M veer khud reha 17 din apne mrji nal center yr bht bhura Hal a ghar de dakhe nhi jande yr 80% munde khud strong nhi yr Fer lag jande a bhar nikle ke apna maan nhi bna de yr pakka
Veer ji bht dhanwaad punjab da sch sahmne lyaan lye. Or punjab di jwaani nu nashe toh door rehn da msg den lye...🇮🇳🇮🇳🇮🇳 tuhada fouji veer tuhada dilo dhanwaad krda hai es song lye thaaanks allot🇮🇳🇮🇳
ਬਹੁਤ ਹੀ ਵਧੀਆ, ਸੱਚਾਈ ਪੇਸ਼ ਕਰਤੀ। ਪੰਜਾਬ ਨਿਊਜ਼ ਦੀ ਟੀਮ ਵਲੋਂ ਤੁਹਾਡੇ ਕੰਮ ਨੂੰ ਸਲੂਟ ਹੈ !
News ch es song da jikr kro fer a pta lagu b thonu schi hmdrdi a ja view subscribe lene a
Knt song pra ❣️💯🔥
Add
9 @@jasschouhan9360
ਤੂੰ ਵੀਰੇ ਦੁਨੀਆ ਤੋਂ ਵੀ ਵੱਡਾ song ਕੱਢਿਆ ❤❤ love you gopi bro
Bhut Vadia song bro
Att aa song
🥰🥰🥰 right veere aj kal di sachai ya e Punjab di jo jo likh dita sab sach ya
Love you broo
ਵਧਾਈ ਦੇ ਹੱਕਦਾਰ ਹੋ ਗਿਆ ਗੋਪੀ ਵੀਰਾ mam ji 🙏🙏🙏🍫👈
ਵੀਰੇ ਨੂੰ ਬੁੱਢਾ ਦਲ ਦੇ ਸਿੰਘਾਂ ਵਲੋਂ ਦਿਲੋਂ ਸਲਾਮ ਆ🙏⚔️
ਬਈ ਯਰ ਤੇਰੀ ਵੀਡਿਓ ਦੇਖ ਕੇ ਅੱਖਾਂ ਚ ਪਾਣੀ ਆ ਗਿਆ ਯਰ 😢
ਸਿਰਾ ਵੀਡਿਓ ਬਣਾਈ ਆ ਯਰ ਅੱਜ ਤੱਕ ਜੇਡਾ ਵੀ ਲਿਖਿਆ ਜਾ ਗਾਯਾ ਸੱਚ ਹੀ ਗਏਆ bro ਸਿਰਾ ਗੱਲ ਬਾਤ ਆ ❤❤❤
ਯਾਰ ਪਹਿਲਾ ਇਸ ਬੰਦੇ ਨੂੰ ਮਜ਼ਾਕ ਸਮਜਦੇ ਸੀ ਪਰ ਹੁਣ ਇਹਦਾ ਟੇਲੰਤ ਸਾਹਮਣੇ ਆ ਰਿਹਾ ਅੱਜ ਤੱਕ ਪੰਜਾਬੀ ਚ ਏਹੋਜਾ rap ni ਸੁਣਿਆ ਜਿਉਂਦਾ ਰਹਿ ਬਾਈ 👌👌🔥
ਸਹੀ ਕਿਹਾ ਜੀ
Sahi kya veer hun sira krda longia
Gopi veere siraaa lata
100%bro❤
hanji bilkul sach bolya va tusi
ਲੌਂਗੀਆ ਵੀਰ ਅੱਖਾਂ ਵਿਚੋਂ ਪਾਣੀ ਵੱਗਾ ਦਿੱਤਾ ਤੇਰੇ ਗਾਣੇ ਨੇਂ ਬਿਲਕੁੱਲ ਸੱਚ ਗਾਇਆ ਤੂੰ ਵਾਹੇਗੁਰੂ ਹਮੇਸ਼ਾ ਖ਼ੁਸ਼ ਰੱਖਣ
Sahi gl a
ਭਰਾ ਜੋ ਤੂੰ ਗਾਇਆ ਹੈ ਉਹ ਨਾ ਤਾਂ ਕਿਸੇ ਨੇ ਗਾਇਆ ਹੈ ਤੇ ਨਾ ਕੋਈ ਗਾ ਸਕਦਾ,ਦਿਲ ਨੂੰ ਸ਼ੂ ਗਏ ਤੇਰੇ ਬੋਲ,,,ਰੱਬ ਤੈਨੂੰ ਤਰੱਕੀਆ ਬਖਸ਼ੇ❤❤
Donlod
Xv
7
Ohhh bhai 😭❤️ such battain likhi sari ki sari starting sy end tak goosebumps hi rahy 🤌🥺 kya likhai ha bhai apki 🙌🤌❤️
ਨਸ਼ਿਆ ਖਿਲਾਫ਼ ਸਭ ਤੋਂ no.1 song ਵੀਰੇ ਬੁਹਤ ਚੰਗਾ ਲੱਗਿਆ। ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🏻
जाट
Nice song 👍✅🙂😍💯💖💞😅😅😅😂
ਇਕ ਛੋਟੇ ਜਿਹੇ ਗੀਤ ਰਾਹੀਂ ਵੀਰ ਨੇ ਬਹੁਤ ਹੀ ਵੱਡੀ ਗੱਲ ਬਿਆਨ ਕਰਤੀ, ਅੱਜ ਪੰਜਾਬ ਦੇ ਹਾਲਾਤ ਇਸ ਗੀਤ ਰਾਹੀਂ ਸੁਣਕੇ - ਦੇਖਕੇ ਰੋਣਾ ਆ ਗਿਆ।
Mera ra rona ni band ho rha song sun k😢😢😊
🥺🥺🥺🥲
" ਖੌਰੇ ਕਿੱਥੇ ਧੱਕੇ ਖਾਂਦੀ ਹੋਊ ਗਈ ਚਿੱਟਾ ਮੰਗਣ ਮਾਂ ਮੇਰੀ" last line hart touching 😢
hye oye rabba kya bat ah gopi y
Raigrajilamehubhai
@@NandaChouhan-lo6lg ki eh rhe ho veer samaj nai lagi manu
Bhut he vudiaa song.very deep message sira bro longiaa.👍👌💖💖🔥🔥🔥🔥💥💥💥💥💯💯🙏🏻🇨🇦
ਕੋਈ ਸ਼ਬਦ ਨੀ ਬਾਈ। ਲਵ ਯੂ ਵੀਰੇ, ਬਾਈ ਤੂੰ ਹੁਣ successful ਆ, ਤੇਰੀ ਕਲਮ ਹੀ ਤੇਰਾ ਧੰਨ ਆ, ਚਾਹੇ ਪੈਸਾ ਘਟ ਵੀ ਹੋਵੇ,ਪਰ ਦਿਲ ਦਾ ਬਹੁਤ ਅਮੀਰ ਆ ਤੂੰ ਵੀਰ।
ਜਿਉਂਦਾ ਰਹਿ ਗੋਪੀ ਲੋਂਗੀਆ ਸ਼ੇਰਾਂ ਰੱਬ ਤੈਨੂੰ ਦਿੰਨ ਦੂੱਗਣੀ ਰਾਤ ਚੋਗਣੀ ਤਰੱਕੀਆਂ ਬਖਸ਼ੇ🙏 ਬਹੁਤ ਸੋਹਣਾ ਮੈਸਿਜ ਦਿੱਤਾ
ਬਹੁਤ ਹੀ ਸੋਹਣਾ ਗੀਤ ਵੀਰੇ ਸੁਣਕੇ ਅੱਖਾਂ ਭਰ ਆਇਆ ਵੀਰੇ ਰੱਬ ਤੈਨੂੰ ਚੜ੍ਹਦੀ ਕਲ੍ਹਾ ਚੇ ਰੱਖੇ 🙏।
Shi gal pra
Slute hai chote bhai jaan
ਵਾਹ ਓ ਸ਼ੇਰਾਂ ਕਮਾਲ ਕਰ ਦਿੱਤੀ,ਲੇਖਣੀ ਦੇ ਨਾਲ ਨਾਲ ਪੇਸ਼ਕਾਰੀ ਵੀ ਬਹੁਤ ਵਧੀਆ ਹੈ।
Bahut hi badhiya song hai Sach likhe hain bhai ne
ਕੌਣ ਕਹਿੰਦਾ ਲੋਕ ਸਮਾਜਿਕ ਵਿਸ਼ੇ ਤੇ ਗੀਤ ਨਹੀਂ ਸੁਣਦੇ, ਖੁਸ਼ ਰਹਿ ਸ਼ੇਰਾ🙏
ਵੀਰੇ ਇੰਨੂੰ ਲੋਕਾਂ ਨੇ ਗੱਲ੍ਹਾ ਕੱਢਿਆ ਬਹੁਤ ਬਹੁਤ ਪਰ ਇਹ ਸਾਡੇ ਲਈ ਹੀਰਾ ਬੰਦਾ
ਅੱਜ ਤੱਕ ਦੇ ਸਾਰਿਆ ਸਿੰਗਰਾ ਤੋ ਟੋਪ ਗੋਪੀ ਵੀਰ
ਜਿਵੇਂ ਜਿਵੇਂ ਗੀਤ ਅੱਗੇ ਵੱਲ ਵਧ ਦਾ ਸੀ ਤੇ ਮੇਰੇ ਦਿਲ ਧੜਕਣ ਵੀ ਵੱਧਦੀ ਸੀ ਯਾਰ ਬਾਬੇ ਸੱਚੀ ਰੋਣ ਆ ਗਿਆ ਕਸਮ ਨਾਲ ਬਿਲਕੁਲ ਸਚਾਈ ਦੱਸੀ ਆ ਤੁਸੀ ਤੁਹਾਡਾ ਗੀਤ ਸੁਣਨ ਤੋਂ ਬਾਦ ਮੈ ਫੈਸਲਾ ਲੈਣ ਲਗੇਆ ਕੇ ਅੱਜ ਤੋਂ ਬਾਅਦ ਮੈ ਸਿਗਰੇਟ ਤੇ ਦਾਰੂ ਬੰਦ ਕਰਨੀ ਆ love you veere dillo 🥰❤️
Good 👍
Wmk
❤️❤️ Good desigion
Good veer ji
Right last ch ta hanju rukke hi nhi
ਐਕਟਿੰਗ ਨੇ ਰੋਲਾ ਦਿੱਤਾ ਸਚਾਈ ਕਿੰਨੀ ਖੌਫਨਾਕ ਹੋਵੇਗੀ
ਜਿਨ੍ਹਾਂ ਪਰਿਵਾਰਾਂ ਨਾਲ ਬੀਤੀ ਹੋਵੇਗੀ ਧੰਨ ਨੇ ਉਹ ਲੋਕ ਵਾਹਿਗੁਰੂ ਮਿਹਰ ਕਰੇ
Yes
M veer khud reha 17 din apne mrji nal center yr bht bhura Hal a ghar de dakhe nhi jande yr 80% munde khud strong nhi yr Fer lag jande a bhar nikle ke apna maan nhi bna de yr pakka
Rip advanced for munde jo tika lga da sii
ਕੌਣ ਕੌਣ ਇਹ ਦਰਦ ਮਹਿਸੂਸ ਕਰ ਰਿਹਾ ਵਾਹਿਗੁਰੂ ਜੀ ਉਹਨਾ ਨੂ ਜਲਦੀ ਸਬਰ ਬਖਸੋ ਮਾਵਾ ਦੇ ਪੁਤ ਬੇਮੋਤ ਨਾ ਮਰਨ🙏🙏👐
Bhai ne Dil Hilaa k rakh deeta... Support kro sub bhai nu... Love u Bhai, From Lahore, Pakistan
ਦਿਲ ਚ ਬੜਾ ਦਰਦ ਆ ਵੀਰ ਦੇ ਪੰਜਾਬ ਵਾਸਤੇ ਕਰੋ ਦੱਬ ਕੇ ਸ਼ੇਅਰ ਗਾਣੇ ਨੂੰ ❣️
ਅੱਖਾਂ ਚੋਂ ਪਾਣੀ ਆ ਗਿਆ ਵੀਰੇ 😭 ਬਹੁਤ ਵਧੀਆ ਵੀਰੇ 👍👍👍
Attttttttttt 22G 👌👌
Wheaguru 🙏 meher kare 🙏🙏🙏🙏
Shi gll a veer ji
Right
😢😢
ਬਾਕੀਆਂ ਨਾਲੋ ਤਾ ਆ ਚੰਗਾ ਜਿਹੜਾ ਸੱਚੇ ਗੀਤ ਕਰ ਰਿਹਾ ਬਹੁਤ ਸੋਹਣਾ ਵੀਰ
ਬਹੁਤ ਵਧੀਆ ਸੰਦੇਸ਼ ਰੂਪੀ ਗਾਣਾ
😂 Geet bechne hunde a ahne , bhang pende Munde bhang oh b ise ne e Gaya
ਬਾਕੀਆਂ ਨੂੰ ਕੁੜੀਆ ਦੇ ਲੱਕ ਮਿੰਨਣ ਤੋਂ ਵਿਹਲ ਮਿਲੇ ਤਾਹੀਂ ਆ। ਜਾਂ ਫੁਕਰਪੁਣਾ ਹੁੰਦਾ ਬੱਸ ਗੀਤਾਂ ਵਿਚ।
@@kamaljot6246 sahi gall a
Don't compare him with landu singers
ਸਭ ਤੋਂ ਬਹੁਤ ਵਧੀਆ ਗਾਇਆ ਵੀਰ ਨੇ ਸੱਚ ਲਿਖਿਆ
ਬੋਹੁਤ ਸੋਹਣਾ ਸੰਦੇਸ਼ ਹੈ!ਜੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਧੀਆ ਉਪਰਾਲਾ ਹੈ! ਧੰਨਵਾਦ ਵੀਰ ਜੋ ਪੰਜਾਬ ਦੀ ਉੱਜੜ ਦੀ ਜਵਾਨੀ ਬਾਰੇ ਲਿਖੀਆ ਤੇ ਗਾਇਆ ਹੈ!
nice
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਜੀ 🙏🙏❤️
Ek no logia 22 ji🙏🙏🙏👍👍👍
ਬਾਬੇ ਰੋਣ ਆ ਗਿਆ ਅੱਖਾਂ ਵਿੱਚੋਂ। ਜਿਉਂਦਾ ਵਸਦਾ ਰਹਿ ਪੰਜਾਬ ਦੀ ਸਚਾਈ ਇਹ ਅੱਜ ਦੇ ਸਮੇਂ ਦੀ
ਗੋਪੀ ਵੀਰੇ ਅੱਜ ਫੇਰ ਤੁਹਾਡਾ ਗਾਣਾ ਸੁਣਿਆ ਵੀਰੇ ਬਹੁਤ ਤਕੜੀ ਕਲਮ ਪਾਵਰ ਤੁਹਾਡੀ ਵੀਰੇ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ਦਾ ਰਹੇ
ਉਗਣ ਵਾਲੇ ਉਗ ਜਾਂਦੇ ਆ ਪਾੜ ਕੇ ਸਿਨਾ ਪੱਥਰਾਂ ਦਾ। ਸੱਚ ਸਾਬਤ ਕਰਤਾ ਲੋਗੀਏ ਨੇ । ਬਹੁਤ ਸੋਹਣਾ ਲਿਖਿਆ ਵੀਰ।✍️✍️
Bhut nice song bro
Hun Ty sarkara nu Sharm oni chahidi tusi Ty and hi karai as to upar koi ni
ਪੰਜਾਬ ਦਾ ਸੱਚ , ਲੌਂਗੀਆ ਦੀ ਜੁਬਾਨ ❤️। ਬਿਲਕੁਲ ਸੱਚ ਆ ਵੱਡੇ ਬਾਈ।
ਪੰਜਾਬੀ ਲੋਕਾ ਦੇ ਦਿਲ ਵਿਚ ਵੱਸ ਗਿਆ ਤੂੰ
ਪੰਜਾਬੀਆਂ ਦੀ ਜਿੰਦਗੀ ਬਚਾਉਣ ਲਈ ਬਹੁਤ ਵਧੀਆ ਸੱਚਾ ਗੀਤ ਗਾਇਆ ਹੈ ਲੌਂਗੀਆ ਵੀਰ ਨੇ.. ਮੈਂ ਵੀਰ ਦੇ ਪਹਿਲਾਂ ਕਦੇ ਗਾਣੇ ਨਹੀਂ ਸੁਣੇ.. ਪਹਿਲੀ ਵਾਰੀ ਸੁਣਿਆਂ ਤੇ ਦਿਲ ਤੇ ਰਾਜ਼ ਕਰ ਗਿਆ ਵੀਰ 🙏👍👌👌👌👌💖
Right mai v pehli war sunea eh geet ehda feel hoya geet
Me v pehli vari suniya Me Bahut Roiya ha
ਬਹੁਤ ਖੂਬ। ਅੱਜ ਦੇ ਹਾਲਾਤ ਦਿਖਾਉਣ ਦਾ ਧੰਨਵਾਦ।
ਕੋਈ ਬੋਲ ਨਹੀ ਮੇਰੇ ਕੋਲ ਜੋ ਬੋਲ ਸਕਾਂ ਪਾਰ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖਣ ਗੋਪੀ ਵੀਰੇ
ਕੋਈ ਬੋਲ ਨਹੀ ਮੇਰੇ ਕੋਲ ਜੋ ਬੋਲ ਸਕਾਂ ਪਾਰ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖਣ ਗੋਪੀ ਵੀਰੇ Love you a ਦਿਲ ਤੋ
ਕਦੇ ਪੁੱਤ ਨਸ਼ੇੜੀ ਜੰਮੇ ਨਾ ਸੁਣ ਰੱਬ ਤੂੰ ਇੱਕ ਦੁਆ ਮੇਰੀ ਖ਼ੌਰੇ ਕਿੱਥੇ ਧੱਕੇ ਖਾਂਦੀ ਹੋਊ ਗਈ ਚਿੱਟਾ ਮੰਗਣ ਮਾਂ ਮੇਰੀ 💯🙏 ਵੀਡਿਉ ਦੇਖ ਕੇ ਅੱਖਾਂ ਚੋਂ ਪਾਣੀ ਆ ਗਿਆ ਬਹੁਤ ਵਧੀਆ ਗੀਤ ਆ ਜਿਉਂਦਾ ਵੱਸਦਾ ਰਿਹੈ ਭਰਾ ਗੋਪੀ 🙏❤️
Right bro
ਬੋਹਤ ਸੋਹਣਾ ਗੀਤ ਲੱਗਿਆ ਭਰਾ ਦਾ
ਗੀਤ ਸੁਣ ਕੇ ਰੋਣ ਨਿੱਕਲ ਗਿਆ ਮੇਰਾ ਤਾ ਭਰਾ
ਰੱਬ ਤੈਨੂੰ ਖੁਸ਼ ਰੱਖੇ ਭਰਾ👍🙏👍🙏
ਪਹਿਲਾਂ ਨਹੀਂ ਸੀ ਸੁਣਿਆ ਪਰ ਗੀਤ ਸੁਣ ਕੇ ਸਕੁਨ ਆ ਗਿਆ ਜਿਉਂਦਾ ਰਹਿ ਵੀਰ 🙏🙏
ਗੋਪੀ ਬਾਈ ਐਨੀ ਕਮਾਲ ਲਿਖਤ ਜਿਉਂਦਾ ਰਹਿ ਵੀਰ ਤੇ ਐਸੇ ਤਰ੍ਹਾਂ ਹੀ ਪੰਜਾਬ ਚ ਜੋ ਕਲਹਿਣੇ ਸੱਚ aw ohna Nu ਪੇਸ਼ ਕਰਦਾ ਰਹੀ ਆਪਣੇ gaaneeya ਚ big fan bai 🔥
ਜਦੋਂ ਤੂੰ ਗਾਇਆ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ
Shai gal bai ji
Hmm yar paki gall so said
❤️
0
Good song
Waheguru waheguru ਕਿੰਨਾ ਦਰਦ ਭਰਿਆ ਗੀਤ ਐ waheguru ਬਚਾ ਲਈ ਪੰਜਾਬ ਨੂੰ ...💔🥀
waah kya baat hai❣
ਰੌਂਗਟੇ ਖੜ੍ਹੇ ਹੋ ਗਏ ,,ਸੁਨ ਕੇ ,,ਵਾਹਿਗੁਰੂ ਮੇਹਰ ਕਰੇ ਐਸਾ ਟਾਈਮ ਨਾ ਆਵੇ ਕਿਸੇ ਤੇ
Team ta aa giyaa ver g
ਸੱਚੀ ਬਾਈ ਰੌਂਗਟੇ ਖੜ੍ਹੇ ਤੇ ਵਾਹਿਗੁਰੂ ਮਿਹਰ ਕਰੇ ਮੇਰੇ ਰੰਗਲੇ ਪੰਜਾਬ ਤੇ
Sahi keha bhai gopy bhai di kalam ch sach aa
👍👍👍
Sahi kea verr ji
Rap De End Ne Rona La Ta Yaar ਕਿੱਥੇ ਧੱਕੇ ਖਾਂਦੀ ਹੋਊ ਗਈ ਚਿੱਟਾ ਮਗਣ ਮਾ ਮੇਰੀ 😢😢😢😢😢
ਬਹੁਤ ਸੋਹਣਾ ਲਿਖਿਆ ਵੀਰ ਨੇ ਇਕੱ ਚੰਗਾ ਸੁਨੇਹਾ ਪੰਜਾਬ ਲਈ 🙏🏻
ਵੀਰ ਤੇਰੀ ਵਰਗੀ ਸੋਚ ਹਰ ਸਿੰਗਰ ਦੀ ਹੋਣੀ ਚਾਹੀਦੀ ਹੈ ਬਸ ਵੀਰ ਹੰਕਾਰ ਨਾ ਕਰੀ ਕਦੇ ਕਿਉਂਕਿ ਉੱਪਰ ਚੁੱਕਣ ਵਾਲੀ ਆਮ ਜਨਤਾ ਹੀ ਹੁੰਦੀ ਹੈ, ਵਾਹਿਗੁਰੂ ਅੱਗੇ ਅਰਦਾਸ ਹੈ ਇਸ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਚੰਗਾ ਸੁਨੇਹਾ ਦਿੰਦਾ ਰਹੀ ਵੀਰ
ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਦੇ ਪੰਜਾਬ ਦੇ ਹਾਲਾਤ ਨੂੰ ਬਿਆਨ ਕੀਤਾ ਹੈ ਕਿ ਸਾਰੇ ਨੌਜਵਾਨ ਇਸ ਤੇ ਅਸਰ ਕਰਨਗੇ ਅਤੇ ਨਸ਼ਿਆਂ ਤੋਂ ਦੂਰ ਹੋਣਗੇ
Yar ਰਵਾ ਹੀ ਦਿੱਤਾ.. well done
ਰੋਣਾ ਨਿੱਕਲ ਗਿਆ ਭਰਾ End ਤੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏
ਗੋਪੀ ਲੌਂਗੀਆ ਛਾਅ ਗਿਆ ਛੋਟੇ ਵੀਰ। ਬਹੁਤ ਸੋਹਣਾ ਲਿਖਿਆ ਅਤੇ ਗਾਇਆ। ਵੀਡੀਓ ਵਾਲ਼ੀ ਤਾਂ ਕਮਾਲ ਹੀ ਕਰ ਦਿੱਤੀ।
ਜਿਸਨੂੰ ਇਹ ਆਪਣਾ ਉਸਤਾਦ ਕਹਿੰਦਾ ਸੀ ਕਦੇ, ਅੱਜ ਇਹ ਉਸ ਤੋਂ 100 ਗੁਣਾ best ਹੋ ਚੁੱਕਾ ਹੈ। Salute to you brother 👌❤️
Good bro
Hmm
Right bro
Sahi keha vaar
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ ਜੀ ਇਹ ਪੰਜਾਬ ਦੇ ਕਿਨੇ ਘਰਾ ਕਹਾਣੀ ਹੋ ਸਕਦੀ ਗੁਰੂ ਰਾਮਦਾਸ ਜੀ ਮੇਹਰ ਕਰਨ ਜੀ ਸਾਰੇ ਤੇ
ਬਹੁਤ ਸੋਹਣਾ ਗਾਇਆ ਵੀਰ,, ਪ੍ਰਮਾਤਮਾ ਤੇਰੀ ਕਲਮ ਨੂੰ ਹੋਰ ਸੱਚਾਈ ਲਿਖਣ ਦੀ ਤਾਕਤ ਬਖਸ਼ੇ
😥😥😥😥😥😥😥❤️❤️❤️❤️❤️❤️ਵੀਰੇ ਬਹੁਤ ਵਦੀਆ ਕੋਸਿਸ ਜੇਕਿਤੇ ਇਕ ਵੀਰ ਵੀ ਏਹ ਗੀਤ ਸੁਣ ਕੇ ਨਸ਼ਾ ਸੜਦਾ ਤਾਂ ਤੇਰਾ ਧਰਤੀ ਤੇ ਆਉਣਾ ਸਫ਼ਲ ਹੋ ਗਿਆ ਵੀਰੇ
Veere main chhadiya misaal tuhade sahmne aa
ਸੱਚੀ ਯਾਰਾਂ ਅੱਜ ਪਹਿਲੀ ਵਾਰੀ ਤੇਰਾ ਗਾਣਾ ਚੰਗਾ ਲਗਾ ,,,ਅੱਖਾਂ ਵਿੱਚੋ ਹੰਜੂ ਹੀ ਆ ਗਏ ਅੱਜ ਤਾਂ 🙏😭
So nice 22 ji
ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਮੋਰਚੇ ਵਿੱਚ ਹਾਜਰੀ ਭਰਨ ਕਰਕੇ ਦਿਲ ਤੇ ਸਪੋਰਟ ਕਰਦੇ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ
Very nice
Bai morche ch hazri bhar k te eh ganna ga k dil lut liye Bai gopi ne
ਯਾਰ ਅੱਜ ਤਕ ਮੈਨੂੰ ਕਦੇ ਕੋਈ ਗਾਣਾ ਸੁਣ ਕੇ ਰੋਣਾ ਨੀ ਆਇਆ ਪਰ ਲੌਂਗੀਆ 22 ਤੂੰ ਰੋਣ ਲਾ ਦਿੱਤਾ ਯਾਰ
Best song bro
Bhai gopi i love you
Schi yr mera,vv nikl aya rona
👍🏿👍🏿👍🏿👍🏿👍🏿
Sachi yaar
It's true 😢
ਤੁਹਾਡੀ ਕਲਮ ਨੂੰ ਸਲਾਮ ✍️💯 WAHEGURUJI HAMESHA CHARDIKALA VICH RAHKE G 🙏❤️
👍 nice bot vdia lga veere
ਪੰਜਾਬ ਦੀ ਸੱਚਾਈ 5 ਮਿੰਟ ਦੇ ਗਾਣੇ ਵਿਚ ਬਿਆਨ ਕਰ ਦਿੱਤੀ ਪਰ ਗੋਪੀ ਵੀਰ ਸਲਾਮ ਹੈ ਤੇਰੇ ਜਜ਼ਬੇ ਨੂੰ ਸੱਚ ਗਾਇਆ ਤੇ ਐਕਟਿੰਗ ਉਸਤੋ ਵੀ ਕਮਾਲ ... ਜਿਉਂਦਾ ਰਹਿ ਰੱਬ ਤੈਨੂੰ ਤਰੱਕੀਆਂ ਬਖਸ਼ੇ ❤
ਇੱਕ ਇੱਕ ਅੱਖਰ ਸੱਚ ਤੇ ਬੋਲਿਆ ਵੀਰ। ਬਹੁਤ ਹੀ ਸੋਹਣਾ ਲਿਖਿਆ ਹੈ ।ਪੰਜਾਬ ਦੀ ਦੁਖਦੀ ਰਗਾਂ ਨੂੰ ਪਛਾਣਿਆ ਹੈ
ਕਦੇ ਕਿਸੇ ਦਾ ਪੁੱਤ ਨਸ਼ੇੜੀ ਜਾਮੇ ਨਾ😢 ਰੱਬਾ ੳਸਤਾਦ ਗੋਪੀ ਲੋਗੀਆ end song ਦਿਲੋਂ❤️ ਧੰਨਵਾਦ ਵੀਰ ਜੀ ਗਣਾਂ ਗੋਣ ਲਈ ❣️
ਬਹੁਤ ਸੋਹਣਾ ਗੀਤ ਗਾਇਆ ਵੀਰੇ
ਵੀਰੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ 🙏🏻❤️
ਅੱਜ ਦੀ ਸਚਾਈ ਗਾਈ ਆ ਵੀਰ ਨੇ।ਰੂਹ ਨੂੰ ਝੰਜੋੜਨ ਵਾਲਾ ਗੀਤ ਆ।👍
ਵੀਰ ਮੈਂ ਤੇਰਾ ਫੈਨ ਹੋ ਗਿਆ ਖਿੱਚ ਕੇ ਰੱਖ i love you bro gud gluss you
ਬਹੁਤ ਚੰਗਾ ਸੰਦੇਸ਼ ਦਿੱਤਾ ਸਾਰਿਆਂ ਨੂੰ ਜੀ ❤❤
ਬਹੁਤ ਵਧੀਆ ਗੀਤ ਆ ਵੀਰ ਅਸੀਂ ਤੇਰੇ ਨਾਲ ਆ ⛳🦅❤️ਸਾਡਾ ਸੌਹਣਾ ਪੰਜਾਬ ਅਸੀਂ ਚੜਦੀ ਕਲਾ ਵਿੱਚ ਰੱਖਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਨਸ਼ੇ ਨੂੰ ਛੱਡ ਕੇ ਵਾਹਿਗੁਰੂ ਜੀ ਦੇ ਲੜ ਲੱਗੋ
ਬਹੁਤ ਵਧੀਆ ਗੀਤ ਵੀਰ ਜੀ ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰੇ 🙏
ਵਾਹ ਵੀਰੇ ਕੋਈ ਸ਼ਬਦ ਨੀ ਹੈ ਇਸ ਗਾਣੇ ਦੀ ਤਾਰੀਫ਼ ਲਈ। ਅਸਲੀਅਤ ਬਿਆਨ ਕੀਤੀ ਕਈ ਘਰਾਂ ਦੀ। ਜਿਉਂਦਾ ਰਹਿ ਗੋਪੀ ਲੋਂਗੀਆ💓💓💓💓
😢
ਜੋ ਵੀ ਅੱਜ ਮੇਰੇ ਘਰ ਦੀ ਹਾਲਤ ਸਾਰੀ ਬਿਆਨ ਕਰ ਦਿੱਤੀ ਵੀਰ ਨੇ। ਕਾਸ਼ ਇਸ ਦਾ ਕੋਈ ਹੱਲ ਵੀ ਹੁੰਦਾ।
ਪਰ ਇਸ ਗੱਲ ਦਾ ਸਕੂਨ ਵੀ ਮਿਲਿਆ ਕਿ ਕੋਈ ਸਮਾਜ ਦੇ ਇਸ ਕੋਹੜ ਬਾਰੇ ਬੋਲ ਤੇ ਰਿਹਾ।
ਅਸੀਂ ਤਾਂ ਰੋ ਕੇ ਜ਼ਿੰਦਗੀ ਕੱਟ ਹੀ ਰਹੇ ਆ ਜੇ ਵੀਰ ਨੂੰ ਸੁਣ ਕੇ ਕਿਸੇ ਮਾਂ ਦਾ ਪੁੱਤ ਬਚ ਜਾਵੇ ਤਾਂ ਵੀਰ ਦੀ ਕੋਸ਼ਿਸ਼ ਸਫਲ ਹੋ ਜਾਵੇਗੀ।
ਵੀਰ ਜੀ ਰਬ ਤੁਹਾਨੂੰ ਤਰੱਕੀ ਬਖਸ਼ਣ।
गोपी भाई आपने तो रोंगटे खड़े कर दिए आपकी गीत बढ़ती हुई ऊंचाइयों को देखकर दिल गार्डन गार्डन हो गया
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਗੋਪੀ ਵੀਰ ਜੀ ਬਹੁਤ ਸੋਹਣਾ ਗਾਇਆ। ਪੰਜਾਬ ਦੇ ਹਲਾਤ ਬਿਆਨ ਕਰਤੇ ਇਹ ਪੰਜ ਮਿੰਟ ਦੇ ਗੀਤਾਂ ਨੇ। ਦੋ ਕੇ ਪੰਜਾਬ ਦੀ ਜਵਾਨੀ ਨੂੰ ਬਿਆਨ ਕਰਦੀ ਹੈ। ਲਵ ਯੂ ਭਰਾਂ।।
ਬਾਈ ਅੱਖਾਂ ਚੋ ਅੱਥਰੂ ਆ ਗਏ ਸੱਚ ਸੁਣਕੇ ਬਾਈ ਤੇਰੀ ਕਲਮ ਅਨਮੋਲ ਆ ਇਹਨੂੰ ਸਾਂਭ ਕੇ ਰੱਖੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ🙏🙏🙏🙏
ਵੀਰ ਜੀ ਬਹੁਤ ਸੋਹਣੀ ਵੀਡੀਓ ਤੇ ਸੌਂਗ ਬਣਾਇਆ ਤੁਸੀਂ ਅੱਖਾਂ ਵਿੱਚੋਂ ਪਾਣੀ ਆ ਗਿਆ। 😢😢😢
ਗਈ ਚਿੱਟਾ ਮੰਗਣ ਮਾਂ ਮੇਰੀ ਲਾਈਨ ਨੇ ਬਾਈ ਜੀ ਅੱਖਾਂ ਵਿੱਚ ਹੰਜੂ ਲਿਆ ਦਿੱਤੇ😢😢😢 ਵਾਹਿਗੁਰੂ ਜੀ ਤਰੱਕੀ ਬਖਸ਼ਣ ਤੁਹਾਨੂੰ love you bro
ਵੀਰੇ ਬਹੁਤ ਹੀ ਵਧੀਆ ਗਾਣਾ, ਅੱਖਾਂ ਵਿੱਚ ਹੰਜੂ ਆ ਗਏ ਥੋਡਾ ਇਹ ਗਾਣਾ ਸੁਣ ਕੇ 🙏 ਰੱਬ ਥੋਨੂੰ ਤਰੱਕੀਆਂ ਬਖਸ਼ੇ
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ 🙏
ਬਹੁਤ ਵਧੀਆ ਗਾਣਾ ਅੱਖਾ ਚੋ ਹੰਝੂ ਆ ਗਏ
भाई रोंगटे खड़े कर दिए 😮 what a voice ❤
Love from Himachal 😊❤
Same 💔i am from Himachal Pradesh
Kidhar se bawa Himachal mein?? Shimla belt?
Khatarnaak... 🎉❤
11 5:40
5:40 5:40 5:40
ਇਹੀ ਸਚਾਈ ਏ ਅੱਜ ਦੇ ਸਮੇ ਦੀ ਬਹੁਤ ਹੀ ਸਹੋਣਾ ❤ਗੀਤ ਗਾਇਆ ਬਾਈ
ਹੁਣ ਦੇ ਸਾਰੇ ਗਾਇਕਾ ਨਾਲੋ ਸੋਣਾ ਗੀਤ ਬੁਹਤ ਵਧਇਆ ਸਨੇਹਾ ਐ ਪੰਜਾਬ ਨੂੰ
Kya batt h bhai sarri kahani byan krti bhai tuuu
ਭਰਾ ਜੋ ਤੂੰ ਗਾ ਗਿਆ ਇਹ ਕਿਸੇ ਨੇ ਨੀ ਸੀ ਗਾਉਣਾ ❤❤❤❤ਬਹੁਤ ਬਹੁਤ ਘੈਂਟ ਆ ਯਾਰ ਤੇਰਾ ਗਾਣਾ ਸਕੂਨ ਵੀ ਬਹੁਤ ਮਿਲਿਆ ਤੇ ਸੱਚ ਵੀ ਸੁਣਨ ਨੂੰ ਮਿਲਿਆ🔥🔥🔥🔥🔥ਮਾਲਕ ਤਰੱਕੀਆਂ ਬਖਸ਼ੇ ਵੱਡੇ ਵੀਰ❤❤❤❤❤
ਬੋਹਤ ਵਧੀਆ ਲਿਖਿਆ ਔਰ ਗਾਏਆ ਵੀਰੇ ਸੱਚੀ ਸੁਣ ਕੇ ਅੱਖਾ ਚੋ ਪਾਣੀ ਆ ਗਿਆ 🥲🥲♥️♥️🙏🙏
ਬਾਈ ਬਹੁਤ ਸੋਹਣੀ ਗੱਲ ਕਹੀ ਸਾਰਾ ਸੱਚ ਬੋਲਿਆ, ਜਿਹਦਾ ਪੁੱਤ ਚਿੱਟੇ ਤੇ ਲੱਗਿਆ ਹੋਵੇ ਉਹਨਾਂ ਦੇ ਘਰ ਸੇਮ ਇਹੀ ਹਾਲ ਹੁੰਦੇ ਆ, ਸਾਡੇ ਘਰੇ ਵੀ ਆਹੀ ਕੁਝ ਹੁੰਦਾ ਮੇਰਾ ਛੋਟਾ ਭਰਾ ਅਜੇ 24 ਸਾਲਾਂ ਦਾ ਹੈਗਾ ਉਹ ਵੀ ਇਹ ਦਲਦਲ ਚ ਫਸਿਆ ਹੋਇਆ, ਅੱਜ ਤੇਰਾ ਗਾਣਾ ਬਾਈ ਜਰੂਰ ਸੁਣਾਊਂਗਾ ਉਸ ਨੂੰ ਮੈਂ ਤਾਂ ਆਪ ਪਹਿਲੀ ਵਾਰੀ ਸੁਣਿਆ ਤੇ ਗਾਣਾ ਔਰ ਜਿਉਂਦਾ ਵੱਸਦਾ ਰਹਿ ਗੋਪੀ ਵੀਰੇ ਇਨਾ ਵਧੀਆ ਗਾਣਾ ਲਿਖਿਆ ਰੱਬ ਤੈਨੂੰ ਤਰੱਕੀਆਂ ਦੇਵੇ ਲੰਮੀ ਉਮਰ ਦੇ ਵੇ,ਕਿਉਂਕਿ ਸੱਚ ਬੋਲਣਾ ਹਰੇਕ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ
Koi naa veere ho jana thk baba ji te bharosa rkho
@@Rohitsaini-jm9wt veere Chote brother di ta death ho gyi si February ch
Sorry bro@@JagdeepSingh-5001
😢😢 Waheguru
@@JagdeepSingh-5001
ਇਦਾ ਦੇ ਹੀ ਗੀਤ ਲਿਖਦੇ ਰਹੋ bro, punjab ਜਲਦੀ ਨਸ਼ਿਆਂ ਤੋਂ ਦੂਰ ਹੋ ਜਾਊ proud of you bro❤
ਵੀਰੇ ਓਹੀ ਬੰਦਾ ਸਹੀ ਕਮੈਂਟਸ ਕਰੂ ਜਿਸਦੇ ਘਰ ਇਹ ਬਮਾਰੀ ਚੱਲ ਰਹੀ...ਜਾ ਓਹ ਬੰਦਾ ਸਹੀ ਕਮੈਂਟਸ ਕਰੂ ਜਿੰਨੇ ਕਿਸੇ ਦੀ ਬਰਬਾਦੀ ਹੁੰਦੀ ਵੇਖੀ ਏ.. ਵੀਰੇ ਮੈਨੂੰ ਤਾਂ ਸੱਚੀ ਇਹ ਗਾਣਾ ਬੋਹਤ ਵਦੀਆ ਲੱਗਾ,,,, Love You
ਵਹੁਤ ਵਦੀਆ ਉਪਰਾਲਾ ਕੀਤਾ ਗਿਆ ਜੀ ਵਾਹਿਗੁਰੂ ਲੰਬੀਆ ਓਮਰਾਂ ਬਖਸ਼ੇ ਚੜਦੀਆਂ ਕਲਾ ਵਿੱਚ ਰੱਖੇ 🙏
ਬਹੁਤ ਹੀ ਵਧਿਆ ਮੈਸਜ ਦਿਤਾ ਵੀਰ ਸੁਣ ਕੇ ਅੱਖਾਂ ਚ ਪਾਣੀ ਆ ਗਿਆ ❣️
ਜੁਗ ਜੁਗ ਜਿਉਂਦਾ ਰਹਿ ਗੋਪੀ ਵੀਰੇ... ਧੰਨ ਏ ਤੁਹਾਡੇ ਮਾਂ ਬਾਪ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਵਾਹਿਗੁਰੂ ਤੁਹਾਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ, ਲੱਚਰਤਾ ਮੁਕਾਉਣ ਲਈ ਲਿਖਣ ਅਤੇ ਗਾਉਣ ਦਾ ਹੋਰ ਬਲ ਬਖਸ਼ੇ... Proud on you Gopi Laungia
ਪਹਿਲੀ ਵਾਰ ਤੇਰੇ ਸੋਂਗ ਤੇ ਕਮੇਂਟ ਕਰਿਆ ਵੀਰੇ ਅੱਤ song ਆ ਪੂਰਾ ਸਚਾਈ ਆ ਅੱਜ ਦੇ ਪੰਜਾਬ ਦੀ
ਮੈਂ ਦੇਖਿਆ ਗੋਪੀ ਬਾਈ ਦੇ ਹਰ ਗਾਣੇਂ ਵਿੱਚ ਕੋਈ ਨਾਂ ਕੋਈ ਸੁਨੇਹਾ ਜ਼ਰੂਰ ਹੁੰਦਾ.... ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਗੋਪੀ ਲੋਂਗੀਆ ਵੀਰ ਨੂੰ... 🙏
ਵੱਡੇ ਡਰਾ ਨਾ ਸੱਚ bol 🥺🥺🙏
God bless you Veer🙏🙏
Nice song hai veer🙏🙏❤
ਬਹੁਤ ਵਧੀਆ ਲਿਖਿਆ ਵੀਰ ਜੀ
Veer ji bht dhanwaad punjab da sch sahmne lyaan lye. Or punjab di jwaani nu nashe toh door rehn da msg den lye...🇮🇳🇮🇳🇮🇳 tuhada fouji veer tuhada dilo dhanwaad krda hai es song lye thaaanks allot🇮🇳🇮🇳
ਗੋਪੀ ਲੌਂਗੀਆ ਬਹੁਤ ਸੋਹਣਾ ਸੋਂਗ ਵੀਰ ਜੀ ਬਹੁਤ ਵਧੀਆ ਸੰਦੇਸ਼ ਦਿਤਾ,🙏🏻🙏🏻
ਬਹੁਤ ਸੋਹਣਾ ਸੁਨੇਹਾ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬੀ ਨੌਜਵਾਨੀ ਨੂੰ 🙏🙏
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੀ ਵੀਰ ਤੇ ਸੱਚ ਬੋਲਣ ਦਾ ਬਲ ਬਖਸ਼ੇ
ਜਿਨ੍ਹਾਂ ਏਨੂੰ ਮਾੜਾ ਕਹਿੰਦੇ ਉਸ ਤੋਂ ਵੱਧ ਦਿਲਾ ਤੇ ਰਾਜ ਕਰਗਿਆਂ ਲਵ ਯੂ ਵੀਰ 😭😭😭🙏🙏🙏