Khabran Da Sira(1439): Farmers ਦੇ ਹੱਕ ‘ਚ Bhagwant Mann ਦਾ ਫ਼ੈਸਲਾ, Akali Dal ਦੀ ਬੰਦ ਕਮਰਾ Meeting | D5

แชร์
ฝัง
  • เผยแพร่เมื่อ 22 ต.ค. 2024

ความคิดเห็น • 9

  • @melaram5309
    @melaram5309 8 ชั่วโมงที่ผ่านมา +5

    ਵੀਰ ਗੁਰਨਾਮ ਸਿੰਘ ਅਕੀਦਾ ਸਾਹਿਬ ਜੀ ਅਸੀਂ ਆਪ ਦਾ ਪ੍ਰੋਗਰਾਮ ਦੁਵਾਰਾ ਦੇਖ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ

  • @buntykhosla5718
    @buntykhosla5718 47 นาทีที่ผ่านมา

    ਅਕੀਦਾ ❤❤❤❤ਸਾਹਿਬ ਸਲਾਮ ਹੈ ਤੁਹਾਡੀ ਸੋਚ ਨੂੰ ❤❤❤

  • @Harjinderbrar-j2e
    @Harjinderbrar-j2e 24 นาทีที่ผ่านมา

    ਬਾਈ ਅਕੀਦਾ ਜੀ।
    ਅੱਜ ਕੱਲ੍ਹ ਤਾਂ ਖਾਸ ਤੌਰ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੰਜਾਬ ਦੇ ਆਮ ਤੌਰ ਤੇ ਐਮ.ਐਲ. ਏ. ਜੀ ਆਪਣੇ ਘਰਾਂ ਦੇ ਵਿੱਚ ਵੀ ਖੁਦ ਉਪਲੱਬਧ ਨਹੀਂ ਹੁੰਦੇ ਹਨ। ਧੰਨਵਾਦ ਜੀ।

  • @BhagwanSingh-zf5kk
    @BhagwanSingh-zf5kk 8 ชั่วโมงที่ผ่านมา +1

    Aqida saab ssa ji good program good wishes God bless you

  • @KuldeepSingh-ge4oy
    @KuldeepSingh-ge4oy 7 ชั่วโมงที่ผ่านมา +1

    ਸੁਖਵੀਰ ਤਨਖਾਹ ਭੁਗਤੇ ਸ਼ੋਟ ਕੋਈ ਨਹੀਂ

  • @Jattfarmerr78
    @Jattfarmerr78 4 ชั่วโมงที่ผ่านมา

    ਅਕੀਦਾ ਸਾਬ ਡਰਾਮੇ ਕਰਨ ਨਾਲ ਸਟੇਜ ਵਧੀਆ ਚੱਲ ਸਕਦੀ ਹੈ ਪਰ ਡਰਾਮੇ ਕਰਕੇ ਸਟੇਟ ਨਹੀ ਚੱਲ ਸਕਦੀ ਆਪ ਵਾਲਿਆਂ ਕੋਲ ਕੱਲੇ ਗੱਪਾਂ ਅਤੇ ਡਰਾਮੇ ਹੈ ਇਸ ਲਈ ਸੂਬੇ ਦਾ ਹਰੇਕ ਪੱਖ ਤੋ ਜਲੂਸ ਨਿਕਲ ਚੁੱਕਾ ਹੈ

  • @BrarSaab-gg2bw
    @BrarSaab-gg2bw 4 ชั่วโมงที่ผ่านมา

    ਅਕਾਲੀਆਂ ਦੇ ਸਿਰ ਕਲਮ ਕੀਤੇ ਜਾਣ 'ਕਾਤਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ' ਕਾਤਲ ਹੈ ਕਾਉਂਕੇ ''

  • @JagroopSingh-zp1oo
    @JagroopSingh-zp1oo 4 ชั่วโมงที่ผ่านมา

    ਕਿਸਾਨ ਮਿਲਣੀ ਵੀ ਕਰੋ ਭੰਗਵਤਮਾਨ ਜੁੀ

  • @sikhsingh5822
    @sikhsingh5822 5 ชั่วโมงที่ผ่านมา

    sukhvir badal nu mafi nahi milni chahidi 1984 ton le k hun tak bohut gunaha kite