Very well described.... This is a seasonal village. During winters people get shifted to lower heights such as Joshimath and even down toward Rishikesh Dehradun
Mana is beyond Badrinath and not in direction of Hemkund saab. On Janamashtami, they all visit Hemkund in very colorful dresses. Once I had a chance to see it.
Very informative and interesting vlog like always from you guys . God bless you both for making these great vlogs and we can watch , here from UK. ❤️🇬🇧
ਬਹੁਤ ਇਤੰਜ਼ਾਰ ਕੀਤਾ ਰਿਪਨ ਵੀਰੇ ਵਲੋਗ ਦਾ ਬਹੁਤ ਸੋਹਣਾ ਵੱਲੋਗ ਧੰਨਵਾਦ ਵੀਰੇ ਤੇ ਖੁਸ਼ੀ ਭੈਣ ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ
Add famous food of area and taste of food whatever you are eating in videos . Kindly add that one also.
Shri Badrinath dham
@@VKSGAUTAM12 qqqqqqqqqqqqqqqqqqqqqqqqqqqqqq
@@VKSGAUTAM12 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
@@VKSGAUTAM12 qqqqqqqqqqq
ਵੀਰੇ ਮੈਂ ਤੁਹਾਡੇ ਵਲੋਗਸ ਪਹਿਲੀ ਵਾਰ ਦੇਖੇ ਆ ਤੁਹਾਡੀ ਸਾਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇਖੀ ਇਹ ਦੇਖ ਕੇ ਬੜਾ ਵਧੀਆ ਲਗਿਆ ਮੈਂ ਹੁਣ ਸਾਰਾ ਦਿਨ ਤੁਹਾਡੇ ਵਲੋਗਜ਼ ਦਾ ਇੰਤਜਾਰ ਕਰਦੀ ਆ ਵੀ ਕਦੋਂ ਆਓ ਗਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
Sac
Acha ji
😊❤
ਸਾਡੇ ਦਾਦਾ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਹਿਸਾਨ ਭੁੱਲ ਗਏ ਜੇ ਨਾਂ ਭੁੱਲੇ ਹੁੰਦੇ ਫੇਰ ਦੇਵ ਭੂਮੀ ਨਹੀਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਭਾਰਤ ਜਾਣਿਆ ਜਾਂਦਾ
ਤੁਹਾਡੇ ਵੋਲਗ ਸਾਡੀ ਸਾਰੀ ਫੈਮਲੀ ਦੇਖਦੀ ਹੈੈ। ਹੇਮੰਕੁਟ ਸਾਹਿਬ ਦੀ ਯਾਤਰਾ ਬਹੁਤ ਵਧੀਆ ਕਰਵਾਈ। ਸਾਨੂੰ ਵਲੋਗ ਦੇਖ ਕੇ ਲੱਗਾ ਜਿਵੇਂ ਅਸੀਂ ਆਪ ਹੀ ਯਾਤਰਾ ਕਰ ਲਈ ਹੋਵੇ। ਤੁਸੀਂ ਦੋਨੋ ਹੀ ਬਹੁਤ ਪਿਆਰੇ ਹੋ ਰੱਬ ਲੰਮੀਆਂ ਉਮਰਾਂ ਕਰੇ। ਅਗਲੇ ਵਲੋਗ ਦੀ ਉਡੀਕ ਵਿੱਚ............. ☺☺
ਤੁਹਾਡੇ ਬਲੋਗ ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
ਬਾਈ ਜਗ੍ਹਾ ਪਸੰਦ ਆਵੇ ਚਾਹੇ ਨਾ ਆਵੇ ਪਰ ਤੇਰਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ । Explain ਬਹੁਤ ਵਧੀਆ ਕਰਦੇ ਹੋ ਕਿਸੇ ਵੀ ਚੀਜ਼ ਨੂੰ । ਵਾਹਿਗੁਰੂ ਮੇਹਰ ਕਰੇ ।
ਲੋਪੋ ਵਾਲਿਆ ਦਾ ਪੇਜ
ਰਿੱਪਨ ਵੀਰ,ਸਰਦਾਰੀ ਤੇ ਪੱਗ ਨੂੰ ਪਿਆਰ ਮਿਲਿਆ, ਇਸ ਵੀਰ ਕੋਲੋਂ। ਅਸੀਂ ਤਾਂ ਸ਼ਾਇਦ ਇਹ ਪਿੰਡ ਨਹੀਂ ਦੇਖ ਸਕਦੇ ਸੀ ਪਰ ਤੁਸੀਂ ਘਰ ਬੈਠਿਆਂ ਹੀ ਇਹ ਪਿੰਡ ਦਿਖਾ ਦਿੱਤਾ ਤੁਸੀਂ ਬਹੁਤ ਖੁਸ਼ ਕਿਸਮਤ ਹੋ, ਤੁਹਾਨੂੰ ਪ੍ਰਮਾਤਮਾ ਨੇ ਇਹ ਮੋਕਾ ਦਿੱਤਾ। ਰਿੱਪਨ ਵੀਰ, ਇਹ ਬੀਬੀਆਂ ਤੁਹਾਡੇ ਤੋਂ ਨਹੀਂ ਤੁਹਾਡੇ ਕੈਮਰੇ ਤੋਂ ਸ਼ਰਮਾਉਂਦੀਆਂ ਹਨ। ਨਿਪਾਲੀ ਬਾਈ ਨੂੰ ਵਰਤਿਆ ਪੰਜਾਬੀ ਤਕੀਆਂ- ਕਲਾਮ ਵੀ ਵਧੀਆ ਲੱਗਿਆ।
ਬਿਕਰਮਜੀਤ ਸਿੰਘ ਲੁਧਿਆਣਾ
Rempal ਖੁਸ਼ੀ ਤੁਸਾ ਦਾ ਬਹੁਤ ਧੰਨਵਾਦ ਘਰ ਬੈਠਿਆ ਸ਼੍ਰੀ ਹਮਗੁੰਟ shaib ਦੇ ਦਰਸ਼ਨ ਕਰਵਾਏ ਜੀ
ਧੰਨਵਾਦ ਵੀਰ ਜੀ ਉਤਰਾਖੰਡ ਦਾ ਆਖਰੀ ਪਿੰਡ ਮਾਨਾ ਦਿਖਾਉਣ ਲਈ ਬਹੁਤ ਹੀ ਵਧੀਆ ਲੱਗਾ ਵਲੋਂਗ 🙏👍
ਕਿਆ ਬਾਤ ਐ ਸਰ ਜੀ ..ਸਾਨੂੰ ਘਰ ਵਿਚ ਬੈਠੇ ਹੀ ਦਿਖਾ ਦਿੱਤਾ ਮਾਣਾ ਪਿੰਡ ਅੱਜ ਪੰਜਾਬ ਦੇ ਵਿੱਚ ਵੀ ਮੌਸਮ ਮੀਂਹ ਵਾਲਾ ਹੈ।
ਵਾਹਿਗੁਰੂ ਜੀ ਬਹੁਤ ਖੂਬ ਧੰਨਵਾਦ ਜੀ ਬਾਬਾ ਜੀ ਤੁਹਾਂਨੂੰ ਤੰਦਰੁਸਤ ਰੱਖਣ 🙏🙏
Turban people really great and sweet people watching from philippines 🇵🇭
ਆਪ ਜੀ ਦੇ ਅਗਲੇ ਵਲੋਗ ਦਾ ਇੰਤਜਾਰ ਹਮੇਸ਼ਾ ਰਹਿੰਦਾ ਆ ਤੁਹਾਡੀ ਆਵਾਜ਼ ਬਹੁਤ ਪਿਆਰੀ ਆ .! 💝💝💝💝💫💫💯💯💯💞💞 ਧੰਨਵਾਦ ਵੀਰ ਜੀ ਜੋ ਤੁਸੀਂ ਇਹ ਸਭ ਦਿਖਾ ਰਹੇ ਓ ਅਸੀਂ ਤਾ ਨਿ ਜਾ ਸਕਦੇ ਤੁਹਾਡੇ ਸਦਕੇ ਅਸੀਂ ਇਹ ਸਭ ਦੇਖ ਰਹੇ ਹਾ 💝💝💞💞 ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Z
ਬਹੁਤ ਵਧੀਆ ਜਾਣਕਾਰੀ ਛੋਟੇ ਵੀਰ ਤੇ ਖੁਸ਼ੀ ਜੀ , ਜਿਉਦੇ ਵਸਦੇ ਹਸਦੇ ਰਹੋ
ਬਹੁਤ ਵਧੀਆ ਪਿੰਡ ਲੱੱਗਿਆ ਅਤੇ ਵਧੀਆ ਜਾਣਕਾਰੀ ਦੇ ਰਹੇ ਹੋ ਜੀ ਧੰਨਵਾਦ ਸਤਿ ਸ੍ਰੀ ਅਕਾਲ
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏
ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
Bhut khoob ripan sir and khushi mam tuc sanu othe vi leja rhe ho jithe sadi soch vi nhi gyi. Thanks
Dona jodiya nu good luck 👍❤️❤️
ਬਹੁਤ ਵਧੀਆ ਵੀਰ ਯਰ ਤੁਹਾਡਾ ਬਲੌਗ ਦੇਖ ਕੇ ਐਮੇ ਲਗਦਾ ਜਿੰਮੇ ਅੱਸੀ ਵੀ trewal ਤੁਹਾਡੇ ਨਾਲ ਕਰਦੇ ਪਏ ਆ । ਤੇ ਹਰ ਬੰਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਬਹੁਤ ਬਦੀਆ ਆ ਤੁਹਾਡਾ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਤੁਹਾਨੂੰ🙏🙏🙏🙏
ਤੁਹਾਡੇ ਵਲੌਗ ਵੇਖ ਕੇ ਸਮਝ ਆਉਂਦੀ ਕਿ ਅਸਲ ਵਿੱਚ ਕਿਸਤਰ੍ਹਾਂ ਦਾ ਸਫ਼ਰ ਕਰਨਾ ਚਾਹੀਦਾ ਹੈ। ਬਹੁਤ ਵਧੀਆ ਗੱਲ-ਬਾਤ ਕਰਦੇ ਤੁਸੀਂ ਸਥਾਨਕ ਲੋਕਾਂ ਨਾਲ। ਦੂਜੀ ਜੋੜੀ ਦੀ ਵੀ ਵਾਪਸੀ ਹੋ ਗਈ ਇਸ ਵਲੌਗ ਵਿੱਚ, ਪਿਛਲੀ ਕਿਸ਼ਤ ਵਿੱਚ ਲੱਗਿਆ ਸੀ ਕਿ ਕਿਤੇ ਉਹ ਵਾਪਿਸ ਚਲੇ ਗਏ।
ਬਹੁਤ ਵਧੀਆ ਲੱਗ ਰਿਹਾ ਜੀ ,,
ਬੇਟਾ ਜੀ ਘਰ ਬੈਠਿਆਂ ਨੂੰ ਦੇਸ਼ਾਂ ਦੀ ਯਾਤਰਾ ਦਿਖਾ ਰਹੇ ਹੋ ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏
ਮੈਂ ਗਏਆ ਸੀ ਪਿੰਡ ਮਾਨਾ ਪੁਰ ਇਹ ਮਿਲਟਰੀ aria ਜੀ ਸਾਰਾ ਬਹੁਤ ਵਦੀਆ ਲੋਕੇਸ਼ਨ ਐ ਉਸ ਆਖਰੀ ਦੁਕਾਨ ਤੇ ਬੈਠ ਕੇ ਲੰਚ ਕੀਤਾ ਸੀ
ਵੀਰ ਜੀ ਵੱਧੀਆ ਹੋ ਗਈ ਯਾਤਰਾ ਬਹੁਤ ਵਧੀਆ ਵੀਰ ਜੀ ਰੱਬ ਮੇਹਰ ਭਰੀਆਂ ਹੱਥ ਰੱਖੇ ਤੁਹਾਡੇ ਤੇ🙏🏻 ਮਲਕੀਤ ਸਿੰਘ ਬਹਿਲੋਲ ਪੁਰ ਲੁਧਿਆਣਾ 🙏🏻🙏🏻🙏🏻🙏🏻
Me.samarala.
Pls.reply
ਬਹੁਤ ਸੋਹਣੇ
ਵੀਰ ਜੀ ਵਾਹਿਗੁਰੂ ਜੀ ਤੁਹਾਡਾ ਭਲਾ ਕਰਨ ਜੀ ਤੁਸੀਂ ਘਰ ਬੈਠਿਆਂ ਨੂੰ। ਦਰਸ਼ਨ ਕਰਾ ਦਿਤੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਖੁਸ਼ੀਆ ਦੇਣ ਜੀ
Waheguru ji ka khalsa waheguru ji ki fateh 🙏🙏🙏🙏🙏🙏🙏
ਧੰਨਵਾਦ ਵੀਰ ਜੀ।ਰਿਪਲ ।ਤੇ ਖੁਸ਼ੀ ਵਹਿਗੁਰੂ ਤੁਹਾਨੂੰ
ਤੰਦਰੁਸਤ ਚੜਦੀ।ਕਲਾ ਬਖਸੇ
Mera Bharat Mahan 🥳🥳🙏🙏💖💖 Thanks to u RIpen Hindustan ki last shop dikhane k liye.God bless u both 🙌🙌💗💖 Ye to bta 2 pakode tasty th.😊
Punjabi culture di saare rees karde han .punjabi culture is great. I am hindu rajput from punjab
Waheguru tuhanu hamesa chardi kala vich rakhe 🙏🙏🌹🌹🌹🙏🙏
ਜੱਨਤ ਹੈ ਜਨਤ ਰੰਗ ਵਰੰਗਾ ਪਿੰਡ
ਨਜ਼ਾਰਾ ਹੀ ਨਜ਼ਾਰਾ 👍🙏 ਅਨੰਦ ਆ ਗਯਾ
ਬਹੁਤ ਸੋਹਣਾ ਵਲੋਗ ਵੀਰ ਜੀ ਬਹੁਤ ਸੋਹਣੀ ਇਹ ਸੀਰੀਜ਼ ਜੋ ਤੁਸੀ ਮਿਹਨਤ ਕਰਕੇ ਸਾਡੇ ਲਈ ਬਨਾ ਰਹੇ ਹੋ।ਵੀਰ ਜੀ ਜਲਦ ਮਿਲਣਾ ਚਾਹੁੰਦਾ।
ਬਹੁਤ ਧੰਨਵਾਦ ।
ਸਦਾ ਖ਼ੁਸ਼ ਰਹੋ, ਤਰੱਕੀਆਂ ਕਰੋ ।
ਵੀਰੇ ਬਹੁਤ ਵਧੀਆ ਬਲੋਗ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਸੋਨੂ ਵਿਪਨ ਵੀਰੇ ਤੋਰਣਾ ਵੀਰਾ ਬਹੁਤ ਘੈਟ ਲੱਗਿਆ ਮੈਨੂੰ ਬਹੁਤ ਹੱਸਮੁੱਖ ਉਹ
ਬਾਈ ਜੀ ਖੁਸ਼ੀ ਭੈਣ ਤਾ ਬਿਲਕੁਲ ਮੇਰੀ ਮੈਡਮ ਵਰਗੀ ਆ ਘੁੰਮਣ ਦਾ ਸ਼ੋਕ ਵੀ ਆ ਤੇ ਢਿਲੀ ਵੀ ਜਲਦੀ ਹੋ ਜਾਂਦੀ ਆ 😊😊👌👌🙏🏼🙏🏼🙏🏼
ਬਹੁਤ ਵਧੀਆ ਬਾਈ ਜੀ। ਤੁਸੀ ਜਿਸ ਤਰ੍ਹਾਂ ਬਿੱਲਕੁਲ ਸਿੰਪਲ ਭਾਸ਼ਾ ਚ ਬੋਲਦੇ ਹੋ ਚੰਗਾ ਲਗਦਾ ਹੈ। ਪਰ ਇਕ ਐਤਰਾਜ਼ ਵੀ ਹੈ। ਅੱਜ ਦੇ ਬਲੌਗ ਚ ਤੁਸੀ ਵਾਰ ਵਾਰ ਹਿੰਦੂ ਲੋਕ ਜਾ ਹੀ ਹਿੰਦੁਜਿਮ ਕਹਿੰਦੇ ਰਹੇ ਚੰਗਾ ਨੀ ਲਗਾ। ਸਾਰੇ ਇਕੋ ਨੇ। ਹਿੰਦੂ ਭਾਈ ਵੀ ਕਹਿ ਸਕਦੇ ਸੀ।
Very well described....
This is a seasonal village.
During winters people get shifted to lower heights such as Joshimath and even down toward Rishikesh Dehradun
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ
ਵੀਰ ਜੀ ਜਦੋਂ ਨਜ਼ਾਰਾ ਜੇਹਾ ਆਉਣ ਲਗਦਾ ਦੇਖਣ ਦਾ ਤੇ ਵੱਲੋਗ ਖੱਤਮ ਹੋ ਜਾਂਦਾ, ਨਜ਼ਾਰਾ ਆ ਜਾਂਦਾ ਦੇਖਣ ਦਾ, ਜਿਉਂਦੇ ਰਹੋ ਘੁੰਮਦੇ ਰਹੋ, ਤੇ ਸਾਨੂੰ v ਘਾਮੌਂਦੇ ਰਹੋ, ਖੁਸ਼ ਰਹੋ, ਤੇ ਜਦੋਂ v ਅੰਮ੍ਰਿਤਸਰ ਆਉ ਤੇ ਹੁਣ ਘਰ ਜਰੂਰ ਆਉਣਾ ਤੁਸੀ ਪਾਭੀ ਜੀ ਨੂੰ v ਨਾਲ਼ ਲੈ ਕੇ, ਪਕਾ ਵਾਅਦਾ ਜੇ, ਮੈਂ ਤੁਹਾਡਾ ਹਰ ਵਲੋਅਗ ਜਰੂਰ ਦੇਖਦਾ , ਮੇਰਾ ਬੇਟਾ ਵੀ ਮੇਰੇ ਨਾਲ਼, ਸਾਰਾ ਪਰਿਵਾਰ ਵੀ ਥਾਨੁ ਅੱਛੀ ਤਰ੍ਹਾਂ ਨਾਲ਼ ਜਣਦਾ ਐ ਜੀ, ਤੇ ਵਾਲ਼ੋਗ ਵੀ ਦੇਖਦੇ ਨੇ,
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,
ਰਿਪਨ ਸਿੰਘ ਵੀਰ ਜੀ ਖੂਸ਼ੀ ਕੌਰ ਸਤਿ ਸ੍ਰੀ ਅਕਾਲ ਜੀ ਰਾਮ ਸਿੰਘ ਜਖੇਪਲ 🙏
ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਰਿਪਨ putt waheguru aap ji nu ਚੜਦੀ ਕਲਾ ਬਕਸੇ
ਏਦਰ ਲੈਅ ਬੰਦੇ ਜਿਆਦਾ ਵਧੀਆ ਸੁਭਾਅ ਦੇ ਲਗਦੇ ਨੇ
जै मेरी देव भूमि उत्तराखंड🙏🙏
जै बद्री विशाल 🙏🙏
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ਯਾਤਰਾ ਸਫ਼ਲ ਹੋ 🙏⚘🌹
ਵਲੋਗ ਤੇਰਾ ਬਾਈ ਸਿਰਾ ਈ ਆ ਸਾਰੇ ਦੇਖਦਾ ਹਾਂ
ਸਤਿ ਸ੍ਰੀ ਆਕਾਲ ਰਿਪਨ ਵੀਰੇ । ਬਹੁਤ ਹੀ ਵਧੀਆ ਲੱਗਦਾ । ਇੰਝ ਲਗਦਾ ਹੀ ਨਹੀਂ ਕੇ ਅਸੀ ਘਰ ਬੈਠ ਕੇ ਵੀਡਿਓ ਦੇਖ ਰਹੇ ਆ।ਮੈਨੂੰ ਤਾਂ ਇੰਝ ਲਗਦਾ v ਮੈਂ ਆਪ ਹੀ ਘੁੰਮ ਰਹੀ ਆ। ਵੀਡਿਓ ਦੇਖ ਕੇ fresh ਜਿਹਾ ਫੀਲ ਹੁੰਦਾ। ਵਾਹਿਗੁਰੂ ਏਸੇ ਤਰ੍ਹਾਂ ਨਾਲ ਆਪ ਜੀ ਤੇ ਮਿਹਰ ਬਣਾਈ ਰੱਖਣ 🙏🏻
ਰੁਹ ਖੁਸ਼ ਕਰਤੀ ਵੀਰ 🔥🌹
Waheguru mehar rakhe tohade te🙏🙏🙏🙏🙏
Waheguru ji bless u 🙏🙏 Punjabi Travel Couple 🥰
ਵੀਰ ਜੀ ਮੈ ਵੀ ਗਿਆ ਇੱਥੇ ਬਹੁਤ ਹੀ ਵਧੀਆ ਲੱਗਿਆ ਇੱਥੇ ਜਾਕੇ
Sir aap ki video dekh kr aisa lagta hai jaise mein khud hi wahan par hoon.Tanks a lot .🙏🙏
ਖੁਸ਼ੀ ਭੈਣ ਬਾਈ ਬਹੁਤ ਵਧੀਆ ਧੰਨਵਾਦ
Mana is beyond Badrinath and not in direction of Hemkund saab. On Janamashtami, they all visit Hemkund in very colorful dresses. Once I had a chance to see it.
Thanks ji..........tusi last pind de darshan krwaate ji...... bohat dhanwaad ji
ਬਹੁਤ ਵਧੀਆ ਜੀ 👍👍🙏🙏
Thanks your Team for giving unique information free of cost
Bhut sunder view god bless both of you take care 🌹 🥀
Vv.Good.job..Sardhar.And.Happy.I.Reley..Saluit.G
I watch all you r vlogs.I am addicted to it.keep safe.
ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖਣ ਪੁੱਤ ਜੀ
ਬਹੁਤ ਵਧੀਆ ਲੱਗਾ ਜੀ ਅੱਜ ਦਾ ਬਲੌਕ ਵੀਰ ਜੀ ਅੱਜ ਤਾ ਖੁਸ਼ੀ ਮੈਡਮ ਵੀ ਠੀਕ ਹਨ 🙏🙏 ਬੱਸ ਆਪ ਜੀ ਦੇ ਨਾਲ ਸਾਨੂੰ ਵੀ ਵੇਖਣ ਨੂੰ ਮਿਲ ਜਾਂਦਾ ਸਭ ਕੁਛ ਵੀਰ ਜੀ
Rapin veer ਬਦਰੀਨਾਥ ਬਰਨਾਲੇ ਸਹਿਰ ਵਾਲਿਆ ਦਾ ਵੀ ਲੰਗਰ ਹੈ ਜੋ ਹਰ ਸਾਲ ਲੰਗਰ ਲਾਉਦੇ ਨੇ
Bahut sohna bilog bnaya he bai aapa kayi bar ja aaye is jga te jdo hemkunt sahib jande a us time idar bi jande ha
Very nice vlog waheguru Maher karn ji 🙏
Thank you sade uttrakhand di videos banon liy ❤🙏 jai dev bhomi jai uttrakhand 🙏
Very informative and interesting vlog like always from you guys . God bless you both for making these great vlogs and we can watch , here from UK.
❤️🇬🇧
God bless u vere and Khushi di .
Have safe journey ❤️ always
Thank you veerji🙏🏻🙏🏻🙏🏻🙏🏻🙏🏻Waheguru ji🙏🏻🙏🏻🙏🏻🙏🏻
Very good job and take care your self. Thanks ji
Bahut hi sohna pind God bless you
Nice
Thanks paji har vele tuhade new video di wait rehndi aeh. God bless your all team. Baba ji hor taraaki den
Bhut khoob.. amazing nature 🤗😍
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ
Whaa veer ji . God bless you veer and bhabhi ji
Tusi bahut enjoyable video banande ho !!! Very well covered!!🙏😊👏
Asin Shri Hemkunt Sahib ji de Darshan kite bht wadia lga
ਬਹੁਤ ਵਧੀਆ ਵੀਡੀਓ ਲੱਗੀ 🙏👍
ਆ ਗਏ ਤੁਰਨਾ ਸਾਹਬ ਹੈਲੀਕਾਪਟਰ ਵਿਚ ਨੀ ਆਏ
tuhada jaria apa ve sab ghum raha a oda ta asi ena ghum nai sakda tnx ji vadia lag reha sab
Thanks for your beautiful video on last village Mana.We enjoyed it a lot.
Thank you so much for sharing this video puttar ji.
Waheguru ji Tuhanu hamesa Chardi Kala Vich Rakhe💐💐🙏🙏
ਰਿਪਨ ਵੀਰ ਜੀ ਆਰਮੀ ਵਾਲਾਂ ਬੰਦਾ ਘੈਂਟ ਸੀ
All time favourite 😍 bs tuhade vlog di wait hundi aa tuhada vlog meri mom nu v boht psand aa 😁
Thnkuh sooo much ghr baithe Sanu sab kuj dekhan lyi ❤️
Thx veer g please kalsh Parvat and Mansrover Jeel ve dekivo g
Thxx y ji dharshan kron li rabb snu chadichalka ch rakhe 🙏🙏🙏
ਕੀ ਜਿੰਦੜੀਏ, ਭਾਰਤ ਮਾਤਾ ਦੇਸ਼ ਮਹਾਨ ਹੈ, ਇਨਾਂ ਨੂੰ ਸਹੂਲਤ ਦੀ ਲੋੜ ਏ, ਕਿਉ ਮੋਦੀ ਦੇ 15 ਲੱਖ ਰੁਪਏ ਦੀ ਉਡੀਕ ਵਿਚ ਹੋਣਗੇ ।
Wow!!!!!!!👍👍👍👍Sooooooooooo beautiful video😍😍😍😍😍😍😍😍❤❤👌👌👌👌
Bahut badhiya sair karai god bless you
Waheguru Waheguru 🙏🙏🙏🙏🌹🌹🌹🌹
Vry nic veere. Buhat intzaar rehnda tuhade vlogs da 🥰🥰
ਬਹੁਤ ਵਧੀਆ ਲੱਗਾ ਤੁਹਾਡਾ ਵਲੋਗ
2005ਵਿਚ ਮੈਂ ਗਿਆ ਸੀ ਉਸ ਟਾਈਮ ਏ ਕੁਝ ਨਹੀਂ ਸੀ ਬਸ ਇੱਕ ਚਰਨਾਂ ਹੁੰਦਾ ਸੀ ਜਾਂਦਾ ਤਰ ਏਂ ਲੋਕ ਜੋ ਦੀ ਸ਼ਰਾਬ ਬਣਾਉਣ ਦੇ ਬੇਚ ਦੇ ਸੀ
Veer ji bahut he vadia information diti tusi waheguru thuhanu kush rakhan
Vdiaa bai eh hunde aa vlog👌👌 nai taa hr vloger taa evee bhakayi marde rehde
Bahut Vdiaaa g 🙏Baba g bless u 😇😇
Very nice 👌👍God bless u both 🙏