ਅਫ਼ਸਰਾਂ ਨੂੰ ਹੁਕਮ ਸੀ Raja Warring ਨੂੰ ਖ਼ੁਸ਼ ਰੱਖੋ | CM ਤੇ Warring ਦੀ ਯਾਰੀ ਦੀ ਭੇਂਟ ਚੜ੍ਹੇ ਮੇਰੇ ਢਾਈ ਸਾਲ |

แชร์
ฝัง
  • เผยแพร่เมื่อ 24 ต.ค. 2024

ความคิดเห็น • 71

  • @romysandhusandhu3359
    @romysandhusandhu3359 2 ชั่วโมงที่ผ่านมา +21

    ਮੈ ਅੱਜ ਤੱਕ ਕਿਸੇ ਲੀਡਰ ਨੂੰ ਵੋਟ ਨਹੀਂ ਪਾਈ,,, ਪਰ ਅੱਜ ਇਸ ਵੀਰ ਦੀਆਂ ਗੱਲਾਂ ਸੁਣ ਕੇ ਇਸ ਵੀਰ ਦੀ ਸਪੋਟ ਕਰਨ ਜੀਆ ਕਰਦਾ,,,,, ਪਰ ਇਹ 4 ਕਰੌੜ ਦੇ ਪਰਦੇ ਵਾਲੇ ਮਾੜੇ ਬੰਦੇ ਕੋਈ ਗੱਲ ਨਹੀਂ ਕਰਦਾ,,,,,ਵੀਰ ਵਿਸ਼ਵਾਸ ਰੱਖ ਵਾਹਿਗੁਰੂ ਜੀ ਨੇ ਆਮ ਆਦਮੀ ਪਾਰਟੀ ਸਫਿਆ ਸਮਝੌ

  • @gurmeetsinghraigurmeetsing5521
    @gurmeetsinghraigurmeetsing5521 ชั่วโมงที่ผ่านมา +5

    ਸ਼ਰਮਾਂ ਸਰ ਬਹੁਤ ਵਧੀਆ ਰਹੇਗਾ ਏਨਾ ਦਾ ਵਜੂਦ ਖਤਮ ਹੋ ਚੁੱਕਾ ਤੁਸੀਂ ਲੋਕਾਂ ਵਿੱਚ ਖੜਨ ਜੋਗੇ ਰਹਿ ਗਏ ਏਨਾ ਨੂੰ ਸਤਾਈ ਵਿੱਚ ਕਿਸੇ ਨਹੀਂ ਪੁਛਨਾ😅😅😅

  • @Honey_Sidhu4
    @Honey_Sidhu4 3 ชั่วโมงที่ผ่านมา +13

    ਸ਼ਰਮੇ ਨਾਲ ਪਾਰਟੀ ਨੇ ਮਾੜੀ ਕੀਤੀ

  • @shamdhiman8717
    @shamdhiman8717 2 ชั่วโมงที่ผ่านมา +11

    ਅਜਾਦ ਖੜੋ ਲੋਕ ਵੋਟ ਦੇਣ ਗੇ

  • @KartarSingh-es8mo
    @KartarSingh-es8mo ชั่วโมงที่ผ่านมา +4

    ਚੰਗਾ ਹੋਇਆ ਬਾਈ ਤੂੰ ਸਾਇਡ ਹੋ ਗਿਆ ਇਹਨਾਂ ਦੇ ਲੋਕਾਂ ਨੇ ਛਿੱਤਰਾਂ ਦੇ ਹਾਰ ਪਾਉਣੇ ਆ ਵੋਟਾਂ ਵਿੱਚ ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਏ

    • @KartarSingh-es8mo
      @KartarSingh-es8mo ชั่วโมงที่ผ่านมา

      ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਏ ਲੋਕ ਬਹੁਤ ਔਖੇ ਨੇ ਵਿਪਾਰੀ ਔਖਾ ਕਿਸਾਨ ਔਖਾ ਮਜਦੂਰ ਔਖਾ ਆਮ ਲੋਕ ਔਖੇ ਇੱਕ ਇਹਨਾਂ ਨੇ ਲੋਕਾਂ ਨੂੰ ਛਿੱਤਰੋ ਛਿਤਰੀ ਕਰਵਾਉਣ ਲਈ ਐਨ ਉ ਸੀ ਦੇ ਦਿੱਤੀ ਕਹਿੰਦੇ ਗਰੀਬ ਲੋਕੋ ਆ ਤੁਹਾਡੇ ਲਈ ਚਿੱਤੜਾਂ ਵਿੱਚ ਲੈ ਲਵੋ ਖਾਉ ਧੱਕੇ ਕਚਿਹਰੀਆਂ ਦੇ ਪਹਿਲਾਂ ਅੱਧੇ ਘੰਟੇ ਵਿੱਚ ਰਜਿਸਟਰੀ ਹੋ ਜਾਦੀ ਸੀ ਦੋ ਚਾਰ ਹਜ਼ਾਰ ਵਿੱਚ ਨਾਲੇ ਪਟਵਾਰੀ ਤੋ ਲੈਕੇ ਸਾਰੇ ਅਫ਼ਸਰ ਖੁਸ਼ ਹੁੰਦੇ ਸੀ ਹੁਣ ਲੱਖ ਰੁਪੇ ਤੋ ਘੱਟ ਕੋਈ ਗੱਲ ਨੀ ਕਰਦਾ

    • @gurdeepsidhu4216
      @gurdeepsidhu4216 ชั่วโมงที่ผ่านมา

      ਪੈਸਾ ਜਿਵੇਂ ਨਚਾਈ ਜਾਂਦਾ ਵੱਡੇ ਲੀਡਰ ਨੱਚੀ ਜਾਂਦੇ ਆ। ਬਾਈ ਜੀ ਦੁਨੀਆਂ ਮੰਡੀ ਪੈਸੇ ਦੀ ਆ।

  • @vikramjitsingh7710
    @vikramjitsingh7710 ชั่วโมงที่ผ่านมา +6

    ਆਪ ਕਾਂਗਰਸ ਦੀ ਪੂਰੀ ਸੈਟਿੰਗ ਲੱਗਦੀ ਗਿੱਦਰਵਾਹਾ ਤੇ ਡੇਰਾ ਬਾਬਾ ਨਾਨਕ ਕਾਂਗਰਸ ਕੋਲ ਤੇ ਚੱਬੇਵਾਲ ਤੇ ਬਰਨਾਲਾ ਆਪ ਕੋਲ. ਸਾਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਏਨਾ ਚੋਣਾਂ ਦਾ ਬੁਈਕਾਟ ਕਰਨਾ ਚਾਹੀਦਾ. ਜਦੋਂ ਦਰਿਆ ਵਿਸ਼ਉਣੀਆਂ ਜਾ ਏਨਾ ਲੀਡਰਾ ਦੇ ਜੁੜੇ ਭਾਂਡੇ ਦੋਨੇ ਓਦੋ ਵਰਕਰ ਤੇ ਜਦੋਂ ਟਿਕਟ ਦੀ ਬਾਰੀ ਆਉਂਦੀ ਓਦੋ ਪਰਿਵਾਰਵਾਦ ਜਾ ਪੈਸੇ ਵਾਲੇ ਦਿਸ ਜਾਂਦੇ.

  • @veerutindwan1371
    @veerutindwan1371 ชั่วโมงที่ผ่านมา +3

    ਸਿਰਾ ਹੀ ਲਾਤਾ,,,,, ਵੀਰ ਨੇ

  • @pammusekhon7287
    @pammusekhon7287 39 วินาทีที่ผ่านมา

    Very nice person Palli veer

  • @kamaljeetsidhu3060
    @kamaljeetsidhu3060 54 นาทีที่ผ่านมา +2

    ਭਰਾਵਾਂ ਤੁਹਾਡੇ ਨਾਲ ਬਹੁਤ ਮਾੜੀ ਹੋਈ ਹੈ
    ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ
    ਐਨੀ ਹਰਾਮਜੱਦਗੀ ਕਰ ਗਏ ਕੰਜਰ ਲੋਕ ਨੇ

  • @shrinivassharma8248
    @shrinivassharma8248 2 ชั่วโมงที่ผ่านมา +5

    ਯਾਰ ਇਹਨਾਂ ਲੋਕਾਂ ਨੇ ਹੁਣ ਤੱਕ ਸਮਝਿਆ ਹੀ ਨਹੀਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜੋ ਲੋਕ ਬੱਚਿਆਂ ਦੀਆਂ ਕਸਮਾਂ ਖਾ ਕੇ ਫਿਰ ਦੂਜੀਆਂ ਪਾਰਟੀਆਂ ਨਾਲ ਸਮਝੋਤਾ ਕਰ ਗਏ ਉਸ ਵੇਲੇ ਇਹ ਲੋਕ ਬੋਲੋ ਕਿਉਂ ਨਹੀਂ ਹੁਣ ਸ਼ਰਮਾ ਜੀ ਨੂੰ ਰਾਜਾ ਤੇ ਡਿੰਪੀ ਦਿਖਣ ਲੱਗ ਪਏ

  • @HarpreetSingh-vw2ry
    @HarpreetSingh-vw2ry 3 ชั่วโมงที่ผ่านมา +9

    Punjab Jitega Veee Ji 2027 Punjab Die Awaaz Next CM Punjab Novjot Singh Sidhu ❤❤👌👌👌👌

    • @Rajvir-2411
      @Rajvir-2411 2 ชั่วโมงที่ผ่านมา +2

      Salya os thuk chatt barsaati daddu naalo ta eh saarehi change a

    • @jagdeepbrarjagdeepbrar5141
      @jagdeepbrarjagdeepbrar5141 2 ชั่วโมงที่ผ่านมา

      V​@@Rajvir-2411o Jo bolda thok k bollda vikda ni corrupt ni thok k maarda agla ta e mircha lagdiyan sb de o thalle ni lagda kise de na match fix krda agla thok k kehnda Jo kehnda famous a ave yaar na kuch pta hove nhi bollida hunda nalle yaar tuhadi language to pta lagda ave harek nu sala banuna firda real nu real rakho bhra plz language vadia rakho

  • @shrinivassharma8248
    @shrinivassharma8248 2 ชั่วโมงที่ผ่านมา +9

    ਸ਼ਰਮਾ ਜੀ ਤੁਸੀ ਸ਼ਰਮੇ ਹੋ ਜਦੋਂ ਹੁਣ ਤੱਕ ਤੁਹਾਨੂੰ ਇਹ ਸਮਝ ਨਹੀਂ ਆਇਆ ਕਿ ਮੇਰੀ ਕਾਸਟ ਦੀ ਗੱਲ ਕਿਥੇ ਸੁਣੀ ਜਾਵੇਗੀ ਫਿਰ ਤੁਹਾਡਾ ਇਹੋ ਹਾਲ ਹੋਣਾ ਸੀ

    • @AvtarSingh-pw7fv
      @AvtarSingh-pw7fv 38 นาทีที่ผ่านมา

      ਇਸ ਪਾਰਟੀ ਵਿੱਚ ਹੋਰ ਬਾਹਮਣ ਥੋੜ੍ਹੇ ਹਨ ਜੋ ਨਜਾਰੇ ਤੇ ਨਜਾਰੇ ਲੈ ਰਹੇ ਹਨ ਤੇ ਦੱਬ ਕੇ ਮਾਲ ਵੱਢ ਰਹੇ ਹਨ ਤੇ ਰਹੀ ਪ੍ਰਿਤਪਾਲ ਸ਼ਰਮੇ ਦੀ ਗੱਲ ਬੰਦਾ ਚੰਗਾ ਹੈ ਜੇ ਅਜ਼ਾਦ ਖੜ ਗਿਆ ਤਾਂ ਡੱਟਕੇ ਮੁਕਾਬਲਾ ਕਰੇਗਾ

    • @AvtarSingh-pw7fv
      @AvtarSingh-pw7fv 4 นาทีที่ผ่านมา

      ਹੋਰ ਬਾਹਮਣ ਥੋੜ੍ਹੇ ਹਨ ਜਿਹੜੇ ਇਸ ਸਰਕਾਰ ਵਿੱਚ ਦੱਬ ਕੇ ਮਾਲ ਵੱਢ ਰਹੇ ਹਨ ਤੇ ਰਹੀ ਪ੍ਰਿਤਪਾਲ ਦੀ ਗੱਲ ਬੰਦਾ ਚੰਗਾ ਹੈ ਤੇ ਜੇ ਅਜ਼ਾਦ ਖੜ ਗਿਆ ਤਾਂ ਬਾਕੀਆਂ ਨੂੰ ਡੱਟ ਕੇ ਮੁਕਾਬਲਾ ਦੇਵੇਗਾ

  • @jagmeet300
    @jagmeet300 2 ชั่วโมงที่ผ่านมา +4

    ਸਰਮਾ ਜੀ ਜਿੰਦਾਬਾਦ

  • @balwindermaa4988
    @balwindermaa4988 2 ชั่วโมงที่ผ่านมา +13

    ,ਕੋਈ ਗੱਲ ਨੀ ਸਰਮਾ ਜੀ ਤਕੜੇ ,ਹੋਕੇ ਰਹੋ ਡੈਪੀ ਦ ਦੀ ਪੂਛ ਚਕਾ ਦਿਆਗੇ

  • @vikramjitsingh7710
    @vikramjitsingh7710 ชั่วโมงที่ผ่านมา +2

    ਸ਼ਰਮਾ ਸਾਬ ਵਰਗੇ ਜਦੋਂ ਬਿਨਾਂ ਪਾਰਟੀ ਬਾਰੇ ਪਤਾ ਕਿਤੇ ਨਵੇਂ ਲੋਕਾਂ ਨੂੰ ਮਜ਼ਬੂਰ ਕਰਦੇ ਪਾਰਟੀ ਨਾਲ ਜੁੜਣ ਲਈ ਉਨ੍ਹਾਂ ਲੋਕਾਂ ਦਾ ਕੀ ਕਸੂਰ ਸੀ. ਹੁਣ ਖੁਦ ਤਾ ਪਾਰਟੀ ਸ਼ਾੜ੍ਹ ਦਿਤੀ ਪਰ ਜੋ ਲੋਕ ਜੋੜੇ ਸੀ ਉਨ੍ਹਾਂ ਦੇ ਤਾ ਪਾਰਟੀ ਬਾਜ਼ੀ ਵਿਚ ਵੇਰ ਪੈ ਗਏ ਉਹ ਕਿਧੇ ਜਾਨ?

  • @jagdevbrar6100
    @jagdevbrar6100 ชั่วโมงที่ผ่านมา +2

    ਆਜ਼ਾਦ ਖੜੋ ਨੇਹਰੀ ਲਿਆਦਿਆਂ ਗੇ

  • @gurdeepchattha1336
    @gurdeepchattha1336 2 ชั่วโมงที่ผ่านมา +2

    Right👍

  • @AsdAsd-bl5zd
    @AsdAsd-bl5zd 2 ชั่วโมงที่ผ่านมา +1

    Good work Sharma ji

  • @SahibSingh-sf3tz
    @SahibSingh-sf3tz 39 นาทีที่ผ่านมา

    Ma ...ma

  • @japindersandhu4065
    @japindersandhu4065 ชั่วโมงที่ผ่านมา +1

    2027 ਕਾਂਗਰਸ ਸਰਕਾਰ ਪੱਕੀ ਲੋਹੇ ਤੇ ਲੀਕ

  • @balrajrajpal219
    @balrajrajpal219 ชั่วโมงที่ผ่านมา +2

    ਭਗਵੰਤ ਮਾਨ ਨੇ ਤਾਂ ਪਹਿਲਾਂ ਹੀ ਤੁਹਾਨੂੰ ਸਭ ਕੁੱਝ ਦੱਸ ਦਿੱਤਾ ਸੀ, ਹੁਣ ਜੇ ਤੁਸੀਂ ਨਹੀਂ ਸਮਝੇ ਤਾਂ ਵਿਚਾਰਾ ਮਾਨ ਕੀ ਕਰੇ, ਤੁਹਾਨੂੰ ਮਾਨ ਨੇ ਭਮੱਕੜ ਕਿਹਾ ਸੀ, ਤੇ ਭਮੱਕੜਾਂ ਦੀ ਉਮਰ ਸਭ ਤੋਂ ਘੱਟ ਹੁੰਦੀ ਹੈ ਤੇ ਇਹ ਗੱਲ ਸੱਚ ਸਾਬਿਤ ਹੋ ਰਹੀ ਹੈ

  • @PawanjotSingh-b2o
    @PawanjotSingh-b2o ชั่วโมงที่ผ่านมา

    ਜਦੋਂ ਆਮ ਆਦਮੀ ਪਾਰਟੀ ਆਈ ਸੀ ਉਦੋਂ ਕਿਹੜਾ ਅਕਾਲੀ ਕਾਂਗਰਸੀਆਂ ਨੇ ਲਿਆਂਦੀ ਪਰ ਅਕਾਲੀਆਂ ਕਾਂਗਰਸੀਆਂ ਨੇ ਆ ਕੇ ਸਾਡਾ ਵਿਸਵਾਸ ਤੋੜਤਾ ਅ ਬਾਈ ਗੱਲ ਸਹੀ ਕਹਿ ਰਿਹਾ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਇਹੀ ਹਾਲ ਹੈ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਪਰ ਸਾਡਾ ਵੀ ਵਿਸ਼ਵਾਸ ਟੁੱਟ ਗਿਆਸੀਂ ਆਮ ਆਦਮੀ ਪਾਰਟੀ ਬੜੇ ਚਾਅ ਨਾਲ ਲੈ ਕੇ ਆਏ ਸੀ ਸੀ

  • @BaljinderSingh-my9ui
    @BaljinderSingh-my9ui ชั่วโมงที่ผ่านมา

    Good Bai g

  • @kaptanmusic143
    @kaptanmusic143 ชั่วโมงที่ผ่านมา +2

    ਅਕਾਲੀ ਦਲ ਨਹੀਂ ਬਾਦਲ ਦਲ ਬੋਲ ਰਹਿਆ 😅 ਏਸ ਵਿੱਚੋ ।ਗਲ ਯਾਦ ਰਖਿਓ।ਏਹੇ ਬਾਦਲ ਵਿਚ ਅਯੋ।

  • @tarachandsharma6181
    @tarachandsharma6181 2 ชั่วโมงที่ผ่านมา +2

    Maan noon haar da dur khanda hai tahin candidate adhkare tai lendae

  • @japindersandhu4065
    @japindersandhu4065 53 นาทีที่ผ่านมา

    ਯਾਰ ਤੁਸੀ ਸਿਰਫ ਕੁਰਸੀਆ ਨੂੰ ਰੋਦੇ ਹੋ ਜੇ ਕੁਰਸੀ ਨਹੀ ਮਿਲੀ ਤਾ ਬਗਾਵਤ ਸੁਰੂ ਤੇਰੇ ਵਰਗਿਆ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੇਰੇ ਵਰਗੇ ਲੋਕ ਟਿਕਟਾ ਨੂੰ ਰੋਦੇ ਜਾ ਕੁਰਸੀ ਨੂੰ

  • @RajeshKumar-ko3yv
    @RajeshKumar-ko3yv 2 ชั่วโมงที่ผ่านมา

    Sharma ji good person

  • @GurdeepSingh-vd6ci
    @GurdeepSingh-vd6ci ชั่วโมงที่ผ่านมา +1

    Dimpy Dhillon Dalla Sirre Daa

  • @nsdhillon9937
    @nsdhillon9937 2 ชั่วโมงที่ผ่านมา +1

    Siviya veer please theth or khaalis punjabi boleya kar jo tere piyo daade te parhdaade bolde hunde c please eh hindi or Sanskrit di puth chaadi hoyi punjabi na boleya kar teri bdi mehrbani , shote veer muaaf karna 🙏 from Talwandi Sabo

  • @jogindersinghsandhu9611
    @jogindersinghsandhu9611 ชั่วโมงที่ผ่านมา +2

    ਸ਼ਰਮਾ ਸਾਹਬ ਮੌਕਾ ਸੰਭਾਲ ਲਿਆ ਭਰਾ ਝਾੜੂ ਖਿਲਰਣ ਤੋਂ ਪਹਿਲਾਂ ਤੁਸੀਂ ਆਵਦੀ ਇੱਜ਼ਤ ਬਚਾ ਲਈ ਗੁਰੂ ਸਾਹਿਬ ਜੀ ਦਾ ਸ਼ੁੱਕਰ ਕਰੋ

  • @bediinternet1460
    @bediinternet1460 26 นาทีที่ผ่านมา

    raja cm banan ja rihe

  • @BachittarSingh-k2n
    @BachittarSingh-k2n 2 ชั่วโมงที่ผ่านมา +2

    Tusi aap hi kise worker di gall nahi sunde c hun ki ho gia ji

  • @GinniDandiwal-qh9gt
    @GinniDandiwal-qh9gt 2 ชั่วโมงที่ผ่านมา +2

    Hun ke hogya pehla theek si saara kuch

  • @shubham3428
    @shubham3428 2 ชั่วโมงที่ผ่านมา +2

    Raja warring siree da coruupt banda zalli aa sala but hun lokan nu ehi changga lgda

  • @bhushanshing9
    @bhushanshing9 55 นาทีที่ผ่านมา

    Satisgarh te HP ch fhumman giya si eh kyun nahi keh riya😂😂😂

  • @HarpreetSingh-vw2ry
    @HarpreetSingh-vw2ry 3 ชั่วโมงที่ผ่านมา

    60 #40 Right 👍👍👍👍

  • @bhushanshing9
    @bhushanshing9 56 นาทีที่ผ่านมา

    Jihda apne aap di tarif karda hove oh banda kde b changa nahi ho sakda real

  • @bhushanshing9
    @bhushanshing9 53 นาทีที่ผ่านมา

    RAJA vring ik no. Da gunda

  • @kulwindersingh-ly1sm
    @kulwindersingh-ly1sm 3 ชั่วโมงที่ผ่านมา +2

    Avreet da marn ho gya akali dal akalia dal krda si hun ki k😂😂😂

  • @SurinderKumar-dn1nk
    @SurinderKumar-dn1nk ชั่วโมงที่ผ่านมา

    Ahna di staterdy ah ae k Raja wring hare ah dimpy nu Ajay v kuch nahi keh rahe

  • @sandeepmaan3517
    @sandeepmaan3517 ชั่วโมงที่ผ่านมา

    pind lohare tusi sultindar magar lagh ke sare pind da nuksan ni kita app v daso ki ni kita tusi

  • @varinderparasher2421
    @varinderparasher2421 3 ชั่วโมงที่ผ่านมา

    Navreet yaar hun yakin nahi reha inna punjab dey leadera per isko bahut pehle public ko btana chahiye tha ke bhagwant or raja bringg mein 75 or 25 hai

  • @AjayAjay-ho3mh
    @AjayAjay-ho3mh ชั่วโมงที่ผ่านมา

    Sare leadra ne punjab da beragark kar dita

  • @GursewakSingh-ds9xs
    @GursewakSingh-ds9xs 3 ชั่วโมงที่ผ่านมา +1

    Ticket ne meli tanu

  • @Prabhjot-e1p
    @Prabhjot-e1p 2 ชั่วโมงที่ผ่านมา +1

    Eh kon a bhai sahib ASI te janda ne

  • @SukhpalBhullar-u7y
    @SukhpalBhullar-u7y 2 ชั่วโมงที่ผ่านมา

    Bhai ji tusi v kise de gal ne suni

  • @SurinderKumar-dn1nk
    @SurinderKumar-dn1nk ชั่วโมงที่ผ่านมา

    Sharma ji raje nu muhre karke aap nu ki milna c?

  • @JaspalSingh-hd6wm
    @JaspalSingh-hd6wm ชั่วโมงที่ผ่านมา

    NAVREET EH JEHRA PICHLI DA NAHI HOYA HUN ES PARTI DA HOJU

    • @bhushanshing9
      @bhushanshing9 49 นาทีที่ผ่านมา

      😂😂😂😂😂😂😂ehi Mai b keh riya thoda GOD fathar marr giya badal

    • @bhushanshing9
      @bhushanshing9 49 นาทีที่ผ่านมา

      Jihne punjab nu barbaad kita

  • @sandeepmaan3517
    @sandeepmaan3517 ชั่วโมงที่ผ่านมา

    raje wringh ne kise nall jabar ni kita galt gall na karo sharma ji

  • @BabluBoparai
    @BabluBoparai 39 นาทีที่ผ่านมา

    Giddarbaha election ch sab kuj wik janda shama g eh tusi jagdeep Sandhu aap wale te sant brar nu mil ke puchlo app leadership ne sonu bcha laya dhanwad karo

  • @harbanslalamandep7991
    @harbanslalamandep7991 ชั่วโมงที่ผ่านมา

    Jar.dampe.bada.kota.h

  • @Ankush___0210
    @Ankush___0210 ชั่วโมงที่ผ่านมา

    Votan kuda nhi milliyian

  • @JarinderKumar-n1x
    @JarinderKumar-n1x 2 ชั่วโมงที่ผ่านมา

    Hankar bolda ha

  • @BabuSidhu-p4m
    @BabuSidhu-p4m 2 ชั่วโมงที่ผ่านมา

    Kam dikhde ta hani

  • @GURPREETSINGH-ce7qb
    @GURPREETSINGH-ce7qb 21 นาทีที่ผ่านมา

    Party fudu a kejriwal di