EP-680 ਬਿਪਰ ਦੇ ਵੱਡੇ ਝੂਠ ਤੋਂ ਚੁੱਕਿਆ ਪਰਦਾ ਰਹਿ ਗਏ ਸਭ ਹੈਰਾਨ। Atinderpal Singh Khalastani,ਅਤਿੰਦਰ ਪਾਲ ਸਿੰਘ

แชร์
ฝัง
  • เผยแพร่เมื่อ 16 ม.ค. 2025

ความคิดเห็น • 137

  • @dharmindersingh5939
    @dharmindersingh5939 19 วันที่ผ่านมา +13

    ਭਾਈ ਸਾਹਿਬ ਜੀ ਤੁਹਾਡੀ ਗਲ਼ ਛੇਤੀ ਕਰਕੇ ਸਿੱਖ ਸੰਗਤਾਂ ਨੂੰ ਹਜ਼ਮ ਨਹੀਂ ਹੋਣੀ ਭਾਈ ਸਾਹਿਬ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਜੀ ।। 🙏

  • @BaljitSingh-bj4vm
    @BaljitSingh-bj4vm 19 วันที่ผ่านมา +14

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਭਾਈ ਸਾਹਿਬ ਭਾਈ ਅੰਤਿਦਰਪਾਲ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Rational_Thinkker
      @Rational_Thinkker 19 วันที่ผ่านมา +3

      ਬੁਹਤ ਹੀ ਸਹੀ ਤੇ ਜਰੂਰੀ ਜਾਣਕਾਰੀ ਸਾਂਝੀ ਕੀਤੀ ਸਿੰਘ ਸਾਬ ਬੁਹਤ ਧੰਨਵਾਦ 🙏

  • @jaspalsingh4921
    @jaspalsingh4921 19 วันที่ผ่านมา +14

    ਭਾਈ ਅਤਿੰਦਰਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਨਾ ਨੇ ਨਵੀ ਖੋਜ ਕਰਕੇ ਸਿੱਖ ਕੌਮ ਨੂੰ ਜਾਗਰੂਕ ਕੀਤਾ ਹੈ

  • @harpalsinghsagoo9202
    @harpalsinghsagoo9202 19 วันที่ผ่านมา +6

    ਬਹੁਤ ਬਹੁਤ ਧੰਨਵਾਦ ਖਾਲਸਾ ਜੀ। ਅਸੀਂ ਆਪਣੇ ਸਿਖ ਇਤਿਹਾਸ ਨੂੰ ਬ੍ਰਾਹਮਣ ਤੋਂ ਬਚਾ ਨਹੀਂ ਸਕੇ ਜੀ।

  • @jasvindersingh8672
    @jasvindersingh8672 19 วันที่ผ่านมา +10

    ਏਕ ਬਾਦਸ਼ਾਹ ਦੀ ਜਿਦ ਅਅੱਗੇ ਮੋਹਰਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਵਾਕਈ ਇਹ ਵਿਸ਼ਾ ਰੀ ਰਿਸਰਚ ਦਾ ਹੈ।SGPC ਇਸ ਤੇ ਖੋਜ ਕਰਾਵੇ ਤੇ ਸੰਗਤਾਂ ਨੂੰ ਸਚਾਈ ਦੱਸੇ।

  • @sukhwinderbling1330
    @sukhwinderbling1330 19 วันที่ผ่านมา +5

    ਸਿੱਖੀ ਇਤਿਹਾਸ ਬਾਰੇ ਇਮਾਨਦਾਰੀ ਨਾਲ ਵਿਦਵਾਨਾ ਨੂੰ ਖੋਜ ਕਰਨੀ ਬਣਦੀ ਐ 🎉 ਵਾਹਿਗੁਰੂ 🎉

  • @BalwinderSingh-nw8un
    @BalwinderSingh-nw8un 19 วันที่ผ่านมา +20

    ਖਾਲਸਾ ਜੀ ਤੁਸੀ ਬਹੁਤ ਹੀ ਸਹੀ ਜਾਣਕਾਰੀ ਦਿੱਤੀ ਹੈ ।ਤੁਸੀ ਹੁਣ ਦੇ ਮੌਜੂਦਾ ਇਤਹਾਸ ਨੂੰ ਹੀ ਵੇਖ ਲਵੋ , ਝੂਠੇ ਮੁਕਾਬਲੇ,84 ਦਾ ਅਟੈਕ, ਸਰਕਾਰ ਹੋਰ ਪ੍ਚਾਰਦੀ ਏ, ਤੇ ਸਚਾਈ ਕੁਝ ਹੋਰ ਹੈ।

  • @randhirsingh-jl3zo
    @randhirsingh-jl3zo 19 วันที่ผ่านมา +9

    ਗਿਆਨੀ ਸੁਰਿੰਦਰ ਸਿੰਘ ਜੀ ਖਜੂਰਲਾ ਦੀ ਨਵੀਂ ਖੋਜ ਪੁਸਤਕ ਪੋਹ ਦੀਆਂ ਰਾਤਾਂ ਵਿੱਚ ਜ਼ਿਕਰ ਆਉਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nachhattarsingh112
    @nachhattarsingh112 19 วันที่ผ่านมา +11

    ਇਤਿਹਾਸਕ ਸਰੋਤਾਂ ਦੇ ਹਵਾਲੇ ਤੋਂ ਬਿਨਾਂ ਇਤਿਹਾਸ ਨੂੰ ਮੰਨਣਾ ਸਹੀ ਨਹੀਂ ਹੈ। ਪ੍ਰਤੂ ਸਾਡੇ ਕੋਈ ਨਹੀਂ ਪੁੱਛਦਾ ਜਿਸ ਦਾ ਮਨ ਚਾਇਆ ਸੁਣਾਂ ਦਿੱਤਾ।।।।।। ਉਪ

  • @ravinderpalsingh3622
    @ravinderpalsingh3622 19 วันที่ผ่านมา +7

    ਸਿਖ ਇਤਿਹਾਸ ਗੁਰੂ ਇਤਿਹਾਸ ਪੜਨਾ ਸੁਨਣਾ ਸਮਝਨਾ ਤੇ ਲਿਖਣਾ ਬਹੁਤ ਜ਼ਰੂਰੀ ਹੈ ਬਿਪਰਵਾਦ ਹੇਰਾਂ ਫੇਰੀ ਜੈ ਹੋ ਤੇਰੀ ਤੇ ਚਲਦਾ ਆ ਰਿਹਾ ਜਗਤ ਗੁਰੂ ਬਾਬਾ ਨਾਨਕ ਦੇ ਵੇਲੇ ਤੋਂ ਸੋ ਅਜ ਐਨੇ ਸਾਧਨ ਹੋਣ ਤੇ ਵੀ ਸਿੱਖ ਨਾ ਜਾਗੇ ਤਾਂ ਰਬ ਰਾਖਾ ਸਮਝ ਕਦੋਂ ਆਉਣੀ ਕਾਕਾ ਗੁਰੂ ਰਾਖਾ

  • @ShamsherSingh-k6b
    @ShamsherSingh-k6b 19 วันที่ผ่านมา +11

    ਇੱਕ ਗੱਲ ਸੋਚਣ ਵਾਲੀ ਆ ਜੇ ਟੋਡਰਮੱਲ ਸੋਨੇ ਦੀਆਂ ਮੋਹਰਾਂ ਵਿਛਾਅ ਕੇ ਜ਼ਮੀਨ ਖਰੀਦ ਸਕਦਾ ਤਾਂ ਉਸ ਕੋਲ ਆਪਣੀ ਏਨੀ ਕੁ ਜ਼ਮੀਨ ਵੀ ਨਹੀਂ ਸੀ ਕਿ ਦੋ ਜਣਿਆਂ ਦਾ ਸਸਕਾਰ ਹੋ ਸਕੇ

    • @balrajsandhu6028
      @balrajsandhu6028 19 วันที่ผ่านมา +1

      ਬਿਲਕੁਲ ਠੀਕ

    • @singhisking1319
      @singhisking1319 19 วันที่ผ่านมา +1

      ਬਿਲਕੁਲ ਗੱਲ ਸੋਚਣ ਵਾਲੀ ਹੈ ਏਸ ਗੱਲ ਤੇ ਵਿਦਵਾਨਾਂ ਵੱਲੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤੇ ਸਿੱਖ ਕੌਮ ਅੱਗੇ ਸੱਚ ਰੱਖਣਾ ਚਾਹੀਦਾ ਹੈ ਫਿਰ ਟੋਡਰਮੱਲ ਦੀ ਹਵੇਲੀ ਕਿੱਥੋਂ ਆਈ। ਜੇ ਟੋਡਰਮੱਲ ਦੀ ਹਵੇਲੀ ਐਨੀ ਨੇੜੇ ਸੀ ਤੇ ਓਥੇ ਸਾਹਿਬਜ਼ਾਦਿਆਂ ਦਾ ਸਸਕਾਰ ਕਿਉਂ ਨਹੀਂ ਕੀਤਾ

    • @gurpalsingh9338
      @gurpalsingh9338 18 วันที่ผ่านมา +1

      ਲਾਹਨਤ ਹੈ ਤੁਹਾਡੇ ਤੇ ਤੁਸੀਂ ਉਸ ਦਾ ਦੇਣਾ ਨਹੀਂ ਦੇ ਸਕਦੇ ਤੇ ਹੁਣ ਤੁਸੀਂ ਉਸ ਦੀ ਹੋਂਦ ਤੇ ਹੀ ਉਂਗਲ ਚੁੱਕੋ.

    • @simerjitsingh6125
      @simerjitsingh6125 12 วันที่ผ่านมา

      Very nice

  • @SatnamSingh-cg3sh
    @SatnamSingh-cg3sh 19 วันที่ผ่านมา +7

    ਫਿਰ ਸਾਹਿਬ ਜਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਿਸ ਨੇ ਕੀਤਾ ,ਟੋਡਰ ਮਲ ,ਤੇ ਮੋਤੀ ਮਹਿਰਾ ਗੁਰੂ ਸਾਹਿਬ ਜੀ ਦੇ ਸਿਖ ਸੇਵਕ ਹੀ ਸਨ ,ਜਿਵੇ ਪੀਰ ਬੁਧੂ ਸ਼ਾਹ ਤੇ ਨਬੀ ਖਾ ਤੇ ਗਨੀ ਖਾਂ ,ਤੇ ਭਾਈ ਨੰਦ ਲਾਲ ਜੀ ਗੋਆ ਜੀ ਸਨ ,ਜਿਵੇ ਭਾਈ ਜੈਤਾ ਜੀ ,ਸਨ ,ਸਾਰੇ ਗੁਰੂ ਸਾਹਿਬ ਦੇ ਉਪਾਸ਼ਕ ਸਨ ਬਿਨਾ ਲਗਾਵ ਤੇ ਪਰੇਮ ਤੋਂ ਕੁਰਬਾਨੀ ਕੋਈ ਨਹੀ ਦਿੰਦਾ

  • @najodhsingh5524
    @najodhsingh5524 19 วันที่ผ่านมา +6

    Most important information must share with everyone 👍

  • @Aman-m9t7s
    @Aman-m9t7s 19 วันที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ranjitsingh-gq3gc
    @ranjitsingh-gq3gc 19 วันที่ผ่านมา +5

    ਬਹੁਤ ਬਹੁਤ ਧੰਨਵਾਦ ਜੀ

  • @kuljindersingh8282
    @kuljindersingh8282 15 วันที่ผ่านมา +1

    ਇਹ ਲੋਕ ਤਾਂ ਲੋਕਾ ਨੂੰ ਪੂਜਾਰੀਆਂ ਤੋਂ ਕਰ ਹੀ ਨਹੀਂ ਸਕਦੇ।।। ਅਗਰ ਸੰਗਤ ਨੂੰ ਗੁਰਮਤਿ ਦਾ ਗਿਆਨ ਹੋ ਗਿਆ।। ਤਾਂ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਨੇ।।। ਗੁਰਬਾਣੀ ਤਾਂ ਮਨੁੱਖ ਨੂੰ ਜੀਵਨ ਜਾਂਚ ਸਿਖਾਉਂਦੀ ਹੈ।।।।

  • @singhmitter2139
    @singhmitter2139 19 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਵਧੀਆ ਵਿਚਾਰ ਕਰ ਰਹੇ ਹੋ ਆਪ ਜੀ ਦਾ ਬਹੁਤ ਧੰਨਵਾਦ ਜੀ ❤🎉

  • @bikarjitsingh34bikarjitsin10
    @bikarjitsingh34bikarjitsin10 19 วันที่ผ่านมา +10

    ਜਿਨ੍ਹਾਂ ਚਿਰ ਸਿੱਖ ਆਪ ਆਪਣਾ ਇਤਿਹਾਸ ਨਹੀਂ ਲਿਖਦੇ ਉਨ੍ਹਾਂ ਚਿਰ ਜਿਵੇਂ ਬਾਹਮਣ ਹੁਣ ਹਰੇਕ ਗੱਲ ਆਪਣੇ ਮੁਤਾਬਕ ਲਿਖ ਦਿੰਦਾ ਹੈ ਸੱਚੇ ਖਾੜਕੂਆਂ ਨੂੰ ਇੱਜ਼ਤਾਂ ਲੁੱਟਣ ਵਾਲੇ ਤੇ ਬੇਅੰਤੇ ਵਰਗਿਆਂ ਨੂੰ ਸ਼ਹੀਦ ਲਿਖਦਾ ਇਸ ਤਰ੍ਹਾਂ ਹੀ ਸੁੱਚਾ ਨੰਦ ਤੇ ਗੰਗੂ ਬ੍ਰਾਹਮਣ ਦੀਆਂ ਪਹਾੜੀ ਰਾਜਿਆਂ ਦੀਆਂ ਘਟੀਆ ਹਰਕਤਾਂ ਨੂੰ ਛਪਾਉਣ ਲਈ ਟੋਡਰ ਮੱਲ ਦੀ ਕੁਰਬਾਨੀ ਵਿਖਾ ਦਿੱਤੀ ਬਾਹਮਣ ਦੀ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਇਹ ਹਰ ਗੱਲ ਝੂਠੀ ਲਿਖਦਾ ਹੈ

  • @GasvarSingh
    @GasvarSingh 19 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

  • @GurmailSingh-z1z
    @GurmailSingh-z1z 19 วันที่ผ่านมา +1

    ⭐️⭐️⭐️⭐️⭐️🥰🥰🙏🙏🙏🙏🙏ਸਤਿਗੁਰੂ ਆਪ ਤੇ ਕਿਰਪਾ ਬਣੀ ਰਹਿ ਤੈ ਸੱਚ ਪ੍ਰਤੱਖ ਕਰਦੇ ਰਹੋ ਜੀ ਸਰਦਾਰ ਅਤਿੰਦਰ ਪਾਲ ਸਿੰਘ ਜੀ ਜ਼ਿੰਦਾਬਾਦ

  • @SatnamSingh-cg3sh
    @SatnamSingh-cg3sh 19 วันที่ผ่านมา +4

    ਕਾਕੜੇ ਪਿੰਡ ਦਾ ਸੀ ਟੋਡਰ ਮਲ ,ਪੀੜੀ ਦਰ ਪੀੜੀ ਗੁਰੂਘਰ ਦਾ ਸ਼ਰਧਾਲੂ ਸੀ ,ਭਵਾਨੀਗੜ ਦੇ ਨਜਦੀਕ

  • @balbirSingh-yg1sv
    @balbirSingh-yg1sv 19 วันที่ผ่านมา +5

    GOOD INFORMATION

  • @harjindersingh2141
    @harjindersingh2141 19 วันที่ผ่านมา +5

    ਭਾਈ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਬਿਲਕੁਲ ਠੀਕ ✅ ਕਹਿ ਰਹੇ ਹਨ।

    • @harmeetsingh5179
      @harmeetsingh5179 18 วันที่ผ่านมา

      ਖੋਜ ਕਰਨੀ ਜ਼ਰੂਰੀ ਹੈ।
      ਆਪਾ ਤਾਂ ਬਾਕੀਆਂ ਨੂੰ ਵੀ ਠੀਕ ਕਿਹਾ ਹੈ

  • @1_Not_2B_Known....
    @1_Not_2B_Known.... 19 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswinderkaurdhillon6832
    @jaswinderkaurdhillon6832 19 วันที่ผ่านมา +4

    ਸਤਿ ਸ੍ਰੀ ਅਕਾਲ ਧੰਨਵਾਦ

  • @gianiramsinghmissionary161
    @gianiramsinghmissionary161 19 วันที่ผ่านมา +3

    ਸਿੱਖ ਪੰਥ ਨੂੰ ਇਸ ਵਿਸੇ ਤੇ ਡੀਪਲੀ ਖੋਜ ਕਰਨ ਦੀ ਲੋੜ ਹੈ।

  • @GurtejSinghSidhu-u6c
    @GurtejSinghSidhu-u6c 19 วันที่ผ่านมา +5

    ਸਤਿਕਾਰਯੋਗ ਖ਼ਾਲਸਾ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੇਨਤੀ ਹੈ ਜੀ ਆਪ ਜੀ ਵੱਲੋਂ ਕੁੱਝ ਸਮਾਂ ਪਹਿਲਾਂ ਜਹਾਜ਼ ਹਵੇਲੀ ਦੀ ਵੀਡੀਓ ਬਣਾਈ ਗਈ ਸੀ।

  • @harmeetkaur5199
    @harmeetkaur5199 19 วันที่ผ่านมา +3

    ਬਿਲਕੁਲ ਸਹੀ ਅਰਥਾਂ ਵਿੱਚ ਸਮਝੀਏ

  • @JasvirSingh-bn3nx
    @JasvirSingh-bn3nx 19 วันที่ผ่านมา +2

    Thanks sir ji 🙏

  • @jagdevsingh7524
    @jagdevsingh7524 19 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।

  • @PANTH1947
    @PANTH1947 19 วันที่ผ่านมา +2

    🌹"ਸ਼ਹੀਦੀ ਸਾਹਿਬਜ਼ਾਦੇ"
    ਸਿੱਖਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ. ਇਤਿਹਾਸ ਖੋਜਣ ਦੀ ਲੋੜ ਹੈ #ਅਕਾਲੀਦਲ #ਯੂਐਸਏ #ਭਾੜੇਦੇਫੌਜੀ #ਪੰਥ੧੯੪੭

  • @King_kong_wale
    @King_kong_wale 17 วันที่ผ่านมา

    🌹🌹🌹🌹🌹🌹waheguru ji 🙏

  • @amretkhmer2217
    @amretkhmer2217 19 วันที่ผ่านมา +4

    ਭਾਈ ਅਤਿੰਦਰਪਾਲ ਸਿੰਘ ਸੰਤ ਸਿਪਾਹੀ ਵਾਂਗ ਜੀਵਨ ਜਿਓ ਰਹੇ ਹਨ। ਹੋਰ ਕੋਈ ਵੀ ਸਿਆਸੀ ਲੀਡਰ ਸਾਬਕਾ ਅਤੇ ਮੋਜੂਦਾ ਪਾਰਲੀਮੈਂਟ ਮੈਂਬਰ ਹੈ ਤਾਂ ਦਸੋ ਜਿਸ ਨੇ ਸਿੱਖ ਇਤਿਹਾਸ ਉਤੇ ਕੰਮ ਕੀਤਾ ਹੈ,

  • @harwindergill8533
    @harwindergill8533 19 วันที่ผ่านมา +1

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @JagjeetSingh-r4q
    @JagjeetSingh-r4q 17 วันที่ผ่านมา

    ਵਾਹਿਗੁਰੂ ਜੀ

  • @SamittarSingh-c4x
    @SamittarSingh-c4x 19 วันที่ผ่านมา +2

    ਵਾਹਿਗੁਰੂ ਜੀ ੳਹਨਾ ਨੂੰ ਤੇ ਆਪੋ ਆਪਣੀ ਚੋਧਰਾ ਦੀ ਪਈ ਹੈ

  • @yaddsingh6400
    @yaddsingh6400 19 วันที่ผ่านมา +2

    Waheguru ji kakha ji

  • @mohindersinghparhar3729
    @mohindersinghparhar3729 19 วันที่ผ่านมา +2

    ਇਹ ਕਿਹਾ ਜਾਵੈ ਕਿ ਸਿੱਖਾਂ ਵਿੱਚ ਬਿਬੇਕਤਾ ਦੀ ਬਹੁਤ ਕੰਮੀ ਹੈ ॥ ਸਾਰੀਆਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਤਨਖਾਹਾ ਲੈਣ ਤੱਕ ਹੀ ਸੀਮਤ ਹੋ ਗਏ ਲੱਗ ਰਹੇ ਹਨ ॥ ਇਤਹਾਸਕਾਰਾ ਨੇ ਕਦੇ ਕੋਈ ਗੰਭੀਰ ਕੇਸਿਸ ਕੀਤੀ ਨਹੀਂ ਲੱਗ ਰਹੀ ॥ ਸਿੱਖਾਂ ਦੀ ਕਿਸੇ ਸੰਸਥਾ ਨੇ ਕੋੰਈ ਕੇਸਿਸ ਕੀਤੀ ਹੇਵੈ ਅਪਣੇ ਇਤਹਾਸ ਬਾਰੇ, ਇਸ ਦਾ ਕੋਈ ਪ੍ਰਮਾਣ ਨਹੀਂ ਮਿਲਦੀ ॥

  • @jagdevsingh7524
    @jagdevsingh7524 19 วันที่ผ่านมา +2

    ਖਾਲਸਾ ਜੀਓ, ਦੂਨਾ ਸਿੰਘ ਹੰਡੂਰੀਆ ਨਾਮ ਦੇ ਵਿਅਕਤੀ ਦੀ ਲਿਖਤ ਵੀ ਅੱਜ ਕੱਲ੍ਹ ਚਰਚਾ ਵਿੱਚ ਹੈ। ਉਕਤ ਲਿਖਤ ਮੁਤਾਬਿਕ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਨਹੀਂ ਸਗੋਂ ਦਰਬਾਰੀ ਅਤੇ ਧੂੰਮਾ ਨਾਮ ਦੇ ਦੋ ਮਸੰਦਾਂ ਨੇ ਗ੍ਰਿਫਤਾਰ ਕਰਵਾਇਆ ਸੀ।

    • @dladhar-cf9dh
      @dladhar-cf9dh 19 วันที่ผ่านมา +1

      ਇਹ v ਕਿਹਾ ਜਾਂਦਾ ਆ k ਦੁਨਾ ਸਿੰਘ ਹੰਦੂਰੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਕਾਲੀ ਸੀ??
      ਕੀ ਇਹ ਸਚ ਬੇ

    • @jagdevsingh7524
      @jagdevsingh7524 19 วันที่ผ่านมา +2

      @dladhar-cf9dh ਵੀਡੀਓਜ਼ ਮੁਤਾਬਿਕ ਤਾਂ ਦੂਨਾ ਸਿੰਘ ਹੰਡੂਰੀਆ, ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਦੱਸਿਆ ਗਿਆ ਹੈ। ਬਾਕੀ ਭਾਈ ਅਤਿੰਦਰਪਾਲ ਸਿੰਘ ਜੀ ਕਿਰਪਾ ਕਰਨਗੇ ਦੱਸਣ ਦੀ।

    • @sukhpalkaur2429
      @sukhpalkaur2429 19 วันที่ผ่านมา

      ਅਸਲ ਵਿੱਚ ਇਹ ਗੰਗੂ ਨਾਮ ਨੂੰ ਕੱਢਣਾ ਚਾਹੁੰਦੇ ਹਨ ਇਤਿਹਾਸ ਵਿੱਚੋਂ ।

    • @RoyalLife-oo4ji
      @RoyalLife-oo4ji 18 วันที่ผ่านมา

      ਇਹ ਗੱਲ ਵੀ ਸਹੀ ਹੈ
      ਮਾਤਾ ਜੀ ਅਣਜਾਣੇ ਚ ਕਿਸੇ ਦੇ ਘਰ ਜਾਣ ਵਾਲੇ ਨਹੀਂ ਸੀ ਓਹ ਮਸੰਦ ਦੇ ਘਰ ਗਏ ਸਨ ਮਸੰਦ ਨੇ ਆਪਣੇ ਘਰ ਆਉਣ ਤੇ ਉਨਾਂ ਨੂੰ ਮਸੀਬਤ ਸਮਝਿਆ ਸਮਾਨ ਚੋਰੀ ਕਰਨ ਤੋਂ ਬਾਅਦ ਆਪਣੇ ਗਲੋਂ ਲਾਹ ਕੇ ਆਪਣੇ ਰਸੋਈਏ ਗੰਗੂ ਦੇ ਦਿਲ ਵਿੱਚ ਲਾਲਚ ਦੇਕੇ ਮੁਖਬਰੀ ਕੀਤੀ ਸੀ
      ਅਪਣਾ ਪੱਲਾ ਸਫਾਈ ਨਾਲ ਝਾੜ ਲਿਆ ਸੀ

  • @SinghJagga-ut5nj
    @SinghJagga-ut5nj 9 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਜੀ ਮੈਨੂੰ ਵੀ ਕਈ ਸਾਲਾਂ ਤੋਂ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇੱਕ ਰਾਜੇ ਅੱਗੇ ਮੋਹਰਾ ਇਨਾ ਜਿਦੀ ਬੰਦਾ ਹੋਵੇ ਉਹਨੇ ਮੋਹਰਾ ਕੀ ਕਰਨੀਆਂ ਹਨ ਪਰ ਕਿਸੇ ਗਰੀਬ ਪੜੇ ਸਿੱਖ ਦੀਆਂ ਗੱਲਾਂ ਇਹ ਹਿੰਦੂ ਮੱਤ ਦੇ ਨਾਲ ਜੋੜ ਕੇ ਜਾਣ ਬੁੱਝ ਕੇ ਇਤਿਹਾਸ ਦੇ ਵਿਚ ਰਲਾਉਣ ਕਰ ਦਿੱਤਾ ਗਿਆ ਕਈ ਵਾਰੀ ਸੋਚਦੇ ਹਾਂ ਕਿ ਸ਼ਹੀਦ ਹੋਣ ਤੋਂ ਬਾਅਦ ਹੀ ਕਿਉਂ ਟੋਡਰਮਲ ਅੱਗੇ ਆਇਆ ਜਦਕਿ ਨਵਾਬ ਸ਼ੇਰ ਖਾਂ ਨੇ ਦਰਬਾਰ ਦੇ ਅੰਦਰ ਖੜ ਕੇ ਸੂਬੇ ਦੇ ਸਾਹਮਣੇ ਹਾ ਦਾ ਨਾਰਾ ਮਾਰਿਆ ਸੀ ਜੇ ਮੋਹਰਾਂ ਨਾਲ ਖਰੀਦਣਾ ਹੁੰਦਾ ਰਾਜਾ ਤਾਂ ਪਹਿਲਾਂ ਵੀ ਖਰੀਦ ਸਕਦਾ ਸੀ ਇਹ ਗੱਲ ਸੁਣ ਕੇ ਕਈ ਵਾਰੀ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਪਰ ਅੱਜ ਮੈਨੂੰ ਲੱਗਦਾ ਕਿਸੇ ਗਰੀਬ ਸਿੱਖ ਦੀ ਸੇਵਾ ਨੂੰ ਕਿਸੇ ਅਮੀਰ ਬੰਦੇ ਨਾਲ ਜੋੜ ਕੇ ਦਿੱਤਾ ਹੈ

  • @PSDhiman
    @PSDhiman 19 วันที่ผ่านมา +6

    **ਫੇਰ ਬਾਬਾ ਜੀ... ਜਹਾਜੀ ਹਵੇਲੀ ਕਿਸਦੀ ਹੈ . . .?? ਕੌਣ ਰਹਿੰਦਾ ਸੀ ਓਹਦੇ ਵਿੱਚ ਜਿਸ ਨੂੰ ਸੰਭਾਲ਼ਿਆ ਜਾ ਰਿਹਾ ਹੈ....ਇਹ ਜਾਣਨਾ ਵੀ ਜਰੂਰੂੀ ਹੈ ਤਾਹੀ ਪਤਾ ਲੱਗੇਗਾ ਦੀਵਾਨ ਟੋਡਰਮੱਲ ਜੀ ਦਾ ਤੇ ਜਹਾਜੀ ਹਵੇਲੀ ਦਾ . . .**

    • @Warispanjab1984
      @Warispanjab1984 19 วันที่ผ่านมา +1

      ਵੀਰ ਜੀ ਇਹ ਜਰੂਰੀ ਨਹੀਂ ਕਿ ਇਹ ਜਿਹੇ ਇਹ ਹਵੇਲੀ ਦੀਵਾਨ ਢੋਡਰ ਬਲਦੀ ਹੀ ਹੋਵੇ ਕਿਉਂਕਿ ਜਦੋਂ ਕੋਈ ਕਹਾਣੀ ਘੜੀ ਜਾਂਦੀ ਹੈ ਤਾਂ ਉਸ ਨੂੰ ਪੂਰੀ ਮੂਤ ਨਾ ਕਰਿਆ ਜਾਂਦਾ ਹੈ ਸੱਚ ਕਰੋ ਜੋ ਭਾਈ ਸਾਹਿਬ ਦੱਸ ਰਹੇ ਨੇ ਕਿਤੇ ਨਾ ਕਿਤੇ ਐਲ ਪਿਛਲੇ ਸਾਲ ਵੀ ਇਹਨਾਂ ਨੇ ਇਹ ਪਾਇਆ ਸੀ ਇਹ ਮੈਂ ਤਾਂ ਇਹਨਾਂ ਦੇ ਬਹੁਤ ਤੀਜੀ ਵਾਰ ਸੁਣ ਲਿਆ ਹੈ ਇਹਦੇ ਪਿੱਛੇ ਸੱਚ ਜਰੂਰ ਹੈਗਾ ਜੇ ਯਕੀਨ ਕਰੋ

    • @PSDhiman
      @PSDhiman 19 วันที่ผ่านมา +1

      @Warispanjab1984 ਮੈ ਹਮੇਸ਼ਾ ਸੁਣਦਾ ਇਹਨਾ ਨੂੰ...ਸਿੱਖੀ ਦੀ ਬਹੁਤ ਜਾਣਕਾਰੀ ਆ ਇਹਨਾ ਨੂੰ ਤੇ ਇਹਨਾ ਦੀਆ ਵੀਡੀਓਸ ਵੇਖ ਕੇ ਬਹੁਤ ਜਾਣਕਾਰੀ ਵੀ ਮਿਲੀ...ਪਰ ਜੇ ਕੋਈ ਸਵਾਲ ਮਨ 'ਚ ਉੱਠਿਆ ਹੈ ਤਾ ਇਹਨਾ ਨੂੰ ਹੀ ਕਰਾਗਾ ਨਾ...ਜਵਾਬ ਤੁਸੀ ਵੀ ਨਈ ਦੇ ਸਕੇ ਫੇਰ ਓਹ ਜਹਾਜੀ ਹਵੇਲੀ ਹੈ ਕਿਸਦੀ . . .??
      ਇੱਕ ਸਵਾਲ ਮੈ ਪੰਜਾਬ ਸਿੰਆਂ ਚੈਨਲ ਵਾਲ਼ੇ ਨੂੰ ਵੀ ਕੀਤਾ ਸੀ ਕੇ ਜੇ ਦੀਵਾਨ ਟੋਡਰ ਮੱਲ ਐਡਾ ਜਿਆਦਾ ਅਮੀਰ ਸੀ ਤਾ ਓਹਨੂੰ ਜਮੀਨ ਮੁੱਲ ਲੈਣ ਦੀ ਕੀ ਲੋੜ ਸੀ? ਓਹ ਤਾ ਪਹਿਲਾ ਹੀ ਕਈ ਏਕੜਾ ਦਾ ਮਾਲਿਕ ਹੋਵੇਗਾ... ਜਵਾਬ ਓਹਨਾ ਨੇ ਵੀ ਨਈ ਦਿੱਤਾ . . .

    • @Warispanjab1984
      @Warispanjab1984 19 วันที่ผ่านมา

      ​@@PSDhimanਜਦੋਂ ਵੀਰ ਜੀ ਇਹਦਾ ਪ੍ਰਮਾਣ ਹੀ ਨਹੀਂ ਮਿਲਦਾ ਇਥੋਂ ਫਿਰ ਆਪਾਂ ਨੂੰ ਇਹ ਸਪਸ਼ਟ ਕਰ ਲੈਣਾ ਚਾਹੀਦਾ ਕਿ ਵਾਕਿਆ ਹੀ ਇਹ ਬਿਪਰਵਾਦ ਦੀ ਇੱਕ ਸਾਜਿਸ਼ ਆ ਤੇ ਜੋ ਭਾਈ ਸਾਹਿਬ ਆਪਾਂ ਨੂੰ ਸਮਝਾ ਰਹੇ ਨੇ ਇਹਦੇ ਵਿੱਚ ਇਹੀ ਸੱਚ ਆ ਕਿ ਇਹ ਬਾਹਮਨ ਦੀ ਹੀ ਚਾਲ ਆ ਕਿ ਸਿੱਖ ਕਹਿਣਗੇ ਕਿ ਬੜਾ ਅਹਿਸਾਨ ਆ ਸਾਡੇ ਇਨਾ ਹਿੰਦੂਆਂ ਦਾ ਸਾਡੇ ਤੇ ਜਿਨਾਂ ਨੇ ਪਰ ਇਹ ਅਹਿਸਾਨ ਨਹੀਂ ਇਹ ਘੜੀ ਹੋਈ ਸਾਜਿਸ਼ ਆ ਇਹ ਗੱਲ ਮੈਨੂੰ ਬਿਲਕੁਲ ਹੀ ਮਨੂ ਲੱਗਦੀ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਹੀ 10 ਪਾਤਸ਼ਾਹੀ ਅਸੀ ਬਾਹਮਣ ਕਦੀ ਵੀ ਸਾਡੇ ਸਿੱਖਾਂ ਦੇ ਗੁਰੂਆਂ ਦਾ ਨਹੀਂ ਬਣਿਆ ਤੇ ਅੱਜ ਵੀ ਨਹੀਂ ਬਣ ਰਿਹਾ ਬਸ ਇਹੋ ਸੱਚ ਜੇ ਬਾਕੀ ਡੂੰਘੀ ਖੋਜ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਜਾਵੇਗੀ ਕਿ ਆਖਰ ਇਹ ਜਹਾਜੀ ਵੇਲੀ ਹੈ ਕਿਸ ਦੀ

    • @राजन्यसिंहवर्मा
      @राजन्यसिंहवर्मा 19 วันที่ผ่านมา +2

      मूलसमस्या तो आर्यद्रोह है।।

    • @sukhpalkaur2429
      @sukhpalkaur2429 19 วันที่ผ่านมา +2

      ਸਰਹਿੰਦ ਸ਼ਹਿਰ ਜਿੱਥੇ ਹਲੀ ਵੀ ਮਕਬਰੇ ਤੇ ਮਸੀਤਾਂ ਦੀ ਭਰਮਾਰ ਹੈ ਦੱਸਦਾ ਹੈ ਕਿ ਇਹ ਪੂਰਾ ਸ਼ਹਿਰ ਮੁਸਲਮਾਨੀ ਸੀ ਅਤੇ ਇਹ ਜਹਾਜ਼ ਹਵੇਲੀ ਵੀ ਉਹਨਾਂ ਵਿੱਚੋਂ ਹੀ ਕਿਸੇ ਦੀ ਹੋਵੇਗੀ ।

  • @panjabsingh3713
    @panjabsingh3713 19 วันที่ผ่านมา +2

    ❤❤❤❤❤❤❤❤❤❤❤

  • @sukhwantsingh6001
    @sukhwantsingh6001 18 วันที่ผ่านมา

    🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
    🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @GurpreetSingh-x2p5s
    @GurpreetSingh-x2p5s 19 วันที่ผ่านมา +2

    ਵਾਹਿਗੁਰੂ ਜੀ l

  • @DaljitSingh-gq2nf
    @DaljitSingh-gq2nf 18 วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏

  • @gurpalsingh9338
    @gurpalsingh9338 18 วันที่ผ่านมา +1

    ਪਹਿਲਾ ਆਪਣੀ ਗਲ ਦਾ ਪੁਖ਼ਤਾ ਸਬੂਤ ਦੇਈਏ ਫੇਰ ਕਿਸੇ ਤੇ ਉਂਗਲ ਚੁੱਕੋ.... ਬੇਵਕੁਫਾ ਦੀ ਕੌਮ ਹੈ ਮੇਰੀ.....

  • @gulshanvirsingh5065
    @gulshanvirsingh5065 19 วันที่ผ่านมา +2

    🙏🙏🙏

  • @Warispanjab1984
    @Warispanjab1984 19 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗਿਆਨੀ ਦਵਿੰਦਰ ਪਾਲ ਸਿੰਘ ਖਾਲਿਸਤਾਨੀ ਸਰਦਾਰ ਜੀ ਹੁਣ ਮਾਮਲਾ ਇਹ ਆ ਕਿ ਸਾਨੂੰ ਬੜੀ ਸਾਵਧਾਨੀ ਦੇ ਨਾਲ ਆਪਣੇ ਕੋਈ ਆਪਣੇ ਇਤਿਹਾਸ ਚ ਯਕੀਨ ਰੱਖਣਾ ਹੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਉਂਕਿ ਅੱਗੇ ਵੀ ਕੁਝ ਗੱਲਾਂ ਜੋੜ ਕੇ ਸਾਨੂੰ ਦੱਸਿਆ ਜਾ ਸਕਦੀਆਂ ਨੇ ਪਰ ਹੁਣ ਸਿੱਖੀ ਦਾ ਪ੍ਰਚਾਰ ਅਗੋ ਬਹੁਤ ਵਧ ਚੁੱਕਾ ਹੈ ਇਸ ਕਰਕੇ ਤੁਸੀਂ ਆਪਣੀ ਕੋਸ਼ਿਸ਼ ਜਾਰੀ ਰੱਖੋ ਕਿਤੇ ਇਸ ਦੇ ਪੂਰੇ ਪ੍ਰਮਾਣ ਵੀ ਗੁਰੂ ਦੀ ਕਿਰਪਾ ਨਾਲ ਮਿਲ ਜਾਣਗੇ

  • @sukhbirsingh8409
    @sukhbirsingh8409 19 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ

  • @BharpoorKaur
    @BharpoorKaur 19 วันที่ผ่านมา +2

    Waheguru ji ka Khalsa Waheguru ji ki fateh

  • @sahibsingh4988
    @sahibsingh4988 18 วันที่ผ่านมา +1

    ਗੱਲ ਸਹੀ ਹੈ।

  • @surinderkour9967
    @surinderkour9967 18 วันที่ผ่านมา

    Bout vadhia jankari diti ji

  • @paramjitsingh2734
    @paramjitsingh2734 18 วันที่ผ่านมา +1

    ਸਿੰਘ ਸਾਹਿਬ ਜੇੜੇ ਆਗੂ ਬਣੇ ਫਿਰਦੇ ਨੇ ਇਹਨਾਂ ਚੌਧਰੀਆਂ ਕੋਲੌਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦਾ ਕੌਪੀ ਰਾਈਟ ਹੱਕ ਅੱਜ ਤੱਕ ਕੌਮ ਨੂੰ ਨਹੀਂ ਲੈ ਕੇ ਦੇ ਸੱਕੇ…..

  • @GurmeetKaur-nk3ye
    @GurmeetKaur-nk3ye 18 วันที่ผ่านมา

    Bahut sahi jankari samne leke aye ho aap bahut dhanwad.. Bahut khoj vichaar de jaroorat hai es samay vich bahut kuch galat prachariya ja reha hai.. Waheguru ji khalsa panth de chardikala bakshen 🙏🙏

  • @surinderbassi4935
    @surinderbassi4935 19 วันที่ผ่านมา +2

    Waheguru Ji mehar karna ji

  • @sikhirandhawa8738
    @sikhirandhawa8738 19 วันที่ผ่านมา +1

    Waheguruji you right 👏

  • @TajinderSingh-g5v
    @TajinderSingh-g5v 16 วันที่ผ่านมา

    ਬਿਲਕੁਲ ਠੀਕ ਕਿਹ ਰਹੇ ਹੋ ਭਾਈ ਸਾਹਿਬ ਜੀ

  • @DalipSingh-l6u
    @DalipSingh-l6u 17 วันที่ผ่านมา

    ਬਹੁਤ। ਵਦੀਅ ਆ। ਜਾਣ। ਕਾਰੀ। ਭਾਈ ਸਾਹਿਬ। ਨੇ। ਦ ਸੀ। ਧਨ। ਵਾਦ।

  • @navneetkaurn
    @navneetkaurn 13 วันที่ผ่านมา +1

    ਟੋਡਰਮਲ ਜੀ ਨੇ ਜੋ ਕੁਰਬਾਨੀ ਦਿੱਤੀ ਹੈ ਉਹਦਾ ਤੁਸੀਂ ਇਹ ਮੁੱਲ ਚੁਕਾ ਰਹੇ ਹੋ| ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਸਿੱਖ ਕਿੱਥੇ ਜਾ ਰਹੇ ਹਨ😢

  • @gurdeepsingh9409
    @gurdeepsingh9409 18 วันที่ผ่านมา +1

    ਭਾਈ ਸਾਹਿਬ ਜੀ ਨੇ ਅਧੂਰੀ ਜਾਣਕਾਰੀ ਦੇ ਕੇ ਸ਼ਸ਼ੋਪੰਜ ਵਿੱਚ ਪਾ ਦਿੱਤਾ ਹੈ। ਤੱਥਾਂ ਦੇ ਅਧਾਰ ਤੇ ਪੂਰੀ ਜਾਣਕਾਰੀ ਦਿਓ ਨਹੀਂ ਤਾਂ ਕਚੇੜ ਨਾਂ ਛੇੜੋ ਤੇ ਨਾ ਹੀ ਲੋਕਾਂ ਨੂੰ ਗੁੰਮਰਾਹ ਕਰੋ। ਇਸ ਵਿੱਚ ਕੌਮ ਦਾ ਨੁਕਸਾਨ ਹੁੰਦਾ ਹੈ ਜੀ।

  • @AvtarSingh-ui7pv
    @AvtarSingh-ui7pv 19 วันที่ผ่านมา +1

    Bahi sab Jio sat Sri akal ji..

  • @bikramjitsingh726
    @bikramjitsingh726 19 วันที่ผ่านมา +2

    Waheguru ji Kirpa krn truthness Cannot b hide always winner's 🙏🏽📚🖊️
    True' gairatfull people's bano And
    Be alert From
    Rumour of brahmanwaad people's don't Have own history but
    To eat other right is professional Job

  • @keha1948
    @keha1948 18 วันที่ผ่านมา

    ਬਾਕਮਾਲ ਜਾਣਕਾਰੀ ਪੇਸ਼ ਕੀਤੀ ਹੈ ਭਾਈ ਸਾਹਬ ਜੀ ॥

  • @dladhar-cf9dh
    @dladhar-cf9dh 19 วันที่ผ่านมา +3

    ਸਮਝ ਨਹੀਂ ਪਈ ਗੱਲ ਦੀ
    ਕੋਈ ਨਾ ਕੋਈ ਟੋਡਰ ਮੱਲ ਤਾਂ ਹੈ ਸੀ ਜਿਸਨੇ ਇਹ ਕਾਰਜ ਕੀਤੇ ਹੋਣੇ,,
    ਜੋ ਕੁੱਜ v ਸਰਹਿੰਦ ਜਾ ਸਮਾਣੇ ਜਾ ਫੇਰ ਮਲੇਰਕੋਟਲਾ ਆਦਿ ਸਥਾਨਾਂ ਤੇ ਬੰਦਾ ਬਹਾਦੁਰ ਜੀ ਦੇ ਹੱਥੋਂ ਬਚਿਆ ਰਹਿ ਗਿਆ ਓਹਦੀ ਕੋਈ ਮਹਾਨਤਾ ਜਾਂ ਕੋਈ ਸੰਬੰਧ ਤਾਂ ਸਿੱਖਾਂ ਨਾਲ਼ ਹੋਵੇਗਾ ਤਾਂ ਹੀ ਬਾਬਾ ਬੰਦਾ ਜੀ ਨੇ ਬਖਸ਼ਿਆ ਸੀ, ਜਿਵੇ k ਰੋਜ਼ਾ ਸ਼ਰੀਫ , ਸੱਧਨੇ ਦੀ ਮਸੀਤ, ਟੋਡਰਮਲ ਦੀ ਹਵੇਲ਼ੀ।। ਏਸੇ ਤਰਾਂ ਮਲੇਰਕੋਟਲਾ ਬਖਸ਼ਿਆ ਗਿਆ ਤੇ ਬਚਿਆ ਰਿਹਾ,, ਇਹਨਾਂ ਸਥਾਨਾਂ ਦੀ ਕੋਈ ਹਿਸਟਰੀ ਤਾਂ ਹੈ ਹੀ.।
    ਦੱਸਿਆ ਜਾਂਦਾ ਵਾ k ਬਾਬਾ ਮੋਤੀ ਰਾਮ ਮਹਿਰਾ ਜੀ ਦਾ ਅਸਲੀ ਘਰ ਵਾਲਾ ਸਥਾਨ ਪਹਿਲਾਂ ਠੰਡਾ ਬੁਰਜ ਦੇ ਨਜ਼ਦੀਕ ਸੀ, ਪਰ ਓਹ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਭੇਟ ਚੜ੍ਹ ਗਿਆ, ਓਹਦੇ ਬਦਲੇ ਮਹਿਰਾ ਬਰਾਦਰੀ ਨੂੰ ਬਸੀ ਰੋਡ ਉੱਪਰ ਥਾਂ ਦੇ ਦਿਤੀ ਗਈ, ਜਿਥੇ ਅੱਜਕਲ੍ਹ ਗੁਰਦਵਾਰਾ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ
    ਬਹੁਤਾ ਰੋਲ਼ ਘਚੋਲਾ ਕਾਰ ਸੇਵਾ ਆਲਿਆ ਨੇ ਕਰ ਛਡਿਆ ਹੈ

    • @amritpalSingh-gd6ki
      @amritpalSingh-gd6ki 19 วันที่ผ่านมา +1

      ਕਾਰ ਸੇਵਾ ਵਾਲਿਆਂ ਨੇ ਹੀ ਸਭ ਤੋਂ ਵੱਧ ਸਿੱਖਾਂ ਦਾ ਨੁਕਸਾਨ ਕੀਤਾ ਹੈ

    • @rajinderkour2896
      @rajinderkour2896 19 วันที่ผ่านมา +1

      ਇਹ ਗੱਲਾਂ ਕੇਵਲ ਦੁਬਿਧਾ ਵਿੱਚ ਪਾਉਣ ਵਾਸਤੇ ਹਨ ਹੋਰ ਕੁਝ ਵੀ ਨਹੀਂ

    • @rajinderkour2896
      @rajinderkour2896 19 วันที่ผ่านมา

      ਇਹ ਗੱਲਾਂ ਕੇਵਲ ਦੁਬਿਧਾ ਵਿੱਚ ਪਾਉਣ ਲਈ ਹਨ ਇਹ ਗੱਲਾਂ ਅਜ ਹੋ ਰਹੀਆਂ ਹਨ ਉਸ ਵੇਲੇ ਕੇਵਲ ਦੋ ਹੀ ਧਰਮ ਸਨ ਹਿੰਦੂ ਜਾਂ ਮੁਸਲਮਾਨ ਤੀਜਾ ਫਿਰਕਾ ਜੋਗੀਆਂ ਦਾ ਸੀ ਜੋ ਕੇਵਲ ਜੰਗਲਾ ਵਿੱਚ ਰਹਿੰਦਾ ਸੀ ਜਦੋਂ ਸਿਖ ਧਰਮ ਹੋਂਦ ਵਿੱਚ ਆਇਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੀ ਹਿੰਦੁ ਘਰਾਣੇ ਵਿੱਚੋਂ ਖਤਰੀ ਪਰਿਵਾਰ ਪਿਤਾ ਮਹਿਤਾ ਕਾਲੂ ਜੀ ਬੇਦੀ ਦੇ ਘਰ ਹੋਇਆ ਸੀ ਭਾਵੇਂ ਕੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਜੇਨਿਉ ਨਹੀਂ ਪਾਇਆ ਅਤੇ ਕਿਹਾ।।ਨਾ ਹਮ ਹਿੰਦੂ ਨਾ ਮੁਸਲਮਾਨ ਅਲਹਾ ਰਾਮ ਕੇ ਪਿੰਡ ਪਰਾਣ।। ਇਸ ਲਈ ਜਿਨੇ ਵੀ ਸਿਖ ਬਣੇ ਉਹ ਹਿੰਦੂਆ ਵਿੱਚੋਂ ਹੀ ਆਏ ਸਨ ਅਜ ਵੀ ਗੁਰਦਵਾਰੇ ਵਿੱਚ ਸਭ ਤੋਂ ਜਿਆਦਾ ਹਿੰਦੂਆਂ ਦੇ ਪਰਿਵਾਰ ਹੀ ਆਉਦੇ ਹਨ ਇਸ ਲਈ ਇਹ ਗੱਲਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ

  • @Singh-ih7cl
    @Singh-ih7cl 19 วันที่ผ่านมา +10

    ਇਹ ਵੀ ਦਸ ਦਿੰਦੇ ਕਿ ਅੰਤਿਮ ਸੰਸਕਾਰ ਕਿਵੇਂ, ਕਿਥੇ ਤੇ ਕਿਸਨੇ ਕੀਤਾ...

    • @harmeetsingh5179
      @harmeetsingh5179 18 วันที่ผ่านมา +1

      ਵਣਜਾਰਾ ਟੋਡਰ ਮੱਲ ਨੇ ਜੋ ਕਿ ਵਪਾਰੀ ਸੀ

  • @SATBIRSINGH-fs9jp
    @SATBIRSINGH-fs9jp 19 วันที่ผ่านมา +2

    ਮੋਤੀ ਰਾਮ ਮਹਿਰਾ ਬਾਰੇ ਵੀ ਦੱਸੋ ਜੀ

  • @giansingh6625
    @giansingh6625 19 วันที่ผ่านมา +1

    🙏🙏👍👍

  • @didarsingh7599
    @didarsingh7599 19 วันที่ผ่านมา +3

    ਭਾਈ ਸਾਹਿਬ ਜੀ ਗਿਆਨੀ ਗਿਆਨ ਸਿੰਘ ਜੀ ਨੇ ਤਾਂ ਤਵਾਰੀਖ ਗੁਰੂ ਖਾਲਸਾ ਵਿੱਚ ਛੋਟੇ ਸਾਹਿਬਜਾਦਿਆਂ
    ਦੀ ਲਾਸਾਨੀ ਸ਼ਹਾਦਤ ਵਾਰੇ ਇਕ ਲਫਜ ਵੀ ਨਹੀਂ ਲਿਖਿਆ। ਤੁਸੀਂ
    ਬਿਪਰਾਂ ਦੀ ਸਰਕਾਰ ਵੇਲੇ ਰਾਜਸਭਾ ਦੇ
    ਮੈਂਬਰ ਰਹੇ ਉਸ ਵੇਲੇ ਕਿਉਂ ਚੁਪ ਰਹੇ ?
    ਹੁਣ ਤੁਸੀਂ ਨਵਾਂ ਵਖੇੜਾ ਖੜਾ ਕਰ ਰਹੇ ਹੋ । ਦੀਵਾਨ ਟੋਡਰਮਲ ਦਾ ਪਰਿਵਾਰ
    ਆ ਕਰਕੇ ਸੇਵਾ ਕਰ ਰਿਹਾ, ਤੁਸੀਂ ਕਹਿ
    ਹੋ ਟੋਡਰਮਲ ਬਿਪਰਵਾਦ ਦੀ ਉਪਜ ਹੈ
    ਤਾਂ ਦੀਵਾਨ ਕੌੜਾਮਲ ਵੀ ਬਿਪਰਵਾਦੀ
    ਸੋਚ ਵਿਚੋਂ ਪੈਦਾ ਹੋਇਆ ਜੋ ਭਾਈ ਵੀਰ
    ਸਿੰਘ ਜੀ ਦੇ ਵਡੇ ਵਡੇਰਿਆਂ ਚੋਂ ਸਨ ਔਰ ਜਕਰੀਆ ਖਾਨ, ਯਾਹੀਆ ਖਾਨ
    ਔਰ ਮੀਰ ਮਨੂੰ ਦੇ ਰਾਜਕਾਲ ਵਿੱਚ ਹੋਏ
    ਹਨ ਜੰਗ ਚ ਸ਼ਹੀਦੀ ਪਾਈ ਆਪਣੀ
    ਹੀ ਫੌਜ ਦੇ ਸ਼ਾਜਸਕਾਰਾਂ ਹਥੋਂ । ਬਖਸ਼ੋ
    ਕੌਮ ਨੂੰ ਭੰਬਲਭੂਸੇ ਚ ਨ ਪਾਉ ਕਲ ਨੂੰ
    ਮੋਤੀ ਮਹਿਰੇ ਤਾਂ ਦੁਧ ਪਿਆਇਆ ਹੀ
    ਨਹੀਂ ਇਹ ਵੀ ਬਿਪਰ ਚਾਲ ਹੈ । ਕਿਰਪਾ ਕਰੋ ਉਪਰੋਕਤ ਕਮੈਂਟ ਪੜਕੇ
    ਦਰਸ਼ਕਾਂ ਦੀ ਸ਼ੰਕਾ ਨਿਵਾਰਣ ਕਰੋ ।

  • @HarjeetSingh-yb1wh
    @HarjeetSingh-yb1wh 17 วันที่ผ่านมา

    ਭਾਈ ਅਤਿੰਦਰਪਾਲ ਸਿੰਘ ਜੀ, ਗਲ ਸਬੂਤਾ ਨਾਲ ਕਰਣੀ ਚਾਹੀਦੀ ਹੈ, ਕੌਮ ਨੂੰ ਭੰਬਲ ਭੂਸੇ ਵਿੱਚ ਨਾ ਪਾਵੋ। ਹਰ ਗੱਲ ਨੂੰ ਬਿਪਰ ਵਾਦੀ ਕਹਿਣਾ ਗਲਤ ਹੈ। ਕੋਈ ਵੀ ਗੱਲ ਸਬੂਤਾਂ ਨਾਲ ਕਰਣੀ ਚਾਹੀਦੀ ਹੈ

  • @harbhajandhaliwal4966
    @harbhajandhaliwal4966 19 วันที่ผ่านมา +1

    Verygood

  • @ParamjeetKaur-tn5px
    @ParamjeetKaur-tn5px 19 วันที่ผ่านมา +2

    Waheguru g ka Khalsa WaheGuru Ji ki Fateh G 🙏 sir sirf bharti hi mna reya veer bal ,te kuchh nakli sikh RSS de,pr asi kalgidhar de bachhe ni mna re me ambala ch dekhta kise nu ni pata beerbal jo bi h,sab shaheedi dihadeya ch sewa kr re ne bohut jald,inha da drama muaka dena waheguru g ne bs tuc dekhte chalo chardi kla 😊😊🙏💐

  • @AvtarSingh-z4i
    @AvtarSingh-z4i 19 วันที่ผ่านมา +1

    ਪੀਵਹੁ ਪਾਹੁਲ ਖੰਡੇ ਧਾਰ ਪੜਿਆ ਹੈ ਕਵੀ ਦੀ ਰਚਨਾ ਹੈ।
    ਅਸ ਕ੍ਰਿਪਾਨ ਖੰਡੋ ਖੜਗ ਵੀ ਕਿਸੇ ਕਵੀ ਦੀ ਰਚਨਾ ਹੈ ਐਸਾ ਪੜਿਆ ਹੈ।
    ਸਬਦੁ ਗੁਰੂ ਤੋਂ ਪੁਛਿਆ ਪੀਰ ਸਬਦੁ ਹੈ।
    ਸਬਦੁ ਗੁਰੂ ਦੇ ਉਪਦੇਸੁ ਵਾਲਾ ਜੀਵਨ ਖੰਡੇ ਧਾਰ ਹੈ ਬਾਣੀ ਵਿਚ ਲਿਖਿਆ ਹੈ।
    ਪ੍ਰਥਮ ਰਹਿਤ ਖੰਡੇ ਕੀ ਪਾਹੁਲ ਛਕੇ ਇਹ ਵੀ ਕਲਗੀਧਰ ਦੀ ਰਚਨਾ ਨਹੀ।
    ਪਾਹੁਲ ਛਕਾਉਣ ਦਾ ਫਾਰਮੂਲਾ ਕਿਤੇ ਹੋਰ ਤੇ ਨਹੀ ਸੀ।
    ਜਾਂ ਕੇਵਲ ਸਰਬ ਸਾਂਝੇ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਸੀ
    ਕਲਗੀਧਰ ਪਾਤਸ਼ਾਹ ਦਾ
    ਬਾਣੀ ਅਨੁਸਾਰ ਤੇ ਰਚਨਾਵਾ ਅਅਨੁਸਾਰ ਕਾਫੀ ਜੋ ਦਸਿਆ ਜਾਂਦਾ ਹੈ ਮੇਲ ਨਹੀ ਖਾਂਦਾ।
    ਬਾਣੀ ਦਾ ਖਾਲਸਾ ਤੇ ਰਚਨਾਵਾਂ ਦਾ ਖਾਲਸਾ ਅੰਤਰਿ ਬਾਹਰਿ ਏਕੋ ਨਹੀ ਜਾਪਦਾ।
    ਅਗਿਆਨੀ ਹਾਂ ਅਗਵਾਈ ਦੀ ਲੋੜ ਜਾਪਦੀ ਹੈ ਖੋਜ ਜਰੂਰ ਕਰਨੀ ਚਾਹੀਦੀ ਹੈ।
    ਦਇਆ ਕਪਾਹ ਸੰਤੋਖੁ ਸੂਤੁ
    ਜਤੁ ਗੰਢੀ ਸਤੁ ਵਟੁ...
    .....ਬਾਣੀ ਦੀਆ ਪੰਕਤੀਆ ਹਨ।ਖੋਜੀ ਵੀਚਾਰ ਕੇ ਤਤੁ ਲਭ ਸਕਦੇ ਹਨ।

  • @GurpreetSingh-x2p5s
    @GurpreetSingh-x2p5s 19 วันที่ผ่านมา

    🎉🎉🎉🎉🎉

  • @dladhar-cf9dh
    @dladhar-cf9dh 19 วันที่ผ่านมา +1

    ਇੱਕ ਪਾਸੇ ਤੁਸੀਂ ਕਹਿ ਰਹੇ ਓ ਕਿ ਇਤਿਹਾਸ ਗਲਤ ਲਿਖਿਆ ਹੋਇਆ ਹੈ ,! ਅਤੇ ਫੇਰ ਕਹਿ ਰਹੇ ਹੋ ਕਿ ਕਨ੍ਹ ਸਿੰਘ ਨਾਭਾ ਦਾ ਇਤਿਹਾਸ ਪੜ੍ਹ ਲਓ, ਤਾ ਇਹ ਭਾਈ ਨਾਭਾ ਦਾ ਇਤਿਹਾਸ ਕਿਵੇਂ ਠੀਕ ਹੋ ਸਕਦਾ ਹੈ??

  • @IqbalSingh-kw7jf
    @IqbalSingh-kw7jf 19 วันที่ผ่านมา +1

    ਕਾਸ਼,ਤੁਹਾਡੇ ਵਰਗਾ ਕੋਈ ਸਿੱਖ ਇਤਿਹਾਸਿਕ ਲੇਖਕ ਉਸ ਵਕਤ ਹੋਂਦਾ,ਤੇ ਹੁਣ ਤਕ ਸਾਨੂੰ ਇਹ ਸਭ ਕੁਝ ਦੱਸਣ ਲਈ ਹੁਣ ਤਕ ਜਿਉਂਦਾ ਰਹਿੰਦਾ,ਨਾਲੇ ਫੋਟੋਗ੍ਰਾਫੀ ,ਵੀਡਿਓ ਗਰਾਫੀ ਕਰ ਕੇ ਸਾਨੂੰ ਦੱਸਦਾ, ਫੇਰ ਕੌਰ ਮੁਗਲਤਾ ਨਾ ਪੈਂਦਾ।।

  • @GurmailSingh-dd6gw
    @GurmailSingh-dd6gw 17 วันที่ผ่านมา +1

    Mithe wich jehar de riha khalsa ji history de dushman na bno sant jarnail singh ji todermal ji da satkar kerde si khalsa ji bacho ehna lokan ton

    • @navneetkaurn
      @navneetkaurn 13 วันที่ผ่านมา

      Hnji Waheguru ji

  • @govindersingh9230
    @govindersingh9230 19 วันที่ผ่านมา +5

    SGPC ਗਹਿਰੀ ਨੀਂਦ ਸੁੱਤੀ ਪਈ ਆ

    • @pritpalsinghdhillon6770
      @pritpalsinghdhillon6770 19 วันที่ผ่านมา +1

      ਕਰਵਾਉਣ ਵਾਲੀ ਸ਼ੋਮਣੀ ਕਮੇਟੀ ਹੀ ਹੈ ਜੀ ॥

  • @harjindersinghmankoo4980
    @harjindersinghmankoo4980 19 วันที่ผ่านมา +1

    Your articles are always very challenging.
    These must be prompting the researchers in the Sikh history to co-operate and co-ordinate in reaching truth.
    How is your experience so far?

  • @AmarjeetSingh-vi8sq
    @AmarjeetSingh-vi8sq 12 วันที่ผ่านมา

    Sikhan de itihas vich shi jankari nhi ahe tan sach hai

  • @PANTH1947
    @PANTH1947 19 วันที่ผ่านมา

    INFORMÁTICO VIDEO, Sobre "Shahidi Sahibyade"
    Los sijs no conocen su historia. Es necesario descubrir la historia.#ਅਕਾਲੀਦਲ #ਯੂਐਸਏ #ਭਾੜੇਦੇਫੌਜੀ #ਪੰਥ੧੯੪੭

  • @GurnamSingh-kb9vo
    @GurnamSingh-kb9vo 18 วันที่ผ่านมา

    Sir g please don’t try to change history as it is same he rehan deo ,,,,,,,

  • @mohindersingh6734
    @mohindersingh6734 19 วันที่ผ่านมา +2

    ਤੁਸੀ ਕਹਿ ਰਹੇ ਹੋ ।ਕਿਉ ਕੇ ਨਵਾਬ ਦੀ ਕਚਹਰੀ ਵਿਚ ਦੀਵਾਨ ਟੋਡਰ ਮਲ ਦਾ ਕੋਈ ਜਿਕਰ ਨਹੀ ਆਉਦਾ। ਹਵੇਲੀ ਦਾ ਪਤਾ ਪਟਵਾਰੀ ਦੇ ਨਕਸੇ ਤੋ ਪਤਾ ਲਗ ਸਕਦਾ ਹੈ ।

  • @khehraprince5252
    @khehraprince5252 18 วันที่ผ่านมา

    Hindu Hamesha vairy aa sikh daa
    5 Sadiyaa. Vair

  • @baljitsingh9162
    @baljitsingh9162 16 วันที่ผ่านมา

    ਤੂ ਨਵਾਂ ਬਖੇੜਾ ਖੜਾ ਕਰ ਦਿੱਤਾ ਤੁਹਾਡੇ ਕਰਕੇ ਹੋਰ ਧਰਮਾਂ ਦੀ ਇਟੰਰੀਂ ਹੋ ਗਈ

  • @GurmailSingh-m7b
    @GurmailSingh-m7b 17 วันที่ผ่านมา

    Sikh history written by English scholar to a large extent is based on facts and documentary evidence.Their works mostly are based on muslim writers.Mostly we are listening from gunii-gianis is based on conjectures and surmises.For example,we are told that Sirhind was a province( Suba) of Mugal Empire AGRA then ruled by Jehangir.But it is crystal clear from Tujk -e-Jehangiri that sirhind was part of Lahore.Sirhind was just like a district/Pargana.Malerkotla wss just like aTehsil.You can see the list of Provinces/ Subas in Tujk-e-Jehangiri.

  • @DaljitSingh-hf3sc
    @DaljitSingh-hf3sc 18 วันที่ผ่านมา

    Waheguru likhan da ki matlab

  • @hellogajjan
    @hellogajjan 17 วันที่ผ่านมา

    ......KHOJ DE JARUAT NEHI JI...OS DE KURBANI TE KINTU NAA KARO JI ...??? IK TARFA TUSI HE AAKH REHE HO.....ITHAASKARA NE SACH AGGE BOLAN DE LOAD NEHI SAMJHI.....!!!..OS WELE VIPPER NAA DE JAROORAT NEHI SE...TUSI HE SIRF KATTAD PUNNA KAR REHE HO JI.....???

  • @GurpreetGora-z8g
    @GurpreetGora-z8g 17 วันที่ผ่านมา +1

    ਬਕਵਾਸ ਕਰੀ ਜਾਂਦਾ ਹੈ ਪਹਿਲੇ ਇਸ ਨੇ ਹਜ਼ਾਰਾਂ ਸਿੱਖ ਬੱਚੇ ਬੱਚੀਆਂ ਖਾ ਲੲਏ ਹਨ ਖਾਲਿਸਤਾਨ ਦੇ ਨਾਂ ਤੇ ਖਾਂ ਦੇ ਹਨ

  • @JagtarSingh-rl4tm
    @JagtarSingh-rl4tm 18 วันที่ผ่านมา

    Menu v eh gaal hajaam nhi aaundi ,,MOTi raam mehra apna apna sabh kuj bech dinda ,,sewA Karan layi ,,jado baache bhukhe c ,,us time pesa de ke dudh di sewa kar saakda c ,,

  • @sarbjitsingh8955
    @sarbjitsingh8955 16 วันที่ผ่านมา

    Sabut.das.soh.kahni

  • @RajeshKumar-yx4bf
    @RajeshKumar-yx4bf 17 วันที่ผ่านมา

    ਟੋਡਰ ਸਿੰਘ ਆਖ ਲੇ ਫਿਰ ਸਹੀ ਹੋ ਜੂ

  • @GURDEEPSINGH-yz8ub
    @GURDEEPSINGH-yz8ub 18 วันที่ผ่านมา

    Todarmal dead 1666

  • @satishkumargarg164
    @satishkumargarg164 16 วันที่ผ่านมา

    Jahaaj haweli ajay bhi mauzood hae. Kya panjj pyare jo hindu san woh bhi sab galat hann ?

  • @sarbjitsingh8955
    @sarbjitsingh8955 16 วันที่ผ่านมา

    Kai.gal.ha.ta.hi.todar.mal.da.nam.aodaha.tu.tudarmal.ha

  • @RajpalSingh-ii7qg
    @RajpalSingh-ii7qg 18 วันที่ผ่านมา

    Tere warge murakhan de singh nhi hundey

  • @PremSingh-c5n
    @PremSingh-c5n 18 วันที่ผ่านมา

    Ki sanu aapne sikh itihas vare vi sahi jankari nhai

  • @JaswinderSingh-ui7gg
    @JaswinderSingh-ui7gg 19 วันที่ผ่านมา +3

    ਤੁਸੀਂ ਝੂਠ ਬੋਲ ਰਹੇ ਹੋ

    • @amritpalsinghsidhu814
      @amritpalsinghsidhu814 19 วันที่ผ่านมา +3

      ਕਿਉਂ ਤੁਸੀਂ ਕਿਤੇ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਤਾਂ ਨਹੀਂ??

    • @navneetkaurn
      @navneetkaurn 13 วันที่ผ่านมา

      Hnji

  • @sewasingh844
    @sewasingh844 19 วันที่ผ่านมา

    Teray wargey bunder kuchh na kuchh buklolia kerdey rahndey nay😂

  • @Rohitsharma-nb5ou
    @Rohitsharma-nb5ou 19 วันที่ผ่านมา

    Kaushik Gallan bahut jyada badliya ho ya lakdiyan ne Sach Nu Samne le aao kitne papa jisnu Apna samajhne han vah bhagana nikale

  • @ਗੁਰਪਰੀਤਸਿੰਘ-ਯ2ਥ
    @ਗੁਰਪਰੀਤਸਿੰਘ-ਯ2ਥ 19 วันที่ผ่านมา +1

    ਵਾਹਿਗੁਰੂ ਜੀ l