ਗੁਜਰਾਤ ਦੇ MLA ਦੀਆਂ ਅੱਖਾਂ ਖੋਲਤੀਆਂ, ਜਦੋਂ ਅੱਖਰ ਵਾਲਿਆਂ ਤੋਂ ਪੁੱਛਣ ਲੱਗਾ ਤਿੱਖੇ ਸਵਾਲ | Akhar

แชร์
ฝัง
  • เผยแพร่เมื่อ 25 ต.ค. 2024

ความคิดเห็น • 321

  • @ਬੱਬਰਸ਼ੇਰਖਾਲਿਸਤਾਨੀ
    @ਬੱਬਰਸ਼ੇਰਖਾਲਿਸਤਾਨੀ 3 ปีที่แล้ว +133

    ਬੱਲੇ ਜੱਟਾਂ ਜਿਊਂਦਾ ਰਹਿ💪💪👍👍👌👌ਖਿੱਚ ਕੇ ਰੱਖ ਕੰਮ ਨੂੰ

  • @nirbhaunirvair75
    @nirbhaunirvair75 3 ปีที่แล้ว +107

    ਬਹੁਤ ਸੋਹਣੀ ਵਿਆਖਿਆ ਕੀਤੀ ਪੱਤਰਕਾਰ ਵੀਰ ਨੇਂ ਕਿਸਾਨ ਅੰਦੋਲਨ ਦੀ। 👍🌾🌾💪💪🚜🚜

  • @pashminderkaur9947
    @pashminderkaur9947 3 ปีที่แล้ว +47

    ਵਿਧਾਇਕ ਬੜਾ ਸੁਲਝਿਆ ਹੋਇਆ ਹੈ
    ਨੌਜਵਾਨ ਹੈ ਪਰ ਬਹੁਤ ਸਮਝਦਾਰ ਹੈ ।

  • @pritvirk1
    @pritvirk1 3 ปีที่แล้ว +69

    ਵਾਹ ਯਰ ਇਹ ਤਾਂ ਸਾਡੇ ਕੈਨੇਡਾ ਵਾਲਿਆਂ ਨਾਲੋਂ ਵੀ ਸਧਾਰਨ ਆਂ ਲੀਡਰ

  • @urbanpunjabi8417
    @urbanpunjabi8417 3 ปีที่แล้ว +93

    Navreet bai delhi ch rehke hindi badi ghaint bolan lag gya....vaat kad ditte byte vale👍👍

  • @088surjit
    @088surjit 3 ปีที่แล้ว +10

    ਜਾਗਦੇ ਨੌਜਵਾਨਾਂ ਨੂੰ ਸਲਾਮ 🙏🙏

  • @jagbirnijjer3421
    @jagbirnijjer3421 3 ปีที่แล้ว +25

    ਅੱਖਰ ਜਿੰਦਾਬਾਦ ਬਹੁਤ ਸੋਹਣੀ ਕਾਰਜਕਾਰੀ ਤੁਹਾਡੀ ਸਲੂਟ ਮੇਰੇ ਵੀਰ ਨੂੰ🙏🙏

  • @ਵਾਹਿਗੁਰੂਵਾਹਿਗੁਰੂਜੀ-ਵ

    ਬਹੁਤ ਹੀ ਸ਼ਲਾਘਾਯੋਗ ਕਾਰਜਗਾਰੀ 👌ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ 👍👍👍👍

  • @jadujhokewala8424
    @jadujhokewala8424 3 ปีที่แล้ว +77

    ना कोई चाकू ना कोई खंजर मोदी कंजर मोदी कंजर 👌👌👌👌👌👌👌👌👌😚किसान मजदूर एकता जिंदाबाद

  • @KulwantSingh-ci4xl
    @KulwantSingh-ci4xl 3 ปีที่แล้ว +14

    ਸਿੰਬੀਆਂ ਤੇ ਕਰਨ ਭਾਜੀ ਇਹ ਬੰਦੇ ਨਾਲ ਬਹੁਤ ਪਿਆਰ ਬੇਸ਼ਕ ਮੈਂ ਕਦੇ ਵੀ ਮਿਲਿਆ ਨਹੀਂ ਪਰ ਬਾਈ ਨੇ ਗੁਜਰਾਤ ਚ ਕੱਲੇ ਜਿਗਣੇਸ਼ ਹੀ ਮੋਦੀ ਗੱਲੇ ਚ ਗੂਠਾ ਦਿਤਾ ਹੋਇਆ ਬਾਈ ਨੇ.....❤❤❤❤❤ ਜਿਗਣੇਸ਼ ਬਾਈ ਲਵ ਯੂ ਤੁਹਾਡੇ ਨਾਲ ਜੋ ਤੁਸੀ ਅੱਜ ਬਾਬਾ ਸਾਹਿਬ ਦੀ ਸੋਚ ਸਾਂਝਾ ਕਰ ਰਹੇ ਹੋ

  • @jagtarsingh2450
    @jagtarsingh2450 3 ปีที่แล้ว +39

    ਬਾਈ ਲਵ ਯੂ ਆ ਨਵਰੀਤ ਭਾਜੀ

  • @ਬੱਬਰਸ਼ੇਰਖਾਲਿਸਤਾਨੀ
    @ਬੱਬਰਸ਼ੇਰਖਾਲਿਸਤਾਨੀ 3 ปีที่แล้ว +35

    ਤੇਰੀ ਤਾ ਰਵਨੀਤ ਵੀਰੇ ਹਿੰਦੀ ਵੀ ਪੰਜਾਬੀ ਵਰਗੀ ਲੱਗਦੀ ਐ👍👍👌

    • @jagtarsingh2450
      @jagtarsingh2450 3 ปีที่แล้ว +3

      Dislike krna hoya ta saleo.. dffa hovo

  • @manjinderkalsi6462
    @manjinderkalsi6462 3 ปีที่แล้ว +6

    ਨਵਰੀਤ ਵੀਰ ਤੁਹਾਡੇ ਚੈਨਲ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਆ, ਇਸ ਲਈ ਤੁਹਾਡੀ ਪੂਰੀ ਟੀਮ ਦਾ ਧੰਨਵਾਦ🙏
    ਵੀਰ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾ HIGHLIGHTS ਇੰਨੇ ਲੰਬੇ ਨਾ ਰੱਖਿਆ ਕਰੋ 🙏ਸਿੱਧੀ ਵੀਡੀਓ ਸ਼ੁਰੂ ਕਰ ਦਿਆ ਕਰੋ🙏🙏

  • @sandhuparminderparmindersa8385
    @sandhuparminderparmindersa8385 3 ปีที่แล้ว +2

    ਬੱਲੇ ਉ ਵੀਰ ਜਿਉਦਾ ਰਹਿ 💪💪💪💪💪 ਖਿੱਚ ਕੇ ਰੱਖ ਕੰਮ ਨੂੰ 🙏

  • @balwinderbrar3739
    @balwinderbrar3739 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️❤️❤️🙏

  • @Jaswindersingh-nk3ln
    @Jaswindersingh-nk3ln 3 ปีที่แล้ว +1

    🚩🚩🚩🚩ਅੱਖਰ ਦੀ ਬੱਲੇ ਬੱਲੇ🚩🚩🚩ਵਾਹਿਗੁਰੂ ਕਿਰਪਾ ਕਰੇ ਜੀ🚩🚩🚩🚩

  • @GurwinderSingh-id2sm
    @GurwinderSingh-id2sm 3 ปีที่แล้ว +7

    ਬੁਹਤ ਵਧੀਆ ਬਾਈ ਜੀ ਸਲੂਟ ਹੈ

  • @satindergharial8243
    @satindergharial8243 3 ปีที่แล้ว +25

    Very good puter ji salute puter ji 🙏🏻🙏🏻God bless you puter ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @harjitchahal5496
    @harjitchahal5496 3 ปีที่แล้ว

    ਵਾਹਿਗੁਰੂ ਭਲੀ ਕਰੂਗਾ ਬਹੁਤ ਵਧੀਆ ਵੀਚਾਰ ਹੈ ਇਸ ਤਰ੍ਹਾਂ ਦੇ ਹੀਰੇ ਪੰਜਾਬ ਵਿੱਚ ਹੋਣ ਕਰਕੇ ਕਿਸਾਨਾਂ ਨੂੰ ਮਜਦੂਰਾਂ ਨੂੰ ਵਾਹਿਗੁਰੂ ਭਲੀ ਕਰੇਗਾ

  • @GurwinderSingh-mo5nl
    @GurwinderSingh-mo5nl 3 ปีที่แล้ว +11

    ਅੱਖਰ ਚੈਨਲ ਬਹੁਤ ਵਧੀਆ ਚੈਨਲ ਬਹੁਤ ਵਧੀਆ ਵੀਰੇ

  • @prabhthind1502
    @prabhthind1502 3 ปีที่แล้ว +1

    ✌ਵਾਹਿਗੁਰੂ ਜੀ "ਅੱਖਰ "ਨੂੰ ਚੜਦੀਕਲਾ ਚ ਰੱਖਣ। ਸਿਰਾ ਗੱਲਬਾਤ ,ਜਿਊਂਦਾ ਵਸਦਾ ਰਹਿ ਭਰਾਵਾ 👍

  • @studywithfun4117
    @studywithfun4117 3 ปีที่แล้ว +13

    Mohabbat ❤️❤️❤️love you veero sareya mere veer Haryana...UP,,,, Rajasthan baleya nu 😀

  • @yadwindergill914
    @yadwindergill914 3 ปีที่แล้ว +3

    ਬਹੁਤ ਵਧੀਆ ਵਿਆਖਿਆ ਕਰ ਦਿੱਤੀ ਜੀ ਨਵਰੀਤ ਵੀਰ ਨੇ...

  • @palwindersingh1769
    @palwindersingh1769 3 ปีที่แล้ว +42

    Good veere

  • @xyzvideos3540
    @xyzvideos3540 3 ปีที่แล้ว +1

    Very nice explanation veer ji. Waheguru ji mehar krn farmers te.👍👍👍👍👍👍👍🙏🙏🙏🙏

  • @kuka6853
    @kuka6853 3 ปีที่แล้ว

    ਸ਼ਾਬਾਸ਼ ਦੋਹਾਂ ਦੇ ਸਵਾਲ ਜਵਾਬ ਬਹੁਤ ਸੋਹਣੇ ਆ ਜੇ ਅੱਜ ਮੋਦੀ ਨੂੰ ਕਿਸੇ ਦੇ ਮਰਨ ਦਾ ਕੋਈ ਦੁੱਖ ਨਹੀ ਤਾਂ ਜਦੋ ਮੋਦੀ ਮਰਿਆ ਉਸ ਵੇਲੇ ਕਿਸਾਨਾਂ ਤੇ ਮਜਦੂਰਾਂ ਨੂੰ ਕੀ ਦੁੱਖ ਹੋਵੇਗਾ

  • @pritamsingh3273
    @pritamsingh3273 3 ปีที่แล้ว +14

    ਗੁਰੂਆਂ ਦੇ ਪੰਜਾਬ ਨੇ ਹਮੇਸ਼ਾ ਚੰਗੇ ਇਤਹਾਸ ਹੀ ਬਨਾਏ ਨੇ

    • @vijaykumar-vt1on
      @vijaykumar-vt1on 2 ปีที่แล้ว

      Thats why they lead us to a GREAT win , thanks for everyone who supported farmers

  • @gurpreetsohi2402
    @gurpreetsohi2402 3 ปีที่แล้ว +8

    Navreet brother. Million salutes to you. Thank you for showing the truth.

  • @bhupinderkaur1554
    @bhupinderkaur1554 3 ปีที่แล้ว +3

    Very good interaction of MLA with Akhar jounalist.
    Well done both of you. God bless you both. Stay safe always. From New Zealand

  • @Sau_Dhaliwal
    @Sau_Dhaliwal 3 ปีที่แล้ว

    ਪਹਿਲੀ ਵਾਰ ਦੇਖਿਆ ਇਹੋ ਜਿਹਾ MLA .... god bless of u...

  • @SurinderSingh-wd4ni
    @SurinderSingh-wd4ni 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jasnoorkaur4397
    @jasnoorkaur4397 3 ปีที่แล้ว

    ਮਨ ਖੁਸ਼ ਹੋ ਗਿਆ ਜੀ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amritpalsingh3093
    @amritpalsingh3093 3 ปีที่แล้ว

    Very nice ਭਾਰਤ ਪੰਜਾਬ ੲੇਕਤਾ ਜਿਦਾਬਾਦ

  • @jasnoorkaur4397
    @jasnoorkaur4397 3 ปีที่แล้ว

    ਸਹੀ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabi56
    @punjabi56 3 ปีที่แล้ว +99

    Kisana de putt like Karo

    • @AnilKumar-kt2xl
      @AnilKumar-kt2xl 3 ปีที่แล้ว +4

      Bhain g ...KISANA D PUT E NA LIKHO....LIKHO K JEHRE JERE SACH NU T INSAF NU PSAND KRDE AA.....RJJJ K.DTT K LIKE KRO

    • @amitmann982
      @amitmann982 3 ปีที่แล้ว +1

      Sari duniya pared dekh ke like karoo 1st like mera 💪💪✋🤚🤚🙏🙏

  • @harpreetkaur-bk5tr
    @harpreetkaur-bk5tr 3 ปีที่แล้ว +1

    Waheguru ji mehar kar dya karo ji 🙏🤲👏

  • @ਖਾਲਿਸਤਾਨਦਾਸਰਪੰਚ
    @ਖਾਲਿਸਤਾਨਦਾਸਰਪੰਚ 3 ปีที่แล้ว +40

    ਸਿੱਧੀ ਵੀਡੀਉ ਸੁਰੂ ਕਰਆ ਕਰੋ

  • @princesandhu973
    @princesandhu973 3 ปีที่แล้ว +19

    very nice interview

  • @rajwantkaursohal4819
    @rajwantkaursohal4819 3 ปีที่แล้ว +13

    Wow...good one Navreet. You answered really well.

  • @kulwantsinghgrewal5974
    @kulwantsinghgrewal5974 3 ปีที่แล้ว +1

    Good Navreet ji,excellent.Thanks M.L.A. Saab ji for your kind cooperation to kisan movement

  • @anmolkitchenwithbalwi2961
    @anmolkitchenwithbalwi2961 3 ปีที่แล้ว +1

    Kisan ka sath rab tha sath veer ji very nice good kisan akta jinabad

  • @sandeepgill2246
    @sandeepgill2246 3 ปีที่แล้ว +1

    Great ..be continue

  • @kapildhawan6999
    @kapildhawan6999 3 ปีที่แล้ว +9

    Punjabi loves from heart, work from heart. They always welcome even enemy come on their doorstep. Punjabi spreads loves not heartedness. Hatsoff to punjabi.
    I am proud of born in Punjab. Support farmers

  • @SatpalSingh-ms3hq
    @SatpalSingh-ms3hq 3 ปีที่แล้ว +1

    ਅੱਖਰ ਵਾਲੇ ਵੀਰੇ ਬਹੁਤ ਵਧੀਆ ਜੀ, ਖੇਤੀ ਸਾਡਾ ਕਲਚਰ ਹੈ ਬਿਜਨਸ ਨਹੀਂ,ਬਿਜਨਸ ਬਦਲੇ ਜਾ ਸਕਦੇ ਹਨ, ਕਲਚਰ ਨਹੀਂ।

  • @hanssrandeep2662
    @hanssrandeep2662 3 ปีที่แล้ว +1

    ਜਿਉਂਦਾ ਰਿਹਾ ਵੀਰ ਲਵ ਯੂ ਆ

  • @JasbirSingh-mw1vr
    @JasbirSingh-mw1vr 3 ปีที่แล้ว

    ਨਵਰੀਤ ਨਿੱਕੇ ਵੀਰ ਬਹੁਤ ਰੂਹ ਨਾਲ ਦਿਲ ਤੋਂ ਕੰਮ ਕਰ ਰਹੇ ਹੋ

  • @manjitkaur1007
    @manjitkaur1007 3 ปีที่แล้ว +1

    Wah navreet ji wah ahh tan Kamal Karti ,, pehla tan tuhadi awaj de te pyari Boli de faaan c par aj tan tuhanu dillo salutt karn nu Dil Karda , I paruod of ji Navreet ji thanku thanku so much ji, Love u so much

  • @ravinderchauhan5552
    @ravinderchauhan5552 3 ปีที่แล้ว +1

    Wah loktantar jindabad punjabi kisaan majdoor aor yuva aikta jindabad...jignesh aapko laal salaam

  • @jatinderkaur6794
    @jatinderkaur6794 3 ปีที่แล้ว

    Akahar walay vir what U SAID is acactly very well said mainu lagda mairay dil da gubaar tu akhraa witch bol dita guru sahib di tuhaday sab tay ful kirpa hai saady eh Ardas hai tusi jit k parto

  • @harjitchahal5496
    @harjitchahal5496 3 ปีที่แล้ว

    ਵਾਹਿਗੁਰੂ ਭਲੀ ਕਰੇਗਾ ਬਹੁਤ ਵਧਿਆ ਹੈ

  • @surinderpalsingh3687
    @surinderpalsingh3687 3 ปีที่แล้ว +1

    Great Interviu or great Q or Answer Great 222222222222222222222222222222222222222222222222222222222Great sachai

  • @karamjitkaur2972
    @karamjitkaur2972 3 ปีที่แล้ว +2

    Well done bro
    Salute hai sir g
    🙏🙏🙏🙏👍👍👍👍👌👌👌

  • @ravinderkamboj5851
    @ravinderkamboj5851 3 ปีที่แล้ว

    Kisan union ਏਕਤਾ ਜ਼ਿੰਦਾਬਾਦ

  • @ranvirparmar4988
    @ranvirparmar4988 3 ปีที่แล้ว +7

    Osam bro and God bless you love you praa maira 🍰 praa

  • @ਪ੍ਰਿੰਸਦੀਪਸਿੰਘ
    @ਪ੍ਰਿੰਸਦੀਪਸਿੰਘ 3 ปีที่แล้ว

    ਰੱਬ ਚੜ੍ਹਦੀਕਲਾ ਚ ਰੱਖੇ ਥੋਨੂੰ।

  • @harindergosal7606
    @harindergosal7606 3 ปีที่แล้ว +1

    VERY PROUD of our YOUTH!!!!!!!Love from Canada!!!!

  • @nirmalsingh1473
    @nirmalsingh1473 3 ปีที่แล้ว

    ਬਹੁਤ ਵਧੀਆ ਜੀ

  • @balbirkaur5818
    @balbirkaur5818 3 ปีที่แล้ว

    Bhut vadhiya Dono veera de sawal jawab

  • @rupindersingh6202
    @rupindersingh6202 3 ปีที่แล้ว +4

    Jai kisan

  • @amarjitkaur3794
    @amarjitkaur3794 3 ปีที่แล้ว +2

    Very nice puttar ji🙏🙏🙏🙏🙏🙏🙏🙏

  • @inderjitrao3618
    @inderjitrao3618 3 ปีที่แล้ว +1

    SADA BABA NANAK DEV JI ! SATGUR JI APP JI DI SAB MOHABBAT HAI !

  • @amanranarana3248
    @amanranarana3248 3 ปีที่แล้ว

    Bhut vadiya ans ditaa patrkaar veerji.👌👌👌👌👌good ,,,very good veerji....waheguru ji hamesa kirpa banaai rakhan tuhadey te....kisaan mjdoor ekta zindabaad...punjaabi akhar chanel vaaliya daa dilo dhanvaad ji...punjaab da serrr put

  • @jagjitsingh1513
    @jagjitsingh1513 3 ปีที่แล้ว

    WaheGuru mehar karna sab te good veer ji

  • @dalwindersingh6323
    @dalwindersingh6323 3 ปีที่แล้ว +2

    Wah Navreet wah
    Khich kam nu khich 👌👍👍🙏🙏💪💪

  • @pashminderkaur9947
    @pashminderkaur9947 3 ปีที่แล้ว

    ਅੱਜ ਤਕ ਇੰਟਰਵਿਊ ਲੈਂਦਾ ਸੀ , ਪਰ ਅੱਜ ਇੰਟਰਵਿਊ ਦੇ ਰਿਹਾ ਹੈ ਪਰ ਜ਼ਬਰ ਦਸਤ ਜਬਾਬ ।
    ਵਿਧਾਇਕ ਦੀ ਬੋਲਤੀ ਬੰਦ ਕਰਵਾ ਦਿੱਤੀ ।

  • @mohindersingh2182
    @mohindersingh2182 3 ปีที่แล้ว +2

    Waheguru jio mehar krna sv te Ji Maharaj Ji 🙏🙏🙏

  • @MalkeetSingh-mn7tf
    @MalkeetSingh-mn7tf 3 ปีที่แล้ว +10

    👌Very 👌job 👌veer👌 ji 👌2👌 किसान 👌मजदूर 👌 एकता 👌 जिंदाबाद 👌

  • @makhankalas660
    @makhankalas660 3 ปีที่แล้ว

    ਬਹੁਤ ਵਧੀਆ ਵੀਰ ਜੀ

  • @13ranjitpanjabi
    @13ranjitpanjabi 3 ปีที่แล้ว

    ਬਹੁਤ ਵਧੀਆ

  • @amitmann982
    @amitmann982 3 ปีที่แล้ว

    Punjabi channel akhar veer ne changi Tarah gal samja ti Hindi vich mla Saab nu 😊😊😊😊🌹🌹🌹🌹🌹🌹

  • @sukhijj8636
    @sukhijj8636 3 ปีที่แล้ว

    Dhan Guru Nanak thanks Navreet Singh Sevia, I am gland you Spoke,

  • @guribhullar8248
    @guribhullar8248 3 ปีที่แล้ว

    ਅੱਖਰ ਵਾਲੀਆ ਜਿਉਂਦਾ ਰਹਿ

  • @jagtarsingh2450
    @jagtarsingh2450 3 ปีที่แล้ว +2

    ਦਿਲਜੀਤ ਬਾਈ ਥੋਨੂੰ ਲਵ ਯੂ ਆ

  • @pantherfelis6506
    @pantherfelis6506 3 ปีที่แล้ว +5

    Navreet you are equally wonderful at the other end of the mic.

  • @RanvirSingh-zt2he
    @RanvirSingh-zt2he 3 ปีที่แล้ว +3

    Wahe guru ji wahe guru ji

  • @preetbhullar110
    @preetbhullar110 3 ปีที่แล้ว +1

    Thank You MLA Saab and Thank You Navreet Bai

  • @sharanjitsinghgill7181
    @sharanjitsinghgill7181 3 ปีที่แล้ว

    Very nice navreet veer God bliss you brother kisan majdoor ekta zindabaad

  • @manmohangill7689
    @manmohangill7689 3 ปีที่แล้ว +1

    I never ever see such a best journalist in my life with healthy mind

  • @rupindersodhi6869
    @rupindersodhi6869 3 ปีที่แล้ว +2

    Navreet bai Sirra. Love from 🇨🇦. Prof. Rupinder Sodhi

  • @azaadkhalsa313
    @azaadkhalsa313 3 ปีที่แล้ว

    Mla ji thanks

  • @balrajsandhu8084
    @balrajsandhu8084 3 ปีที่แล้ว

    Ais da dil bolda h india nu Azadi kish n davi punjabia n hun india d kisan t mazdoor nu v bachana h.

  • @msingh3063
    @msingh3063 3 ปีที่แล้ว +7

    Well done SIBIA Respect ✊. Everyone is proud of you 💎🌹🇨🇦🇬🇧🇺🇸

  • @surindermohansharma6279
    @surindermohansharma6279 3 ปีที่แล้ว

    Thanks brother ,
    Really you are a hero of this movement

  • @pinkysaharan2403
    @pinkysaharan2403 3 ปีที่แล้ว +2

    Sahi h
    Har pal.. har ghadi..singhu border pe ataki hui h
    Jug jug jeo Veero 🙏

  • @RanjitSingh-sr3cd
    @RanjitSingh-sr3cd 3 ปีที่แล้ว

    ਬਹੁਤ ਸੋਹਣਾ

  • @SukhdeepSingh-tr5bh
    @SukhdeepSingh-tr5bh 3 ปีที่แล้ว

    ਬਹੁਤ ਹੀ ਸਲੀਕੇ ਨਾਲ ਚਪੇੜਾਂ ਮਾਰੀਆਂ ਇਹਨੂੰ ਹੀ ਪੰਜਾਬੀ ਵਿੱਚ ਜਵਾਬ ਦੇਣਾ ਕਹਿੰਦੇ ਹਨ 👏

  • @shersinghusa
    @shersinghusa 3 ปีที่แล้ว

    Eka te sabar jetaunda !! Thank you Silvia ji

  • @amritgill383
    @amritgill383 3 ปีที่แล้ว +1

    Vvv gud bro gbu sir

  • @nikheilbassan3497
    @nikheilbassan3497 3 ปีที่แล้ว +2

    ❤️ u doing great job Akhar👍🏻

  • @charanjitbains315
    @charanjitbains315 3 ปีที่แล้ว +2

    Well done bro 🙏❤️💕🇮🇳👌

  • @kakasingh6575
    @kakasingh6575 3 ปีที่แล้ว +5

    Love you❤❤❤❤ bro seraaaaaa

  • @sarabjitsingh8827
    @sarabjitsingh8827 3 ปีที่แล้ว

    Very good sir ji koi sach tan bolda hai

  • @Lovenaturebirdstreesndflowers
    @Lovenaturebirdstreesndflowers 3 ปีที่แล้ว +1

    Great job 👍

  • @Gyani_Baljinder_singh
    @Gyani_Baljinder_singh 3 ปีที่แล้ว +5

    Navreet
    punjab di patatkaari da maan😇😍

  • @ashlyeenkaur365
    @ashlyeenkaur365 3 ปีที่แล้ว

    Bhut wadiya brother

  • @vanshvansh8978
    @vanshvansh8978 3 ปีที่แล้ว +10

    In bitwin lots of happened in india. Today banks send emails for PAN attach with Adhar . But not explain why .
    Jai kisaan 🙏

    • @jaswinderkaur7765
      @jaswinderkaur7765 3 ปีที่แล้ว +1

      Kisans are starting Kisan Bank.
      Sikhs are starting khalsa BANK.

    • @iwashere2365
      @iwashere2365 3 ปีที่แล้ว +1

      They want to punish you if you receive more than 50,000 in your account...

  • @vimalkdhanda5767
    @vimalkdhanda5767 3 ปีที่แล้ว +2

    26 जनवरी 2021को तिरंगा ट्रैक्टर टराली परेड दिल्ली में निकाल रहे हैं आओ दिल्ली वासियों तिरंगा ट्रैक्टर टराली परेड का स्वागत फूलों की वर्षा से करें । इस परेड में केवल अन्न दाता ओर आनाज खाने वाली जनता शामिल हो सकती है।

  • @singhamarjit6715
    @singhamarjit6715 3 ปีที่แล้ว

    Thanks🌹 g

  • @VarinderSingh-bh6ym
    @VarinderSingh-bh6ym 3 ปีที่แล้ว

    ਕਿਸਾਨ ਹਰ ਛੇ ਮਹੀਨੇ ਬਾਅਦ ਜਮੀਨ ਦੀ ਛਾਤੀ ਸਾੜ ਦੇ ਹਨ ,ਇਹ ਉਸੇ ਕੰਮ ਦਾ ਸਰਾਪ ਹੈ ,ਕਿਸਾਨਾਂ ਨੂੰ ਧਰਤੀ ਵਲੋਂ ,ਹੁਣ ਇਹ ਕਿਸਾਨ ਉਸੇ ਆਪਣੇ ਪਾਪ ਦਾ ਫਲ ਭੋਗ ਰਹੇ ਹਨ।
    ਨਵਜੋਤ ਸਿੱਧੂ ਨੂੰ ਇਸ ਵਿਧਾਇਕ ਕੋਲੋਂ ਕੁੱਝ ਸਿੱਖਣਾ ਚਾਹੀਦਾ।

  • @ManjitSingh-qz3gx
    @ManjitSingh-qz3gx 3 ปีที่แล้ว

    Bahut badhiya gal-baal hoi. Salute both of you beta