ਜੇ Sidhu Moose Wala ਨੇ ਮੇਰੀ ਗੱਲ ਮੰਨੀ ਹੁੰਦੀ ਤਾਂ ਅੱਜ ਉਹ...
ฝัง
- เผยแพร่เมื่อ 27 ก.ย. 2024
- ਜੇ Sidhu Moose Wala ਨੇ ਮੇਰੀ ਗੱਲ ਮੰਨੀ ਹੁੰਦੀ ਤਾਂ ਅੱਜ ਉਹ...
#EllyMangat #SidhuMooseWala #Singer #Interview
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/Punjabi...
Breaking News | Bollywood Tadka Punjabi - bit.ly/Pollywo...
Stars Small Talks With Bollywood Tadka Punjabi - bit.ly/StarSma...
On-Location Shoot | Bollywood Tadka Punjabi - bit.ly/OnLocat...
Subscribe To Our TH-cam Channel: / bollywoodtadkapunjabi
For News, Articles Visit Our Website: punjabi.bollyw...
Like our Facebook Page: / punjabkesaripunjabitadka
Follow Us On Instagram: / bollywood_tadka_punjabi
You will always been remembered
LEGEND SIDHU MOOSEWALA 🥺❤
Sidhu was One and only . Punjabi Industry will remain incomplete without him .
ਸਿੱਧੂ ਨੇ ਬਾਈ ਅੱਜ ਤੱਕ ਕਦੇ ਆਪਣੇ fan ਨੂੰ ਵੀਰ, ਭੈਣ, ਜਾਨ ਕਹਿ ਕੇ ਬੁਲਾਇਆ ਓਸਦੀ ਚੰਗਾਈ ਹੀ ਵੈਰੀ ਬਣ ਗਈ ਸੱਚੀ ਯਾਰ ਸਿੱਧੂ ਨਾਲ ਜਿੰਨਾ ਦਿਲ ਜੁੜਿਆ ਕਿਸੇ ਨਾਲ ਨਹੀਂ ਜੁੜਨਾ ਪਤੰਦਰ ਨੇ ਪਤਾ ਨਹੀਂ ਕੀ ਜਾਦੂ ਕਰਤਾ miss you jatta 😭😭
Ehi hal hai ji sab da? 🙏🙏🙏🙏 Sidhu Moose wala zindabad zindabad zindabad always love you jatta miss you jatta ❤️❤️
ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
Right g
#justiceforsidhumoosewala bai 💔🙏
Waheguru ji mehar kriyo sab te bebe bapu ji te ❤️🙏
ਮੁੱਕਣੇ ਦੇ ਬਾਅਦ ਵੀ ਮੈਂ rest in Power ਆਂ 🔥
ਬਾਈ ਉਹ ਰੱਬੀ ਰੂਹ ਸੀ ਹਰੇਕ ਵਿਸ਼ਵਾਸ ਕਰਦਾ ਸੀ ਇਸ ਕਾਰਨ ਹੀ ਅੱਜ ਸਾਡੇ ਵਿੱਚ ਨੀ ਪਰ ਸਦਾ ਅਮਰ ਰਹੋ 5911
Luv u Sidhu Moosewala veere tu hmesha saade dila ch raaj krega
Legend Sidhu Moosewala Rest in power
😂
@@nirpjeetsinghsingh1330 bond paatgi panchoda 🖕
@@nirpjeetsinghsingh1330 kyu hihi kar raha bc
@@nirpjeetsinghsingh1330 ਤੇਰਾ ਬੜਾ ਹਾਸਾ ਨਿਕਲ ਦਾ ਭੈਣ ਦਿਆ ਯਾਰਾ ਤੇਰੀ ਮਾਂ ਦੀ ਫੁੱਦੀ ਤੇਰੀ ਦੀ ਜਿਸ ਦਿਨ ਤੇਰੇ ਘਰ ਚੋਂ ਕੋਈ ਮਾਰਿਆ ਫ਼ਿਰ ਹੱਸੀ
@@nirpjeetsinghsingh1330 your father rest in peace
Sidhu jo c jida da v c tahi ena famous hoya k oh darad te dabda ni c kise kolo baki last ride 15 din pehla hi aya c eda de hi hunde aa legend sab pta hi c bai Tu ❤😢
Elly Bai ne vi duniya vekhi aa , Agle nu ki aa nai ta , agle di roti vi chali jandi aa , eh ta koi sacha banda hi Sache da sath de sakda , love you Elly Bai , Sidhu da naam tere arge bhra kaim rakhange
Bai yr ehnu udoo ni ptaa lgea jdoo mohali ayea c udoo nu singer nu khbraa ptaa lag diyaa aiwe sali vehli fukrii .. punjab police nu eh dilooo janda hona mai eh ni kehnda k elly daler ni eh daler c tahi pujea c live par jdoo ehnu Punjab police ne chkea udo kuch pta ni huna jdo tym anda sidhu nu ta 60-70 goliya wjea ne pr eh bnda apne aap nu wala kaint bni jnda chal koi ni bni chal .... Sidhu moosewala ❤️ love u sidhu moosewala ⛳
Sidhu Moosewala was SELF made mega artist.. G.O.A.T...
@@guneetsandhu2974 22 tere vrgiya bheda ne mrayeya ohnu pump de de k
@@jashancheema365 gal sahi tra kar bau.. bheda kaun aa..?? moosewala wadia kalakaar si tan hi tareef karidi odi.. pump wali koi gall ni...
Sidhu da name ta phla e kaim aa
#JUSTICE FOR SIDHU moose wala
ਨਾ ਹੀ ਕੋਈ ਆਇਆ ਨਾ ਹੀ ਕੋਈ ਆਉਣਾ ਸਿੱਧੂ ਵਰਗਾ 💔
Sado kom de legende satwant singh te beant singh ne sidhu moose ala kde ni ho sakda na hona
ਸਿੱਧੂ ਆਪ ਸੱਚਾ ਸੀ ਇਸ ਕਰਕੇ ਉਸ ਨੂੰ ਸਾਰੇ ਸੱਚੇ ਲਗਦੇ ਸੀ,ਬਾਕੀ ਅਸੀਂ ਪੰਜਾਬੀ ਦੋਗਲੇ ਹੁੰਦੇ ਆ,ਮਰਨ ਤੋ ਬਾਦ ਬੰਦੇ ਦੀ ਕਦਰ ਕਰਦੇ ਹਾਂ,ਜਿਉਂਦੇ ਜੀਅ ਅਸੀਂ ਹੀਰੇ ਸੰਭਾਲਦੇ ਨਹੀਂ
💔🕊 MISS U SIDHU USTAAD
NEVER LEGEND DIE 💔🕊️
Aaja jatta moosewalea miss you bai
Rest in power sidhu bhai 🔥
Elly Bai bohot ache insan hai mai inko pichle 6,7 saalo se janta hu
Yeh bilkul nidar hokar bejijhak hokar jisko jo kuch v kehna hota hai sidha muhh pe kehte hain…..
Respect For Astaad G ✅
Acha ok
Real I'd se aao
@@Ako582 u can leave now. Ok , now go 🙏
PUNJABi boolo
0300 ale suni kde
Legend never die miss you sidhu moosewale
Rest in power.....SIDHU MOOSEWALA Will Live Forever in Million Hearts ❤❤
4 dailouge maraan wali gal ni… dil de saaf bande nu saare avde varge lagde hunde …
True lines
Eve mri jnda eh one jini taraki te duniya dekhi ehne ni dekhi honi te oh 4 dailouge te kise nl turpu waah
ਜੇ ਅੜਬ ਨਾ ਹੁੰਦਾ ਪੰਜਾਬ ਦਾ ਨਾਂ ਸਿੱਖਾਂ ਦਾ ਨਾਂ ਪੱਗ ਦੀ ਪੇਛਾਣ ਸਾਰੀ ਜਗ੍ਹਾ ਨਹੀ ਪਹੁੰਚਦਾ।
Salute one and only moosewala
Sahi gal Aa bai real gal ta Aih Aa Aih sare lagde Aa oh to
WAHEGURU ji 🙏🙏🙏🙏
You know Ajaypal Banga 😂 fu...ng only sidhu show to world we are panjabi 😂😂
@@lovealways3688 bro he's talking about thorough music sidhu took turban worldwide
ਪੱਗ ਤੇ ਵੀਰ ਦੁਨੀਆ ਭਰ ਵਿੱਚ ਸਦਾ ਹੀ ਮਸ਼ਹੂਰ ਰਹੀ ਹੈ ਇਤਿਹਾਸ ਪੜ੍ਹੋ।
Elly bai kaint bnde ne
Sidhu bai rest in peace 💔💔
Rest in Power
😭sidhu mosewala 😢 👌 bai att si
Elly veere bilkul right hale v sab gal aan yaad ne maan aa bai tere te y aanu kehde aaw yaari har ik bande di help kiti jo aj industry ch peak te ne te ap elly bai but dil de raaje aan luv uh elly veere maan aa respect ✊ ❤️😘😘
Kinian sianiyan te sahi galan kitian. Saaf pata lagda Eh buhat kush dekh chukeya dunya witch. Respect, respect respect
Proud to be sidhu mosse wala fan 🤙
Tut juga chukda ne mnka jo toun da 💪💪
Sidhu mosse walq zindabad ❤❤❤
ਹੰਕਾਰ ਨੇ ਖਤਮ ਹੋਣਾ ਹੀ ਹੁੰਦਾ ਅਸਲ ਚ ਦੁਨੀਆ ਦੋਗਲੀ ਆ ਸੱਚ ਸਭ ਨੂੰ ਪਤਾ ਸਿੱਧੂ ਨੂੰ ਮਰਨ ਤੋਂ ਬਾਅਦ ਹਮਦਰਦੀ ਮਿਲੀ ਆ , ਜਿਉਂਦੇ ਜੀਅ ਤਾਂ ਇਲਾਕੇ ਦੇ ਲੋਕਾਂ ਨੇ ਹੀ ਹਰਾਤਾ ਸੀ ਇਹ ਕੌੜਾ ਸੱਚ ਆ ਪਰ ਹੁਣ ਸੱਚ ਕੁਝ ਹੋਰ ਬਣਾਤਾ ਦੋਗਲੀ ਦੁਨੀਆ ਨੇ , ਮੇਰੀ ਇਹ ਗੱਲ ਵੀ ਹਜਮ ਨੀ ਆਉਣੀ ਕਿਉਕਿ ਇਹ ਸੱਚ ਆ …. First and last comment👍
Veere Hnkaar Hora ch v Oo kida ni mre ? Dogla ta tu v hoeya g Qki Maarne wala da ksoor ni kd rea mrn wale da e kd rea tere to vda dogla ta ni ho skda f . Sochi
Hankar ni keh skde y eh cheej nu apa jime tuc kehne o v tuc sach bolea loka nu hajam ni honi ekne sidhu dia glla v loka nu hajam ni c hundia kyoki sach bolda c agla j kise toh problem c ta c sidha kehda c agle nu
Bilkul sahi keha Gurpreet tu
Jado o jee da si ta 100 cho 80 onu pand de si te o de ganne v sun de si
O Har gal te alag behave karda si
Jive babbu maan vali gal
Babbu maan m nu v ni pasand
But kise vadde di respect karo te fans valo chalayi koi chiz nu serious na lavo
Fans jo aa o dunian aa
Te dunian kise di ni kade
Dunian ta dande nal dunian jitan vale sikhandar di ni hoyi kyo k har bande kol alag dimag aa
Te alag soch
Sidhu de Bhut mitar ode paise di khich to v tute aa
Tuhanu sab nu yaad hona sidhu interview tak v paid karda si o ne jo v interview kitian o phela avde chnnl te post karda si
Pind na pyar sahi si
Par jutti paira layi hundi aa
Jado jutti pair nu vadan lag jave onu la dena chahida
Pyar ik limit da hunda jado jaan te ban jandi ta lok avde galle hoye hath pair v vad k treatment kara lainde aa
Te a ta bas ik avda pind chad k secure rehna si
@@Merapeo877 Prawo Tohadiya gla ta sei aa k Duniya ware Pr ik Gal di herani zror hundi k loka keho je ho gye marn da ksoor onu khud nu dsi jnde duje passe jina ne mareya ona wre kuch ni hadd ho gyi . Baki Paise kmoon lyi sb ture firde aa ona to kehra tu c le k jnde c intrvr krn lyi Baki ik gl zroor aa tohade wrge bnde jeende je v marhe akhi gye mre te v pehla apns ap dekho
First and last ta khena h see Teri ma d fudi mrnge lok
#JusticeForSidhuMooseWala
Miss you legend
Legends never die💔
#justiceforsidhumoosewala 💔
Punjabi Industry king Sidhu Moose Wala 💪
Miss you legend 😥😥
Justice for siddhu veere 🙏🙏🙏
Heera Banda Elly bai 💎❤️ Huge respect ❤️🙏
Elly aa ਇਹ ਐਨਕਾਂ ਨੀ ਲਾਹੁੰਦਾ.love u bro❤❤ great person👍🏻👍🏻
es di ik akh vich problam aa es krke
Sidhu Moosewala ⛳💯
Jiunda reh moosewaleya✌️😘🥰
Pagal sali
Eh gall bilkul sach aa. Canada tour ton murhke Babbu maan ne Moose jana c already planned c mai gawah haan es gall da. But fer SYL gaana aagea, fer babbu maan ne jana cancel krta.
😂
Kehn nu jo marzi yakad maari jaao bnde di apni zindgi hundi Elly Bai tu aap syana aa.koi kise ankh nal jiyonda koi kise nal.
Ah aa Elly siraa bndaa aa yr
Miss you Sidhu moose wala
Sahi aa elly........tu naal c......rip sidhu moose wala....
Justice for Sidhu moose wala legend ❤❤❤
Sidhu sacha bnda c har ikk te vishwas kr lainda c tuhade wangu ni
Elly bai da mai fan hai suru to
Elly bai sari punjabi industry nu jande hai te sari controversy mitta sakde hai
R. I. P sidhu bai
22 sida sada munda c.. Marvata landuya ne. Hathi jida dil c jatt da.. Marna sab ne aa.
#JusticeForPunjab #JusticeForSidhuMooseWala full support to Elly Mangat
Sab ta sahi banda straight up banda koi wing val ni keep it up elly bro
Sidhu was very kind hearted. Chalaak loka ton jareya ni geya. Andro andri eh bhi khush aa sirf vikhawa upro upro.
#justiceforsidhumoosewala 🙏
#Justiceforsidhumoosewala
#justiceforsidhumoosewala 🙌🏼🥺
Legennd sidhu ਮੂਸੇ ਵਾਲਾ ਇਕ ਸੀ ਇੱਕ ਹੈ ਇੱਕ ਰਹੂਗਾ rest in power। justice for shubdeep singh sidhu moosewala ⚖️😢
Legend never die
22 ji Kohli naal selfie hi dva do
@@agstartheeditor7846 ok
Tagore public school
Elly veer great artist
Miss you Sidhu bhai 💔😔
Great elly bai miss u Mossewala
Elly baba sacha bnda
#justice for sidhu moosewala bai Legend king jaan sada Bai Sidhu MooseWala
Singers da te some political bandeya ne kita hai eh Kam 💯 🐕💯
Rip Legend
#justiceforsidhumoosewala
Legend only sidhumoosewala✌
Justice for Sidhu moosewala
Eho jahe khanabdosh odo onde jado koi pushda na hove
Right elly ne Sidhu te karne di bhut help kiti si
Mukdi gall eh hai zdo tahanu koi keh deve tu apna ghar shad k pajj jaa te ankh te sacha banda nahi janda..Sidhu Nidar c guru da sacha sikh c..
Acha eh v singer aa, hun esda koi gana auna hona ta krke es nu moosewale di yaad aa gayi
Sidhu Diya puraniya videos dekh jad oh star nahi si ena naal hunda se
BC tu apni philosophy shadi ja gandoo, kuj pta nahi howa ta boi da nahi , bc
Sahi gal ah 22 eh koi na koi mashur hon da tareka labda rehnda pehla eh dasi janda hunda c police ne menu juttian nal kutea hun vedio paun da ehde kol topic hai ni
Chamcha babbu da
Bhai sidhu Bhai de Dil ch kus nee c 😭😭taahi sidhu Bhai nu saare change lagde c bnde 😢
ਅਣਖੀ ਨੇ ਗੀਤ ਜੱਟ ਦੇ
ਸਿਰਾਂ ਤੋਂ ਨਾ ਲਾਹੁੰਦੇ ਚੁੰਨੀਆਂ
2010 । ਜ਼ੀਰਕਪੁਰ ਦੇ ਬਾਹਰ ਇੱਕ ਵੱਡੇ ਬੰਦੇ ਦਾ ਵੱਡਾ ਫਾਰਮ ਹਾਊਸ ਸੀ। ਨਿਸ਼ਾਉਣ ਭੁੱਲਰ ਦੇ ਗੀਤ ਦੀ ਸ਼ੂਟਿੰਗ ਸੀ। ਸਾਡੇ ਲਈ ਉਹ ਬਲਰਾਜ ਸੀ। ਉਹ ਗਾਉਣ ਵਜਾਉਣ ਆਲੀ ਲਾਈਨ ਚ ਵੜ ਕੇ ਸਟਾਰ ਬਣਨਾ ਚਾਹੁੰਦਾ ਸੀ। ਯਾਰਾਂ ਮਿੱਤਰਾਂ ਨੇ ਸੁਪੋਟ ਕੀਤੀ ਸਾਰਿਆਂ। ਯੋ ਯੋ ਹਨੀ ਸਿੰਘ ਦੀ ਫੁੱਲ ਚੜ੍ਹਾਈ ਸੀ। ਉਸ ਤੋਂ ਮਿਊਜ਼ਿਕ ਕਰਵਾਇਆ ਗਿਆ। ਅਜੇ ਸਿੰਗਲ ਟਰੈਕ ਦਾ ਰਿਵਾਜ ਨਹੀਂ ਆਇਆ ਸੀ। ਵੀਡੀਓ ਚ ਛੋਟੇ ਕੱਪੜੇ ਪਾ ਕੇ ਨੱਚਣ ਲਈ ਮਾਡਲਾਂ ਵੀ ਦਿੱਲੀ ਤੋਂ ਹੀ ਆਉਂਦੀਆਂ ਸਨ। ਪੰਜਾਬੀਆਂ ਦੇ ਅੱਖਾਂ ਦੀ priming ਕੀਤੀ ਜਾ ਰਹੀ ਸੀ।
ਉਸ ਰਾਤ ਵੀਡੀਓ ਸ਼ੂਟ ਹੋਣੀ ਸੀ। ਗੀਤ ਦੇ ਬੋਲ ਸਨ "ਕੁੜਤੀ ਮਲ ਮਲ ਦੀ ਭਾਫਾਂ ਛੱਡੇ ਸਰੀਰ" । ਅੰਦਰ ਵੱਡੇ ਹਾਲ ਚ ਸੋਫੇਆਂ ਤੇ ਹਨੀ ਸਿੰਘ ਤੇ ਹੋਰ ਬੈਠੇ ਸਨ। ਨਿਸ਼ਾਉਣ ਵਾਲੀ ਵੀਡੀਓ ਦੀ ਦਿੱਲੀ ਵਾਲੀ ਮਾਡਲ ਵੀ ਓਥੇ ਹੀ ਸੀ। ਹਨੀ ਸਿੰਘ ਪੂਰੀ ਮਸਤੀ ਚ। ਉਹ ਤੇ ਉਸਦੀ ਜੁੰਡਲੀ ਲੁੱਚੀਆਂ ਜਿਹੀਆਂ ਗੱਲਾਂ ਕਰ ਕੇ ਵਿਚ ਵਿਚ ਦੀ ਹੱਸਣ ਲੱਗ ਜਾਂਦੀ।
ਅਸੀਂ ਦੋ ਕੁ ਜਾਣੇ ਬਾਹਰ ਆ ਗਏ। ਬਾਹਰ ਇਕ ਪਾਸੇ ਖੁੱਲੇ ਜਿਹੇ ਪਾਰਕ ਚ ਇਕ ਹੋਰ ਗੀਤ ਦੀ ਵੀਡੀਓ ਬਣ ਰਹੀ ਸੀ। ਰਾਜਾ ਬਾਠ ਸਿੰਗਰ ਸੀ। ਓਥੇ ਵੀ ਦਿੱਲੀ ਦੀ ਮਾਡਲ ਛੋਟੇ ਕਪੜਿਆਂ ਚ ਠੁਮਕੇ ਮਾਰ ਰਹੀ ਸੀ।
ਥੋੜ੍ਹੀ ਦੇਰ ਨੂੰ ਇਕ ਗੁਦਾਮ ਵਰਗੀ ਬਿਲਡਿੰਗ ਅੰਦਰ ਸਾਡੇ ਬੰਦੇ ਦੀ ਵੀਡੀਓ ਵੀ ਸ਼ੁਰੂ ਹੋ ਗਈ। ਡਾਇਰਕਟਰ ਸਟੈੱਪ ਦੱਸ ਰਿਹਾ ਸੀ। ਇਕ ਹਰਿਆਣਵੀ ਮੁੰਡਾ ਜੋ ਨਿਸ਼ਾਉਣ ਦਾ ਬੈਂਕ ਵੇਲੇ ਦਾ ਦੋਸਤ ਸੀ ਉਹ ਵੀ ਸਾਡੇ ਕੋਲ ਆ ਕੇ ਦੇਖਣ ਲੱਗ ਗਿਆ। ਉਸ ਦਾ ਵੀ ਇਹ ਪਹਿਲਾ experience ਸੀ। ਮਾਡਲਾਂ ਨੂੰ ਦੇਖ ਉਹ ਹੇਹੇ ਚ ਆ ਗਿਆ। ਕਦੇ ਆਖੇ "ਐਸੀ ਰਾਂਡ ਕੇ ਆਗੇ ਤੋਂ ਮੈਂ ਕਥਕ ਭੀ ਕਰ ਦੂੰ" ਕਦੇ ਕਹੇ "ਕੱਦੂ ਕਟੇਗਾ ਸਭ ਮੇ ਬਟੇਗਾ"।
ਅਸੀਂ ਛੇਤੀ ਅੱਕ ਗਏ। ਤੇ ਵਾਪਿਸ ਫਲੈਟ ਤੇ ਆ ਗਏ।
ਓਦੋਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਥੋੜੇ ਸਾਲਾਂ ਤੱਕ ਕੋਈ ਟਿੱਬਿਆਂ ਤੋਂ ਜੱਟ ਉੱਠੇਗਾ ਜਿਹੜਾ ਇਸ ਇੰਡਸਟਰੀ ਚ ਲੁੱਚ ਪੁਣੇ ਨੂੰ mainstream ਮੰਨੇ ਜਾਣ ਦੀ ਧਾਰਨਾ ਨੂੰ ਮਿੱਟੀ ਚ ਮਧੋਲ ਕੇ ਰੱਖ ਦੇਵੇਗਾ। ਜੋ ਜੁਰਅਤ, ਅਣਖ ਤੇ ਪਵਿਤਰ ਰਿਸ਼ਤਿਆਂ ਦੇ ਗੀਤ ਗਾਵੇਗਾ ਤੇ ਉਸੇ ਨੂੰ ਹੀ mainstream ਬਣਾ ਕੇ ਬਾਕੀਆਂ ਨੂੰ secondary ਕਰ ਦੇਵੇਗਾ।
#LegendSidhuMoosewala #justiceforsidhumoosewala
#LongLiveSidhuMoosewala
#LegendNeverDies
#NeverFoldNeverBackDown - - Sidhu Moosewala
Heart breaking 💔 Shattered ਰੂਹ ਰੋਂਦੀ ਤੇ ਦਿਲ ਰੋਈ ਜਾਂਦਾ ਜਿਸ ਦਿਨ ਦਾ ਤੂੰ ਗਿਆ, ਸੱਚੀਂ ਜੀਅ ਨਹੀਂ ਲੱਗਦਾ ਵੀਰਿਆ
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ
TH-cam ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ
ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ...
ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya.
#LegendSidhuMoosewala
REST IN POWER BRO!
Love you bro
Very nice love you
Rest In Power Legend ❤
Darda ni c o kise kolo
Bss ehi glti c odi
ਰਾਮਪੁਰ ਵਾਲਾ ਵੀਰ🙏🙏🌹🌹
Aina ni mainu pta 😂😂 dialogue sirraa 🥰🥰
Kehda
Shi kya😁😁
12:50 Babbu Maan ਹੀਰਾ ਬੰਦਾ ਮੂਸੇਵਾਲੇ ਨੂੰ ਗਲਤ ਨਹੀਂ ਸੀ ਬੋਲਣਾ ਚਾਹੀਦਾ।
#justickforsidhumoosewala
Sidhu moosewala zindawad ❤❤
Elly sacha sucha banda yrr
Koi ni jmnaaa moosewale jatt wrga❤
Sirra banda elly mangat
Miss u sidhu noose wala veer ji
Miss you brother 😢
Sidhu veer di kalam ch dum si te rabb Da hath si ude sir te na kise di aukaat si sidhe mathe lagge veer de
Mann gye paji tuc hi boss A
legend sidhu and babbu maan🔝❤
bhut Sohna comment lgya bhra tera
@@amangrewal1763 relality aa pra dono vich kuch nahi si lokka ni fuuuttt pattti😔
Sidhu te babbu maan di ਲੜਾਈ ch babbu maan de ਕੱਟੜ fana da bahut hath haga je eh sidhu de ghare na phone londe ta ehni ਲੜਾਈ honi hi nhi si ..😒
ਫੋਨ ਫੈਨਾਂ ਨੇ ਲਾਇਆ ਸੀ ਕਿ ਬੱਬੂ ਮਾਨ ਨੇ ???? ਪਰ ਸਿੱਧੂ ਬੋਲਿਆ ਕਿਹਨੂੰ ਸੀ ਪੁੱਠਾ ???? ਸਟੋਰੀਆਂ ਸਿੱਧੂ ਪਾਉਂਦਾ ਸੀ ਕਿ ਬੱਬੂ ਮਾਨ ???? ਮੁੱਕਦੀ ਗੱਲ ਇਹ ਆ ਕਿ ਅੜਬ ਪੰਜਾਬੀ ਗਾਣੇ ਨੇ ਸੋਸ਼ਲ ਮੀਡੀਆ ਹਿਲਾਕੇ ਰੱਖਤਾ ਸੀ ਤੇ ਸਿੱਧੂ ਓਹ ਗੱਲ ਨੂੰ ਸਹਾਰ ਨੀ ਸਕਿਆ ਤਾਂ ਲਾਈਵ ਹੋਣਾ ਪੈ ਗਿਆ ਤੇ ਇੱਕ ਪਹਿਲਾਂ ਹੀ ਗੁੱਸਾ ਦਿੜਬੇ ਸ਼ੋਅ ਦਾ ਸੀ
@@GurpreetSingh-vh3mu acha phone ki sidhu da haal chal puchn lyi layeya si babbu maan de fana ne ?? Sidhu nu ehi chija kyiya ohna ne sada ustaad an va sada ustaad purana va , ta gussa ta auna hi si ohnu ek ta tusi ohde ghare phone layeya utoh babbu maan kerde rhe agle ne vi sunatiya phir ...bas gal ehni si ki sidhu ne vehm kadna si babbu maan de fana da .. baki elly ne das hi dita dona de mann ch kuch ni si phir bcheya kon ? Babbu maan de ਕੱਟੜ fans ..
@@GurpreetSingh-vh3mu jo samjna smaj bai per asal ch ta aag babbu maan de fana ne hi layi si ..👎
@@gskang6451 par mrvaaya govt ne h
@@sxngh-oq1ue ki keha chnge kam ni kite sidhu ne 😵, o chl oye chwla ethe aapa sale eh comment ker ker thakge ki kehre log jehre sidhu varge down to earth bande nu mada kehnde ne , te tere varge log othe labde hi nhi phir , mainu pkka pta oh tere varge lok hi ne jehre sidhu de cancer camp kholn waliya videos te dislike de ke jande ne ...
ਤੂੰ ਸਾਲੀਆਂ drake ਆ ਸਿੱਧੂ ਆਪਣੇ ਦਮ ਤੇ ਉਠਿਆ ਸੀ!!
We miss Sidhu aujla elly deep jandu collab ❤️🩹
Aap sab Nu Lagta Nahin Mannu lagta hai Jis Din da Kisan Andolan jitiya hai use Din da punjab Upar Grah hai sub Centre Government kara rahi hai Gangster the Roop vich sochan wali Gal hai Punjab ki funny Aandolan Di AagVahi Kar rya c
Eve jabliya Mari janda Randhawa bros nal tym b ene e paya c puche b Ena Samajdar c ta aamb len gya c ohna kol 😁
Elly veer es gall da apa nu pta k tusi fake nai o tusi kde v Apni singing life ja personal life bare jo v statement dinde o jma Sachi Hundi aw & Jo Sidhu Bai de starting carrier bare Gall kiti o v Sab Sanu pta veer tusi bahot help kiti c ... rest in power justice for Sidhu moose Wala miss you Bai....😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
#justiceforsidhumoosewala
Ehvi gappi aa sirree da
❣️ sidhu moose wala ❤️
Legend
Bai sare eda soch de aa k eh chsma nhi outarda fukra a yar is di aukh ch problm aa teda jhak da a teer kadh da a
Elly 22 ji love you tusi y g ware inha kujh das rhe ho tusi ik nice person ho Rabb tuhnu hamesha chadi kala ch Rakhe.... I miss you Sidhu Mose Wala y gwww.youtube.com/@mandeepsidhu4192
Waheguru ji🙏🙏🙏🙏🙏🙏
Sara punjab te hor baki duniya khadi aa Sidhu bai tere ona de parvaar lyi
Rest in power