆ ਜਦੋ ਰੋਡਾ ਉਪਰ ਉਵਰਲੋਡ ਰੇਤੇ ਦੇ ਟਿੱਪਰ ਰੋਡ ਉਪਰ ਚੱਲਦੇ ਆ ਉਦੋ ਵੀ ਹਾਦਸੇ ਹੁਂਦੇ ਹਨ ਕਿਸੇ ਨੂੰ ਵੀ ਸ਼ਾਇਡ ਨਹੀ ਦਿੰਦੇ ਇਸ ਵੱਲ ਵੀ ਧਿਆਨ ਦਿਉ ,ਯਾਦਾ ਗਰੀਬਾ ਨੂੰ ਤੰਗ ਨਾ ਕਰੋ ਕਿਤੇ ਝਾੜੂ ਪੂੱਠਾ ਨਾ ਚੱਲ ਪਵੇ ।। ਧੰਨਵਾਦ

    • @Gauravnavi1a
      @Gauravnavi1a 2 ปีที่แล้ว

      Punjabi hoke Punjab nu support kyun nahi karde hon Punjab guri singh
      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @Paramjitsingh-to2pc
    @Paramjitsingh-to2pc 2 ปีที่แล้ว +7

    ਅੱਜ ਸੱਚ ਹੀ bjp di team ਨਿਕਲੀ
    ਫਿੱਤੇਮੂਹ ਇੰਨਾ ਵੱਡਾ ਜਿੱਤ ਦਾ ਤਾਜ਼ ਜਿੰਨਾ ਲੋਕਾਂ ਨੇ ਦਿੱਤਾ
    ਇਹ ਇਨਾਮ
    ਇਹ ਕੇਜਰੀ ਸੋਚ ਕੇ ਚਲ

  • @apnapunjab2023
    @apnapunjab2023 2 ปีที่แล้ว

    ਬਹੁਤ ਵਧੀਆ ਕੀਤਾ

  • @jassavick4897
    @jassavick4897 2 ปีที่แล้ว +2

    ਸਹੀ ਫੈਸਲਾ ਮਾਨ ਸਾਹਿਬ ਦਾ ਇਹਨਾ ਨੇ ਵੱਡੀਆ ਗੱਡੀਆ ਦਾ ਰੁਜਗਾਰ ਖੋਹ ਲਿਆ ਤੇ ਪੈਸੇ ਵੀ ਆਪਣੀ ਮਰਜੀ ਦੇ ਲੈਦੇ ਸੀ ਰੇਹੜੇ ਵਾਲੇ

  • @dharmjit3438
    @dharmjit3438 2 ปีที่แล้ว

    ਮਾਨ ਸਾਹਿਬ ਜੇ ਕਰਨਾ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਰੋੜ ਸੇਨ ਬਾਰੇ ਜਾਣਕਾਰੀ ਦਿੱਤੀ ਜਾਵੇ ਦੱਸਵੀਂ ਜਮਾਤ ਵਿੱਚ ਇਸ ਦਾ ਟੈਸਟ ਪਾਸ ਕਰਨ

  • @manaklashkarinangal5907
    @manaklashkarinangal5907 2 ปีที่แล้ว

    ਕਿਸੇ ਨੇ ਸਬਜੀ ਵੇਚ ਕੇ ਕੋੲਈ਼ ਰੇਤ ਬੱਜਰੀ ਕੋਈ ਲੋਹੇ ਵਾਲੀ ਦੁਕਾਨ ਤੇ ਲੱਗ ਕੇ ਰੋਟੀ ਕਮਾ ਰਿਹਾ ਪਰ ਮਾਨ ਸਾਬ ਤੁਸੀਂ ਤਾਂ ਹੁਣੇ ਹੀ ਧੱਕੇ ਕਰਾਉਣ ਲੱਗ ਗੲਏ ਗਰੀਬ ਦੀ ਗੱਲ ਕੋਈ ਨਹੀਂ ਕਰਦਾ

  • @jaskaran5914
    @jaskaran5914 2 ปีที่แล้ว +3

    ਇਹਣਾ ਗਰੀਬਾ ਨੈ ਵੋਟਾ ਪਾਕੈ ਕਿਤੈ ਗਲਤੀ ਤਾ ਨਹੀ ਕੀਤੀ😭👽👽👽

    • @Gauravnavi1a
      @Gauravnavi1a 2 ปีที่แล้ว

      Veer Jaskaran Ji eh gareeb nhi ne these Rehri waale are druggist drunken and eh crime da sab ton wadaaa Kaaran hai eh doojian states wich aaake Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism , Kadi taaan Punjab da socho loko pehli vaaar koi honest CM aaayaa hai Punjab nu Punjab banaun layee support karo Sarkar nu na Ki politics naaa khelo

  • @sambhavjain5314
    @sambhavjain5314 2 ปีที่แล้ว +5

    Maan saab I am AAP suppoter..
    I have no link with this labour job..
    But pls repeel this decision...🙏🙏

  • @apnapunjab2023
    @apnapunjab2023 2 ปีที่แล้ว +1

    ਭਈਆਂ ਨੇ ਬੇਰੋਜ਼ਗਾਰੀ ਕਰ ਦੀ

  • @jagjeetsingh8282
    @jagjeetsingh8282 2 ปีที่แล้ว +28

    ਘਬਰਾਉ ਨਾਂ, ਅਜੇ ਝਾੜੂ ਸਰਕਾਰ ਦਾ ਹਨੀਮੂਨ ਪੀਰਡ ਹੈ। ਅੱਗੇ ਅੱਗੇ ਦੇਖੋ। ਪੀਰਡ ਤੋਂ ਬਾਅਦ
    ਨਿਕਲੂ ਕੀ
    ਝਾੜੂ ਬੀ ਜੇ ਪੀ ਦੀ ਬੀ ਟੀਮ।
    ਹਨੀਮੂਨ ਤੋਂ ਬਾਅਦ ਨਵਾਂ ਜੰਮਿਆਂ ਕਾਕਾ ਮੋਦੀ।😂🐒

    • @gurpreetrandhawa2230
      @gurpreetrandhawa2230 2 ปีที่แล้ว +1

      ਬਿਲਕੁਲ ਸਹੀ, ਭੇਡਾਂ ਦੀਆਂ ਅੱਖਾਂ ਤਾਂ ਅਜੇ ਖੁਲਣੀਆ

    • @manrajsingh6482
      @manrajsingh6482 2 ปีที่แล้ว +1

      Your right ✅

    • @gurbhejbatth4374
      @gurbhejbatth4374 2 ปีที่แล้ว

      ਸਹੀ ਗੱਲ ਵੀਰ

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

    • @amrishbhattuk013
      @amrishbhattuk013 2 ปีที่แล้ว +1

      ਹੋਰ ਲੈਲੋ ਦਿੱਲੀ ਮਾਡਲ

  • @Gurpappa8461
    @Gurpappa8461 2 ปีที่แล้ว +1

    ਰੋਜਗਾਰ ਦੇਣ ਦੀ ਬਜਾਏ ਖੋਹਣ ਦੀ ਤਿਆਰੀ
    ਗਲਤ ਐਕਸ਼ਨ ਆਮ ਆਦਮੀ ਪਾਰਟੀ ਦਾ

  • @jaskarnsingh2815
    @jaskarnsingh2815 2 ปีที่แล้ว

    ਨਰੇਗਾ ਸਕੀਮ ਬੰਦ ਕਰੇ ਸਰਕਾਰ ਆਮ ਪਬਲਿਕ ਤੇ ਵਾਧੂ ਬੋਝ ਮਿਡ ਡੇਅ ਮੀਲ ਸਕੀਮ ਸਾਰਾ ਸਾਮਾਨ ਬਾਹਰੋ ਬਾਹਰ ਹੀ ਵਿਕਿਆ ਇਹੋ ਜਿਹੀਆ ਬੇਲੋੜੀਆ ਸਕੀਮਾਂ ਬੰਦ ਕਰਨ ਦੀ ਲੋੜ ਹੈ

  • @vinylRECORDS0522
    @vinylRECORDS0522 2 ปีที่แล้ว +1

    ਹੋਰ ਚੁਣੋ ਆਪ ਨੂੰ, ਹੋਰ ਫੈਸਲਾ ਭਾਵੇਂ ਲਾਗੂ ਹੋਵੇ ਨਾ ਹੋਵੇ ਪਰ ਗਰੀਬਾਂ ਦੀ ਸੰਘੀ ਘੁੱਟਕੇ ਇਨਕਲਾਬ ਦੀ ਸ਼ੁਰੂਆਤ ਤਾਂ ਕੀਤੀ ਜਾ ਸਕਦੀ ਹੈ।

  • @talwindersingh1082
    @talwindersingh1082 2 ปีที่แล้ว +2

    ਗਰੀਬ ਦੀ ਰੋਟੀ ਤੇ ਡਾਕਾ ਮਾਰਿਆ ਗਿਆ

  • @jaspalsinghjaspalsingh1242
    @jaspalsinghjaspalsingh1242 2 ปีที่แล้ว

    ਇਨ੍ਹਾਂ ਸਭ ਦੇ ਕਾਗਜ ਪੂਰੇ ਕੀਤੇ ਜਾਨ, ਜਿਵੇ Rc, ਬੀਮਾ, ਪ੍ਰਦੂਸ਼ਣ, ਲਾਇਸੈਂਸ਼ ਜਰੂਰੀ ਹੋਣ, ਅੱਦੇ ਤੋਂ ਜ਼ਿਆਦਾ ਆਪੇ ਬੰਦ ਕਰ ਦੇਣ ਗੇ 🙏🙏🙏

  • @kulwindersinghraju710
    @kulwindersinghraju710 2 ปีที่แล้ว +5

    ਮਾਨ ਸਾਬ ਜੀ ਇਹਨਾ ਦਾ ਕੋਈ ਹੱਲ ਕੀਤਾ ਜਾਵੇ ਗਰੀਬ ਮਾਰ ਨਾ ਕਰੋ ਮੈਨੂੰ ਉਮੀਦ ਹੈ ਕਿ ਮਾਨ ਸਾਬ ਕੋਈ ਨਾ ਕੋਈ ਹਲ ਕਰਨਗੇ ਜਾ ਫਿਰ ਜਿਹੜੇ ਵੀ ਪਿੰਡ ਦਾ ਬੰਦਾ ਸਬਜੀ ਵੇਚਦਾ ਹੈ ਉਹਨੂੰ ਉਹਦੇ ਪਿੰਡ ਵਿਚ ਦੁਕਾਨ ਖੋਲ ਦਿੱਤੀ ਜਾਵੇ ਇਹਦੇ ਨਾਲ ਕਈ ਫਾਇਦੇ ਹੋਣਗੇ ਇਕ ਤਾ ਟਰੈਫਿਕ ਘਟੇਗਾ ਦੂਜਾ ਤੇਲ ਦੀ ਬਚਤ ਹੋਵੇਗੀ ਤੀਜਾ ਐਕਸੀਡੈਂਟ ਵੀ ਨਹੀ ਹੋਣਗੇ ਤਿੰਨ ਚਾਰ ਪਿੰਡਾ ਦੇ ਸਜਬੀ ਵਾਲੇ ਇਕੱਠੇ ਹੋ ਕੇ ਸੋਟਾ ਹਾਥੀ ਕਰਕੇ ਮੰਡੀ ਚ ਸਬਜੀ ਲਿਆ ਸਕਦੇ ਹਨ ਰਾਏ ਵਧੀਆ ਲੱਗੀ ਤਾ ਸੁਕਰੀਆ

  • @jagtarsingh8877
    @jagtarsingh8877 2 ปีที่แล้ว +1

    ਬਿਲਕੁਲ ਗਲਤ ਫੈਸਲਾ ,ਗਰੀਬ ਮਾਰੂ ਕਾਰਵਾਈ , ਇਨ੍ਹਾਂ ਦੀ ਸਪੀਡ ਹੀ ਘੱਟ ਹੁੰਦੀ ਹੈ ਹਾਦਸਾ ਬਹੁਤ ਘੱਟ ਹੀ ਹੁੰਦਾ ਹੈ, ਇਕੱਲਾ ਮੋਟਰਸਾਈਕਲ ਸਭ ਤੋਂ ਵੱਧ ਹਾਦਸੇ ਕਰਦਾ ਹੈ ਫਿਰ ਕੀ ਇਸ ਨੂੰ ਬੰਦ ਕਰ ਦੇਵੋਗੇ

  • @ajaibsinghsooch4109
    @ajaibsinghsooch4109 2 ปีที่แล้ว

    ਬਹੁਤ ਵਧੀਆ ਜਵਾਬ ਦਿੱਤਾ ਹੈ ਬਾਈ ਜੀ ਤੂੜੀ ਵਾਲੀ ਟਰਾਲੀ ਜ਼ਰੁਰੀ ਬੰਦ ਹੋਣੀ ਚਾਹੀਦੀ ਹੈ

  • @gorasoni4392
    @gorasoni4392 2 ปีที่แล้ว +2

    ਸਰਕਾਰ ਨੂੰ ਗਰੀਬ ਤਾਂ ਦਿਖਾਈ ਦਿੰਦੇ ਹਨ ਜੋ ਰੋਜੀ ਰੋਟੀ ਦਾ ਜੁਗਾੜ ਲਾ ਕੇ ਮਿਹਨਤ ਨਾਲ ਦੋ ਪੈਸੇ ਕਮਾਉਣ ਲੱਗ ਪਿਆ ਸੀ ਪਰ ਜੋ ਸਰਕਾਰ ਦੀ ਨੱਕ ਥੱਲੇ ਸੈਲਰਾ ਫੈਕਟਰੀਆਂ ਵਾਲੇ ਕਿੰਨੇ ਟਰੱਕ ਟੈਕਸ ਬੀਮਾ ਪਾਸਿੰਗ ਤੋਂ ਬਿਨਾਂ ਸਰਕਾਰੀ ਚਾਵਲ ਗੋਦਾਮਾਂ ਵਿੱਚ ਡੰਪ ਕਰਨ ਦਾ ਮੋਟਾ ਕਿਰਾਇਆ ਲੈਣ ਦੇ ਹਨ ਉਹਨਾਂ ਤੇ ਕੋਈ ਕਾਰਵਾਈ ਨਹੀਂ 8 ਕਿਲੋਮੀਟਰ ਤੋਂ ਵੀ ਘੱਟ ਦਾ 8000 ਰੁਪਏ ਕਿਰਾਇਆ ਸਰਕਾਰ ਤੋਂ ਵਸੂਲਿਆ ਜਾ ਰਿਹਾ ਉਨ੍ਹਾਂ ਨੂੰ ਕਿਸ ਖੁਸ਼ੀ ਵਿੱਚ ਬਖਸ਼ਿਆ ਗਿਆ ਹੈ

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @jaranailsaini5857
    @jaranailsaini5857 2 ปีที่แล้ว +5

    ਕੀਸੀ ਦਾ ਗਰੀਬੀ ਦਾ ਮਜਾਕ ਬਣਾਈਦਾ ਸਰਕਾਰੇ

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

  • @dalvirkumar3710
    @dalvirkumar3710 2 ปีที่แล้ว

    ਆਮ ਆਦਮੀ ਪਾਰਟੀ ਮੁਰਦਾਬਾਦ, ਹਾਏ ਹਾਏ

  • @ParminderSingh-yg1qh
    @ParminderSingh-yg1qh 2 ปีที่แล้ว

    ਬਹੁਤ ਹੀ ਮਾੜ ਕੰਮ ਕੀਤਾ ਹੈ ਪੰਜਾਬ ਸਰਕਾਰ ਨੇ

  • @bikkarsingh9965
    @bikkarsingh9965 2 ปีที่แล้ว

    ਮਾਨ ਸਰਕਰ ਦਾ ਗ਼ਲਤ ਫੈਸਲਾ ਕੀ ਬੱਸਾਂ ਟਰੱਕਾਂ ਦੇ ਹਾਦਸੇ ਨੀ ਹੁੰਦੇ ਗਰੀਬ ਦੇ ਢਿੱਡ ਤੇ ਵਾਰ ਹੈ ਏਹ ਫੈਸਲਾ

  • @pritpalsingh7180
    @pritpalsingh7180 2 ปีที่แล้ว

    ਸਰਕਾਰ ਗਰੀਬ ਲੋਕਾਂ ਵਾਰੇ ਵੀ ਸੋਚੇ ।

  • @maheshbansal8618
    @maheshbansal8618 2 ปีที่แล้ว +1

    ਤੂੜੀ ਵਾਲੀਆਂ Extra ਓਵਰਲੋਡ ਟਰਾਲੀਆਂ, ਸਾਰੀ ਸੜਕ ਰੋਕ ਕੇ ਜਾ ਰਹੀਆਂ ਹੁੰਦੀਆਂ ਹਨ,ਪਲਟੀ ਕਿ ਪਲਟੀ ਹਰ ਵਕਤ ਡਰ ਰਹਿੰਦਾ ਹੈ।

  • @sssingh7363
    @sssingh7363 2 ปีที่แล้ว +1

    A gal Sai ni

  • @BinderSinghkhalsa1987
    @BinderSinghkhalsa1987 2 ปีที่แล้ว +2

    ਆਪ ਮੁਰਦਾਬਾਦ

    • @Gauravnavi1a
      @Gauravnavi1a 2 ปีที่แล้ว

      Sir Ji eh gareeb nhi ne these are druggist drunken and eh crime da sab ton wadaaa Kaaran hai Punjab wich ehna lokaaan karke Punjab Di Punjabiyat khatam Ho rahi hai Government nu support karo naaa Ki criticism kirpa karke politics naaa khelo , CM Sahab nu te police nu apna kam karan do je Punjab nu Rangla Punjab banauna hai eh log nashaaa karde ne Roz dooojiaan States wich crime karke ehthe rehriaaan chalaunde ne Bahut vadiya decision DGP Sahab da pehli vaaar koi Honest government aaaye hai please kam karn do Sarkar nu fer foreign nahi jaaana payega punjabiaaan nu

    • @Gauravnavi1a
      @Gauravnavi1a 2 ปีที่แล้ว

      Sharm karo yaaar tussi Sarkar nu support karo ache kam vaaaste tussi taaam criticise kar rahe hon

  • @lalwindersinghkhabra.vgood8427
    @lalwindersinghkhabra.vgood8427 2 ปีที่แล้ว

    ਪਹਿਲਾਂ ਇਹਨਾਂ ਵਾਰਨਿੰਗ ਦਿੱਤੀ ਜਾਣੀ ਚਾਹੀਦੀ ਹੈ।ਇਹ ਮਹੀਨੇਂ ਦਾ ਟਾਇਮ ਦੇਣਾ ਚਾਹੀਦਾ ਹੈ ਜੀ