Historically it was not punjab it was independent state of Bahawalpur established since 1725. And before Abbasi rulers of Bahawalpur state it was part of Rajputana empire Jaisalmeer or Bekanir Mahraja's. Love from Bahawalpur Pakistan paaji❤
Ripan veer g main Canada rehndi a kam toh vi late andi a par morning family naal gal toh baad tuhada vlog dekhna hunda hai te naal Cha .. sari tension khatam ho jandi ee.. par kal vlog nhai Aya tan Mann udaas ho giya vlog daily ane chide ne .. bhut bhut sukhriya
@@Ammazification bhut bhut sukhriya blessings vaste .. Pakistan de Lok bhut Pyaar te izzat dinde ne sardar nu waheguru sab da bhala karn te eda hi sab hasde rehn. Ripan veer g huni bhut vadia kam kar rahe Pakistan dikha ke assi Ghar Bethe sab dekh rahe a ohna nu waheguru chardikla vich rakhn .. waheguru kare assi vi kise din Pakistan aee te Gurudwara sahib de darshan Karie..
Bahut vadiyaa Video hai , Changi gal ae dekhan nu Mil rahi hai ki Pakistan de hor door daraaj de ilaake dikhaa rahe ho , bahut achha lag rhaa , hor pakistan dikhao Actually hai te ae akhand Bharat hi , mitti apni hi hai ❤❤❤
Rajasthan bikaner vich kai pinda vich aj vi aahi tarika hai jithe nahar nahi hai uthe. Mere nanihal vich eve hi kund ya digiya bani hoiya hai par jayada nahi
As you can See Paaji and baba G can't understand each other language because both have immense difference with little similarities. Even Culture Of Bahawalpur Cholistan much different from Upper Punjab. So both are different languages. Even Seraik have 5 Dialect like Multani, Bahawalpuri, Rahimyar khani, Rajan pur have different seraiki dialect as well as baloch seraiki dialect DG Khan and kpk Dera ismail khan.... This region have totally different cultureal and language identity.❤
ਰਿਪਨ ਜੀ ਯਤਨ ਤੇ ਮਿਹਨਤ ਕਰਨ ਲਈ ਧੰਨਵਾਦ। ਮੁਸਲਮ ਦੇਸ਼ਾਂ ਦੇ ਸਫਰ ਤੇ ਇਕੱਲੇ ਜਾਇਆ ਕਰੋ ਜਾਂ ਫਿਰ ਕੋਈ ਪੁਰਸ਼ ਸਾਥੀ ਨਾਲ ਲੈ ਜਾਇਆ ਕਰੋ ਜੀ ਧੰਨਵਾਦ
ਪੰਜਾਬ ਬਾਰੇ ਵਿਪਿਨ ਤੇਰੀ ਜਾਣਕਾਰੀ ਬਹੁਤ ਘੱਟ ਹੈ ਸੀਮਤ ਹੈ ਰਾਜਸਥਾਨ ਵਿਚ ਵੀ ਸਵਾਰੀ ਊਠਾਂ ਤੇ ਕੀਤੀ ਜਾਂਦੀ ਹੈ ਮਹਾਰਾਸ਼ਟਰ ਵਿਚ ਅੱਜ ਵੀ ਬੋਕੇ ਨਾਲ ਪਾਣੀ ਕੱਢਿਆ ਜਾਂਦਾ ਹੈ
Bilkul shi a ji
Ana bachaya da face ta kinne masamuyut ha ❤❤❤❤❤❤ khush rahan a baccha hamasha Raab ana bachaya nu khush rakaha
Zindagi ye ge rahy hn zindgi hum be gee be gee rahy hn ❤❤❤
Pakistan aun nu dil krda sada b tuhadi video dekh ke😊
Kyu india bhut jagha ghuman layi pakistan ki aa dekhan layi ?
@@baljindersingh-zu7rpਕੀ ਗੱਲ ਦਿਲ ਵਿੱਚ ਪਾਕਿਸਤਾਨ ਲਈ ਐਂਨੀ ਨਫ਼ਰਤ ਕਿਉਂ?
@@baljindersingh-zu7rpਸਾਡੇ ਬਾਬੇ ਨਾਨਕ ਜੀ ਜਨਮ ਭੂਮੀ ਹੈ ਤੇ ਸਿੱਖ ਰਾਜ ਦੀ ਰਾਜਧਾਨੀ ਹੈ ਲਾਹੌਰ ਪਾਕਿਸਤਾਨ ਵਿੱਚ 🙏
Kiran ji you are welcome ❤ jadoo vi aho, Be our guest
ਧੰਨਵਾਦ ਹੋਏ ਜੀ ਤੁਸੀਂ ਸਾਨੂੰ ਪਾਕਿਸਤਾਨ ਦਾ ਇਹੋ ਜਿਹਾ ਏਰੀਆ ਦਿਖਾ ਕੇ ਬਹੁਤ ਮਿਹਨਤ ਕਰ ਰਹੇ ਹਨ ਧੰਨਵਾਦ ਮਾਲਕ ਖੁਸ਼ੀਆਂ ਦੇਵੇ ਤੇ ਤੰਦਰੁਸਤੀ ਬਖਸ਼ੇ ਧੰਨਵਾਦ❤❤❤ ਧਾਲੀਵਾਲ❤❤❤
ਰਿੰਪਨ ਵੀਰੇ ਨਾਸਰ ਢਿੱਲੋ ਵੀਰੇ ਸੱਤ ਸ਼ੀ ਅਕਾਲ ਬਹੁਤ ਸਾਰਾ ਪਿਆਰ ਸੰਮੀ ਵੀਰਾ ਨੂੰ ਵੀ 🙏🙏❤❤
Congratulations Ripan & Khushi & your whole family
ਰਿਪਨ ਜੀ ਤੁਸੀਂ ਪਿੰਡਾਂ ਦੀ ਅਸਲੀਅਤ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਕੱਲ ਬਲੋਗ ਤੁਹਾਡਾ ਕਿਉਂ ਨਹੀਂ ਆਇਆ ਅਸੀਂ ਉਡੀਕ ਰਹੇ ਸੀ
Kina vadhiya sir dil nu sukoon milda eh vekh ke
ਬਹੁਤ ਵਧੀਆ ਵਲੌਗ ਧੰਨਵਾਦ ਆਪ ਜੀ ਦਾ ਪਾਕਿਸਤਾਨ ਦੀ ਸੈਰ ਕਰਵਾਉਣ ਲਈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Waheguru ji thunu Saryan nu Khasian deveye God bless you all ❤🎉
Dhan log cholistan de bravo 💪👌❤🙏
ਪਰ ਖੁਸ਼ ਤੇ ਤੰਦਰੁਸਤ ਨੇ ਸਾਰੇ ਇਹ 🎉
ਐਦਾ ਨਾ ਕਰ ਯਾਰ ਵਲੋਗ daily ਪਾਇਆ ਕਰੋ
ਰੋਟੀ ਨੀ ਸਵਾਦ ਲਗਦੀ ਪਾਕਿਸਤਾਨ ਦੇਖੇ ਬਿਨਾ
ਬਿਲਕੁਲ ਸਹੀ 🎉🎉🎉😂
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਨਾਸਿਰ ਢਿੱਲੋਂ ਵੀਰ ਸੰਮੀ ਜੱਟ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਵੀਰ ਵੀਰ ਤੁਹਾਡੇ ਬਲੌਗ ਦਾ ਹਮੇਸ਼ਾ ਇੰਤਜ਼ਾਰ ਕਰਦੇ ਹਾਂ
Waheguru Ji Khalsa Ripan and Khushi Waheguru Ji Fateh
Good Information 👍 ❤
ਰਿਪਨ ਵੀਰ ਕੈਮਰਾ ਬਹੁਤ ਬਲਰ ਹੁੰਦਾ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤
ਕਿੰਨਾ ਵਿਲੱਖਣ ਸੀ ਸਾਡਾ ਪੁਰਾਣਾ ਪੰਜਾਬ ਜਿੱਥੇ ਹਰ ਤਰ੍ਹਾਂ ਦੀ ਧਰਤੀ ਸੀ ਮੈਦਾਨੀ ਉਪਜਾਊ ਧਰਤੀ ਵਿੱਚ ਦਰਿਆ ਨਦੀਆਂ ਤੇ ਇੱਕ ਪਾਸੇ ਪਹਾੜ ਤੇ ਜੰਗਲ ਇੱਕ ਪਾਸੇ ਰੋਹੀ ਬੀਆਬਾਨ ਰੇਗਸਤਾਨ ਸਿਰਫ ਸਮੁੰਦਰੀ ਕਿਨਾਰੇ ਦੀ ਕਮੀ ਸੀ
Historically it was not punjab it was independent state of Bahawalpur established since 1725. And before Abbasi rulers of Bahawalpur state it was part of Rajputana empire Jaisalmeer or Bekanir Mahraja's.
Love from Bahawalpur Pakistan paaji❤
ਚੜ੍ਹਦੀ ਕਲਾ ਵਿਚ ਰਹੋ ਪੰਜਾਬੀਓ ਵੀਰੋ
Amita bichan nu v nal toriya kro Dhillon sab😅
Ripan khishi nasir dhillon sami jat sab da dhanwad ji vlog changa lagia ji.cholistan de zindgi vekhy jji.deepa bathinda to.❤❤
Ripan kushi sami jatt nasir ਢਿਲੋਂ ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab india tu ❤❤❤❤❤
Nice volga ji ripan and khushi ❤❤❤❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਕਿਆ ਬਾਤ ਐ, ਰਿਪਨ ਦਾ ਖੀਸ ਤਖਲਸ ਹਾ
Ripan veer g main Canada rehndi a kam toh vi late andi a par morning family naal gal toh baad tuhada vlog dekhna hunda hai te naal Cha .. sari tension khatam ho jandi ee.. par kal vlog nhai Aya tan Mann udaas ho giya vlog daily ane chide ne .. bhut bhut sukhriya
True lover ❤. Stay blessed sister 🙏❤️
@Ammazification thanks 😊
@@amritakaur7012
I m from Pakistan but my grandfather migrated from Jagrawan Tehsil Moga District Ludhiana in 1947
Stay blessed beta❤️🙏
@@Ammazification bhut bhut sukhriya blessings vaste .. Pakistan de Lok bhut Pyaar te izzat dinde ne sardar nu waheguru sab da bhala karn te eda hi sab hasde rehn. Ripan veer g huni bhut vadia kam kar rahe Pakistan dikha ke assi Ghar Bethe sab dekh rahe a ohna nu waheguru chardikla vich rakhn .. waheguru kare assi vi kise din Pakistan aee te Gurudwara sahib de darshan Karie..
ਕੱਲ ਬਲੋਗ ਕਿਉਂ ਨਹੀਂ ਪਾਇਆ ਵੀਰੇ
❤❤❤
Veer kal network problem c na isliye nhi paya
Kall Bai ripen Pakistan tu India bikaneer di dhonki la ke Bikkaneer di Sharni nu melnn a gyea c ta ni upload hoia
ਬਾਈ ਜੀ ਕੱਲ ਟਾਈਮ ਨਹੀਂ ਲੱਗਿਆ
Aaj bi Purana h
ਬਹੁਤ ਵਧੀਆ ਟੈਨਸਨ ਫਰੀ ਲੋਕ
ਬਹੁਤ ਅਜ਼ੀਬ ਜਿੰਦਗੀ ਪਿੰਡਾਂ ਦੇ ਲੋਕਾਂ ਦੀ।
ਬਾਈ ਰਿੰਪਨ ਬੁਹਤ ਔਖੀ ਜਿੰਦਗੀ ਹੈ ਇਨਾ ਲੋਕਾ ਦੀ ਪਰ ਹੈ ਏ ਲੋਕ ਟੈਨਸਨ ਫਰੀ
ਬਾਈ ਨਿੰਪਨ ਖੂਸੀ ਬਹੂਤ ਘੈਟ ਪੰਜਾਂਬੀ ਜੱਟ ਲੇਦਾ ਚੜਦਾ ਪੰਜਾਬ 🙏🙏🙏🙏👍👍👍👍👍👍👍👍👍🙏🙏👌👌👌👌🚘🚘🚘🙏🙏🙏👍👍👍👍❤❤❤❤❤❤ਬਹੂਤ ਪੀਆਰ ਹੈ ❤❤❤
ਝਾਵਾਂ ਜਾਤੀਵਾਦੀਆ😅😅😅😅😅
1947 ਤੋਂ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਲੋਕ ਇਥੇ ਰਹਿੰਦੇ ਸਨ ਬਹਾਵਲਪੁਰ ਵਿਚ ਅੰਗਰੇਜ਼ ਸਰਕਾਰ ਨੇ ਮੁਰੱਬੇ ਅਲਾਟ ਕੀਤੇ ਸਨ ਸਾਡੇ ਫਿਰੋਜ਼ਪੁਰ ਦੇ ਨੇੜੇ ਬਹੁਤ ਲੋਕਾਂ ਨੂੰ ਇਥੇ ਮੁਰੱਬੇ ਮਿਲੇ ਸਨ ਅੱਜ ਵੀ ਉਨ੍ਹਾਂ ਨੂੰ ਬਹਾਵਲਪੁਰੀਏ ਕਹਿਕੇ ਬੁਲਾਉਂਦੇ ਹਨ
ਸੰਮੀ ਅੱਜ ਪੂਰਾ ਅਰਜਨ ਢਿੱਲੋਂ ਲੱਗੀ ਜਾਂਦਾ ਫੁੱਲ ਫੀਲਿੰਗ ਵਿੱਚ ਆ ਗੱਭਰੂ 😁
UK vich bahen je Sandeep te Pakistan vich joia SB best giad ne ana no sahi malate Hoti theh
ਰਾਜਸਥਾਨ ਚ ਬੀਕਾਨੇਰ ਆਲੇ ਪਾਸੇ ਹੈ ਇਸ ਤਰਾ ਕੁੰਡ❤
ਪਾਕਿਸਤਾਨ ਦੀ ਸਰਕਾਰ ਕਯੋਂ ਕੁਝ ਨਹੀਂ ਕਰ ਰਹੀ ਏਨਾ ਲੋਕਾਂ ਵਾਸਤੇ ਤੇ ਇਸ ਇਲਾਕੇ ਲਈ 😢 ਬਹੁਤ ਹੀ ਜਿਆਦਾ ਤਰਸਯੋਗ ਹਾਲਾਤ ਅੱਜ ਤੋਂ 100 ਸਾਲ ਪਹਿਲਾ ਵੀ ਇਹੋ ਜਿਹੇ ਹਾਲਾਤ ਨਹੀਂ ਸਨ।
Bahut vadiyaa Video hai ,
Changi gal ae dekhan nu Mil rahi hai ki Pakistan de hor door daraaj de ilaake dikhaa rahe ho , bahut achha lag rhaa , hor pakistan dikhao
Actually hai te ae akhand Bharat hi , mitti apni hi hai ❤❤❤
Waahh Sami veer end gal baati kiti e hai eko maa de 2 put Naa v same Punjab te maa Punjabi ❤❤❤❤❤❤
ਸ਼ੁਕਰ ਹੈ ਵਾਹਿਗੁਰੂ ਦਾ ਮੈਂ ਇੰਡੀਆ ਦੇ ਪੰਜਾਬ ਚ ਹਾਂ
Punjab also can also lose its water if not careful.
Shukar Aa asi Pakistan punjab ech an sanu apny Pakistan nal muhabat aa
Thank God
I live in my beloved country Pakistan Punjab.
Correct sab nu apna desh naal pyar hunda hai @@MirAsim-k2y
ਪੰਜਾਬ ਵਿੱਚ ਵੀਪਹਿਲ਼ਾਂ ਇਦਾਂ ਹੀ ਸੀ।
Sami verra pura arjan dhillon aa ❤❤
ਰੱਬ ਸਭ ਨੂੰ ਸਬਰ ਬਖ਼ਸ਼ੇ 🙏🏻ਸਭ ਤੇ ਮਿਹਰ ਕਰੇ
ਵਾਈ,ਸੱਮੀ,ਤਾਂ,ਬੈਹਰੂਪੀਆ,ਹੀ,ਹੈ,ਗਰੇਟ, ਹੈ ਆਪਣਾ,ਹੀ, ਵਿਛੜੇ ਆ,ਲਗਦਾ ਹੈ 🎉❤🎉
ਚੜਦੇ ਪੰਜਾਬ ਦਾ ਹੀਰਾ 🇮🇳
ਰਿਪਨ ਤੇ ਖੂਸ਼ੀ ਪੁੱਤ ਆਪਣੇ ਚੜ੍ਹਦੇ ਪੰਜਾਬ ਚਾ ਤਾਂ ਉਠ ਦੀ ਕੀਮਤ ਹੋਣੀਂ ਹੈ ਜੀ ਸਿਰਫ਼ 25 ਤੋਂ 35 ਹਜ਼ਾਰ ਰੁਪਏ ਹੋਣੀਂ ਹੈ ਜੀ ਹਾਂ
ਸਤਿ ਸ੍ਰੀ ਆਕਾਲ ਵੀਰ ਰਿਪਨ ਏ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਨੇ
Waheguru ji Teri mehar 🙏🙏hove har pase ❤❤ Ripan Khusi 🥰🥰
Kinna sona vechar na tuhada, Your Heart is beautiful ❤ Kari jagaa da ho ji
ਕਣਕ ਝੋਨੇ ਦੇ ਖੇਤੀਬਾੜੀ ਚੱਕਰ ਨੇ ਪੰਜਾਬ ਦੇ ਮਾਲਵੇ ਦੇ ਟਿੱਬੇ ਤੇ ਊਠ ਖਤਮ ਕਰ ਦਿੱਤੇ ਨੇ।ਪੰਝੀ ਤੀਹ ਸਾਲ ਪਹਿਲਾ ਜਿਲਾ ਬਰਨਾਲੇ ਦੇ ਕਾਫੀ ਪਿੰਡਾਂ ਵਿੱਚ ਊਠ ਕਾਫੀ ਹੁੰਦੇ ਸਨ।
Dhan Guru Nanak Dev g Chadikala Rakhna 🙏
Sat shri akal ji pak wale veera nu adab ardas karda ha vi akal purkh waheguru ji chardikala tandarusti te sarbat da bhla wakshan
ਸਾਡੇ ਬਜ਼ੁਰਗ ਵੀ ਇਸ ਤਰ੍ਹਾਂ ਪਾਣੀ ਕੱਢਦੇ ਸਨ
Rajasthan bikaner vich kai pinda vich aj vi aahi tarika hai jithe nahar nahi hai uthe. Mere nanihal vich eve hi kund ya digiya bani hoiya hai par jayada nahi
ਸੰਮੀ ਨੂੰ ਵੇਖ ਕੇ ਜਟ ਜੰਟਾ ਹਾਏ ਹਾਏ ਨੀ ਪ੍ਰਿਯੰਕਾ ਦੀ ਯਾਦ ਆ ਜਾਂਦੀ ਆ
Sir ਕੱਲ ਮੈਂ 10 vje ਤਕ ਉਡੀਕ ਕੀਤੀ ਤੁਹਾਡਾ vlog ਨਈ ਆਇਆ ਅੱਜ ਆ ਗਏ ਟਾਈਮ ਨਾਲ
Ripan pazi sammi pazi nu nall India lai ana .
Pakistan di sarkaar 😢kuch kardi kyu ni ahna loka li..... From India🇮🇳
ਰਿਪਨ ਇਸ ਬਾਬੇ ਨਾਲ ਦਬਾਰਾ ਗੱਲ ਕਰੋ ਤੇਰੇ ਵੱਲ ਚੰਗਾ ਨਹੀ ਦੇਖਦਾ ਕਾਰਨ ਪੁੱਛੋ ਕੀ ਹੇ ਬਾਬਾ ਜੀ ਸਾਡੇ ਨਾਲ ਕੋਈ ਵੈਰ ਹੈ❤❤❤❤❤
No i think his nature is like that
Right
Sardar no like ne karda
@@GurdeepSingh-ms2gj No kyo sardar like nahi karda.,
Hyderabad v aajao tusiii ...
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤
ਇਹ ਜੰਡਾਂ ਨੂੰ ਜੋ ਫਲੀਆਂ ਲੱਗਦੀਆਂ ਨੇ ਉਹਨਾਂ ਨੂੰ ਖੋਖੇ ਕਿਹਾ ਜਾਂਦਾ ਸੀ ਆਪਣੇ ਚੜਦੇ ਪੰਜਾਬ ਵੱਲ
Punjabi ch khokhe, te rajsathan ch sangri kahide aa, viah ch sbji bnayi jandi aa mahgi hundi aa
ਰੱਬ ਰਾਖਾ ਜੀ 🙏🏻❤❤
ਲਖ ਦਾਤਾ ਪੀਰ ਜੀ ਦੀ ਦਰਗਾਹ, ਮੁਲਤਾਨ ਵਿਚ ਐ ਉਹ ਵੀ ਦਿਖਾਵੋ ਪਲੀਸ
ਸਤਿ ਸ਼੍ਰੀ ਅਕਾਲ ਜੀ ❤❤❤❤
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹
ਕਾਸ ਮੇਂ ਵੀ ਇਥੇ ਜਨਮ ਲੈ ਲੈਂਦਾ ਜ਼ਿੰਦਗੀ ਤਾਂ ਆਹ ਹੀ ਹੈ ਅਸਲੀ
ਬਿਲਕੁਲ ਸਹੀ ਜੀ 🎉🎉🎉
ਬਹੁਤ ਵਧੀਆ ਵਲੌਗ 👍👍
ਦੋਹਾਂ ਪੰਜਾਬਾਂ ਵਿਚ ਕੋਈ ਫਰਕ ਨਹੀ ਸਿਰਫ ਆਪਾਂ ਨੂੰ ਵੰਡ ਦਿੱਤਾ
Thanks Narinder Kumar UK 🇬🇧
ਬਹੁਤ ਵਧੀਆ ਪਾਕਿਸਤਾਨ ਦੇ ਵਿਲੋਗ 🎉🎉🎉🎉❤❤❤
As you can See Paaji and baba G can't understand each other language because both have immense difference with little similarities.
Even Culture Of Bahawalpur Cholistan much different from Upper Punjab.
So both are different languages.
Even Seraik have 5 Dialect like Multani, Bahawalpuri, Rahimyar khani, Rajan pur have different seraiki dialect as well as baloch seraiki dialect DG Khan and kpk Dera ismail khan....
This region have totally different cultureal and language identity.❤
Kye baat he Puttar Ripan khusi
Nasib Sammi Puttar Piar
Rab Sukhrakhe
Rajasthan vich vi is tarah pani khichde ne
❤Good video Yar ma Mustafa faslabad sa ho yar ❤
22 apne rajsthan vich same aise tarah Pani bharde h
Dr Farrukh Saleem Bandesha Islamabad Pakistan
Good luck
Bhawapur to India 🇮🇳🇮🇳 ke real lane jure dekhna bro jo hindumal cot thk aate the
I am from India 🇮🇳🇮🇳🇮🇳
Rajasthan Sri Ganganagar 🙏❣️👍
ਵੀਰ ਰਿਪਨ ਇਹ ਅਸਲੀ ਜ਼ਿੰਦਗੀ ਏ ਇਹ ਲੋਕ ਹਸਪਤਾਲ ਨਹੀ ਜਾਂਦੇ ਲੰਮੀ ਉਮਰ ਜਿਉਂਦੇ ਨੇ
Waheguru ji 🎉🎉🎉❤🎉🎉🎉
Satt Shiri akal ji Rauwal sidhwan bet ludhiana panjab Indian
ਸਤਿ ਸ੍ਰੀ ਅਕਾਲ ਜੀ। ਚੋਲਿਸਤਾਨ ਦਾ ਮਤਲਬ, ਇਹ ਨਾਮ ਕਿਵੇਂ ਪਿਆ? ਬਹੁਤੀ ਮਿੱਠੀ ਬੋਲੀ ਵਾਲਾ ਵੀਰ ਵੀ ਨਾਲ ਹੈ ਜੀ😊
Sami g tusi ghaint hoo😂❤
ਰਿਪਨ ਵੀਰ ਜੀ ਬਲੋਗ ਰੋਜ਼ ਪਾਈਆ ਕਰੋ ਜੀ ਬਹੁਤ ਵਧੀਆ
Sami,baji,bhot,vadea,
ਵਾਹਿਗੁਰੂ ਜੀ ❤
ਜੱਟ ਜੱਟ ਹੋਈ ਪਈ ਏ। ਵਾਹਜੀ ਵਾਹ
End ha je thodi Mehnany
Dono cholistan diya reshtedariya v hai hun v nviya v pe rhniya ne 😅
Parmatma chardi kalah vich rakhay
Well come bro
Thanks for see CHOLISTAN DESERT 🏜 AREA IN bawalpur in Pakistan 🇵🇰 😀 😋 😊 😍 👍 🇵🇰 😀
Where you from..?
Waheguru ji Waheguru ji Waheguru ji Waheguru ji Waheguru ji Waheguru ji Waheguru ji
ਵੀਰ ਲਹਿੰਦੇ ਪੰਜਾਬ ਵਾਲੇਆ ਨੂੰ ਸੰਧੂ ਬਾਰੇ ਪੁੱਛੋ ਬਹੁਤ ਵਧੀਆ ਲੱਗੇਗਾ
Sir ji satsree akal ma tuhade sare video dekh rehe hu i am your big fan
Pakistan to kl vaipis aaye
The man guided in video is very good information regarding local community
ਬਹੁਤ ਵਧੀਆ ਹੈ ❤❤❤🎉🎉🎉
ہاں جی اور سناؤ ٹھیک ٹھاک ہو اللہ پاک ت صحت و تندرستی دوے مینوں دے ان لگ تی افریقہ دے جنگل پڑ
Kal ik hor couple ponch gya pakistan ,
Gud morning ver Ji 🙏🏻🥰🌹🥰😊