Partition of Punjab 1947 and the Role of Political Parties by Dr. Ishtiaq Ahmed | Punjabi Conference

แชร์
ฝัง
  • เผยแพร่เมื่อ 4 ม.ค. 2025
  • #PunjabiParcharTv
    #ParcharTv
    #PunjabiPeopleCultureHistory
    Follow us on
    Instagram : / ahmedrazapunjabi
    Facebook page : / punjabiparcharofficial
    Twitter: Ah...
    TH-cam: / @pptv
    Punjabi Parchar TV is a Punjabi Channel
    #punjabiparchartv #partition #partition1947 #1947rowdy #1947 #kahani #pakistannews #pakistan #india #story1947 #story #storytelling #partitionstory1947 #punjab #punjabpartition #punjabivlogs #sikh #sikhism #sikhhistory #gurunanakdevji #sikhinpakistan #birsingh #birsingjsinging #lahoriay #indianinpakistan #ipc2024 #punjabiconference #punjabiconferencelahore #ishtiaqahmed #Drishtiaqahmed

ความคิดเห็น • 521

  • @i21172rex
    @i21172rex หลายเดือนก่อน +18

    ਐਨੇ ਨੋਂਸੇਂਸੇ ਲੋਕ ਹੈ ਕਿ ਐਨਾ ਖੂਬਸੂਰਤ ਲੈਕਚਰ ਚਲ ਰਿਹਾ ਵਿੱਚ ਮੂਰਖ ਲੋਕਾਂ ਦਾ ਝੁੰਡ ਕਰਮਜੀਤ ਦਾ ਸਵਾਗਤ ਉਠ ਖੜਾ ਹੋਇਆ । ਐਡਾ ਕਿਹੜਾ ਰੱਬ ਆਗਿਆ ਸੀ। Thanks for the good information prof. Sahib.

  • @ajaibsingh3873
    @ajaibsingh3873 หลายเดือนก่อน +22

    ਵੰਡ ਵਿੱਚ ਸੱਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੀ ਹੋਇਆ ਹੈ, ਭਾਵੇਂ ਲਹਿਦੇ ਪੰਜਾਬ ਵਿੱਚ ਜਾਂ ਚੜਦੇ ਪੰਜਾਬ ਵਿੱਚ ਹੋਵੇ। ਹੋਰਾਂ ਦਾ ਕੁੱਝ ਨਹੀਂ ਵਿਗੜਿਆ।

    • @spatadeo1699
      @spatadeo1699 22 วันที่ผ่านมา +1

      ਸੱਭ ਤੋਂ ਵੱਧ ਨੁਕਸਾਨ ਚੜਦੇ ਪੰਜਾਬ ਦਾ ਹੋਇਆ ਕਿਉਂ ਕੀ ਉੱਜੜ ਕੇ ਆਏ ਹਿੰਦੂ ਸਿੱਖ ਮੁਸਲਮਾਨਾ ਤੋਂ ਜ਼ਿਆਦਾ ਅਮੀਰ ਤੇ ਜ਼ਮੀਨਾਂ ਦੇ ਮਾਲਕ ਸਨ

  • @rajeshwarsingh1356
    @rajeshwarsingh1356 หลายเดือนก่อน +42

    Dr saab great piece of knowledge
    ਪੰਜਾਬੀਅਤ ਇਨਸਨੀਅਤ ਹੀ ਹੈ ਇਸੇ ਲਈ ਪੰਜਾਬੀਅਤ ਖਤਮ ਨਹੀਂ ਹੋ ਸਕਦੀ

    • @ramandeep8309
      @ramandeep8309 หลายเดือนก่อน +4

      ਵਾਹ ਸੱਜਣਾ 😍

    • @sandeepsinghlovely4009
      @sandeepsinghlovely4009 หลายเดือนก่อน

      ਟੱਟੂ ਦੀ ਨੋਲਜ ਪੰਜਾਬ ਦਾ ਇਤਿਹਾਸ 1947 ਦੇ ਆਸੇ ਪਾਸੇ ਘੁੰਮਾ ਦਿੱਤਾ ਤੇ ਸਿਰਫ 1947 ਦੀ ਰਾਜਨੀਤੀ ਦਾ ਫੇਰ ਬਦਲ ਦੱਸਿਆ । ਇੰਡੀਆ ਦੀ ਵੰਡ ਕਰੋ, ਹਿੰਦੁਸਤਾਨ ਦੀ ਵੰਡ ਕਰੋ ਕਹਿ ਰਿਹਾ ਹੈ। ਪੰਜਾਬ ਦੀ ਰਾਜਧਾਨੀ ਲਾਹੌਰ ਸੀ । ਤੇ ਵੰਡ ਹੋਈ ਇੰਡੀਆ ਤੇ ਹਿੰਦੁਸਤਾਨ ਦੀ ਦਸੀ ਜਾਦਾ ਸੱਚਾ ਇਤਿਹਾਸਕਾਰ ਓਹ ਹੋਊ ਜੌ ਪੰਜਾਬ ਤੇ ਰਾਜਧਾਨੀ ਲਾਹੌਰ ਵਿਚ ਕੀ ਮੀਟਿੰਗ ਚਲ ਰਹੀਆਂ ਸੀ ਦੇ ਬਾਰੇ ਦਸੂ ।26 ਨਵੰਬਰ 1950 ਨੂੰ ਸੰਵਿਧਾਨ ਲਿਖ ਕੇ ਦਿੱਲੀ ਨੂੰ ਸੌਂਪ ਦਿੱਤਾ ਤੇ 26 ਜਨਵਰੀ ਨੂੰ ਸੰਵਿਧਾਨ ਦਾ ਪਹਿਲਾ ਪੇਜ ਖੋਲ੍ਹ ਕੇ ਬੋਲਿਆ ਅੱਜ ਤੋ ਦੇਸ਼ ਦਾ ਨਾਮ ਇੰਡੀਆ that is bharat ਹੈ । ਜਿਹੜੇ ਇਤਿਹਾਸਕਾਰ ਬੋਲਦੇ ਸੀ ਕਿ ਪੰਜਾਬ ਦੀ ਵੰਡ ਦੀ ਮੀਟਿੰਗ ਲਾਹੌਰ ਦੇ ਫਲਾਣੇ ਫਲਾਣੇ ਥਾ ਤੇ ਹੋਈ ।ਓਹ ਸਾਰੇ ਗਾਯਬ ਕਰ ਦਿੱਤੇ ਤੇ ਇਹੋ ਜਿਹੇ ਸਰਕਾਰੀ ਕਿਤਾਬਾਂ ਪੜ੍ਹੇ ਆਰਾਮ ਨਾਲ ਬੈਠ ਕੇ ਇਤਿਹਾਸ ਦੱਸ ਕੇ ਸਹੀ ਸਲਾਮਤ ਘਰ ਪਹੁੰਚ ਜਾਦੇ ਹਨ।

    • @DaljitSood
      @DaljitSood หลายเดือนก่อน

      Bhai saab , I didn't heard anything about Punjabiat in Gurbani ?

    • @parjanyashukla176
      @parjanyashukla176 24 วันที่ผ่านมา

      Punjabiyat is a CURSE (shaap) of the Indian subcontinent.

  • @lyallpuria09
    @lyallpuria09 หลายเดือนก่อน +7

    Salute to Dr.Sahib. Very often I have been talking to Dr sahib in Facebook messenger. He is pure Punjabi and has done great for revealing the truth.

  • @inderjitsingh5086
    @inderjitsingh5086 หลายเดือนก่อน +16

    ਜਿਨਾਹ ਦੀ ਹਕੀਕਤ ਪਤਾ ਲੱਗੀ Thanks

  • @RavinderKumar-p5q
    @RavinderKumar-p5q หลายเดือนก่อน +6

    Thanks to Dr. Ishtiaq Sahib for reminding our history

  • @eandpmanagement
    @eandpmanagement หลายเดือนก่อน +13

    Dr. Ishtiaq Sahib is a very learned and well educated educator. He is telling hundred percent real facts. May God bless him and give him a long and healthy life. Thank you, Sir.

  • @GurmailSingh-f6f
    @GurmailSingh-f6f 27 วันที่ผ่านมา +4

    Wao 1000 salute to your thoughtsfor each n every language

  • @madankaila-jz2qf
    @madankaila-jz2qf หลายเดือนก่อน +8

    Dear Dr Ahmed
    Thank you very much for the professional talk on the partition of India in 1947. This talk can be a bench mark for India, Pakistan & Bangladesh to educate people of the three nations how to set aside religious differences & work together so that the poor people in sub-continent can proposer & work for their aspirations without any bias & prejudice of religion & use the resources to build a healthy happy society embracing the common good & not let the differences again go in the benefit of the leaders who did not think properly what the division would bring to them. All we have seen since1947 is nothing else but wars with a horizon of a nuclear war a real one. I was born in Lahore & was only 5 years old when I witnessed the bloodshed in Lahore overnight in March 1947. When things went out of control we escaped by train to Jammu through Kasur & Sialkot. I still remember the scenes & feel said that the neighbours turned on each other when they had lived together for centuries. You put it exactly right that Muslim League showed little interest in the campaign of independence from the Brits so the partition can not be blamed on them. Congress pressed it too hard & too far on the Brits to leave overnight having not worked out the point of view of Muslim League & kept the country together, Gandhi was very keen on it. He even abandoned the idea of independence & declared he was not interested in independence any more as the partition will involve bloodshed which was not in the interest anybody. But the leaders of the two sides were crazy for power & used this as life time opportunity to inherit independence, accepted as charity from the Brits.They did not work together to have it without division & saved the hatred which has become a permanent problem on the subcontinent.

    • @umeshkumarshandilya2465
      @umeshkumarshandilya2465 หลายเดือนก่อน

      What a perverse view. Not a word about Jinnah the International Criminal who organised the killing by hiring Goondas from remote areas of Northwest. Does anyone expect a Muslim officer of any rank to write against Jinnah. What a shame u Political Scientist. It will be more appropriate to call u a Paid Purchased Political Liar.

  • @jaibirdahiya8147
    @jaibirdahiya8147 หลายเดือนก่อน +14

    Only hearing of first 5-7 minutes of the beautiful discussion, I am deeply satisfied and having a great happiness. I belongs to India but I don't know why am so much attached and close to "Partion of 1947 ". Inspite of hearing so many stories, reading books and listening through videos and from my elders - hunger to know more is still existing.

    • @SANJAYSHARMA-gi1kk
      @SANJAYSHARMA-gi1kk หลายเดือนก่อน +1

      MEE TOO 🙏

    • @neerajsinghbhar966
      @neerajsinghbhar966 หลายเดือนก่อน +2

      Bhai sahab sab se jayada to Jat kom ka nuksan hua hai ,or Jat Kom or punjab se hi Delhi and Pakistan ko Darr tha ,,agar ye sab pagal Sir chotu ram ke kahe par chalte to aaj punjab super powerful hota

  • @ParamjitSingh-vo7tf
    @ParamjitSingh-vo7tf หลายเดือนก่อน +34

    ਧੰਨਵਾਦ ਖਾਲਸਾ ਏਡ ਦਾ ਜਿਸਨੇ ਔਖੇ ਸਮੇ ਮੁਸਲਮਾਨਾਂ ਦੀ ਸੇਵਾ ਕੀਤੀ ਜਿਸ ਕਰਕੇ ਮੁਸਲਮਾਨ ਵੀ ਅਜਿਹਾ ਸੋਚਣ ਲਗ ਪਏ

    • @dsconverse
      @dsconverse หลายเดือนก่อน

      ਮਾਰਕੀਟਿੰਗ। ਜਾਂ ਝੁਲਸਣਾ। ਕਿਉਂਕਿ ਪਾਕਿਸਤਾਨ ਤੋਂ ਲੋਕ ਵੱਡੀ ਸਫਲਤਾ ਨਾਲ ਭਾਰਤ ਆਏ ਸਨ। ਪਾਕਿਸਤਾਨ ੀ ਖੇਤਰ ਅਤੇ ਉੱਥੇ ਗਏ ਮੁਹਾਜਿਰਾਂ ਨੂੰ ਸਿੰਡੀਕੇਟ ਦੇ ਦੇਸ਼ ਦੀ ਵੰਡ ਤੋਂ ਬਹੁਤਾ ਲਾਭ ਨਹੀਂ ਹੋਇਆ। ਇਸ ਲਈ ਹੁਣ ਪਾਕਿਸਤਾਨ ਤੋਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਨੂੰ ਅੰਗੂਰ ਖੱਟੇ ਲੱਗ ਰਹੇ ਹਨ। ਫਿਰ ਭਾਸਾ ਤੋਂ ਨਫ਼ਰਤ ਅਤੇ ਅਲੱਗ-ਥਲੱਗ ਹੋਣਾ। ਇਹ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਮਿਲਦੇ ਹਨ ਅਤੇ ਖਾਲਿਸਤਾਨੀ, ਕਸ਼ਮੀਰੀਆਂ ਆਦਿ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ। ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਿੰਡੀਕੇਟ ਦੇ ਇਰਾਦਿਆਂ ਵਿੱਚ ਸਹਾਇਤਾ ਕੀਤੀ।
      ਇਕ ਪਾਸੇ ਅੰਤਰਰਾਸ਼ਟਰੀ ਸਿੰਡੀਕੇਟ ਕਿਸਾਨ ਅੰਦੋਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਦੂਜੇ ਪਾਸੇ ਉਹ ਸਰਕਾਰ ਨੂੰ ਪ੍ਰਭਾਵਤ ਕਰਨ ਲਈ ਵੱਡੇ ਦਲਾਲ ਉਦਯੋਗਪਤੀ ਦੀ ਵਰਤੋਂ ਕਰਦੇ ਹਨ। ਨਕਸਲੀਆਂ ਰਾਹੀਂ ਵੀ ਇਹੀ ਚਾਲ ਚੱਲੀ।

    • @AmarjitSingh-se8yp
      @AmarjitSingh-se8yp หลายเดือนก่อน +4

      ਇਨਾਂ ਤੇ ਜਦੋਂ ਪਠਾਣਾਂ ਨੇ ਹਮਲੇ ਕੀਤੇ ਤਾਂ ਹੀ ਇਹ ਸਮਝੇ ਹਨ ਅਸੀਂ ਪੰਜਾਬੀ ਹਾਂ ਇਹ ਕੇਵਲ‌ਸਿਖਾ ਦੀ ਹਮਾਇਤ ਲੲ ਹੀ ਹੁਣ ਏਦਾਂ ਦੇ ਪ੍ਰੋਗਰਾਮ ਕਰਦੇ ਪੲ ਹਨ ਆਪਣੇ ਮਤਲਬ ਲੲ
      ਇਨਾਂ ਨੇ ਸਿੱਖਾ ਨੂੰ ਅਸਲਾ ਵੀ ਮੁਲ ਦਿਤਾ ਤੇ ਬਾਦ ਚ ਇੰਡੀਆ ਗੋਰਮਿੰਟ ਨਾਲ ਸਮਝੋਤਾ ਕਰਕੇ ਸਿਖ ਖਾੜਕੂ ਦੀਆਂ ਲਿਸਟਾਂ ਐਡਰੈੱਸ ਵੀ ਦਿਤੇ
      ਇਦਾ‌ਦੇ ਬਥੇਰੇ ਹੋਰ ਆਊਣ ਗੇ ਧਿਆਨ ਰਖੋ

    • @dsconverse
      @dsconverse หลายเดือนก่อน

      @AmarjitSingh-se8yp ਇਥੋਂ ਤਕ ਕਿ ਉਹ ਹਮਲਾਵਰ ਵੀ ਜਿਨ੍ਹਾਂ ਨੇ ਪਾਕਿਸਤਾਨ ਵਿਚ ਪੰਜਾਬੀ ਸਿੱਖੀ ਸੀ। ਅਤੇ ਸਾਡੇ ਧਰਮ ਪਰਿਵਰਤਨ ਕਰਨ ਵਾਲੇ ਰਿਸ਼ਤੇਦਾਰਾਂ ਨੂੰ ਮਿਲ ਕੇ ਅਤੇ ਸਾਨੂੰ ਬਾਹਰ ਕੱਢ ਕੇ ਜਾਂ ਮਾਰ ਕੇ, ਉਹੀ ਹਮਲਾਵਰ ਆਪਣੇ ਆਪ ਨੂੰ ਪੰਜਾਬੀ ਵੀ ਕਹਿੰਦੇ ਹਨ। ਬੰਗਲਾਦੇਸ਼ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਘੁਸਪੈਠ

    • @aliusmanbajwa6422
      @aliusmanbajwa6422 หลายเดือนก่อน +5

      Nothing to do with Khalsa aid with our activism for our mother language

    • @dsconverse
      @dsconverse หลายเดือนก่อน

      @aliusmanbajwa6422 Khalsa Aid cannot stop this.
      Massive amount of conversion in punjab and outside. Where those knowing regional language including punjabi and dalali are used as fishnet for conversion among many other things. Same fishnet used for narcotic drugs , radicalism proliferation, etc.
      @Noora
      My relative from lahore who survived and came to india once said. Punjabi is fishnet for catching punjabi fish by invaders who learned punjabi. From Qasim invasion time.

  • @spatadeo1699
    @spatadeo1699 22 วันที่ผ่านมา +3

    ਸੱਭ ਤੋਂ ਵੱਧ ਨੁਕਸਾਨ ਚੜਦੇ ਪੰਜਾਬ ਦਾ ਹੋਇਆ ਕਿਉਂ ਕੀ ਉੱਜੜ ਕੇ ਆਏ ਹਿੰਦੂ ਸਿੱਖ ਮੁਸਲਮਾਨਾ ਤੋਂ ਜ਼ਿਆਦਾ ਅਮੀਰ ਤੇ ਜ਼ਮੀਨਾਂ ਦੇ ਮਾਲਕ ਸਨ

  • @DarshanKang-gz5gq
    @DarshanKang-gz5gq หลายเดือนก่อน +27

    Thanks for bringing the Truth about Partition’s sad 😢history.

    • @sandeepsinghlovely4009
      @sandeepsinghlovely4009 หลายเดือนก่อน +1

      ਜਿਸ ਦੇ ਨਾਮ ਅੱਗੇ ਸਰ ਲੱਗ ਗਿਆ । ਸਰ ਸੁੰਦਰ ਸਿੰਘ ਮਜੀਠੀਆ ਓਹ ਪੰਜਾਬੀ ਕਿਵੇਂ ਰਹਿ ਗਿਆ । ਸਰ ਦੀ ਉਪਾਧੀ ਅੰਗਰੇਜ ਆਪਣੇ ਸਭ ਤੋਂ ਪਿਆਰੇ ਬੱਚੇ ਨੂੰ ਦਿਦੇ ਸੀ । ਬਾਕੀ ਪੰਜਾਬ ਦਾ ਇਤਿਹਾਸ 1947 ਦੇ ਆਸੇ ਪਾਸੇ ਦਾ ਨਹੀਂ। ਡਰਾਮਾ ਸਭ ਪੰਜਾਬ ਦੀ ਵਿਚਾਰਧਾਰਾ ਸਭ੍ਯਤਾ ਨੂੰ ਦਬਾਉਣ ਦਾ । 1947 ਤੋ ਸ਼ੁਰੂ ਕਰ ਦਿੱਤੀ ਹਿਸਟਰੀ। ਕੀ ਕਾਰਨ ਸੀ ਸ਼ੁਰੂ ਤੋਂ ਪੰਜਾਬ ਤੇ ਹਮਲੇ ਹੋ ਰਹੇ ਸੀ ਤੇ ਅਖੀਰ ਤੇ ਆ ਕੇ 1947 ਵਿੱਚ ਪੰਜਾਬ ਦੇਸ਼ ਨੂੰ ਤੋੜ ਦਿੱਤਾ ਗਿਆ। ਇਸ ਬੰਦੇ ਦਾ ਇਤਿਹਾਸ 1947 ਦੀ ਰਾਜਨੀਤੀ ਦੇ ਆਸੇ ਪਾਸੇ ਘੁੰਮ ਰਿਹਾ ਹੈ।

    • @sukhwinderkaur1718
      @sukhwinderkaur1718 หลายเดือนก่อน +1

      ​@@sandeepsinghlovely4009 Balle tere dimag de !! S Sundar Singh majithia di vaddi den aa Sade Punjab nu. Tuhadi soch ae stereotype . Naam nal majithia ta mara ee hona !!! Dr Ishtiyaq ji di kahi ikk ik gal sahi ae. Aiwen aawdiam chawlian maarne na aa jaya kro.

    • @dsconverse
      @dsconverse หลายเดือนก่อน +2

      ਇਥੋਂ ਤਕ ਕਿ ਉਹ ਹਮਲਾਵਰ ਵੀ ਜਿਨ੍ਹਾਂ ਨੇ ਪਾਕਿਸਤਾਨ ਵਿਚ ਪੰਜਾਬੀ ਸਿੱਖੀ ਸੀ। ਅਤੇ ਸਾਡੇ ਧਰਮ ਪਰਿਵਰਤਨ ਕਰਨ ਵਾਲੇ ਰਿਸ਼ਤੇਦਾਰਾਂ ਨੂੰ ਮਿਲ ਕੇ ਅਤੇ ਸਾਨੂੰ ਬਾਹਰ ਕੱਢ ਕੇ ਜਾਂ ਮਾਰ ਕੇ, ਉਹੀ ਹਮਲਾਵਰ ਆਪਣੇ ਆਪ ਨੂੰ ਪੰਜਾਬੀ ਵੀ ਕਹਿੰਦੇ ਹਨ। ਬੰਗਲਾਦੇਸ਼ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਘੁਸਪੈਠ

    • @dsconverse
      @dsconverse หลายเดือนก่อน

      ਮਾਰਕੀਟਿੰਗ। ਜਾਂ ਝੁਲਸਣਾ। ਕਿਉਂਕਿ ਪਾਕਿਸਤਾਨ ਤੋਂ ਲੋਕ ਵੱਡੀ ਸਫਲਤਾ ਨਾਲ ਭਾਰਤ ਆਏ ਸਨ। ਪਾਕਿਸਤਾਨ ੀ ਖੇਤਰ ਅਤੇ ਉੱਥੇ ਗਏ ਮੁਹਾਜਿਰਾਂ ਨੂੰ ਸਿੰਡੀਕੇਟ ਦੇ ਦੇਸ਼ ਦੀ ਵੰਡ ਤੋਂ ਬਹੁਤਾ ਲਾਭ ਨਹੀਂ ਹੋਇਆ। ਇਸ ਲਈ ਹੁਣ ਪਾਕਿਸਤਾਨ ਤੋਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਨੂੰ ਅੰਗੂਰ ਖੱਟੇ ਲੱਗ ਰਹੇ ਹਨ। ਫਿਰ ਭਾਸਾ ਤੋਂ ਨਫ਼ਰਤ ਅਤੇ ਅਲੱਗ-ਥਲੱਗ ਹੋਣਾ। ਇਹ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਮਿਲਦੇ ਹਨ ਅਤੇ ਖਾਲਿਸਤਾਨੀ, ਕਸ਼ਮੀਰੀਆਂ ਆਦਿ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ। ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਿੰਡੀਕੇਟ ਦੇ ਇਰਾਦਿਆਂ ਵਿੱਚ ਸਹਾਇਤਾ ਕੀਤੀ।
      ਇਕ ਪਾਸੇ ਅੰਤਰਰਾਸ਼ਟਰੀ ਸਿੰਡੀਕੇਟ ਕਿਸਾਨ ਅੰਦੋਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਦੂਜੇ ਪਾਸੇ ਉਹ ਸਰਕਾਰ ਨੂੰ ਪ੍ਰਭਾਵਤ ਕਰਨ ਲਈ ਵੱਡੇ ਦਲਾਲ ਉਦਯੋਗਪਤੀ ਦੀ ਵਰਤੋਂ ਕਰਦੇ ਹਨ। ਨਕਸਲੀਆਂ ਰਾਹੀਂ ਵੀ ਇਹੀ ਚਾਲ ਚੱਲੀ।

    • @sandeepsinghlovely4009
      @sandeepsinghlovely4009 หลายเดือนก่อน

      @dsconverse ਇਕ ਦੇਸ਼ 70 ਸਾਲ ਵਿੱਚ ਖਤਮ ਕੀਤਾ ਤੇ ਨਵਾ ਦੇਸ਼ ਬਣਾਇਆ। ਏਨਾ ਦਾ ਡਰਾਮਾ ਦੇਖੋ । ਇਤਿਹਾਸ ਦੱਸਣਾ 1947 ਤੋ ਬਾਦ ਦਾ ਤੇ ਵਿਚ ਕੁਛ ਕੁਛ ਗੱਲਾ 19 ਵੀ ਸਦੀ ਦੀਆਂ ਬੋਲ ਦੇਣੀਆਂ। ਇਤਿਹਾਸਕਾਰ ਲੇਖਕ ਲੋਕਾਂ ਵਿਚ ਓਹ ਬੋਲਦਾ ਜੌ ਕਿਸੇ ਦੇਸ਼ ਦੀ ਸਰਕਾਰ ਦੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ। ਤੁਸੀ ਕਿਤਾਬ ਛਪਣ ਲਈ ਦਿਓ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਕਸ਼ੇ ਛਾਪ ਦਿਓ ਤੇ ਰਾਜਧਾਨੀ ਲਾਹੌਰ ਦੇਸ਼ ਪੰਜਾਬ ਲਿਖ ਦਿਓ 5,7 ਥਾ ਤੇ ਘਰੋਂ ਚਕ ਕੇ ਲੈਅ ਜਾਣਗੇ। ਨਾਲੇ ਇਹ ਯੂ ਟਿਊਬ ਦੇ ਚੈਨਲ ਵਾਲਿਆ ਦਾ ਪ੍ਰੋਗਰਾਮ ਹੈ। ਚੈਨਲ ਲਈ ਹੱਥ ਪੈਰ ਮਾਰ ਰਹੇ ਹਨ। 2,3 ਚੈਨਲ ਵਾਲੇ 5,7 ਲੱਖ ਮਹੀਨਾ ਕਮਾਉਣ ਵਾਲੇ ਹਨ ਬਾਕੀ ਸਾਰੇ ਉਪਰ ਹੈ 15,20 ਲੱਖ ਕੁੱਟਦੇ ਮਹੀਨੇ ਦਾ ਵਿਰਸਾ ਵਿਰਸਾ ਕਰਕੇ।

  • @harjitsinghsandhu5439
    @harjitsinghsandhu5439 หลายเดือนก่อน +4

    ਪੰਜਾਬ ਸਾਂਝਾ ਪੰਜਾਬੀ ਸਾਡੀ ਮਾਂ ਬੋਲੀ ਸਾਰਿਆਂ ਪੰਜਾਬੀਆਂ ਦੀ ਦੋਨੋਂ ਪੰਜਾਬ ਪੰਜਾਬੀਆਂ ਦੇ

    • @parjanyashukla176
      @parjanyashukla176 24 วันที่ผ่านมา

      A totally fake language.
      Proof: No other language of India has tones.

  • @PakPunjabi
    @PakPunjabi หลายเดือนก่อน +7

    Well said, Doctor Sahib

  • @laljitsinghgill8244
    @laljitsinghgill8244 หลายเดือนก่อน +6

    ਬਹੁਤ ਵਧੀਆ ਜੀ

    • @dsconverse
      @dsconverse หลายเดือนก่อน +1

      ਇਥੋਂ ਤਕ ਕਿ ਉਹ ਹਮਲਾਵਰ ਵੀ ਜਿਨ੍ਹਾਂ ਨੇ ਪਾਕਿਸਤਾਨ ਵਿਚ ਪੰਜਾਬੀ ਸਿੱਖੀ ਸੀ। ਅਤੇ ਸਾਡੇ ਧਰਮ ਪਰਿਵਰਤਨ ਕਰਨ ਵਾਲੇ ਰਿਸ਼ਤੇਦਾਰਾਂ ਨੂੰ ਮਿਲ ਕੇ ਅਤੇ ਸਾਨੂੰ ਬਾਹਰ ਕੱਢ ਕੇ ਜਾਂ ਮਾਰ ਕੇ, ਉਹੀ ਹਮਲਾਵਰ ਆਪਣੇ ਆਪ ਨੂੰ ਪੰਜਾਬੀ ਵੀ ਕਹਿੰਦੇ ਹਨ। ਬੰਗਲਾਦੇਸ਼ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਘੁਸਪੈਠ

  • @ravindersaini3747
    @ravindersaini3747 หลายเดือนก่อน +18

    It is shame that when an eminent person like Dr. Ishtiaq Ahmed sir was giving lecture, some of the people started welcoming Indian punjabi actor disturbing serious atmosphere of the auditorium.

    • @NooraTS20000
      @NooraTS20000 หลายเดือนก่อน

      Do not worry the audience knew that Ishtiaq is also a comedian.

    • @sumitnimawat7408
      @sumitnimawat7408 หลายเดือนก่อน

      ​@@NooraTS20000🤣🤣🤣

  • @abdulghaffarawan1514
    @abdulghaffarawan1514 29 วันที่ผ่านมา +7

    ڈاکٹر اشتیاق صاحب بہت خوب زبردست۔ سر ساڈے پاکستان وچ سچی تاریخی دسی کیوں نہیں دسی جاندی 10:32 دی اج تک کسے نے وی قوم نوں سچ کدی نہیںء دسیا اور جھوٹی تاریخ نال بچیاں نوں کی دسیا گیا ھے نفرت نفرت نفرت۔

    • @حارس_شاہ
      @حارس_شاہ 24 วันที่ผ่านมา

      ساڈے دیس پنجاب ہیگا - پاکستان نہیں 🌾🌾🌾

    • @shabnamsahar4126
      @shabnamsahar4126 9 วันที่ผ่านมา

      پارٹیشن میں جن علاقوں کی تقسیم غلط ہوئی اسکا سہرا ماونٹ بیٹن کے سر جاتا ہے تاکہ دونوں مملک آپس میں لڑتے رہیں-

  • @amitsharma-jv3ez
    @amitsharma-jv3ez หลายเดือนก่อน +118

    I think Hindu's and Muslim's of U.P , Bihar they were More Responsible for Partion or this Genocide of All the Punjabis

    • @gurwindersidhu6542
      @gurwindersidhu6542 หลายเดือนก่อน +32

      Not a common person, and not a Hindu, the nawabs and zamindar of utter Pradesh and Bengal wants it, 😅but they never leave india after partition, because they did not want to leave utter Pradesh and migrated to Punjab.

    • @asadaziz6429
      @asadaziz6429 หลายเดือนก่อน +12

      ​@@gurwindersidhu6542 Excellent analysis of mindset of elite of muslims of UP Bihar .

    • @gauravdey4163
      @gauravdey4163 หลายเดือนก่อน +3

      ​@@gurwindersidhu6542don't blame Bengali we are also victim of this

    • @amitsharma-jv3ez
      @amitsharma-jv3ez หลายเดือนก่อน +4

      @@gurwindersidhu6542 Hindu's of UP and Bihar they have also Communal mentality .

    • @gurwindersidhu6542
      @gurwindersidhu6542 หลายเดือนก่อน +8

      @@gauravdey4163 but demand of Pakistan first proposed by Bengali.

  • @harmeetsinghbrar285
    @harmeetsinghbrar285 24 วันที่ผ่านมา

    Very true Sir ...big respect from East Panjab Sir❤
    I will definitely bought your book

  • @khalidmufti4463
    @khalidmufti4463 หลายเดือนก่อน +4

    Dr .Ishtiaq is telling truthfully

  • @AzharAli-ho3ju
    @AzharAli-ho3ju หลายเดือนก่อน +3

    Very informative & great talking of Dr Saab

  • @DaniKurs
    @DaniKurs 27 วันที่ผ่านมา +2

    Eloquent speaker. Very knowledgeable

  • @DaniKurs
    @DaniKurs 27 วันที่ผ่านมา +2

    and informative although in punjabi

  • @SarbatdaBhala1469
    @SarbatdaBhala1469 หลายเดือนก่อน +3

    Too much religion is bad.. and religion mixed with politics is poison ☠️
    Salute to the learned professor whose words make sense ❤️🇮🇳

  • @sgl8191
    @sgl8191 3 วันที่ผ่านมา

    Wonderful & informative information from dr sahib.

  • @akaj188
    @akaj188 หลายเดือนก่อน +5

    Q -WHY INDIA 's INDEPENDENCE PREPONED FROM JUNE 1948 to AUGUST 1947 WITH TRAGIC CONSEQUENCES -----Why after a visit to London , Mountbatten suddenly declared that the Partition of India would take place with inexplicable haste on August 15, 1947, almost a year ahead of schedule?
    Ans - The British knew that MA Jinnah had TB and that he would not live for long. Without Jinnah there would have been no partition. ......

  • @BalvirSingh-ig7lx
    @BalvirSingh-ig7lx หลายเดือนก่อน +3

    Great great Prof Saab Salute

  • @malkiatsingh5143
    @malkiatsingh5143 หลายเดือนก่อน +29

    ਧਰਮਾਂ ਨੇਂ ਜੀਵਨ ਵਿੱਚ ਬੇਤਹਾਸ਼ਾ ਕਲੇਸ਼ ਪੈਦਾ ਕੀਤਾ ਹੈ, ਅਗ਼ਰ ਧਰਮ ਨਾਂ ਹੁੰਦੇ ਤਾਂ ਦੇਸ਼ ਦੀ ਵੰਡ ਨਾਂ ਹੁੰਦੀ ਅਤੇ 10 ਲੱਖ ਲੋਕ ਅਜਾਈਂ ਨਾ ਮਰਦੇ। ਅੱਜ ਦੇ ਵਿਗਿਆਨਕ ਯੁੱਗ ਵਿੱਚ ਧਰਮਾਂ ਦੀ ਕੋਈ ਸਾਰਥਿਕਤਾ ਨਹੀਂ ਰਹੀ ਅਫਸੋਸ ਜਨਸਧਾਰਨ ਦੀ ਬੇਸਮਝੀ ਕਾਰਨ ਜੀਵਨ ਨੂੰ ਲੰਮੇ ਸਮੇਂ ਤੱਕ ਧਰਮ ਦੇ ਖਿਡਾਉਣਿਆਂ ਨਾਲ ਖੇਡਣਾ ਪਵੇਗਾ।

    • @dsconverse
      @dsconverse หลายเดือนก่อน

      ਮਾਰਕੀਟਿੰਗ। ਜਾਂ ਝੁਲਸਣਾ। ਕਿਉਂਕਿ ਪਾਕਿਸਤਾਨ ਤੋਂ ਲੋਕ ਵੱਡੀ ਸਫਲਤਾ ਨਾਲ ਭਾਰਤ ਆਏ ਸਨ। ਪਾਕਿਸਤਾਨ ੀ ਖੇਤਰ ਅਤੇ ਉੱਥੇ ਗਏ ਮੁਹਾਜਿਰਾਂ ਨੂੰ ਸਿੰਡੀਕੇਟ ਦੇ ਦੇਸ਼ ਦੀ ਵੰਡ ਤੋਂ ਬਹੁਤਾ ਲਾਭ ਨਹੀਂ ਹੋਇਆ। ਇਸ ਲਈ ਹੁਣ ਪਾਕਿਸਤਾਨ ਤੋਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਨੂੰ ਅੰਗੂਰ ਖੱਟੇ ਲੱਗ ਰਹੇ ਹਨ। ਫਿਰ ਭਾਸਾ ਤੋਂ ਨਫ਼ਰਤ ਅਤੇ ਅਲੱਗ-ਥਲੱਗ ਹੋਣਾ। ਇਹ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਮਿਲਦੇ ਹਨ ਅਤੇ ਖਾਲਿਸਤਾਨੀ, ਕਸ਼ਮੀਰੀਆਂ ਆਦਿ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ। ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਿੰਡੀਕੇਟ ਦੇ ਇਰਾਦਿਆਂ ਵਿੱਚ ਸਹਾਇਤਾ ਕੀਤੀ।
      ਇਕ ਪਾਸੇ ਅੰਤਰਰਾਸ਼ਟਰੀ ਸਿੰਡੀਕੇਟ ਕਿਸਾਨ ਅੰਦੋਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਦੂਜੇ ਪਾਸੇ ਉਹ ਸਰਕਾਰ ਨੂੰ ਪ੍ਰਭਾਵਤ ਕਰਨ ਲਈ ਵੱਡੇ ਦਲਾਲ ਉਦਯੋਗਪਤੀ ਦੀ ਵਰਤੋਂ ਕਰਦੇ ਹਨ। ਨਕਸਲੀਆਂ ਰਾਹੀਂ ਵੀ ਇਹੀ ਚਾਲ ਚੱਲੀ।

    • @JasbirSingh-nq6ze
      @JasbirSingh-nq6ze หลายเดือนก่อน +3

      Bhorti

    • @dsconverse
      @dsconverse หลายเดือนก่อน

      @JasbirSingh-nq6ze ਗ਼ੈਰ-ਭਾਰਤੀ

    • @ParamjitSingh-vo7tf
      @ParamjitSingh-vo7tf หลายเดือนก่อน

      @@malkiatsingh5143 ਰੂਸ ਹਜ਼ਾਰਾਂ ਲੋਕਾਂ ਨੂੰ ਮਾਰੀ ਜਾ ਰਿਹਾ ਉਹ ਤੇ ਕਿਸੇ ਧਰਮ ਨੂੰ ਮੰਨਦਾ ਨਹੀਂ

    • @PunjabiGhazal
      @PunjabiGhazal หลายเดือนก่อน

      ਨੀਮ ਹਕੀਮ ਖ਼ਤਰਾ ਜਾਨ। ਸੋਵੀਅਤ ਯੂਨੀਅਨ ਵਿੱਚ ਸਟਾਲਿਨ ਦੁਆਰਾ ਮਾਰੇ ਗਏ ਕਰੋੜਾਂ ਲੋਕ ਕਿਹੜੇ ਧਰਮ ਨੇ ਮਾਰੇ?

  • @LilyaWassi-cs3mr
    @LilyaWassi-cs3mr 20 วันที่ผ่านมา

    Need one more part of this programme.very nice information.appriciated

  • @gurmeetsinghsandhu8677
    @gurmeetsinghsandhu8677 21 วันที่ผ่านมา

    Bahut vadia lecture hatts of u sir sach nal chalan karke lokan nu sach dasan lai tuhanu hamesha yaad rakhea javega kioke aj koi v sach ni dasda apna hi angle dasde bt tuci puri haqiqat byan kiti 🙏

  • @subasingh6625
    @subasingh6625 23 วันที่ผ่านมา

    Excellent speech
    I congratulate this great personality

  • @Amit-qe8eg
    @Amit-qe8eg หลายเดือนก่อน +3

    Dr sahab ji ko salute .

  • @JasvinderSingh-ev4uq
    @JasvinderSingh-ev4uq หลายเดือนก่อน +2

    Good job sir 🎉🎉❤❤❤❤❤

  • @rajendradhull139
    @rajendradhull139 หลายเดือนก่อน +2

    Dr Saheb You are Great P
    erson.Thank You

  • @balbinderkalra2556
    @balbinderkalra2556 หลายเดือนก่อน

    Salute Sir, you dare say truth and present so many historical facts in favor of Punjabi. Your political analysis is very logical and authentic.

  • @rajeshbindra4192
    @rajeshbindra4192 หลายเดือนก่อน +2

    Excellent

  • @JaspalSingh-hx9hj
    @JaspalSingh-hx9hj 18 วันที่ผ่านมา

    Very good information without any bias.

  • @harmesh1971
    @harmesh1971 หลายเดือนก่อน +1

    Very good ahmed sab. I read your so many columns in punjabi newspaper Ajit

  • @balkardudhala5349
    @balkardudhala5349 หลายเดือนก่อน +2

    ਡਾਕਟਰ ਸਾਹਿਬ ਬਿਲਕੁਲ ਅਸਲੀਅਤ ਬਿਆਨ ਕੀਤੀ ਹੈ।

  • @deepmoradabadi4501
    @deepmoradabadi4501 หลายเดือนก่อน +1

    ਵਾਹ ਜੀ ਵਾਹ ਬਹੁਤ ਸੋਹਣਾ ਬੋਲੇ ਤੁਸੀਂ

    • @dsconverse
      @dsconverse หลายเดือนก่อน

      ਮਾਰਕੀਟਿੰਗ। ਜਾਂ ਝੁਲਸਣਾ। ਕਿਉਂਕਿ ਪਾਕਿਸਤਾਨ ਤੋਂ ਲੋਕ ਵੱਡੀ ਸਫਲਤਾ ਨਾਲ ਭਾਰਤ ਆਏ ਸਨ। ਪਾਕਿਸਤਾਨ ੀ ਖੇਤਰ ਅਤੇ ਉੱਥੇ ਗਏ ਮੁਹਾਜਿਰਾਂ ਨੂੰ ਸਿੰਡੀਕੇਟ ਦੇ ਦੇਸ਼ ਦੀ ਵੰਡ ਤੋਂ ਬਹੁਤਾ ਲਾਭ ਨਹੀਂ ਹੋਇਆ। ਇਸ ਲਈ ਹੁਣ ਪਾਕਿਸਤਾਨ ਤੋਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਨੂੰ ਅੰਗੂਰ ਖੱਟੇ ਲੱਗ ਰਹੇ ਹਨ। ਫਿਰ ਭਾਸਾ ਤੋਂ ਨਫ਼ਰਤ ਅਤੇ ਅਲੱਗ-ਥਲੱਗ ਹੋਣਾ। ਇਹ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਮਿਲਦੇ ਹਨ ਅਤੇ ਖਾਲਿਸਤਾਨੀ, ਕਸ਼ਮੀਰੀਆਂ ਆਦਿ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ। ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਿੰਡੀਕੇਟ ਦੇ ਇਰਾਦਿਆਂ ਵਿੱਚ ਸਹਾਇਤਾ ਕੀਤੀ।
      ਇਕ ਪਾਸੇ ਅੰਤਰਰਾਸ਼ਟਰੀ ਸਿੰਡੀਕੇਟ ਕਿਸਾਨ ਅੰਦੋਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਦੂਜੇ ਪਾਸੇ ਉਹ ਸਰਕਾਰ ਨੂੰ ਪ੍ਰਭਾਵਤ ਕਰਨ ਲਈ ਵੱਡੇ ਦਲਾਲ ਉਦਯੋਗਪਤੀ ਦੀ ਵਰਤੋਂ ਕਰਦੇ ਹਨ। ਨਕਸਲੀਆਂ ਰਾਹੀਂ ਵੀ ਇਹੀ ਚਾਲ ਚੱਲੀ।

  • @HarpreetSingh-wc8zd
    @HarpreetSingh-wc8zd 24 วันที่ผ่านมา

    Very good info sir.

  • @AftabKhan-v2f
    @AftabKhan-v2f หลายเดือนก่อน +2

    Great Punjabi person

  • @sukhwinderkaur1718
    @sukhwinderkaur1718 หลายเดือนก่อน +5

    Dr Ishtiyaq Ahmed ton zyada sachayi partition bare koi nhi jaanda.
    Huge respect for him 🙏🏻 . Sade kujj sikh ajjkal lehnda Punjab lehnda Punjab ke kehke aiwen ee nachde rende ne. Musalmana ne angrezan di chamchagiri krn ton ilawa kujj nhi kita .

    • @Deep99994
      @Deep99994 หลายเดือนก่อน +1

      Bahot hinsak lok a lehnde Punjab Wale. 47 ch riot ihna ne he start kite

    • @avtararora6801
      @avtararora6801 หลายเดือนก่อน

      ਗੁਸਤਾਖੀ ਮਾਫ਼ ਪਰ ਜਵਾਬ ਚ ਅਸੀਂ ਵੀ ਇਹੋ ਕੁਝ ਕੀਤਾ

    • @Singhh5667
      @Singhh5667 29 วันที่ผ่านมา +1

      Ehna ne Rawapindi vich Hindu Sikha da katleaam shuru kitta si azadi te main riots to pehla hi

  • @dreamlandpublicschool-ln6kd
    @dreamlandpublicschool-ln6kd หลายเดือนก่อน +3

    Good 👌

  • @darbarasingh1586
    @darbarasingh1586 หลายเดือนก่อน +6

    ਅਸੀਂ ਤਾਂ ਪੜ੍ਹਿਆ ਹੈ ਤੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਜਦੋਂ ਗਾਂਧੀ, ਨਹਿਰੂ, ਪਟੇਲ ਤੇ ਕਾਂਗਰਸ ਦੇ ਬਾਲ ਗੰਗਾਧਰ ਤਿਲਕ ਨੇ ਹਿੰਦੂ ਰਾਸਟਰ ਦੀ ਗੱਲ ਕਹੀ ਤਾਂ ਜਿਨ੍ਹਾਂ ਸਾਹਿਬ ਨੇ ਕਿਹਾ ਕਿ ਏਹ ਹਿੰਦੂ ਸਾਡੇ ਤੇ ਹਾਵੀ ਹੋ ਜਾਣਗੇ ਤੇ ਉਹਨਾਂ ਨੇ ਮੁਸਲਿਮ ਲੋਕਾਂ ਦੀ ਹਿਫਾਜ਼ਤ ਲਈ ਮੁਸਲਿਮ ਸਟੇਟ ਦੀ ਅਲੱਗ ਮੰਗ ਰੱਖੀ। ਜਿਹਨਾਂ ਵਿੱਚ ਪੰਜਾਬੀ ਖਾਸ ਤੌਰ ਤੇ ਸਿੱਖ ਤੇ ਬੰਗਾਲੀ ਜਿਹਨਾਂ ਨੇ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਉਸਤੋਂ ਬਾਅਦ ਮੁਸਲਿਮ, ਪਠਾਣਾ ਨੇ। ਏਹ ਕੀਤੇ ਉਹਨਾਂ ਦੇ ਹੱਕ ਨਾ ਮੰਗੇ ਜਾ ਹਾਵੀ ਨਾ ਹੋ ਜਾਣ ਸੋ ਹਿੰਦੂ ਲੀਡਰਸ਼ਿਪ ਨੇ partition ਕਾਰਵਾਈ। ਅੱਜ ਜੋ ਮਰਜੀ ਲਿੱਪਾ ਪੋਤੀ ਕਰੀ ਜਾਵੋ। ਸਤਿ 🙏

    • @Aaj361
      @Aaj361 หลายเดือนก่อน

      ਮੁਸਲਿਮ ਨੇ two nation theory ਅਨੁਸਾਰ ਪੰਜਾਬ ਵਡਿਆ ਤੇ ਤੇਰਾਂ ਨਨਕਾਣਾ ਖੋਹਿਆ l ਜੇ ਇਹ ਤੈਨੂੰ ਆਹੀ ਲੱਗਦੇ ਨੇ ਇਹਨਾਂ ਤੋਂ ਵਾਪਿਸ ਲੈ ਕ ਦਿਖਾ ਤੇਰਾ ਵਹਿਮ ਨਿੱਕਲਜੁ

    • @sukhwinderkaur1718
      @sukhwinderkaur1718 หลายเดือนก่อน

      Sharam aa Teri bhrisht dimaag te.
      Sari duniya nu pta ae ke partition da jimmevar sirf Jinnah te muslim san. Masla eh aa ke Sade zeadater Sikh whatsapp university aale ne tuhade vrge. Pakistani Punjab de pindan de muslim ajj vi sikhan te hinduan nal khana nhi khande, kaafir kende aa Sanu, hazaran Sikh hindu kurian nu zabri chuk ke dharam badalde ne Ona da , rape hunda. Par Sade bhut sare chaure aiwen lehnga Punjab lehnga Punjab ke keh ke nachde rende aa

    • @rajvirsingh4558
      @rajvirsingh4558 หลายเดือนก่อน +3

      ਬਿਲਕੁਲ ਸਹੀ ਕਿਹਾ ਬਾਈ ਜੀ... ਸਭ ਹਿੰਦੂਆਂ ਦੇ ਡਰ ਕਰਕੇ ਹੋਇਆ... ਹਿੰਦੂ ਜਾਣਦੇ ਸੀ ਵੀ ਮੁਸਲਮਾਨ ਤਕੜੇ ਹਨ ਏਹ ਹਿੰਦੂਆਂ ਨੂੰ ਤਾਕਤ ਨਾਲ ਦੱਬ ਲੈਣ ਗੇ...ਤੇ ਸਿੱਖਾਂ ਨੇ ਮੁਸਲਮਾਨਾਂ ਦੇ ਪੈਰ ਪੱਟ ਦਿੱਤੇ ਤਾਂ ਹਿੰਦੂਆਂ ਦੇ ਕਿਵੇਂ ਲੱਗਣ ਦੇਣਗੇ... ਤਾਂ ਹੀ ਵੰਡ ਕਰਵਾਈ ਗਈ ਤੇ ਅਮੀਰ ਸਿੱਖਾਂ ਨੂੰ ਸਾਰੇ ਭਾਰਤ ਵਿੱਚ ਅੱਡ ਅੱਡ ਰਾਜਾਂ ਵਿੱਚ ਜ਼ਮੀਨਾਂ ਦਿੱਤੀਆਂ ਗਈਆਂ... ਤਾਂ ਜੋ ਸਿੱਖ ਦੁਬਾਰਾ ਤਾਕਤਵਰ ਨਾ ਹੋ ਜਾਣ... ਤੇ ਕਦੇ ਵੀ ਸਿੱਖਾਂ ਦੀ ਵੱਖਰੀ ਤੇ ਵੱਡੀ ਹਸਤੀ ਨਾ ਬਣ ਸਕੇ...

    • @dsconverse
      @dsconverse หลายเดือนก่อน

      ਮਾਰਕੀਟਿੰਗ। ਜਾਂ ਝੁਲਸਣਾ। ਕਿਉਂਕਿ ਪਾਕਿਸਤਾਨ ਤੋਂ ਲੋਕ ਵੱਡੀ ਸਫਲਤਾ ਨਾਲ ਭਾਰਤ ਆਏ ਸਨ। ਪਾਕਿਸਤਾਨ ੀ ਖੇਤਰ ਅਤੇ ਉੱਥੇ ਗਏ ਮੁਹਾਜਿਰਾਂ ਨੂੰ ਸਿੰਡੀਕੇਟ ਦੇ ਦੇਸ਼ ਦੀ ਵੰਡ ਤੋਂ ਬਹੁਤਾ ਲਾਭ ਨਹੀਂ ਹੋਇਆ। ਇਸ ਲਈ ਹੁਣ ਪਾਕਿਸਤਾਨ ਤੋਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਨੂੰ ਅੰਗੂਰ ਖੱਟੇ ਲੱਗ ਰਹੇ ਹਨ। ਫਿਰ ਭਾਸਾ ਤੋਂ ਨਫ਼ਰਤ ਅਤੇ ਅਲੱਗ-ਥਲੱਗ ਹੋਣਾ। ਇਹ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਮਿਲਦੇ ਹਨ ਅਤੇ ਖਾਲਿਸਤਾਨੀ, ਕਸ਼ਮੀਰੀਆਂ ਆਦਿ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ। ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਿੰਡੀਕੇਟ ਦੇ ਇਰਾਦਿਆਂ ਵਿੱਚ ਸਹਾਇਤਾ ਕੀਤੀ।
      ਇਕ ਪਾਸੇ ਅੰਤਰਰਾਸ਼ਟਰੀ ਸਿੰਡੀਕੇਟ ਕਿਸਾਨ ਅੰਦੋਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਦੂਜੇ ਪਾਸੇ ਉਹ ਸਰਕਾਰ ਨੂੰ ਪ੍ਰਭਾਵਤ ਕਰਨ ਲਈ ਵੱਡੇ ਦਲਾਲ ਉਦਯੋਗਪਤੀ ਦੀ ਵਰਤੋਂ ਕਰਦੇ ਹਨ। ਨਕਸਲੀਆਂ ਰਾਹੀਂ ਵੀ ਇਹੀ ਚਾਲ ਚੱਲੀ।

    • @dsconverse
      @dsconverse หลายเดือนก่อน

      ​@@rajvirsingh4558ਮਾਰਕੀਟਿੰਗ। ਜਾਂ ਝੁਲਸਣਾ। ਕਿਉਂਕਿ ਪਾਕਿਸਤਾਨ ਤੋਂ ਲੋਕ ਵੱਡੀ ਸਫਲਤਾ ਨਾਲ ਭਾਰਤ ਆਏ ਸਨ। ਪਾਕਿਸਤਾਨ ੀ ਖੇਤਰ ਅਤੇ ਉੱਥੇ ਗਏ ਮੁਹਾਜਿਰਾਂ ਨੂੰ ਸਿੰਡੀਕੇਟ ਦੇ ਦੇਸ਼ ਦੀ ਵੰਡ ਤੋਂ ਬਹੁਤਾ ਲਾਭ ਨਹੀਂ ਹੋਇਆ। ਇਸ ਲਈ ਹੁਣ ਪਾਕਿਸਤਾਨ ਤੋਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਨੂੰ ਅੰਗੂਰ ਖੱਟੇ ਲੱਗ ਰਹੇ ਹਨ। ਫਿਰ ਭਾਸਾ ਤੋਂ ਨਫ਼ਰਤ ਅਤੇ ਅਲੱਗ-ਥਲੱਗ ਹੋਣਾ। ਇਹ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਮਿਲਦੇ ਹਨ ਅਤੇ ਖਾਲਿਸਤਾਨੀ, ਕਸ਼ਮੀਰੀਆਂ ਆਦਿ ਨੂੰ ਕੱਟੜਪੰਥੀ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ। ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਸਿੰਡੀਕੇਟ ਦੇ ਇਰਾਦਿਆਂ ਵਿੱਚ ਸਹਾਇਤਾ ਕੀਤੀ।
      ਇਕ ਪਾਸੇ ਅੰਤਰਰਾਸ਼ਟਰੀ ਸਿੰਡੀਕੇਟ ਕਿਸਾਨ ਅੰਦੋਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਦੂਜੇ ਪਾਸੇ ਉਹ ਸਰਕਾਰ ਨੂੰ ਪ੍ਰਭਾਵਤ ਕਰਨ ਲਈ ਵੱਡੇ ਦਲਾਲ ਉਦਯੋਗਪਤੀ ਦੀ ਵਰਤੋਂ ਕਰਦੇ ਹਨ। ਨਕਸਲੀਆਂ ਰਾਹੀਂ ਵੀ ਇਹੀ ਚਾਲ ਚੱਲੀ।

  • @harjitsingh8234
    @harjitsingh8234 หลายเดือนก่อน +2

    Salaam Sir ❤

  • @ruminderrandhawa8501
    @ruminderrandhawa8501 หลายเดือนก่อน +1

    Dr sahib great research

  • @babar9529
    @babar9529 23 วันที่ผ่านมา

    Very good analysis

  • @abbasghulam5168
    @abbasghulam5168 8 วันที่ผ่านมา +1

    Devision of punjab sikh leaders ware responisable in 1947.

    • @gurtejd469
      @gurtejd469 3 วันที่ผ่านมา

      Hear Dr Saab again and read his books, Jinnah and muslim league were responsible. Stand with truth.

  • @DarshanKang-gz5gq
    @DarshanKang-gz5gq หลายเดือนก่อน +11

    Bahut khoob 🎉Dr Sahib,it was an eye opening lecture about Partition.

    • @tiger-rn9mj
      @tiger-rn9mj หลายเดือนก่อน

      Ki sahab sahab laai hoi aa. Dogla banda hai.praniya video dekho isdi sikha nu hamesha doshi dasda. Inn haram deya di Nazar poore Punjab te si. Include east Punjab Haryana. Sikha kool jameen bari si inna di Nazar sikha di zameen te si.

  • @chitranjankaur6346
    @chitranjankaur6346 หลายเดือนก่อน

    No comparison very informative speech thanks a lot Dr sahab

  • @mittideshpunjabdi8823
    @mittideshpunjabdi8823 หลายเดือนก่อน +12

    BAHUT HI SACHI SUCHI GAL BAAT KITI VEER JI NAY.BHUPINDER KUMAR SHARMA LUDHIANA

  • @634shy
    @634shy 29 วันที่ผ่านมา +1

    What the hell, such an important lecture is interrupted like that, such a shame.

  • @devinderpuri1830
    @devinderpuri1830 หลายเดือนก่อน +5

    Good facts are told. Germany 🇩🇪

  • @uppercrest
    @uppercrest หลายเดือนก่อน +1

    Great work by Sir Ganga Ram

  • @sukhwindersingh2941
    @sukhwindersingh2941 หลายเดือนก่อน

    God bless you sir

  • @BhagSingh-r8c
    @BhagSingh-r8c หลายเดือนก่อน +4

    ਵੈਰੀ ਗੁਡ ਵੈਰੀ ਗੁਡ ਵੈਰੀ ਗੁੱਡ ਬਹੁਤ ਅੱਛਾ ਖੁਦਾ ਚੜ੍ਹਦੀ ਕਲਾ ਵਿੱਚ

  • @DILL_DII_AWAZ
    @DILL_DII_AWAZ 22 วันที่ผ่านมา

    Very good program Sir

  • @ksharda82
    @ksharda82 หลายเดือนก่อน +1

    Vadiya gal krde ne🙏🙏🙏

  • @Panjabicomedian
    @Panjabicomedian หลายเดือนก่อน +1

    Sateek te khari gal..

  • @parshotamlal8507
    @parshotamlal8507 27 วันที่ผ่านมา

    You are right saying

  • @HassanNAnsari
    @HassanNAnsari 23 วันที่ผ่านมา

    As the adage goes 'Little Knowledge is a Dangerous Thing'

  • @freedomfighter695
    @freedomfighter695 15 วันที่ผ่านมา

    No matter you are in Haryana Chandigarh indian Punjab or Pakistani... you are royal blood you are Panjabi ❤❤❤

  • @mateensaeed1646
    @mateensaeed1646 29 วันที่ผ่านมา +2

    In 1947, no India was divided, only Punjab and Bengal were divided, question is why partition of Punjab was made gory? India or Hindustan was never a country, its just a region like Europe, where different nations live apparently having some common features, as Europeans do have.

  • @SukhwinderSingh-jb2oy
    @SukhwinderSingh-jb2oy หลายเดือนก่อน +7

    Panjab jindabad Panjabi jindabad

  • @KUJVI13
    @KUJVI13 หลายเดือนก่อน +2

    Mera Desh hove Punjab .. Charda te lehnda .

  • @pundirrajesh
    @pundirrajesh หลายเดือนก่อน

    Amazing memory he has ...

  • @Snipper01
    @Snipper01 28 วันที่ผ่านมา

    He is doing right what is required for his own sake…

  • @ajitkumar-xj1nn
    @ajitkumar-xj1nn หลายเดือนก่อน +6

    Dr saab bahut vadhiya
    Saadi zubaan vadhiya hai
    Doojian di v isse taran ohna lai vadhiya hai

  • @neoformist.1
    @neoformist.1 หลายเดือนก่อน +2

    Hindu,Sikh,Musalman,Budh,Jain Tey Christian~ Sare Punjabi Sadey Pra aa!

  • @BaljinderKaur-qv3qg
    @BaljinderKaur-qv3qg หลายเดือนก่อน

    Waheguru ji

  • @rajamaqsood6509
    @rajamaqsood6509 หลายเดือนก่อน +2

    Puri dunia vich jinhe vee punjabi ne sb nu chahi da ae k 2na punhab nu fair ton ik krnn di tehrik chalan or 2no pu jab fair to ik hon tk apni koshish jari rakhan or jere ghair punjabi ne unha dian sazshan ton hoshear rahhan q k ghair 2na punjab te khas kr pakistani punjab vich lakhan te karora'n ghair punjabi vasde ne jhere punjabi nai pr or o kadde vi nahi chan ge k 2ven punjab fair to ik ho jan

  • @diamondsofgovernmentschool7711
    @diamondsofgovernmentschool7711 หลายเดือนก่อน

    Good information sir

  • @fx1209
    @fx1209 28 วันที่ผ่านมา

    Jaag Punjabi Jaag ❤

  • @bhushanbandhu
    @bhushanbandhu หลายเดือนก่อน

    Dr Ishtiak Ahmed's this video is like Koh-i- Noor diamond for the broadminded Punjabis around the world.
    Once during a Radio programme on BBC,London's Hindi Services, the learned Radio Jokey was asked why there is no Punjabi Services of BBC while they have Hindi,Urdu & Bangla Services.
    The learned Jokey responded " Yes, Punjabi population of Pakistan & India far exceeds those of Bengali people,but Punjabis falsely claim Urdu or Hindi as their Mother tongue.They are divided by this factor.If a vast majority of Punjabis around the world ask B.B.C. to transmit Punjabi Services of B.B.C.
    ,they will definitely start it.

  • @ChamailSingh-l8z
    @ChamailSingh-l8z หลายเดือนก่อน

    ਗੁਰੂ ਨਾਨਕ ਸਾਹਿਬ ਜੀ ਨੇ ਇਨਸਾਨ🎉ਹੀ ਤਾਂ ਪੈਦਾ ਕੀਤਾ ਸੀ 🎉ਜਿਸਨੂੰ ਸਿੱਖ 🎉ਖਾਲਸਾ 🎉ਕਿਹਾ ਜਾਂਦਾ ਹੈ ਜੀ 🎉ਗੁਰੂ ਗਰੰਥ ਸਾਹਿਬ ਜੀ ਸਿੱਖ ਕੌਮ ਖਾਲਸਾ ਪੰਥ ਤੋਂ ਬਿਨਾਂ 🎉ਸੰਸਾਰ ਅੱਧਾ ਅਧੂਰਾ ਹੈ ਜੀ 🎉ਗੁਰੂ ਨਾਨਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਪੂਰਨ🎉ਮਨੁੱਖ ਇਨਸਾਨ 🎉ਸਿੱਖ 🎉ਖਾਲਸਾ 🎉ਦੀ🎉ਸਾਜਨਾਂ🎉ਕੀਤੀ ਹੈ ਜੀ 🎉❤

  • @jaspalsingh150
    @jaspalsingh150 23 วันที่ผ่านมา

    Sir, this is a very illuminating talk. Thanks for sharing your knowledge. I disagree with you on one point. Urdu is not the natural language of muslims.The natural language of muslims, if any is arabic. Urdu is a language that was born recently. For communication in cantonments, thats why also called Lashkeri. Ofcourse muslims of the subcontinent adapted it easily. Punjabi as a spoken language is much older than urdu. I would request your comment on it, if possible. May WAHEGURU JI bless you with health & long life.

  • @iqbalratta
    @iqbalratta หลายเดือนก่อน +2

    Dr Sahib main tuhanu TH-cam te bahot padia hai. Tusi Jonah bare kafi kuchh kiha hai, changa ve te bura vi par, as an old Sikh lawyer, main samajhda han ki Gandhi da conduct vi bohta sahi nahin si. Meri tuhanu request hai ki Gandhi bare vi likho

  • @rajendradhull139
    @rajendradhull139 หลายเดือนก่อน

    Where the book is available. How I can get it.

  • @Awan-ld5zq
    @Awan-ld5zq หลายเดือนก่อน +1

    Soo fisad correct information Agree with you Doctor ji

  • @sukhbirsingh8053
    @sukhbirsingh8053 29 วันที่ผ่านมา

    What was the venue of this congregation

  • @azarkamal4477
    @azarkamal4477 23 วันที่ผ่านมา

    Lets keep a clear distinction between Islam and colonialism. To be a Muslim you do not have to be a Turk, a Persian or an Arab.
    Persians and Turks keep their ethnic names from their cultures. Being Muslim doesn't mean you forget your soil, DNA or culture.
    Never surrender your indigenous identity,
    Never forget the history of your ancestors, Never quit your language.
    Native Pride. Son of Soil.

  • @a_ali0079
    @a_ali0079 26 วันที่ผ่านมา

    Beautiful. Form

  • @aucknew
    @aucknew หลายเดือนก่อน +2

    Always a pleasure to listen to Dr Sahib….

  • @jotishergill6865
    @jotishergill6865 หลายเดือนก่อน

    He's the best 👌

  • @devinderpaldhillon9627
    @devinderpaldhillon9627 หลายเดือนก่อน +1

    ਅਸਾਂ ਉਜੱਡ ਲੋਕਾਂ ਨੂੰ ਕਿਸੇ ਵਿਦਵਾਨ ( scholar ) ਜਾਂ ਗਿਆਨ ( knowledge) ਦਾ ਸਤਕਾਰ ਕਰਨਾ ਆਉਂਦਾ ਹੀ ਨਹੀਂ ।

  • @SatnamSingh-pn7ob
    @SatnamSingh-pn7ob หลายเดือนก่อน +6

    Dr Sahib, please keep writing, you will awake the soul of Punjabi youth and wake them up

  • @ehsanyazdani253
    @ehsanyazdani253 หลายเดือนก่อน +1

    My father(God bless him), who participated in the independence movement, used to tell us that Jinnah offered East Punjabi leaders at the time Like Sunt Fateh Singh that they should join Pakistan and if they, they will be given Autonomy to rule the province.
    Perhaps someone would shed light on this issue

    • @Singhh5667
      @Singhh5667 29 วันที่ผ่านมา

      Glad they did not. We all know how Shias, Ahmediyas, Bengali and Baloch are and were treated in Pakistan.

    • @ehsanyazdani253
      @ehsanyazdani253 29 วันที่ผ่านมา +1

      Sad but People are not oblivious to the treatment of minorities throughout India either. Track record on either side is not brilliant.

    • @Singhh5667
      @Singhh5667 29 วันที่ผ่านมา

      @@ehsanyazdani253 There is no comparison by any stretch of imagination. Muslim % rose from 9% to 13% till 2011. Every minority has held highest constitutional position. In fact, the muslims are rather exploiting the majority through waqf, Haj subsidy, special Muslim laws, conversions due to pseudo secularism.

  • @iqbalratta
    @iqbalratta หลายเดือนก่อน +1

    Mine birthday also falls on March 23.

  • @amarjeetsharma2104
    @amarjeetsharma2104 หลายเดือนก่อน

    Sach kahan laye sir thanks

  • @SinghJasbir-ez4pi
    @SinghJasbir-ez4pi หลายเดือนก่อน +1

    Right Sir

  • @GurcharanThind-v9f
    @GurcharanThind-v9f หลายเดือนก่อน

    Very impartial details of bloody partion of Punjab when Britshers left India and so called independence came in India and Pakistan.

  • @aryeshsaini265
    @aryeshsaini265 หลายเดือนก่อน

    ❤❤❤❤❤

  • @vinod71234
    @vinod71234 29 วันที่ผ่านมา +1

    Har jhagade di jadd dharam, mazhub h...... Isse layi har dharam mazhub da naash hona jaruri eh
    Insaan da jald toh jald is toh picha chutte..... T rub allaha waheguru bhagwan de pain kire jinne dharti da naash kr rakhya eh

  • @Deep99994
    @Deep99994 หลายเดือนก่อน +3

    Such a truthful gentelman. Respect from bottoms of heart

  • @satyapaldeshwal9528
    @satyapaldeshwal9528 หลายเดือนก่อน

    सच्ची बात

  • @rajivangrish1838
    @rajivangrish1838 29 วันที่ผ่านมา +1

    Muslim League was 95 % responsible for this division

  • @arurtransport5904
    @arurtransport5904 หลายเดือนก่อน +4

    I really salute to Dr Sahib because I want to know about truth of partition in 1947 🙏 my father Harjinder Singh Cheema he just pass 10 th class my grand father Gian Singh Cheema & my great Grand Father Arur Singh Cheema they belong to village Gojra near Daska Sialkot. we season lot of story but when google map show our village gojra in map my father found there home in map then I can't explain more ............................🙏🙏🙏🙏

  • @satishsetia9248
    @satishsetia9248 หลายเดือนก่อน +1

    Dr. Ishtiaq sahib "Wadiya Katiya Punjab" kitab gurmukhi bhasa wich chahidi hea. Thanks.