ਦਿੱਲੀ ਦੀ ਕੁੜੀ ਦਾ ਕਿਸਾਨਾਂ ਲਈ ਸਤਿਕਾਰ, ਟਰਾਲੀਆਂ ਚੋਂ ਕੂੜਾ ਚੁੱਕਦੀ ਵੱਡੇ ਘਰ ਦੀ ਕੁੜੀ | Akhar

แชร์
ฝัง
  • เผยแพร่เมื่อ 29 ม.ค. 2025

ความคิดเห็น • 452

  • @BhupinderSingh-mf5gv
    @BhupinderSingh-mf5gv 4 ปีที่แล้ว +36

    ਸਾਡੇ ਧਰਨੇ ਦੀ ਸਭ ਤੋਂ ਵੱਡੀ ਇਹ ਕਮਾਈ ਹੈ ਕਿ ਪੰਜਾਬ ਤੋਂ ਬਾਹਰ ਦੀਆਂ ਕੁੜੀਆਂ ਵੀ ਧਰਨੇ ਵਿੱਚ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ। ਬਹੁਤ ਬਹੁਤ ਧੰਨਵਾਦ ਪੰਜਾਬੀ ਮੀਡੀਆ ਦਾ ਇਹਨਾਂ ਨੇ ਵੀ ਅਣਥੱਕ ਮਿਹਨਤ ਕੀਤੀ ਹੈ। ਸਾਰਾ ਸਾਰਾ ਦਿਨ ਕਵਰੇਜ਼ ਕਰਨਾ ਸੌਖਾ ਕੰਮ ਨਹੀਂ। ਸੋ ਸਾਰੇ ਡਟੇ ਹੋਏ ਨੇ
    ਇਸੇ ਲਈ ਸਾਨੂੰ ਮਾਣ ਹੈ।

  • @laddimadpur228
    @laddimadpur228 4 ปีที่แล้ว +124

    ਸਲਾਮ ਆ ਭੈਣ ਦੇ ਸੋਚ ਨੂੰ ਬਹੁਤ ਚੰਗੀਆ ਗੱਲਾਂ ਕਹੀਆਂ ਨੇ

  • @YG22G
    @YG22G 4 ปีที่แล้ว +78

    ਛੋਟੀ ਅਤੇ ਵੱਡੀ ਧੀ ਨੂੰ ਸਲਾਮ ।

  • @balbirsinghsandhu1478
    @balbirsinghsandhu1478 4 ปีที่แล้ว +99

    ਬਹੁਤ ਵਧੀਆ ਉਪਰਾਲਾ ਕੀਤਾ...
    ਯੁੱਗ ਯੁੱਗ ਜੀਉ ਭੈਣਾਂ।

  • @vikasbadiwal3477
    @vikasbadiwal3477 4 ปีที่แล้ว +72

    ਬਹੁਤ ਵਧੀਆ ਭੈਣ ਜੀਂ

  • @pb61_wale_94
    @pb61_wale_94 4 ปีที่แล้ว +54

    ਬਹੁਤ ਵਧੀਆ ਜਿਉਂਦੇ ਰਹੋ

  • @amarsaini135
    @amarsaini135 4 ปีที่แล้ว +72

    ਧੰਨ ਅਾ ਮਾਲਕਾ...
    ਧੰਨ ਅੈ ਤੇਰਾ ਖਾਲਸਾ...
    ਧੰਨ ਅੈ ਖਾਲਸੇ ਦੀ ਕਮਾੲੀ...!!

  • @AmandeepSingh-uu4yl
    @AmandeepSingh-uu4yl 4 ปีที่แล้ว +107

    ਜੀਉ ,ਭੈਣ ਜੀ

  • @baljitsidhu8912
    @baljitsidhu8912 4 ปีที่แล้ว +3

    ਏ ਐ ਪੰਜਾਬੀਆਂ ਦਾ ਕਿਰਦਾਰ।ਜੋ ਅੰਨ ਉਗਾ ਕੇ ਭੁਖਿਆਂ ਦਾ ਢਿੱਡ ਭਰਨ ਦੀ ਸਮਰੱਥਾ ਰੱਖਦਾ ਹੈ।

  • @sawindersingh4851
    @sawindersingh4851 4 ปีที่แล้ว +6

    ਗੁੱਡ ਬਹੁਤ ਹੀ ਵਧੀਆ ਸੋਚ ਇਸ ਭੈਣ ਜੀ ਦੀ ਨਾਲੇ ਪੁੰਨ ਨਾਲੇ ਫਲੀਆਂ ਵਾਹਿਗੁਰੂ ਭਲਾ ਕਰਨ

  • @KK_Films_
    @KK_Films_ 4 ปีที่แล้ว +74

    🙌🏻🙌🏻 ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙌🏻🙌🏻

  • @rampalsingh5046
    @rampalsingh5046 4 ปีที่แล้ว +99

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ 🙏🙏🙏🙏🙏

  • @darshansingh8324
    @darshansingh8324 4 ปีที่แล้ว +13

    ਬਹੁਤ ਵਧੀਆ ਬੇਟਾ ਮਾਣ ਹੈ ਪੂਰੇ ਪੰਜਾਬ ਨੂੰ ਤੇਰੇ ਵਰਗੀਆਂ ਧੀਆਂ ਤੇ ਸਲੂਟ ਹੈ ਬੇਟਾ ਵਾਹਿਗੂਰੂ ਜੀ ਚੜਦੀਕਲਾ ਬਖਸ਼ੇ

  • @rajkamalgrewal1427
    @rajkamalgrewal1427 4 ปีที่แล้ว +4

    ਸਾਨੂੰ ਮਾਣ ਹੈ ਤੇਰੇ ਵਰਗੀਆਂ ਧੀਆਂ ਤੇ, ਰੱਬ ਤਰੱਕੀਆਂ ਬਕਸ਼ੇ।

  • @sarbjitsingh7705
    @sarbjitsingh7705 4 ปีที่แล้ว +12

    ਯੁਗ ਯੁਗ ਜੀਓ ਬੇਟੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ, ਤੰਦਰੁਸਤੀ , ਖੁਸ਼ਿਆਂ ਤੇ ਕਿਸਾਨ ਮੋਰਚੇ ਨੂੰ ਫ਼ਤਿਹ ਬਖ਼ਸ਼ਣ

  • @pritvirk1
    @pritvirk1 4 ปีที่แล้ว +50

    ਬਹੁਤ ਵਧੀਆ ਕਦਮ ਤੁਹਾਡੇ

  • @hardeepsinghcheema429
    @hardeepsinghcheema429 4 ปีที่แล้ว +25

    ਸਭ ਰੱਬ ਦੀ ਕਿਰਪਾ ਹੈ ਜੀ।ਧੀ ਦੇ ਮਨ ਵਿਚ ਆਪ ਵੱਸਿਆ ਜੀ।

  • @gurindersinghkiom1
    @gurindersinghkiom1 4 ปีที่แล้ว +6

    ਰੱਬ ਤੈਨੂੰ ਹਮੇਸ਼ਾ ਖੁਸ਼ ਰਖੇ ਮੇਰੀਏ ਛੋਟੀ ਭੈਣ

  • @jasveersidhu6705
    @jasveersidhu6705 4 ปีที่แล้ว +34

    Shoti guddia very cute love you beta God bless you

  • @ajitghuman4073
    @ajitghuman4073 4 ปีที่แล้ว +23

    Very proud of our young intelligent brave daughter God bless you

  • @zeeshanakram3718
    @zeeshanakram3718 4 ปีที่แล้ว +48

    Sikh veer zindabad sistars zindabad ya Allah in ki madad farma ameen kisan veer zindabad poora Punjab zindabad

    • @kt2384
      @kt2384 4 ปีที่แล้ว +1

      🙏

  • @hardeepsinghcheema429
    @hardeepsinghcheema429 4 ปีที่แล้ว +4

    ਧੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ।

    • @bhupindersinghkutal2429
      @bhupindersinghkutal2429 4 ปีที่แล้ว

      ਇਸ ਲੜਕੀ ਨੂੰ ਸਲਾਮ ਕਰਦਾ ਹਾਂ ਜੀ।

  • @dalwindersingh6323
    @dalwindersingh6323 4 ปีที่แล้ว +22

    ਮਲਵਈ ਬੋਲੀ,
    ਦਿੱਲੀ ਮੋਹਲੀ ।👍👌🙏🙏

  • @nirbhaunirvair75
    @nirbhaunirvair75 4 ปีที่แล้ว

    ਹਰ ਤਰ੍ਹਾਂ ਦੀ ਸੇਵਾ ਸਤਿਕਾਰਯੋਗ ਹੈ।ਇਹ ਭੈਣ ਦੀ ਸੇਵਾ ਭਾਵਨਾ ਨੂੰ ਸਿਜਦਾ ਹੈ 🙏🙏

  • @sarbjitkaur7747
    @sarbjitkaur7747 4 ปีที่แล้ว +32

    Cleanliness is as essential as anything else. Keep up the excellent work!! God blessings 🙏🙏

  • @gurbakshkaur2501
    @gurbakshkaur2501 4 ปีที่แล้ว +10

    We r proud of u GOD BLESS YOU miss Dhillon 👍👍👍

  • @gurtejrayia3276
    @gurtejrayia3276 4 ปีที่แล้ว +2

    ਕਿਸਾਨ ਜਥੇਬੰਦੀਆਂ ❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️ ਸਲੂਟ ❤️ ਵਾਹਿਗੁਰੂ ਜੀ

  • @janjuamansi
    @janjuamansi 4 ปีที่แล้ว +16

    So proud of the localities, the people of Delhi, who’re giving their hands and helping the farmers in their struggle against the tyrant government. These people understand that it’s the responsibility of everyone to be a part of this protest because the farmers are on the right side.

  • @inderjitrao3618
    @inderjitrao3618 4 ปีที่แล้ว +7

    WAH BABA NANAK JI , TERE BACHE KINE PIARE NE ! TUHADE SARE BCHIAN DE MOM DAD DA DHANWAD AA JINA DE EHO JIHE BACHE NE ! BABA JI TANDRUSTY BAKSHAN TE JINDGY CH KHUSHIAN BAKSHAN ! AMAZING WORK ❤👍🙏🥰

  • @kksandhu1779
    @kksandhu1779 4 ปีที่แล้ว +17

    Proud of this young lady ...

  • @gurisingh4525
    @gurisingh4525 4 ปีที่แล้ว +1

    Salam aa bhen di soch nu , waheguru aana nu hamesa khush rakhe

  • @BeHappy-qy3fx
    @BeHappy-qy3fx 4 ปีที่แล้ว +16

    The girl sitting on the side is soo cute😍

  • @KashmirSingh-qo3ks
    @KashmirSingh-qo3ks 4 ปีที่แล้ว +24

    dhan dhan guru ram das ji mehar karna sab tee waheguru ji waheguru ji

  • @pritvirk1
    @pritvirk1 4 ปีที่แล้ว +94

    ਵਾਹ ਨਵਰੀਤ , 3 ਮਿੰਟ ਚ 116 ਨੇ ਦੇਖ ਵੀ ਲਿਆ

  • @sukhdevdeepgarh5188
    @sukhdevdeepgarh5188 4 ปีที่แล้ว +5

    ਬੇਟੀਆਂ ਨੂੰ ਜਨਮ ਨਾਂ ਦੇਣ ਵਾਲੇ ਇਸ ਬੇਟੀ ਨੂੰ ਵੇਖੋ

  • @bodhrajmalhan2404
    @bodhrajmalhan2404 4 ปีที่แล้ว +30

    Shabash beti Khush raho Kisan morcha jindabaad Akhar channel very nice 👌👌👌👌👌

  • @nirbhaunirvair75
    @nirbhaunirvair75 4 ปีที่แล้ว +2

    ਪੱਤਰਕਾਰ ਸਿਵਿਆ ਜੀ ਨੂੰ ਬੇਨਤੀ ਹੈ ਕਿ ਇੱਕ ਭੈਣ ਕਹਿ ਕੇ ਸੰਬੋਧਨ ਕਰਨ ਨਾਂ ਕਿ ਇੱਕ ਕੁੜੀ ਕਹੋ।

  • @g.s.dhaliwaldhaliwal159
    @g.s.dhaliwaldhaliwal159 4 ปีที่แล้ว +1

    ਬਹੁਤ ਵੱਡੀਆਂ ਕੰਮ ਕਰ ਰਹਿਓ ਭੈਣ ਜੀ ਸਲੂਟ ਆ ...ਆਖ਼ਰ ਟੀਵੀ ਵਾਲੇ ਵੀਰ ਦਾ ਵੀ ਧਨਵਾਦ ਆ ਵੀਰ ਬਹੁਤ ਵੱਦੀਆ ਇੰਟਰਵਿਊ ਦਿਖਾਉਣਾ ਵੀਰ ਧੰਨਵਾਦ

  • @Foodacholics_Channel
    @Foodacholics_Channel 4 ปีที่แล้ว +28

    waheguru ji sab ta mehar karo 🙏❤️

  • @tayyabqamar8889
    @tayyabqamar8889 4 ปีที่แล้ว +29

    very good veer g,, love from lehnda panjab

    • @sarwanjeetsingh2528
      @sarwanjeetsingh2528 4 ปีที่แล้ว +1

      ਧੰਨਵਾਦ ਜੀ
      Thanks ji

    • @tayyabqamar8889
      @tayyabqamar8889 4 ปีที่แล้ว +1

      @@sarwanjeetsingh2528 no thenks veer g, we are brothrs

    • @tayyabqamar8889
      @tayyabqamar8889 4 ปีที่แล้ว +3

      sister de jazby no salam

    • @didarsingh1450
      @didarsingh1450 4 ปีที่แล้ว

      Thanks ji

    • @tayyabqamar8889
      @tayyabqamar8889 4 ปีที่แล้ว +2

      @@didarsingh1450 na veer g na, thenks na bolo, veer hamisha veer de hak vich hi boldy a

  • @sunnygill7885
    @sunnygill7885 4 ปีที่แล้ว +21

    So nice God bless you

  • @SinghBh-mu8wv
    @SinghBh-mu8wv 11 หลายเดือนก่อน

    ਧੰਨਵਾਦ ਮੇਰੀ ਭੈਣ ਦਿਲ ਤੋਂ ਪਰਮਾਤਮਾ ਤੇਰੇ ਪਰਿਵਾਰ ਨੂੰ ਤੰਦਰੁਸਤ ਰੱਖੇ ਬਾਕੀ ਦਿੱਲੀ ਵਾਲਿਆਂ ਨੂੰ ਸੁਮੱਤ ਬਖਸ਼ੇ

  • @hardevsingh4739
    @hardevsingh4739 4 ปีที่แล้ว

    ਧੰਨਵਾਦੀ ਭੈਣ ਜੀ ਤੇਰੀ ਸੋਚ ਦਾ

  • @princeghuman986
    @princeghuman986 4 ปีที่แล้ว +3

    Very nice my sister both of you
    Bai ji thank you for good reports
    God bless all of you kisan zindabad

  • @paramjitkaur6975
    @paramjitkaur6975 4 ปีที่แล้ว +1

    ਜਿਓ ਬੇਟਾ ਜੀ

  • @khushtatla7871
    @khushtatla7871 4 ปีที่แล้ว

    ਬਹੁਤ ਵਧੀਆ ਤਰੀਕੇ ਨਾਲ਼ ਗੱਲ ਕੀਤੀ ਹੈ ਭੈਣ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @rachpalsingh1309
    @rachpalsingh1309 4 ปีที่แล้ว

    ਤੁਹਾਡੀ ਸੋਚ ਨੂੰ ਸਲਾਮ ਹੈ ਭੈਣ ਧੰਨਵਾਦ

  • @charanjitdhillon8117
    @charanjitdhillon8117 4 ปีที่แล้ว +1

    ਜਿਉਂਦੀ ਰਹੇ ਧੀਏ

  • @gurvindersingh6172
    @gurvindersingh6172 4 ปีที่แล้ว +17

    Kissan veeran nu salute ha,Aap sadak te Hain lakin aaye-gaye nu langar khila rahe

  • @ridhijaidka6571
    @ridhijaidka6571 4 ปีที่แล้ว +8

    Intelligence,brave, polite god bless you girl

  • @KulwinderKaur-yu6fe
    @KulwinderKaur-yu6fe 4 ปีที่แล้ว

    ਧੰਨਵਾਦ ਵੀਰ ਜੀ ਤੁਹਾਡਾ ਤੇ ਭੈਣ ਜੀ ਦਾ

  • @sukhjindergill4345
    @sukhjindergill4345 4 ปีที่แล้ว +3

    Very good my sister god bless you salute to you for this noble work for humen being we praying for you great job

  • @avtarsidhu199
    @avtarsidhu199 4 ปีที่แล้ว +30

    Waheguru ji

  • @KGSinghSF
    @KGSinghSF 4 ปีที่แล้ว +1

    Great contribution for Farmers Rally

  • @baljitchahal7313
    @baljitchahal7313 4 ปีที่แล้ว +4

    Bahut Vadia Beti God bless you

  • @_5911Warga
    @_5911Warga 4 ปีที่แล้ว +17

    Kisaan Ekta jindabad 🙏🙏

  • @sukhmindersingh757
    @sukhmindersingh757 4 ปีที่แล้ว

    ਬਹੁਤ ਵਧੀਆ ਸ਼ਾਬਾਸ਼ ਢਿਲੋਂ ਮੈਡਮ 👌

  • @jasjee7
    @jasjee7 4 ปีที่แล้ว +2

    Proud of you Dhillon, inspiration for all 👍

  • @parminderpandher5594
    @parminderpandher5594 4 ปีที่แล้ว +13

    Good thinking my daughter.

  • @veerpalsidhu7238
    @veerpalsidhu7238 4 ปีที่แล้ว +7

    Luv u sister❤️

  • @beyourself5032
    @beyourself5032 4 ปีที่แล้ว +4

    Love u sister from punjab for ur great work....👍

  • @smrecords5251
    @smrecords5251 4 ปีที่แล้ว +10

    Thank you beta ji te naal bete de beta ji

    • @iqbaldhillon5427
      @iqbaldhillon5427 3 ปีที่แล้ว

      Small smart girl sitting is not her since she is unmarrued

  • @harpreetsingh8890
    @harpreetsingh8890 4 ปีที่แล้ว +1

    Great work Sister 🙏🏻🙏🏻🙏🏻God Bless you.

  • @DHAMIPB07
    @DHAMIPB07 4 ปีที่แล้ว

    ਬਹੁਤ ਵਧੀਆ ਸੋਚ ਹੈ

  • @komalpreetkaur1472
    @komalpreetkaur1472 4 ปีที่แล้ว +7

    Thanks didi

  • @nishansingh6127
    @nishansingh6127 4 ปีที่แล้ว +1

    Satnam waheguru g bhot kirpa g kisan ekta jindabad

  • @gursharankaur9530
    @gursharankaur9530 4 ปีที่แล้ว +1

    Thanks for support.Kissan Ekta Zindabad. You both are doing well.✌✌

  • @yogisingh6276
    @yogisingh6276 4 ปีที่แล้ว +10

    Very interesting interview

  • @harjindeersingh306
    @harjindeersingh306 4 ปีที่แล้ว +2

    ਸ਼ਾਬਾਸ਼ੇ ਭੈਣਾਂ

  • @hasninderbhutani8956
    @hasninderbhutani8956 4 ปีที่แล้ว +8

    Nice Job Biba Ji

  • @satindersinghgrewal3423
    @satindersinghgrewal3423 4 ปีที่แล้ว +7

    Excellent interview

  • @balvirsundria6238
    @balvirsundria6238 4 ปีที่แล้ว +1

    Jai jawan
    Jai kisan
    Wahe guruji ka khalsa
    Wahe guruji ki fatah
    Salute 👍👌👏👏👏

  • @jaspalkaur6028
    @jaspalkaur6028 4 ปีที่แล้ว +5

    God bless you beta ji

  • @sanjeevsharma6680
    @sanjeevsharma6680 4 ปีที่แล้ว +4

    Bhrra mere tera 1. 1 akhar bolda
    God bless you

  • @merovana1682
    @merovana1682 4 ปีที่แล้ว

    ਦੇਖੋ ਕੀ ਅਸੀਂ ਅੱਤਵਾਦੀ ਹਾਂ ...???
    ਓਹ ਮੂਰਖੋ ਦੇਖ ਲਉ ਬੇਗਾਨੀ ਧੀ ਕਿਵੇਂ ਬੈਠੀ ਆ ਕਿਸਾਨੀ ਧਰਨੇ ਵਿੱਚ ਜੇ ਅਸੀਂ ਗਲਤ ਹੁੰਦੇ ਤਾਂ ਕੋਈ ਵੀ ਮਾਂ ਪਿਓ ਇਕੱਲੀ ਧੀ ਨੂੰ ਖ਼ਤਰੇ ਵਾਲ਼ੀਆਂ ਥਾਂਵਾਂ ਉੱਤੇ ਨਹੀਂ ਭੇਜਦੇ. ਪੰਜਾਬੀਆਂ ਨੂੰ ਜਿੰਨੀ ਪਿਆਰੀ ਆਪਣੀ ਮਾਂ ਭੈਣ ਧੀ ਹੁੰਦੀ ਹੈ ਓਨੀ ਹੀ ਬੇਗਾਨੀ.
    ਸਾਨੂੰ ਪੰਜਾਬੀਆ ਨੂੰ ਤਾਂ ਸਾਰੀ ਦੁਨੀਆ ਹੀ ਇੱਕੋ ਜਿਹੀ ਆ ਬੇਸ਼ੱਕ ਸਾਨੂੰ ਕੋਈ ਆਪਣਾ ਸਮਝੇ ਜਾਂ ਨਾਂਹ ਸਮਝੇ🙏🏻💐
    ਮੈਨੂੰ ਮਾਣ ਪੰਜਾਬੀ ਹੋਣ ਦਾ💪💪💪
    From:- Fateh Grewal Cochrane Alberta 21 Glenpatrick Road T4C 1H7 Canada🇨🇦

  • @baljindersingh3100
    @baljindersingh3100 4 ปีที่แล้ว

    ਬਹੁਤ ਵिਧਅਾ ਜੀ
    🙏🙏🙏

  • @Jaswindersingh-nk3ln
    @Jaswindersingh-nk3ln 4 ปีที่แล้ว +1

    🚩🚩🚩Thanks ji Waheguru ji waheguru ji waheguru ji Kirpa Kari ji🚩🚩🚩🚩

  • @amarjitsingh3207
    @amarjitsingh3207 4 ปีที่แล้ว +2

    Really SUPER idea from this lady, God bless you

  • @inderjit1900
    @inderjit1900 4 ปีที่แล้ว +14

    ਸਾਬਾਸ਼ ਭੈਣ

  • @ravindersingh45
    @ravindersingh45 4 ปีที่แล้ว +7

    Good. Sister. Ji

  • @naturesound6030
    @naturesound6030 4 ปีที่แล้ว +2

    Boht wadiya ji GBU beta 💐💐

  • @harnidersinghharindersingh6305
    @harnidersinghharindersingh6305 4 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ ਇਸ ਭੈਣ ਨੂੰ

  • @nkooner9100
    @nkooner9100 4 ปีที่แล้ว

    Thank you friend. You are a great. This world runs because there are so many good people like you in this world. Few bad people makes this world horrible.

  • @baljitsinghparminderkaurab4541
    @baljitsinghparminderkaurab4541 4 ปีที่แล้ว +2

    SALUTE TO THE GROUP 🙏🙏🙏

  • @sukhchainsekhon5999
    @sukhchainsekhon5999 4 ปีที่แล้ว

    Bhuat vadhayia beta ji God bless you

  • @shergillsingh9553
    @shergillsingh9553 4 ปีที่แล้ว

    Very nice beta ji U & your company people are brave , sabasch 👌🏼👌🏼👍👍✌️✌️

  • @GurjitDhiman
    @GurjitDhiman 4 ปีที่แล้ว +15

    Video vadya laggi 👍👍

  • @grewalfarms1207
    @grewalfarms1207 4 ปีที่แล้ว +2

    Very nice👍👍

  • @wornervirk7380
    @wornervirk7380 4 ปีที่แล้ว

    Soch nu slaaam va didie ji ,,,....god bless you sister

  • @younspeter5386
    @younspeter5386 4 ปีที่แล้ว +5

    Salute hai sister nu

  • @sarbsingh7215
    @sarbsingh7215 4 ปีที่แล้ว

    Waw mankirt
    Great girl God bless you keep you happy with your parents
    Who bought up with
    So humanity
    🙏🙏🙏❤🌷🌷🌾

  • @rupindersidhu
    @rupindersidhu 4 ปีที่แล้ว

    ਬਹੁਤ ਵਧੀਆ ਭੈਣ ਜੀ 🙏🙏

  • @vimmitoora9813
    @vimmitoora9813 4 ปีที่แล้ว +2

    Very good beta,
    Kisaan ekta zindabaad

  • @bharpursingh9992
    @bharpursingh9992 4 ปีที่แล้ว +4

    Good Siviaji.

  • @KuldeepSingh-zb6ex
    @KuldeepSingh-zb6ex 4 ปีที่แล้ว +4

    God bless u thanks

  • @deepakkamra841
    @deepakkamra841 4 ปีที่แล้ว +7

    Good sister🙏🙏❤️

  • @navdeepdosanjh5301
    @navdeepdosanjh5301 4 ปีที่แล้ว +1

    Great efforts , She has intelligent mind which generated brilliant ideas.
    Thanks to Akhar channel

  • @ranjeetkaur6746
    @ranjeetkaur6746 4 ปีที่แล้ว +2

    ਹਰ ਕੋਈ ਆਪਣੇ ਤਰੀਕੇ ਨਾਲ ਇਸ ਹੱਕ-ਸੱਚ ਦੀ ਲੜਾਈ ਵਿੱਚ ਹਿੱਸਾ ਪਾ ਰਿਹਾ ਹੈ ਜੀ

  • @loveyougymalltime9111
    @loveyougymalltime9111 4 ปีที่แล้ว +1

    Akhar veer good news good job salute aa kisan ekta zindbad 🚜🚜🚜🚜🚜🌾🌾🌾🌾🌾🌾💪💪💪👈.bsp ਸਘੰਰਸ਼ ਗਰੁੱਪ ਕੁਵੈਤ

  • @sahibsingh8419
    @sahibsingh8419 4 ปีที่แล้ว +6

    Good job sister