ਗਰਮੀ 'ਚ ਤੁਹਾਡਾ ਘਰ ਰਹੂ 6 ਡਿਗਰੀ ਠੰਡਾ | ਇਸ ਢੰਗ ਨਾਲ ਲਾਉ ਦਰਖਤ, ਪੰਛੀ ਵੀ ਆਉਂਣਗੇ

แชร์
ฝัง
  • เผยแพร่เมื่อ 26 ต.ค. 2024

ความคิดเห็น • 52

  • @bahadursingh9718
    @bahadursingh9718 2 หลายเดือนก่อน +2

    ਪੱਤਰਕਾਰ ਵੀਰੇ ਆਪਾਂ ਨੂੰ ਟਾਹਲੀ ਤੇ ਬੋਹੜ ਸ਼ਭ ਤੋ ਵਧੀਆ ਨਿੰਮ ਗੁਣਕਾਰੀ ਹੈ ਆਪਾਂ ਖੇਤਾਂ ਵਿੱਚ ਕ਼ਈਂ ਕਿਸਮ ਦੇ ਦਰੱਖਤ ਲਾਈਏ। ਦਰੱਖਤਾਂ ਬਿੰਨ੍ਹਾ ਆਪਣਾ ਨਹੀਂ ਸਰਦਾ ਇਹ ਆਪਾਂ ਨੂੰ ਬਹੁਤ ਕੁੱਝ ਦਿੰਦੇ ਹਨ ਜਿਵੇਂ ਕਿ ਆਕਸੀਜਨ ਲੱਕੜ ਪੱਤੇ ਅਤੇ ਹੋਰ ਬਹੁਤ ਕੁੱਝ ਧੰਨਵਾਦ

  • @pushpindersingh4singh408
    @pushpindersingh4singh408 2 หลายเดือนก่อน +1

    Ehh Gallen bilkul sahi aa mind fresh rehda vaa naala badda sohna hunda jadda vaa kudrat ch rehan naal kiyo indsan kudrat Ato Z kudrat taa depand karda naa

  • @hardeepsingh4144
    @hardeepsingh4144 3 หลายเดือนก่อน +20

    ਨਿੰਮ, ਬੋਹੜ,ਪਿੱਪਲ,ਪਿਲਕਣ, ਟਾਹਲੀ,ਸ਼ਰੀਂਹ, ਇਹ ਦਰੱਖਤ ਵੀ ਜ਼ਰੂਰ ਲਗਾਓ ਜੀ 🙏

  • @birsingh5388
    @birsingh5388 3 หลายเดือนก่อน +18

    ਤਪ ਗਈਆਂ ਕੰਧਾਂ,
    ਹਾਲ ਹੋਇਆ ਮੰਦਾ,
    ਗਰਮੀ ਹੈ ਕੜਾਕੇ ਦੀ,
    ਪੋਂਹਦੀ ਹੈ ਭੜਾਕੇ ਜੀ,
    ਰੁੱਖ ਕੋਈ ਲਾਵੇ ਨਾ,
    ਪਾਣੀ ਕੋਈ ਪਾਵੇ ਨਾ,
    ਤਾਂਹੀ ਬੁਰੇ ਹਾਲ ਨੇ,
    ਰੋਂਦੇ ਸਾਰੇ ਬਾਲ ਨੇ

  • @JaswinderSingh-dq1ki
    @JaswinderSingh-dq1ki 2 หลายเดือนก่อน +1

    My age 46 aaj govt employe my father govt employe aapni jawani ch cycle te 20-30 km safar aam karde si aaj aapa had hram ho gye🙏 me bina fan to 98 to 2018 taq rehya 100% sach par aaj nahi fan ta zruri hai

  • @rupindersingh9252
    @rupindersingh9252 2 หลายเดือนก่อน +2

    ਅਮਲਤਸ, ਕੁਸਮ ਸੁਖਚੈਨ, ਸਿਲਵਰੋਕ ,ਚਿਕਰੇਸੀਆ ਦਰਖਤ ,ਪਿਲਕਨ

  • @singhrani8267
    @singhrani8267 2 หลายเดือนก่อน +1

    ਪਿੰਡਾਂ ਦੀ ਜਿੰਦਗੀ ਸਭ ਤਾਂ ਵਧਿਆ. 🌹❤️🌹

  • @bobiart9704
    @bobiart9704 2 หลายเดือนก่อน +1

    Right 👍 good massage 🌺🙏

  • @sukhdevsingh8051
    @sukhdevsingh8051 3 หลายเดือนก่อน +4

    ਬਹੁਤ ਵਧੀਆ ਜੀ ਸਿਵੀਆ ਬਾਈ ਜੀ, ਪਹਿਲਾਂ ਵੀ ਬਾਈ ਜੀ ਆਪਾਂ 8 ਰੁੱਖ ਲਾ ਕੇ ਪਾਲੇ ਨੇ ਪੰਜ ਸਾਲ ਤੋਂ ਤੇ ਐਤਕੀ 6 ਰੁੱਖ ਬਾਈ ਜੀ ਫਿਰ ਲਾਏ ਨੇ ਤੇ 8ਰੁਖ ਕਿਸੇ ਨੂੰ ਲਵਾਏ ਨੇ

    • @sukhdevsingh8051
      @sukhdevsingh8051 3 หลายเดือนก่อน

      ਸਤਿ ਸ੍ਰੀ ਅਕਾਲ ਜੀ

  • @Malwabelt-bl3wg
    @Malwabelt-bl3wg 3 หลายเดือนก่อน +3

    ਰੋਤਾ ਪੰਜਾਬ ਦੀਆਂ ਗਹਿਣਾ ਹਨ,

  • @GurpreetKaur-pc3lu
    @GurpreetKaur-pc3lu 2 หลายเดือนก่อน +2

    ਸਹੀ ਗੱਲ ਐ ਸਾਡੇ ਤਿੰਨ ਅੰਬਾਂ ਦੇ ਬੂਟੇ ਲਾ ਕੇ ਮੱਚ ਚੁੱਕੇ ਐ ਹੁਣ ਅਸੀਂ ਦੋ ਬੂਟੇ ਹੋਰ ਲਿਆ ਕੇ ਲਾ ਲਏ ਉਨ੍ਹਾਂ ਵਿੱਚੋਂ ਵੀ ਇੱਕ ਮੱਚ ਗਿਆ ਪਰ ਇੱਕ ਚੱਲ ਪਿਆ ਕੇਰਾਂ ਤਾਂ ਬਾਕੀ ਓਸ ਪਰਮਾਤਮਾ ਦੇ ਹੱਥ ਵਿੱਚ ਐ ਸਭ ਕੁਝ

  • @GurwinderSingh-zi4fd
    @GurwinderSingh-zi4fd 3 หลายเดือนก่อน +10

    ਜਿਆਦਾਤਰ ਬੀਬੀਆਂ,ਤੇ ਕੁੱਝ ਬੰਦੇ ਵੀ, ਰੁੱਖ ਲਾਉਣ ਤੋਂ ਡਰਦੇ ਨੇ,,ਕਹਿੰਦੇ ਪੱਤੇ ਡਿੱਗਦੇ, ਪੱਥਰ ਲਾ ਲਾ ਕੇ ਘਰ ਤੰਦੂਰ ਵਰਗੇ ਹੋ ਜਾਂਦੇ ਆ,ਸਾਰੀ ਰਾਤ ਪੱਥਰ ਠੰਢਾ ਈ ਨ੍ਹੀ ਹੁੰਦਾ,,ਇਕ ਰੁੱਖ ਸੌ ਸੁੱਖ,,ਮਿੱਤਰੋ,,

    • @sonukjh
      @sonukjh 2 หลายเดือนก่อน +1

      ੧੦੦੦% ਸੱਚ ਆ।।

  • @allinone659
    @allinone659 3 หลายเดือนก่อน +7

    mai roj launda veer fruit ale boote amb jamn nimbu anar papita amrood lichi kele chiku sab tra de la reha

  • @Punjabiexamvibe
    @Punjabiexamvibe 2 หลายเดือนก่อน +2

    Hnji😊

  • @AvtarSingh-pr9em
    @AvtarSingh-pr9em 3 หลายเดือนก่อน +2

    ਬਹੁਤ ਵਧੀਆ ਸੋਚ ਹੈ ਬਾਈ ਜੀ।🙏🏻🙏🏻

  • @jasbirkaur3371
    @jasbirkaur3371 2 หลายเดือนก่อน +1

    Very👍

  • @sam-dd9zh
    @sam-dd9zh 2 หลายเดือนก่อน +1

    ਕਿੰਨੀਆਂ ਵਧੀਆ ਗਲਬਾਤ

  • @Itsharmansidhu13
    @Itsharmansidhu13 2 หลายเดือนก่อน +1

    Excellent ❤❤❤❤🎉🎉🎉🎉

  • @gurwindersidhu1592
    @gurwindersidhu1592 2 หลายเดือนก่อน +1

    Good vichar

  • @pavittarsingh739
    @pavittarsingh739 3 หลายเดือนก่อน +3

    ਘਰ ਦੇ ਦੱਖਣ ਅਤੇ ਲਹਿੰਦੇ ਵੱਲ ਰੁੱਖ ਲਗਾਓ।
    ਕੋਸ਼ਿਸ਼ ਕਰੋ ਕਿ ਘਰ ਦਾ ਫਰੰਟ ਚੜ੍ਹਦੇ ਅਤੇ ਪਹਾੜ ਵੱਲ ਰੱਖੋ।

  • @Ultimatefitness360
    @Ultimatefitness360 3 หลายเดือนก่อน +4

    घर की south direction म पेड़ लगाओ क्योंकि सूरज सबसे ज्यादा वही से चमकता है

  • @GuradabsinghCIS
    @GuradabsinghCIS 3 หลายเดือนก่อน +1

    Navneet Mera fav.veer ajj dekh k khusi hoi

  • @SimarGill-q1k
    @SimarGill-q1k 3 หลายเดือนก่อน +1

    Bahut wadiya

  • @anmolpunni2164
    @anmolpunni2164 2 หลายเดือนก่อน

    Good information bai ji

  • @charatsinghvirk4847
    @charatsinghvirk4847 3 หลายเดือนก่อน +1

    Dakhan te lehnde vale pase rukkh lane chahie .good topic.

  • @pushpindersingh4singh408
    @pushpindersingh4singh408 2 หลายเดือนก่อน +1

    Kudrat ch rehan naal satrss tantion katham hoo jaadi aa ehh realty aa ki kudrat sab tu jaruri source aa pani huwa roti kudrati source aunda naa

  • @HarjinderSingh-rq8tl
    @HarjinderSingh-rq8tl 3 หลายเดือนก่อน +2

    🙏

  • @singga809
    @singga809 3 หลายเดือนก่อน +1

    Ladvanjara 🎉

  • @guggukang9967
    @guggukang9967 2 หลายเดือนก่อน

    Das v rahh rya g kacha mitti da makan bijli to Bina gas to Bina sadaa rahan sahan shukria 🙏🙏

  • @nsdhillon9937
    @nsdhillon9937 3 หลายเดือนก่อน

    Sivia sahib bilkul sahi bai ji lehndi baahi jan fer south west aali baahi sabh ton behter aa veer 🙏 from Talwandi Sabo

  • @tinnaamantinna5540
    @tinnaamantinna5540 2 หลายเดือนก่อน +1

    City ch Rehan Wale tarrice garden wale concept nu fellow Karan ..

  • @rubneev
    @rubneev 2 หลายเดือนก่อน

    Gava mere ghar lgi a winter ch te summer ch dono var fruit lgda jaman v te 30 year pehla da ਤੂਨਤ lgia ho a naale

  • @pushpindersingh4singh408
    @pushpindersingh4singh408 2 หลายเดือนก่อน +1

    Garami tu bachna vaa ta mix gher baniyo ji jidda ki kacha pakka lakad mix gher baniyo quality mix hoo jayo gaa

  • @avirajsingh123
    @avirajsingh123 3 หลายเดือนก่อน

    Navneet veere mera ghr chota jha hi aa pr mere ghar vich 6 drakhat aate gher di chat te v amrood , kinu , anar , te hibiscus v aa kosish nal sab safal ho janda

  • @veergill2130
    @veergill2130 3 หลายเดือนก่อน +1

    Nਵੀਰ

  • @parveenkaur5061
    @parveenkaur5061 2 หลายเดือนก่อน +1

    ਵੀਰ ਜੀ ਸਾਡੇ ਘਰ ਬਹੁਤ ਦਰਖਤ ਲਗੇ ਹੋਏ ਹਨ। ਬਹੁਤ ਪੱਤੇ ਡਿਗਦੇ ਹਨ।ਮੈਂ ਪੱਤਿਆਂ ਦੀ ਸਫਾਈ ਦਾ ਕੰਮ ਐਕਸਰਸਾਈਜ਼ ਸਮਝ ਕੇ ਕਰਦੀ ਹਾਂ।

  • @tinnaamantinna5540
    @tinnaamantinna5540 2 หลายเดือนก่อน

    Tarrice garden ch har cheez possible aa....

  • @KamaldeepSingh-t3x
    @KamaldeepSingh-t3x 3 หลายเดือนก่อน

    Faldar bute lavo

  • @manjitkathar7291
    @manjitkathar7291 3 หลายเดือนก่อน

    Bibian kahdian pate degde a

  • @ShivKumar-um6rj
    @ShivKumar-um6rj 3 หลายเดือนก่อน

    Navneet bhaut time badh aaya.

  • @inderjit748
    @inderjit748 3 หลายเดือนก่อน

    😂😂

  • @charatsinghvirk4847
    @charatsinghvirk4847 3 หลายเดือนก่อน

    Tapman vali koi navi gal nhi

  • @PreetiSharma-w4h
    @PreetiSharma-w4h 2 หลายเดือนก่อน

    Ary baji rukh ki Karu jado 3 month garmi hi rendi

    • @pushpindersingh4singh408
      @pushpindersingh4singh408 2 หลายเดือนก่อน +1

      Fuddu ji rukha naal Pani spread hunda vaa tere dimaag kaat vaa

  • @ajaypalsingh0
    @ajaypalsingh0 3 หลายเดือนก่อน

    ਤੂੰ ਤਾ ਸਵਾਟਰ ਪਾਈ ਬੈਠਾ

  • @charatsinghvirk4847
    @charatsinghvirk4847 3 หลายเดือนก่อน

    Dakhan te lehnde vale pase rukkh lane chahie .good topic.