ਡੇਰਾ ਪ੍ਰੇਮੀ ਪਰਦੀਪ ਅਤੇ ਸੁਧੀਰ ਸੂਰੀ ਦੇ ਕਤਲ ਦੀਆਂ ਤੰਦਾਂ ਅਤੇ ਅਸਲ ਸੱਚ I Dr Sukhpreet Singh Udhoke

แชร์
ฝัง
  • เผยแพร่เมื่อ 10 พ.ย. 2022
  • ਡੇਰਾ ਪ੍ਰੇਮੀ ਪਰਦੀਪ ਅਤੇ ਸੁਧੀਰ ਸੂਰੀ ਦੇ ਕਤਲ ਦੀਆਂ ਤੰਦਾਂ ਅਤੇ ਅਸਲ ਸੱਚ I Dr Sukhpreet Singh Udhoke
    abel- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreetsinghudhoke.com/...
    Instagram :- / drsukhpreet...​
    Website:- www.sukhpreetsinghudhoke.com/​
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 96

  • @baljinderraj1445
    @baljinderraj1445 ปีที่แล้ว +21

    ਜੁਗ ਜੁਗ ਜੀਓ ਡਾਕਟਰ ਸਾਹਿਬ, ਵਾਹਿਗੁਰੂ ਜੀ ਚੜੵਦੀ ਕਲਾ ਵਿੱਚ ਰੱਖਣ

  • @kulwantsingh6606
    @kulwantsingh6606 ปีที่แล้ว +10

    ਸੱਚੇ ਪਾਤਸ਼ਾਹ ਮੇਹਰ ਬਣਾਈ ਰੱਖਣ ਸਰਬੱਤ ਦਾ ਭਲਾ ਕਰਨ ।🙏

  • @khalsadeshpunjab3680
    @khalsadeshpunjab3680 ปีที่แล้ว +27

    ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ ਵਾਹਿਗੁਰੂ ਜੀ

  • @dhiansingh3103
    @dhiansingh3103 ปีที่แล้ว +8

    ਪੰਜਾਬ ਦੀ ਹਿੰਦੂ ਸਿੱਖ ਏਕਤਾ ਨੂੰ ਜੇਕਰ ਮਜ਼ਬੂਤ ਬਣਾਉਣਾ ਹੈ ਤਾਂ sgpc ਸੁਖਬੀਰ ਤੋਂ ਖੋਹਣੀ ਪਵੇਗੀ ਅਤੇ ਅਕਾਲੀ ਦਲ ਦਾ ਪ੍ਰਧਾਨ ਨਵਾਂ ਚੁਣਨਾ ਪਵੇਗਾ , ਤਾਂ ਜਾ ਕੇ ਸੂਬੇ ਦੇ ਲੋਕ ਪਿਆਰ ਅਤੇ ਸਦਭਾਵਨਾ ਨਾਲ ਰਹਿ ਸਕਣਗੇ ।

  • @onehope8779
    @onehope8779 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ 😊

  • @balkourdhillon5402
    @balkourdhillon5402 ปีที่แล้ว +4

    ਧੰਨਵਾਦ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਤਿਹਾਸ ਤੇ ਮੌਜੂਦਾ ਹਾਲਾਤ ਵਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @gurpreetranouta5252
    @gurpreetranouta5252 ปีที่แล้ว +10

    ਵੀਰ ਜੀਉ ਆਪ ਜੀ ਦਾ ਧੰਨਵਾਦ
    ਸਾਨੂੰ ਸਾਰਿਆਂ ਨੂੰ ਆਪਣੇ ਘਰ ਪੰਜਾਬ ਵਾਪਸ ਮੁੜ ਆਉਣਾ ਚਾਹੀਦਾ ਹੈ
    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਰੱਲ ਮਿੱਲ ਕੇ ਅੱਗੇ ਤੁਰਿਆ ਜਾਵੇਂ

    • @suchabajwa4287
      @suchabajwa4287 ปีที่แล้ว +1

      ਵੀਰ ਜੀ ਇਹ ਗੱਲਾਂ ਕਰਨੀਆਂ ਬਹੁਤ ਸ਼ੋਖ਼ੀਆਂ ਨੇ ਪਰ ਉਸ ਨੂੰ ਅਮਲੀ ਜਾਮਾ ਪਹਿਨਾਉਣ ਬਹੁਤ ਔਖਾਂ ਹੈ । ਕਿਉਂ ਕਿ ਸਾਡੀ ਕੋਮ ਦੇ ਲੀਡਰ ਅਤੇ ਸਾਡੇ ਰਾਜਨੀਤਕ ਲੀਡਰ ਪੈਸੇ ਅਤੇ ਕੁਰਸੀ ਦੇ ਇਨੇ ਭੁੱਖੇ ਹੋ ਗਏ ਇਹਨਾਂ ਨੂੰ ਕੋਮ ਅਤੇ ਪੰਜਾਬ ਦੇ ਨਾਲ ਕੋਈ ਮਤਲਬ ਨਹੀਂ। ਉਦਾਹਰਨ ਵਜੋਂ ਬਾਦਲ ਹੈ ਦੇਖਲੋ

    • @bobysekhonbobysekhon9162
      @bobysekhonbobysekhon9162 ปีที่แล้ว

      @@suchabajwa4287 ਸੁਖਬੀਰ ਬਾਦਲ ਨੂੰ ਗੁਰੂ ਪੰਥ ਰਾਜਨੀਤੀਕ ਮੌਤ ਦੇ ਚੁੱਕਿਆ ਹੈ । ਜਿਹੜੇ ਵੀ ਪੰਥਕ ਪਲੇਟਫਾਰਮ ਤੇ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਆਵੇਗਾ ਗੁਰੂ ਪੰਥ ਉਸਨੂੰ ਪ੍ਰਵਾਨ ਨਹੀਂ ਕਰੇਗਾ ।

  • @triloksingh4126
    @triloksingh4126 ปีที่แล้ว +8

    ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਡਾਕਟਰ ਸਾਹਿਬ ਜੀ, ਜੇਕਰ ਧਰਮ ਪਰਤਿ ਸਰਕਾਰ ਸਖਤੀ ਕਰੇ ਤਾਂ ਇਦਾਂਦੇ ਕਤਲ ਨ ਹੋਣ ।ਕਿਸੇ ਵੀ ਧਰਮ ਜਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਹੀ ਹੋਣਾ ਚਾਹੀਦੀ ।ਵਾਹਿਗੁਰੂ ਜੀ ਸਬਣਾ ਨੁ ਸੁਮਤ ਬਖਸ਼ਨ ਜੀ ।

  • @Sk-hw1rt
    @Sk-hw1rt ปีที่แล้ว +3

    ਬਹੁਤ ਸੁਲਝੇ ਵਿਚਾਰ

  • @khalsaraj7443
    @khalsaraj7443 ปีที่แล้ว +3

    ਵਾਹਿਗੁਰੂ ਮੇਹਰ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਅਜ਼ਾਦੀ ਹੀ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਹੋਰ ਕੋਈ ਵੀ ਹੱਲ ਨਹੀਂ ਹੋ ਸਕਦਾ ਵਾਹਿਗੁਰੂ

  • @gurmukhsinghgill9117
    @gurmukhsinghgill9117 ปีที่แล้ว +10

    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਗੈਰ ਸਿੱਖਾਂ ਨਾਲ ਭਾਈਚਾਰਕ ਸਾਂਝ ਨੇ ਕੀਤਾ ਹੈ ਸਿੱਖਾਂ ਨੂੰ ਕਦੇ ਵੀ ਪੰਥਕ ਰਵਾਇਤਾਂ ਤੋ ਬਾਹਰ ਕਿਸੇ ਨਾਲ ਕੋਈ ਸਾਝ ਨਹੀ ਰਖਣੀ ਚਾਹੀਦੀ ਸਿੱਖਾ ਦੇ ਹਰ ਘਰ ਵਿੱਚ ਹਮੇਸ਼ਾ ਸਿੱਖ ਇਤਿਹਾਸ ਸਿੱਖ ਸਿਧਾਂਤ ਨੂੰ ਪੱਕੇ ਤੌਰ ਤੇ ਲਾਗੂ ਕਰਨਾ ਚਾਹੀਦਾ ਹੈ

    • @RavinderSingh0813
      @RavinderSingh0813 ปีที่แล้ว +1

      ਕਿਹੜੇ ਭਲੇ ਸਮੇਂ ਦੀਆਂ ਗੱਲਾਂ ਕਰਦੇ ਓ ਜਨਾਬ ਅੱਜ ਕੱਲ੍ਹ ਤਾਂ ਬਹੁਤੇ ਸਿੱਖਾਂ ਨੂੰ ਇਹ ਵੀ ਪਤਾ ਨੀਂ ਨਿਤਨੇਮ ਵਿੱਚ ਕਿਹੜੀ ਕਿਹੜੀ ਬਾਣੀ ਦਾ ਪਾਠ ਹੁੰਦਾ ਦਸ ਗੁਰੂ ਸਾਹਿਬਾਨ ਤੇ ਪੰਜ ਪਿਆਰਿਆਂ ਦੇ ਨਾਮ ਵੀ ਨੀਂ ਪਤਾ। ਅਜਿਹੇ ਲੋਕਾਂ ਤੋਂ ਤੁਸੀਂ ਕਿਹੜੇ ਸਿੱਖੀ ਸਿਧਾਂਤਾਂ ਦੀ ਆਸ ਰੱਖਦੇ ਹੋ

  • @PritamSingh-dj8fy
    @PritamSingh-dj8fy ปีที่แล้ว +3

    Very nice brother bilkul right brother

  • @user-kq7xn5iw6t
    @user-kq7xn5iw6t ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @mannateducation160
    @mannateducation160 ปีที่แล้ว +2

    ਪੁੱਤਰੋ
    ਪਹਿਲਾਂ ਗੁਰਬਾਣੀ ਨੂੰ ਸਮਝਣ ਦੀ ਲੌੜ ਹੈ ਫਿਰ ਉਸ ਅਨੁਸਾਰ ਜੀਵਨ ਜਿਊਣ ਦੀ ਜ਼ਰੂਰਤ ਏ। ਫਿਰ ਕ਼ਤਲ ਕਰਨ ਦੀ ਲੋੜ ਨਹੀਂ ਹੈ। ਬਲਕਿ ਕਲਮ ਤੇ ਦਿਮਾਗ ਤੇਜ਼ ਕਰਕੇ ਤੁਸੀਂ ਪਾਤਸ਼ਾਹ ਵਾਂਗੂੰ ਘੱਟ ਗਿਣਤੀ ਹੁੰਦਿਆਂ ਵੀ ਬਹੁਤ ਗਿਣਤੀ ਤੇ ਰਾਜ ਕਰ ਸਕਦੇ ਹੋ। ਜਿਵੇਂ ਪਾਰਸੀ,ਜੈਨੀ ਤੇ ਯਹੂਦੀ ਕਰ ਰਹੇ ਨੇ।
    ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਸਰਬਤ ਦਾ ਭਲਾ ਚਾਹੁੰਦੇ ਹੋਏ ਹਨ, ਖੇਤਰ ਵਿੱਚ ਤਰਕੀਆਂ ਕਰਕੇ,ਆਪਣਾ ਜੀਵਨ ਸਫ਼ਲ ਕਰੌਂ। ਜੀ।

  • @surjitsingh245
    @surjitsingh245 ปีที่แล้ว +4

    GOOD SARDARJI

  • @ninderpalkour2094
    @ninderpalkour2094 ปีที่แล้ว +2

    ਧੰਨਵਾਦ🙏🏼 ਸਰ ਜੀ ਸੱਚ ਸਾਹਮਣੇ ਲਿਆਉਣ ਲਈ

  • @swaransingh483
    @swaransingh483 ปีที่แล้ว +5

    Waheguru Ji ka khalsa waheguru Ji ki fateh 🙏🙏🙏🙏🙏

  • @officialparamjeetsalaria1599
    @officialparamjeetsalaria1599 ปีที่แล้ว +2

    V v good vichar veer ji

  • @BalwinderSingh-dg3hz
    @BalwinderSingh-dg3hz ปีที่แล้ว +3

    ਇਹ ਸਭ sarkari agencies ਕਰਾ ਰਹੀਆਂ ਹਨ

  • @manpreetsinghdhillon2844
    @manpreetsinghdhillon2844 ปีที่แล้ว +5

    Waheguru ji ka Khalsa 🙏🙏
    Waheguru ji kee Fateh 🙏🙏

  • @PritamSingh-dj8fy
    @PritamSingh-dj8fy ปีที่แล้ว +2

    Bahut hi wadhya wichar ne brother
    Very very nice brother

  • @Fun836
    @Fun836 ปีที่แล้ว

    ਬਹੁਤ ਹੀ ਚੰਗਾ॥

  • @amarjitsaini5425
    @amarjitsaini5425 ปีที่แล้ว +4

    Waheguru Ji ka Khalsa Waheguru Ji ke Fateh…

  • @baljitratol2981
    @baljitratol2981 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਾ ਜੀ ਧੰਨਵਾਦ

  • @JagjeetSingh-uj8ci
    @JagjeetSingh-uj8ci ปีที่แล้ว +1

    Bahut badiya.nice waheguru ji very.good very.thanks

  • @jeetsinghsidhu1136
    @jeetsinghsidhu1136 ปีที่แล้ว +6

    Hnjii khalsa g sari gal baat thik aa bss ehna k hai k Goldy brar sidhumoose wala da khoon apne siro nhi utar sakda te usda hisab lea jave ga te usde lyi Guru maharaj tuo maffi lava gye pr ehh ho k rahe gaa 🙏

  • @charatsinghvirk4847
    @charatsinghvirk4847 ปีที่แล้ว +3

    Kalli kalli gal sahi a ji 👍

  • @pargatsingh8653
    @pargatsingh8653 ปีที่แล้ว +3

    Veer ji bilkul sachi gal a

  • @manjeetsinghbhullar8808
    @manjeetsinghbhullar8808 ปีที่แล้ว

    ਸਰਕਾਰਾਂ ਤੇ ਨਿਆਂਪਾਲਕਾਵਾਂਂ ਦੀ ਕਾਰਗੁਜਾਰੀ ਠੀਕ ਨਾਂ ਹੋਣ ਕਰਕੇ ਹੀ ਇਹ ਕਤਲ ਹੋ ਰਹੇ ਹਨ।

  • @sukhmaan40
    @sukhmaan40 ปีที่แล้ว

    Waheguru ji ka khalsaa waheguru ji Fateh🙏🙏

  • @Aarambhseantttak
    @Aarambhseantttak ปีที่แล้ว

    ਵਾਹਿਗੁਰੂ ਜੀ

  • @newtribune
    @newtribune ปีที่แล้ว

    Waheguru g

  • @baljindersinghbrar1835
    @baljindersinghbrar1835 ปีที่แล้ว

    Bahut Bahut Dhanwad Dr Sahib🙏

  • @gurdeepsingh1616
    @gurdeepsingh1616 ปีที่แล้ว +2

    Too good ji

  • @satvirsidhu90
    @satvirsidhu90 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @ranjeetkalra6164
    @ranjeetkalra6164 ปีที่แล้ว

    Waheguruji ka khalsa waheguruji ki fatehji

  • @JaswinderSingh-yr5yv
    @JaswinderSingh-yr5yv ปีที่แล้ว

    ਵਾਹਿਗੁਰੂ ਜੀ 🙏

  • @MannatandAshmeet0911
    @MannatandAshmeet0911 ปีที่แล้ว +2

    Waheguru ji🙏
    Waheguru ji🙏

  • @inderjitsingh893
    @inderjitsingh893 ปีที่แล้ว +1

    Waheguru ji 🙏

  • @simranjitsingh7684
    @simranjitsingh7684 ปีที่แล้ว +2

    Agreed

  • @baljitrandhawa8705
    @baljitrandhawa8705 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljindersinghbrar1835
    @baljindersinghbrar1835 ปีที่แล้ว

    Waheguru ji ka khalsa Waheguru ji ki Fatah, Dr Sahib jug jug jio Sachai Dsn li. 🙏

  • @user-co6px6pi9k
    @user-co6px6pi9k ปีที่แล้ว +3

    🙏

  • @abhijeetsingh4553
    @abhijeetsingh4553 ปีที่แล้ว

    Right vir ji zindabad zindabad

  • @harbhajankingra7551
    @harbhajankingra7551 ปีที่แล้ว

    God balis you

  • @giansingh5482
    @giansingh5482 ปีที่แล้ว

    Ssa.

  • @jeewnjyotkaur6030
    @jeewnjyotkaur6030 ปีที่แล้ว

    Wahaiguru g

  • @harjindersingh-hx1cc
    @harjindersingh-hx1cc ปีที่แล้ว +1

    Wehegur g mehar karo sab te

  • @rajwinderkaur2799
    @rajwinderkaur2799 ปีที่แล้ว

    🙏🙏🙏🙏🙏

  • @BalwantSingh-xh7ir
    @BalwantSingh-xh7ir ปีที่แล้ว

    Waheguru ji mere veer nu Sadi v Umar lag jave kam se kam sach di awaz amar rahe veere dilo love u

  • @Jaspreet_Singh_Shoker
    @Jaspreet_Singh_Shoker ปีที่แล้ว +2

    👍🙏👍

  • @user-fz2ml1pr1d
    @user-fz2ml1pr1d ปีที่แล้ว +4

    ਚਲੋ ਗੋਲਡੀ ਨੇ ਕੋਈ ਤਾ ਕੰਮ ਚੱਜ ਦਾ ਕੀਤਾ

  • @AjitSingh-ru4ei
    @AjitSingh-ru4ei ปีที่แล้ว

    DUSHTAN DA NASH AAP WAHEGURU JI KARANGE🌹🙏🌹

  • @JaswantSingh-jn6ii
    @JaswantSingh-jn6ii ปีที่แล้ว

    Khalsa ji not only failure of sarkara but maybe involment also state and parsasan

  • @alambirsingh5076
    @alambirsingh5076 ปีที่แล้ว

    ✅✅✅✅🙏🏻🙏🏻🙏🏻🙏🏻🙏🏻👍👍👍👍👍

  • @ManjitSingh-jt1tm
    @ManjitSingh-jt1tm ปีที่แล้ว

    ਸੁਖਪਰੀਤ ਕਹਿਣੀ ਅਤੇਕਰਨੀਂ ਵਿਚ ਕੀ ਅੰਤਰ ਹੁੰਦਾ ਉਸ ਵਾਰੇ ਵੀ ਲਿਕਚਰ ਪੇਸ ਕਰ ਉਸ ਵਿਚ ਤੇਰੀ ਅਪਣੀਂ ਕਹਿਣੀਂ ਕਰਨੀਂ ਕਿਸ ਜਗਾ ਖੜੀ ਹੈ ਤਾਂ ਕਿ ਤੇਰੇ ਕਿਰਦਾਰ ਨੂੰ ਅਸੀਂ ਸਮਜ ਸਕੀਏ

  • @sidhusworldtourssidhu4667
    @sidhusworldtourssidhu4667 ปีที่แล้ว +1

    Badal 🦮🦮🦮 karan

  • @surindersingh-ov2st
    @surindersingh-ov2st ปีที่แล้ว +1

    Wah dr saab.. Good justification for killings by gangsters. So in few days we can see goldy as new member of waris ਪੰਜਾਬ ਦੇ getting ਸਿਰੋਪਾਓ. First v consider sidhu as panthak, now v r making his killer panthak. There r heaps of youngsters who care about punjab but please don't colour them all in panthak. Forgive me if I hurt you.

    • @rajpalkotli
      @rajpalkotli ปีที่แล้ว +1

      ਬਿਲਕੁਲ ਸਹੀ ਕਿਹਾ ਜੀ...ਗੋਲਡੀ ਬਰਾੜ ਵਰਗੇ ਇਨਸਾਫ ਥੋੜ੍ਹਾ ਦੇਣਗੇ...ਉਹਨਾਂ ਦਾ ਕਿਰਦਾਰ ਤਾਂ ਦੇਖੋ ਪਹਿਲਾਂ...ਉਹ ਤਾਂ ਲੋਕਾਂ ਦੇ ਜਜ਼ਬਾਤਾਂ ਨੂੰ ਆਪਣੇ ਲਈ ਵਰਤਣਾ ਚਾਹੁੰਦੇ ਨੇ ਧਰਮ ਦਾ ਸਹਾਰਾ ਲੈ ਕੇ...ਐਹੋ ਜੇ ਲੋਕ ਤਾਂ ਧਰਮ ਦਾ ਸਹਾਰਾ ਪਹਿਲਾਂ ਤੋਂ ਹੀ ਲੈਂਦੇ ਰਹੇ ਆ ਪਰ ਹੁਣ ਧਰਮ ਵੀ ਇਹਨਾਂ ਦਾ ਸਹਾਰਾ ਭਾਲ ਰਿਹਾ ਇਹ ਹਾਸੋਹੀਣੀ ਸਥਿਤੀ ਹੈ...ਪਹਿਲਾਂ ਸਿੱਧੂ ਮੂਸੇਵਾਲੇ ਦਾ ਸਹਾਰਾ ਲਿਆ ਤੇ ਹੁਣ ਇਹ...

  • @harmangrewal5631
    @harmangrewal5631 ปีที่แล้ว

    Your all videos valuable for us but m sorry to say, in all videos one word always used ,'KITE NA KITE,KITE NA KITE' mostly with every 3-4 line..it irritates...I have very much respect for
    you sir...so m sorry again for saying that

  • @HarpreetSingh-xn6zr
    @HarpreetSingh-xn6zr ปีที่แล้ว +2

    Sidhu Bai da kise vi gangster naal koi link nhi c sarkar hi game khel rahi hai agency naal milke beant bhuchad de potta bittu bhuchad vi chal pya hai

  • @manjeetsingh7088
    @manjeetsingh7088 ปีที่แล้ว

    Je naujwana de vich kanoon nu apne hatha ch lain da janoon hai ta, bhai saab vade sapa nu kyu nahi,jadke sumed saini varge officer media te beaan dede ne, ki wade kom de leaders to daar lagda hi

  • @RAJBIRSINGH-oc3ue
    @RAJBIRSINGH-oc3ue ปีที่แล้ว

    Bhai sab ku vara vijay partap singh di sit di jaanch kahdi va badal parvar vi beadbi da doshi va ...........

  • @chathams9223
    @chathams9223 ปีที่แล้ว

    Gangsters are nothing to do with this.
    It's not new Sikhs always take revenge from wrong persons.
    Where were gangsters, when lala jagat Nariman was killed.

  • @kulvirgharialkulvirgharial4417
    @kulvirgharialkulvirgharial4417 ปีที่แล้ว

    ਖਾਲਸਾ ਜੀ ਬੇ ਅਦਬੀ ਵਾਲੇ ਜਿਹੇ ਜਤਕ ਨਹੀ ਹੋਏ ਜਿਹੜੇ ਪੁਲਿਸ ਦੀ ਗਿਫ਼ਤ ਤੋ ਾਹਰ ਹਨ ਜਤਕ ਕਰੋ ਤਾ ਕਿ ਗੁਰੂ ਦੇ ਲੁਕੇ ਦੁਸਮਣਾ ਦਾ ਪਤਾ ਲਗ ਸਕੇ ਲੋਕਾ ਪ੍ਤਖ ਹੋ ਸਕਣ

  • @ravinderpalsingh277
    @ravinderpalsingh277 ปีที่แล้ว

    Jinna chir sgpc Vadia bandeyan de hath ch nhi aoundi ohna chir na te Punjab da kuch banana and naa he panth da kuch hona

  • @giansingh5482
    @giansingh5482 ปีที่แล้ว

    Jagegi.sade.bety.ase.bhude.ha

  • @JaswinderSingh-ie8xu
    @JaswinderSingh-ie8xu ปีที่แล้ว

    Tusi deep sidhu the soch no daba dita

  • @mohindersingh8893
    @mohindersingh8893 ปีที่แล้ว

    Jina chir sikha ,DA AAPNA azad ghar nahi ban da sikhan noo bharat di gulam vich nahi milna jado bharati sarkar khud sikhan di nasal kushi karan vaste bharati fauji topa teh tanka darbar ute hamla dushman wang kar ke dhha dhheri kar dita an ginta masoom bache ate bibiya da katil kar dita us jalum sarkar kolo ajje bhi insaaf di AAS Rakh de ne sikh kide galat faimi guzar rahe ne waheguru ji ka khalsa waheguru ji ki fateh

  • @Jeet45642
    @Jeet45642 ปีที่แล้ว +3

    Goldy ਭਾਵੇਂ ਬਲਦੀ ਅੱਗ ਵਿੱਚ ਵੀ ਖੜ ਜਾਵੇ….ਉਹ ਆਪਣੇ ਮੱਥੇ ਉੱਤੇ ਲੱਗਾ ਕਲੰਕ ਨਹੀਂ ਲਾਹ ਸਕਦਾ।

  • @PunjaBxxx
    @PunjaBxxx ปีที่แล้ว

    ik ਵਾਰੀ ਫੇਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ....ਕੋਈ ਚੱਜ da ਕਾਮ ਕਰਮ ਤਾ ਢੇਰਾ ਮੁਖੀ ਦਾ ਸੋਧਾ ਲਾ ਕੇ ਦਿਖਾਓ

  • @ravinderpalsingh277
    @ravinderpalsingh277 ปีที่แล้ว +1

    Tusi sab badlan da name Kyun nhi lainde khul ke
    Tusi Jinne v panth de sewadaar bande o tuhanu pehla apna dushman pehchanana paina aaaa

  • @JagroopM
    @JagroopM ปีที่แล้ว +1

    Were har ekke dukke nu eh na Kesha karo Sikhi da hamdardi aa.
    eh Goldy Brar ek sympathy factor lain di koshish kar reha
    Eh Moosewala da dokhi aa
    Eh suddenly Sikh ban geya hun???

    • @DeepSingh-ux2oh
      @DeepSingh-ux2oh ปีที่แล้ว

      J pandhak dhira ne goldy brar naal koi hamdardi dikhaun di koshish kiti ta eh boht bada blunder aa....
      Loka de nazayz put maarn walea nu apne ch rala k panth nu gandla krn wala kam h....jiwe ik gandi machhli sara talab ganda kr dindi h...

  • @chathams9223
    @chathams9223 ปีที่แล้ว

    Sunny killed because he was speaking wrong

  • @khalsapanth1582
    @khalsapanth1582 ปีที่แล้ว

    ਵਾਹਿਗੁਰੂ ਜੀ